Manila - Sach Kahoon Punjabi

ਮਨੀਲਾ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੀਤੀ ਨਾਮਚਰਚਾ
ਡੇਰਾ ਸ਼ਰਧਾਲੂਆਂ ਵੱਲੋਂ ਕੈਂਪ ’ਚ 44 ਯੂਨਿਟ ਖੂਨਦਾਨ (Naamcharcha)

(ਸੱਚ ਕਹੂੰ ਨਿਊਜ਼) ਮਨੀਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਵੱਲੋਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ’ਚ ਮਾਨਵਤਾ ਭਲਾਈ ਦੇ ਕਾਰਜ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਮਨੀਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਖੂਨਦਾਨ ਕੈਂਪ ਤੇ ਨਾਮਚਰਚਾ (Naamcharcha) ਕੀਤੀ ਗਈ।

ਭੰਡਾਰੇ ਰੂਪੀ ਨਾਮ ਚਰਚਾ ਦੌਰਾਨ ਪੂਰੇ ਘਰ ਨੂੰ ਰੰਗ- ਬਿਰੰਗੀਆਂ ਝੰਡੀਆਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। 15 ਮੈਂਬਰ ਪ੍ਰੇਮੀ ਗੁਰਮੇਲ ਸਿੰਘ ਇੰਸਾਂ ਬਾਰਦੇਕੇ ਨੇ ਦੱਸਿਆ ਕਿ ਮਨੀਲਾ ਦੀ ਸਮੂਹ ਸਾਧ-ਸੰਗਤ ਵੱਲੋਂ ਆਪਣੇ ਪਿਆਰੇ ਪੂਜਨੀਕ ਮੁਰਸ਼ਿਦ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਫਿਲੀਪੀਨਜ਼ (ਮਨੀਲਾ) ਦੇ ਤਰਕਲ ਸ਼ਹਿਰ ਵਿਖੇ ਪ੍ਰੇਮੀ ਸੇਵਕ ਹਰੀ ਨਰਾਇਣ ਇੰਸਾਂ ਦੇ ਘਰ ਨਾਮ ਚਰਚਾ ਕਰਕੇ ਗੁਰੂ ਜੱਸ ਗਾਉਂਦੇ ਹੋਏ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ। (Naamcharcha)

ਉਨ੍ਹਾਂ ਦੱਸਿਆ ਕਿ ਆਪਣੇ ਗੁਰੂ ਬਚਨਾਂ ’ਤੇ ਚੱਲਦਿਆਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਵਿੱਚ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਕੀਤਾ ਜਾਂਦਾ ਹੈ। ਜ਼ਿੰਮੇਵਾਰਾਂ ਮੁਤਾਬਕ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਾਧ-ਸੰਗਤ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਵਧ- ਚੜ੍ਹ ਕੇ ਹਿੱਸਾ ਲੈਂਦਿਆਂ 44 ਯੂਨਿਟ ਖੂਨਦਾਨ ਕੀਤਾ ਗਿਆ ਜਿਸ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਜ਼ਿੰਮੇਵਾਰਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਲਾਕ ਚੰਡੀਗੜ੍ਹ ਦੀ ਸਾਧ-ਸੰਗਤ ਨੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਜ਼ਰੂਰਤਮੰਦਾਂ ਨੂੰ ਵੰਡੇ ਗਰਮ ਕੱਪੜੇ

ਇਸ ਮੌਕੇ 15 ਮੈਂਬਰ ਕੁਲਵਿੰਦਰ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਪਰਗਟ ਸਿੰਘ ਇੰਸਾਂ, ਜਗਦੀਪ ਸਿੰਘ ਇੰਸਾਂ, ਗੁਰਪਿੰਦਰ ਸਿੰਘ ਇੰਸਾਂ, ਆਈਟੀ ਵਿੰਗ ਦੇ ਮਨਦੀਪ ਸਿੰਘ ਇੰਸਾਂ ਤੇ ਪ੍ਰਭਜੋਤ ਸਿੰਘ ਇੰਸਾਂ, 15 ਮੈਂਬਰਾਂ ਭੈਣਾਂ ’ਚ ਚਰਨਜੀਤ ਕੌਰ ਇੰਸਾਂ, ਮਨਜੀਤ ਕੌਰ ਇੰਸਾਂ, ਕੁਲਵਿੰਦਰ ਕੌਰ ਇੰਸਾਂ, ਗੁਰਜੀਤ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਆਈਟੀ ਵਿੰਗ ਦੀਆਂ ਭੈਣਾਂ ’ਚ ਦਲਜੀਤ ਕੌਰ ਇੰਸਾਂ, ਸੁਖਪ੍ਰੀਤ ਕੌਰ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰਾਂ ਸਮੇਤ ਹੋਰ ਸਾਧ-ਸੰਗਤ ਨੇ ਸ਼ਾਮਲ ਹੁੰਦੇ ਹੋਏ ਗੁਰੂ ਜੱਸ ਗਾਇਆ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਸਰਬਤ ਦੇ ਭਲੇ ਲਈ ਹਾਜ਼ਰ ਸਾਧ-ਸੰਗਤ ਸਿਮਰਨ ਵੀ ਕੀਤਾ ਗਿਆ।

ਖੇਡ ਜਗਤ ਲਈ ਵਿਦੇਸ਼ ਤੋਂ ਆਈ ਬੁਰੀ ਖ਼ਬਰ, ਗੁਰਪ੍ਰੀਤ ਪੱਖਰਵੱਡ ਦਾ ਕਤਲ
Gurpreet Pakharvad ਦਾ ਮਨੀਲਾ ‘ਚ ਗੋਲੀਆਂ ਮਾਰ ਕੀਤਾ ਕਤਲ

ਮੋਗਾ (ਵਿੱਕੀ ਕੁਮਾਰ)। ਮੋਗਾ ਜ਼ਿਲ੍ਹੇ ਦੇ ਪਿੰਡ ਪੱਖਰਵੱਡ ਦੇ ਮਸ਼ਹੂਰ ਕਬੱਡੀ ਕੋਚ (Kabaddi Player) ਦਾ ਮਨੀਲਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਪ੍ਰੀਤ ਪੱਖਰਵੱਡ ਦਾ ਕਤਲ ਵੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਵਾਂਗ ਹੀ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਬੱਡੀ ਕੋਚ ਗੁਰਪ੍ਰੀਤ ਸਿੰਘ (Kabaddi Player) ਕਈ ਵਰ੍ਹੇ ਪਹਿਲਾਂ ਰੋਜ਼ਗਾਰ ਅਤੇ ਸੁਹਨਿਰੀ ਭਵਿੱਖ ਲਈ ਫਿਲਪੀਨ ਦੇ ਸ਼ਹਿਰ ਮਨੀਲਾ ਵਿਚ ਗਿਆ ਸੀ। ਜਿੱਥੇ ਉਹ ਆਪਣੇ ਕੰਮਕਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਕਬੱਡੀ ਦੀ ਕੋਚਿੰਗ ਵੀ ਦੇ ਰਿਹਾ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (Gurpreet Pakharvad) ਜਦੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ, ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਕਤਲ ਨੂੰ ਗੈਂਗਸਟਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗੁਰਪ੍ਰੀਤ ਦਾ ਖੇਡ ਜਗਤ ਵਿੱਚ ਬਹੁੱਤ ਨਾਂ ਸੀ ਖਾਸਕਰ ਮਨੀਲਾ ਫੈਡਰੇਸ਼ਨ ਚ, ਉਸਦਾ ਕਾਫੀ ਨਾਂ ਸੀ। ਗੁਰਪ੍ਰੀਤ ਦੇ ਕਤਲ ਕਾਰਨ ਖੇਡ ਜਗਤ ਵਿੱਚ ਬਹੁੱਤ ਘਾਟਾ ਪੈ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਨੀਲਾ ਵਿਖੇ ਡੇਰਾ ਸ਼ਰਧਾਲੂਆਂ ਲਗਾਇਆ ਖੂਨਦਾਨ ਕੈਂਪ
ਕੈਂਪ ਦੌਰਾਨ ਪ੍ਰੇਮੀਆਂ ਵੱਲੋਂ ਮਨੁੱਖਤਾ ਦੀ ਭਲਾਈ ਹਿਤ 35 ਯੂਨਿਟ ਖੂਨ ਦਾਨ

ਮਨੀਲਾ/ ਬਰਨਾਲਾ, (ਜਸਵੀਰ ਸਿੰਘ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ ‘ਚ ਰਹਿਣ ਚਾਹੇ ਭਾਰਤ ‘ਚ, ਪੂਜਨੀਕ ਗੁਰੂ ਸੰਤ ਡਾ. ਐਮ ਐੱਸ ਜੀ ਦੁਆਰਾ ਦਿਖਾਏ ਰਸਤੇ ‘ਤੇ ਚਲਦਿਆਂ ਮਾਨਵਤਾ ਦੇ ਹਿੱਤ ‘ਚ ਭਲਾਈ ਕਾਰਜ਼ (Blood Camp) ਕਰਨ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੇ ਇਸੇ ਲੜੀ ਤਹਿਤ ਡੇਰਾ ਸ਼ਰਧਾਲੂਆਂ ਨੇ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਲੰਘੇ ਪਵਿੱਤਰ ਗੁਰਗੱਦੀ ਦਿਵਸ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਿਸ ਦੌਰਾਨ ਉਨ੍ਹਾਂ 35 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

ਇਸ ਸਬੰਧੀ ਭੰਗੀਦਾਸ ਮਹਾਂ ਸਿੰਘ ਇੰਸਾਂ ਖੁੱਡੀ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੁਆਰੇ ਮਨੁੱਖਤਾ ਦੀ ਬਿਹਤਰੀ ਹਿੱਤ ਮਾਨਵਤਾ ਭਲਾਈ ਦੇ 134 ਭਲਾਈ ਕਾਰਜ ਚਲਾਏ ਹੋਏ ਹਨ ਜਿਨ੍ਹਾਂ ਨੂੰ ਪਿੰਡਾਂ – ਸ਼ਹਿਰਾਂ ਦੀ ਸਾਧ ਸੰਗਤ ਪੂਰੇ ਉਤਸਾਹ ਨਾਲ ਅੰਜ਼ਾਮ ਦੇ ਰਹੀ ਹੈ ਇਸੇ ਲੜੀ ਤਹਿਤ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਰਹਿ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਤੋਂ ਇਲਾਵਾ ਭਲਾਈ ਕਾਰਜ਼ਾਂ ‘ਚ ਨਿਰੰਤਰ ਯਤਨਸ਼ੀਲ ਇਨਸਾਨੀਅਤ ਦੇ ਸੱਚੇ ਪਹਿਰੇਦਾਰਾਂ ਨੇ ਮਨੁੱਖਤਾ ਦੀ ਭਲਾਈ ਹਿੱਤ ਨਿਰਸਵਾਰਥ ਭਾਵਨਾ ਨਾਲ ਖੂਨਦਾਨ ਕੈਂਪ ਲਗਾਇਆ ਇਸ ਦੌਰਾਨ ਹਾਜਰ ਬਾਈਆਂ ਸਮੇਤ ਭੈਣਾਂ ਨੇ ਵੀ ਆਪਣਾ 35 ਯੂਨਿਟ ਖੂਨ ਰੈੱਡ ਕਰਾਸ ਸੁਸਾਇਟੀ ਨੂੰ ਮੁੱਹਈਆ ਕਰਵਾਇਆ।

ਇਸ ਬਦਲੇ ਰੈੱਡ ਕਰਾਸ ਸੁਸਾਇਟੀ ਦੇ ਆਗੂਆਂ ਨੇ ਜਿੱਥੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ਹੇਠ ਚਲਾਏ ਜਾ ਰਹੇ ਭਲਾਈ ਕਾਰਜ਼ਾਂ ਨੂੰ ਸਲਾਹਿਆ ਉੱਥੇ ਖੂਨਦਾਨੀਆਂ ਦਾ ਵੀ ਉਚੇਚਾ ਧੰਨਵਾਦ ਕੀਤਾ ਇਸ ਮੌਕੇ ਹਰੀ ਨਰਾਇਣ ਇੰਸਾਂ ਰਾਏਸਰ, ਬਾਈ ਬੋਹੜ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ ਖੁੱਡੀ, ਟਹਿਲ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਚਰਨਜੀਤ ਕੌਰ ਇੰਸਾਂ, ਹਰਜਿੰਦਰ ਕੌਰ ਇੰਸਾਂ, ਮਨਜੀਤ ਕੌਰ ਇੰਸਾਂ ਆਦਿ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੀ ਟੀਮ ਤੇ ਹੋਰ ਡੇਰਾ ਸਰਧਾਲੂ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।