Buffalo theft - Sach Kahoon Punjabi

ਕਸਬਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਮੱਝ ਚੋਰਾਂ ਦੀ ਭਰਮਾਰ
ਕਸਬਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਮੱਝ ਚੋਰਾਂ ਦੀ ਭਰਮਾਰ

ਮਹਿਲ ਕਲਾਂ (ਜਸਵੰਤ ਸਿੰਘ ਲਾਲੀ) ਕਸਬਾਂ ਮਹਿਲ ਕਲਾਂ ਦੇ ਪਿੰਡਾ ਅੰਦਰ ਮੱਝ ਚੋਰ (Buffalo theft) ਗ੍ਰੋਹ ਨੇ ਵੱਖ ਵੱਖ ਪਿੰਡਾਂ ਅੰਦਰ ਮੱਝਾਂ ਚੋਰੀ ਕਰਨ ਦੀਆਂ ਘਟਨਾਵਾ ਨੂੰ ਅੰਜਾਮ ਦਿੱਤਾ ਹੈ। ਬੀਤੀ ਰਾਤ ਪਿੰਡ ਛੀਨੀਵਾਲ, ਮੂੰਮ, ਹਮੀਦੀ, ਗੁਰਮ ਆਦਿ ਪਿੰਡਾਂ ‘ਚੋਂ ਮੱਝਾਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ । ਇਸ ਤੋਂ ਇਲਾਵਾ ਪਿੰਡ ਸਹਿਜੜਾ ਵਿਖੇ ਵੀ ਕਰਨੈਲ ਸਿੰਘ ਪੁੱਤਰ ਚਰਨ ਸਿੰਘ ਦੀਆ ਬਾਹਰਲੇ ਘਰੋ ਗੇਟ ਦਾ ਕੁੰਡਾ ਤੋੜਕੇ ਚਾਰ ਮੱਝਾਂ ਚੋਰੀ ਕਰਕੇ ਲਿਜਾ ਰਹੇ ਸੀ ਜਿਸ ਦੀ ਭਿਣਕ ਭੋਲਾ ਸਿੰਘ ਨੂੰ ਲੱਗ ਗਈ।

ਇਸ ਮੌਕੇ ਭੋਲਾ ਸਿੰਘ ਨੇ ਕਿਹਾ ਕਿ ਮੈ ਤਕਰੀਬਨ ਦੋ ਢਾਈ  ਵਜੇ ਦੇ ਕਰੀਬ ਵਾਂਥਰੂਮ ਕਰਨ ਲਈ ਉੱਠਿਆ ਸੀ ਤਾ ਜਦੋ ਮੈ ਮੇਰੀ ਵਰਕਸਾਪ ਵਿੱਚ ਲੱਗੇ ਕੈਮਰੇ ਰਾਹੀ ਦੇਖਿਆ ਤਾ ਕੁੱਝ ਅਣਪਸਾਤੇ ਬੰਦੇ ਚਾਰ ਮੱਝਾ ਖੋਲਕੇ ਸਕੂਲ ਵੱਲ ਨੂੰ ਲਿਜਾ ਰਹੇ ਸੀ ਜਿੰਨਾ ਨੂੰ ਦੇਖਕੇ ਜਦੋ ਮੈ ਰੌਲਾ ਪਾਇਆ ਤਾਂ ਐਚ ਡੀ ਐਫ ਸੀ ਬੈਂਕ ਦੇ ਨਾਇਟ ਸ਼ਕੋਲਟੀ ਗਾਰਡ ਬੰਤ ਸਿੰਘ ਤੇ ਆਸ ਪਾਸ ਦੇ ਲੋਕ ਇਕੱਠੇ ਹੋਣੇ ਸੁਰੂ ਹੋ ਗਏ ਜਿਸ ਨੂੰ ਦੇਖਦਿਆ ਚੋਰ ਮੱਝਾ ਛੱਡਕੇ ਦੌੜ ਗਏ ।

ਜਦੋਂ ਇਸ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾ ਉਹਨਾਂ ਕਿਹਾ ਮੱਝਾਂ ਚੋਰੀ ਕਰਨ ਵਾਲੇ ਅਣਪਛਾਤੇ ਵਿਆਕਤੀਆ ਖਿਲਾਂਫ ਕੇਸ ਦਰਜ ਕਰ ਲਿਆ ਹੈ । ਉਹਨਾਂ ਕਿਹਾ ਕਿ ਜਿਹੜੇ ਜਿਹੜੇ ਪਿੰਡਾ ਵਿੱਚ ਚੋਰੀ ਦੀਆ ਘਟਨਾਵਾਂ ਹੋਈਆ ਹਨ ਉਹਨਾਂ ਪਿਡਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖਗਾਲੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।