Uttar pardesh - Sach Kahoon Punjabi
Weather Alert | ਭਾਰੀ ਮੀਂਹ, ਤਬਾਹੀ ਦਾ ਮੰਜਰ, 170 ਪਿੰਡ ਹੜ੍ਹਾਂ ਦੀ ਮਾਰ ਹੇਠ, ਅਲਰਟ ਜਾਰੀ
ਲਖਨਊ। Weather Alert : ਕਈ ਦਿਨਾਂ ਤੋਂ ਮਿਲ ਰਹੇ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਲਖੀਮਪੁਰ ਖੀਰੀ ਵਿੱਚ ਬਰਸਾਤ ਅਤੇ ਬਨਬਸਾ ਬੈਰਾਜ ਤੋਂ ਛੱਡੇ ਗਏ ਪਾਣੀ ਕਾਰਨ ਸ਼ਾਰਦਾ ਮੋਹਨ ਅਤੇ ਘਾਗਰਾ ਨਦੀਆਂ ਦਾ ਪਾਣੀ 170 ਤੋਂ ਵੱਧ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਪਿੰਡਾਂ ਵਿਚ ਲੋਕਾਂ ਰਾਹਤ ਪਾਉਣ ਲਈ ਘਰਾਂ ਦੀਆਂ ਛੱਤਾਂ ਉਤੇ ਚੜ੍ਹੇ ਹੋਏ ਹਨ। ਇਸ ਤੋਂ ਇਲਾਵਾ ਤਿੰਨ ਤਹਿਸੀਲਾਂ ਬਹਿਰਾਇਚ, ਮੋਤੀਪੁਰ, ਨਾਨਪਾੜਾ ਅਤੇ ਮਹਸੀ ਪ੍ਰਭਾਵਿਤ ਹੋਏ ਹਨ। ਜਿਸ ਦੇ 50 ਪਿੰਡ ਟਾਪੂ ਬਣ ਚੁੱਕੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਬਹਿਰਾਇਚ ਜ਼ਿਲ੍ਹੇ ਵਿੱਚ 50 ਪਿੰਡ ਹੜ੍ਹਾਂ ਵਿੱਚ ਡੁੱਬ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਮੋਤੀਪੁਰ ਤਹਿਸੀਲ ਦੇ ਪਿੰਡ ਹਨ। ਮੋਤੀਪੁਰ ਦੇ ਜੰਗਲ ਗੁਲਹਰੀਆ ਸਮੇਤ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੀ ਜਾਨ ਬਚਾਉਣ ਲਈ ਛੱਤਾਂ ਦਾ ਸਹਾਰਾ ਲੈ ਰਹੇ ਹਨ, ਜਦਕਿ ਕਈ ਪਿੰਡ ਵਾਸੀਆਂ ਨੇ ਉੱਚੀਆਂ ਥਾਵਾਂ ‘ਤੇ ਆਪਣੇ ਆਰਜ਼ੀ ਟਿਕਾਣੇ ਬਣਾ ਲਏ ਹਨ। Weather Alert
ਲੋਕਾਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ | Weather Alert
ਕਿਸ਼ਤੀ ਰਾਹੀਂ ਲੋੜੀਂਦਾ ਸਾਮਾਨ ਲਿਜਾਇਆ ਜਾ ਰਿਹਾ ਹੈ। ਬੁਦੇਲਖੰਡ ਦੇ ਜਾਲੌਨ ’ਚ ਹਾਲ ਹੀ ’ਚ ਹੋਈ ਭਾਰੀ ਬਾਰਸ਼ ਤੋਂ ਬਾਅਦ ਮਾਤਾਟਿਲਾ ਅਤੇ ਰਾਜਘਾਟ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਅਤੇ ਪਹੂਜ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਕਲਪੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ 108 ਮੀਟਰ ਤੋਂ 64 ਸੈਂਟੀਮੀਟਰ ਉੱਪਰ ਵਹਿ ਰਹੀ ਹੈ। ਜਿਸ ਵਿੱਚ ਜ਼ਿਲ੍ਹੇ ਦੇ 11 ਪਿੰਡ ਪ੍ਰਭਾਵਿਤ ਹੋਏ ਹਨ।
ਲਖੀਮਪੁਰ ਖੀਰੀ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ। ਪਹਾੜਾਂ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਸ ਸਮੇਂ ਬਨਬਾਸਾ ਬੈਰਾਜ ਤੋਂ 5 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਲਖੀਮਪੁਰ ਖੀਰੀ ਦੀ 2 ਲੱਖ ਦੀ ਆਬਾਦੀ ‘ਤੇ ਸ਼ਾਰਦਾ ਨਦੀ ਤਬਾਹੀ ਮਚਾ ਰਹੀ ਹੈ, ਜਿਸ ਕਾਰਨ ਨਿਘਾਸਣ ਤਹਿਸੀਲ ਪੂਰੀ ਤਰ੍ਹਾਂ ਟਾਪੂ ਬਣ ਚੁੱਕੀ ਹੈ।
ਭਲਕੇ ਮੌਸਮ ਕਿਸ ਤਰ੍ਹਾਂ ਰਹੇਗਾ | Weather Alert
ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ ‘ਚ ਫਿਰ ਤੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਲਖਨਊ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 17 ਅਤੇ 18 ਸਤੰਬਰ ਨੂੰ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਉਨਾਵ, ਕਾਨਪੁਰ, ਫਤਿਹਪੁਰ, ਰਾਏਬਰੇਲੀ, ਅਮੇਠੀ, ਸੁਲਤਾਨਪੁਰ, ਪ੍ਰਤਾਪਗੜ੍ਹ, ਆਜ਼ਮਗੜ੍ਹ, ਮਊ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ।
Read Also : Amritsar News : ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਅਭਿਰੂਪ ਮਾਨ ਨਾਲ ਰੂ-ਬ-ਰੂ ਸਮਾਗਮ
ਸਮਾਜਿਕ ਮਜ਼ਬੂਤੀਕਰਨ ਲਈ ਰੋਕਣੇ ਹੋਣਗੇ ਔਰਤਾਂ ’ਤੇ ਅਪਰਾਧ : ਯੋਗੀ
ਗੋਰਖਪੁਰ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi) ਨੇ ਵੀਰਵਾਰ ਨੂੰ ਕਿਹਾ ਕਿ ਸਮਾਜ ਨੂੰ ਮਜ਼ਬੂਤ ਕਰਨ ਲਈ ਔਰਤਾਂ ਪ੍ਰਤੀ ਅੱਤਿਆਚਾਰ ਨੂੰ ਰੋਕਣਾ ਹੋਵੇਗਾ ਤੇ ਅੱਧੀ ਅਬਾਦੀ ਦੇ ਮਜ਼ਬੂਤੀਕਰਨ ਦੇ ਕੰਮ ਉਠਾਉਣੇ ਹੋਣਗੇ। ਚੰਪਾ ਦੇਵੀ ਪਾਰਕ ਮੈਦਾਨ ’ਚ ਡੇਢ ਹਜ਼ਾਰ ਜੋੜਿਆਂ ਦੇ ਮੁੱਖ ਮੰਤਰੀ ਸਮੂਹਿਕ ਵਿਆਹ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਧੀ ਅਬਾਦ ਨੂੰ ਨਕਾਰ ਕੇ ਕੋਈ ਵੀ ਸਮਾਜ ਮਜ਼ਬੂਤ ਨਹੀਂ ਹੋ ਸਕਦਾ। ਅੱਧੀ ਅਬਾਦ ਦੇ ਮਜ਼ਬੂਤੀਕਰਨ ਦੇ ਬਿਨਾ ਵਿਕਾਸ ਦੀ ਧਾਰਨਾ ਅਸੰਭਵ ਹੈ। ਇਸ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ’ਚ ਡਬਲ ਇੰਜਣ ਦੀ ਸਰਕਾਰ ਨਾਰੀ ਸਨਮਾਨ ਦੀ ਰੱਖਿਆ ਤੇ ਮਜ਼ਬੂਤੀਕਰਨ ਲਈ ਮਿਸ਼ਨ ਮੋਡ ’ਚ ਕੰਮ ਕਰ ਰਹੀ ਹੈ।
ਮੁੱਖ ਮੰਤਰੀ (Yogi) ਨੇ ਕਿਹਾ ਕਿ ਦਹੇਜ ਦੀ ਸਮਾਜਿਕ ਕੁਪ੍ਰਥਾ ਖਿਲਾਫ਼ ਸਮੂਹਿਕ ਵਿਆਹ ਯੋਜਨਾ ਇੱਕ ਸਕਾਰਾਤਮਕ ਅਭਿਆਨ ਹੈ। ਦਹੇਜ ਇੱਕ ਸਮਾਜਿਕ ਕੁਰੀਤੀ ਹੈ ਤੇ ਦਹੇਜ਼ ਮੁਕਤ ਵਿਆਹ ਦੇ ਅਭਿਆਨ ’ਚ ਪੂਰੇ ਸਮਾਜ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਸਾਲ 2017 ਤੋਂ ਹੁਣ ਤੱਕ ਦੋ ਲੱਖ ਤੋਂ ਜ਼ਿਆਦਾ ਸ਼ਾਦੀਆਂ ਕਰਾ ਚੁੱਕੀ ਹੈ। 2017 ਤੋਂ ਪਹਿਲਾਂ ਪ੍ਰਤੀ ਜੋੜੇ ਵਿਆਹ ’ਤੇ 31 ਹਜ਼ਾਰ ਖਰਚ ਕੀਤੇ ਜਾਂਦੇ ਸਨ, ਬਾਅਦ ’ਚ ਇਸ ਨੂੰ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। ਡਬਲ ਇੰਜਣ ਦੀ ਸਰਕਾਰ ਦੀ ਇਹ ਸਾਂਝੀਵਾਲਤਾ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਯੋਗੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਔਰਤ ਸੁਰੱਖਿਆ, ਸਨਮਾਨ ਤੇ ਮਜ਼ਬੂਤੀਕਰਨ ਲਈ ਪ੍ਰਤੀਬੱਧ ਹੈ ਤੇ ਇਸ ਸਬੰਧੀ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਹਰ ਬੇਟੀ, ਭੈਣ ਲਈ ਸੁਰੱਖਿਆ ਦੇ ਵਾਤਾਵਰਨ ’ਚ ਪੜ੍ਹਾਈ, ਰੁਜ਼ਗਾਰ ਤੇ ਸਨਮਾਨ ਦੇਣ ਦੇ ਕੰਮ ਪੂਰੀ ਵਚਨਬੱਧਤਾ ਨਾਲ ਚਲਾਏ ਜਾ ਰਹੇ ਹਨ।
ਟਰੱਕ ਨਾਲ ਟੱਕਰ ਤੋਂ ਬਾਅਦ ਬਣੀ ਅੱਗ ਦਾ ਗੋਲਾ | Accident
ਉਨਾਵ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਟਰੱਕ ਨਾਲ ਟਕਰਾਉਣ Accident ਤੋਂ ਬਾਅਦ ਵੈਨ ‘ਚ ਸੱਤ ਜਣੇ ਜਿਉਂਦੇ ਸੜ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਵੀ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਕੁਝ ਲੋਕ ਮੱਦਦ ਲਈ ਭੱਜੇ ਪਰ ਅੱਗ ਐਨੀ ਭਿਆਨਕ ਸੀ ਕਿ ਉਨ੍ਹਾਂ ਦੇ ਵੀ ਕਦਮ ਰੁਕ ਗਏ। ਜਾਣਕਾਰੀ ਅਨੁਸਾਰ ਵੈਨ ‘ਚ ਸਵਾਰ ਸੱਤ ਵਿਅਕਤੀ ਸ਼ਾਹਜਹਾਂਪੁਰ ‘ਚ ਇੱਕ ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਵਿਆਹ ਉਨਾਵ ਦੇ ਪੀਤਾਂਬਰ ਨਗਰ ਨਿਵਾਸੀ ਰਿਸ਼ੀ ਸ਼ੁਕਲਾ ਦਾ ਸੀ। ਜਾਣਕਾਰੀ ਅਨੁਸਾਰ ਵੈਨ ਮਾਲਕ ਅੰਕਿਤ ਵਾਜਪੇਈ ਰਿਸ਼ੀ ਦੇ ਦੋਸਤ ਸਨ।
ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ
ਅਕਿਤ ਐਤਵਾਰ ਰਾਤ ਸ਼ਾਹਜਹਾਂਪੁਰ ਲਈ ਵੈਨ ਲੈ ਕੇ ਨਿੱਕਲੇ ਸਨ। ਲਖਨਊ-ਆਗਰਾ ਐਕਸਪ੍ਰੈੱਸ ਵੇ ‘ਤੇ ਉਨਾਵ ਟੋਲ ਪਲਾਜ਼ਾ ਦੇ ਪੋਲ ਟਰੱਕ ਅਤੇ ਵੈਨ ‘ਚ ਟੱਕਰ ਹੋ ਗਈ। ਜਿਸ ਤੋਂ ਬਾਅਦ ਵੈਨ ‘ਚ ਅੱਗ ਲੱਗ ਗਈ ਅਤੇ ਸੱਤ ਜਣੇ ਉਸ ‘ਚ ਜਿਉਂਦੇ ਸੜ ਗਏ। ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ ਸੀ। ਇਸ ਕਾਰਨ ਬਚਾਅ ਹੋਣਾ ਸੰਭਵ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਵੈਨ ਡਰਾਈਵਰ ਵੀ ਬਾਹਰ ਨਹੀਂ ਨਿੱਕਲ ਸਕਿਆ। ਦੇਖਦੇ ਹੀ ਦੇਖਦੇ ਸੱਤ ਜਣੇ ਜਿਉਂਦੇ ਸੜ ਗਏ।
ਵੈਨ ਨੰਬਰ ਤੋਂ ਹੋਈ ਪਛਾਣ
ਵੈਨ ਨੰਬਰ ਤੋਂ ਪਤਾ ਕਰਕੇ ਪੁਲਿਸ ਜਦੋਂ ਉਨ੍ਹਾਂ ਦੇ ਘਰ ਪਹੁੰਚੀ ਤਾਂ ਘਰ ਵਾਲਿਆਂ ਨੂੰ ਹਾਦਸੇ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਅੰਕਿਤ ਦੇ ਪਿਤਾ ਲਗਤਾਰ ਉਨ੍ਹਾਂ ਨੂੰ ਫੋਨ ਮਿਲਾਉਂਦੇ ਰਹੇ ਪਰ ਫੋਨ ਨਾ ਚੁੱਕਣ ‘ਤੇ ਬੇਚੈਨੀ ਵਧਣ ਲੱਗੀ। ਅੰਕਿਤ ਆਪਣੇ ਦੋ ਦੋਸਤਾਂ ਦੇ ਨਾਲ ਸ਼ਾਹਜਹਾਂਪੁਰ ਜਾ ਰਹੇ ਸਨ, ਹਾਲਾਂਕਿ ਇਸ ਗੱਲ ਦੀ ਅਜੇ ਤੰਕ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ ਵੈਨ ‘ਚ ਸਵਾਰ ਹੋਰ ਚਾਰ ਸਫੀਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ‘ਚ ਅੱਗ ਲੱਗਣ ਸਮੇਂ ਦੋ ਅੱਗੇ ਅਤੇ ਦੋ ਪਿੱਛੇ ਵਾਲੀ ਸਾਈਡ ਪੰਜ ਜਣੇ ਸਵਾਰ ਸਨ।
ਐਲਪੀਜੀ ਨਾਲ ਚੱਲ ਰਹੀ ਸੀ ਵੈਨ
ਦੱਸਿਆ ਜਾ ਰਿਹਾ ਹੈ ਕਿ ਵੈਨ ਐੱਲਪੀਜੀ ਨਾਲ ਚੱਲ ਰਹੀ ਸੀ।
ਜਦੋਂਕਿ ਚਾਰ ਪਹੀਆ ਵਾਹਨਾਂ ‘ਚ ਐੱਲਪੀਜੀ ਕਿੱਟ ‘ਤੇ ਬੈਨ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ਰਜਿਸਟ੍ਰੇਸ਼ਨ ਪੇਪਰ ‘ਤੇ ਪੈਟਰੋਲ ਵਾਹਨ ਦੇ ਰੂਪ ‘ਚ ਦਰਜ਼ ਹੈ।
ਨਜਾਇਜ਼ ਤਰੀਕੇ ਨਾਲ ਇਸ ਐੱਲਪੀਜੀ ਸਿਲੰਡਰ ਨਾਲ ਚਲਾਇਆ ਜਾ ਰਿਹਾ ਸੀ।
ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਔਰਤਾਂ ਤੇ ਪੁਰਸ਼ਾਂ ਦੀ ਪਛਾਣ ਵੀ ਨਹੀਂ ਹੋ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।