Natinoal - Sach Kahoon Punjabi
ਦੇਸ਼ ‘ਚ ਕਰੋਨਾ ਨਾਲ 25 ਮੌਤਾਂ, ਸੰਕ੍ਰਮਿਤਾਂ ਦੀ ਗਿਣਤੀ 979 ਹੋਈ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕਰੋਨਾ ਵਾਇਰਸ (ਕੋਵਿਡ-19) Covid ਦੇ ਸੰਕ੍ਰਮਣ ਨਾਲ ਹੁਣ ਤੱਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਸੰਕ੍ਰਮਣ ਦੇ ਕੁਲ ਮਾਮਲੇ ਵਧ ਕੇ 979 ਹੋ ਗਏ ਹਨ। ਸਿਹਤ ਮੰਤਰਾਲੇ ਨ ਐਤਵਾਰ ਸਵੇਰ ਦੀ ਰਿਪੋਰਟ ਮੁਤਾਬਿਕ ਕਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 27 ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ ਅਤੇ ਹੁਣ ਤੱਕ ਇਸ ਦੇ 979 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚ 831 ਭਾਰਤੀ ਅਤੇ 48 ਵਿਦੇਸ਼ੀ ਹਨ। ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੇਸ਼ ‘ਚ ਹੁਣ ਤੱਕ 25 ਵਿਅਕਤੀਆਂ ਦੀ ਮੌਤ ਚਹੋਈ ਹੈ ਜਦੋਂਕਿ 87 ਵਿਅਕਤੀ ਤੰਦਰੁਸਤ ਵੀ ਹੋ ਚੁੱਕੇ ਹਨ। ਕੇਰਲ, ਮਹਾਂਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ।
ਕਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਮਹਾਂਰਾਸ਼ਟਰ ‘ਚ ਛੇ, ਗੁਜਰਾਤ ‘ਚ ਚਾਰ, ਕਰਨਾਟਕ ‘ਚ ਤਿੰਨ, ਦਿੱਲੀ ‘ਚ ਦੋ,
ਮੱਧ ਪ੍ਰਦੇਸ਼ ‘ਚ ਦੋ, ਕੇਰਲ, ਬਿਹਾਰ, ਪੰਜਾਬ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਜੰਮੂ ਕਸ਼ਮੀਰ,
ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰੋਨਾ ਨਾਲ ਮੁਕਾਬਲਾ ਯੁੱਧ ਦੇ ਬਰਾਬਰ : ਮੋਦੀ
ਇਸ ਚੁਣੌਤੀ ਨੂੰ ਜਿੱਤਾਂਗੇ ਜ਼ਰੂਰ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਰੋਨਾ ਵਾਇਰਸ (ਕੋਵਿਡ-19) ਦੇ ਖਿਲਾਫ਼ ਯੁੱਧ ਨੂੰ ਅਭੁਤਪੂਰਵ ਚੁਣੌਤੀ ਵਾਲਾ ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਮਹਾਂਮਾਰੀ ਨਾਲ ਮੁਕਾਬਲੇ ਲਈ ਫੈਸਲੇ ਲਏ ਜਾ ਰਹੇ ਹਨ ਜੋ ਦੁਨੀਆ ਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ ਤੇ ਇਨ੍ਹਾਂ ਦੇ ਜ਼ੋਰ ‘ਤੇ ਭਾਰਤ ਇਸ ਮਹਾਂਮਾਰੀ ‘ਤੇ ਜਿੱਤ ਹਾਸਲ ਕਰੇਗਾ। ਮੋਦੀ ਨੇ ਅਕਾਸ਼ਵਾਣੀ ‘ਤੇ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਡਾਕਟਰਾਂ, ਨਰਸਾਂ ਤੇ ਕਰੋਨਾ ਸੰਕ੍ਰਮਣ ਤੋਂ ਨਿਜ਼ਾਤ ਪਾ ਚੁੱਕੇ ਲੋਕਾਂ ਨੂੰ ਸੰਬੋਧਨ ਕਰਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿਤਾ ਕਿ ਇਹ ਇੱਕ ਯੁੱਧ ਵਰਗੀ ਸਥਿਤੀ ਹੈ ਅਤੇ ਇਸ ਨੂੰ ਰੋਕਣ ਲਈ ਜੋ ਯਤਨ ਹੋ ਰਹੇ ਹਨ ਉਹੀ ਭਾਰਤ ਨੂੰ ਇਸ ਮਹਾਂਮਾਰੀ ‘ਤੇ ਜਿੱਤ ਦਿਵਾਉਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਖਿਲਫਾ ਇਹ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਨ ਵੀ ਇਸ ਲਈ ਇਸ ਕਦੌਰਾਨ ਲਏ ਜਾ ਰਹੇ ਫੈਸਲੇ ਵੀ ਅਜਿਹੇ ਹਨ ਜੋ ਦੁਨੀਆਂ ਕਦੇ ਇਤਿਹਾਸ ‘ਚ ਕਦੇ ਦੇਖਣ ਤੇ ਸੁਨਣ ਨੂੰ ਨਹੀਂ ਮਿਲੇ। ਕਰੋਨਾ ਨੂੰ ਰੋਕਣ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਚੁੱਕੇ ਹਨ ਜੋ ਯਤਨ ਹੁਣ ਅਸੀਂ ਕਰ ਰਹੇ ਹਾਂ ਉਹ ਹੀ ਭਾਰਤ ਨੂੰ ਕਰੋਨਾ ਮਹਾਂਮਾਰੀ ‘ਤੇ ਜਿੱਤ ਦਿਵਾਏਗਾ। ਇੱਕ-ਇੱਕ ਭਾਰਤੀ ਦਾ ਸੰਯਮ ਤੇ ਸੰਕਲਪ ਵੀ ਸਾਨੂੰ ਮੁਸਕਿਲ ਸਥਿਤੀ ‘ਚੋਂ ਬਾਹਰ ਕੱਢੇਗਾ। ਪ੍ਰਧਾਨ ਮੰਤਰੀ ਨੇ ਗਰੀਬਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸੇ ਦਾ ਵੀ ਮਨ ਨਹੀਂ ਕਰਦਾ ਅਜਿਹੇ ਕਦਮਾਂ ਲਈ ਪਰ ਦੁਨੀਆ ਦੀ ਹਾਲਤ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਇਹੀ ਇੱਕ ਰਸਤਾ ਬਚਿਆ ਹੈ।
ਭਾਰਤੀ ਸੰਸਕ੍ਰਿਤੀ ਸਭ ਤੋਂ ਉੱਤਮ : ਮੋਦੀ
ਤੁਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੈ।
ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਗਰੀਬਾਂ ਦੇ ਪ੍ਰਤੀ ਸਾਦੀਆਂ ਸੰਵੇਦਨਾਵਾਂ ਹੋ ਜ਼ਿਆਦਾ ਗੂੜ੍ਹੀਆਂ ਹੋਣੀਆਂ ਚਾਹੀਦੀਆਂ ਹਨ।
ਸਾਡੀ ਮਾਨਵਤਾ ਦਾ ਵਾਸ ਇਸ ਗੱਲ ‘ਚ ਹੈ ਕਿ ਕਿਤੇ ਵੀ ਕੋਈ ਗਰੀਬ,
ਦੁਖੀ-ਭੁੱਖਾ ਦਿਸਦਾ ਹੈ ਤਾ ਇਸ ਸੰਕਟ ਦੀ ਘੜੀ ‘ਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ,
ਉਸ ਦੀ ਜ਼ਰੂਰਤ ਦੀ ਚਿਤਾ ਕਰਾਂਗੇ ਅਤੇ ਇਹ ਹਿੰਦੋਸਤਾਨ ਕਰ ਸਕਦਾ ਹੈ।
ਇਹ ਹੀ ਸਾਡਾ ਸੱਭਿਆਚਾਰ ਹੈ, ਇਹ ਹੀ ਸਾਡੀ ਸੰਸਕ੍ਰਿਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਿਹਾ ਹੈ ਕਿ ਕਰੋਨਾ ਨੇ ਪੂਰੀ ਦੁਨੀਆਂ ਨੂੰ ਸੰਕਟ ‘ਚ ਪਾ ਦਿੱਤਾ ਹੈ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ‘ਚ ਲਾਕਡਾਊੁਨ ਕਰਨਾ ਪਿਆ ਜਿਸ ਕਾਰਨ ਕਈ ਲੋਕਾਂ, ਖਾਸ ਕਰਕੇ ਗਰੀਬਾਂ ਨੂੰ ਦਿੱਕਤ ਹੋ ਰਹੀ ਹੈ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ। ਉਹਨਾਂ ਐਤਵਾਰ ਨੂੰ ਅਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ Mann Ki Baat ‘ਚ ਕਿਹਾ ਕਿ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਅਤੇ ਕਰੋਨਾ ਨੂੰ ਹਰਾਉਣਾ ਹੈ ਇਸ ਲਈ ਸਮੇਂ ‘ਤੇ ਲਾਕ ਡਾਊਨ ਦਾ ਫੈਸਲਾ ਲੈਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਸੀ ਇਸ ਲਈ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਲਾਕ ਡਾਊਨ ਸਖ਼ਤ ਕਦਮ ਹੈ ਪਰ ਜੇਕਰ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸੰਕਟ ਹੋਰ ਤੇਜ਼ੀ ਨਾਲ ਵਧਦਾ। ਇਸ ਰੋਕ ਦੇ ਸੰਕ੍ਰਮਣ ਤੋਂ ਬਚਾਅ ਦਾ ਇਹੀ ਇੱਕ ਤਰੀਕਾ ਸੀ।
ਉਹਨਾਂ ਕਿਹਾ ਕਿ ਇਸ ਕਦਮ ਨਾਲ ਗਰੀਬ ਬਹੁਤ ਪ੍ਰਭਾਵਿਤ ਹੋਇਆ ਹੈ।
ਉਨ੍ਹਾਂ ਦੇ ਸਾਹਮਣੇ ਵੱਡਾ ਸੰਕਟ ਪੈਦਾ ਹੋਇਆ ਹੈ ਪਰ ਕਰੋਨਾ ਨੂੰ ਹਰਾਉਣਾ ਹੈ ਤਾਂ ਸਖ਼ਤ ਕਦਮ ਜ਼ਰੂਰੀ ਹਨ।
ਸਮੇਂ ‘ਤੇ ਲੋਕਾਂ ਨੂੰ ਬਚਾਉਣ ਲਈ ਇਹ ਫੈਸਲਾ ਜ਼ਰੂਰੀ ਸੀ ਇਸ ਲਈ ਲਾਕਡਾਊਨ ਕੀਤਾ ਗਿਆ।
ਇਸ ਕਦਮ ਕਾਰਨ ਗਰੀਬ ਜ਼ਿਆਦਾ ਪ੍ਰੇਸ਼ਾਨ ਹਨ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ-ਯੂਪੀ ਬਾਰਡਰ ‘ਤੇ ਫਸੇ ਲੋਕਾਂ ਦੀ ਵਿਵਸਥਾ ਕਰੇ ਸਰਕਾਰ : ਪ੍ਰਿਯੰਕਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਤੇ ਪਾਰਟੀ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਯੰਕਾ ਗਾਂਧੀ ਵਾਡਰਾ Priyanka Gandhi ਨੇ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ‘ਤੇ ਆਪਣੇ ਘਰਾਂ ਲਈ ਨਿੱਕਲੇ ਲੋਕਾਂ ਦੀ ਭਾਰੀ ਭੀੜ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਤੁਰੰਤ ਉਨ੍ਹ ਲਈ ਸਹੀ ਵਿਵਸਥਾ ਕਰਨ ਦੀ ਅਪੀਲ ਕੀਤੀ ਹੈ। ਸ੍ਰੀਮਤੀ ਵਾਡਰਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਕਰੋਨਾ ਵਾਇਰਸ ਰੋਕਣ ਦੇ ਸਰਕਾਰ ਦੇ 21 ਦਿਨਾਂ ਦੇ ਲਾਕ ਡਾਊੁਨ ਨਾਲ ਲੋਕਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਹਜ਼ਾਰਾਂ ਗਰੀਬ ਪੈਦਲ ਤੇ ਭੁੱਖੇ ਛੋਟੇ-ਛੋਟੇ ਬੱਚਿਆਂ ਦੇ ਨਾਲ ਉੱਤਰ ਪ੍ਰਦੇਸ਼ ‘ਚ ਆਪਣੇ ਘਰਾਂ ਨੂੰ ਨਿੱਕਲ ਰਹੇ ਹਨ। ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਮੱਦਦ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰ ‘ਤੇ ਤ੍ਰਾਸਦ ਸਥਿਤੀ ਪੈਦਾ ਹੋ ਚੁੱਕੀ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਪੈਦਲ ਘਰਾਂ ਵੱਲ ਨਿੱਕਲ ਪਏ ਹਨ। ਕੋਈ ਸਾਧਨ ਨਹੀਂ, ਭੋਜਨ ਨਹੀਂ।
ਕਰੋਨਾ ਵਾਇਰਸ ਦਾ ਅੱਤ, ਬੇਰੁਜ਼ਗਾਰੀ ਤੇ ਭੁੱਖ ਦਾ ਡਰ ਇਨ੍ਹਾਂ ਦੇ ਪੈਰਾਂ ਨੂੰ ਘਰ ਪਿੰਡ ਵੱਲ ਧੱਕ ਰਿਹਾ ਹੈ।
ਸ੍ਰੀਮਤੀ ਵਾਡਰਾ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਇਨ੍ਹਾਂ ਦੀ ਮੱਦਦ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ 20 ਜਣਿਆਂ ਦੀ ਮੌਤ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕਰੋਨਾ ਵਾਇਰਸ ‘ਕੋਵਿਡ-19’ Corona ਦੇ ਸੰਕ੍ਰਮਣ ਨਾਲ ਹੁਣ ਤੱਕ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਸੰਕ੍ਰਮਿਤ ਮਰੀਜਾਂ ਦੀ ਗਿਣਤੀ ਵਧ ਕੇ 900 ਹੋ ਗਈ ਹੈ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਿਕ ਕਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 25 ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ ਅਤੇ ਇਯ ਦੇ 900 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੇਸ਼ ਭਰ ‘ਚ ਹੁਣ ਤੱਕ 20 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 43 ਜਣੇ ਸਿਹਤਮੰਦ ਹੋ ਚੁੱਕੇ ਹਨ। ਮਰੀਜਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਉੱਧਰ ਲਾਕਡਾਊਨ ਦਾ ਅੱਜ ਚੌਥਾ ਦਿਨ ਹੈ, ਪਰ ਦੇਸ਼ ਦੇ ਕਈ ਹਿੱਸਿਆਂ ‘ਚ ਮਜ਼ਦੂਰਾਂ ਦਾ ਪਲਾਇਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਭਾਰਤੀ ਰੇਲ ਨੇ ਤਿਆਰ ਕੀਤਾ ਆਈਸੋਲੇਸ਼ਨ ਕੋਚ
ਭਾਰਤੀ ਰੇਲਵੇ ਨੇ ਟਰੇਨ ਦੀਆਂ ਬੋਗੀਆਂ ਦੇ ਅੰਦਰ ਹੀ ਆਈਸੋਲੇਸ਼ਨ ਵਾਰਡ ਬਣਾਉਣ ਦੀ ਵਿਵਸਥਾ ਕੀਤੀ ਹੈ।
ਵਿਚਕਾਰਲਾ ਬਰਥ ਹਟਾ ਦਿੱਤਾ ਗਿਆ ਹੈ।
ਉੱਤੇ ਚੜ੍ਹਨ ਲਈ ਪੌੜੀਆਂ ਵੀ ਹਟਾ ਦਿੱਤੀਆਂ ਗਈਆਂ ਹਨ।
ਬਾਥਰੂਮ ‘ਚ ਵੀ ਬਦਲਾਅ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਪੁਰਾ ਪਿੰਡ ਨੂੰ ਕੀਤਾ ਸੈਨੇਟਾਈਜ਼
ਸਾਰੇ ਆਪਣੇ-ਆਪਣੇ ਘਰਾਂ ‘ਚ ਰਹਿਣ : ਸਰਪੰਚ ਖੁਸ਼ਪਾਲ ਕੌਰ ਇੰਸਾਂ
ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖ ਰਹੀ ਐ ਗ੍ਰਾਮ ਪੰਚਾਇਤ | Sanitized Village
ਸਰਸਾ (ਸੱਚ ਕਹੂੰ ਨਿਊਜ਼)। ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਸੰਕ੍ਰਮਣ ਤੋਂ ਬਚਣ ਲਈ ਗ੍ਰਾਮ ਪੰਚਾਇਤਾਂ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਵਧ-ਚੜ੍ਹ ਕੇ ਸਹਿਯੋਗ ਕਰ ਰਹੀਆਂ ਹਨ। ਇਸੇ ਲੜੀ ਤਹਿਤ ਸਰਸਾ ਜ਼ਿਲ੍ਹੇ ਦੀ ਸ਼ਾਹ ਸਤਿਨਾਮ ਪੁਰਾ ਗਰਾਮ ਪੰਚਾਇਤ ਦੇ ਸਰਪੰਚ ਖੁਸ਼ਪਾਲ ਕੌਰ ਇੰਸਾਂ ਦੀ ਅਗਵਾਈ ‘ਚ ਪੂਰੇ ਪਿੰਡ ਨੂੰ ਡੋਰ-ਟੂ-ਡੋਰ ਤੇ ਪਾਰਕਾਂ ‘ਚ ਸੈਨੇਟਾਈਜ਼ਰ (Sanitize) ਦਾ ਛਿੜਕਾਅ ਕਰਵਾਇਆ ਗਿਆ ਤੇ ਲੋਕਾਂ ਨੂੰ ਕਰੋਨਾ ਦੇ ਸੰਕ੍ਰਮਣ ਤੋਂ ਬਚਣ ਬਾਰੇ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ-ਨਾਲ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਗ੍ਰਾਮ ਪੰਚਾਇਤ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਇਸ ਮੌਕੇ ‘ਤੇ ਸਰਪੰਚ ਖੁਸ਼ਪਾਲ ਕੌਰ ਇੰਸਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਦੇਸ਼ ‘ਚ ‘ਚ 21 ਦਿਨ ਦਾ ਲਾਕ ਡਾਊਨ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸਾਰੇ ਪਿੰਡ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਬਾਹਰੀ ਵਿਅਕਤੀਆਂ ਦੇ ਦਾਖ਼ਲੇ ‘ਤੇ ਵੀ ਪੂਰੀ ਤਰ੍ਹਾਂ ਰੋਕ ਲਾਈ ਗਈ ਹੈ।
ਲੋਕਾਂ ਨੂੰ ਕੀਤਾ ਜਾਗਰੂਕ
ਸਰਪੰਚ ਨੇ ਦੱਸਿਆ ਕਿ ਪਿੰਡ ਵਾਸੀ ਪੰਚਾਇਤ ਨਾਲ ਪੁਰਾ ਸਹਿਯੋਗ ਕਰ ਰਹੇ ਹਨ। ਕੋਈ ਵੀ ਵਿਅਕਤੀ ਆਪਣੇ ਘਰਾਂ ‘ਚੋਂ ਬਾਹਰ ਨਹੀਂ ਨਿੱਕਲਿਆ ਹੈ। ਸਾਰੇ ਆਪਣੇ-ਆਪਣੇ ਘਰਾਂ ‘ਚ ਹਨ ਅਤੇ ਇਸ ਮੁਸ਼ਕਿਲ ਘੜੀ ‘ਚ ਕੇਂਦਰ ਤੇ ਰਾਜ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੇ ਹਨ। ਉੱਥੇ ਹੀ ਸੁਰੱਖਿਆ ਮੱਦੇਨਜ਼ਰ ਕੰਟੀਨ ‘ਤੇ ਸਮਾਨ ਆਦਿ ਲੈਣ ਮੌਕੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਲਈ ਤਿੰਨ-ਤਿੰਨ ਫੁੱਟ ਦੇ ਫਾਸਲੇ ‘ਤੇ ਨਿਸ਼ਾਨ ਬਣਾਏ ਗਏ ਹਨ, ਜਿਸ ਦੇ ਅਨੁਸਾਰ ਹੀ ਲੋਕ ਜ਼ਰੂਰਤ ਦਾ ਸਮਾਨ ਲੈ ਰਹੇ ਹਨ। ਸਰਪੰਚ ਖੁਸ਼ਪਾਲ ਕੌਰ ਇੰਸਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੇਟਾਈਜ਼ਰ ਨਾਲ ਧੋਣ। ਕਿਸੇ ਨੂੰ ਵੀ ਜੁਕਾਮ, ਖੰਘ, ਬੁਖਾਰ ਦੀ ਸ਼ਿਕਾਇਤ ਹੋਣ ‘ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਇਸ ਮੌਕੇ ‘ਤੇ ਸਰਪੰਚ ਸਮੇਤ ਪੰਚਾਇਤ ਦੇ ਸਾਰੇ ਮੈਂਬਰ ਮੌਜ਼ੂਦ ਸਨ।
ਪੰਚਾਇਤ ਦੀ ਵਿਸ਼ੇਸ਼ਤਾ
ਸ਼ਾਹ ਸਤਿਨਾਮ ਪੁਰਾ ਪੰਚਾਇਤ ਦੇਸ਼ ਦੀ ਸਭ ਤੋਂ ਵੱਧ ਪੜ੍ਹੀ-ਲਿਖੀ ਪੰਚਾਇਤ ਹੈ।
ਸ਼ਾਹ ਸਤਿਨਾਮ ਪੁਰਾ ਪੰਚਾਇਤ ਸਫ਼ਾਈ ਤੇ ਮਾਨਵਤਾ ਭਲਾਈ ਕੰਮਾਂ ‘ਚ ਹਮੇਸ਼ਾ ਮੋਹਰੀ ਰਹਿੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਰੋਨਾ ਖਿਲਾਫ਼ ਇੱਕਜੁਟਤਾ : ਸੋਨੀਆ ਗਾਂਧੀ ਨੇ ਮੋਦੀ ਦੇ ਫੈਸਲੇ ਦੀ ਕੀਤੀ ਸ਼ਲਾਘਾ
ਖਤ ਲਿਖ ਕੇ ਈਐੱਮਆਈ ‘ਤੇ 6 ਮਹੀਨੇ ਰੋਕ ਲਾਉਣ ਲਈ ਕਿਹਾ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਰੋਨਾ ਵਾਇਰਸ ਕਨੂੰ ਲੈ ਕੇ ਮੋਦੀ ਸਰਕਾਰ Prime Minister ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਦੇਸ਼ ‘ਚ 21 ਦਿਨਾਂ ਦੇ ਲਾਕ ਡਾਊਨ ਦੇ ਫੈਸਲੇ ਦਾ ਵੀ ਸਮੱਰਥਨ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਖਤ ਲਿਖ ਕੇ ਕਿਹਾ ਕਿ ਕਕਰੋਨਾ ਦੇ ਖਿਲਾਫ਼ ਇਸ ਲੜਾਈ ‘ਚ ਕਾਂਗਰਸ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਇਸ ਦੇ ਨਾਲ ਹੀ ਉਨ੍ਹਾ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ। ਨੌਕਰੀਪੇਸ਼ਾ ਲੋਕਾਂ ਨੂੰ ਰਾਹਤ ਦੇਣ ਲਈ ਈਐੱਮਆਈ ‘ਤੇ 6 ਮਹੀਨਿਆਂ ਤੱਕ ਰੋਕ ਲਾਉਣ ਦੀ ਮੰਗ ਕੀਤੀ। ਬੈਂਕਾਂ ਦੁਆਰਾ ਵਿਆਹ ਵੀ ਮਾਫ਼ ਕਰਨ ਦਾ ਸੁਝਾਅ ਦਿੱਤਾ ਹੈ।
ਸੋਨੀਆ ਨੇ ਲਿਖਿਆ ਕਿ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਕੰਮਕਾਰ ਠੱਪ ਹੋ ਗਿਆ ਹੈ। ਅਜਿਹੇ ‘ਚ ਗਰੀਬ ਵਰਗ ਸਭ ਤੋਂ ਜ਼ਿਆਦਾ ਪਰੇਸ਼ਾਨ ਹੈ। ਇਸ ਲਈ ਅਜਿਹੇ ਲੋਕਾਂ ਦੇ ਖਾਤੇ ‘ਚ ਤੁਰੰਤ 7500 ਰੁਪਏ ਸਰਕਾਰ ਵੱਲੋਂ ਟਰਾਂਸਫਰ ਕੀਤੇ ਜਾਣੇ ਚਾਹੀਦੇ ਹਨ। ਇਹ ਇੱਕਮੁਸ਼ਤ ਰਕਮ ਜਨਧਨ ਖਾਤਾ ਧਾਰਕ, ਪੀਐੱਮ ਕਿਸਾਨ ਯੋਜਨਾ ਖਾਤਾਧਾਰਕ, ਬਜ਼ੁਰਗ ਔਰਤਾਂ, ਵਿਧਵਾ ਔਰਤਾਂ, ਦਿਵਿਆਂਗ, ਮਨਰੇਗਾ ਮਜ਼ਦੂਰਾਂ ਦੇ ਖਾਤਿਆਂ ‘ਤੇ ਟਰਾਂਸਫਰ ਕਰਨੇ ਚਾਹੀਦੇ ਹਨ।
ਡਾਕਟਰਾਂ ਤੇ ਹੈਲਥ ਪੈਰਾਮੈਡੀਕਲ ਸਟਾਫ਼ ਲਈ ਕਦਮ ਚੁੱਕਣ ਲਈ ਕਿਹਾ
ਸੋਨੀਆ ਗਾਂਧੀ ਨੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ।
ਉਨ੍ਹਾਂ ਆਪਣੀ ਚਿੱਠੀ ‘ਚ ਉਦਯੋਗ ਲਈ ਰਾਹਾਤ ਪੈਕੇਜ਼ ਅਤੇ ਆਮ ਲੋਕਾਂ ਲਈ ਵੀ ਰਿਲੀਫ਼ ਦਾ ਸੁਝਾਅ ਦਿੱਤਾ ਹੈ।
ਸਪਲਾਈ ਚੈਨ ਨੂੰ ਵੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।
ਲਾਕ ਡਾਊਨ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਤੋਂ ਕੱਟਣ ਵਾਲੇ ਲੋਨ ਨੂੰ ਵੀ 6 ਮਹੀਨਿਆਂ ਤੱਕ ਰੋਕਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹਤ ਭਰੀ ਖ਼ਬਰ : ਸ਼ੇਅਰ ਬਜ਼ਾਰ ਤੇਜ਼ੀ ਨਾਲ ਖੁੱਲ੍ਹਿਆ
ਸੰਸੈਕਸ 500 ਅੰਕ ਤੋਂ ਉੱਪਰ ਤੇ ਨਿਫਟੀ 40 ਅੰਕ ਹੋਇਆ ਉੱਚਾ
ਮੁੰਬਈ (ਏਜੰਸੀ)। ਦੇਸ਼ ‘ਚ ਸ਼ੇਅਰ ਬਜ਼ਾਰ (Stock Market) ਵੀਰਵਾਰ ਨੂੰ ਤੇਜ਼ੀ ਨਾਲ ਖੁੱਲ੍ਹੇ। Good News ਸੰਸੈਕਸ 500 ਅੰਕ ਤੋਂ ਉੱਪਰ ਅਤੇ ਨਿਫਟੀ 40 ਅੰਕ ਉੱਚਾ ਖੁੱਲ੍ਹਿਆ। ਕਰੋਨਾ ਵਾਇਰਸ ਨੂੰ ਲੈ ਕੇ ਇੱਕ ਪੰਦਰ੍ਹਵਾੜੇ ਤੋਂ ਜ਼ਿਆਦਾ ਸਮੇਂ ਤੋਂ ਸ਼ੇਅਰ ਬਜ਼ਾਰ Share Bazar ‘ਚ ਭਾਰੀ ਉਥਲ-ਪੁਥਲ ਜਾਰੀ ਹੈ। ਕੱਲ੍ਹ ਬੀਐੱਸਈ ਦਾ ਸੰਸੈਕਸ 1861.75 ਅੰਕ ਉੱਛਲ ਕੇ 28535.78 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ਼ (ਐੱਨਐੱਸਈ) ਦਾ ਨਿਫਟੀ 516.80 ਅੰਕ ਚਮਕ ਕੇ 8317.85 ਅੰਕ ‘ਤੇ ਰਿਹਾ ਸੀ। ਅੱਜ ਸ਼ੇਅਰ ਬਜ਼ਾਰ ਕੱਲ੍ਹ ਤੋਂ 28535.78 ਅੰਕ ਦੇ ਮੁਕਾਬਲੇ 29073.71 ਅੰਕ ‘ਤੇ 537.93 ਅੰਕ ‘ਤੇ ਉੱਪਰ ਖੁੱਲ੍ਹਿਆ ਅਤੇ ਇਸ ਤੋਂ ਤੁਰੰਤ ਬਾਅਦ ਬਿਕਵਾਲੀ ਦਾ ਦਬਾਅ ਨਜ਼ਰ ਆਇਆ।
ਫਿਲਹਾਲ ਸੰਸੈਕਸ 28677.17 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ 41 ਅੰਕ ਵਧ ਕੇ 8359.20 ਅੰਕ ‘ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰੀਜਾਂ ਦੀ ਗਿਣਤੀ ਵਧ ਕੇ 664 ਹੋਈ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕਰੋਨਾ ਵਾਇਰਸ ਕੋਵਿਡ-19 ਦੇ ਸੰਕ੍ਰਮਣ ਨਾਲ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਸੰਕ੍ਰਮਿਤ Corona Positive ਮਰੀਜਾਂ ਦੀ ਗਿਣਤੀ ਵਧ ਕੇ 664 ਹੋ ਗਈ ਹੈ। ਸਿਹਤ ਮੰਤਰਾਲੇ ਦੀ ਬੁੱਧਵਾਰ ਨੂੰ ਦੀ ਰਿਪੋਰਟ ਮੁਤਾਬਿਕ ਕਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ‘ਚ 25 ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਫੈਲ ਚੁੱਕਾ ਹੈ ਅਤੇ ਇਸ ਦੇ 664 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਦੇਸ਼ ਭਰ ‘ਚ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋਈ ਹੈ ਜਦੋਂਕਿ 43 ਵਿਅਕਤੀ ਠੀਕ ਹੋ ਚੁੱਕੇ ਹਨ। ਮਹਾਂਰਾਸ਼ਟਰ, ਕੇਰਲ, ਦਿੱਲੀ, ਕਰਨਾਟਕ, ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਤੇਲੰਗਾਨਾ ਤੇ ਲੱਦਾਖ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ। ਕਰੋਨਾ ਮਹਾਂਮਾਰੀ ਨਾਲ ਮਹਾਂਰਾਸ਼ਟਰ ਤੇ ਗੁਜਰਾਤ ਦੋ, ਦਿੱਲੀ, ਕਰਨਾਟਕ, ਬਿਹਾਰ, ਪੰਜਾਬ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਮੱਧ ਪ੍ਰਦੇਸ਼ ‘ਚ ਕਰੋਨਾ ਵਾਇਰਸ ਕੋਵਿਡ-19 ਤੋਂ ਸੰਕ੍ਰਮਿਤ ਉਜੈਨ ਨਿਵਾਸੀ ਇੱਕ ਔਰਤ ਦੀ ਅੱਜ ਮੌਤ ਹੋ ਗਈ।
ਸੂਬੇ ‘ਚ ਇਸ ਤੋਂ ਪ੍ਰਭਾਵਿਤਾਂ ਦੀ ਗਿਣਤੀ 26 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਸਵਾਨ ਨੇ ਬਿਹਾਰ ‘ਚ ਕਰੋਨਾ ਦੇ ਇਲਾਜ਼ ਲਈ ਇੱਕ ਕਰੋੜ ਦੀ ਰਾਸ਼ੀ ਦਿੱਤੀ
ਨਵੀਂ ਦਿੱਲੀ (ਏਜੰਸੀ)। ਖੁਰਾਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਿਹਾਰ ‘ਚ ਕਰੋਨਾ ਵਾਇਰਸ ਦੇ ਪ੍ਰਭਾਵਿਤ ਲੋਕਾਂ ਦੀ ਸੰਭਾਲ Corona Relief fund ਲਈ ਸਾਧਨ ਉਪਲੱਬਧ ਕਰਵਾਉਣ ਲਈ ਆਪਣੇ ਸਾਂਸਦ ਫੰਡ ‘ਚੋਂ ਇੱਕ ਕਰੋੜ ਰੁਪਏ ਰਾਸ਼ੀ ਦੇਣਾ ਮਨਜ਼ੂਰ ਕੀਤੀ ਹੈ। ਸ੍ਰੀ ਪਾਸਵਾਨ ਨੇ ਇਸ ਸਬੰਧ ‘ਚ ਪਟਨਾ ਦੇ ਜ਼ਿਲ੍ਹਾ ਅਧਿਕਾਰੀ ਨੂੰ ਇੱਕ ਖਤ ਭੇਜਿਆ ਹੈ ਅਤੇ ਇਸ ਦੀ ਸੂਚਨਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦਿੱਤੀ ਹੈ। ਸ੍ਰੀ ਪਾਸਵਾਨ ਨੇ ਇਸ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੁਰੂ ‘ਚ ਧਰਨੇ ‘ਤੇ ਬੈਠੇ ਦਿੱਗਵਿਜੈ ਨੂੰ ਕੀਤਾ ਗ੍ਰਿਫ਼ਤਾਰ
ਬੰਗਲੁਰੂ (ਏਜੰਸੀ)। ਬੰਗਲੁਰੂ ਪੁਲਿਸ ਨੇ ਬੁੱਧਵਾਰ ਨੂੰ ਇੱਥੇ ਇੱਕ ਰਿਜ਼ੋਰਟ ਦੇ ਨੇੜੇ ਧਰਨਾ (protest) ਦੇ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੈ ਸਿੰਘ Digvijay Singh ਨੂੰ ਗ੍ਰਿਫ਼ਤਾਰ Arrested ਕਰ ਲਿਆ। ਇਸ ਘਟਨਾਕ੍ਰਮ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸ੍ਰੀ ਸਿੰਘ ਨੇ ਰਮਾਨਾ ਰਿਜ਼ੋਰਟ’ਚ ਦਾਖ਼ਲ ਹੋਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ ਅਤੇ ਉਨ੍ਹਾਂ ਨੇ ਉੱਥੋਂ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸੀ ਨੇਤਾ ਉਸ ਪੁਲਿਸ ਅਧਿਕਾਰੀ ਦੇ ਖਿਲਾਫ਼ ਧਰਨੇ ‘ਤੇ ਬੈਠ ਗਏ, ਜਿਨ੍ਹਾਂ ਨੇ ਦੱਸਿਆ ਕਿ ਕੋਈ ਵੀ ਕਾਂਗਰਸੀ ਵਿਧਾਇਕ ਉਨ੍ਹਾਂ ਨੂੰ ਨਹੀਂ ਮਿਲਿਆ ।
ਬਾਅਦ ‘ਚ ਪੁਲਿਸ ਨੇ ਸ੍ਰੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਦਰਸ਼ਨ ਦੌਰਾਨ ਮੌਕੇ ‘ਤੇ ਮੌਜ਼ੂਦ ਕਰਨਾਟਕ ਦੇ ਇੱਕ ਵਿਧਾਇਕ ਅਤੇ ਬਹੁਤ ਸਾਰੇ ਸਥਾਨਕ ਕਾਂਗਰਸੀ ਵਰਕਰਾਂ ਨੂੰ ਵੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਕਾਂਗਰਸੀ ਨੇਤਾ ਜਿਓਤੀਰਾਦਿੱਤਿਆ ਸਿੰਧੀਆ ਦੇ ਸਮੱਰਥਕ 21 ਵਿਧਾਇਕ ਇੱਥੇ ਰਿਜ਼ੋਰਟ ‘ਚ ਰੁਕੇ ਹੋਏ ਹਨ, ਜਿਨਾਂ੍ਹ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਵਿਧਾਨ ਸਭਾ ਸਪੀਕਰ ਪੀਐੱਨ ਪ੍ਰਜਾਪਤੀ ਨੇ ਅਜੇ ਤੱਕ ਅਸਤੀਫ਼ੇ ਮਨਜ਼ਰੂਰ ਨਹੀਂ ਕੀਤੇ ਹਨ। ਬਾਗੀ ਵਿਧਾਇਕਾਂ ਨੇ ਅਸਤੀਫ਼ੇ ਤੋਂ ਬਾਅਦ ਸੂਬੇ ‘ਚ ਸ੍ਰੀ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਖਤਰੇ ‘ਚ ਹੈ ਅਤੇ ਰਾਜਪਾਲ ਲਾਲਜੀ ਟੰਡਨ ਨੇ ਮੁੱਖ ਮੰਤਰੀ ਨੂੰ ਸਦਨ ‘ਚ ਬਹੁਮਤ ਸਾਬਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੂਜੇ ਪਾਸੇ ਕਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸ੍ਰੀ ਪ੍ਰਜਾਪਤੀ ਨੇ ਸਾਵਧਾਨੀ ਦੇ ਤੌਰ ‘ਤੇ ਸਦਨ ਦੀ ਕਾਰਵਾਈ 26 ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਸਪੀਕਰ ਦੇ ਇਸ ਫੈਸਲੇ ਦੇ ਖਿਲਫਾ ਅਤੇ ਸਦਨ ‘ਚ ਬਹੁਮਤ ਪ੍ਰੀਖਣ ਤੁਰੰਤ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਮਾਣਯੋਗ ਸੁਪਰੀਮ ਕੋਰਟ ‘ਚ ਪਟੀਸ਼ਨ ਲਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਸੁਣਵਾਈ ਤੋਂ Supreme Court ਦਾ ਇਨਕਾਰ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਮਾਮਲੇ ‘ਚ ਕਾਂਗਰਸ ਦੇ 16 ਬਾਗੀ ਵਿਧਾਇਕਾਂ ‘ਚੋਂ ਇੱਕ ਵਿਧਾਇਕ ਦੇ ਭਰਾ ਦੀ ਅਰਜ਼ੀ ‘ਤੇ ਬੁੱਧਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ, ਜੱਜ ਬੀਆਰ ਗਵਈ ਤੇ ਜੱਜ ਸੂਰਿਆਕਾਂਤ ਦੀ ਬੈਂਚ ਨੇ ਅਰਜ਼ੀ ਕਰਤਾ ਨੂੰ ਉੱਚਿਤ ਫੋਰਸਮ ‘ਚ ਜਾਣ ਦੀ ਇਜਾਜਤ ਦਿੱਤੀ। ਕਾਂਗਰਸ ਵਿਧਾਇਕ ਮਨੋਜ ਚੌਧਰੀ ਦੇ ਭਰਾ ਬਲਰਾਮ ਚੌਧਰੀ ਨੇ ਸੁਪਰੀਮ ਕੋਰਟ ‘ਚ ਬੰਦੀ ਪ੍ਰਤਿਆਕਸ਼ੀਕਰਨ ਅਰਜ਼ੀ ਦਾਖ਼ਲ ਕਰਕੇ ਮਨੋਜ ਨੂੰ ਪੇਸ਼ ਕਰਨ ਅਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ
ਤੇ ਨੌਂ ਹੋਰ ਵਿਧਾਇਕਾਂ ਦੀ ਅਰਜ਼ੀ ‘ਤੇ ਇੱਕ ਹੋਰ ਬੈਂਚ ‘ਚ ਸੁਣਵਾਈ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।