Harassed - Sach Kahoon Punjabi

ਪੇਂਡੂ ਸੇਵਾ ਕੇਂਦਰਾਂ ਬਾਰੇ ਇਸ ਸਾਬਕਾ ਮੰਤਰੀ ਨੇ ਦਿੱਤਾ ਇਹ ਵੱਡਾ ਬਿਆਨ
ਲੋਕਾਂ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ : ਪਰਮਿੰਦਰ ਢੀਂਡਸਾ

ਖਨੌਰੀ (ਬਲਕਾਰ ਸਿੰਘ)। ਪੰਜਾਬ ਵਿੱਚ ਅੱਜ ਨਗਰ ਪੰਚਾਇਤ ਦੀਆਂ ਪੈ ਰਹੀਆਂ ਵੋਟਾਂ ਦੋਰਾਨ ਖਨੌਰੀ ਮੰਡੀ ਦੇ ਵਾਰਡਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸਾਬਕਾ ਖਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ  ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਜਾਰੀ ਹੈ।ਪ੍ਰੰਤੂ ਕਈ ਥਾਂਵਾ ਤੇ ਵਰਕਰਾਂ ਨਾਲ ਧੱਕਾ ਮੁੱਕੀ ਹੋਣ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿੱਚ ਪੁਲਿਸ ਵੀ ਇਸ ਕੰਮ ਵਿੱਚ ਕਾਂਗਰਸੀ ਵਰਕਰਾਂ ਨਾਲ ਮਿਲੀ ਹੋਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚਾੜ੍ਹਿਆ ਜਾਵੇ।।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੇਂਡੂ ਲੋਕਾਂ ਦੀ ਮੁਢਲੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਬਣਦੇ ਹਰ ਪ੍ਰਕਾਰ ਦੇ ਸਰਟੀਫਿਕੇਟਾਂ ਨੂੰ ਬਣਾਉਣ ਲਈ ਇਹ ਸੇਵਾ ਕੇਂਦਰ ਪਿੰਡਾਂ ਵਿੱਚ ਭਾਰੀ ਲਾਗਤ ਨਾਲ ਬਣਾਏ ਸਨ ਜਿਨ੍ਹਾਂ ਨੂੰ ਬੰਦ ਕਰਨ ਦਾ ਮੰਦਭਾਗਾ ਫੈਸਲਾ ਸਰਕਾਰ ਕਰ ਰਹੀ ਹੈ ਜੋ ਗਰੀਬ ਪੇਂਡੂ ਲੋਕਾਂ ਨੂੰ ਘਰ ਦੇ ਲਾਗੇ ਮਿਲ ਰਹੀਆਂ ਸਹੂਲਤਾਂ ਤੋਂ ਵਾਂਝਾ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਮਹੀਂਪਾਲ ਭੁੱਲਣ ਮਾਰਕਿਟ ਕਮੇਟੀ ਖਨੌਰੀ, ਰਾਮ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਅਨੰਦਪਾਲ ਸਿੰਘ ਛਾਬੜਾ, ਰਿਸ਼ੀਪਾਲ ਗੁਲਾੜੀ, ਬਲਰਾਜ ਸ਼ਰਮਾ, ਗੁਰਮੀਤ ਸਿੰਘ, ਸੇਵਕ ਸ਼ੇਰਗੜ੍ਹ, ਤੇਜਾ ਸਿੰਘ ਸਾਬਕਾ ਐਮ.ਸੀ.ਸ਼ੇਰੂ ਗੁਲਾੜੀ ਆਦਿ ਆਗੂ ਹਾਜ਼ਰ ਸਨ।

ਲੰਬੀ ਪੁਲਿਸ ਨੇ ਵਾਰਸਾਂ ਨਾਲ ਮਿਲਾਈ ਮਾਨਸਿਕ ਪ੍ਰੇਸ਼ਾਨ ਔਰਤ
ਮਾਨਸਿਕ ਪ੍ਰੇਸ਼ਾਨੀ ਕਾਰਨ ਬਗੈਰ ਦੱਸੇ ਚਲੀ ਗਈ ਸੀ ਘਰੋਂ, ਪਰਿਵਾਰਕ ਮੈਂਬਰ ਕਰ ਰਹੇ ਸਨ ਭਾਲ

ਮੇਵਾ ਸਿੰਘ, ਲੰਬੀ: ਆਮ ਜਨਤਾ ‘ਚ ਭਾਵੇਂ ਪੰਜਾਬ ਪੁਲਿਸ ਬਾਰੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਪਰੰਤੂ ਲੰਬੀ ਪੁਲਿਸ ਨੇ ਸਮਾਜ ਭਲਾਈ ਕਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

ਲੰਬੀ ਦੇ ਪੁਲਿਸ ਮੁਲਾਜ਼ਮਾਂ ਨੇ ਇੱਕ ਮਾਨਸਿਕ ਤੌਰ ‘ਤੇ ਪਰੇਸ਼ਾਨ ਔਰਤ ਨੂੰ ਵਾਰਸਾਂ ਤੱਕ ਪਹੁੰਚਾਕੇ ਭਲਾਈ ਕਾਰਜ ਕੀਤਾ ਗਿਆ ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐਡੀਸ਼ਨਲ ਐਸ.ਐਚ.ਓ. ਮੈਡਮ ਭਾਵਨਾ ਬਿਸ਼ਨੋਈ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਕ ਔਰਤ ਜੋ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਹੈ, ਲੰਬੀ ਦੇ ਬੱਸ ਅੱਡੇ ਤੇ ਘੁੰਮ ਰਹੀ ਹੈ ਜਾਣਕਾਰੀ ਮਿਲਦਿਆਂ ਹੀ ਉਹ ਤੁਰੰਤ ਆਪਣੇ ਨਾਲ ਮਹਿਲਾ ਕਾਂਸਟੇਬਲ ਸੁਖਬੀਰ ਕੌਰ ਤੇ ਬੰਬਲਜੀਤ ਕੌਰ ਨੂੰ ਲੈਕੇ ਅੱਡੇ ‘ਤੇ ਪਹੁੰਚ ਤੇ ਔਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਉਕਤ ਔਰਤ ਹੋਰ ਤਾਂ ਕੁਝ ਨਹੀਂ ਬੋਲ ਰਹੀ ਸੀ, ਬੱਸ ਮੁਲਤਾਨੀ ਢਾਬੇ ਦਾ ਨਾਮ ਹੀ ਲੈ ਰਹੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੁਲਤਾਨੀ ਢਾਬੇ ਦੀ ਖੋਜ ਕੀਤੀ ਗਈ ਤਾਂ ਇਹ ਢਾਬਾ ਮਲੇਰਕੋਟਲਾ ਵਿਖੇ ਪਾਇਆ ਗਿਆ। ਜਦੋਂ ਮੁਲਤਾਨੀ ਢਾਬੇ ਦੇ ਮਾਲਕ ਦਾ ਪਤਾ ਲਾਕੇ ਉਸ ਨਾਲ ਇਸ ਔਰਤ ਬਾਰੇ ਗੱਲ ਕੀਤੀ ਤਾਂ ਉਸ ਦੱਸਿਆ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਔਰਤ ਉਸ ਦੀ ਸੱਸ ਹੈ ਤੇ ਮਲੋਟ ਦੀ ਰਹਿਣ ਵਾਲੀ ਹੈ। ਮੈਡਮ ਬਿਸ਼ਨੋਈ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਔਰਤ ਦੇ ਵਾਰਸਾਂ ਨੂੰ ਮਲੋਟ ਤੋਂ ਥਾਣਾ ਲੰਬੀ ਵਿਖੇ ਬਲਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਇਹ ਅੱਜ ਬਗੈਰ ਦੱਸੇ ਘਰੋਂ ਚਲੀ ਆਈ ਤੇ ਉਹ ਉਸ ਨੂੰ ਸਵੇਰ ਤੋਂ ਹੀ ਭਾਲ ਰਹੇ ਸਨ।

ਵਾਰਸਾਂ ਨੇ ਪੁਲਿਸ ਨੂੰ ਇਸ ਔਰਤ ਦਾ ਨਾਂਅ ਕਮਲੇਸ਼ ਰਾਣੀ ਪਤਨੀ ਰਮੇਸ਼ ਕੁਮਾਰ ਜੰਡੀਵਾਲਾ ਚੌਂਕ ਮਲੋਟ ਦੱਸਿਆ। ਇਸ ਤੋਂ ਬਾਅਦ ਐਡੀਸ਼ਨਲ ਐਸਐਸਚਓ ਭਾਵਨਾ ਬਿਸ਼ਨੋਈ, ਸੁਖਵਿੰਦਰ ਸਿੰਘ ਏਐਸਆਈ, ਥਾਣਾ ਮੁਨਸ਼ੀ ਬੇਅੰਤ ਸਿੰਘ, ਇੰਦਰਜੀਤ ਸਿੰਘ ਤੇ ਹਰਮਿੰਦਰ ਸਿੰਘ ਨੇ ਉਕਤ ਔਰਤ ਨੂੰ ਉਸ ਦੇ ਵਾਰਸਾਂ ਦੇ ਹਵਾਲੇ

ਕਰ ਦਿੱਤਾ।