Mental - Sach Kahoon Punjabi

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ
ਲਲਿਤ ਗਰਗ

ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ ‘ਚ ਗੁਰੂ ਦਰਜਾ ਹਾਸਲ ਕਰਨ ‘ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ ‘ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ ‘ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ਮਾਨਸਿਕ ਉਥਲ ਪੁਥਲ ਦੀ ਜਿੰਦਗੀ ਜੀਅ ਰਿਹਾ ਹੈ ਮਾਨਸਿਕ ਸੰਤੁਲਨ ਵਿਗੜ ਰਿਹਾ ਹੈ ।

ਮਾਨਸਿਕ ਸੰਤੁਲਨ ਦਾ ਅਰਥ ਹੈ ਵੱਖ ਵੱਖ ਪਰਸਥਿਤੀਆਂ ‘ਚ ਤਾਲਮੇਲ ਸਥਾਪਤ ਕਰਨਾ, ਜਿਸਦੀ ਸੱਚਾਈ ਅਤੇ ਪ੍ਰਭਾਵੀ ਜਰੀਆ ਯੋਗ ਹੀ ਹੈ ਯੋਗ ਇੱਕ ਅਜਿਹੀ ਤਕਨੀਕ ਹੈ, ਇੱਕ ਵਿਗਿਆਨ ਹੈ ਜੋ ਸਾਡੇ ਸਰੀਰ, ਮਨ, ਵਿਚਾਰ ਅਤੇ ਆਤਮਾ ਨੂੰ ਤੰਦਰੁਸਤ ਕਰਦੀ ਹੈ ਇਹ ਸਾਡੇ ਤਣਾਅ ਨੂੰ ਦੂਰ ਕਰਦਾ ਹੈ ਯੋਗ ਮਨੁੱਖ ਦੀ ਚੇਤਨਾ ਸ਼ੁੱਧ ਕਰਨ ਦੀ ਪ੍ਰਕਿਰਿਆ ਹੈ ਯੋਗ ਇਕਾਗਰਤਾ ਦਾ ਸਾਧਨ ਮੰਨਿਆ ਗਿਆ ਹੈ  ਰਿਸ਼ੀਆਂ ਮੁਨੀਆਂ ਨੇ ਤਮੱਸਿਆ ਲਈ ਯੋਗ ਦਾ ਸਹਾਰਾ ਲਿਆ ਲੰਮੇ ਸਮੇਂ ਤੱਕ ਸਰੀਰ ਨੂੰ ਇੱਕੋ ਸਥੀਤੀ ‘ਚ ਰੱਖਣ ਲਈ ਯੋਗ ਵਿਧੀ ਦੀ ਲੋੜ ਪਈ ਮਨੁੱਖੀ ਚੇਤਨਾ ‘ਚ ਇਕਾਗਰਤਾ ਲਈ ਯੋਗ ਇੱਕ ਸਾਧਨ ਬਣਿਆ ਯੋਗ ਸੰਤੁਲਿਤ ਤਰੀਕੇ ਨਾਲ ਇੱਕ ਵਿਅਕਤੀ ਵਿੱਚ ਮੌਜ਼ੂਦ ਸ਼ਕਤੀ ਵਿੱਚ ਸੁਧਾਰ ਜਾਂ ਉਸਦਾ ਵਿਕਾਸ ਕਰਨ ਦਾ ਸ਼ਾਸਤਰ ਹੈ ਆਧੁਨਿਕ ਯੁੱਗ ਵਿੱਚ ਯੋਗ ਨੂੰ ਸਰੀਰਕ ਤੰਦਰੁਸਤੀ ਦਾ ਸਾਧਨ ਮੰਨਿਆ ਗਿਆ ਹੈ  ਮਹਾਂਰਿਸ਼ੀ ਪਤੰਜਲੀ ਅਨੁਸਾਰ ਯੋਗ ਦਾ ਭਾਵ ਇਛਾਵਾਂ ਤੇ ਕਾਬੂ ਪਾਉਣਾ ਹੈ ਆਧੁਨਿਕ ਜੀਵਨ ਸੈਲੀ ਵਿੱਚ ਦਫ਼ਤਰਾਂ ‘ਚ ਕੰਪਿਊਟਰ ਅੱਗੇ ਬੈਠ ਕੇ ਘੰਟਿਆਂ ਬੱਧੀ ਕੰਮ ਕਰਦੇ ਹਨ ਰਹਿਣ ਕਾਰਨ ਅਨੇਕ ਸਰੀਰਕ ਸਮੱਸਿਆਵਾਂ ਜਿਵੇਂ (ਗੋਢਿਆਂ, ਮੋਢਿਆਂ, ਸਰਵਾਈਕਲ , ਦਰਦ) ਆਦਿ  ਪੈਦਾ ਹੋ ਜਾਂਦੀਆਂ ਹਨ ਅਜਿਹੇ ਰੋਗਾਂ ਤੋਂ ਗ੍ਰਸਤ ਰੋਗੀ ਹਮੇਸ਼ਾਂ ਬਿਮਾਰ ਰਹਿੰਦਾ ਹੈ ਦਿਨੋ ਬਦਿਨ ਬਦਲ ਰਹੀ ਜੀਵਨ ਸ਼ੈਲੀ, ਵਿੱਚ ਖਾਣ ਪੀਣ ਦੀਆਂ ਵਸਤਾਂ ‘ਚ ਬਦਲਾਅ ਆ ਰਹੇ ਹਨ ਕੁਦਰਤੀ ਵਸਤੂਆਂ ਹਰੀਆਂ ਸਬਜ਼ੀਆਂ, ਦੁੱਧ ਦਹੀਂ ਦਾ ਆਹਾਰ ਘਟ ਰਿਹਾ ਹੈ ਤੇ ਪੱਛਮੀ ਤਰਜ ‘ਤੇ ਬਣੇ ਫਾਸਟ ਫੂਡ ਅਤੇ ਕੋਲਡ ਡ੍ਰਿੱਕ ਨੇ ਮਨੁੱਖ ਦੀ ਪਾਚਣ ਪ੍ਰਣਾਲੀ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ  ਸਰੀਰ ਨੂੰ?ਕਿਰਿਆ ਸੀਲ ਰੱਖਣ ਵਾਸਤੇ ਯੋਗ ਜ਼ਰੂਰੀ ਹੈ ਯੋਗ ਵਿੱਚ ਅਜਿਹੇ ਰੋਗਾਂ?ਤੋਂ ਛੁਟਕਾਰਾਂ?ਪਾਉਣ ਦੇ ਅਨੇਕ ਆਸਣ ਹਨ ।

ਜਿਸ ਯੋਗ ਦਾ ਮਹੱਤਵ ਸਾਡੇ ਵੇਦਾਂ ‘ਚ  ਮਿਲਦਾ ਹੈ ਅੱਜ ਉਹੀ ਯੋਗ ਦੁਨੀਆ ਭਰ ‘ਚ ਅਪਣੀ ਪ੍ਰਸਿੱਧੀ ਪਾ ਰਿਹਾ ਹੈ ਇਸਦੇ ਫਾਇਦੇ ਨੂੰ ਦੇਖਦੇ ਹੋਏ ਹਰ ਕੋਈ ਆਪਣੀ ਭੱਜ ਦੌੜ ਵਾਲੀ ਜਿੰਦਗੀ ‘ਚ ਇਸਨੂੰ ਅਪਣਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਹੌਲੀ ਹੌਲੀ ਹੀ ਸਹੀ ਪਰ ਲੋਕਾਂ ਨੂੰ ਇਹ ਗੱਲ ਸਮਝ ‘ਚ ਆ ਰਹੀ ਹੈ ਕਿ ਯੋਗ ਕਰਨ ਨਾਲ ਨਾ ਕੇਵਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਇਆ ਜਾ ਸਕਦਾ ਹੈ ਬਲਕਿ ਆਪਣੇ ਜੀਵਨ ‘ਚ ਖੁਸ਼ਹਾਲੀ ਵੀ ਲਿਆਈ ਜਾ ਸਕਦੀ ਹੈ, ਜੀਵਨ ‘ਚ ਸੰਤੁਲਿਤ ਕੀਤਾ ਜਾ ਸਕਦਾ ਹੈ, ਕਾਰਜ-ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ, ਸ਼ਾਂਤੀ ਅਤੇ ਅਮਨ ਨੂੰ ਸਥਾਪਿਤ ਕੀਤਾ ਜਾ ਸਕਦਾ ਹੈ ਸਰੀਰਕ, ਮਾਨਸਿਕ ਅਤੇ ਸਾਂਤੀ ਅਤੇ ਸਵੱਛਤਾ ਲਈ ਯੋਗ ਹੀ ਇੱਕ ਰਸਤਾ ਹੈ ਪਰ ਭੋਗਵਾਦੀ ਯੁੱਗ ‘ਚ ਯੋਗ ਦਾ ਇਤਿਹਾਸ ਸਮੇਂ ਦੀਆਂ ਅਨੰਤ ਗਹਿਰਾਈਆਂ ‘ਚ ਲੁੱਕ ਗਿਆ ਹੈ ਵੈਸੇ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਯੋਗ ਵਿਗਿਆਨ ਵੇਦਾਂ ਤੋਂ ਵੀ ਪ੍ਰਾਚੀਨ ਹੈ ਹੜੱਪਾ ਅਤੇ ਮੋਹਨ ਜੋਦੜੋ ਦੇ ਸਮੇਂ ਦੀ ਪੁਰਾਤਨ ਵਿਭਾਗ ਵੱਲੋਂ ਕੀਤੀ ਗਈ ਖੁਦਾਈ ‘ਚ ਅਨੇਕ ਅਜਿਹੀਆਂ ਮੂਰਤੀਆਂ ਮਿਲੀਆਂ ਹਨ ਜਿਸ ‘ਚ ਸ਼ਿਵ ਅਤੇ ਪਾਰਬਤੀ ਨੂੰ ਵੱਖ-ਵੱਖ ਯੋਗਾਆਸਨ ਕਰਦੇ ਹੋਏ ਦਿਖਾਇਆ ਗਿਆ ਹੈ ਯੋਗ-ਚੇਤਨਾ ਦੇ ਜਾਗਰਨ ‘ਚ ਭਾਵਬੁੱਧੀ ਹੁੰਦੀ ਹੈ ਇਸ ਨਾਲ ਭਾਵ ਪਵਿੱਤਰ ਰਹਿੰਦੇ ਹਨ, ਵਿਚਾਰ ਸੁੱਧ ਰਹਿੰਦੇ ਹਨ ਇਨ੍ਹਾਂ ਨਾਂਲ ਹਿੰਸਾ, ਅੱਤਵਾਦ, ਯੁੱਧ ਅਤੇ ਭ੍ਰਿਸ਼ਟਾਚਾਰ ਵਰਗੀਆਂ ਵਿਸ਼ਵ ਪੱਧਰੀ ਸਮੱਸਿਆਵਾਂ ਦਾ ਹੱਲ ਸੰਭਵ ਹੈ ਹਰੇਕ ਪ੍ਰਾਣੀ ਸੁੱਖ ਚਾਹੁੰਦਾ ਹੈ ਅਤੇ ਉਸਦੀ ਭਾਲ ‘ਚ ਜੀਵਨ ਭਰ ਯਤਨ ਵੀ ਕਰਦਾ ਹੈ ਸੁੱਧ ਸੁੱਖ ਕਿਸ ‘ਚ ਹੈ, ਇਸ ਗੱਲ ਦਾ ਗਿਆਨ ਨਾ ਹੋਣ ਕਾਰਨ ਉਹ ਭੌÎਤਿਕ ਵਸਤੂਆਂ ਵੱਲ ਦੌੜਦਾ ਹੈ ਅਤੇ ਉਨ੍ਹਾਂ ‘ਚ ਸੁੱਖ ਭਾਲਦਾ ਹੈ, ਪਰੰਤੂ ਇਹ ਸੱਚ ਹੈ ਕਿ ਬਾਹਰੀ ਵਸਤੂਆਂ ‘ਚ ਸੁੱਖ  ਦੀ ਬਜਾਇ ਆਪਣੇ ਅੰਦਰ ਹੀ ਭਾਲਣੇ ਚਾਹੀਦੇ ਹਨ ।

ਇਸ ਸਰੀਰ ਦੀ  ਆਤਮਾ ‘ਚ ਅਨੰਤ ਸ਼ਕਤੀ ਅਤੇ ਅਨੰਤ ਗਿਆਨ ਹੈ ਅਤੇ ਅਸਲੀ ਸਵਰੂਪ ਪ੍ਰਾਪਤ ਕਰਨ ‘ਤੇ ਹੀ ਸ਼ੁੱਧ ਤੇ ਅਸਲੀ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਇਸਦੇ ਲਈ ਯੋਗ ਨੂੰ ਜੀਵਨਸ਼ੈਲੀ ਬਣਾਉਣਾ ਹੋਵੇਗਾ ਜਦੋਂ ਮਨੁੱਖ ਸਰੀਰਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਯੋਗ ਦਾ ਸਹਾਰਾ ਲੈਂਦਾ ਹੈ ਤਾਂ ਉਹ ਯੋਗ ਨਾਲ ਜੁੜਦਾ ਹੈ, ਸੰਬੰਧ ਬਣਾਉਂਦਾ ਹੈ, ਜੀਵਨ ‘ਚ ਉਤਾਰਨ ਦਾ ਯਤਨ ਕਰਦਾ ਹੈ ਪਰੰਤੂ ਜਦੋਂ ਉਸਦੇ ਬਾਰੇ ‘ਚ ਕੁਝ ਜਾਣਨ ਲਗਦਾ ਹੈ , ਜਾਣਕੇ ਕਿਰਿਆ ਦੀ ਪ੍ਰਕਿਰਿਆ ‘ਚ ਗੇੜ ਵਧਾਉਂਦਾ ਹੈ ਤਾਂ ਉਹ ਪ੍ਰਯੋਗ ਦੀ ਸੀਮਾ ‘ਚ ਪਹੁੰਚ ਜਾਂਦਾ ਹੈ ਇਸ ਪ੍ਰਯੋਗ ਦੀ ਭੂਮਿਕਾ ਨੂੰ ਜੀਵਨ ਦਾ ਮੁੱਖ ਹਿੱਸਾ ਬਣਾ ਕੇ ਅਸੀਂ ਮਾਨਵਤਾ ਨੂੰ ਇੱਕ ਨਵੀਂ ਸਕਲ ਦੇ ਸਕਦੇ ਹਾਂ ਭਾਰਤੀਆਂ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਯੋਗ ਭਾਰਤ ਦੀ ਵਿਸ਼ਵ ਨੂੰ ਇੱਕ ਮਹਾਨ ਦੇਣ ਹੈ।

ਯੋਗ ਭਾਰਤੀਆਂ ਦੇ ਜੀਵਨ ਦਾ ਇੱਕ ਅਹਿਮ ਅੰਗ ਰਿਹਾ ਹੈ ਪਰ ਹੁਣ ਇਹ ਸੰਪੂਰਨ ਵਿਸ਼ਵ ਦਾ ਵਿਸ਼ਾ ਅਤੇ ਮਾਨਵ ਮਾਤਰ ਲਈ ਜੀਵਨ ਦਾ ਅੰਗ ਬਣ ਰਿਹਾ ਹੈ ਇਹ ਜੀਵ ਅਨੇਕ ਪ੍ਰਕਾਰ ਦੇ ਸੰਸਕਾਰ ਰੂਪੀ ਰੰਗਾਂ ਨਾਲ ਰੰਗੇ ਹੋਏ ਸਰੀਰ ‘ਚ ਰਹਿੰਦਾ ਹੈ, ਪਰ ਯੋਗਅਭਿਆਸ ਨਾਲ ਸਾਧਿਆ ਗਿਆ ਸਰੀਰ ਰੋਗ, ਤਣਾਅ, ਬੁਢਾਪਾ, ਕ੍ਰੋਧ, ਅਸੰਤੁਲਨ ਆਦਿ ਤੋਂ ਰਹਿਤ  ਹੋ ਜਾਂਦਾ ਹੈ ਲੋਕਾਂ ਦੀ ਖੁਸ਼ਹਾਲੀ, ਸੰਤੁਲਨ, ਤਣਾਅਮੁਕਤੀ , ਸਿਹਤ, ਵਿਸ਼ਵਸ਼ਾਂਤੀ ਅਤੇ ਭਲੇ ਲਈ, ਪੂਰੇ ਵਿਸ਼ਵ ਪੱਧਰ ਦੇ ਲੋਕਾਂ ਲਈ ਇੱਕ ਪੂਰਨਤਣਾਅਵਾਦੀ ਦ੍ਰਿਸ਼ਟੀਕੋਣ ਉਪਲੱਬਧ ਕਰਵਾਉਣ ਲਈ ਵਿਸ਼ਵ ਯੋਗ ਦਿਵਸ ਦੀ ਨਿਰੰਤਰਤਾ ਬਣੀ ਰਹੇ, ਇਹ ਉਮੀਦ ਹੈ, ਇਹ ਜੀਵਨਸ਼ੈਲੀ ਬਣੇ, ਇਹੀ ਯੋਗ ਦਿਵਸ ਦਾ ਮਕਸਦ ਹੋਵੇ, ਇਸ ਨਾਲ ਲੋਕਾਂ ਨੂੰ ਨਵੀਂ ਸੋਚ ਮਿਲੇ, ਨਵਾਂ ਜੀਵਨ ਦਰਸ਼ਨ ਮਿਲੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਾਨਸਿਕ ਸੰਤੁਲਨ ਖੋਹ ਚੁੱਕਿਆ ਐ ਨਵਜੋਤ ਸਿੱਧੂ ਤਾਂ ਹੀ ਕਰ ਰਿਹੈ ਇਹੋ ਜਿਹੀਆਂ ਹਰਕਤਾਂ
ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਨਵਜੋਤ ਸਿੱਧੂ ‘ਤੇ ਸ਼ਬਦੀ ਹਮਲਾ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪਹਿਚਾਨਣ ਤੋਂ ਇਨਕਾਰ ਕਰਨ ਵਾਲੇ ਨਵਜੋਤ ਸਿੱਧੂ ਅਸਲ ਵਿੱਚ ਆਪਣਾ ਮਾਨਸਿਕ ਸੰਤੁਲਨ ਹੀ ਖੋਹ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ ਹੈ ਕਿ ਉਹ ਕਰਨਾ ਕੀ ਚਾਹੁੰਦੇ ਹਨ ਤੇ ਬੋਲ ਕੀ ਰਹੇ ਹਨ। ਨਵਜੋਤ ਸਿੱਧੂ ਪਹਿਲਾਂ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਤੋਂ ਲੈ ਕੇ ਪਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਪਿਤਾ ਕਹਿ ਚੁੱਕੇ ਹਨ।

ਹੁਣ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬੋਲਣ ਤੋਂ ਬਾਅਦ ਝਾੜ ਪਈ ਤਾਂ ਹੁਣ ਅਮਰਿੰਦਰ ਸਿੰਘ ਨੂੰ ਪਿਤਾ ਕਹਿਣਾ ਸ਼ੁਰੂ ਕਰਨਾ ਦਿੱਤਾ ਹੈ। ਪਹਿਲਾਂ ਨਵਜੋਤ ਸਿੱਧੂ ਇਹ ਤੈਅ ਕਰ ਲੈਣ ਕਿ ਉਨ੍ਹਾਂ ਦੇ ਆਖ਼ਰਕਾਰ ਪਿਤਾ ਕਿੰਨੇ ਹਨ । ਇਹ ਸ਼ਬਦੀ ਹਮਲਾ ਨਵਜੋਤ ਸਿੱਧੂ ‘ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਵਿਜੇ ਸਾਂਪਲਾ ਨੇ ਕਿਹਾ ਕਿ ਨਵਜੋਤ ਸਿੱਧੂ ਖ਼ੁਦ ਹੀ ਆਪਣੇ ਆਪ ਵਿੱਚ ਸਪਸ਼ੱਟ ਨਹੀਂ ਹੈ ਕਿ ਉਸ ਨੇ ਕਰਨਾ ਕੀ ਹੈ ਤੇ ਕਿਹੜੀ ਪਾਰਟੀ ‘ਚ ਕਰਨਾ ਹੈ।

ਉਨ੍ਹਾਂ ਦੀ ਬੋਲਬਾਣੀ ਨੂੰ ਲੈ ਕੇ ਪਹਿਲਾਂ ਭਾਜਪਾ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਝਾੜਿਆ ਜਾਂਦਾ ਰਿਹਾ ਸੀ ਤੇ ਹੁਣ ਕਾਂਗਰਸ ਵਿੱਚ ਵੀ ਇਹੋ ਹੀ ਉਨ੍ਹਾਂ ਦਾ ਹਾਲ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦੀ ਇੱਕ ਸ਼ਾਨ ਹੁੰਦੀ ਹੈ ਅਤੇ ਉਸ ਨੂੰ ਕਾਇਮ ਰੱਖਣਾ ਵੀ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਮਤਭੇਦ ਜਰੂਰ ਹੁੰਦੇ ਹਨ ਪਰ ਜਦੋਂ ਅਸੀਂ ਵੀ ਸੂਬੇ ਤੋਂ ਬਾਹਰ ਜਾਂਦੇ ਹਾਂ ਤਾਂ ਆਪਣੇ ਸੂਬੇ ਦੇ ਮੁੱਖ ਮੰਤਰੀ ਖ਼ਿਲਾਫ਼ ਕੁਝ ਵੀ ਬੋਲਣ ਦੀ ਥਾਂ ‘ਤੇ ਸੂਬੇ ਦੇ ਹੱਕ ਵਿੱਚ ਡਟ ਕੇ ਗੱਲ ਕਰਦੇ ਹਾਂ ਪਰ ਨਵਜੋਤ ਸਿੱਧੂ ਨੇ ਆਪਣੇ ਹੀ ਸੂਬੇ ਤੋਂ ਬਾਹਰ ਆਪਣੇ ਹੀ ਮੁੱਖ ਮੰਤਰੀ ਖ਼ਿਲਾਫ਼ ਬਿਆਨ ਤੱਕ ਦੇ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਕਿਸੇ ਵੀ ਕ੍ਰੈਡਿਟ ਦੀ ਭੇਂਟ ਨਹੀਂ ਚੜ੍ਹਨਾ ਚਾਹੀਦਾ ਹੈ, ਇਸ ਲਈ ਭਾਜਪਾ ਵੱਲੋਂ ਇਸ ਲਾਂਘੇ ਲਈ ਸਿਰਫ਼ ਬਾਬਾ ਨਾਨਕ ਨੂੰ ਹੀ ਕ੍ਰੈਡਿਟ ਦਿੱਤਾ ਜਾ ਰਿਹਾ ਹੈ।

ਅੱਤਵਾਦ ਦੀ ਸਪਲਾਈ ਨਾ ਹੋਵੇ, ਬਣੇਗੀ ਚੈੱਕ ਪੋਸਟ

ਵਿਜੇ ਸਾਂਪਲਾ ਨੇ ਕਿਹਾ ਕਿ ਪਾਕਿਸਤਾਨ ਦੇ ਮੰਤਰੀਆਂ ਦੇ ਬਿਆਨ ਤੋਂ ਬਾਅਦ ਇਹ ਸ਼ੰਕੇ ਪੈਦਾ ਹੋ ਗਏ ਹਨ ਕਿ ਪਾਕਿਸਤਾਨ ਵਾਲੇ ਪਾਸਿਓਂ ਇਸ ਲਾਂਘੇ ਰਾਹੀਂ ਕਿਤੇ ਅੱਤਵਾਦੀ ਭਾਰਤ ‘ਚ ਸਪਲਾਈ ਹੋਣੇ ਸ਼ੁਰੂ ਨਾ ਹੋ ਜਾਣ। ਇਸ ਲਈ ਭਾਰਤ ਸਰਕਾਰ ਵੱਲੋਂ ਮੌਕੇ ‘ਤੇ ਕਈ ਚੈੱਕ ਪੋਸਟਾਂ ਵੀ ਬਣਾਈਆਂ ਜਾਣਗੀਆਂ ਤਾਂ ਕਿ ਕੋਈ ਵੀ ਅੱਤਵਾਦੀ ਇਸ ਪਾਸੇ ਸਪਲਾਈ ਨਾ ਹੋ ਸਕੇ।

ਮਾਨਸਿਕ ਪ੍ਰੇਸ਼ਾਨੀ ਤੇ ਬਿਮਾਰੀ ਕਾਰਨ ਦੋ ਨੇ ਲਿਆ ਫਾਹਾ
ਪੁਲਿਸ ਨੇ ਦੋਵਾਂ ਮਾਮਲਿਆਂ ‘ਚ 174 ਦੀ ਕੀਤੀ ਕਾਰਵਾਈ | Sucide

ਸਮਾਣਾ, (ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਮਾਨਸਿਕ ਪ੍ਰੇਸ਼ਾਨੀ ਕਾਰਨ ਛਬੀਲਪੁਰ ਦੇ ਨੌਜਵਾਨ ਨੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ‘ਤੇ ‘ਤੇ ਮਾਮਲੇ ‘ਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਖੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਹਰਪ੍ਰੀਤ ਸਿੰਘ 22 ਪੁੱਤਰ ਸਵਰਗੀ ਪੱਪੂ ਮਸੀਹ ਦੇ ਫੁੱਫੜ ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਹਰਪ੍ਰੀਤ ਆਪਣੀ ਮਾਤਾ ਪਰਮਜੀਤ ਕੌਰ ਨੂੰ ਚਰਚ ਛੱਡ ਕੇ ਘਰ ਵਾਪਸ ਪਰਤਿਆ ਤਾਂ ਘਰ ਆ ਕੇ ਉਸ ਨੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ ਤੇ ਕਮਰੇ ਦੇ ਗਾਰਡਰ ਨਾਲ ਚੁੰਨੀ ਪਾ ਕੇ ਫਾਹਾ ਲੈ ਲਿਆ। (Sucide)

ਇਹ ਵੀ ਪੜ੍ਹੋ : ਹੁਸੈਨੀਵਾਲਾ ਤੋਂ ਛੱਡੇ 187182 ਕਿਊਸਿਕ ਪਾਣੀ ਨੇ ਹਜਾਰਾਂ ਏਕੜ ਫਸਲ ਲਪੇਟੇ ‘ਚ ਲਈ

ਕਾਫ਼ੀ ਸਮਾਂ ਜਦੋਂ ਮਾਤਾ ਪਰਮਜੀਤ ਕੌਰ ਨੂੰ ਉਹ ਵਾਪਸ ਲੈਣ ਨਾ ਆਇਆ ਤਾਂ ਉਹ ਖੁਦ ਹੀ ਘਰ ਵਾਪਸ ਆ ਗਈ ਤੇ ਘਰ ਆ ਕੇ ਉਸ ਨੇ ਘਰ ਦਾ ਦਰਵਾਜ਼ਾ ਅੰਦਰੋਂ ਲੱਗਾ ਦੇਖਿਆ ਤੇ ਕਾਫ਼ੀ ਖੜਕਾਉਣ ਤੋਂ ਬਾਅਦ ਵੀ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਗੁਆਂਢੀਆਂ ਦੀ ਦੀਵਾਰ ਟੱਪ ਕੇ ਘਰ ‘ਚ ਦਾਖ਼ਲ ਹੋਈ ਕਮਰੇ ‘ਚ ਦੇਖਿਆ ਤਾਂ ਉਸ ਦਾ ਨੌਜਵਾਨ ਪੁੱਤ ਫਾਹੇ ਨਾਲ ਲਟਕ ਰਿਹਾ ਸੀ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ‘ਚ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। (Sucide)

ਬਨੂੰੜ ਦੀ ਉੱਤਮ ਕਲੋਨੀ ਵਿਖੇ ਮਕਾਨ ਨੰਬਰ 12 ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ‘ਚ ਆਪਣੀ ਪਤਨੀ ਦੀ ਚੁੰਨੀ ਨਾਲ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਵਿਅਕਤੀ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਅੱਜ ਸਵੇਰੇ ਉਸ ਦੀ ਪਤਨੀ ਕੰਮ ‘ਤੇ ਗਈ ਹੋਈ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਅਮਰੀਕ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨੀ ਦਾ ਸ਼ਿਕਾਰ ਸੀ ਤੇ ਸ਼ੂਗਰ ਦਾ ਮਰੀਜ਼ ਸੀ, ਜਿਸ ਦਾ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

ਮਨਜੀਤ ਕੌਰ ਨੇ ਦੱਸਿਆ ਕਿ ਉਹ ਸ਼ਰਾਬ ਦੀ ਫੈਕਟਰੀ ਵਿੱਚ ਕੰੰਮ ਕਰਨ ਗਈ ਸੀ। ਕਰੀਬ 10 ਵਜੇ ਭਤੀਜੀ ਹਰਪ੍ਰੀਤ ਕੌਰ ਦਾ ਫੋਨ ਆਇਆ ਕਿ ਚਾਚੇ ਨੇ ਘਰ ਦੇ ਬੈਕ ਸਾਈਡ ‘ਚ ਲੱਗੇ ਅਮਰੂਦ ਦੇ ਦਰੱਖਤ ਨਾਲ ਫੰਦਾ ਲੱਗਾ ਲਿਆ ਹੈ ਹਰਪ੍ਰੀਤ ਨੇ ਹੀ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਥਾਣਾ ਬਨੂੰੜ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਤੇ ਬਿਮਾਰੀ ਤੋਂ ਤੰਗ ਆ ਕੇ ਹੀ ਅਮਰੀਕ ਸਿੰਘ ਨੇ ਫੰਦਾ ਲਗਾਇਆ ਹੈ ਪੋਸਟਮਾਰਟਮ ਲਈ ਲਾਸ਼ ਨੂੰ ਡੇਰਾ ਬਸੀ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ
ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਕਿਸਾਨ

ਸੰਗਤ ਮੰਡੀ (ਮਨਜੀਤ ਨਰੂਆਣਾ)। ਮਾਨਸਿਕ (Mental Distress) ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਮੀਆਂ ਦਾ ਇੱਕ ਹੋਰ ਅੰਨਦਾਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਗੁਰਬਿੰਦਰ ਸਿੰਘ (46) ਪੁੱਤਰ ਜਲੌਰ ਸਿੰਘ ਕੋਲ 2 ਏਕੜ ਜ਼ਮੀਨ ਸੀ। ਗੁਰਬਿੰਦਰ ਸਿੰਘ ਦੇ ਤਿੰਨ ਲੜਕੀਆਂ ਸਨ। ਉਹ ਵੱਡੀ ਲੜਕੀ ਨੂੰ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣਾ ਚਾਹੁੰਦਾ ਸੀ। ਉਸ ਨੇ ਲੜਕੀ ਦੀ ਫਾਇਲ ਵੀ ਲਗਾਈ ਜੋ ਕਿਸੇ ਵਜ੍ਹਾ ਕਾਰਨ ਵੀਜਾ ਰੀਫਿਊਜ਼ ਹੋ ਗਿਆ, ਜਿਸ ਕਾਰਨ ਕਿਸਾਨ ਉਸ ਸਮੇਂ ਤੋਂ ਹੀ ਪ੍ਰੇਸ਼ਾਨੀ ‘ਚ ਰਹਿੰਦਾ ਸੀ। ਅੱਜ ਸਵੇਰੇ ਉਸ ਨੇ ਖ਼ੇਤ ‘ਚ ਦਰੱਖਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪਿੰਡ ਦੇ ਸਰਪੰਚ ਹਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਕੋਲ 2 ਏਕੜ ਜ਼ਮੀਨ ਸੀ, ਜੋ ਉਸ ਨੇ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਰੀ ਵੇਚ ਦਿੱਤੀ ਸੀ, ਹੁਣ ਕਿਸਾਨ ਪਿੰਡ ‘ਚ ਕਿਸੇ ਦੂਸਰੇ ਕਿਸਾਨ ਦੀ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦਾ ਸੀ। ਥਾਣਾ ਸਦਰ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਹਾਰਾ ਵਰਕਰਾਂ ਦੀ ਸਹਾਇਤਾ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਲੰਬੀ ਪੁਲਿਸ ਨੇ ਵਾਰਸਾਂ ਨਾਲ ਮਿਲਾਈ ਮਾਨਸਿਕ ਪ੍ਰੇਸ਼ਾਨ ਔਰਤ
ਮਾਨਸਿਕ ਪ੍ਰੇਸ਼ਾਨੀ ਕਾਰਨ ਬਗੈਰ ਦੱਸੇ ਚਲੀ ਗਈ ਸੀ ਘਰੋਂ, ਪਰਿਵਾਰਕ ਮੈਂਬਰ ਕਰ ਰਹੇ ਸਨ ਭਾਲ

ਮੇਵਾ ਸਿੰਘ, ਲੰਬੀ: ਆਮ ਜਨਤਾ ‘ਚ ਭਾਵੇਂ ਪੰਜਾਬ ਪੁਲਿਸ ਬਾਰੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਪਰੰਤੂ ਲੰਬੀ ਪੁਲਿਸ ਨੇ ਸਮਾਜ ਭਲਾਈ ਕਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

ਲੰਬੀ ਦੇ ਪੁਲਿਸ ਮੁਲਾਜ਼ਮਾਂ ਨੇ ਇੱਕ ਮਾਨਸਿਕ ਤੌਰ ‘ਤੇ ਪਰੇਸ਼ਾਨ ਔਰਤ ਨੂੰ ਵਾਰਸਾਂ ਤੱਕ ਪਹੁੰਚਾਕੇ ਭਲਾਈ ਕਾਰਜ ਕੀਤਾ ਗਿਆ ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐਡੀਸ਼ਨਲ ਐਸ.ਐਚ.ਓ. ਮੈਡਮ ਭਾਵਨਾ ਬਿਸ਼ਨੋਈ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਕ ਔਰਤ ਜੋ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਹੈ, ਲੰਬੀ ਦੇ ਬੱਸ ਅੱਡੇ ਤੇ ਘੁੰਮ ਰਹੀ ਹੈ ਜਾਣਕਾਰੀ ਮਿਲਦਿਆਂ ਹੀ ਉਹ ਤੁਰੰਤ ਆਪਣੇ ਨਾਲ ਮਹਿਲਾ ਕਾਂਸਟੇਬਲ ਸੁਖਬੀਰ ਕੌਰ ਤੇ ਬੰਬਲਜੀਤ ਕੌਰ ਨੂੰ ਲੈਕੇ ਅੱਡੇ ‘ਤੇ ਪਹੁੰਚ ਤੇ ਔਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਉਕਤ ਔਰਤ ਹੋਰ ਤਾਂ ਕੁਝ ਨਹੀਂ ਬੋਲ ਰਹੀ ਸੀ, ਬੱਸ ਮੁਲਤਾਨੀ ਢਾਬੇ ਦਾ ਨਾਮ ਹੀ ਲੈ ਰਹੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੁਲਤਾਨੀ ਢਾਬੇ ਦੀ ਖੋਜ ਕੀਤੀ ਗਈ ਤਾਂ ਇਹ ਢਾਬਾ ਮਲੇਰਕੋਟਲਾ ਵਿਖੇ ਪਾਇਆ ਗਿਆ। ਜਦੋਂ ਮੁਲਤਾਨੀ ਢਾਬੇ ਦੇ ਮਾਲਕ ਦਾ ਪਤਾ ਲਾਕੇ ਉਸ ਨਾਲ ਇਸ ਔਰਤ ਬਾਰੇ ਗੱਲ ਕੀਤੀ ਤਾਂ ਉਸ ਦੱਸਿਆ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਔਰਤ ਉਸ ਦੀ ਸੱਸ ਹੈ ਤੇ ਮਲੋਟ ਦੀ ਰਹਿਣ ਵਾਲੀ ਹੈ। ਮੈਡਮ ਬਿਸ਼ਨੋਈ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਔਰਤ ਦੇ ਵਾਰਸਾਂ ਨੂੰ ਮਲੋਟ ਤੋਂ ਥਾਣਾ ਲੰਬੀ ਵਿਖੇ ਬਲਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਇਹ ਅੱਜ ਬਗੈਰ ਦੱਸੇ ਘਰੋਂ ਚਲੀ ਆਈ ਤੇ ਉਹ ਉਸ ਨੂੰ ਸਵੇਰ ਤੋਂ ਹੀ ਭਾਲ ਰਹੇ ਸਨ।

ਵਾਰਸਾਂ ਨੇ ਪੁਲਿਸ ਨੂੰ ਇਸ ਔਰਤ ਦਾ ਨਾਂਅ ਕਮਲੇਸ਼ ਰਾਣੀ ਪਤਨੀ ਰਮੇਸ਼ ਕੁਮਾਰ ਜੰਡੀਵਾਲਾ ਚੌਂਕ ਮਲੋਟ ਦੱਸਿਆ। ਇਸ ਤੋਂ ਬਾਅਦ ਐਡੀਸ਼ਨਲ ਐਸਐਸਚਓ ਭਾਵਨਾ ਬਿਸ਼ਨੋਈ, ਸੁਖਵਿੰਦਰ ਸਿੰਘ ਏਐਸਆਈ, ਥਾਣਾ ਮੁਨਸ਼ੀ ਬੇਅੰਤ ਸਿੰਘ, ਇੰਦਰਜੀਤ ਸਿੰਘ ਤੇ ਹਰਮਿੰਦਰ ਸਿੰਘ ਨੇ ਉਕਤ ਔਰਤ ਨੂੰ ਉਸ ਦੇ ਵਾਰਸਾਂ ਦੇ ਹਵਾਲੇ

ਕਰ ਦਿੱਤਾ।