Hospital - Sach Kahoon Punjabi
ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ
ਡਾਕਟਰਾਂ ਨੇ ਦੱਸੀਆਂ ਕਿੰਨੀ ਗੰਭੀਰ ਸਨ ਸੱਟਾਂ
(ਸੱਚ ਕਹੂੰ ਨਿਊਜ਼) ਲੁਧਿਆਣਾ। ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ (Sandeep Gora Thapar) ਨੂੰ ਅੱਜ ਡੀਐਮਸੀ ਹਸਪਤਾਲ ਤੋਂ ਛੁੱਟੀ ਦੇ ਦੇ ਦਿੱਤੀ।। ਥਾਪਰ ‘ਤੇ 5 ਜੁਲਾਈ ਨੂੰ ਸਿਵਲ ਹਸਪਤਾਲ ਦੇ ਬਾਹਰ ਕੁਝ ਨਿਹੰਗਾਂ ਨੇ ਹਮਲਾ ਕੀਤਾ ਸੀ। ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਆਂਦਾ ਗਿਆ ਸੀ। ਹਮਲਵਾਰਾਂ ਨੇ ਗੋਰਾ ਥਾਪਰ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਇਸ ਹਮਲੇ ’ਚ ਥਾਪਰ ਦੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਸਨ ਅਤੇ ਮਾਸਪੇਸ਼ੀਆਂ ਦੀਆਂ ਨਾੜਾਂ ਵੀ ਕੱਟੀਆਂ ਗਈਆਂ ਸਨ। ਸਿਰ ਅਤੇ ਬਾਹਾਂ ‘ਤੇ ਕਈ ਡੂੰਘੇ ਜ਼ਖਮ ਸਨ। ਡਾਕਟਰਾਂ ਦੀ ਅਥਾਹ ਕੋਸ਼ਿਸ਼ ਸਦਕਾ ਉਨ੍ਹਾਂ ਦੀ ਹਾਲਾਤ ਠੀਕ ਹੈ ਤੇ ਜਖਮ ਵੀ ਠੀਕ ਹੋਣ ਲੱਗੇ ਹਨ।
ਇਹ ਵੀ ਪੜ੍ਹੋ: Employees Pension: ਸਰਕਾਰੀ ਮੁਲਾਜ਼ਮਾਂ ਦੀ ਹੋ ਗਈ ਮੌਜ਼, ਮੋਦੀ ਸਰਕਾਰ ਦੇਣ ਜਾ ਰਹੀ ਇਹ ਵੱਡਾ ਤੋਹਫਾ, ਜਾਣੋ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਮ.ਸੀ ਦੇ ਡਾ.ਅਨੁਭਵ ਸ਼ਰਮਾ ਨੇ ਆਖਇਆ ਕਿ ਉਹ ਆਰਥੋਪੈਡਿਕ ਸਰਜਨ ਹਨ। ਉਸਨੇ ਕੋਚੀ (ਕੇਰਲ) ਅਤੇ ਨਵੀਂ ਦਿੱਲੀ ਵਿੱਚ ਪ੍ਰਮੁੱਖ ਸੰਸਥਾਵਾਂ ਵਿੱਚ ਕੰਮ ਕੀਤਾ ਹੈ।  ਡਾਕਟਰ ਅਨੁਭਵ ਅਨੁਸਾਰ ਸੰਦੀਪ ਥਾਪਰ 8 ਦਿਨਾਂ ਵਿੱਚ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਉਸ ਦਾ ਆਪਰੇਸ਼ਨ ਦੋ ਪੜਾਵਾਂ ਵਿੱਚ ਕੀਤਾ ਗਿਆ।
ਮਮਤਾ ਬੈਨਰਜ਼ੀ ਦੇ ਮੱਥੇ ’ਤੇ ਵੱਜੀ ਸੱਟ, ਹਸਪਤਾਲ ’ਚ ਦਾਖਲ
ਕੋਲਕੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੱਥੇ ‘ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਬੈਨਰਜੀ Mamata Banerjee ਦੀ ਸੱਟ ਤੋਂ ਬਾਅਦ ਦੀਆਂ ਤਸਵੀਰਾਂ ਟੀਐਮਸੀ ਦੇ ਐਕਸ ਹੈਂਡਲ ‘ਤੇ ਸ਼ੇਅਰ ਕੀਤੀਆਂ ਗਈਆਂ ਸਨ। ਦੇਖਿਆ ਗਿਆ ਹੈ ਕਿ ਮਮਤਾ ਦੇ ਮੱਥੇ ਦੇ ਵਿਚਕਾਰ ਡੂੰਘਾ ਜ਼ਖ਼ਮ ਹੈ, ਜਿਸ ਤੋਂ ਖੂਨ ਵਹਿ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਨਿਯੁਕਤ
ਸਿਹਤ ਮੰਤਰੀ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ
ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ’ਚ ਮਿਲ ਰਹੀਆਂ ਹਨ ਮੁਫ਼ਤ ਦਵਾਈਆਂ : ਡਾ. ਬਲਬੀਰ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਮੁਫ਼ਤ ਦਵਾਈਆਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਮਰੀਜ਼ਾਂ ਨੂੰ ਹਸਪਤਾਲ ਵਿੱਚੋਂ ਮਿਲ ਰਹੀਆਂ ਦਵਾਈਆਂ ਬਾਬਤ ਫੀਡਬੈਕ ਲੈਕੇ ਤਸੱਲੀ ਦਾ ਪ੍ਰਗਟਾਵਾ ਕੀਤਾ। Health News
ਇਸ ਮੌਕੇ ਮਰੀਜ਼ਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਡਾ. ਬਲਬੀਰ ਸਿੰਘ ਨੂੰ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਉਨ੍ਹਾਂ ਨੂੰ ਬਿਹਤਰ ਸਿਹਤ ਸੇਵਾਵਾਂ ਅਤੇ ਦਵਾਈਆਂ ਵੀ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਪ੍ਰਦਾਨ ਹੋ ਰਹੀਆਂ ਹਨ।
291 ਤਰ੍ਹਾਂ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ (Health News)
ਡਾ. ਬਲਬੀਰ ਸਿੰਘ ਨੇ ਹਸਪਤਾਲ ਦੀ ਓਪੀਡੀ, ਐਮਰਜੈਂਸੀ, ਆਈ.ਸੀ.ਯੂ., ਅਲਟਰਾਸਾਊਂਡ ਤੇ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਮਰੀਜਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਮਰੀਜਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਹੁਣ 291 ਤਰ੍ਹਾਂ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। Health News
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 518 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਸਿਹਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਡੈਸ਼ ਬੋਰਡ ਰਾਹੀਂ ਉਹ ਸੂਬੇ ਦੇ ਸਾਰੇ ਹਸਪਤਾਲਾਂ ਦੀ ਨਿਗਰਾਨੀ ਆਨਲਾਈਨ ਰੱਖਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀੇ ਗਈ ਫ਼ਰਿਸ਼ਤੇ ਸਕੀਮ ਸੜਕ ਹਾਦਸਿਆਂ ਦੇ ਪੀੜਤਾਂ ਲਈ ਵਰਦਾਨ ਸਾਬਤ ਹੋਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੀਮਤੀ ਜਾਨਾਂ ਬਚਾਉਣ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਸਕੀਮ ਨਾਲ ਜੁੜਨ ਦਾ ਸੱਦਾ ਦਿੱਤਾ ਹੈ। ਇਕ ਮੌਕੇ ਕਰਨਲ ਜੇ.ਵੀ ਸਿੰਘ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਮੈਡੀਕਲ ਸੁਪਰਡੈਂਟ ਡਾ. ਜਗਪਾਲਇੱਰ ਸਿੰਘ ਵੀ ਮੌਜੂਦ ਸਨ।
6000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਹਸਪਤਾਲ ਅਟੈਂਡੈਂਟ ਕਾਬੂ
ਬਿਜੀਲੈਸ ਬਿਊਰੋ ਨੇ ਮਲੇਰਕੋਟਲਾ ’ਚ ਕੱਸਿਆ ਸ਼ਿਕੰਜਾ (Bribe)
(ਗੁਰਤੇਜ ਜੋਸੀ) ਮਲੇਰਕੋਟਲਾ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਤਾਇਨਾਤ ਇੱਕ ਅਟੈਂਡੈਂਟ ਇਮਰਾਨ ਨੂੰ 6000 ਰੁਪਏ ਰਿਸ਼ਵਤ (Bribe) ਲੈਂਦਿਆਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਨਾਜਮ ਵਾਸੀ ਮੁਹੱਲਾ ਖੁਸ਼ਹਾਲ ਬਸਤੀ ਮਾਲੇਰਕੋਟਲਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਇਮਰਾਨ, ਜੋ ਕਿ ਡਾਕਟਰ ਚਮਨਜੋਤ ਸਿੰਘ ਦੇ ਨਾਲ ਬਤੌਰ ਅਟੈਂਡੈਂਟ ਤਾਇਨਾਤ ਹੈ, ਨੇ ਉਸਦੀ ਪਤਨੀ ਦੇ ਪਿੱਤੇ ਦੇ ਆਪ੍ਰੇਸ਼ਨ ਦੀ ਤਾਰੀਕ ਪਹਿਲਾਂ ਕਰਨ ਬਦਲੇ 6000 ਰੁਪਏ ਰਿਸ਼ਵਤ ਮੰਗੀ ਸੀ। (Bribe)
ਇਹ ਵੀ ਪੜ੍ਹੋ :ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ ਵਿੱਚ ਏ.ਐਸ.ਆਈ. ਖ਼ਿਲਾਫ਼ ਕੇਸ ਦਰਜ
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਕ ਲਗਾਇਆ ਅਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਰਿਸ਼ਵਤ ਲੈਂਦਿਆਂ ਉਕਤ ਅਟੈਂਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਇਮਰਾਨ ਦੇ ਖਿਲਾਫ਼ ਵਿਜੀਲੈਂਸ ਬਿਊਰੋ, ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਐਫ.ਆਈ.ਆਰ. ਨੰਬਰ 12 ਮਿਤੀ 08-08-2023 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਲੁਧਿਆਣਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ (Hospital) ’ਚ ਸ਼ਨਿੱਚਰਵਾਰ ਦੇਰ ਰਾਤ ਹੰਗਾਮਾ ਹੋਇਆ। ਜੱਚਾ ਬੱਚਾ ਵਾਰਡ ’ਚ ਹਸਪਤਾਲ ਸਟਾਫ਼ ਦੁਆਰਾ 2 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਕਲਾਸ-4 ਦੀ ਨਰਸ ਕਾਜਲ ਨੂੰ ਇੱਕ ਔਰਤ ਨੇ ਕਿਹਾ ਕਿ ਜੱਚਾ ਬੱਚਾ ਵਾਰਡ ’ਚੋਂ ਕਿਸੇ ਵੀ ਬੱਚੇ ਦੀ ਫੋਟੋ ਖਿੱਚ ਕੇ ਮੋਬਾਇਲ ’ਚ ਅਿਾ ਦੇ। ਉਹ ਉਸ ਨੂੰ 500 ਰੁਪਏ ਦੇਵੇਗੀ। ਮਹਿਲਾ ਦੇ ਨਾਲ ਸਾਧੂ ਦੇ ਭੇਸ ’ਚ ਇੱ ਵਿਅਕਤੀ ਵੀ ਸੀ। ਨਰਸ ਕਾਜਲ ਨੇ ਤੁਰੰਤ ਸਟਾਫ਼ ਨੂੰ ਸੂਚਿਤ ਕੀਤਾ।
ਸਕਿਊਰਿਟੀ ਗਾਰਡ ਦੀ ਮੱਦਦ ਨਾਲ ਕੀਤੇ ਕਾਬੂ | Hospital
ਸ਼ੱਕੀ ਔਰਤ ਅਤੇ ਵਿਅਕਤੀ ਨੂੰ ਸਕਿਊਰਿਟੀ ਵਾਰਡ ਅਤੇ ਲੋਕਾਂ ਦੀ ਮੱਦਦ ਨਾਲ ਕਾਬੂ ਕਰਕੇ ਸਿਵਲ ਹਸਪਤਾਲ ’ਚ ਬਣੀ ਚੌਂਕੀ ’ਚ ਸੂਚਿਤ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਰੱਖਿਆ ਹੈ। ਨਰਸ ਕਾਜਲ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ, ਪਰ ਉਹ ਉਸ ਦੇ ਜਾਲ ’ਚ ਨਹੀਂ ਫਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾ ਦਿੱਤਾ। ਪੁਲਿਸ ਨੇ ਵੀ ਉਸ ਦੇ ਬਿਆਨ ਦਰਜ਼ ਕੀਤੇ ਹਨ।
ਮੋਬਾਇਲ ਅਤੇ ਦਸਤਾਵੇਜ਼ ਖੰਗਾਲ ਰਹੀ ਪੁਲਿਸ
ਦੂਜੇ ਪਾਸੇ ਦੇਰ ਰਾਤ ਪੁਲਿਸ ਨੇ ਔਰਤ ਅਤੇ ਉਸ ਦੇ ਨਾਲ ਵਿਅਕਤੀ ਦਾ ਮੋਬਾਇਲ ਤੇ ਬਰਾਮਦ ਹੋਰ ਦਸਤਾਵੇਜ ਆਦਿ ਖੰਗਾਲੇ। ਫਿਲਹਾਲ ਪੁਲਿਸ ਨੇ ਇਸ ਮਾਮਲੇ ’ਚ ਚੁੱਪ ਵੱਟੀ ਹੋਈ ਹੈ। ਪੁਲਿਸ ਮੁਤਾਬਿਕ ਸ਼ੱਕੀ ਔਰਤ ਨੇ ਜੋ ਆਪਣਾਂ ਪੱਖ ਰੱਖਿਆ ਉਸ ਨੂੰ ਕ੍ਰਾਸ ਚੈੱਕ ਕੀਤਾ ਜਾ ਰਿਹਾ ਹੈ। ਕਈ ਐਂਗਲਾਂ ਤੋਂ ਜਾਂਚ ਤੋਂ ਬਾਅਦ ਸ਼ੱਕੀ ਔਰਤ ਤੇ ਵਿਅਕਤੀ ਦੀ ਸੱਚਾਈ ਸਾਹਮਣੇ ਆ ਸਕੇਗੀ। ਫਿਲਹਾਲ ਸੂਤਰਾਂ ਮੁਤਾਬਿਕ ਸ਼ੱਕ ਔਰਤ ਤਾਜਪੁਰ ਰੋਡ ਦੀ ਨਿਵਾਸੀ ਹੈ।
ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
ਹਸਪਤਾਲ ’ਚ ਲੱਗੀ ਅੱਗ, ਮਰੀਜਾਂ ਤੇ ਵਾਰਸਾਂ ’ਚ ਦਹਿਸ਼ਤ
ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਆਈਜੀਐਮਸੀ ਹਸਪਤਾਲ (IGMC Hospital) ਦੀ ਕੰਟੀਨ ਵਿੱਚ ਭਿਆਨਕ ਅੱਗ ਲੱਗ ਗਈ। ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੀ ਟੀਮ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਆਈਜੀਐਮਸੀ ਹਸਪਤਾਲ ਦੇ ਨਵੇਂ ਓਪੀਡੀ ਬਲਾਕ ਦੀ ਉਪਰਲੀ ਮੰਜਲ ’ਤੇ ਬਣੀ ਡਾਕਟਰਾਂ ਦੀ ਕੰਟੀਨ ’ਚ ਵੀਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟਣ ਕਾਰਨ ਇਹ ਘਟਨਾ ਵਾਪਰੀ ਹੈ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਮਰੀਜ ਅਤੇ ਉਨ੍ਹਾਂ ਦੇ ਵਾਰਸ ਨੂੰ ਭੱਜਦੇ ਵੇਖੇ ਗਏ। ਜਦੋਂ ਕਿ ਹਸਪਤਾਲ (IGMC Hospital) ਦੇ ਕਰਮਚਾਰੀ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਈਏ ਕਿ ਪੁਰਾਣੀ ਇਮਾਰਤ ਤੋਂ ਆਈਜੀਐਮਸੀ ਨੂੰ ਜਾਂਦੀ ਸੜਕ ਟੁੱਟੀ ਹੋਈ ਹੈ। ਇਸ ਕਾਰਨ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਵੀ ਇੱਥੇ ਪੁੱਜਣ ਵਿੱਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਫਾਇਰ ਬਿ੍ਰਗੇਡ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਸੈਂਕੜੇ ਮਰੀਜਾਂ ਦੇ ਸੇਵਾਦਾਰ ਕੰਟੀਨ ਵਿੱਚ ਖਾਣਾ ਖਾਂਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ
ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ
(ਐਮ ਕੇ ਸ਼ਾਇਨਾ) ਮੁਹਾਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਸਿਹਤ ਵਿਗੜਨ ਕਾਰਨ ਉਨਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸਿਹਤ ਵਿਗੜਨ ‘ਤੇ ਉਹਨਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਉਹਨਾਂ ਨੂੰ ਆਈ.ਸੀ.ਯੂ. ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਦਲ ਦੀ ਸਿਹਤ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।  ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਢਿੱਲੀ ਮੱਠੀ ਚੱਲ ਰਹੀ ਹੈ। ਪਿਛਲੇ ਸਾਲ ਜੂਨ 2022 ਨੂੰ ਛਾਤੀ ‘ਚ ਦਰਦ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੇਨੇਗਲ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਬੱਚਿਆਂ ਦੀ ਦਰਦਨਾਕ ਮੌਤ
ਸੇਨੇਗਲ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਬੱਚਿਆਂ ਦੀ ਦਰਦਨਾਕ ਮੌਤ
ਡੈਕਰ (ਏਜੰਸੀ)। ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਕਿਹਾ ਕਿ ਰਾਜਧਾਨੀ ਡੈਕਰ ਦੇ ਨੇੜੇ ਦੇਰ ਰਾਤ ਇੱਕ ਹਸਪਤਾਲ ਵਿੱਚ ਅੱਗ ਲੱਗ ਗਈ, ਜਿਸ ਵਿੱਚ 11 ਬੱਚਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨੇ ਟਵੀਟ ਕੀਤਾ, “ਮੈਂ ਤਿਵਾਉਨੇ ਦੇ ਮਾਮਾ ਅਬਦੁਲ ਅਜ਼ੀਜ਼ ਸਾਈਂ ਦਬਾਖ ਹਸਪਤਾਲ ਦੇ ਨਵਜਾਤ ਵਿਭਾਗ ਵਿੱਚ ਅੱਗ ਵਿੱਚ 11 ਨਵਜੰਮੇ ਬੱਚਿਆਂ ਦੀ ਹਾਲ ਹੀ ਵਿੱਚ ਹੋਈ ਮੌਤ ਦਾ ਦਰਦ ਅਤੇ ਦਹਿਸ਼ਤ ਮਹਿਸੂਸ ਕਰ ਰਿਹਾ ਹਾਂ।” ਉਹਨਾਂ ਨੇ ਕਿਹਾ, “ਉਨ੍ਹਾਂ ਦੀਆਂ ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ, ਮੈਂ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਕਸੀਜਨ ਲਈ ਦੇਸ਼ ਮਹਾਂਮਾਰੀ, ਆਓ ਜਾਣਦੇ ਹਾਂ ਕਿਵੇਂ ਬਣਦੀ ਹੈ ਆਕਸੀਜਨ
ਆਕਸੀਜਨ ਲਈ ਦੇਸ਼ ਮਹਾਂਮਾਰੀ, ਆਓ ਜਾਣਦੇ ਹਾਂ ਕਿਵੇਂ ਬਣਦੀ ਹੈ ਆਕਸੀਜਨ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਮਹਾਂਮਰੀ ਦੀ ਦੂਜੀ ਲਹਿਰ ’ਚ ਸੰਕਰਮਣ ਲਗਾਤਾਰ ਵੱਧਦਾ ਜਾ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਕਈ ਥਾਵਾ ’ਤੇ ਕਰਫਿਊ ਜਾਂ ਲਾਕਡਾਊਨ ਲਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਤੇ ਮੁੰਬਈ ’ਚ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਲਗਾਤਾਰ ਕੋਰੋਨਾ ਸੰਕਰਮਣ ਦੇ ਕੇਸ ਵੱਧੇ ਜਾ ਰਹੇ ਹਨ। ਸਰਕਾਰ ਲਾਕਡਾਉਨ ਜ਼ਰੀਏ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਕੋਰੋਨਾ ਮਰੀਜ਼ਾਂ ਦੀ ਗਿਣਤੀ ਏਨੀ ਵੱਧਦੀ ਜਾ ਰਹੀਹੈ ਕਿ ਹਸਪਤਾਲਾਂ ’ਚ ਬੈੱਡ ਘੱਟ ਪੈ ਗਏ ਹਨ ਤੇ ਆਕਸੀਜਨ ਸਿਲੈਡਰ ਦੀ ਕਮੀ ਪੈਦਾ ਹੋ ਗਈ ਹੈ। ਅਜਿਹੇ ’ਚ ਬਹੁਤ ਸਾਰੇ ਸਟੀਲ, ਪੈਟਰੋਲੀਅਮ ਤੇ ਖਾਦ ਕੰਪਨੀਆਂ ਵੀ ਆਪਣੇ ਕਾਬੋਬਾਰ ’ਚ ਇਸਤੇਮਾਲ ਹੋਣ ਵਾਲੇ ਸਿਲੰਡਰ ਹਸਪਤਾਲਾਂ ਨੂੰ ਸਪਲਾਈ ਕਰ ਰਹੇ ਹਨ। ਆਕਸੀਜਨ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜਾਂ ਨੇ ਹਸਪਤਾਲਾਂ ’ਚ ਦਮ ਤੋੜ ਦਿੱਤਾ ਹੈ। ਆਓ ਜਾਣਦੇ ਹਾਂ ਆਕਸੀਜਨ ਕਿਵੇਂ ਬਣਦੀ ਹੈ। ਆਕਸੀਜਨ ਨੂੰ -185 ਡਿਗਰੀ ਸੈਂਟੀਗੇ੍ਰਟ ਤੱਕ ਕਰਦੇ ਹਨ ਠੰਢਾ।
ਆਕਸੀਜਨ ਹਵਾ ਤੇ ਪਾਣੀ ਦੋਵਾਂ ’ਚ ਮੌਜੂਦ ਰਹਿੰਦੀ ਹੈ। ਸਾਡੇ ਚਾਰੇ ਪਾਸੇ ਹਵਾ ’ਚ ਆਕਸੀਜਨ ਦੀ ਮਾਤਰਾ 21 ਫੀਸਦੀ ਤੇ 78 ਫੀਸਦੀ ਨਾਈਟਰੋਜ਼ਨ ਹੁੰਦੀ ਹੈ। ਇਸ ਤੋਂ ਇਲਾਵਾ 1 ਫੀਸਦੀ ਹੋਰ ਗੈਸਾਂ ਜਿਸ ਵਿੱਚ ਆਰਗਨ, ਹੀਲੀਅਮ, ਨਿਯੋਨ, ਕ੍ਰਿਪਟੋਨ, ਜੀਨੋਨ ਵਰਗੀਆਂ ਗੈਸਾਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਗੈਸ ਦਾ ਬਾਇਓਲਿੰਗ ਪੁਆਇੰਟ ਕਾਫੀ ਘੱਟ ਤੇ ਵੱਖ-ਵੱਖ ਹੁੰਦਾ ਹੈ। ਆਕਸੀਜਨ ਬਣਾਉਣ ਪ੍ਰੀਕਿਰਿਆ ਤਹਿਤ ਸਭ ਤੋਂ ਪਹਿਲਾਂ ਹਵਾ ਨੂੰ ਜਮਾ ਕਰਕੇ ਉਸ ਨੂੰ ਠੰਢਾ ਕਰਦੇ ਰਹਿੰਦੇ ਹਨ ਤਾਂ-108 ਡਿਗਰੀ ’ਤੇ ਜੀਨੋਨ ਗੈਸ ਲਿਕਵਿਡ (ਤਰਲ) ’ਚ ਬਦਲ ਜਾਵੇਗੀ ਤੇ ਫਿਰ ਉਸ ਨੂੰ ਹਵਾ ਤੋਂ ਅਲੱਗ ਕੀਤਾ ਜਾ ਸਕਦਾ ਹੈ। ਹਵਾ ਨੂੰ ਜਦੋਂ -185 ਡਿਗਰੀ ਸੈਟੀਗ੍ਰੇਡ ਤੱਕ ਠੰਢਾ ਕਰਦੇ ਹਨ ਤੇ ਫਿਰ ਇਸ ਤਰਲ ਆਕਸੀਜਨ ਨੂੰ ਗੈਸ ’ਚ ਤਬਦੀਲ ਕਰ ਕੇ ਸਿਲੰਡਰ ’ਚ ਭਰ ਲਿਆ ਜਾਂਦਾ ਹੈ।
ਦੱਸ ਦੇਈਏ ਕਿ ਆਕਸੀਜਨ ਪਲਾਂਟ ’ਚ ਏਅਰ ਸੇਪਰੇਸ਼ਨ ਦੀ ਤਕਨੀਕ ਦਾ ਇਸਤੇਮਾਲ ਹੁੰਦਾ ਹੈ, ਭਾਵ ਹਵਾ ’ਚ ਕੰਪ੍ਰੈਸ ਕੀਤਾ ਜਾਂਦਾ ਹੈ ਕਿ ਉਸ ਤੋਂ ਬਾਅਦ ਅਸ਼ੁੱਧੀਆਂ ਦੂਰ ਕਰਨ ਲਈ ਫਿਲਟਰ ਕੀਤਾ ਜਾਂਦਾ ਹੈ। ਇਸ ਪ੍ਰੀਕਿਰਿਆ ਤੋਂ ਬਾਅਦ ਹਵਾ ਨੂੰ ਡਿਸਿਟਲ ਕਰਦੇ ਹਨ ਤਾਂ ਕਿ ਆਕਸੀਜਨ ਨੂੰ ਦੂਜੀ ਗੈਸ ਤੋਂ ਅਲੱਗ ਕੀਤਾ ਜਾ ਸਕੇ। ਇਸ ਪ੍ਰੀਕਿਰਿਆ ਤੋਂ ਬਾਅਦ ਆਕਸੀਜਨ ਲਿਕਵਿਡ ਬਣ ਜਾਂਦੀ ਹੈ। ਮੀਡੀਆ ਰਿਪੋਰਟ ਅਨੁਸਾਰ ਅੱਜਕੱਲ੍ਹ ਆਕਸੀਜਨ ਬਣਾਉਣ ਲਈ ਪੋਰਟਬਲ ਮਸ਼ੀਨ ਵੀ ਆਉਂਦੀ ਹੈ ਜਿਸ ਨੂੰ ਮਰੀਜ ਕੋਲ ਰੱਖ ਦਿੱਤਾ ਜਾਂਦੀ ਹੈ ਤੇ ਇਹ ਮਸੀਨ ਹਵਾ ਤੋਂ ਆਕਸੀਜਨ ਨੂੰ ਅਲੱਗ ਕਰਕੇ ਮਰੀਜ ਤੱਕ ਪਹੁੰਚਾਉਂਦੀ ਰਹਿੰਦੀ ਹੈ।
ਕਿਹੜੀ ਕੰਪਨੀ ਹਸਪਤਾਲਾਂ ਨੂੰ ਸਪਲਾਈ ਕਰਦੀ ਹੈ ਆਕਸੀਜਨ
ਟਾਟਾ ਸਟੀਲ 200-300 ਟਨ ਲਿਕਵਿਡ ਮੈਡੀਕਲ ਆਕਸੀਜਨ ਰੋਜਾਨਾ ਤਮਾਮ ਹਸਪਤਾਲਾਂ ਤੇ ਸੂਬਾ ਸਰਕਾਰਾਂ ਨੂੰ ਭੇਜਦੀ ਹੈ।
ਮਹਾਰਾਸ਼ਟਰ ’ਚ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਦੇਖਦੇ ਹੋਏ ਜਿੰਦਲ ਸਟੀਲ ਵੱਲੋਂ ਸੂਬਾ ਸਰਕਾਰ ਨੂੰ ਰੋਜ਼ਾਨ ਕਰੀਬ 185 ਟਨ ਆਕਸੀਜਨ ਸਪਲਾਈ ਕੀਤੀ ਜਾ ਰਹੀਹੈ। ਇੰਨਾ ਹੀ ਨਹੀਂ ਜਿੰਦਲ ਸਟੀਲ ਵੱਲੋਂ ਛਤੀਸਗੜ੍ਹ ਤੇ ਉੜੀਸ਼ਾ ’ਚ ਵੀ 50-100 ਮੈਟ੍ਰਿਕ ਟਨ ਆਕਸੀਜਨ ਹਸਪਤਾਲਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ।
ਆਰਸੇਲਰ ਮਿੱਤਲ ਨਿੱਪਾਂ ਸਟੀਲ 200 ਮੈਟ੍ਰਿਕ ਟਨ ਤੱਕ ਲਿਕਵਿਡ ਆਕਸੀਜਨ ਰੋਜ਼ਾਨਾ ਹਸਪਤਾਲਾਂ ਤੇ ਸੂਬਾ ਸਰਕਾਰਾਂ ਨੂੰ ਸਪਲਾਈ ਕਰ ਰਹੀ ਹੈ।
ਸੇਲ ਨੇ ਆਪਣੇ ਬੋਕਾਰੋ, ਭਿਲਾਈ, ਰਾੳਰਕੇਲਾ, ਦੁਰਗਾਪੁਰ, ਬਰਨਪੁਰ ਵਰਗੇ ਸਟੀਲ ਪਲਾਂਟਾਂ ਤੋਂ ਕਰੀਬ 33, 300 ਟਨ ਤੱਕ ਲਿਕਵਿਡ ਆਕਸੀਜਨ ਸਪਲਾਈ ਕੀਤੀ ਹੈ।
ਰਿਲਾਇੰਸ ਨੇ ਵੀ ਗੁਜਰਾਤ ਤੇ ਮਹਾਰਾਸ਼ਟਰ ਸਰਕਾਰ ਨੂੰ ਆਕਸੀਜਨ ਦੀ ਸਪਲਾਈ ਕੀਤੀ ਹੈ।
ਹਸਪਤਾਲ ’ਚ ਸਿਲੰਡਰ ਦਾ ਹੁੰਦਾ ਹੈ ਇਸਤੇਮਾਲ
ਜਾਣਕਾਰੀ ਅਨੁਸਾਰ ਆਮ ਤੌਰ ’ਤੇ ਹਸਪਤਾਲਾਂ ’ਚ 7 ਕਿਯੂਬਿਨ ਮੀਟਰ ਦੀ ਸਮਰੱਥਾ ਵਾਲੇ ਅਕਸੀਜਨ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਸਿਲੰਡਰ ਦੀ ਉਚਾਈ ਕਰੀਬ 4 ਫੁੱਟ 6 ਇੰਚ ਤੇ ਸਮਰੱਥਾ 47 ਲੀਟਰ ਦੇ ਆਸ-ਪਾਸ ਹੁੰਦੀ ਹੈ।
ਪ੍ਰੇਸ਼ਰ ਜਰੀਏ ਇਸ ਸਿਲੰਡਰ ’ਚ ਕਰੀਬ 7 ਹਜ਼ਾਰ ਲੀਟਰ ਆਕਸੀਜਨ ਭਰੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਸ ਸਿਲੰਡਰ ਜਰੀਏ ਕਿਸੇ ਮਰੀਜ ਨੂੰ ਕਰੀਬ 20 ਘੰਟੇ ਤੱਕ ਆਕਸੀਜਨ ਦਿੱਤੀ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਕਸੀਜਨ ਐਕਸਪ੍ਰੈਸ 70 ਟਨ ਆਕਸੀਜਨ ਲੈ ਕੇ ਪਹੁੰਚੀ ਦਿੱਲੀ
ਆਕਸੀਜਨ ਐਕਸਪ੍ਰੈਸ 70 ਟਨ ਆਕਸੀਜਨ ਲੈ ਕੇ ਪਹੁੰਚੀ ਦਿੱਲੀ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦੇ ਮਰੀਜਾਂ ਲਈ ਕਰੀਬ 70 ਟਨ ਜੀਵਨਦਾਨੀ ਆਕਸੀਜਨ ਨਾਲ ਪਹਿਲੀ ਆਕਸੀਜਨ ਐਕਸਪ੍ਰੈਸ ਰੇਲ ਮੰਗਲਵਾਰ ਸਵੇਰੇ ਇੱਥੇ ਪਹੁੰਚ ਗਈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵਿੱਟਰ ’ਤੇ ਇਸ ਸੂਚਨਾ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਮਰੀਜ਼ਾਂ ਲਈ ਆਕਸੀਜਨ ਨਾਲ ਛਤੀਸਗੜ੍ਹ ਦੇ ਰਾਏਗੜ੍ਹ ਤੋਂ ਆਕਸੀਜਨ ਐਕਸਪ੍ਰੈਸ ਦਿੱਲੀ ਪਹੁੰਚ ਗਈ ਹੈ। ਭਾਰਤੀ ਰੇਲ ਕੋਵਿਡ-19 ਖਿਲਾਫ ਸਾਡੀ ਜੰਗ ’ਚ ਕੋਈ ਕੋਰ ਕਸਰ ਨਹੀਂ ਛੱਡੇਗੀ ਤੇ ਦੇਸ਼ ਭਰ ’ਚ ਜੀਵਨਦਾਨੀ ਸਰੋਤਾਂ ਦੀ ਉਪਲੱਬਧਾ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਆਕਸੀਜਨ ਨੂੰ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾ ’ਚ ਪਹੁੰਚਾਇਆ ਜਾਵੇਗਾ।
ਗੋਇਲ ਦੇ ਦੱਖਣੀ ਦਿੱਲੀ ’ਚ ਰੇਲਵੇ ਸਟੇਸ਼ਨ ’ਚ ਰੇਲ ਦੇ ਪਹੁੰਚਣ ਦੇ 44 ਸੈਕੰਡ ਦੀ ਵੀਡਿਓ ਨਾਲ ਇਹ ਟਵੀਟ ਕੀਤਾ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਛਤੀਸਗੜ੍ਹ ਦੇ ਰਾਇਗੜ੍ਹ ਜਿੰਦਲ ਸਟੀਲ ਵਰਕਸ ਤੋਂ ਰੇਲ ਦਿੱਲੀ ਲਈ ਰਵਾਲਾ ਹੋਈ ਸੀ। ਦੇਸ਼ ਭਰ ’ਚ ਆਕਸੀਜਨ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਨੇ ਜੀਵਨਦਾਨੀ ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਤਰਲ ਮੈਡੀਕਲ ਆਕਸੀਜਨ ਨੂੰ ਲਿਆਉਣ ਲਈ ਆਕਸੀਜਨ ਰੇਲ ਚਲਾਉਣ ਦਾ ਫੈਸਲਾ ਲਿਆ ਸੀ।
ਰਾਸ਼ਟਰੀ ਰਾਜਧਾਨੀ ਆਕਸੀਜਨ ਗੈਸ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਰਹੀ ਹੈ। ਦਿੱਲੀ ’ਚ ਸੋਮਵਾਰ ਨੂੰ ਕੋਰੋਨਾ ਦੇ 20, 201 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ ਤੇ ਇਸ ਮਹਾਂਮਾਰੀ ਨਾਲ 380 ਹੋਰ ਲੋਕਾਂ ਦੀ ਜਾਨ ਚਲੀ ਗਈ। ਰਾਜਧਾਨੀ ’ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ ਤੱਕ 10 ਲੱਖ 47 ਹਜ਼ਾਰ 916 ਤੱਕ ਪਹੁੰਚ ਗਈ, ਜਦੋਂ ਇਸ ਮਹਾਂਮਾਰੀ ਨਾਲ ਹੁਣ ਤੱਕ 14628 ਮਰੀਜਾਂ ਦੀ ਮੌਤ ਹੋ ਚੁੰਕੀ ਹੈ। ਪਿਛਲੇ 24 ਘੰਟਿਆਂ ਦੌਰਾਨ 57, 690 ਲੋਕਾਂ ਦੇ ਕੋਰੋਨਾ ਟੈਸਟ ਹੋਏ ਹਨ। ਐਤਵਾਰ ਦੀ 30.21 ਫੀਸਦੀ ਸਕਾਰਾਤਮਕ ਦਰ 35.02 ਫੀਸਦੀ ’ਤੇ ਪਹੁੰਚ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਨੂੰ ਅੱਜ ਮਿਲੇਗੀ ਚਾਰ ਟੈਂਕਰ ਆਕਸੀਜਨ
ਦਿੱਲੀ ਨੂੰ ਅੱਜ ਮਿਲੇਗੀ ਚਾਰ ਟੈਂਕਰ ਆਕਸੀਜਨ
ਏਜੰਸੀ, ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਮਹਾਂਮਾਰੀ ਦੇ ਚੱਲਦੇ ਆਕਸੀਜਨ ਸਬੰਧੀ ਮੱਚੀ ਹਾਹਾਕਾਰ ਦਰਮਿਆਨ ਰੇਲਵੇ ਦਿੱਲੀ ਨੂੰ 24 ਘੰਟੇ ਦੇ ਅੰਦਰ 70 ਟਨ ਸਮਰੱਥਾ ਵਾਲੇ ਚਾਰ ਟੈਂਕਰ ਲਿਕਿਵਡ ਆਕਸੀਜਨ (ਐੱਲਐੱਮਓ) ਮੁਹੱਈਆ ਕਰਵਾਉਣ ਜਾ ਰਹੀ ਹੈ। ਛਤੀਸਗੜ੍ਹ ਸਥਿਤ ਰਾਏਗੜ੍ਹ ਦੇ ਜਿੰਦਲ ਸਟੀਲ ਤੋਂ ਆਕਸੀਜਨ ਨੂੰ ਲੈ ਕੇ ਐਤਵਾਰ ਰਾਤ ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈਸ ਰਵਾਲਾ ਹੋਈ ਜੋ ਸੋਮਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਵੇਗੀ।
ਰੇਲਵੇ ਬੋਰਡ ਦੇ ਪ੍ਰਧਾਨ ਤੇ ਮੁਖੀ ਕਾਰਜਕਾਰੀ ਅਧਿਕਾਰੀ ਸੁਨੀਲ ਸ਼ਰਮਾ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਪੇਸ਼ਲ ਆਕਸੀਜਨ ਐਕਸਪ੍ਰੈਸ ਟ੍ਰੇਨ ਰਾਜਧਾਨੀ ਦਿੱਲੀ ਦੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ। ਇੱਥੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ’ਚ ਆਕਸੀਜਨ ਸਰਕਾਰ ਆਪਣੇ ਹਿਸਾਬ ਨਾਲ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਨਤੀ ਸੀ ਕਿ ਟੈਂਕਰ ਪਹਿਲਾਂ ਮਿਲ ਗਏ ਹੁੰਦੇ ਤਾਂ ਹੁਣ ਤੱਕ ਆਕਸੀਜਨ ਦੀ ਸਪਾਲਾਈ ਹੋ ਗਈ ਹੁੰਦੀ।
ਇਸ ਤੋਂ ਪਹਿਲਾਂ ਰੇਲਵੇ ਨੇ ਆਪਣੇ ਮਿਸ਼ਨ ਆਕਸੀਜਨ ਐਕਸਪ੍ਰੈਸ ਜ਼ਰੀਏ 150 ਟਨ ਆਕਸੀਜਨ ਨੂੰ ਉਸ ਦੀ ਮੰਜਿਲ ਤੱਕ ਪਹੁੰਚਾਇਆ ਹੈ। ਵਿਸ਼ਾਖਾਪਤਨਮ ਤੇ ਬੋਕਾਰੋ ’ਚ ਐੱਲਐੱਮਓ ਨਾਲ ਭਰੇ 10 ਟੈਂਕਰਾਂ ਨੂੰ ਵਰਤਮਾਨ ’ਚ ਭਾਰਤੀ ਰੇਲਵੇ ਦੀ ਰੋ-ਰੋ ਸੇਵਾ ਜ਼ਰੀਏ ਲਖਨਊ, ਵਾਰਾਣਸੀ, ਨਾਸਿਕ ਤੇ ਨਾਗਪੁਰ 24 ਘੰਟੇ ’ਚ ਪਹੁੰਚਾਇਆ ਗਿਆ। ਇਸ ਰੇਲਵੇ ਵੱਲੋਂ ਗ੍ਰੀਨ ਕਾਰੀਡੋਰ ਬਣਾਇਆ ਗਿਆ ਸੀ।
ਦਿੱਲੀ ’ਚ ਆਕਸੀਜਨ ਦੀ ਭਾਰੀ ਦਿੱਕਤ ਹੈ। ਕੋਰੋਨਾ ਸੰਕਰਮਣ ਦੀ ਤਾਜਾ ਲਹਿਰ ਨਾਲ ਆਕਸੀਜਨ ਦੀ ਮੰਗ ਕਾਫੀ ਵਧੀ ਹੈ। ਆਕਸੀਜਨ ਨੂੰ ਲੈ ਕੇ ਦਿੱਲੀ ਸਰਕਾਰ ਨੇ ਅੱਜ ਕੁਝ ਉਦਯੋਗਿਕ ਘਰਾਣਿਆਂ ਨੂੰ ਵੀ ਪੱਤਰ ਲਿਖ ਕੇ ਮੱਦਦ ਦੀ ਗੁਹਾਰ ਲਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੂਲਚੰਦ ਹਸਪਤਾਲ ’ਚ ਕਈ ਕੋਰੋਨਾ ਮਰੀਜ ਲਾਈਫ ਸਪੋਰਟ ’ਤੇ, ਸਿਰਫ ਦੋ ਘੰਟੇ ਦੀ ਬਚੀ ਆਕਸੀਜਨ
ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਰਾਜਪਾਲ ਅੱਗੇ ਕੀਤੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਆਕਸੀਜਨ ਦਾ ਸੰਕਟ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿੱਥੋਂ ਦੇ ਪ੍ਰਸਿੱਧ ਹਸਪਤਾਲਾਂ ’ਚ ਸ਼ੁਮਾਰ ਮੂਲੰਚਦ ਹਸਪਤਾਲ ਨੇ ਅੱਜ ਸਵੇਰੇ ਦੀ ਕਮੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ਪੀਐੱਮ ਨਰਿੰਦਰ ਮੋਦੀ, ਸੀਐੱਮ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਅੱਗੇ ਮੱਦਦ ਦੀ ਗੁਹਾਰ ਲਾਈ ਹੈ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਦੋ ਘੰਟੇ ਦੀ ਆਕਸੀਜਨ ਬਚੀ ਹੈ ਤੇ ਉਨ੍ਹਾਂ ਕੋਲ ਹੁਣ 135 ਕੋਰੋਨਾ ਮਰੀਜ ਹਨ, ਜਿਨ੍ਹਾਂ ’ਚ ਕਈ ਲਾਈਫ ਸਪੋਰਟ ’ਤੇ ਜਿੰਦਗੀ ਤੇ ਮੌਤ ਵਿਚਕਾਰ ਜੂਝ ਰਹੇ ਹਨ। ਮੂਲਚੰਦ ਹੈਲਥਕੇਅਰ ਵੱਲੋਂ ਅੱਜ ਟਵੀਟ ਕੀਤਾ ਗਿਆ ਕਿ ਅਤੀ ਜ਼ਰੂਰੀ ਐਂਮਰਜੈਂਸੀ ਮੱਦਦ ਦੀ ਜ਼ਰੂਰਤ ਹੈ। ਸਾਡੇ ਕੋਲ ਬਸ ਦੋ ਘੰਟੇ ਦੀ ਆਕਸੀਜਨ ਬਚੀ ਹੈ। ਅਸੀਂ ਬਹੁਤ ਪ੍ਰੇਸ਼ਾਨ ਹਾਂ। ਅਸੀਂ ਸਾਰੇ ਨੋਡਲ ਅਫ਼ਸਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਰਿਹਾ ਹੈ।
ਸਾਡੇ ਕੋਲ 135 ਕੋਵਿਡ ਮਰੀਜ਼ ਹਨ, ਜਿਨ੍ਹਾ ’ਚੋਂ ਕਈ ਲਾਈਫ ਸਪੋਰਟ ’ਤੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਸਪਤਾਲ ਆਕਸੀਜਨ ਦੀ ਕਮੀ ਦੇ ਚੱਲਦੇ ਨਵੇਂ ਮਰੀਜਾਂ ਨੂੰ ਭਰਤੀ ਕਰਨ ’ਚ ਅਸਮਰਥ ਹੋ ਗਿਆ ਹੈ। ਹਸਪਤਾਲ ਦੀ ਮੈਡੀਕਲ ਡਾਇਰੈਕਟਰ ਮਧੂ ਹਾਂਡਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੋ ਪਈ। ਉਨ੍ਹਾਂ ਦੱਸਿਆ ਕਿ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਨੋਡਲ ਅਫ਼ਸਰਾ ਨਾਲ ਗੱਲ ਹੋਈ ਹੈ, ਪਰ ਉਨ੍ਹਾਂ ਨੇ ਦੂਜੇ ਹਸਪਤਾਲਾਂ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਜ਼ਰੂਰਤ ਹੈ। ਮੈਂ ਸਵੇਰੇ ਤੋਂ ਆਕਸੀਜਨ ਦੇ ਪ੍ਰਬੰਧ ਸਬੰਧੀ ਕੋਸ਼ਿਸ਼ ਕਰ ਰਹੀ ਹਾਂ, ਪਰ ਨਹੀਂ ਹੋ ਰਹੀ ਹੈ। ਹਾਂਡਾ ਨੇ ਕਿਹਾ ਕਿ ਅਸੀਂ ਲੋਕਾਂ ਦੀ ਜਾਣ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਕਰਦੀ ਹਾਂ ਕਿ ਛੇਤੀ ਹੀ ਆਕਸੀਜਨ ਦੀ ਸਪਲਾਈ ਮਿਲ ਜਾਵੇ। ਰੋਜਾਨਾ ਜਾਨ ਹੁਣ ਇਨ੍ਹਾਂ ਹਾਲਾਤਾਂ ਤੋਂ ਗੁਜਰਨਾ ਪੈ ਰਿਹਾ ਹੈ। ਅਸੀਂ ਬੇਹੱਦ ਪ੍ਰੇਸ਼ਾਨ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।