Internatinoal - Sach Kahoon Punjabi
ਅਮਰੀਕਾ ‘ਚ ਕਰੋਨਾ ਨਾਲ 1031 ਦੀ ਮੌਤ
ਵਾਸ਼ਿੰਗਟਨ (ਏਜੰਸੀ)। ਵਿਸ਼ਵ ਮਹਾਂਮਾਰੀ ਕਰੋਨਾ ਵਾਇਰਸ ਨਾਲ ਅਮਰੀਕਾ Corona United States ‘ਚ ਹੁਣ ਤੱਕ 68572 ਵਿਅਕਤੀ ਸੰਕ੍ਰਮਿਤ ਹੋਏ ਹਨ ਅਤੇ 1031 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨਿੱਜੀ ਖੋਜ਼ ਯੂਨੀਵਰਸਿਟੀ ਜਾਂਸ ਹਾਪਕਿੰਸ ਮੁਤਾਬਿਕ ਇਸ ਜਾਨਲੇਵਾ ਵਾਇਰਸ ਹੌਲੀ-ਹੌਲੀ ਭਿਆਨਕ ਰੁਪ ਲੈ ਰਿਹਾ ਹੈ। ਹੁਣ ਤੱਕ ਇਸ ਦੇ ਪੀੜਤ 593 ਵਿਅਕਤੀਆਂ ਦੇ ਠੀਕ ਹੋਣ ‘ਤੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਮਰੀਕਾ ‘ਚ ਇਹ ਬਿਮਾਰੀ ਭਿਆਨਕ ਰੂਪ ‘ਚ ਫੈਲ ਚੁੱਕੀ ਹੈ। ਇੱਥੇ ਬੁੱਧਵਾਰ ਤੱਕ ਕਰੋਨਾ ਵਾਇਰਸ ਨਾਲ 942 ਵਿਅਕਤੀ ਇਸ ਤੋਂ ਸੰਕ੍ਰਮਿਤ ਸਨ।
ਜ਼ਿਆਦਾਤਰ ਦੇਸ਼ਾਂ ‘ਚ ਫੈਲ ਚੁੱਕੇ ਕਰੋਨਾ ਵਾਇਰਸ (ਕੋਵਿਡ-19) ਦਾ ਪ੍ਰਕੋਪ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ
ਹੁਣ ਤੱਕ ਇਸ ਖ਼ਤਰਨਾਕ ਵਾਇਰਸ ਨਾਲ 21,116 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ
ਜਦੋਂਕਿ ਕਰੀਬ 4,65,163 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ਸੈਲਾਨੀਆਂ ਲਈ ਬੰਦ
ਬ੍ਰਿਟੇਨ ਦੀ ਸੰਸਦ ਦੇ ਦਰਵਾਜ਼ੇ ਸੈਲਾਨੀਆਂ ਲਈ ਬੰਦ
ਲੰਦਨ (ਏਜੰਸੀ)। ਬ੍ਰਿਟੇਨ ਦੀ ਸੰਸਦ ਦੇ ਸਦਨ ਨੂੰ Corona Virus ਦੇ ਫੈਲਣ ਦੇ ਮੱਦੇਨਜ਼ਰ ਸੋਮਵਾਰ ਤੋਂ ਵਿਦੇਸ਼ੀਆਂ ਤੇ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਬੰਦ ਅਗਲੇ ਆਦੇਸ਼ ਤੱਕ ਜਾਰੀ ਰਹੇਗਾ। ਬ੍ਰਿਟੇਨ ਦੀ ਸੰਸਦ ਦੀ ਕਾਰਵਾਈ ਨੂੰ ਦੇਖਣ ਲਈ ਇੱਥੇ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਤੇ ਵਿਦੇਸ਼ੀ ਸੈਲਾਨੀ ਇਸ ਤੋਂ ਵਾਂਝੇ ਰਹਿਣਗੇ। ਲੰਦਨ ‘ਚ ਯੂਨੇਸਕੋ ਦੀ ਵਿਸ਼ਵ ਧਰੋਹਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਚੁੱਕੇ ਗਏ ਕਦਮ ਨਾਲ ਸੰਸਦ ਦੇ ਸੰਵਿਧਾਨਿਕ ਕਰਤੱਵਾਂ ਨੂੰ ਪੂਰਾ ਕਰਨ ‘ਚ ਮੱਦਦ ਮਿਲੇਗੀ। ਸੰਸਦ ਦੇ ਸੰਚਾਲਨ ਨੂੰ ਸੁਰੱਖਿਅਤ ਕਰਨ ਲਈ ਪ੍ਰਵਾਸੀ ਯਾਤਰਾ ‘ਤੇ ਰੋਕ ਵੀ ਲਾਈ ਗਈ ਹੈ।
ਹਾਊਸ ਆਫ਼ ਕਾਮਨਸ ਦੇ ਪ੍ਰਧਾਨ ਲਿੰਡਸੇ ਤੇ ਲਾਰਡਸ ਦੇ ਪ੍ਰਧਾਨ ਨਾਰਮਨ ਫਾਊਲਰ ਨੇ ਆਪਣੇ ਇੱਕ ਸਾਂਝੇ ਬਿਆਨ ‘ਚ ਕਿਹਾ ਕਿ ਅਸੀਂ ਸੰਕਲਪ ਲੈਂਦੇ ਹਾਂ ਕਿ ਸੰਸਦ ‘ਚ ਕਾਨੂੰਨ ਪਾਸ ਕਰਨ ਦੇ ਮਹੱਤਵਪੂਰਨ ਸੰਵਿਧਾਨਿਕ ਕਰਤੱਵਾਂ ਨੂੰ ਪੂਰਾ ਕਰਨਾ ਜਾਰੀ ਰੱਖਣ ਅਤੇ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬ੍ਰਿਟੇਨ ਵਾਸੀਆਂ ਦੇ ਪ੍ਰਤੀਨਿਧਤਵ ਇਸ ‘ਤੇ ਵਿਚਾਰ ਕਰਨ ਅਤੇ ਉਨ੍ਹਾਂ ਦੀ ਆਵਾਜ਼ ਸੁਨਣ।
ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦੇਣ ਕਿ ਹੁਣ ਵਿਵਹਾਰਿਕ ਹੋਣ ਦਾ ਸਮਾਂ ਹੈ।
ਦੇਸ਼ ਦੇ ਹਰੇਕ ਨਾਗਰਿਕ ਨੂੰ ਸੰਤੁਲਨ ਬਣਾਉਣ ਨੂੰ ਕਿਹਾ ਜਾ ਰਿਹਾ ਹੈ ਅਤੇ ਇਹ ਸਹੀ ਹੈ ਕਿ ਅਸੀਂ ਅਜਿਹਾ ਹੀ ਕਰੀਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Corona ਨਾਲ ਨਜਿੱਠਣ ਲਈ ਅਮਰੀਕਾ ‘ਚ ਰਾਸ਼ਟਰੀ ਐਮਰਜੈਂਸੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ Corona ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ ‘ਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਰੋਜ਼ ਗਾਰਡ ‘ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਹ ਅਧਿਕਾਰਿਕ ਤੌਰ ‘ਤੇ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਨਾਲ ਅਮਰੀਕੀ ਪ੍ਰਾਂਤਾਂ ‘ਚ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਸੰਘੀ ਘੰਡ ‘ਚੋਂ ਸਰਕਾਰ ਨੂੰ 50 ਅਰਬ ਡਾਲਰ ਦੀ ਰਾਸ਼ੀ ਮਿਲੇਗੀ। ਟਰੰਪ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਹਸਪਤਾਲ ਐਮਰਜੈਂਸੀ ਕੇਂਦਰ ਸਥਾਪਿਤ ਕਰਨ ਅਤੇ ਇਸ ਨਾਲ ਨਜਿੱਠਣ ਦੀਆਂ ਐਮਰਜੈਂਸੀ ਤਿਆਰੀ ਯੋਜਨਾਵਾਂ ਨੂੰ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਐਲਾਨ, ਸਿਹਤ ਤੇ ਮਨੁੱਖੀ ਵਸੀਲੇ ਮੰਤਰੀ ਅਲੈਕਸ ਅਜਰ ਨੂੰ ਨਵੇਂ ਅਧਿਕਾਰੀ ਦਿੰਦੀ ਹੈ, ਤਾਂ ਕਿ ਹਸਪਤਾਲਾਂ ਤੇ ਹੋਰ ਸਿਹਤ ਸੇਵਾ ਦਾਤਾਵਾਂ ਨੂੰ ਸੰਕਟ ਦੂਰ ਕਰਨ ਲਈ ਨਿਯਮਾਂ ਨੂੰ ਹਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ੍ਰੀ ਅਜਰ ਕੋਲ ਟੈਲੀ-ਸਿਹਤ ਨੂੰ ਸਮਰੱਥ ਕਰਨ ਅਤੇ ਸੰਘੀ ਲਾਇਸੰਸ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਅਧਿਕਾਰ ਹੋਵੇਗੀ ਜੋ ਡਾਕਟਰਾਂ ਨੂੰ ਉਨ੍ਹਾਂ ਖੇਤਰਾਂ ‘ਚ ਸੂਬੇ ਤੋਂ ਬਾਹਰ ਕੰਮ ਕਰਨ ਦੀ ਮਨਜ਼ੂਰੀ ਦੇਵੇਗਾ ਜਿੱਥੇ ਜ਼ਿਆਦਾ ਡਾਕਟਰਾਂ, ਜ਼ਿਆਦਾ ਦਫ਼ਤਰ ਪ੍ਰਾਪਤ ਕਰਨਾ ਅਤੇ ਸੰਭਾਵਿਤ ਰੋਗੀਆਂ ਦੀ ਬਿਹਤਰ ਦੇਖਭਾਲ ਲਈ ਉਪਾਅ ਪ੍ਰਦਾਨ ਕਰਨਾ ਹੈ। ਨਿਊਯਾਰਕ, ਕੈਲੀਫੋਰਨੀਆ ਤੇ ਵਾਸ਼ਿੰਗਟਨ ਸਮੇਤ ਕੁਝ ਅਮਰੀਕੀ ਸੂਬੇ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਹਨ। ਵੀਰਵਾਰ ਨੂੰ ਅਮਰੀਕਾ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟ ਤੋਂ ਘੱਟ 41 ਹੋ ਗਈ।
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਚੁੱਕਾ ਹੈ।
ਇਸ ਮਹਾਂਮਾਰੀ ਨਾਲ ਘੱਟ ਤੋਂ ਘੱਟ 5000 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
137000 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਤੋਂ ਸੰਕ੍ਰਮਿਤ ਹਨ।
69000 ਤੋਂ ਜ਼ਿਆਦਾ ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ
ਸਾਊਦੀ ਅਰਬ ਦੇ ਕੀਮਤਾਂ ਘਟਾਉਣ ਨਾਲ ਕੱਚਾ ਤੇਲ 28 ਫ਼ੀਸਦੀ ਘਟਿਆ
ਨਵੀਂ ਦਿੱਲੀ (ਏਜੰਸੀ)। ਕੱਚੇ ਤੇਲ Rude Oil ਦੇ ਸਭ ਤੋਂ ਵੱਡੇ ਨਿਰਯਾਤਕ ਸਊਦੀ ਅਰਬ ਦੇ ਕੀਮਤਾਂ ‘ਚ ਕਟੌਤੀ ਦੇ ਐਲਾਨ ਅਤੇ ਉਤਪਾਦਨ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਕੌਮਾਂਤਰੀ ਬਜ਼ਾਰ ‘ਚ ਇਸ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇਖੀ ਗਈ ਅਤੇ ਲੰਡਨ ਦਾ ਬ੍ਰੇਂਟ ਕਰੂਡ ਵਾਅਦਾ 28 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ। ਬ੍ਰੇਟ ਦੀ ਕੀਮਤ 12.70 ਡਾਲਰ ਟੁੱਟ ਕੇ ਕਾਰੋਬਾਰ ਦੌਰਾਨ ਸਵੇਰੇ ਇੱਕ ਸਮੇਂ ਇਹ 31.02 ਡਾਲਰ ਪ੍ਰਤੀ ਬੈਰਲ ਤੱਕ ਉੱਤਰ ਗਿਆ ਸੀ ਜੋ ਫਰਵਰੀ 2016 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਅਮਰੀਕੀ ਕਰੂਡ ਵਾਅਦਾ ਵੀ 13.29 ਡਾਲਰ ਭਾਵ 32 ਫੀਸਦੀ ਟੁੱਟ ਕੇ 27.99 ਡਾਲਰ ਪ੍ਰਤੀ ਬੈਰਲ ਰਹਿ ਗਿਆ। ਇਹ ਜਨਵਰੀ 1991 ਤੋਂ ਬਾਅਦ ਦੀ ਸਭ ਤੋਂ ਵੱਡੀ ਇੱਕ ਰੋਜ਼ਾ ਗਿਰਾਵਟ ਹੈ ਜਦੋਂ ਖਾੜੀ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਬੇਹੱਦ ਹੇਠਾਂ ਚਲੀਆਂ ਗਈਆਂ।
ਕੱਚੇ ਤੇਲ ਦੀ ਉਤਪਾਦਨ ਨੂੰ ਸੀਮਿਤ ਰੱਖਣ ਨੂੰ ਲੈ ਕੇ ਓਪੇਕ ਅਤੇ ਗੈਰ ਓਪੇਕ ਦੇਸ਼ਾਂ ਵਿਚਕਾਰ ਹੋਇਆ ਸਮਝੌਤਾ ਟੁੱਟਣ ਤੋਂ ਬਾਅਦ ਸਾਊਦੀ ਅਰਬ ਦੀਆਂ ਕੀਮਤਾਂ ‘ਚ ਜ਼ਬਰਦਸਤ ਕਟੌਤੀ ਦਾ ਐਲਾਨ ਕੀਤਾ ਹੈ। ਓਪੇਕ ਅਤੇ ਗੈਰ ਓਪੇਕ ਦੇਸ਼ਾਂ ਦੀ ਬੀਤੇ ਵਰ੍ਹੇ ਹੋਈ ਬੈਠਕ ‘ਚ ਉਤਪਾਦਨ ‘ਚ ਕਟੌਤੀ ‘ਤੇ ਸਹਿਮਤੀ ਨਹੀਂ ਬਣ ਸਕੀ। ਇਨ੍ਹਾਂ ਵਿਚਕਾਰ ਹੋਇਆ ਪਿਛਲਾ ਸਮਝੌਤਾ ਇਸ ਮਹੀਨੇ ਦੇ ਅੰਤ ‘ਚ ਸਮਾਪਤ ਹੋ ਰਿਹਾ ਹੈ।
ਰੂਸ ਉਤਪਾਦਨ ‘ਚ ਕਟੌਤੀ ਲਈ ਤਿਆਰ ਨਹੀਂ ਹੈ। ਓਪੇਕ ਨੇ ਇਸ ਦਾ ਪ੍ਰਸਤਾਵ ਕੀਤਾ ਸੀ।
ਸਾਊਦੀ ਅਰਬ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਪਿਛਲਾ ਸਮਝੌਤਾ ਸਮਾਪਤ ਹੋਣ ਤੋਂ ਬਾਅਦ
ਅਪਰੈਲ ‘ਚ ਇਹ ਉਤਪਾਦਨ ‘ਚ ਇੱਕ ਕਰੋੜ ਬੈਰਲ ਪ੍ਰਤੀ ਦਿਨ ਦਾ ਵਾਧਾ ਕਰੇਗਾ।
ਇਸ ਨਾਲ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀ ਕੀਮਤ ਭਾਰੀ ਦਬਾਅ ‘ਚ ਆ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਏਈ ‘ਚ Corona Virus ਦੇ 15 ਨਵੇਂ ਮਾਮਲੇ
ਇੱਕ ਭਾਰਤੀ ਵੀ ਪ੍ਰਭਾਵਿਤ | Corona Virus
ਦੁਬਈ (ਏਜੰਸੀ)। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਸਣੇ 15 ਹੋਰ ਵਿਅਕਤੀ ਜਾਨਲੇਵਾ ਕੋਰੋਨਾਵਾਇਰਸ Corona Virus ਤੋਂ ਪ੍ਰਭਾਵਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਯੂਏਈ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 45 ਹੋ ਗਈ ਹੈ।। ਸਿਹਤ ਤੇ ਰੋਕਥਾਮ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਹਨਾਂ 15 ਵਿੱਚੋਂ 13 ਲੋਕ ਹਾਲ ਹੀ ਵਿਚ ਵਿਦੇਸ਼ ਤੋਂ ਸੰਯੁਕਤ ਅਰਬ ਅਮੀਰਾਤ ਆਏ ਹਨ। ਇਹਨਾਂ ਵਿਚੋਂ ਤਿੰਨ ਵਿਅਕਤੀ ਯੂ.ਏ.ਈ. ਦੇ, ਦੋ-ਦੋ ਸਾਊਦੀ ਅਰਬ, ਇਥੋਪੀਆ ਤੇ ਈਰਾਨ ਦੇ ਹਨ ਜਦਕਿ ਇੱਕ-ਇੱਕ ਵਿਅਕਤੀ ਥਾਈਲੈਂਡ, ਮੋਰੱਕੋ, ਚੀਨ ਤੇ ਭਾਰਤ ਦਾ ਵੀ ਹੈ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਯੂ.ਏ.ਈ. ਕੋਵਿਡ-19 ਨਾਲ ਇਨਫੈਕਟਡ ਦੋ ਲੋਕਾਂ ਦੇ ਸਿਹਤਮੰਦ ਹੋਣ ਤੇ ਵੱਖ-ਵੱਖ ਦੇਸ਼ਾਂ ਦੇ 15 ਲੋਕਾਂ ਦੇ ਇਨਫੈਕਟਡ ਪਾਏ ਜਾਣ ਦਾ ਐਲਾਨ ਕਰਦਾ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 45 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰਨ ਵਾਲਿਆਂ ਦਾ ਅੰਕੜਾ ਹੋਇਆ 109 | Corona Virus
ਰੋਮ (ਏਜੰਸੀ)। ਇਟਲੀ ‘ਚ ਕਰੋਨਾ ਵਾਇਰਸ Corona Virus ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 109 ਹੋ ਗਈ ਹੈ। ਜਦੋਂਕਿ ਉੱਥੇ ਇਸ ਖ਼ਤਰਨਾਕ ਵਾਇਰਸ ਤੋਂ 3089 ਵਿਅਕਤੀ ਪ੍ਰਭਾਵਿਤ ਹਨ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਖੀ ਏਂਜੇਲੋ ਬੋਰੇਲੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ 116 ਵਿਅਕਤੀਆਂ ਦਾ ਇਸ ਬਿਮਾਰੀ ਤੋਂ ਸਫ਼ਲ ਇਲਾਜ਼ ਕੀਤਾ ਜਾ ਚੁੱਕਾ ਹੈ ਪਰ ਨਾਲ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 109 ‘ਤੇ ਪਹੁੰਚ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰਨ ਵਾਲਿਆਂ ਦੀ ਗਿਣਤੀ 2592 ਹੋਈ, 77150 ਪ੍ਰਭਾਵਿਤ
ਬੀਜਿੰਗ (ਏਜੰਸੀ)। ਚੀਨ ‘ਚ ਮਹਾਮਾਰੀ ਦਾ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ Corona virus ‘ਚ ਮਰਨ ਵਾਲੇ ਵਿਅਕਤੀ ਦੀ ਗਿਣਤੀ ਵਧ ਕੇ 2592 ਅਤੇ ਪ੍ਰਭਾਵਿਤਾਂ ਦੀ ਗਿਣਤੀ 77150 ਹੋ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਸੋਮਵਾਰ ਨੂੰ ਜਾਰੀ ਨਵੇਂ ਅੰਕੜੇ ‘ਚ ਇਹ ਜਾਣਕਾਰੀ ਦਿੱਤੀ ਗਈ। ਕਮਿਸ਼ਨ ਅਨੁਸਾਰ ਹੁਣ ਤੱਕ 24734 ਵਿਅਕਤੀ ਦੀ ਸਿਹਤ ਠੀਕ ਹੋ ਗਈ ਹੈ। ਵਰਤਮਾਨ ‘ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 49824 ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ ਜਿਸ ‘ਚ 9915 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਚੀਨ ‘ਚ ਪਿਛਲੇ 24 ਘੰਟਿਆਂ ‘ਚ ਇਸ ਵਾਇਰਸ ਦੇ 409 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ
ਕਰੀਬ 150 ਵਿਅਕਤੀਆਂ ਦੀ ਮੌਤ ਹੋ ਗਈ ਹੈ,
ਜਿਨ੍ਹਾਂ ‘ਚ ਜ਼ਿਆਦਾਤਰ ਮਾਮਲੇ ਹੁਬੇਈ ਪ੍ਰਾਂਤ ਦੇ ਹਨ।
ਵਰਤਮਾਨ ‘ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ 49824 ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ
ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਪ੍ਰਾਤ ਦੀ ਰਾਜਧਾਨੀ ਵੁਹਾਨ ‘ਚ ਬੀਤੇ ਵਰ੍ਹੇ ਦਸੰਬਰ ਦੇ ਅੰਤ ‘ਚ ਸਾਹਮਣੇ ਆਇਆ ਸੀ ਅਤੇ ਹੁਣ ਇਹ ਦੇਸ਼ ਦੇ 31 ਸੂਬਿਆਂ ‘ਚ ਫੈਲ ਚੁੱਕਿਆ ਹੈ। ਮੌਜ਼ੂਦਾ ਸਮੇਂ ‘ਚ ਕੋਰੋਨਾ ਵਾਇਰਸ ਭਾਰਤ ਸਮੇਤ ਦੁਨੀਆਂ ਦੇ 26 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।