Semifinal - Sach Kahoon Punjabi
ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ
ਗਵਾਂਗਝੂ, 14 ਦਸੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ
ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ; ਭਾਰਤੀ ਮਹਿਲਾਵਾਂ ਹਾਰੀਆਂ
ਇੰਗਲੈਂਡ ਨੇ 8 ਵਿਕਟਾਂ ਨਾਲ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼
23 ਦੌੜਾਂ ‘ਤੇ ਗੁਆ ਦਿੱਤੀਆਂ 8 ਵਿਕਟਾਂ
ਨਾਰਥ ਸਾਊਂਡ(ਐਂਟੀਗਾ), 23 ਨਵੰਬਰ
ਭਾਰਤੀ ਮਹਿਲਾਵਾਂ ਨੇ ਹੈਰਾਨੀਜਨਕ ਢੰਗ ਨਾਲ ਆਪਣੀਆਂ 8 ਵਿਕਟਾਂ ਸਿਰਫ਼ 23 ਦੌੜਾਂ ਜੋੜ ਕੇ ਗੁਆ ਦਿੱਤੀਆਂ ਅਤੇ ਉਹਨਾਂ ਨੂੰ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ 8 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦਾ ਇਸ ਹਾਰ ਨਾਲ ਇੰਗਲੈਂਡ ਤੋਂ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕਰਨ ਅਤੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ
ਮਿਤਾਲੀ ਨਾਲ ਖਿਡਾਉਣਾ ਪਿਆ ਮਹਿੰਗਾ
ਭਾਰਤੀ ਟੀਮ ਪ੍ਰਬੰਧਕਾਂ ਦਾ ਇਸ ਮੈਚ ‘ਚ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਇਕਾਦਸ਼ ਤੋਂ ਬਾਹਰ ਰੱਖਣਾ ਮਹਿੰਗਾ ਪਿਆ ਜੋ ਆਪਣੇ ਗੋਡੇ ਦੀ ਸੱਟ ਤੋਂ ਉੱਭਰ ਚੁੱਕੀ ਸੀ ਭਾਰਤੀ ਟੀਮ ਇੱਕ ਸਮੇਂ 13.5 ਓਵਰਾਂ ‘ਚ ਦੋ ਵਿਕਟਾਂ ‘ਤੇ 89 ਦੌੜਾਂ ਦੀ ਸੁਖ਼ਾਵੀਂ ਹਾਲਤ ‘ਚ ਸੀ ਪਰ ਟੀਮ 19.3 ਓਵਰਾਂ ‘ਚ ਸਿਰਫ਼ 112 ਦੌੜਾਂ ‘ਤੇ ਢੇਰ ਹੋ ਗਈ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ 17.1 ਓਵਰਾਂ ਹ’ਚ 2 ਵਿਕਟਾਂ ‘ਤੇ 116 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ ਅਤੇ ਫਾਈਨਲ ‘ਚ ਜਗ੍ਹਾ ਬਣਾ ਲਈ ਚੌਥੀ ਵਾਰ ਫਾਈਨਲ ‘ਚ ਪਹੁੰਚੀ ਇੰਗਲੈਂਡ ਦਾ ਪੁਰਾਣੀ ਵਿਰੋਧੀ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਜਿਸ ਨੇ ਇੱਕ ਹੋਰ ਫਾਈਨਲ ‘ਚ ਪਿਛਲੀ ਚੈਂਪੀਅਨ ਵੈਸਟਇੰਡੀਜ਼ ਨੂੰ 71 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਵਿਰੁੱਧ ਸੈਮੀਫਾਈਨਲ ‘ਚ ਇੰਗਲੈਂਡ ਦੀ ਮਹਿਲ ਾਵਾਂ ਹਰ ਲਿਹਾਜ਼ ਨਾਲ ਭਾਰਤੀ ਮਹਿਲਾਵਾਂ ‘ਤੇ ਵੀਹ ਸਾਬਤ ਹੋਈਆਂ
ਲੰਮੇ ਸਮੇਂ ਤੱਕ ਛਿੜੇਗੀ ਮਿਤਾਲੀ ਬਾਰੇ ਬਹਿਸ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਨੂੰ ਇਕਾਦਸ਼ ਤੋਂ ਬਾਹਰ ਰੱਖਿਆ ਜਿਸਨੇ ਟੂਰਨਾਮੈਂਟ ਦੇ ਗਰੁੱਪ ਗੇੜ ‘ਚ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਲਗਾਤਾਰ ਅਰਧ ਸੈਂਕੜੇ ਲਾਏ ਸਨ ਅਤੇ ਉਸਨੂੰ ਟੀਮ ਤੋਂ ਬਾਹਰ ਰੱਖਣਾ ਘਾਤਕ ਰਿਹਾ ਜਿਸ ‘ਤੇ ਲੰਮੇ ਸਮੇਂ ਤੱਕ ਬਹਿਸ ਛਿੜੀ ਰਹੇਗੀ ਸਮਰਿਤੀ ਮੰਧਾਨਾ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਦੂਸਰਾ ਪਾਸਾ ਨਿਰਾਸ਼ਾਜਨਕ ਰਿਹਾ ਮਿਤਾਲੀ ਦੀ ਜਗ੍ਹਾ ਓਪਨਿੰਗ ਕਰਨ ਨਿੱਤਰੀ ਤਾਨਿਆ ਭਾਟੀਆ 19 ਗੇਂਦਾਂ ‘ਚ ਸਿਰਫ਼ 11 ਦੌੜਾਂ ਬਣਾ ਸਕੀ ਮੰਧਾਨਾ ਨੇ 23 ਗੇਂਦਾਂ ‘ਤੇ 5 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 26 ਦੌੜਾਂ ਬਣਾਈਆਂ ਕਪਤਾਨ ਹਰਮਨਪ੍ਰੀਤ ਨੇ 20 ਗੇਂਦਾਂ ‘ਚ ਇੱਕ ਛੱਕੇ ਦੀ ਮੱਦਦ ਨਾਲ 16 ਦੌੜਾਂ ਬਣਾਈਆਂ ਭਾਰਤ ਦੀਆਂ ਛੇ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਾ ਪਹੁੰਚ ਸਕੀਆਂ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ 9 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ
ਟੀਚਾ ਵੱਡਾ ਨਹੀਂ ਸੀ, ਇੰਗਲੈਂਡ ਨੇ ਦੋ ਵਿਕਟਾਂ 24 ਦੌੜਾਂ ਤੱਕ ਗੁਆ ਦਿੱਤੀਆਂ ਪਰ ਮੈਨ ਆਫ਼ ਦ ਮੈਚ ਰਹੀ ਵਿਕਟਕੀਪਰ ਐਮੀ ਜੋਂਸ ਨੇ 47 ਗੇਂਦਾਂ ‘ਚ 3 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 53 ਅਤੇ ਨਤਾਲੀ ਸ਼ਿਵਰ ਨੇ 38 ਗੈਂਦਾਂ ‘ਚ 5 ਚੌਕਿਆਂ ਦੀ ਮੱਦਦ ਨਾਲ 52 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਦਿਵਾ ਦਿੱਤੀ ਦਿਲਚਸਪ ਤੱਥ ਇਹ ਰਿਹਾ ਕਿ ਸੈਮੀਫਾਈਨਲ ਤੋਂ ਪਹਿਲਾਂ ਇੰਗਲੈਂਡ ਦੀ ਕਿਸੇ ਬੱਲੇਬਾਜ਼ ਨੇ ਅਰਧ ਸੈਂਕੜਾ ਨਹੀਂ ਬਣਾਇਆ ਸੀ ਪਰ ਸੈਮੀਫਾਈਨਲ ‘ਚ ਉਸ ਦੀਆਂ ਦੋ ਬੱਲੇਬਾਜ਼ਾਂ ਨੇ ਨਾਬਾਦ ਅਰਧ ਸੈਂਕੜੇ ਅਤੇ 92 ਦੌੜਾਂ ਦੀ ਮੈਚ ਜੇਤੂ ਨਾਬਾਦ ਭਾਈਵਾਲੀ ਕੀਤੀ
ਮਿਤਾਲੀ ਬਾਰੇ ਪਛਤਾਵਾ ਨਹੀਂ: ਹਰਮਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਚੌਤਰਫ਼ਾ ਆਲੋਚਨਾਵਾਂ ਦੇ ਬਾਵਜ਼ੂਦ ਬਿਹਤਰੀਨ ਲੈਅ ‘ਚ ਖੇਡ ਰਹੀ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਬੈਂਚ ‘ਤੇ ਬਿਠਾਉਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ ਹਰਮਨਪ੍ਰੀਤ ਨੇ ਕਿਹਾ ਕਿ ਜੋ ਵੀ ਅਸੀਂ ਫੈਸਲਾ ਕੀਤਾ, ਇਹ ਸਭ ਟੀਮ ਲਈ ਸੀ ਕਦੇ ਇਹ ਕੰਮ ਕਰਦਾ ਹੈ ਅਤੇ ਕਦੇ ਨਹੀਂ ਮੈਨੂੰ ਆਪਣੇ ਫੈਸਲੇ ‘ਤੇ ਪਛਤਾਵਾ ਨਹੀਂ ਹੈ ਭਾਰਤੀ ਕਪਤਾਨ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਵਿਕਟ ਦੇ ਹਿਸਾਬ ਨਾਲ ਖੇਡ ‘ਚ ਬਦਲਾਅ ਕਰਨਾ ਪੈਂਦਾ ਹੈਮਿਤਾਲੀ ਨੂੰ ਗਰੁੱਪ ਗੇੜ ਂਦੇ ਆਖ਼ਰੀ ਮੈਚ ਂਚ ਸੱਟ ਕਾਰਨ ਆਸਟਰੇਲੀਆ ਵਿਰੁੱਧ ਮੈਚ ਤੋ. ਬਾਹਰ ਰਹਿਣਾ ਪਿਆ ਸੀ ਜਿਸ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਿਸ ਨੂੰ ਧਿਆਨ -ਂਚ ਰੱਖਦਿਆਂ ਟੀਮ ਪ੍ਰਬੰਧਕਾਂ ਨੇ ਜੇਤੂ ਟੀਮ ਂਚ ਫੇਰ ਬਦਲ ਨਾ ਕਰਨ ਦਾ ਫੈਸਲਾ ਕੀਤਾ ਜੋ ਕਿ ਮਹਿੰਗਾ ਪੈ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਕੋਵਿਚ ਅਤੇ ਐਂਡਰਸਨ ਖੇਡਣਗੇ ਫਾਈਨਲ ਲਈ
ਲੰਦਨ, 17 ਨਵੰਬਰ
ਸਰਬਿਆਈ ਖਿਡਾਰੀ ਨੋਵਾਕ ਜੋਕੋਵਿਚ ਸੈਸ਼ਨ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਦੀ ਚੁਣੌਤੀ ਦਾ ਸਾਹਮਣਾ ਕਰਨਗੇ ਜੋਕੋਵਿਚ ਨੇ ਆਖ਼ਰੀ ਗਰੁੱਪ ਮੈਚ ‘ਚ ਮਾਰਿਨ ਸਿਲਿਚ ਨੂੰ 7-6, 6-2 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੇ ਲੰਦਨ ਦੇ ਓਟੂ ਅਰੇਨਾ ‘ਚ ਹੋਏ ਇਸ ਮੁਕਾਬਲੇ ‘ਚ ਪਹਿਲੇ ਅੰਕ ਤੋਂ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਹਾਲਾਂਕਿ ਆਪਣੇ ਗਰੁੱਪ ਤੋਂ ਉਹ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੇ ਸਨ ਸਰਬਿਆਈ ਖਿਡਾਰੀ ਨੇ ਕਿਹਾ ਕਿ ਐਂਡਰਸਨ ਚੰਗੀ ਲੈਅ ‘ਚ ਹੈ ਅਤੇ ਬਹੁਤ ਹਮਲਾਵਰ ਖੇਡ ਰਿਹਾ ਹੈ ਜਿਸ ਕਾਰਨ ਅਗਲੇ ਮੈਚ ‘ਚ ਕੁਝ ਵੀ ਹੋ ਸਕਦਾ ਹੈ
ਅਜੇ ਇੱਕ ਸੈੱਟ ਵੀ ਨਹੀਂ ਹਾਰੇ ਜੋਕੋਵਿਚ
ਸਿਲਿਚ ਤੋਂ ਇਲਾਵਾ ਲੰਦਨ ਦੇ ਪਿਛਲੇ ਤਿੰਨੇ ਰਾਊਂਡ ਰੌਬਿਨ ਮੈਚਾਂ ‘ਚ ਜੋਕੋਵਿਚ ਇੱਕ ਵੀ ਸੈੱਟ ਨਹੀਂ ਹਾਰੇ ਹਨ ਜੁਲਾਈ ਤੋਂ ਬਾਅਦ ਜੋਕੋਵਿਚ ਸਿਰਫ਼ ਦੋ ਮੈਚ ਹਾਰੇ ਹਨ ਜਦੋਂਕਿ ਵਿੰਬਲਡਨ ਅਤੇ ਯੂਐਸ ਓਪਨ ਗਰੈਂਡ ਸਲੈਮ ਜਿੱਤੇ ਹਨ
ਜੋਕੋਵਿਚ ਦੇ ਮੈਚ ਤੋਂ ਪਹਿਲਾਂ ਜਰਮਨ ਖਿਡਾਰੀ ਜਵੇਰੇਵ ਨੇ ਅਮਰੀਕਾ ਦੇ ਜਾਨ ਇਸਨਰ ਨੂੰ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਜਿੱਥੇ ਉਹਨਾਂ ਦਾ ਸਾਹਮਣੇ ਸਵਿਸ ਮਾਸਟਰ ਫੈਡਰਰ ਦੀ ਮੁਸ਼ਕਲ ਚੁਣੌਤੀ ਹੋਵੇਗੀ 21 ਸਾਲ ਦੇ ਜਵੇਰੇਵ ਨੇ ਇਸਨਰ ਵਿਰੁੱਧ ਬਿਹਤਰੀਨ ਖੇਡ ਦਿਖਾਈ ਜਵੇਰੇਵ ਨੇ 12ਵੀਂ ਗੇਮ ਦੇ ਆਖ਼ਰ ‘ਚ ਸੱੈਟ ਅੰਕ ਬਚਾਇਆ ਅਤੇ ਏਸ ਲਾਉਂਦਿਆਂ ਸੈੱਟ ਨੂੰ ਟਾਈਬ੍ਰੇਕ ‘ਚ ਪਹੁੰਚਾ ਦਿੱਤਾ ਅਤੇ ਉਸਨੂੰ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਪੈਰਿਸ, 3 ਨਵੰਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਅਤੇ ਉਹਨਾਂ ਦੇ ਵੱਡੇ ਵਿਰੋਧੀ ਸਰਬੀਆ ਦੇ ਨੋਵਾਕ ਜੋਕੋਵਿਚ ਦਰਮਿਆਨ ਪੈਰਿਸ ਮਾਸਟਰਜ਼ ਟੈਨਿਸ ਟੁਰਨਾਮੈਂਟ ਦਾ ਸੈਮੀਫਾਈਨਲ ਖੇਡਿਆ ਜਾਵੇਗਾ ਫੈਡਰਰ ਨੇ ਕੁਆਰਟਰ ਫਾਈਨਲ ‘ਚ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-4, 6-4 ਨਾਲ ਹਰਾਇਆ ਆਪਣੇ 100ਵੇਂ ਖ਼ਿਤਾਬ ਤੋਂ ਸਿਰਫ਼ ਦੋ ਕਦਮ ਦੂਰ ਫੈਡਰਰ ਨੂੰ ਸੈਮੀਫਾਈਨਲ ‘ਚ ਜੋਕੋਵਿਚ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ
ਇਸ ਦੌਰਾਨ ਜੋਕੋਵਿਚ ਨੇ ਦੋ ਘੰਟੇ 12 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ‘ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 4-6,6-2, 6-3 ਨਾਲ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਲਏ
ਫੈਡਰਰ ਅਤੇ ਜੋਕੋਵਿਚ ਦਰਮਿਆਨ ਇਹ 47ਵਾਂ ਮੁਕਾਬਲਾ ਹੋਵੇਗਾ ਪਰ ਪਿਛਲੇ 33 ਮਹੀਨਿਆਂ ‘ਚ ਦੋਵਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਹੈ ਜੋਕੋਵਿਚ ਸਵਿਸ ਮਾਸਟਰ ਵਿਰੁੱਧ 24-22 ਦਾ ਕਰੀਅਰ ਰਿਕਾਰਡ ਰੱਖਦੇ ਹਨ ਜੋਕੋਵਿਚ ਨੇ ਫੈਡਰਰ ਨੂੰ ਅਗਸਤ ‘ਚ ਸਿਨਸਿਨਾਟੀ ਫਾਈਨਲ ‘ਚ 6-4, 6-4 ਨਾਲ ਹਰਾਇਆ ਸੀ
ਲੰਮੇ ਸਮੇਂ ਤੱਕ ਖ਼ਰਾਬ ਲੈਅ ਨਾਲ ਸੰਘਰਸ਼ ਕਰਨ ਤੋਂ ਬਾਅਦ ਜੋਕੋਵਿਚ ਨੇ ਇਸ ਸਾਲ ਵਿੰਬਲਡਨ ਜਿੱਤ ਕੇ ਲੈਅ ‘ਚ ਪਰਤਣ ਦੇ ਸੰਕੇਤ ਦਿੱਤੇ ਸਨ ਅਤੇ ਇਸ ਤੋਂ ਬਾਅਦ ਯੂਐਸ ਓਪਨ ਵੀ ਉਹਨਾਂ ਆਪਣੇ ਨਾਂਅ ਕੀਤਾ ਇਹੀ ਨਹੀਂ ਉਹ ਆਪਣੀ ਪੁਰਾਣੀ ਜਗ੍ਹਾ ਵੀ ਪਹੁੰਚਣ ਵਾਲੇ ਹਨ ਸੱਟ ਕਾਰਨ ਰਾਫੇਲ ਨਡਾਲ ਦਾ ਪੈਰਿਸ ਮਾਸਟਰਜ਼ ਤੋਂ ਨਾਂਅ ਵਾਪਸ ਲੈਣ ਦੇ ਬਾਅਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ‘ਚ ਜੋਕੋਵਿਚ ਦਾ ਨੰਬਰ ਇੱਕ ਖਿਡਾਰੀ ਬਣਨਾ ਤੈਅ ਹੋ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਹਾਕੀ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ
ਮਹਿਲਾ ਹਾਕੀ ਟੀਮ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ
ਏਜੰਸੀ, ਨਵੀਂ ਦਿੱਲੀ: ਸਾਲ 2018 ਮਹਿਲਾ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਦੇ ਟੀਚੇ ਨਾਲ ਭਾਰਤੀ ਹਾਕੀ ਟੀਮ ਸ਼ਨਿੱਚਰਵਾਰ ਤੜਕੇ ਅੱਠ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਵੇਗੀ ਜੋਹਾਨਸਬਰਗ ‘ਚ ਵਰਲਡ ਲੀਗ ਸੈਮੀਫਾਈਨਲ ਮੁਕਾਬਲੇ ਅੱਠ ਜੁਲਾਈ ਤੋਂ ਸ਼ੁਰੂ ਹੋਣਗੇ ਜਿੱਥੇ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਤਜ਼ਰਬੇਕਾਰ ਸਟ੍ਰਾਈਕਰ ਰਾਣੀ ਦੇ ਹੱਥਾਂ ‘ਚ ਹੋਵੇਗੀ ਮਹਿਲਾ ਟੀਮ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਪਿਛਲੇ ਛੇ ਦਿਨਾਂ ਤੋਂ ਨਵੀਂ ਦਿੱਲੀ ‘ਚ ਹੀ ਰਹਿ ਰਹੀ ਹੈ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ
ਵਿਗਿਆਨਕ ਸਲਾਹਕਾਰ ਵਾਏਨੇ ਲੋਂਬਾਰਡ ਦੇ ਮਾਰਗਦਰਸ਼ਨ ‘ਚ ਟ੍ਰੇਨਿੰਗ ਕੀਤੀ ਹੈ ਅਤੇ ਆਪਣੀ ਤੇਜ਼ੀ, ਲਚੀਲਾਪਨ ਅਤੇ ਫਿਟਨੈੱਸ ਨੂੰ ਜਾਂਚਨਾ ਸੀ  ਭਾਰਤੀ ਟੀਮ ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਕੋਚ ਮਰੀਨੇ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਵੇਂ ਟੀਮਾਂ ਖਿਲਾਫ ਅਭਿਆਸ ਮੈਚ ‘ਚ ਖੁਦ ਦੀਆਂ ਤਿਆਰੀਆਂ ਨੂੰ ਪਰਖ ਸਕਾਂਗੇ ਅਸੀਂ ਹਾਲ ‘ਚ ਆਪਣੇ ਕੈਂਪ ‘ਚ ਕਾਫੀ ਮਿਹਨਤ ਕੀਤੀ ਹੈ, ਜਿਸ ‘ਚ ਸਟ੍ਰਾਈਕਰਾਂ, ਮਿੱਡ ਫੀਲਡਰਾਂ ਅਤੇ ਡਿਫੈਂਡਰਾਂ ਨੇ ਨਿੱਜੀ ਤੌਰ ‘ਤੇ ਆਪਣੀ ਖੇਡ ਨੂੰ ਸੁਧਾਰਨ ਦਾ ਕੰਮ ਕੀਤਾ ਹੈ
ਭਾਰਤੀ ਟੀਮ ਗਰੁੱਪ ਬੀ ‘ਚ ਦੱਖਣੀ ਅਫਰੀਕਾ, ਅਮਰੀਕਾ, ਚਿੱਲੀ ਅਤੇ ਅਰਜਨਟੀਨਾ ਨਾਲ ਸ਼ਾਮਲ ਹਨ ਮੁੱਖ ਕੋਚ ਨੇ ਕਿਹਾ ਕਿ ਜੇਕਰ ਟੀਮ ਆਪਣੀ ਯੋਜਨਾ ਨੂੰ ਲਾਗੂ ਕਰ ਸਕਦੀ ਹੈ ਤਾਂ ਉਸ ਦੇ ਜਿੱਤਣ ਦਾ ਮੌਕਾ ਰਹੇਗਾ ਉਨ੍ਹਾਂ ਕਿਹਾ ਕਿ ਟੀਮ ਨੇ ਨਿਊਜ਼ੀਲੈਂਡ ਖਿਲਾਫ ਜੋ ਗਲਤੀਆਂ ਕੀਤੀਆਂ ਸੀ ਉਸ ਨੂੰ ਉਹ ਦੁਹਰਾਉਣਾ ਨਹੀਂ ਚਾਹੁੰਦੇ ਹਨ
ਨਿਊਜ਼ੀਲੈਂਡ ਦੌਰੇ ‘ਤੇ ਭਾਰਤ ਨੂੰ 0-5 ਨਾਲ ਹਾਰ ਮਿਲੀ ਸੀ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ‘ਚ ਕਈ ਵੱਖ-ਵੱਖ ਗਤੀਵਿਧੀਆਂ ‘ਚ ਹਿੱਸਾ ਲਿਆ ਜਿਸ ‘ਚ ਟੇਨਿਸ ਵੀ ਸ਼ਾਮਲ ਸੀ ਅਸੀਂ ਮਈ ‘ਚ ਨਿਊਜ਼ੀਲੈਂਡ ਖਿਲਾਫ ਵੀ ਚੰਗਾ ਖੇਡਿਆ ਸੀ ਪਰ ਅਸੀਂ ਕਈ ਬੇਜਾਂ ਭੁੱਲਾਂ ਕੀਤੀਆਂ ਅਤੇ ਜੇਕਰ ਅਸੀਂ ਇਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਚੰਗੇ ਨਤੀਜੇ ਸਾਹਮਣੇ ਆਉਣਗੇ ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ ਹੋਵੇਗਾ
ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਟੀਮ ਇੰਡੀਆ
ਟੀਮ ਦੇ ਕੌਮੀ ਕੋਚ ਸ਼ੁਅਰਡ ਮਰੀਨੇ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਅੰਡਰ-18 ਲੜਕਿਆਂ ਦੀ ਟੀਮ ਨਾਲ ਪਿਛਲੇ ਕੁਝ ਦਿਨਾਂ ‘ਚ ਕਈ ਮੈਚ ਖੇਡੇ ਹਨ ਅਸੀਂ ਲੜਕਿਆਂ ਨਾਲ ਖੇਡ ਕੇ ਵੇਖਣਾ ਚਾਹੁੰਦੇ ਸੀ ਕਿ ਟੀਮ ਕਿੰਨੀ ਤੇਜ਼ੀ ਅਤੇ ਹਮਲਾਵਰਤਾ ਨਾਲ ਖੇਡ ਸਕਦੀ ਹੈ ਇਸ ਤੋਂ ਇਲਾਵਾ ਸਰੀਰਕ ਤੌਰ ‘ਤੇ ਵੀ ਅਸੀਂ ਟੀਮ ਨੂੰ ਪਰਖਣਾ ਚਾਹੁੰਦੇ ਸੀ
ਇਸ ਮਹੀਨੇ ਦੇ ਸ਼ੁਰੂਆਤ ‘ਚ ਮਹਿਲਾ ਹਾਕੀ ਟੀਮ ਨੇ ਸ਼ਿਲਾਰੂ ਦੇ ਸਾਈ ਸੇਂਟਰ ‘ਚ ਵੀ ਤਿਆਰੀਆਂ ਕੀਤੀਆਂ ਸਨ ਜੋ ਕਾਫੀ ਉਚਾਈ ‘ਤੇ ਹੈ ਅਤੇ ਇਸ ਦਾ ਮਕਸਦ ਜੋਹਾਨਸਬਰਗ ਦੇ ਹਾਲਾਤਾਂ ਅਨੁਸਾਰ ਖੁਦ ਨੂੰ ਢਾਲਣਾ ਸੀ
ਭਾਰਤੀ ਟੀਮ ਮੇਜ਼ਬਾਨ ਦੱਖਣੀ ਅਫਰੀਕਾ ਦਾ ਕਰੇਗੀ  ਸਾਹਮਣਾ
ਕਪਤਾਨ ਰਾਣੀ ਨੇ ਕਿਹਾ ਕਿ ਅਸੀਂ ਇੱਕ-ਇੱਕ ਦਿਨ ‘ਚ ਚਾਰ ਸੈਸ਼ਨ ਅਭਿਆਸ ਕੀਤਾ ਹੈ ਅਤੇ ਸਾਡੀ ਟ੍ਰੇਨਿੰਗ ਬਿਲਕੁਲ ਵੀ ਆਸਾਨ ਨਹੀਂ ਸੀ ਕਿਉਂਕਿ ਅਸੀਂ ਕਾਫੀ ਉਚਾਈ ‘ਤੇ ਖੇਡ ਰਹੇ ਸੀ ਅਸੀਂ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਲਈ ਬੇਕਰਾਰ ਹਾਂ ਕੁਝ ਖਿਡਾਰੀਆਂ ਨੂੰ ਛੱਡ ਕੇ ਸਾਡੇ ‘ਚੋਂ ਕਈ ਖਿਡਾਰੀਆਂ ਨੇ ਪਹਿਲੇ ਵਿਸ਼ਵ ਕੱਪ ‘ਚ ਕਦੇ ਨਹੀਂ ਖੇਡਿਆ ਹੈ ਅਤੇ ਉਹ ਵੀ ਆਪਣਾ 100 ਫੀਸਦੀ ਖੇਡਣਾ ਚਾਹੁੰਦੇ ਹਨ ਅਸੀਂ ਚੰਗੇ ਪ੍ਰਦਰਸ਼ਨ ਲਈ ਆਸਵੰਦ ਹਾਂ ਭਾਰਤੀ ਟੀਮ ਆਪਣੇ ਪਹਿਲੇ ਪੂਲ ਬੀ ਮੈਚ ‘ਚ ਮੇਜ਼ਬਾਨ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ