thief arrested - Sach Kahoon Punjabi
ਪਹਿਲਾਂ ਝਪਟੀਆਂ ਦੋ ਜੋੜੇ ਸੋਨੇ ਦੀਆਂ ਵਾਲੀਆਂ ਤੇ ਵਾਰਦਾਤ ‘ਚ ਵਰਤਿਆ ਮੋਟਰਸਾਇਕਲ ਬਰਾਮਦ
ਬਰਨਾਲਾ, (ਜਸਵੀਰ ਸਿੰਘ) ਥਾਣਾ ਸਿਟੀ ਬਰਨਾਲਾ ਦੀ ਪੁਲੀਸ ਨੇ ਬਾਲੀਆਂ ਝਪਟਣ ਵਾਲੇ ਦੋ ਦੋਸੀਆਂ ਨੂੰ ਅਗਲੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ‘ਚ ਘੁੰਮਦਿਆਂ ਮੋਟਰਸਾਇਕਲ ਸਮੇਤ ਗ੍ਰਿਫ਼ਤਾਰ ਕੀਤਾ। ਜਿੰਨਾਂ ਪਾਸੋਂ ਝਪਟੀਆਂ ਸੋਨੇ ਦੀਆਂ ਦੋ ਜੋੜੇ ਬਾਲੀਆਂ ਤੇ ਵਾਰਦਾਤ ‘ਚ ਵਰਤਿਆ ਮੋਟਰਸਾਇਕਲ ਬਰਾਮਦ ਕੀਤਾ।
ਥਾਣਾ ਸਿਟੀ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ ਛਿੱਬਰ ਤੇ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਸਪਾ ਦੇਵੀ ਅਨੁਸਾਰ ਉਹ ਆਪਣੇ ਘਰ ਅੱਗੇ ਬੈਠੀ ਸੀ ਕਿ ਦੋ ਮੋਟਰਸਾਇਕਲ ਸਵਾਰ ਵਿਅਕਤੀ ਉਸਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਬਾਲੀਆਂ ਝਪਟ ਕੇ ਫਰਾਰ ਹੋ ਗਏ ਸਨ। ਜਿਸ ਪਿੱਛੋਂ ਦਰਜ ਕੀਤੇ ਉਕਤ ਮਾਮਲੇ ਦੀ ਤਫ਼ਤੀਸ ਏਐਸਆਈ ਦਰਸਨ ਸਿੰਘ ਨੂੰ ਸੌਂਪੀ ਗਈ ਸੀ।
ਜਿੰਨਾਂ ਨੇ ਵਾਰਦਾਤ ‘ਚ ਵਰਤੇ ਗਏ ਮੋਟਰਸਾਇਕਲ ਦਾ ਨੰਬਰ ਸੀਸੀਟੀਵੀ ਕੈਮਰੇ ਦੀ ਫੁਟੇਜ਼ ਰਾਹੀਂ ਟਰੇਸ ਕਰਕੇ ਅਗਲੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ‘ਚ ਮੋਟਰਸਾਇਕਲ ਨੰਬਰ ਪੀਬੀ 13 ਬੀਐਚ 7281 ‘ਤੇ ਘੁੰਮ ਰਹੇ ਨੀਰਜ਼ ਕੁਮਾਰ ਉਰਫ਼ ਰਾਜੇਸ ਵਾਸੀ ਬੱਸੀ ਵਜੀਦ (ਜ਼ਿਲ੍ਹਾ ਹੁਸਿਆਰਪੁਰ) ਤੇ ਬਲਵਿੰਦਰ ਸਿੰਘ ਵਾਸੀ ਭੋਸੀ (ਜ਼ਿਲਾ ਹੁਸਿਆਰਪੁਰ) ਨੂੰ ਕਾਬੂ ਕਰਕੇ ਉਨਾਂ ਪਾਸੋਂ ਝਪਟੀਆਂ ਸੋਨੇ ਦੀਆਂ ਦੋ ਜੋੜੇ ਬਾਲੀਆਂ ਤੇ ਵਾਰਦਾਤ ‘ਚ ਵਰਤਿਆਂ ਗਿਆ ਉਕਤ ਨੰਬਰ ਮੋਟਰਸਾਇਕਲ ਬਰਾਮਦ ਕਰਵਾਇਆ। ਉਨਾਂ ਦੱਸਿਆ ਕਿ ਦੋਸੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਕਿਹਾ ਕਿ ਅਗਲੇਰੀ ਤਫ਼ਤੀਸ ਜਾਰੀ ਹੈ ਤੇ ਦੋਸੀਆਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹੋਰ ਵੀ ਪੁਲੀਸ ਕਰਮਚਾਰੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।