MSG Tips - Sach Kahoon Punjabi

Healthy Teeth Tips: ਦੰਦਾਂ ਦੀ ਸੰਭਾਲ ਲਈ ਅਪਣਾ ਲਓ ਐੱਮਐੱਸਜੀ ਟਿਪਸ
Healthy Teeth Tips: ਸਿਹਤਮੰਦ ਦੰਦਾਂ ਲਈ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਖਾਣੇ ਤੋਂ ਬਾਅਦ ਬਰੱਸ਼ ਕਰਨਾ ਜ਼ਰੂਰੀ ਹੈ। ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ ’ਚ ਬਿਨਾਂ ਪੇਸਟ ਦੇ ਖਾਲੀ ਬਰੱਸ਼ ਘੁੰਮਾ ਲਓ। ਯਕੀਕਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ। (MSG tips for dental care)

-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਦੰਦ ਚਿਹਰੇ ਦੀ ਖੂਬਸੂਰਤੀ ’ਚ ਚਾਰ-ਚੰਨ ਲਾਉਂਦੇ ਹਨ ਪਰ ਦੰਦਾਂ ਦੀ ਠੀਕ ਢੰਗ ਨਾਲ ਦੇਖ-ਭਾਲ ਨਾ ਹੋਣ ਦੀ ਵਜ੍ਹਾ ਨਾਲ ਇਹ ਸਫੈਦ ਜਾਂ ਪੀਲੇ ਹੋ ਜਾਂਦੇ ਹਨ। ਸਹੀ ਢੰਗ ਨਾਲ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਦੰਦਾਂ ਦੇ ਇਨੇਮਲ ’ਤੇ ਬਹੁਤ ਅਸਰ ਹੰੁਦਾ ਹੈ। ਇਸ ਲਈ ਦੰਦਾਂ ਦੀ ਰੋਜ਼ਾਨਾ ਦੇਖਭਾਲ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਖਾਣਾ ਖਾਣ ਤੋਂ ਬਾਅਦ ਮੂੰਹ ’ਚ ਇੱਕ ਘੁੱਟ ਪਾਣੀ ਭਰੋ ਅਤੇ ਕੁਰਲੀ ਕਰੋ। ਕੁਰਲੀ ਕਰਨ ਤੋਂ ਬਾਅਦ ਉਸ ਪਾਣੀ ਨੂੰ ਬਾਹਰ ਸੁੱਟਣ ਦੀ (MSG tips for dental care)

ਸਾਫ਼ਟ-ਬਰੱਸ਼ ਨਾਲ ਦੰਦਾਂ ਨੂੰ ਸਾਫ ਕਰਨਾ- Healthy Teeth Tips

ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਦਿਨ ’ਚ ਘੱਟ ਤੋਂ ਘੱਟ ਦੋ ਵਾਰ ਬਰੱਸ਼ ਜ਼ਰੂਰ ਕਰੋ। ਅਜਿਹਾ ਕਰਨ ਨਾਲ ਜੋ ਵੀ ਤੁਹਾਡੇ ਦੰਦਾਂ ’ਚ ਫਸਿਆ ਹੈ, ਉਹ ਨਿੱਕਲ ਜਾਵੇਗਾ, ਬੈਕਟੀਰੀਆ ਖ਼ਤਮ ਹੋ ਜਾਣਗੇ, ਦੰਦ ਮਜ਼ਬੂਤ ਰਹਿਣਗੇ, ਮਸੂੜਿਆਂ ਦੀ ਬਿਮਾਰੀ ਠੀਕ ਹੋਵੇਗੀ ਅਤੇ ਮੂੰਹ ’ਚੋਂ ਬਦਬੂ ਵੀ ਨਹੀਂ ਆਵੇਗੀ। ਪਰ ਇਸ ਲਈ ਜ਼ਰੂਰੀ ਹੈ ਕਿ ਦੰਦਾਂ ਨੂੰ ਸਾਫਟ-ਬਰੱਸ਼ ਨਾਲ ਹੀ ਸਾਫ ਕੀਤਾ ਜਾਵੇ। ਜ਼ਿਆਦਾ ਹਾਰਡ ਬਰੱਸ਼ ਮਸੂੜਿਆਂ ਲਈ ਠੀਕ ਨਹੀਂ ਹੁੰਦਾ।

ਖਾਣੇ ਤੋਂ ਬਾਅਦ ਬਰੱਸ਼-

ਦੰਦਾਂ ਲਈ ਬਿਹਤਰ ਹੈ ਕਿ ਜਦੋਂ ਵੀ ਤੁਸੀਂ ਖਾਣਾ ਲਓ, ਤਾਂ ਉਸ ਤੋਂ ਬਾਅਦ ਸਾਫਟ ਬਰੱਸ਼ ਕਰੋ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪੇਸਟ ਦੀ ਹੀ ਵਰਤੋਂ ਕਰੋ। ਤੁਸੀਂ ਸਾਦੇ ਪਾਣੀ ਨਾਲ ਵੀ ਸਾਫਟ ਬਰੱਸ਼ ਕਰੋ ਤਾਂ ਵੀ ਠੀਕ ਹੈ। ਅਜਿਹਾ ਕਰਨ ਨਾਲ ਦੰਦਾਂ ’ਚ ਜੋ ਵੀ ਫਸਿਆ ਹੈ, ਉਹ ਨਿੱਕਲ ਜਾਵੇਗਾ।

ਖਾਣਾ ਖਾਣ ਦਾ ਸਹੀ ਢੰਗ ‘ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ

Saint Dr MSG: ਜਿਹੜੇ ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਓ ਸਾਵਧਾਨ, ਪੜ੍ਹ ਲਵੋ ਪੂਜਨੀਕ ਗੁਰੂ ਜੀ ਦੇ ਇਹ ਬਚਨ
Saint Dr MSG: ਬੱਚੇ ਦਾ ਸਵਾਲ : ਪੂਜਨੀਕ ਗੁਰੂ ਜੀ ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ, ਕਿ ਮੇਰੇ ਪਾਪਾ ਮੈਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਪਰ ਸਭ ਦੇ ਪਾਪਾ ਤਾਂ ਸਭ ਨੂੰ ਸਮਾਂ ਦਿੰਦੇ ਹਨ ਨਾ। ਇਸ ਦਾ ਕੀ ਹੱਲ ਹੈ? (Children Care)

ਪੂਜਨੀਕ ਗੁਰੂ ਜੀ ਦਾ ਜਵਾਬ : ਭਾਈ ਇਹ ਤਾਂ ਮਾੜੀ ਗੱਲ ਹੈ, ਪਾਪਾ ਨੂੰ ਹਰ ਕੀਮਤ ’ਤੇ ਸਮਾਂ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਵਿਅਸਤ ਰਹਿੰਦੇ ਹੋਣਗੇ, ਇਹ ਗੱਲ ਮਨੀਂ, ਬਹੁਤ ਸਾਰੇ ਕੰਮ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ। (Children Care)

ਇਹ ਵੀ ਪੜ੍ਹੋ: Shah Satnam Ji Dham Sirsa: ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾ…

ਬੱਚੇ ਦੇ ਪਾਪਾ ਕਹਿੰਦੇ ਹਨ : ਗੁਰੂ ਜੀ ਮੈਂ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਾਂ। ਅੱਜ-ਕੱਲ੍ਹ ਕਾਨੂੰਨ ਦੀਆਂ ਕਾਰਵਾਈਆਂ ਅਕਸਰ ਬਦਲਦੀਆਂ ਰਹਿੰਦੀਆਂ ਹਨ, ਤਾਂ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਜਿੰਦਗੀ ਹੀ ਗਾਹਕਾਂ ਲਈ ਹੈ। ਖੁਦ ਦੀ ਨਿੱਜੀ ਜਿੰਦਗੀ ਹੀ ਖਤਮ ਹੋ ਗਈ ਹੈ ਤੇ ਜ਼ਿਆਦਾਤਰ ਮਹਾਨਗਰਾਂ ਦੇ ਸਾਰੇ ਸੀਏ ਦਾ ਇਹ ਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁੱਦ ਪਰੇਸ਼ਾਨ ਹਾਂ। ਪਰ ਜੇਕਰ ਗਾਹਕਾਂ ਨੂੰ ਚੰਗੀ ਸੇਵਾ ਦੇਣੀ ਹੈ ਤਾਂ ਸਾਨੂੰ ਪਰਿਵਾਰਕ ਜੀਵਨ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕ੍ਰਿਪਾ ਇਸ ਸਬੰਧੀ ਕੁਝ ਗਾਈਡ ਕਰੋ ਜੀ। (SChildren Care)

ਪੂਜਨੀਕ ਗੁਰੂ ਜੀ ਦਾ ਜਵਾਬ : ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜਗ੍ਹਾ ’ਤੇ ਸਹੀ ਕਹਿ ਰਹੇ ਹੋਂ। ਪਰ ਸ਼ਾਇਦ ਤੁਸੀਂ ਆਪਣੇ ਸਰੀਰ ਲਈ ਤਾਂ ਸਮਾਂ ਦਿੰਦੇ ਹੀ ਹੋਵੋਂਗੇ। ਇਸ਼ਨਾਨ, ਕੱਪੜੇ ਆਦਿ ਪਾਉਂਦੇ ਹੋਵੋਂਗੇ ਤਾਂ ਅਜਿਹਾ ਹੀ ਸਮਾਂ ਕੱਢ ਕੇ ਥੋੜਾ ਬੱਚਿਆਂ ਨੂੰ ਵੀ ਦੇ ਦਿਆ ਕਰੋ। ਕਿਉਂਕਿ ਇਹ ਤੁਹਾਡਾ ਅਨਿੱਖੜਵਾਂ ਅੰਗ ਹਨ। ਜੇਕਰ ਤੁਸੀਂ ਸਿਰਫ ਇਨ੍ਹਾਂ ਲਈ ਕਮਾਈ ਕਰ ਰਹੇ ਹੋ, ਪਰ ਇਨ੍ਹਾਂ ਨੂੰ ਸੰਭਾਲ ਨਹੀਂ ਰਹੇ। ਤਾਂ ਇਹ ਜੇਕਰ ਕੋਈ ਹੋਰ ਰਸਤੇ ਪੈ ਗਏ ਤਾਂ ਫਿਰ ਉਹ ਕੀਤਾ-ਕਰਵਾਇਆ ਮਿੱਟੀ ’ਚ ਮਿਲ ਜਾਵੇਗਾ।

ਤਾਂ ਤੁਸੀਂ ਆਪਣੇ ਪੇਸ਼ੇ ਨੂੰ ਪੂਰਾ ਸਮਾਂ ਦਿਓ, ਪਰ ਇਸ ਵਿਚਕਾਰ ਜਿਵੇਂ ਖਾਣ-ਪੀਣ, ਨਹਾਉਣ ਦਾ ਸਮਾਂ ਖੁਦ ਲਈ ਦਿੰਦੇ ਹੋਂ, ਉਵੇਂ ਹੀ ਬੱਚਿਆਂ ਲਈ ਵੀ ਇੱਕ ਸਮਾਂ ਨਿਸ਼ਚਿਤ ਕਰਕੇ ਜਾਂ ਥੋੜਾ ਅੱਗੇ-ਪਿੱਛੇ ਹੋ ਜਾਵੇ ਤਾਂ ਕੋਈ ਗੱਲ ਨਹੀਂ, ਤਾਂ ਉਹ ਸਮਾਂ ਵੀ ਜ਼ਰੂਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਦੋਂ ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ ਸਨ ਤਾਂ ਉਸ ਸਮੇਂ ਬੱਚਿਆਂ ਦੇ ਸਵਾਲਾਂ ਦੇ ਜਵਾਬ ’ਚ ਇਹ ਬਚਨ ਫਰਮਾਏ ਸਨ। (Children Care)

ਇਹ ਵੀ ਪੜ੍ਹੋ : ਰੂਹਾਨੀਅਤ: ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ

MSG Tips: ਘਿਓ ਖਾ ਕੇ ਮਿਹਨਤ ਜ਼ਰੂਰੀ, ਖਾਣਾ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ
ਜੰਕ ਫੂਡ :

MSG Tips: ਜੰਕ ਫੂਡ ਬਹੁਤ ਹੀ ਖਤਰਨਾਕ ਹੈ। ਜੰਕ ਫੂਡ ਖਾਣ ਲਈ ਜਿੱਦ ਕਰਦੇ ਬੱਚੇ ਨੂੰ ਜੰਕ ਫੂਡ ਦੇਣ ਨਾਲ ਉਸ ਦੇ ਰੋਣ ਤੋਂ ਤਾਂ ਮਾਂ-ਬਾਪ ਦਾ ਖਹਿੜਾ ਛੁੱਟ ਜਾਂਦਾ ਹੈ ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ। 30-35 ਸਾਲ ਉਮਰ ’ਚ ਜਾਂਦੇ -ਜਾਂਦੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਮਾਂਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦਾ ਖਾਣ ਦੇ ਹੀ ਨਤੀਜੇ ਹਨ।

ਘਿਓ ਦੀ ਵਰਤੋਂ | MSG Tips

‘ਸੌ ਚਾਚੇ ਤੇ ਇੱਕ ਪਿਓ, ਸੌ ਬਿਮਾਰੀਆਂ ਤੇ ਇੱਕ ਘਿਓ। ’ ਪੰਜਾਬੀ ਦੀ ਇਹ ਕਹਾਵਤ ਬਿਲਕੁੱਲ ਸਹੀ ਹੈ। ਘਿਓ ਖਾਣਾ ਗਲਤ ਨਹੀਂ ਹੈ ਪਰ ਘਿਓ ਖਾ ਕੇ ਬੈਠਣਾ ਜਾਂ ਜਾਂ ਸਰੀਰਕ ਮਿਹਨਤ ਨਾ ਕਰਨਾ ਗਲਤ ਹੈ। ਮਿਹਤਨ ਜ਼ਰੂਰੀ ਹੈ। ਹੁਣ ਤਾਂ ਸਾਇੰਸ ਵੀ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਦੇਸ਼ੀ ਘਿਓ ਹੀ ਪਾਵਰ ਦਾ ਸਭ ਤੋਂ ਵਧੀਆ ਸਰੋਤ ਹੈ। ਘਿਓ ਸਿਹਤ ਲਈ ਚੰਗਾ ਹੈ ਪਰ ਉਸ ਤੋਂ ਬਾਅਦ ਸਰੀਰਕ ਮਿਹਨਤ ਕਰਨਾ ਜਰੂਰੀ ਹੈ ਤਾਂ ਕਿ ਮੋਟਾਪਾ ਨਾ ਆਵੇ। ਘਿਓ, ਦੁੱਧ, ਮੱਖਣ, ਦਹੀਂ ਜਿੰਨਾ ਮਰਜੀ ਖਾਓ। (MSG Tips)

ਘਿਓ ਖਾਓਗੇ ਤਾਂ ਉਸ ਨਾਲ ਪੇਟ ਘੱਟ ਹੁੰਦਾ ਹੈ। ਇਸ ’ਚ ਅਜਿਹੇ ਰਸਾਇਣ ਹੁੰਦੇ ਹਨ, ਜੋ ਪੇਟ ਚਰੀਬ ਨੂੰ ਘੱਟ ਕਰਦੇ ਹਨ, ਘਿਓ, ਦੁੱਧ ਆਦਿ ਵਸਤੂਆਂ ਪਾਚਨ ਕਿਰਿਆ ਨੂੰ ਵਧਾਉਂਦੀਆਂ ਹਨ। ਘਿਓ ਸ਼ਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਜੇਕਰ ਤੁਹਾਨੂੰ ਘਿਓ ਖਾਣ ਦੀ ਆਦਤ ਨਹੀਂ ਹੈ, ਤਾਂ ਪਹਿਲਾਂ ਥੋੜ੍ਹੀ ਮਾਤਰਾ ’ਚ ਖਾਓ। ਕਦੇ ਵੀ ਘਿਓ ’ਚ ਕੋਈ ਚੀਜ ਤਲ ਕੇ ਨਾ ਖਾਓ। ਘਿਓ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰ ਸਕਦੇ ਹੋ ਅਤੇ ਫਿਰ ਸਬਜੀ, ਦੁੱਧ ਜਾਂ ਰੋਟੀ ’ਤੇ ਰੱਖ ਕੇ ਖਾ ਸਕਦੇ ਹੋ।

Also Read : ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG

ਗਾਂ ਦਾ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਗਾਂ ਦੇ ਦੁੱਧ ’ਚ ਬਹੁਤ ਤਾਕਤ ਹੁੰਦੀ ਹੈ, ਇਹ ਦਿਮਾਗ ਦੀ ਯਾਦ ਸ਼ਕਤੀ ਵਧਾਉਂਦਾ ਹੈ।

ਖਾਣਾ ਬਣਾਉਂਦੇ ਸਮੇਂ

ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢਕਣਾ ਚਾਹੀਦਾ ਹੈ, ਤਾਂ ਕਿ ਬਾਲ, ਡੈਂਡ੍ਰਫ ਜਾਂ ਜੂਅ ਆਦਿ ਖਾਣ ’ਚ ਨਾ ਡਿੱਗੇ। ਜੇਕਰ ਤੁਹਾਡਾ ਖਿਆਲ ਈਸਵਰ-ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣ ਵਾਲੇ ਦਾ ਧਿਆਨ ਵੀ ਈਸਵਰ ਦੀ ਵੱਲ ਜਾਵੇਗਾ। ਜੇਕਰ ਤੁਸੀਂ ਖਾਣਾ ਬਣਾਉਂਦੇ ਵਕਤ ਲੜਾਈ ਝਗੜਾਂ ਜਾਂ ਇੱਧਰ-ਉਧਰ ਦੀਆਂ ਗੱਲਾਂ ’ਚ ਵਿਆਸਥ ਹਾਂ, ਤਾਂ ਸੰਭਾਵਿਤ : ਉਸ ਖਾਣੇ ਨੂੰ ਖਾਣ ਵਾਲਾ ਵੀ ਵੈਸਾ ਹੀ ਕਰੇਗਾ। ਇਸ ਲਈ ਖਾਣਾ ਬਣਾਉਂਦੇ ਸਮੇਂ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ‘‘ਜੈਸਾ ਖਾਓ ਅੰਨ, ਵੈਸਾ ਹੋਵੇ ਮਨ। ’’

‘‘ਖੁਸ਼ ਰਹੋ ਅਤੇ ਤੰਦਰੁੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ। ਛੱਡ ਤਲਿਆ ਤੰਦਰੁਸਤ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ। ’’

-ਪੂਜਨੀਕ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਮਾਂ-ਬਾਪ ਆਪਣੇ ਬੱਚਿਆਂ ਲਈ ਜ਼ਰੂਰ ਟਾਈਮ ਕੱਢਣ : ਪੂਜਨੀਕ ਗੁਰੂ ਜੀ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਦੋਵੇਂ ਗੱਲਾਂ ਧਿਆਨ ’ਚ ਰੱਖਿਓ ਮਾਂ-ਬਾਪ ਆਪਣੇ ਬੱਚਿਆਂ ਨੂੰ ਟਾਈਮ ਦਿਓ ਤੇ ਬੱਚੇ ਮਾਂ-ਬਾਪ ਨੂੰ ਐਜ਼ ਏ ਫਰੈਂਡ ਮੰਨੋ ਬੇਟੀ ਹੈ ਤਾਂ ਆਪਣੇ ਮਾਂ-ਬਾਪ ਨੂੰ ਸਹੇਲੀ ਵਾਂਗ ਮੰਨੇ ਸਾਡੇ ਖਿਆਲ ’ਚ ਇੱਕ ਟਾਈਮ ਰੱਖ ਲਓ ਅਸੀਂ ਬਹੁਤ ਸਾਲ ਪਹਿਲਾਂ ਵੀ ਸਤਿਸੰਗ ’ਚ ਬੋਲਿਆ ਸੀ, ਅੱਜ ਫਿਰ ਤੋਂ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਟਾਈਮ ਰੱਖ ਲਓ ਇੱਕ ਘੰਟਾ, ਦੋ ਘੰਟੇ, ਬੱਚਾ ਸਕੂਲ ਤੋਂ ਆਉਂਦਾ ਹੈ, ਅੱਜ ਦੀ ਭਾਸ਼ਾ ’ਚ ਉਸ ਦਾ ਨਾਂਅ ਦੇ ਦਿਓ ‘ਫ੍ਰੈਂਡ ਟਾੱਕ’, ਕਿ ਇੱਕ ਦੋਸਤ ਵਾਂਗ, ਇੱਕ ਸਹੇਲੀ ਵਾਂਗ ਮਾਂ-ਬਾਪ ਆਪਣੇ ਬੇਟੇ-ਬੇਟੀ ਨਾਲ ਦੋਵੇਂ ਬੈਠ ਕੇ ਗੱਲ ਕਰਨ, ਕਿ ਬੇਟਾ ਇਸ ਟਾਈਮ ’ਚ ਜੋ ਵੀ ਤੂੰ ਸਾਨੂੰ ਦੱਸੇਂਗਾ ਉਸ ਨੂੰ ਸੁਣ ਕੇ ਅਸੀਂ ਤੇਰੇ ਨਾਲ ਲੜਾਂਗੇ ਨਹੀਂ ਤਾਂ ਸੌ ਪ੍ਰਤੀਸ਼ਤ ਉਹ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰੇਗਾ ਜੋ ਗੱਲ ਤੁਹਾਨੂੰ ਉਸ ਦੀ ਲੱਗੇ ਕਿ ਇਹ ਗਲਤ ਦਿਸ਼ਾ ’ਚ ਜਾ ਰਿਹਾ ਹੈ ਤਾਂ ਉਸ ਨੂੰ ਇੱਕ ਫ੍ਰੈਂਡ (ਦੋਸਤ) ਵਾਂਗ ਹੀ ਗਾਈਡ ਕਰਕੇ ਉਸ ਨੂੰ ਸਮਝਾ ਦਿਓ ਤੇ ਉਹ ਉਸ ਆਦਤ ਨੂੰ ਛੱਡ ਦੇਵੇਗਾ

ਪਰ ਤੁਸੀਂ ਤਾਂ ਹਿਟਲਰਬਾਜੀ ਕਰਦੇ ਹੋ, ਕਿ ਮੇਰੇ ਤੋਂ ਡਰਦਾ ਰਹਿਣਾ ਚਾਹੀਦਾ ਕਈ ਤਾਂ ਬੱਚੇ ਮਾਂ-ਬਾਪ ਨਾਲ ਅੱਖ ਹੀ ਨਹੀਂ ਮਿਲਾਉਂਦੇ ਬਾਪ ਦੇ ਤਾਂ ਕੋਲ ਹੀ ਨਹੀਂ ਆਉਂਦੇ ਇੰਜ ਲੱਗਦਾ ਹੈ ਕਿ ਉਹ ਕਰੰਟ ਮਾਰ ਰਿਹਾ ਹੋਵੇ ਨਹੀਂ, ਇਹ ਬਿਲਕੁਲ ਗਲਤ ਹੈ ਫ੍ਰੈਂਡ ਟਾੱਕ ’ਚ ਬੱਚਾ ਜੋ ਵੀ ਦੱਸੇ ਤਾਂ ਉਸ ਦੀਆਂ ਉਨ੍ਹਾਂ ਗੱਲਾਂ ਲਈ ਉਸ ਨੂੰ ਕਦੇ ਵੀ ਕੁੱਟਣਾ ਨਾ ਨਹੀਂ ਤਾਂ ਅਗਲੇ ਦਿਨ ਫ੍ਰੈਂਡ ਟਾੱਕ ਬੰਦ ਹੋ ਜਾਵੇਗੀ।

ਫ੍ਰੈਂਡ ਟਾੱਕ ਦਾ ਮਤਲਬ ਉਸ ਨੂੰ ਉਸੇ ਤਰ੍ਹਾਂ ਹੈਂਡਲ ਕਰੋ, ਬਾਅਦ ’ਚ ਉਸ ਦਾ ਜ਼ਿਕਰ ਨਹੀਂ ਕਰਨਾ ਬੱਚਾ ਤੁਹਾਨੂੰ ਹਰ ਚੀਜ਼ ਦੱਸੇਗਾ ਸਕੂਲ ’ਚ, ਬੱਸ ’ਚ, ਕਿੱਥੇ, ਕੀ-ਕੀ ਹੋਇਆ ਤੇ ਕੀ-ਕੀ ਨਹੀਂ, ਉਹ ਛੋਟਾ ਹੈ, ਛੋਟੇ ਹੁੰਦਿਆਂ ਇਹ ਸ਼ੁਰੂ ਕਰ ਲਓਗੇ ਤਾਂ ਤੁਸੀਂ ਤਾਂ ਸਮਝਦਾਰ ਹੋ, ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੋਈ ਬੱਚੇ ਨੂੰ ਵਰਗਲਾ ਤਾਂ ਨਹੀਂ ਰਿਹਾ ਗਲਤ ਦਿਸ਼ਾ ’ਚ ਤਾਂ ਨਹੀਂ ਲਿਜਾ ਰਿਹਾ ਤਾਂ ਯਕੀਨ ਮੰਨੋ ਇਹ ਫ੍ਰੈਂਡ ਟਾੱਕ, ਜੇਕਰ ਸ਼ੁਰੂ ਕਰ ਲਓਗੇ ਆਪਣੇ ਬੱਚਿਆਂ ਨਾਲ, ਦੋਸਤੀ ਦਾ ਇੱਕ ਰਿਸ਼ਤਾ ਮਾਂ-ਬਾਪ ਤਾਂ ਹੈ ਹੀ ਤੁਸੀਂ ਤੇ ਦੋਵੇਂ ਬੈਠ ਕੇ ਆਪਣੇ ਬੇਟੇ-ਬੇਟੀ ਨਾਲ ਸਾਰੀਆਂ ਗੱਲਾਂ ਕਰੋ, ਹਰ ਚੀਜ਼ ਦਾ ਹੱਲ ਜਦੋਂ ਮਾਂ-ਬਾਪ ਤੋਂ ਮਿਲ ਜਾਵੇਗਾ, ਕਿ ਭਾਈ ਇਸ ਮੁਸ਼ਕਲ ਤੋਂ ਨਿੱਕਲਣ ਦਾ ਇਹ ਹੱਲ ਹੈ ਤਾਂ ਉਸ ਨੂੰ ਬਾਹਰ ਦੋਸਤੀ ਦੀ ਓਨੀ ਜ਼ਰੂਰਤ ਨਹੀਂ ਪਵੇਗੀ ਪਰ ਦੋਸਤ ਬਣਾਏਗਾ ਵੀ ਤਾਂ ਚੰਗੇ ਦੋਸਤ ਬਣਾਏਗਾ, ਜੋ ਹਰ ਸਮੇਂ ਸਾਥ ਰਹਿਣ ਤਾਂ ਸਾਡਾ ਕੰਮ ਤਾਂ ਦੱਸਣਾ ਹੈ, ਤਾਂ ਇਸ ਤਰ੍ਹਾਂ ਬੱਚੇ ਪੜ੍ਹਾਈ ’ਚ ਵੀ ਚੰਗੇ ਹੋਣਗੇ ਤੇ ਖੁਦਕੁਸ਼ੀ ਰੂਪੀ ਜੋ ਬਲਾ ਹੈ, ਇਹ ਬੱਚਿਆਂ ਤੋਂ ਦੂਰ ਹੋ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

Saint Dr. Ram Rahim | ਨੂੰਹ-ਸੱਸ ਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦੈ?
Saint Dr. Ram Rahim | ਨੂੰਹ ਸੱਸ ਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦੈ?

ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?

ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ। Saint Dr. Ram Rahim

ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?

ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬੀ.ਪੀ. ਘੱਟ ਹੋਣ ਦੀ ਸਥਿਤੀ
ਬੀ.ਪੀ. ਘੱਟ ਹੋਣ ਦੀ ਸਥਿਤੀ

ਨਮਕ ਖਾਓ

ਨਮਕ ਦਾ ਪਾਣੀ ਘੱਟ ਬਲੱਡ ਪ੍ਰੈਸ਼ਰ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਬਲੱਡ ਪ੍ਰੈਸ਼ਰ ਆਮ ਹੋ ਜਾਂਦਾ ਹੈ। ਨਮਕ ਵਿੱਚ ਸੋਡੀਅਮ ਮੌਜੂਦ ਹੁੰਦਾ ਹੈ ਅਤੇ ਇਹ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਧਿਆਨ ਰਹੇ ਕਿ ਨਮਕ ਦੀ ਮਾਤਰਾ ਇੰਨੀ ਵੀ ਨਾ ਦਿਓ ਕਿ ਇਸ ਨਾਲ  ਸਿਹਤ ‘ਤੇ ਮਾੜਾ ਅਸਰ ਪਵੇ। ਬਹੁਤ ਜ਼ਿਆਦਾ ਮਾਤਰਾ ਵਿੱਚ ਨਮਕ ਸਿਹਤ ਲਈ ਨੁਕਸਾਨਦੇਹ ਵੀ ਹੁੰਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਨਮਕ ਮਿਲਾ ਕੇ ਪੀ ਸਕਦੇ ਹੋ। ਅਜਿਹਾ ਦਿਨ ਵਿੱਚ ਦੋ ਵਾਰ ਕਰੋ। ਜਿਵੇਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗੇ ਤਾਂ ਇੱਕ ਚੂੰਢੀ ਨਮਕ ਜੀਭ ‘ਤੇ ਰੱਖ ਲਓ, ਇਸ ਨਾਲ ਬਹੁਤ ਛੇਤੀ ਆਰਾਮ ਮਿਲੇਗਾ।

ਤੁਲਸੀ ਦਾ ਸੇਵਨ-

ਤੁਲਸੀ ਘੱਟ ਬਲੱਡ ਪ੍ਰੈਸ਼ਰ ਨੂੰ ਆਮ ਕਰਨ ਵਿੱਚ ਮੱਦਦਗਾਰ ਸਾਬਿਤ ਹੁੰਦੀ ਹੈ। ਇਸ ਵਿੱਚ ਵਿਟਾਮਿਨ ਸੀ, ਪੋਟੋਸ਼ੀਅਮ, ਮੈਗਨੀਸ਼ੀਅਮ ਆਦਿ ਕਈ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸੰਤੁਲਿਤ ਅਤੇ ਤਣਾਅ ਨੂੰ ਦੂਰ ਕਰਦੇ ਹਨ।

ਖਾਰਿਸ਼ ਅਤੇ ਐਲਰਜ਼ੀ ਲਈ

ਨਹਾਉਣ ਤੋਂ ਬਾਅਦ ਸਰੀਰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ।

ਨਿੰਮ ਨੂੰ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਨਹਾਉਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਐਮਐਸਜੀ ਐਲੋਵੇਰਾ ਜੈਲੀ ਲਾਉਣ ਨਾਲ ਬਹੁਤ ਰਾਹਤ ਮਿਲਦੀ ਹੈ।

ਕਬਜ਼

ਖਾਨ-ਪੀਣ: ਬੇਨਿਯਮੀ ਰੋਜ਼ਾਨਾ ਜ਼ਿੰਦਗੀ ਅਤੇ ਖਾਨ-ਪੀਣ ਕਾਰਨ ਕਬਜ਼ ਅਤੇ ਢਿੱਡ ਵਿੱਚ ਗੈਸ ਦੀ ਸਮੱਸਿਆ ਆਮ ਹੋ ਗਈ ਹੈ। ਕਬਜ਼-ਰੋਗੀਆਂ ਵਿੱਚ ਢਿੱਡ ਫੁੱਲਣ ਦੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਆਪਣੀਆਂ ਆਦਤਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਕਿਤੇ ਵੀ ਤੁਰਦੇ-ਫਿਰਦੇ ਕੁੱਝ ਵੀ ਖਾ ਲੈਣਾ ਜਾਂ ਫਿਰ ਖਾਣ ਤੋਂ ਬਾਅਦ ਬੈਠੇ ਰਹਿਣਾ ਜਾਂ ਖਾਣ ਤੋਂ ਤੁਰੰਤ ਬਾਅਦ ਸੌਂ ਜਾਣਾ, ਇਹ ਅਜਿਹੀਆਂ ਆਦਤਾਂ ਹਨ ਜਿਨ੍ਹਾਂ ਕਾਰਨ ਕਬਜ਼ ਦੀ ਸ਼ਿਕਾਇਤ ਸ਼ੁਰੂ ਹੁੰਦੀ ਹੈ।

ਸ਼ਹਿਦ

ਕਬਜ਼ ਲਈ ਸ਼ਹਿਦ ਬਹੁਦ ਫਾਇਦੇਮੰੰਦ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਨਿਯਮਿਤ ਰੂਪ ਨਾਲ ਪੀਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।

ਮੁਨੱਕਾ

ਮੁਨੱਕੇ ਵਿੱਚ ਕਬਜ਼ ਖਤਮ ਕਰਨ ਦੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ 6 ਤੋਂ 7 ਮੁਨੱਕੇ ਰਾਤ ਨੂੰ ਖਾਣ ਨਾਲ ਕਬਜ਼ ਖ਼ਤਮ ਹੁੰਦੀ ਹੈ। ਇਸ ਤੋਂ ਇਲਾਵਾ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ 4-5 ਦਾਣੇ ਕਾਜੂ ਅਤੇ 4-5 ਦਾਣੇ ਮੁਨੱਕੇ ਇਕੱਠੇ ਖਾਓ, ਇਸ ਨਾਲ ਵੀ ਕਬਜ਼ ਦੀ ਸ਼ਿਕਾਇਤ ਖ਼ਤਮ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।