best captain - Sach Kahoon Punjabi

ਧੋਨੀ ਭਾਰਤੀ ਟੀਮ ਦੇ ਸਭ ਤੋਂ ਵਧੀਆ ਕਪਤਾਨ ਰਹੇ : Suresh raina
India team | ਰੈਨਾ ਨੇ 2018 ‘ਚ ਖੇਡਿਆ ਸੀ ਆਖਰੀ ਅੰਤਰਰਾਸ਼ਟਰੀ ਮੈਚ

ਮੁੰਬਈ। (Indian team) ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ (Suresh raina) ਨੇ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ (Indian team) ਇਤਿਹਾਸ ਦਾ ਸਰਬੋਤਮ ਕਪਤਾਨ ਕਿਹਾ ਹੈ। ਰੈਨਾ ਨੇ ਕਿਹਾ ਕਿ ਧੋਨੀ ਨੇ ਹੀ ਟੀਮ ਇੰਡੀਆ ਨੂੰ ਪੂਰੀ ਤਰ੍ਹਾਂ ਬਦਲਿਆ ਸੀ। ਰੈਨਾ ਦੋ ਸਾਲਾਂ ਤੋਂ ਟੀਮ ਇੰਡੀਆ ਵਿਚ ਨਹੀਂ ਹਨ। 2018 ‘ਚ, ਰੈਨਾ ਨੇ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ। ਰੈਨਾ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਈ ਖੇਡਦਾ ਹੈ। ਇਸ ਟੀਮ ਦਾ ਕਪਤਾਨ ਧੋਨੀ ਹੈ। ਆਈਪੀਐਲ 2020 ਇਸ ਸਾਲ 29 ਮਾਰਚ ਤੋਂ 24 ਮਈ ਤੱਕ ਖੇਡਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Suresh raina