Corona Death - Sach Kahoon Punjabi
ਰਾਹਤ : 101 ਦਿਨ ਵਿੱਚ ਕੋਰੋਨਾ ਦੇ ਸਭ ਤੋਂ ਘੱਟ ਮੌਤਾਂ
ਰਾਹਤ : 101 ਦਿਨ ਵਿੱਚ ਕੋਰੋਨਾ ਦੇ ਸਭ ਤੋਂ ਘੱਟ ਮੌਤਾਂ
ਨਵੀਂ ਦਿੱਲੀ (ਏਜੰਸੀ)। ਪਿਛਲੇ 24 ਘੰਟਿਆਂ ਦੌਰਾਨ ਇਸ ਲਾਗ ਕਾਰਨ 542 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜੋ ਕਿ ਇਸ ਮਾਰੂ ਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ 101 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਦੇਸ਼ ਵਿਚ ਇਸ ਮਾਰੂ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪੰਜ ਸੌ ਤੋਂ ਘੱਟ ਸੀ। ਇਸ ਦੌਰਾਨ 38 ਲੱਖ 78 ਹਜ਼ਾਰ 078 ਲੋਕਾਂ ਨੂੰ ਕੋਰੋਨਾ ਟੀਕੇ ਲਗਾਈਆਂ ਗਈਆਂ। ਦੇਸ਼ ਵਿਚ ਹੁਣ ਤੱਕ 39 ਕਰੋੜ 53 ਲੱਖ 43 ਹਜ਼ਾਰ 767 ਵਿਅਕਤੀਆਂ ਦਾ ਟੀਕਾ ਲਗਾਇਆ ਜਾ ਚੁੱਕਾ ਹੈ।
ਸੰਕਰਮਿਤ ਦੀ ਗਿਣਤੀ ਤਿੰਨ ਕਰੋੜ 10 ਲੱਖ 26 ਹਜ਼ਾਰ 829 ਹੋ ਗਈ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 38,949 ਨਵੇਂ ਕੇਸਾਂ ਦੀ ਆਮਦ ਦੇ ਨਾਲ, ਸੰਕਰਮਿਤ ਦੀ ਗਿਣਤੀ ਵੱਧ ਕੇ ਤਿੰਨ ਕਰੋੜ 10 ਲੱਖ 26 ਹਜ਼ਾਰ 829 ਹੋ ਗਈ ਹੈ। ਇਸ ਦੌਰਾਨ 40 ਹਜ਼ਾਰ 26 ਮਰੀਜ਼ਾਂ ਦੀ ਸਿਹਤਯਾਬੀ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾਉਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਤਿੰਨ ਕਰੋੜ ਇਕ ਲੱਖ 83 ਹਜ਼ਾਰ 876 ਹੋ ਗਈ ਹੈ। ਐਕਟਿਵ ਕੇਸ 1619 ਘੱਟ ਕੇ ਚਾਰ ਲੱਖ 30 ਹਜ਼ਾਰ 422 ਹੋ ਗਏ ਹਨ। ਇਸੇ ਅਰਸੇ ਦੌਰਾਨ 542 ਮਰੀਜ਼ਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 12 ਹਜ਼ਾਰ 531 ਹੋ ਗਈ ਹੈ। ਦੇਸ਼ ਵਿਚ ਕਿਰਿਆਸ਼ੀਲ ਮਾਮਲਿਆਂ ਦੀ ਦਰ 1.39 ਪ੍ਰਤੀਸ਼ਤ, ਰਿਕਵਰੀ ਦਰ 97.28 ਪ੍ਰਤੀਸ਼ਤ ਅਤੇ ਮੌਤ ਦਰ 1.33 ਪ੍ਰਤੀਸ਼ਤ ਬਣੀ ਹੋਈ ਹੈ।
ਮਹਾਰਾਸ਼ਟਰ ਵਿੱਚ ਸਰਗਰਮ ਮਾਮਲੇ ਵੱਧ ਕੇ 110505 ਹੋ ਗਏ
ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 449 ਵਧ ਕੇ 110505 ਹੋ ਗਏ ਹਨ। ਇਸ ਦੌਰਾਨ ਰਾਜ ਵਿੱਚ 7391 ਮਰੀਜ਼ਾਂ ਦੀ ਮੁੜ ਵਸੂਲੀ ਤੋਂ ਬਾਅਦ ਕੋਰੋਨਾ ਰਹਿਤ ਲੋਕਾਂ ਦੀ ਗਿਣਤੀ 5952192 ਹੋ ਗਈ ਹੈ, ਜਦੋਂ ਕਿ 170 ਮਰੀਜ਼ਾਂ ਦੀ ਮੌਤ ਕਾਰਨ ਮਰਨ ਵਾਲਿਆਂ ਦੀ ਗਿਣਤੀ 126560 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।
ਮਹਾਰਾਸ਼ਟਰ, ਕੇਰਲ ਤੇ ਪੰਜਾਬ ’ਚ ਕੋਰੋਨਾ ਨਾਲ ਸਭ ਤੋਂ ਜਿਆਦਾ ਮੌਤਾਂ
ਮਹਾਰਾਸ਼ਟਰ, ਕੇਰਲ ਤੇ ਪੰਜਾਬ ’ਚ ਕੋਰੋਨਾ ਨਾਲ ਸਭ ਤੋਂ ਜਿਆਦਾ ਮੌਤਾਂ
ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ, 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਰੋਨਾ ਵਾਇਰਸ (ਕੋਵਿਡ -19) ਦੇ 104 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਵਿਚ ਹੋਈਆਂ। ਇਸ ਦੌਰਾਨ, ਜਿਥੇ ਮਹਾਰਾਸ਼ਟਰ ਵਿੱਚ ਇਸ ਮਹਾਂਮਾਰੀ ਨਾਲ 51 ਲੋਕਾਂ ਦੀ ਮੌਤ ਹੋਈ ਹੈ, ਉਥੇ ਕੇਰਲ ਵਿੱਚ 14 ਅਤੇ ਪੰਜਾਬ ਵਿੱਚ 10 ਲੋਕਾਂ ਦੀ ਮੌਤ ਹੋਈ ਹੈ। ਬਾਕੀ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 29 ਮੌਤਾਂ ਹੋਈਆਂ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 13,742 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 10 ਮਿਲੀਅਨ 30 ਹਜ਼ਾਰ ਤੋਂ ਵੱਧ ਹੋ ਗਈ ਹੈ।
ਇਸ ਮਿਆਦ ਦੌਰਾਨ, 14,037 ਮਰੀਜ਼ ਸਿਹਤਮੰਦ ਹੋ ਗਏ, ਜਿਸ ਵਿੱਚ ਤਾਜਪੋਸ਼ੀ ਵਾਲੇ ਲੋਕਾਂ ਦੀ ਗਿਣਤੀ ਇੱਕ ਕਰੋੜ ਸੱਤ ਲੱਖ 26 ਹਜ਼ਾਰ 702 ਹੋ ਗਈ ਹੈ। ਸਰਗਰਮ ਮਾਮਲਿਆਂ ਵਿੱਚ, 399 ਦੀ ਗਿਰਾਵਟ ਆਈ ਸੀ ਅਤੇ ਉਨ੍ਹਾਂ ਦੀ ਗਿਣਤੀ ਹੁਣ ਇੱਕ ਲੱਖ 46 ਹਜ਼ਾਰ 907 ਤੇ ਆ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 104 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 56 ਹਜ਼ਾਰ 567 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਅੰਮ੍ਰਿਤਸ਼ਰ ‘ਤੇ ਫਿਰ ਭਾਰੀ ਪਿਆ ਕੋਰੋਨਾ, ਆਏ 26 ਮਾਮਲੇ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਇਸ ਕਦਰ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ ਕਿ ਰੋਜ਼ਾਨਾ ਹੀ ਪਿਛਲੇ ਦਿਨਾਂ ਤੋਂ ਕਾਫ਼ੀ ਜਿਆਦਾ ਮਾਮਲੇ ਆ ਰਹੇ ਹਨ। ਲਾਕ ਡਾਊਨ ‘ਚ ਰਾਹਤ ਦੇਣ ਤੋਂ ਬਾਅਦ ਹੁਣ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ।  ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਤੋਂ 54 ਮਾਮਲੇ ਆਉਣ ਦੇ ਨਾਲ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਤੋਂ ਪੀੜਤਾਂ ਦੀ ਗਿਣਤੀ 2500 ਨੂੰ ਪਾਰ ਕਰਦੇ ਹੋਏ 2515 ਤੱਕ ਪੁੱਜ ਗਈ ਹੈ। ਇਸ ਨਾਲ ਹੀ ਹੁਣ ਰੋਜ਼ਾਨਾ ਹੀ ਮੌਤ ਵਰਗੀਆਂ ਮਾੜੀ ਖ਼ਬਰਾ ਵੀ ਮਿਲ ਰਹੀਆ ਹਨ। ਸ਼ਨਿੱਚਰਵਾਰ ਨੂੰ ਫਿਰ ਤੋਂ 2 ਮੌਤ ਹੋਣ ਦੀ ਜਾਣਕਾਰੀ ਮਿਲ ਰਹੀਂ ਹੈ।
ਜਦੋਂ ਕਿ ਇਸ ਸਮੇਂ 3 ਕੋਰੋਨਾ ਦੇ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਦੇ ਕਾਰਨ ਉਨਾਂ ਨੂੰ ਬਚਾਉਣ ਲਈ ਵੈਟੀਲੇਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਅਨੁਸਾਰ ਨਵੇਂ 54 ਮਾਮਲਿਆਂ ਵਿੱਚ ਅੰਮ੍ਰਿਤਸਰ ਤੋਂ 26, ਲੁਧਿਆਣਾ ਤੋਂ 10, ਪਠਾਨਕੋਟ ਤੋਂ 5, ਫਤਿਹਗੜ ਸਾਹਿਬ ਤੋਂ 4, ਫਰੀਦਕੋਟ ਅਤੇ ਮਾਨਸਾ ਤੋਂ 2-2, ਫਾਜਿਲਕਾ, ਬਰਨਾਲਾ, ਮੁਹਾਲੀ, ਮੋਗਾ ਅਤੇ ਬਠਿੰਡਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਹੀ ਪੰਜਾਬ ਵਿੱਚ 23 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਵਾਪਸ ਪਰਤੇ ਹਨ। ਜਿਨਾਂ ਵਿੱਚ ਅੰਮ੍ਰਿਤਸ਼ਰ ਤੋਂ 17, ਸੰਗਰੂਰ ਤੋਂ ਅਤੇ ਗੁਰਦਾਸਪੁਰ ਤੇ ਮੁਹਾਲੀ ਤੋਂ 1-1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 2515 ਹੋ ਗਈ ਹੈ, ਜਿਸ ਵਿੱਚੋਂ 2092 ਠੀਕ ਹੋ ਗਏ ਹਨ ਅਤੇ 50 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 373 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
ਜਿਲਾ    ਕੋਰੋਨਾ ਪੀੜਤ
ਅੰਮ੍ਰਿਤਸਰ  434
ਜਲੰਧਰ   270
ਲੁਧਿਆਣਾ  232
ਤਰਨਤਾਰਨ  159
ਗੁਰਦਾਸਪੁਰ  148
ਹੁਸ਼ਿਆਰਪੁਰ  134
ਪਟਿਆਲਾ  126
ਮੁਹਾਲੀ    124
ਐਸ.ਬੀ.ਐਸ. ਨਗਰ  106
ਸੰਗਰੂਰ   104
ਪਠਾਨਕੋਟ  86
ਰੋਪੜ   71
ਮੁਕਤਸਰ   70
ਫਰੀਦਕੋਟ  69
ਫਤਿਹਗੜ ਸਾਹਿਬ  69
ਮੋਗਾ   66
ਬਠਿੰਡਾ    55
ਫਿਰੋਜ਼ਪੁਰ  46
ਫਾਜ਼ਿਲਕਾ  46
ਕਪੂਰਥਲਾ  40
ਮਾਨਸਾ   34
ਬਰਨਾਲਾ   25
ਕੁਲ    2515
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਰਕਾਰ ਦੇ ਇੰਤਜ਼ਾਮ ਤੋਂ ਸੰਤੁਸ਼ਟ ਨਹੀਂ ਹਨ ਲੋਕ, ਕਈ ਕਰ ਚੁੱਕੇ ਹਨ ਸ਼ਿਕਾਇਤ
ਪੰਜਾਬ ਵਿੱਚ ਮੌਤ ਫੀਸਦੀ ਦਰ 8 ਫੀਸਦੀ ਜਦੋਂ ਕਿ ਠੀਕ ਹੋਣ ਵਾਲੇ ਮਰੀਜ਼ਾ ਦੀ ਦਰ ਸਿਰਫ਼ 13 ਫੀਸਦੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿਚਕਾਰ ਪੰਜਾਬ ਵਿੱਚ ਸਿਹਤ ਸੇਵਾਵਾਂ ‘ਤੇ ਵੀ ਬਹੁਤ ਜਿਆਦਾ ਉਂਗਲੀ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਉੱਤਰੀ ਭਾਰਤ ਵਿੱਚ ਪੰਜਾਬ ਵਿੱਚ ਕੋਰੋਨਾ ਨਾਲ ਮੌਤ ਦੀ ਫ਼ੀਸਦੀ ਦਰ ਕਾਫ਼ੀ ਜਿਆਦਾ ਹੈ, ਜਦੋਂ ਕਿ ਪੰਜਾਬ ਦੇ ਗੁਆਂਢੀ ਸੂਬਿਆ ਵਿੱਚ ਮੌਤ ਦੀ ਫੀਸਦੀ ਦਰ ਘੱਟ ਹੋਣ ਦੇ ਨਾਲ ਹੀ ਉਥੇ ਮਰੀਜ਼ਾ ਦੇ ਠੀਕ ਹੋਣ ਦੀ ਫੀਸਦੀ ਪੰਜਾਬ ਨਾਲੋਂ ਜਿਆਦਾ ਹੈ। ਪੰਜਾਬ ਦੀ ਰਾਜਧਾਨੀ ਵਿਖੇ ਵੀ ਸਥਿਤੀ ਕਾਫ਼ੀ ਜਿਆਦਾ ਚੰਗੀ ਹੈ, ਜਿਥੇ ਹੁਣ ਤੱਕ 19 ਕੋਰੋਨਾ ਮਰੀਜ਼ ਆਏ ਤਾਂ ਉਨ੍ਹਾਂ ਵਿੱਚੋਂ 37 ਫੀਸਦੀ ਦਰ ਨਾਲ ਠੀਕ ਹੋ ਕੇ 8 ਮਰੀਜ਼ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ, ਜਦੋਂ ਕਿ ਇਥੇ ਮੌਤ ਇੱਕ ਵੀ ਨਹੀਂ ਹੋਈ ਹੈ।
ਇਸ ਦੇ ਉਲਟ ਪੰਜਾਬ ਵਿੱਚ 158 ਕੋਰੋਨਾ ਪੀੜਤਾਂ ਵਿੱਚੋਂ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਮੌਤ ਫੀਸਦੀ ਦਰ 8 ਦਰਜ਼ ਕੀਤੀ ਜਾ ਰਹੀਂ ਹੈ, ਜਦੋਂ ਕਿ ਠੀਕ ਹੋਣ ਵਾਲੀਆ ਵਿੱਚ ਸਿਰਫ਼ 20 ਹੀ ਸਾਹਮਣੇ ਆਏ ਹਨ, ਜਿਸ ਕਾਰਨ ਠੀਕ ਹੋਣ ਵਾਲੇ ਮਰੀਜ਼ਾ ਦੀ 13 ਫੀਸਦੀ ਦਰ ਹੀ ਹੈ।
ਇਥੇ ਹੀ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਉਂਗਲੀ ਉੱਠ ਚੁੱਕੀ ਹੈ। ਇੱਕ ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਠੀਕ ਨਾ ਹੋਣ ਦੇ ਕਾਰਨ ਮੌਤ ਹੋਣ ਦਾ ਦੋਸ਼ ਲਗਾਇਆ ਹੋਇਆ ਹੈ ਤਾਂ ਇੱਕ ਸਿਹਤ ਵਿਭਾਗ ਦੇ ਅਧਿਕਾਰੀ ਦਾ ਇਸ ਕਰਕੇ ਤਬਾਦਲਾ ਕਰ ਦਿੱਤਾ ਗਿਆ ਕਿ ਉਸ ਵਲੋਂ ਕੋਰੋਨਾ ਦੇ ਮਾਮਲੇ ਵਿੱਚ ਡਿਊਟੀ ਦੌਰਾਨ ਅਣਗਹਿਲੀ ਵਰਤੀ ਗਈ ਸੀ। ਜਿਸ ਕਾਰਨ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਉਂਗਲੀ ਲਗਾਤਾਰ ਉੱਠ ਰਹੀਂ ਹੈ। ਜਿਸ ਬਾਰੇ ਸਿਹਤ ਵਿਭਾਗ ਦੇ ਅਧਿਕਾਰੀ ਕੋਈ ਜਿਆਦਾ ਜਾਣਕਾਰੀ ਨਹੀਂ ਦੇ ਰਹੇ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਲਾਕ ਡਾਊਨ ਦੇ ਨਾਲ ਹੀ ਪੰਜਾਬ ਵਿੱਚ ਕਰਫਿਊ ਲਗਾਉਂਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸਖ਼ਤੀ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਸੀ। ਇਸ ਸਖ਼ਤੀ ਨੂੰ ਜਿਥੇ ਪੰਜਾਬੀਆਂ ‘ਤੇ ਲਾਗੂ ਕੀਤਾ ਗਿਆ ਤਾਂ ਉਥੇ ਹੀ ਸਿਹਤ ਸੇਵਾਵਾਂ ਵਿੱਚ ਵੀ ਕੋਈ ਵੀ ਕੁਤਾਹੀ ਨਾ ਵਰਤਣ ਦੇ ਆਦੇਸ਼ ਸਨ ਪਰ ਫਿਰ ਵੀ ਪੰਜਾਬ ਵਿੱਚ ਮੌਜੂਦਾ ਕੋਰੋਨਾ ਪੀੜਤਾਂ ਦੇ ਇਲਾਜ ਅਤੇ ਮੌਤ ਦੇ ਅੰਕੜਿਆਂ ਬਾਰੇ ਸੁਆਲ ਵੱਡੇ ਪੱਧਰ ‘ਤੇ ਉੱਠ ਰਹੇ ਹਨ।
ਪੰਜਾਬ ਵਿੱਚ ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਦਿੱਲੀ ਅਤੇ ਰਾਜਸਥਾਨ ਸਣੇ ਉੱਤਰੀ ਭਾਰਤ ਦੇ ਲਗਭਗ ਸਾਰੇ ਸੂਬਿਆ ਵਿੱਚੋਂ ਮੌਤ ਦੀ ਦਰ ਵਿੱਚ ਪੰਜਾਬ ਹੀ ਸਭ ਤੋਂ ਅੱਗੇ ਚਲ ਰਿਹਾ ਹੈ। ਮਰੀਜ਼ਾਂ ਦੀ ਰਿਕਵਰੀ ਦੇ ਮਾਮਲੇ ਵਿੱਚ ਵੀ ਪੰਜਾਬ ਵਿੱਚ ਕੋਈ ਜ਼ਿਆਦਾ ਮਰੀਜ਼ ਠੀਕ ਹੋ ਕੇ ਹੁਣ ਤੱਕ ਆਪਣੇ ਘਰਾਂ ਨੂੰ ਨਹੀਂ ਪਹੁੰਚੇ ਹਨ।
ਗੁਆਂਢੀ ਸੂਬੇ ਹਰਿਆਣਾ ਵਿੱਚ ਸਥਿਤੀ ਬਿਲਕੁਲ ਉਲਟ
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਸਥਿਤੀ ਇਸ ਤੋਂ ਬਿਲਕੁਲ ਹੀ ਉਲਟ ਹੈ। ਜਿਥੇ ਕਿ ਇਸ ਸਮੇਂ ਤੱਕ ਸਿਰਫ਼ 1 ਫੀਸਦੀ ਦਰ ਨਾਲ 162 ਵਿੱਚੋਂ ਸਿਰਫ਼ 2 ਹੀ ਮੌਤਾਂ ਹੋਈਆ ਹਨ, ਜਦੋਂ ਕਿ ਪੰਜਾਬ ਵਿੱਚ 158 ਦੇ ਮੁਕਾਬਲੇ 12 ਮੌਤਾਂ ਹੋ ਗਈਆਂ ਹਨ। ਇਸ ਨਾਲ ਹਰਿਆਣਾ ਵਿੱਚ 162 ਵਿੱਚੋਂ 22 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ, ਜਦੋਂ ਕਿ ਪੰਜਾਬ ਵਿੱਚ 158 ਵਿੱਚੋਂ ਹੁਣ ਤੱਕ ਸਿਰਫ਼ 20 ਮਰੀਜ਼ ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤੇ ਹਨ।
ਉੱਤਰੀ ਭਾਰਤ ਦੇ ਸੂਬਿਆ ਵਿੱਚ ਮੌਤ ਅਤੇ ਠੀਕ ਹੋਣ ਦੀ ਫੀਸਦੀ
ਸੂਬਾ  ਕੋਰੋਨਾ ਪੀੜਤ  ਠੀਕ ਹੋਏ  ਮੌਤ
ਪੰਜਾਬ   158   20  12
ਹਰਿਆਣਾ 162   22  2
ਹਿਮਾਚਲ ਪ੍ਰਦੇਸ਼ 30   2  2
ਜੰਮੂ ਕਸ਼ਮੀਰ 207   6  4
ਦਿੱਲੀ  903   27  14
ਉੱਤਰ ਪ੍ਰਦੇਸ਼ 433   32   4
ਰਾਜਸਥਾਨ 579   60  3
ਚੰਡੀਗੜ੍ਹ   19   7  0
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੋਨਾ ਦੇ ਮ੍ਰਿਤਕਾਂ ਦਾ ਸਸਕਾਰ ਕਰਨ ਨਾਲ ਕੋਈ ਹੋਰ ਖਤਰਾ ਪੈਦਾ ਨਹੀਂ ਹੁੰਦਾ : ਬਲਬੀਰ ਸਿੰਘ ਸਿੱਧੂ
ਕੋਰੋਨਾ ਦੇ ਮ੍ਰਿਤਕਾਂ ਦਾ ਸਸਕਾਰ ਕਰਨ ਨਾਲ ਕੋਈ ਹੋਰ ਖਤਰਾ ਪੈਦਾ ਨਹੀਂ ਹੁੰਦਾ : ਬਲਬੀਰ ਸਿੰਘ ਸਿੱਧੂ
ਮੋਹਾਲੀ, (ਸੱਚ ਕਹੂੰ ਨਿਊਜ਼) ਬੀਤੇ ਦਿਨੀਂ ਪ੍ਰਸਿੱਧ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਹੋਣ ਜਾਣ ਤੋਂ ਬਾਅਦ ਪਿੰਡ ਵੇਰਕਾ ਵੱਲੋਂ ਉਨ੍ਹਾਂ ਦਾ ਸਸਕਾਰ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਨੂੰ ਲੈ ਕੇ ਵੱਡੀ ਪੱਧਰ ‘ਤੇ ਰਾਜਨੀਤਿਕ ਪਾਰਟੀਆਂ, ਸੋਸਲ ਮੀਡੀਆ ‘ਤੇ ਲੋਕਾਂ ਵੱਲੋਂ ਸਸਕਾਰ ਰੋਕਣ ਦੀ ਆਲੋਚਨਾ ਕੀਤੀ ਗਈ ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵੀਡ-19 ਪਾਜੇਟਿਵ ਮਰੀਜ਼ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਨੂੰ ਜਾਗਰੂਕ ਕਰਦਿਆਂ ਉਹਨਾਂ ਦੁਹਰਾਇਆ ਕਿ ਜੇ ਸਹੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਤਾਂ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਇੱਥੋਂ ਤੱਕ ਕਿ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ
ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫ਼ਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਇਸ ਤੋਂ ਇਲਾਵਾ, ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜ੍ਹਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਿਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ, ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਸਸਕਾਰ/ ਦਫ਼ਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸਸਕਾਰ/ਦਫਨਾਉਣ ਤੋਂ ਬਾਅਦ ਹੱਥਾਂ ਦੀ ਸਫਾਈ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ, ਸ਼ਮਸ਼ਾਨਘਾਟ / ਦਫ਼ਨਾਉਣ ਵਾਲੇ ਸਥਾਨ ‘ਤੇ ਵੱਡੇ ਇਕੱਠ ਤੋਂ ਸਮਾਜਿਕ ਦੂਰੀਆਂ ਦੇ ਉਪਾਅ ਵਜੋਂ ਪਰਹੇਜ਼ ਕਰਨਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।