open - Sach Kahoon Punjabi
19 ਜਨਵਰੀ ਤੱਕ ਸਕੂਲ ਖੁੱਲ੍ਹਣਗੇ 10 ਵਜੇ
19 ਜਨਵਰੀ ਤੱਕ ਸਕੂਲ ਖੁੱਲ੍ਹਣਗੇ 10 ਵਜੇ
ਮੋਹਾਲੀ, (ਸੱਚ ਕਹੂੰ ਨਿਊਜ਼) ਰਾਜ ਵਿੱਚ ਸੰਘਣੀ ਧੁੰਦ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਕੂਲਾਂ ਦੇ ਬਦਲੇ ਗਏ ਸਮੇਂ ਵਿਚ ਵਾਧਾ ਕੀਤਾ ਹੈ ਹੁਣ ਬਦਲਿਆ ਗਿਆ ਸਮਾਂ 19 ਜਨਵਰੀ ਤੱਕ ਲਾਗੂ ਰਹੇਗਾ ਜ਼ਿਕਰਯੋਗ ਹੈ ਕਿ ਰਾਜ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ 24 ਦਸੰਬਰ 2019 ਤੋਂ 15 ਜਨਵਰੀ 2020 ਤੱਕ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ  ਸਮੂਹ ਪ੍ਰਾਇਮਰੀ ਸਕੂਲ ਸਵੇਰੇ 10.00 ਵਜੇ ਤੋਂ 3.00 ਵਜੇ ਤੱਕ ਅਤੇ ਸਮੂਹ ਮਿਡਲ ਹਾਈ/ਸੀਨੀ. ਸੈਕਡੰਰੀ ਸਕੂਲ ਸਵੇਰੇ 10.00 ਵਜੇ ਤੋਂ 4.00 ਵਜੇ ਤੱਕ ਲੱਗ ਰਹੇ ਹਨ ਹੁਣ ਸਾਰੇ ਸਕੂਲ 19 ਜਨਵਰੀ ਤੱਕ ਇਸੇ ਸਮੇਂ ‘ਤੇ ਲੱਗਣਗੇ ਜਦੋਂ ਕਿ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਅਤੇ ਹਰਿਆਣਾ ਦੇ ਕਈ ਮਾਮਲੇ ਵਿੱਚ ਜਾਂਚ ‘ਚ ਹੋ ਰਹੀ ਸੀ ਦੇਰੀ, ਹੁਣ ਦਫ਼ਤਰ ਖੁੱਲਣ ਨਾਲ ਆਏਗੀ ਤੇਜ਼ੀ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਅੱਤਵਾਦੀ ਸਰਗਰਮੀਆਂ ਅਤੇ ਬੰਬ ਬਲਾਸਟ ਵਰਗੇ ਮਾਮਲੇ ‘ਤੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (NIA) ਹੁਣ ਨੇ ਸਖ਼ਤ ਨਜ਼ਰ ਰੱਖੇਗੀ। ਪਹਿਲਾਂ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਨੂੰ ਦਿੱਲੀ ਜਾਂ ਫਿਰ ਜੰਮੂ ਕਸ਼ਮੀਰ ਬੈਠ ਕੇ ਹੀ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ‘ਤੇ ਨਜ਼ਰ ਰੱਖਣੀ ਪੈ ਰਹੀਂ ਸੀ, ਜਿਸ ਨਾਲ ਜਿਥੇ ਜਾਂਚ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਥੇ ਹੀ ਕਿਸੇ ਵੀ ਕੇਸ ਦਾ ਨਿਪਟਾਰਾ ਕਰਵਾਉਂਦੇ ਹੋਏ ਦੋਸ਼ੀਆਂ ਨੂੰ ਸਜਾ ਦਿਵਾਉਣ ਵਿੱਚ ਵੀ ਦੇਰੀ ਹੋ ਰਹੀਂ ਸੀ। ਇਨਾਂ ਨੂੰ ਦੇਖਦੇ ਹੋਏ ਅੱਜ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਆਪਣਾ ਦਫ਼ਤਰ ਖੋਲਣ ਜਾ ਰਹੀਂ ਹੈ, ਜਿਥੇ ਕਿ ਸੀਨੀਅਰ ਅਧਿਕਾਰੀਆਂ ਦੀ ਇੱਕ ਵੱਡੀ ਟੀਮ ਇਨਾਂ ਤਿੰਨ ਸੂਬਿਆ ਵਿੱਚ ਕੰਮ ਕਰੇਗੀ। ਇਸ ਦਫ਼ਤਰ ਦਾ ਉਦਘਾਟਨ ਕਰਨ ਲਈ ਚੰਡੀਗੜ ਵਿਖੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡਾਇਰੈਕਟਰ ਜਨਰਲ ਯੋਗੇਸ ਚੰਦਰ ਮੋਦੀ ਖ਼ੁਦ ਆ ਰਹੇ ਹਨ।
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦਾ ਚੰਡੀਗੜ ਵਿਖੇ ਦਫ਼ਤਰ ਖੁੱਲਣ ਤੋਂ ਬਾਅਦ ਪੰਜਾਬ ਨੂੰ ਇਸ ਦਾ ਸਭ ਤੋਂ ਜਿਆਦਾ ਫਾਇਦਾ ਹੋਏਗਾ, ਕਿਉਂਕਿ ਪੰਜਾਬ ਬਾਰਡਰ ਸੂਬਾ ਹੋਣ ਦੇ ਕਾਰਨ ਇਥੇ ਅੱਤਵਾਦੀ ਗਤੀਵਿਧੀਆਂ ਦਾ ਜਿਆਦਾ ਖਤਰਾ ਰਹਿੰਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਪੰਜਾਬ ਹਮੇਸ਼ਾ ਹੀ ਪਾਕਿਸਤਾਨ ਤੋਂ ਆਉਣ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਵੀ ਰਿਹਾ ਹੈ।
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਕੋਲ ਇਸ ਸਮੇਂ ਪੰਜਾਬ ਅਤੇ ਹਰਿਆਣਾ ‘ਚ ਅੱਧੀ ਦਰਜਨ ਤੋਂ ਜਿਆਦਾ ਮਾਮਲੇ ਪੈਡਿੰਗ ਵੀ ਚਲ ਰਹੇ ਹਨ। ਜਿਨਾਂ ਦੀ ਜਾਂਚ ਅਜੇ ਸੁਰੂਆਤੀ ਦੌਰ ਵਿੱਚ ਹੈ। ਇਸ ਖੇਤਰੀ ਦਫ਼ਤਰ ਦੇ ਖੁੱਲ੍ਹਣ ਤੋਂ ਬਾਅਦ ਇਨਾਂ ਮਾਮਲੇ ਵਿੱਚ ਵੀ ਕਾਫ਼ੀ ਜਿਆਦਾ ਤੇਜੀ ਆਏਗੀ।
ਜੰਮੂ ਕਸ਼ਮੀਰ ਦਾ ਅਧਿਕਾਰ ਖੇਤਰ ਰਿਹਾ ਐ ਪੰਜਾਬ ਅਤੇ ਹਰਿਆਣਾ : ਜੈਰਾਜ ਬਾਜੀਆ
ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਡੀ.ਐਸ.ਪੀ. ਜੈਰਾਜ ਬਾਜੀਆ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਣੇ ਹਿਮਾਚਲ ਪ੍ਰਦੇਸ਼ ਹੁਣ ਤੱਕ ਜੰਮੂ ਕਸ਼ਮੀਰ ਦੇ ਅਧਿਕਾਰ ਖੇਤਰ ਵਿੱਚ ਰਿਹਾ ਹੈ। ਜਿਸ ਕਾਰਨ ਜੰਮੂ ਕਸ਼ਮੀਰ ਜਾਂ ਫਿਰ ਦਿੱਲੀ ਵਿਖੇ ਬੈਠੇ ਨੈਸ਼ਨਲ ਇਨਵੈਸਟੀਵੇਸ਼ਨ ਏਜੰਸੀ (ਐਨਆਈਏ) ਦੇ ਅਧਿਕਾਰੀ ਹੀ ਇਨਾਂ ਸੂਬਿਆ ਵਿੱਚ ਜਾ ਕੇ ਜਾਂਚ ਕਰਦੇ ਸਨ ਪਰ ਹੁਣ ਚੰਡੀਗੜ ਵਿਖੇ ਖੇਤਰੀ ਦਫ਼ਤਰ ਖੁੱਲਣ ਤੋਂ ਬਾਅਦ ਇਨਾਂ ਸੂਬਿਆ ਨੂੰ ਕਾਫ਼ੀ ਜਿਆਦਾ ਫਾਇਦਾ ਹੋਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਜ਼ੀ ਉਦਘਾਟਨ ਮਗਰੋਂ 23 ਦਸੰਬਰ ਤੋਂ ਲੋਕਾਂ ਲਈ ਖੁੱਲ੍ਹ ਜਾਵੇਗਾ ਬਠਿੰਡਾ ਦਾ ਏਮਜ਼
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕਰਨਗੇ ਆਰਜ਼ੀ ਉਦਘਾਟਨ
ਚਾਲੂ ਹੋਣਗੀਆਂ 12 ਵਿਚੋਂ 9 ਓਪੀਡੀ , ਜੂਨ 2020 ‘ਚ ਹੋਵੇਗਾ ਰਸਮੀ ਉਦਘਾਟਨ
ਸੁਖਜੀਤ ਮਾਨ/ਬਠਿੰਡਾ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ 23 ਦਸੰਬਰ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਇੰਸਟੀਚਿਊਟ ਦੇ 12 ਓਪੀਡੀਜ਼ ਵਿਚੋਂ 9 ਓਪੀਡੀਜ਼ ਕੰਮ ਕਰਨਾ ਸ਼ੁਰੂ ਕਰ ਦੇਣਗੇ ਕੇਂਦਰੀ ਮੰਤਰੀ ਨੇ ਦੱਸਿਆ ਕਿ 9 ਵਿਭਾਗਾਂ ਅੰਦਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ 23 ਦਸੰਬਰ ਨੂੰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਵੱਲੋਂ ਇੰਸਟੀਚਿਊਟ ਦਾ ਆਰਜ਼ੀ ਉਦਘਾਟਨ ਕੀਤੇ ਜਾਣ ਮਗਰੋਂ ਇਹ ਸਾਰੇ ਵਿਭਾਗ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਕਿਹਾ ਕਿ ਇਸ ਇੰਸਟੀਚਿਊਟ ਦਾ ਰਸਮੀ ਉਦਘਾਟਨ ਸਾਰੀਆਂ ਓਪੀਡੀਜ਼ ਚਾਲੂ ਹੋਣ ਮਗਰੋਂ ਜੂਨ  2020 ਵਿਚ ਕੀਤਾ ਜਾਵੇਗਾ  ਉਹਨਾਂ ਦੱਸਿਆ ਕਿ ਅਗਲੇ ਸਾਲ ਇਸ ਇੰਸਟੀਚਿਊਟ ਦਾ ਉੁਦਘਾਟਨ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ ਬੀਬਾ ਬਾਦਲ ਨੇ ਸੂਬਾ ਸਰਕਾਰ ਨੂੰ ਵੀ ਆਖਿਆ ਕਿ ਇਸ ਵੱਕਾਰੀ ਸੰਸਥਾਨ ਦੇ ਵੇਲੇ ਸਿਰ ਉਦਘਾਟਨ ਲਈ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਏ।
ਪੰਜਾਬ ਸਰਕਾਰ ਦੀ ਲੇਟ-ਲਤੀਫੀ ‘ਤੇ ਜਤਾਇਆ ਅਫਸੋਸ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਵੇਂ ਏਮਜ਼ ਬਠਿੰਡਾ 100ਫੀਸਦੀ ਕੇਂਦਰ ਸਰਕਾਰ ਦੇ ਫੰਡਾਂ ਨਾਲ ਹੋਂਦ ਵਿਚ ਆਇਆ ਪ੍ਰੋਜੈਕਟ ਹੈ ਪਰ ਜ਼ਮੀਨੀ ਪੱਧਰ ‘ਤੇ ਕੁਝ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਵੀ ਹੈ, ਜਿਹਨਾਂ ਵਿਚ ਸੰਸਥਾਨ ਤਕ ਪਹੁੰਚਣ ਲਈ ਸੜਕਾਂ, ਬੱਸ ਸਟਾਪ ਅਤੇ ਅਰਾਮ ਘਰ ਬਣਾਉਣਾ ਆਦਿ ਸ਼ਾਮਲ ਹਨ  ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਇਹ ਸਾਰੇ ਪ੍ਰਬੰਧ ਕੀਤੇ ਨਹੀਂ ਗਏ ਹਨ ਜਦ ਕਿ ਏਮਜ਼ ਲਗਭਗ ਮੁਕੰਮਲ ਹੋਣ ਵਾਲਾ ਹੈ  ਉਹਨਾਂ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਇਹ ਸਾਰੇ ਪ੍ਰਬੰਧ ਜਲਦੀ ਮੁਕੰਮਲ ਕਰਨ ਲਈ ਕਹਿਣਗੇ ਪਰੰਤੂ ਜੇਕਰ ਸਰਕਾਰ ਦਾ ਰਵੱਈਆ ਢਿੱਲਾ ਹੀ ਰਿਹਾ ਤਾਂ ਉਹ ਆਪਣੇ ਸੰਸਦ ਮੈਂਬਰ ਵਾਲੇ ਕੋਟੇ ਵਿਚਲੇ ਫੰਡਾਂ ਦੀ ਵਰਤੋਂ ਕਰਕੇ ਇਹਨਾਂ ਸਹੂਲਤਾਂ ਦਾ ਪ੍ਰਬੰਧ ਕਰ ਦੇਣਗੇ।
ਅੜਿੱਕਿਆਂ ਦੇ ਬਾਵਜ਼ੂਦ ਏਮਜ਼ ਸਮੇਂ ਸਿਰ ਮੁਕੰਮਲ : ਬਾਦਲ
ਉਨ੍ਹਾਂ ਲੋੜੀਂਦੀਆਂ ਪ੍ਰਵਾਨਗੀਆਂ ਨਾ ਦੇ ਕੇ ਇਸ ਪ੍ਰੋਜੈਕਟ ਦੇ ਰਸਤੇ ਵਿਚ ਕਾਂਗਰਸ ਸਰਕਾਰ ਵੱਲੋਂ ਪਾਏ ਅੜਿੱਕਿਆਂ ਦੇ ਬਾਵਜੂਦ ਏਮਜ਼ ਬਠਿੰਡਾ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਤਹਿਦਿਲੋਂ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਏਮਜ਼ ਬਠਿੰਡਾ ਦੇ ਸ਼ੁਰੂ ਹੋਣ ਨਾਲ ਇੱਥੇ ਦੇ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਇਲਾਜ ਦੀ ਸਹੂਲਤ ਮਿਲ ਜਾਵੇਗੀ ਅਤੇ ਲੋਕਾਂ ਨੂੰ ਇਲਾਜ ਵਾਸਤੇ ਪੀਜੀਆਈ, ਚੰਡੀਗੜ੍ਹ ਅਤੇ ਦੂਸਰੀਆਂ ਥਾਵਾਂ ਉਤੇ ਨਹੀਂ ਜਾਣਾ ਪਵੇਗਾ ਉਹਨਾਂ ਕਿਹਾ ਕਿ ਇਹ ਸੰਸਥਾਨ ਪੰਜਾਬੀਆਂ ਖਾਸ ਕਰਕੇ ਮਾਲਵੇ ਦੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਨਾਸੋਨਿਕ ਇੰਡੀਆ ਓਪਨ ’ਚ ਖਿਤਾਬ ਬਚਾਉਣ ਉੱਤਰਨਗੇ ਖਲਿਨ ਜੋਸ਼ੀ
ਪੈਨਾਸੋਨਿਕ ਇੰਡੀਆ ਓਪਨ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ
ਏਜੰਸੀ(ਨਵੀਂ ਦਿੱਲੀ)  ਮੌਜ਼ੂਦਾ ਚੈਂਪੀਅਨ ਭਾਰਤੀ ਗੋਲਫਰ ਖਲਿਨ ਜੋਸ਼ੀ ਵੀਰਵਾਰ ਤੋਂ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਸ਼ੁਰੂ ਹੋਣ ਜਾ ਰਹੇ ਪੈਨਾਸੋਨਿਕ ਇੰਡੀਆ ਓਪਨ 2019 ’ਚ ਆਪਣਾ ਖਿਤਾਬ ਬਚਾਉਣ ਉੱਤਰਨਗੇ ਪੈਨਾਸੋਨਿਕ ਇੰਡੀਆ ਓਪਨ ’ਚ ਹੁਣ ਤੱਕ ਕਿਸੇ ਵੀ ਗੋਲਫਰ ਨੇ ਇੱਕ ਵਾਰ ਤੋਂ ਜ਼ਿਆਦਾ ਖਿਤਾਬ ਨਹÄ ਜਿੱਤਿਆ ਹੈ, ਅਜਿਹੇ ’ਚ ਖਲਿਨ ਜੇਕਰ ਆਪਣਾ ਖਿਤਾਬ ਬਚਾ ਲੈਂਦੇ ਹਨ ਤਾਂ ਉਨ੍ਹਾਂ ਲਈ ਇਹ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ ਟੂਰਨਾਮੈਂਟ ਇਸ ਤੋਂ ਪਹਿਲਾਂ ਦਿੱਲੀ ਗੋਲਫ ਕਲੱਬ ’ਚ ਕਰਵਾਇਆ ਜਾਂਦਾ ਸੀ ਪਰ ਪਹਿਲੀ ਵਾਰ ਇਹ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ ਸਾਲ 2011 ਤੋਂ ਲੈ ਕੇ ਹੁਣ ਤੱਕ ਅੱਠ ਜੇਤੂਆਂ ’ਚੋਂ ਸੱਤ ਜੇਤੂ ਭਾਰਤੀ ਹਨ।
ਪਰ ਇਨ੍ਹਾਂ ’ਚੋਂ ਹੁਣ ਤੱਕ ਕੋਈ ਵੀ ਗੋਲਫਰ ਆਪਣਾ ਖਿਤਾਬ ਬਚਾਉਣ ’ਚ ਸਫਲ ਨਹÄ ਹੋ ਸਕਿਆ ਹੈ 2019 ਦੇ ਇਸ ਸੰਸਕਰਨ ’ਚ ਇਸ ਵਾਰ ਪਿਛਲੇ ਅੱਠ ਜੇਤੂਆਂ ’ਚੋਂ ਪੰਜ ਸਾਬਕਾ ਚੈਂਪੀਅਨ ਇਸ ’ਚ ਹਿੱਸਾ ਲੈ ਰਹੇ ਹਨ, ਜਿਸ ’ਚ ਮੌਜ਼ੂਦਾ ਚੈਂਪੀਅਨ ਜੋਸ਼ੀ ਤੋਂ ਇਲਾਵਾ ਸ਼ਿਵ ਕਪੂਰ, ਮੁਕੇਸ਼ ਕੁਮਾਰ, ਚਿਰਾਗ ਕੁਮਾਰ ਅਤੇ ਦਿੱਗਵਿਜੈ ਸਿੰਘ ਸ਼ਾਮਲ ਹਨ ਪਿਛਲੇ ਸੈਸ਼ਨ ’ਚ ਪੈਨਾਸੋਨਿਕ ਇੰਡੀਆ ਓਪਨ ਦੇ ਰੂਪ ’ਚ ਆਪਣੇ ਪਹਿਲੇ ਏਸ਼ੀਆਈ ਟੂਰ ਦਾ ਖਿਤਬ ਜਿੱਤਣ ਵਾਲੇ ਜੋਸ਼ੀ ਦੀਆਂ ਨਜ਼ਰਾਂ ਆਪਣੀ ਸਫਲਤਾ ਨੂੰ ਦੁਹਰਾਉਣ ’ਤੇ ਲੱਗੀਆਂ ਹੋਈਆਂ ਹਨ ਜੋਸ਼ੀ ਜੇਕਰ ਖਿਤਾਬ ਬਚਾਉਣ ’ਚ ਸਫਲ ਹੋ ਜਾਂਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਟੂਰਨਾਮੈਂਟ ਦੇ ਪਹਿਲੇ ਗੋਲਫਰ ਹੋਣਗੇ ਜੋਸ਼ੀ ਨੂੰ ਹਾਲਾਂਕਿ ਹੋਰ ਪ੍ਰਤਿਭਾਸ਼ਾਲੀ ਗੋਲਫਰਾਂ ਸ਼ਿਵ ਕਪੂਰ, ਅਜਿਤੇਸ਼ ਸੰਧੂ, ਰਾਸ਼ਿਦ ਖਾਨ, ਵਿਰਾਜ ਮੱਦਪਾ, ਐਸ. ਚਿਕਕਾਰੰਗਪਾ ਅਤੇ ਆਦਿਲ ਬੇਦੀ ਵਰਗੇ ਗੋਲਫਰਾਂ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ । ਭਾਰਤ ਦੇ ਤਜ਼ਰਬੇਕਾਰ ਬਿਗ ਥ੍ਰੀ-ਜੀਵ ਮਿਲਖਾ ਸਿੰਘ, ਅਰਜੁਨ ਅਟਵਾਲ ਅਤੇ ਜੋਤੀ ਰੰਧਾਵਾ ਵੀ ਸੀਨੀਅਰ ਪੇਸ਼ੇਵਰ ਦੇ ਰੂਪ ’ਚ ਆਪਣੀ ਮੌਜ਼ੂਦਗੀ ਸਾਬਤ ਕਰਨ ਉੱਤਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਮੋਤਾ-ਮਾਰਿਨ ਨੇ ਜਿੱਤੇ ਚਾਈਨਾ ਓਪਨ ਖਿਤਾਬ
ਚਾਂਗਝੂ (ਏਜੰਸੀ)। ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਅਤੇ  ਸਪੇਨ ਦੀ ਕੈਰੋਲੀਨਾ ਮਾਰਿਲ ਨੇ ਐਤਵਾਰ ਨੂੰ ਚਾਈਨਾ ਓਪਨ ਬੈਡਮਿੰਟਨ ਟੂਰਨਾਂਮੈਂਟ ‘ਚ ਪੁਰਸ਼ ਅਤੇ ਮਹਿਲਾ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ ਟਾਪ ਸੀਡ ਮੋਮੋਤਾ ਨੇ ਸੱਤਵੀਂ ਸੀਡ ਇੰਡੋਨੇਸ਼ੀਆ ਏਥਨੀ ਗੀਟਿੰਗ ਨੂੰ ਇਕ ਘੰਟੇ 31 ਮਿੰਟ ਤੱਕ ਚੱਲੇ ਸੰਘਰਸ਼ ‘ਚ 19-21,21-17,21-19 ਨਾਲ ਪਰਾਜਿਤ ਕਰ ਖਿਤਾਬ ਆਪਣੇ ਨਾਂਅ ਕੀਤਾਗੀਟਿੰਘਗ ਪਿਛਲੇ ਸਾਲ ਜੇਤੂ ਰਹੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਮੋਮੋਤਾ ਨੇ ਇਸ ਤਰ੍ਹਾਂ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਰਹਿ ਚੁੱਕੀ ਮਾਰਿਨ ਨੇ ਆਪਣੀ ਲੈਅ ‘ਚ ਵਾਪਸੀ ਕਰਦੇ ਹੋਏ ਦੂਜੀ ਸੀਡ ਤਾਈ ਜੂ ਯਿੰਗ ਨੂੰ ਤਿੰਨ ਗੇਮਾਂ ਦੇ ਸੰਤਰਸ਼ ‘ਚ ਇਕ ਘੰਟੇ ਪੰਜ ਮਿੰਟ ‘ਚ 14-21, 21-17, 21-18 ਨਾਲ ਹਰਾਕੇ ਖਿਤਾਬ ਜਿੱਤਿਆ। (China Open Title)
ਮਾਰਿਨ ਨੇ ਇਸ ਜਿੱਤ ਨਾਲ ਆਪਣਾ ਖਿਤਾਬ ਬਰਕਰਾਰ ਰੱਖਿਆ ਮੇਜਬਾਨ ਚੀਨ ਨੇ ਮਿਕਸ ਡਬਲ ਅਤੇ ਮਹਿਲਾ ਡਬਲ ਦਾ ਖਿਤਾਬ ਜਿੱਤਣ ‘ਚ ਸਫਲਤਾ ਹਾਸਲ ਕੀਤੀ ਭਾਰਤ ਦਾ ਇਸ ਟੂਰਨਾਂਮੈਂਟ ‘ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਭਾਰਤ ਦੀ ਚੁਣੌਤੀ ਕੁਆਰਟਰ ਫਾਈਨਲ ਤੱਕ ਸਮਾਪਤ ਹੋ ਗਈ ਵਿਸ਼ਵ ਦੇ 15ਵੇਂ ਨੰਬਰ ਦੇ ਪੁਰਸ਼ ਖਿਡਾਰੀ ਬੀ ਸਾਹਂ ਪ੍ਰਣੀਤ ਕੁਆਰਟਰ ਫਾਈਨਲ ਮੁਕਾਬਲੇ ‘ਚ ਹਾਰੇ ਵਿਸ਼ਵ ਚੈਂਪੀਅਨ ਅਤੇ ਸਟਾਰ ਖਿਡਾਰੀ ਪੀਵੀ ਸਿੰਧੂ ਮਹਿਲਾ ਸਿੰਗਲ ਦੇ ਦੂਜੇ ਦੌਰ ‘ਚ ਹਾਰ ਗਈ ਸੀ ਪੁਰਸ਼ ਸਿੰਗਲ ‘ਚ ਪਰੂਪੱਲੀ ਕਸ਼ਯਪ, ਪੁਰਸ਼ ਡਬਲ ‘ਚ ਚਿਰਾਗ ਸ਼ੇੱਟੀ ਦੀ ਜੋੜੀ ਅਤੇ ਸਾਤਿਵਕਸੇਰਾਜ ਅਤੇ ਅਸ਼ਵਨੀ ਪੋਨੱਪਾ ਦੀ ਡਬਲ ਜੋੜੀਆਂ ਵੀ ਪਹਿਲੇ ਵੀ ਹਾਰਕੇ ਬਾਹਰ ਹੋ ਗਈ ਸੀ। (China Open Title)
ਸੌਰਭ ਨੇ ਜਿੱਤਿਆ ਵੀਅਤਨਾਮ ਓਪਨ ਖਿਤਾਬ
ਹੋ ਚੀ ਮਿਨਹ ਸਿਟੀ (ਏਜੰਸੀ)। ਦੂਜਾ ਦਰਜਾ ਭਾਰਤ ਦੇ ਸੌਰਭ ਵਰਮਾ ਨੇ ਗੈਰ ਦਰਜਾ ਚੀਨ ਦੇ ਸੁਨ ਫੇਈ ਸਿਆਂਗ ਨੂੰ ਐਤਵਾਰ ਨੂੰ ਇੱਥੇ ਸੰਘਰਸ਼ਪੂਰਨ ਮੁਕਾਬਲੇ ‘ਚ 21-12, 17-21, 21-14 ਨਾਲ ਹਰਾ ਕੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਵਿਅਤਨਾਮ ਓਪਨ ਬੈਡਮਿੰਟਨ ਟੂਰਨਾਮੈਂਟ ‘ਚ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਵਿਸ਼ਵ ਦੇ 38ਵੇਂ ਨੰਬਰ ਦੇ ਖਿਡਾਰੀ ਸੌਰਭ ਨੈ ਖਿਤਾਬੀ ਮੁਕਾਬਲਾ ਇੱਕ ਘੰਟੇ 12 ਮਿੰਟਾਂ ‘ਚ ਜਿੱਤਿਆ ਸੌਰਭ ਨੇ ਇਸ ਜਿੱਤ ਨਾਲ ਵਿਸ਼ਵ ‘ਚ 68ਵੀਂ ਰੈਂਕਿੰਗ ਦੇ ਸਿਆਂਗ ਖਿਲਾਫ ਆਪਣਾ ਕਰੀਅਰ ਰਿਕਾਰਡ 3-0 ਪਹੁੰਚਾ ਦਿੱਤਾ ਉਨ੍ਹਾਂ ਨੇ ਇਸੇ ਸਾਲ ਚੀਨੀ ਖਿਡਾਰੀ ਖਿਲਾਫ ਹੈਦਰਾਬਾਦ ਓਪਨ ਅਤੇ ਕੈਨੇਡਾ ਓਪਨ ‘ਚ ਆਪਣੇ ਦੋਵੇਂ ਮੈਚ ਜਿੱਤੇ ਸਨ।
ਇਹ ਵੀ ਪੜ੍ਹੋ : ਜੇਲ੍ਹ ‘ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਸੀ ਬੰਦੀ ਦੀ ਮੌਤ ਤੋਂ ਬਾਅਦ ਮਾਮਲਾ ਦਰਜ
ਵਿਅਤਨਾਮ ‘ਚ ਉਨ੍ਹਾਂ ਖਿਲਾਫ ਜਿੱਤ ਦੀ ਹੈਟ੍ਰਿਕ ਬਣਾ ਦਿੱਤੀ ਮੌਜ਼ੂਦਾ ਕੌਮੀ ਚੈਂਪੀਅਨ ਸੌਰਭ ਇਸ ਸਾਲ ਹੈਦਰਾਬਾਦ ਓਪਨ ਅਤੇ ਸਲੋਵੇਨਿਆਈ ਕੌਮਾਂਤਰੀ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤ ਚੁੱਕੇ ਹਨ ਮੱਧ ਪ੍ਰਦੇਸ਼ ਦੇ ਇਸ ਖਿਡਾਰੀ ਨੇ ਪਿਛਲੇ ਸਾਲ ਡਚ ਓਪਨ ਅਤੇ ਕੋਰੀਆ ਓਪਨ ਦੇ ਖਿਤਾਬ ਵੀ ਜਿੱਤੇ ਸਨ ਸੌਰਭ ਹੁਣ 24 ਤੋਂ 29 ਸਤੰਬਰ ਤੱਕ ਖੇਡੇ ਜਾਣ ਵਾਲੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਖੇਡੇਣਗੇ ਜਿਸ ਦੀ ਪੁਰਸਕਾਰ ਰਾਸ਼ੀ ਚਾਰ ਲੱਖ ਡਾਲਰ ਹੈ ਸੌਰਭ ਨੇ ਪਹਿਲੇ ਸੈੱਟ ‘ਚ 4-0 ਦਾ ਵਾਧਾ ਬਣਾਇਆ ਅਤੇ ਬ੍ਰੇਕ ਸਮੇਂ ਉਹ 11-4 ਨਾਲ ਅੱਗੇ ਸਨ।
ਬ੍ਰੇਕ ਤੋਂ ਬਾਅਦ ਵੀ ਉਨ੍ਹਾਂ ਨੇ ਲੈਅ ਬਣਾਈ ਰੱਖੀ ਅਤੇ ਸਕੋਰ ਨੂੰ 15-4 ਕਰ ਦਿੱਤਾ ਅਤੇ ਇਸ ਸੈੱਟ ਨੂੰ 21-12 ‘ਤੇ ਸਮਾਪਤ ਕੀਤਾ ਦੂਜੇ ਸੈੱਟ ‘ਚ ਸੁਨ ਨੇ ਵਾਪਸੀ ਕਰਦਿਆਂ 8-0 ਦਾ ਵਾਧਾ ਬਣਾਇਆ ਅਤੇ ਇਸ ਸੈੱਟ ਨੂੰ 21-17 ਨਾਲ ਜਿੱਤਿਆ ਫੈਸਲਾਕੁੰਨ ਸੈੱਟ ‘ਚ ਸੌਰਵ ਨੇ ਬ੍ਰੇਕ ਤੱਕ 11-7 ਦਾ ਵਾਧਾ ਕਾਇਮ ਕਰ ਲਿਆ ਸੌਰਭ ਨੇ 17-14 ਦੇ ਸਕੋਰ’ਤੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਖਿਤਾਬ ਆਪਣੇ ਨਾਂਅ ਕਰ ਲਿਆ।
ਫੈਡਰਰ ਨੇ ਚੌਥੀ ਵਾਰ ਜਿੱਤਿਆ ਮਿਆਮੀ ਓਪਨ
28ਵਾਂ ਮਾਸਟਰਸ ਖਿਤਾਬ, ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਫੈਡਰਰ
ਮਿਆਮੀ | ਸਵਿੱਟਜ਼ਰਲੈਂਡ ਦੇ ਟੈਨਿਸ ਰੋਜਰ ਫੈਡਰਰ ਨੇ ਇੱਥੇ ਆਪਣੇ ਕਰੀਅਰ ‘ਚ ਚੌਥੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਫਾਈਨਲ ‘ਚ ਮੌਜ਼ੂਦਾ ਚੈਂਪੀਅਨ ਅਮਰੀਕਾ ਦੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ ‘ਚ 6-1, 6-4 ਨਾਲ ਹਰਾਇਆ
37 ਸਾਲਾ ਫੈਡਰਰ ਦਾ ਇਹ 28ਵਾਂ ਮਾਸਟਰਸ ਖਿਤਾਬ ਹੈ ਉਹ ਆਪਣੇ ਬਿਹਤਰੀਨ ਕਰੀਅਰ ‘ਚ ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਚੌਥੀ ਸੀਡ ਫੈਡਰਰ ਨੇ ਮੁਕਾਬਲੇ ਦੀ ਦਮਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਸੈੱਟ ‘ਚ ਅਮਰੀਕੀ ਖਿਡਾਰੀ ਨੂੰ ਵਾਪਸੀ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਉਨ੍ਹਾ ਨੇ ਪਹਿਲੇ ਹੀ ਸੈੱਟ ਤੋਂ ਇਸਨਰ ਦੀ ਸਰਵਿਸ ਬ੍ਰੇਕ ਕੀਤੀ ਤੇ 24 ਮਿੰਟਾਂ ‘ਚ ਸੈੱਟ ਆਪਣੇ ਨਾਂਅ ਕਰ ਲਿਆ ਦੂਜੇ ਸੈੱਟ ‘ਚ ਅਮਰੀਕੀ ਖਿਡਾਰੀ ਨੇ ਬਿਹਤਰ ਖੇਡ ਵਿਖਾਇਆ ਤੇ ਪਰ ਉਨ੍ਹਾਂ ਕੋਲ ਫੈਡਰਰ ਦੇ ਦਮਦਾਰ ਗਰਾਊਂਡ ਸਟ੍ਰੋਕਸ ਦਾ ਕੋਈ ਜਵਾਬ ਨਹੀਂ ਸੀ ਸਵਿੱਸ ਖਿਡਾਰੀ ਨੇ ਪੂਰੇ ਮੈਚ ‘ਚ ਕੁੱਲ 17 ਵਿਨਰ ਦਾਗੇ ਜਿਸ ‘ਚ ਛੇ ਬੈਕਹੈਂਡ ਸ਼ਾਮਲ ਸਨ
ਰੋਜਰ ਫੈਡਰਰ ਨੇ ਮੁਕਾਬਲੇ ਨੂੰ ਮਹਿਜ਼ ਇੱਕ ਘੰਟੇ ਤੇ ਤਿੰਨ ਮਿੰਟਾਂ ‘ਚ ਹੀ ਜਿੱਤ ਲਿਆ ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਿਹਤਰੀਨ ਹਫਤਾ ਰਿਹਾ ਹੈ ਮੈਂ ਅਜੇ ਬਹੁਤ ਖੁਸ਼ ਹਾਂ, ਇਹ ਅਦਭੁੱਤ ਹੈ ਮੈਂ ਇੱਥੇ ਪਹਿਲੀ ਵਾਰ 1999 ‘ਚ ਖੇਡਿਆ ਸੀ ਅਤੇ 2019 ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਨਫਿਲਸ ਨੇ ਜਿੱਤਿਆ ਰਾਟਰਡਮ ਓਪਨ
ਨੀਦਰਲੈਂਡਸ | ਫਰਾਂਸ ਦੇ ਟੈਨਿਸ ਖਿਡਾਰੀ ਗੇਲ ਮੋਨਫਿਲਸ ਨੇ ਇੱਥੇ ਸਵਿੱਟਜ਼ਰਲੈਂਡ ਦੇ ਸਟਾਰ ਵਾਵਰਿੰਕਾ ਨੂੰ ਹਰਾ ਕੇ ਰਾਟਰਡਮ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਵਰਲਡ ਰੈਂਕਿੰਗ ‘ਚ 33ਵੇਂ ਪਾਇਦਾਨ ‘ਤੇ ਮੌਜ਼ੂਦ ਮੋਨਫਿਲਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਵਰਿੰਕਾ ਨੂੰ 6-3, 1-6, 6-2 ਨਾਲ ਹਰਾਇਆ ਪਿਛਲੇ ਸਾਲ ਜਨਵਰੀ ਤੋਂ ਬਾਅਦ ਫ੍ਰੈਂਚ ਖਿਡਾਰੀ ਦਾ ਇਹ ਪਹਿਲਾ ਖਿਤਾਬ ਹੈ ਜਦੋਂਕਿ ਵਾਵਰਿੰਕਾ 2017 ‘ਚ ਹੋਏ ਫ੍ਰੈਂਚ ਓਪਨ ਦੇ ਫਾਈਨਲ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡ ਰਹੇ ਸਨ
ਮੋਲਫਿਲਸ ਨੇ ਸ਼ੁਰੂ ਤੋਂ ਹੀ ਆਪਣੇ ਵਿਰੋਧੀ ‘ਤੇ ਦਬਦਬਾ ਬਣਾਈ ਰੱਖਿਆ ਤੇ ਪਹਿਲਾ ਸੱੈਟ 36 ਮਿੰਟਾਂ ਅੰਦਰ ਹੀ ਜਿੱਤ ਲਿਆ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਸਟੇਨ ਵਾਵਰਿੰਕਾ ਨੇ ਦੂਜੇ ਸੈੱਟ ‘ਚ ਉਨ੍ਹਾਂ ਨੇ ਜਬਰਦਸਤ ਵਾਪਸੀ ਕੀਤੀ ੇ ਗੇਲ ਮੋਨਫਿਲਸ ਨੂੰ 6-1 ਨਾਲ ਹਰਾ ਕੇ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ ਵਾਵਰਿੰਕਾ ਹਾਲਾਂਕਿ, ਤੀਜੇ ਸੈੱਟ ‘ਚ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ ਤੇ ਸੈੱਟ ਹਾਰਨ ਨਾਲ ਹੀ ਖਿਤਾਬ ਜਿੱਤਣ ਦਾ ਵੀ ਮੌਕਾ ਗੁਆ ਬੈਠੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਬੀਰ ਜ਼ੀਰਾ ਖੋਲਣਗੇ ਅਜੇ ਹੋਰ ਰਾਜ਼
ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪੰਜਾਬ ਪੁਲਿਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ।। ਜ਼ੀਰਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ,।ਪੁਲਿਸ ਨੇ ਨੀਰਜ ਸ਼ਰਮਾ ਨੂੰ 2015 ਦੇ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।। ਚਰਚਾ ਹੈ ਕਿ ਗ੍ਰਿਫ਼ਤਾਰ ਨੀਰਜ ਸ਼ਰਮਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀਏ ਹੈ। ਵਿਧਾਇਕ ਜ਼ੀਰਾ ਨੇ ਕਿਹਾ ਹੈ ਕਿ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ ਬਲਕਿ ਇੱਕ ਆਮ ਹਮਾਇਤੀ ਹੈ।ਯਾਦ ਰਹੇ ਨੀਰਜ ਸ਼ਰਮਾ ਦੀ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਕੁਲਬੀਰ ਜ਼ੀਰਾ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਡੀਜੀਪੀ ਸੁਰੇਸ਼ ਅਰੋੜਾ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਸੀ।। ਜ਼ੀਰਾ ਨੇ ਕਿਹਾ ਆਈਜੀ ਛੀਨਾ ਜਿੰਨਾ ਵੀ ਪ੍ਰੈਸ਼ਰ ਪੁਲਿਸ ਪਾ ਲਵੇ ਪਰ ਉਹ ਆਪਣੀ ਆਵਾਜ਼ ਬੁਲੰਦ ਰੱਖਣਗੇ। ਕੁਲਬੀਰ ਜ਼ੀਰਾ ਨੇ ਦਾਅਵਾ ਕੀਤਾ ਹੈ ਕਿ ਉਹ ਆਈਜੀ ਛੀਨਾ ਖ਼ਿਲਾਫ਼ ਨਵੇਂ ਖੁਲਾਸੇ ਕਰਨਗੇ।। ਉਨ੍ਹਾਂ ਕਿਹਾ ਕਿ ਆਈਜੀ ਛੀਨਾ ਵੱਲੋਂ ਕੀਤੇ ਗਏ ਬੇਟੇ ਦੇ ਵਿਆਹ ‘ਤੇ ਜਿਹੜਾ ਪੈਸਾ ਖਰਚ ਕੀਤਾ ਗਿਆ, ਉਸ ਦੀ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਏਗਾ। ਜ਼ੀਰਾ ਨੇ ਕਿਹਾ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਾਵੇਗੀ ਕਿ ਆਖਰਕਾਰ ਆਈਜੀ ਵੱਲੋਂ ਆਪਣੇ ਬੇਟੇ ਦੇ ਵਿਆਹ ‘ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਖਿ਼ਤਾਬੀ ਮੁਕਾਬਲਾ ਇੰਡੋਨੇਸ਼ੀਆ ਦੀ ਤੇਈ ਨਾਲ
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ
ਓਡੇਂਸੇ, 20 ਅਕਤੂਬਰ
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਅਤੇ ਉਹ ਇਸ ਖ਼ਿਤਾਬ ਨੂੰ ਦੂਸਰੀ ਵਾਰ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਗਈ ਹੈ ਜਦੋਂਕਿ ਪਿਛਲੇ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਨੂੰ ਪੁਰਸ਼ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ
ਸਾਇਨਾ ਨੇ ਸ਼ਨਿੱਚਰਵਾਰ ਨੂੰ ਸੇਮੀਫਾਈਨਲ ‘ਚ 19ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਗ੍ਰੇਗੋਰਿਆ ਨੂੰ ਇਕਤਰਫ਼ਾ ਅੰਦਾਜ਼ ‘ਚ ਲਗਾਤਾਰ ਗੇਮਾਂ ‘ਚ 30 ਮਿੰਟ ‘ਚ 21-11, 21-11 ਨਾਲ ਹਰਾਇਆ ਇੱਥੈ 2012 ‘ਚ ਚੈਂਪੀਅਨ ਰਹਿ ਚੁੱਕੀ ਸਾਇਨਾ ਦਾ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤੇਈ ਜੂ ਨਾਲ ਮੁਕਾਬਲਾ ਹੋਵੇਗਾ
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅੱਠਵਾਂ ਦਰਜਾ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 58 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ 17-21, 21-16, 21-12 ਨਾਲ ਹਰਾਇਆ
ਵਿਸ਼ਵ ਦੀ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ ਸਾਇਨਾ ਨੇ ਓਕੁਹਾਰਾ ਤੋਂ ਆਪਣੇ ਪਿਛਲੇ ਤਿੰਨ ਮੁਕਾਬਲੇ ਹਾਰੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿ ਰਾਜ਼ੀ
ਹੁਣ ਗੇਂਦ ਆਈ ਭਾਰਤ ਸਰਕਾਰ ਦੇ ਪਾਲੇ ‘ਚ
ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਬੀਬੀਸੀ ਕੋਲ ਕੀਤਾ ਖੁਲਾਸਾ
ਨਵੀਂ ਦਿੱਲੀ, ਏਜੰਸੀ
ਪਾਕਿਸਤਾਨ ਸਰਕਾਰ ਨੇ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਜੇਕਰ ਭਾਰਤ ਸਰਕਾਰ ਵੀ ਇਸ ਮਾਮਲੇ ‘ਚ ਹਾਂਪੱਖੀ ਕਦਮ ਚੁੱਕਦੀ ਹੈ ਤਾਂ ਇਹ ਦੋਵਾਂ ਮੁਲਕਾਂ ਦਰਮਿਆਨ ਸਾਂਝ ਦੀ ਇੱਕ ਇਤਿਹਾਸਕ ਪਹਿਲਕਦਮੀ ਹੋਵੇਗੀ।
ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਹੀ ਹੈ। ਫਵਾਦ ਚੌਧਰੀ ਨੇ ਕਿਹਾ, ਕਰਤਾਰਪੁਰ ਸਰਹੱਦ ਖੋਲ੍ਹੀ ਜਾ ਰਹੀ ਹੈ।
ਗੁਰਦੁਆਰੇ ਤੱਕ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ ਉੱਥੋਂ ਤੱਕ ਆਉਣ ਲਈ ਰਸਤਾ ਬਣਾਇਆ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਟਿਕਟ ਖਰੀਦ ਕੇ ਆ ਸਕਣਗੇ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਜਾ ਸਕਣਗੇ। ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਚੜ੍ਹਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ। ਫਵਾਦ ਚੌਧਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਜਲਦ ਹੀ ਇਹ ਰਸਤਾ ਤਿਆਰ ਹੋ ਜਾਵੇਗਾ
ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਅਮਨ ਸ਼ਾਂਤੀ ਦੇ ਏਜੰਡੇ ਨਾਲ ਅੱਗੇ ਵਧ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਅੰਤਿਮ ਸਮਾਂ ਕਰਤਾਰਪੁਰ ਦੀ ਧਰਤੀ ਹੀ ਗੁਜ਼ਾਰਿਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਆ ਕੇ ਵੱਸਿਆ ਸੀ ਇਹ ਸਥਾਨ ਡੇਰਾ ਬਾਬਾ ਨਾਨਕ ਨੇੜੇ ਸਰਹੱਦ ਤੋਂ ਪਾਰ ਸਿਰਫ਼ ਚਾਰ ਕਿਲੋਮੀਟਰ ਦੂਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਂਘੇ ‘ਤੇ ਸਿਆਸਤ ਕਰਨ ਦੀ ਬਜਾਏ ਸਾਰੇ ਮਿਲਕੇ ਹੰਭਲਾ ਮਾਰੋ : ਸਿੱਧੂ | Navjot Singh Sidhu
ਪਾਕਿ ਦੇ ਫੌਜੀ ਜਰਨੈਲ ਵੱਲੋਂ ਲਾਂਘਾ ਖੋਲ੍ਹਣ ਸਬੰਧੀ ਕੀਤੇ ਗਏ ਵਾਅਦੇ ਨੂੰ ਫਿਰ ਦੁਹਰਾਇਆ
ਡੇਰਾ ਬਾਬਾ ਨਾਨਕ/ਗੁਰਦਾਸਪੁਰ, (ਰਾਜਨ ਮਾਨ)। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਾਮਲੇ ਨੂੰ ਹੋਰ ਅੱਗੇ ਤੋਰਦਿਆਂ ਅੱਜ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਸਰਹੱਦ ‘ਤੇ ਜਾ ਕੇ ਅਰਦਾਸ ਕੀਤੀ ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਸਿਆਸਤ ਕਰਨ ਦੀ ਬਜਾਏ ਸਾਰਿਆਂ ਨੂੰ ਮਿਲਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਜੱਫੀ ਪਾਉਣ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਦਾ ਵਿਰੋਧ ਕਰਨ ਕਾਰਨ ਜੱਫੀ ‘ਤੇ ਸਿਆਸਤ ਕੀਤੀ ਜਾ ਰਹੀ ਹੈ। ਹਰ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗਾ ਹੋਇਆ ਹੈ, ਕਿਸੇ ਨੂੰ ਦੇਸ਼ ਪਿਆਰ ਤੇ ਕਿਸੇ ਨੂੰ ਸ਼ਹੀਦਾਂ ਦੀ ਯਾਦ ਨੇ ਅੱਜ ਅਚਾਨਕ ਆ ਘੇਰਾ ਪਾਇਆ ਹੈ। (Navjot Singh Sidhu)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਈ ਚਿਰਾਂ ਤੋਂ ਮੰਗ ਚੱਲਦੀ ਆ ਰਹੀ ਸੀ,ਪਰ ਕਿਸੇ ਤਣ-ਪੱਤਣ ਨਹੀਂ ਸੀ ਲੱਗ ਰਹੀ। ਸਿੱਧੂ ਦੀ ਪਾਕਿ ਫੇਰੀ ਦੌਰਾਨ ਪਾਕਿ ਫੌਜੀ ਜਰਨੈਲ ਵੱਲੋਂ 550 ਸਾਲਾ ਮੌਕੇ ‘ਤੇ ਇਹ ਲਾਂਘਾ ਦੇਣ ਦਾ ਸਿੱਧੂ ਨਾਲ ਵਾਅਦਾ ਕਰਕੇ ਸਿੱਖਾਂ ਤੇ ਪੰਜਾਬੀਆਂ ਦੀ ਇਸ ਮੰਗ ਨੂੰ ਮੰਨਣ ਵੱਲ ਇਸ਼ਾਰਾ ਕੀਤਾ ਹੈ। ਵੱਖ-ਵੱਖ ਸਿੱਖ ਤੇ ਹੋਰ ਅਮਨ ਪਸੰਦ ਜਥੇਬੰਦੀਆਂ ਵੱਲੋਂ ਸਿੱਧੂ ਦੇ ਇਸ ਕਦਮ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਹੈ।
ਅੱਜ ਸਰਹੱਦ ‘ਤੇ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਫੇਰੀ ਦੌਰਾਨ ਪਾਕਿ ਫੌਜ ਮੁਖੀ ਜਨਰਲ ਬਾਜਵਾ ਨੇ ਉਹਨਾਂ ਨੂੰ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਪਾਕਿਸਤਾਨ ਸਰਕਾਰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਲਾਂਘੇ ਦਾ ਐਲਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਕੋਈ ਸਿਆਸਤ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਇਸ ਮਾਮਲੇ ‘ਤੇ ਕਿਸੇ ਨੂੰ ਸਿਆਸਤ ਕਰਨੀ ਚਾਹੀਦੀ ਹੈ। ਕਰਤਾਰਪੁਰ ਲਾਂਘੇ ਸਬੰਧੀ ਸਿੱਧੂ ਵੱਲੋਂ ਚੁੱਕੇ ਗਏ ਕਦਮਾਂ ਦੀ ਸਿਆਸੀ ਧਿਰਾਂ ਤੋਂ ਇਲਾਵਾ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸਿੱਧੂ ਦੇ ਇਸ ਕਦਮ ਦੀ ਸ਼ਲਾਘਾ ਨੂੰ ਵੇਖਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧਤਾ ਤੋਂ ਬਾਅਦ ਇਸ ਸਬੰਧੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਲਾਂਘੇ ਸਬੰਧੀ ਪੱਤਰ ਲਿਖਿਆ ਹੈ ਅੱਜ ਸਿੱਧੂ ਇਸ ਲਾਂਘੇ ਸਬੰਧੀ ਕਾਫੀ ਆਸਵੰਦ ਨਜ਼ਰ ਆ ਰਹੇ ਸਨ। (Navjot Singh Sidhu)