Cross - Sach Kahoon Punjabi
ਸਿਆਸੀ ਡਰਾਮੇਬਾਜ਼ੀ ਬੰਦ ਕਰੋ, ਇੰਜ ਡੁੱਬਦੀ ਬੇੜੀ ਪਾਰ ਨਹੀਂ ਲੱਗਣੀ: ਅਮਰਿੰਦਰ ਸਿੰਘ
ਮੁੱਖ ਮੰਤਰੀ ਨੇ ਕਰਜ਼ਾ ਮੁਆਫੀ ‘ਤੇ ਸੁਖਬੀਰ ਨੂੰ ਦਿੱਤਾ ਜਵਾਬ
ਚੰਡੀਗੜ੍ਹ| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਤੇ ਹੋਰ ਸੂਬਿਆਂ ‘ਚ ਕਾਂਗਰਸ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਕੀਤੇ ਐਲਾਨ ‘ਤੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਨੂੰ ‘ਸਿਆਸੀ ਡਰਾਮੇਬਾਜ਼ੀ’ ਦੱਸਦਿਆਂ ਮੁੱਢੋਂਂ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੱਤੀ ਕਿ ਜੇਕਰ ਸਿਆਸੀ ਪਿੜ ਵਿੱਚ ਅਕਾਲੀ ਦਲ ਦਾ ਵਜ਼ੂਦ ਕਾਇਮ ਰੱਖਣਾ ਹੈ ਤਾਂ ਉਸ ਨੂੰ ਅਜਿਹੀ ਨੌਟੰਕੀ ਛੱਡ ਦੇਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਾਬਕਾ ਉਪ ਮੁੱਖ ਮੰਤਰੀ ਕਿਸਾਨਾਂ ਨੂੰ ਕਾਂਗਰਸ ਤੋਂ ਲਾਂਭੇ ਰੱਖਣ ਲਈ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲਾਂ ਹੀ ਵਾਅਦਾ ਕਰ ਦਿੱਤਾ ਸੀ ਕਿ ਜੇਕਰ ਪਾਰਟੀ ਅਗਾਮੀ ਚੋਣਾਂ ਵਿੱਚ ਸੱਤਾ ‘ਚ ਆਉਂਦੀ ਹੈ ਤਾਂ ਮੁਲਕ ਭਰ ਦੇ ਸੰਕਟ ‘ਚੋਂ ਗੁਜ਼ਰ ਰਹੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਲੀਡਰਸ਼ਿਪ ਵੱਲੋਂ ਆਪਣਾ ਵਾਅਦਾ ਵਫ਼ਾ ਕਰਨ ਤੇ ਪਾਰਟੀ ਦੇ ਸ਼ਾਸਨਕਾਲ ਵਾਲੇ ਸੂਬਿਆਂ ਵਿੱਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਕਾਰਗੁਜ਼ਾਰੀ ਤੋਂ ਅਕਾਲੀ-ਭਾਜਪਾ ਗੱਠਜੋੜ ਬੁਖਲਾਇਆ ਹੋਇਆ ਹੈ।
ਕਿਸਾਨ ਕਰਜ਼ਾ ਮੁਆਫੀ ਦੀ ਪ੍ਰਗਤੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 428246 ਕਿਸਾਨਾਂ ਦੇ ਕਰਜ਼ਿਆਂ ‘ਤੇ 3595.04 ਕਰੋੜ ਰੁਪਏ ਦੀ ਰਾਹਤ ਦਿੱਤੀ ਤੇ ਹੁਣ 159632 ਛੋਟੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ‘ਚੋਂ ਸਹਿਕਾਰੀ ਬੈਂਕਾਂ ਨਾਲ ਜੁੜੇ 317965 ਸੀਮਾਂਤ ਕਿਸਾਨਾਂ ਨੂੰ ਉਨ੍ਹਾਂ ਦੇ ਕਰਜ਼ਿਆਂ ਲਈ 1815.78 ਕਰੋੜ ਰੁਪਏ ਤੇ ਵਪਾਰਕ ਬੈਂਕਾਂ ਦੇ 110281 ਸੀਮਾਂਤ ਕਿਸਾਨਾਂ ਨੂੰ 1779.26 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਤੱਥਾਂ ਨੂੰ ਸੁਖਬੀਰ ਜਾਂ ਕੋਈ ਹੋਰ ਵੀ ਰੱਦ ਨਹੀਂ ਕਰ ਸਕਦਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਉਸ ਦੀ ਸਰਕਾਰ ਦੌਰਾਨ ਕਿਸਾਨਾਂ ਨੂੰ ਕੋਈ ਵੀ ਲਾਭ ਦੇਣ ਦੀ ਇੱਕ ਵੀ ਮਿਸਾਲ ਪੇਸ਼ ਕਰਨ ਦੀ ਚੁਣੌਤੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Stop, Political, Drama, Cross, sinking, Boat
ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ; ਸਾਇਨਾ ਨਾ ਪਾਰ ਕਰ ਸਕੀ ਚੀਨੀ ਦੀਵਾਰ
ਸਮੀਰ ਦਾ ਖ਼ਿਤਾਬ ‘ਤੇ ਕਬਜਾ
ਏਜੰਸੀ
ਲਖਨਊ, 25 ਨਵੰਬਰ
ਮੌਜ਼ੂਦਾ ਚੈਂਪੀਅਨ ਸਮੀਰ ਵਰਮਾ ਨੇ ਐਤਵਾਰ ਨੂੰ ਚੀਨੀ ਚੁਣੌਤੀ ਨੂੰ ਢੇਰ ਕਰਦੇ ਹੋਏ ਲਗਾਤਾਰ ਦੂਸਰੀ ਵਾਰ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਖ਼ਿਤਾਬ ‘ਤੇ ਕਬਜਾ ਕਰ ਲਿਆ ਜਦੋਂਕਿ ਸਾਇਨਾ ਦਾ ਚੌਥੀ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਸਾਇਨਾ ਚੀਨੀ ਅੜਿੱਕੇ ਨੂੰ ਪਾਰ ਨਹੀਂ ਕਰ ਸਕੀ ਖ਼ਿਤਾਬੀ ਮੁਕਾਬਲੇ ‘ਚ ਸਾਇਨਾ ਨੂੰ ਚੀਨੀ ਖਿਡਾਰੀ ਹਾਨ ਯੂ ਦੇ ਹੱਥੋਂ 18-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ  ਬਾਬੂ ਬਨਾਰਸੀ ਦਾਸ ਯੂਪੀ ਬੈਡਮਿੰਟਨ ਅਕੈਡਮੀ ‘ਚ 1,50,000 ਡਾਲਰ ਵਾਲੀ ਇਨਾਮੀ ਰਾਸ਼ੀ ਵਾਲੀ ਚੈਂਪੀਅਨਸ਼ਿ ‘ਚ ਸਮੀਰ ਨੇ ਚੀਨੀ ਵਿਰੋਧੀ ਨੂੰ ਲੂ ਗੁਆਂਗਜੂ ਨੂੰ 19-21, 21-16, 21-14 ਨਾਲ ਮਾਤ ਦੇ ਕੇ ਭਾਰਤ ਦਾ ਝੰਡਾ ਲਹਿਰਾਇਆ
ਮੱਧਪ੍ਰਦੇਸ਼ ਦੇ ਭਾਰਤੀ ਸਮੀਰ ਫੁਰਤੀ ਦੇ ਮਾਮਲੇ ‘ਚ ਚੀਨੀ ਖਿਡਾਰੀ ਤੋਂ ਵੀਹ ਸਾਬਤ ਹੋਏ ਪਹਿਲੀ ਗੇਮ 19-21 ਨਾਲ ਗੁਆਉਣ ਤੋਂ ਬਾਅਦ ਸਮੀਰ ਨੇ ਜ਼ਬਰਦਸਤ ਸੰਘਰਸ਼ ਦੀ ਬਦੌਲਤ ਦੂਸਰੀ ਗੇਮ 21-16 ਨਾਲ ਆਪਣੇ ਨਾਂਅ ਕੀਤਾ ਅਤੇ ਤੀਸਰੀ ਗੇਮ ‘ਚ ਸਮੀਰ ਨੇ ਚੀਨੀ ਖਿਡਾਰੀ ਨੂੰ ਨੈੱਟ ਦੇ ਚਾਰੇ ਪਾਸੇ ਭਜਾਉਂਦਿਆਂ 21-14 ਨਾਲ ਜਿੱਤ ਦੀ ਇਬਾਰਤ ਲਿਖ ਦਿੱਤੀ
ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ
ਮਹਿਲਾ ਵਰਗ ‘ਚ ਸਾਇਨਾ ਤੋਂ ਸੋਨ ਤਮਗਾ ਜਿੱਤਣ ਦੀਆਂ ਆਸਾਂ ਸਨ ਪਰ ਉਹ ਨਿਰਾਸ਼ ਕਰ ਗਈ ਸਾਇਨਾ 2015 ਤੋਂ ਬਾਅਦ ਇਹ ਖ਼ਿਤਾਬ ਨਹੀਂ ਜਿੱਤ ਸਕੀ ਹੈ 34 ਮਿੰਟ ਤੱਕ ਚੱਲੇ ਇਸ ਮੁਕਾਬਲੇ ‘ਚ ਸਾਇਨਾ ਨੂੰ 2017 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਹਾਨ ਯੂ ਤੋਂ ਸਖ਼ਤ ਚੁਣੌਤੀ ਮਿਲੀ ਥੱਕੀ ਜਿਹੀ ਮਹਿਸੂਸ ਹੋਈ ਸਾਇਨਾ ਦੇ ਹੌਂਸਲੇ ਲਈ ਦਰਸ਼ਕਾਂ ਦੀ ਫੌਜ ਤੋਂ ਇਲਾਵਾ ਉਸਦੇ ਹੋਣ ਵਾਲੇ ਜੀਵਨਸਾਥੀ ਪਰੁਪੱਲੀ ਕਸ਼ਯਪ ਕੋਰਟ ‘ਚ ਮੌਜ਼ੂਦ ਸਨ ਪਰ ਸਾਇਨਾ ਦੇ ਢਿੱਲੇਪਨ ਦਾ ਫਾਇਦਾ ਉਠਾਉਂਦਿਆਂ ਯੂਈ ਨੇ ਦੂਸਰਾ ਦਰਜਾ ਪ੍ਰਾਪਤ ਸਾਇਨਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ  ਹਾਲਾਂਕਿ ਸਾਇਨਾ ਨੇਹਵਾਲ ਦੀ ਹਾਰ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਗ੍ਰਾਂ ਪੀ ‘ਚ ਭਾਰਤੀ ਖ਼ੇਮੇ ‘ਚ ਫੈਲੀ ਨਿਰਾਸ਼ਾ ਨੂੰ ਸਮੀਰ ਵਰਮਾ ਨੇ ਜਿੱਤ ਕੇ ਜਸ਼ਨ ‘ਚ ਬਦਲ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ
ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship
ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21-17, 21-19 ਦੀ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਸਾਬਕਾ ਉਪ ਜੇਤੂ ਅਤੇ 10ਵਾਂ ਦਰਜਾ ਪ੍ਰਾਪਤ ਭਾਰਤੀ ਦੀ ਸਾਇਨਾ ਨੇਹਵਾਲ ਆਪਣੀ ਪੁਰਾਣੀ ਵਿਰੋਧੀ ਅਤੇ ਸੱਤਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਪਾਰ ਨਾ ਪਾ ਸਕੀ ਅਤੇ ਕੁਆਰਟਰ ਫਾਈਨਲ ‘ਚ ਹਾਰ ਕੇ ਵਿਸ਼ਵ ਬੈਡਮਿੰਟਨ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਈ।
ਠਵਾਂ ਦਰਜਾ ਪ੍ਰਾਪਤ ਓਕੂਹਾਰਾ ਨੇ ਸਿੰਧੂ ਨੂੰ ਪਿਛਲੀ ਵਿਸ਼ਵ ਚੈਂਪਿਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ 21-19, 20-22, 22-20 ਨਾਲ ਹਰਾਇਆ ਸੀ ਪਰ ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਇਸ ਵਾਰ ਜਾਪਾਨੀ ਖਿਡਾਰੀ ਨੂੰ 58 ਮਿੰਟ ਦੇ ਸੰਘਰਸ਼ ‘ਚ ਹਰਾ ਦਿੱਤਾ ਸਿੰਧੂ ਦਾ ਹੁਣ ਸੈਮੀਫਾਈਨ ‘ਚ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਮੁਕਾਬਲਾ ਹੋਵੇਗਾ ਸਿੰਧੂ ਦਾ ਵਿਸ਼ਵ ਦੀ ਛੇਵੇਂ ਨੰਬਰ ਦੀ ਖਿਡਾਰਨ ਓਕੂਹਾਰਾ ਵਿਰੁੱਧ 6-6 ਦਾ ਕਰੀਅਰ ਰਿਕਾਰਡ ਹੋ ਗਿਆ ਹੈ ਸਿੰਧੂ ਇਸ ਸਾਲ ਥਾਈਲੈਂਡ ਓਪਨ ਦੇ ਫਾਈਨਲ ‘ਚ ਵੀ ਓਕੂਹਾਰਾ ਤੋਂਹਾਰ ਗਈ ਸੀ ਪਰ ਇਸ ਵਾਰ ਉਸਨੇ ਓਕੂਹਾਰਾ ਦੇ ਅੜਿੱਕੇ ਨੂੰ ਪਾਰ ਕਰਨ ‘ਚ ਕਾਮਯਾਬੀ ਪਾ ਲਈ।
ਆਸਾਨੀ ਨਾਲ ਹਾਰੀ ਸਾਇਨਾ
ਸਾਇਨਾ ਨੂੰ ਮਾਰਿਨ ਨੇ ਸਿਰਫ਼ 31 ਮਿੰਟ ‘ਚ 21-6, 21-11 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇ ਇਸ ਮੁਕਾਬਲੇ ‘ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਗੇਮ 6-21 ਨਾਲ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਵਾਪਸੀ ਨਾ ਕਰ ਸਕੀ ਮਿਕਸਡ ਡਬਲਜ਼ ‘ਚ ਸਾਤਵਿਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਵੀ ਕੁਆਰਟਰ ਫਾਈਨਲ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਜੋੜੀ ਝੇਂਗ ਅਤੇ ਹੁਵਾਂਗ ਨੇ ਸਿਰਫ਼ 36 ਮਿੰਟ ‘ਚ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਇਸ ਹਾਰ ਦੇ ਨਾਲ ਸਾਇਨਾ ਦਾ ਮਾਰਿਨ ਵਿਰੁੱਧ 5-5 ਦਾ ਕਰੀਅਰ ਰਿਕਾਰਡ ਹੋ ਗਿਆ ਹੈ।
ਨਵੀਂ ਦਿੱਲੀ (ਏਜੰਸੀ)। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਹੈ ਅਤੇ ਸਾਡੇ ਤੋਂ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ ਹੈ ਅਤੇ ਸੰਕੇਤ ਦਿੱਤਾ ਕਿ  ਜੇਕਰ ਜ਼ਰੂਰਤ ਪਈ ਤਾਂ ਦੇਸ਼ ਦੀ ਸੁਰੱਖਿਆ ਲਈ ਫਿਰ ਤੋਂ ਸਰਹੱਦ ਪਾਰ ਕਰਨ ‘ਚ ਪਿੱਛੇ ਨਹੀਂ ਹਟਾਂਗੇ ਸਿੰਘ ਨੇ ਅੱਜ ਇੱਥੇ ਇੱਕ ਟੈਲੀਵਿਜਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕਸ਼ਮੀਰ ਨੂੰ ਸਾਡੇ ਤੋਂ ਲਿਜਾ ਨਹੀਂ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਲੋਕ ਜਿਹਾਦ ਦਾ ਪ੍ਰਚਾਰ ਕਰ ਰਹੇ ਹਨ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਹਿਲਾਂ ਉਹ ਖੁਦ ਜਿਹਾਦ ਦੀ ਸੱਚਾਈ ਨੂੰ ਸਮਝੇ ਅਤੇ ਉਸ ਤੋਂ ਬਾਅਦ ਕਸ਼ਮੀਰ ਦੇ ਸਾਡੇ ਬੱਚਿਆਂ ਨੂੰ ਵਰਗਲਾਉਣ ਦਾ ਪ੍ਰਚਾਰ ਕਰੇ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਨੌਜਵਾਨ ਬੱਚੇ ਸਾਡੇ ਸਾਰੇ ਬੱਚੇ ਹਨ ਅਤੇ ਸਰਕਰ ਨੇ ਪਹਿਲੀ ਵਾਰ ਪੱਥਰਬਾਜ਼ੀ ‘ਚ ਸ਼ਾਮਲ ਹੋਣ ਵਾਲਿਆਂ ਨੂੰ ਮਾਫ ਕਰ ਦਿੱਤਾ ਹੈ ਕਸ਼ਮੀਰ ‘ਚ ਪੱੱਥਰਬਾਜ਼ੀ ਦੇ 900 ਮਾਮਲੇ ਸਨ ਦੇਸ਼ ਦੀਆਂ ਵੱਡੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸਿੰਘ ਨੇ ਕਿਹਾ ਕਿ ਭਾਰਤ ਗੁਆਂਢੀਆਂ ਨਾਲ ਚੰਗੇ ਸਬੰਧ ਚਾਹੁੰਦਾ ਹੈ।
ਪਰ ਪਾਕਿਸਤਾਨ ਇਸ ਨੂੰ ਸਮਝ ਨਹੀਂ ਰਿਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਸਪੱਸ਼ਟ ਕੀਤਾ ਸੀ ਉਨ੍ਹਾਂ ਨੇ ਕਿਹਾ ਕਿ ਦੋਸਤ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ ਅਸੀਂ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦੇ ਹਨ, ਪਰ ਪਾਕਿਸਤਾਨ ਸੁਣਨ ਲਈ ਤਿਆਰ ਨਹੀਂ ਹੈ ਪਾਕਿਸਤਾਨ ਸੰਯੁਕਤ ਰਾਸ਼ਟਰ ਵੱਲੋਂ ਚਿਨਹਿਤ ਅੱਤਵਾਦੀ ਹਾਫੀਜ਼ ਸਈਅਦ ਨੂੰ ਪਨਾਹ ਦੇ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ‘ਚ ਲੋਕਾਂ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ : ‘ਸਰਕਾਰ ਤੁਹਾਡੇ ਦੁਆਰ’ ’ਚ ਹੁਣ ਅਧਿਕਾਰੀ ਹੋਣਗੇ ਜ਼ਿੰਮੇਵਾਰ, ਮੰਤਰੀਆਂ ਕੋਲ ਆ ਰਹੇ ਹਨ ਛੋਟੇ-ਮੋਟੇ ਕੰਮ, ਸਰਕਾਰ ਹੋਈ ਨਰਾ…
ਪਾਕਿਸਤਾਨ ਨੂੰ ਇਸ਼ਾਰਿਆਂ ‘ਚ ਚਿਤਾਵਨੀ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਭਰੋਸਾ ਕਰੋ ਕਿ ਅਸੀਂ ਸਰਹੱਦ ਨੂੰ ਸੁਰੱਖਿਅਤ ਰੱਖਾਂਗੇ ਜ਼ਰੂਰਤ ਪਈ ਤਾਂ ਅਸੀਂ ਆਪਣੇ ਦੇਸ਼ ਨੂੰ ਬਚਾਉਣ ਲਈ ਸਰਹੱਦ ਨੂੰ ਪਾਰ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਜਿਸ ਰਫਤਾਰ ਨਾਲ ਸਾਡਾ ਦੇਸ਼ ਵਿਕਸਤ ਹੋ ਰਿਹਾ ਹੈ ਮੇਰਾ ਮੰਨਣਾ ਹੈ ਕਿ ਉਹ ਸਮਾਂ ਬਹੁਤ ਦੂਰ ਨਹੀਂ ਹੈ ਜਦੋਂ ਅਸੀਂ ਭਰੋਸੇ ਦੇ ਪੰਜ ਦੇਸ਼ਾਂ ਦੀ ਲਾਈਨ ‘ਚ ਖੜ੍ਹੇ ਹੋਵਾਂਗੇ ਅਤੇ ਅਸੀਂ ਵਿਸ਼ਵ ਦੇ ਸੁਪਰ ਪਾਵਰ ਬਣਾਂਗੇ।
ਫੌਜ ਨੇ ਅੱਤਵਾਦੀਆਂ ਨੂੰ ਘੇਰਿਆ, ਕਰਾਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ
ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਨੇ ਦੇ ਵੀ ਲੁਕੇ ਹੋਣ ਦਾ ਖਦਸ਼ਾ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫੌਜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਐੱਸਐੱਚਓ ਫਿਰੋਜ਼ ਡਾਰ ਦੀ ਸ਼ਹਾਦਤ ਦੇਜ਼ਿੰਮੇਵਾਰ ਟਾਪ ਲਸ਼ਕਰ ਕਮਾਂਡਰ ਅੱਤਵਾਦੀ ਬਸ਼ੀਰ ਲਸ਼ਕਰੀ ਦੇ ਵੀ ਲੁਕੇ ਹੋਣ ਦਾ ਸ਼ੱਕ ਹੈ। ਕਰਾਸ ਫਾਇਰਿੰਗ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂਕਿ 2 ਜ਼ਖ਼ਮੀ ਹੋ ਗਏ ਹਨ।
ਸੁਰੱਖਿਆ ਬਲਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਡੇਲਗਮ ਪਿੰਡ ਨੂੰ ਘੇਰ ਲਿਆ ਹੈ ਅਤੇ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੇ। ਪਿਛਲੇ ਮਹੀਨੇ ਐੱਸਐੱਚਓ ਫਿਰੋਜ਼ ਦਾਰ ਸਮੇਤ 6 ਪੁਲਿਸ ਮੁਲਾਜ਼ਮਾਂ ਦੇ ਕਤਲ ਲਈ ਬਸ਼ੀਰ ਲਸ਼ਕਰ ਜ਼ਿੰਮੇਵਾਰ ਹੈ। ਘਰ ਵਿੱਚ 4 ਅੱਤਵਾਦੀਆਂ ਦੇ ਘਿਰੇ ਹੋਣ ਦਾ ਸ਼ੱਕ ਹੈ, ਸੁਰੱਖਿਆ ਬਲਾਂ ਨੇ ਧਮਾਕਾ ਵੀ ਕੀਤਾ ਹੈ।