SMO Fazilka - Sach Kahoon Punjabi

ਐੱਸਐੱਮਓ ਫਾਜ਼ਿਲਕਾ ਡਾਕਟਰ ਸੁਧੀਰ ਪਾਠਕ ਮੁਅੱਤਲ
ਐੱਸਐੱਮਓ ਫਾਜ਼ਿਲਕਾ ਡਾਕਟਰ ਸੁਧੀਰ ਪਾਠਕ ਮੁਅੱਤਲ

ਫਾਜ਼ਿਲਕਾ (ਰਜਨੀਸ਼) ਬੀਤੇ ਦਿਨੀਂ ਪਿੰਡ ਸਿੰਘਪੁਰਾ ਦੀ ਇੱਕ ਲੜਕੀ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਨੂੰ ਲੈ ਹੋਏ ਵਿਵਾਦ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਾ ਕੇ ਡਾਕਟਰ ਖਿਲਾਫ ਨਾਅਰੇਬਾਜ਼ੀ ਕੀਤੀ ਸੀ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਅੱਜ ਡਾ. ਸੁਧੀਰ ਪਾਠਕ ਨੂੰ ਮੁਆਤਲ ਕਰ ਦਿੱਤਾ ਗਿਆ ਹੈ ਇਸ ਬਾਰੇ ਡਾਕਟਰ ਵੱਲੋਂ ਇੱਕ ਕਾਂਗਰਸ ਆਗੂ ਖ਼ਿਲਾਫ਼ ਧਮਕਾਉਣ ਤੇ ਬਦਸਲੂਕੀ ਕਰਨ ਦਾ ਵੀ ਦੋਸ਼ ਲਾਉਂਦੇ ਹੋਏ ਧਰਨਾ ਤੱਕ ਦੇਣ ਦਾ ਐਲਾਨ ਕੀਤਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।