War Against Corona Virus - Sach Kahoon Punjabi

ਕਾਰੋਨਾ ਵਾਇਰਸ ਖਿਲਾਫ਼ ਜੰਗ : ਡੇਰਾ ਸ਼ਰਧਾਲੂ ਕਰ ਰਹੇ ਨੇ ਇਨਸਾਨੀਅਤ ਦੀ ਸੇਵਾ
ਕਾਰੋਨਾ ਵਾਇਰਸ ਖਿਲਾਫ਼ ਜੰਗ : ਡੇਰਾ ਸ਼ਰਧਾਲੂ ਕਰ ਰਹੇ ਨੇ ਇਨਸਾਨੀਅਤ ਦੀ ਸੇਵਾ

ਕੋਟਕਪੂਰਾ,(ਸੁਭਾਸ਼) ਬਲਾਕ ਕੋਟਕਪੂਰਾ ਦੇ ਡੇਰਾ ਸ਼ਰਧਾਲੂ ਨਿਸ਼ਾਨ ਸਿੰਘ ਤੇ ਧਰਮਿੰਦਰ ਇੰਸਾਂ ਵੱਲੋਂ ਬਸਤੀ ਜੀਵਨ ਸਿੰਘ ਨਗਰ ਕੋਟਕਪੂਰਾ ਵਿਖੇ 55 ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਮੁਫਤ ਰਾਸ਼ਨ ਵੰਡਿਆ। ਨਿਸ਼ਾਨ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਕਾਰੋਨਾ ਵਾਇਰਸ ਦੇ ਕਾਰਨ ਲੱਗੇ ਜਨਤਾ ਕਰਫਿਊ ਵਿੱਚ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਭੁੱਖਾ ਨਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।