League - Sach Kahoon Punjabi
ਸਪੇਨਿਸ਼ ਲੀਗ : ਬਾਰਸਿਲੋਨਾ ਨੇ ਜਿੱਤਿਆ ਮੁਕਾਬਲਾ, ਮੇਸੀ ਜਖ਼ਮੀ
ਬਾਰਸਿਲੋਨਾ। ਮੌਜ਼ੂਦਾ ਚੈਂਪੀਅਨ ਐਫ਼ਸੀ ਬਾਰਸਿਲੋਨਾ ਨੇ ਸਪੇਨਿਸ਼ ਲੀਗ (ਲਾ-ਲੀਗਾ) ਦੇ ਛੇਵੇਂ ਦੌਰ ‘ਚ ਮੈਚ ‘ਚ ਬਿਲਾਰਿਅਲ ਨੂੰ 2-1 ਨਾਲ ਹਰਾ ਦਿੱਤਾ ਮੈਚ ਦੌਰਾਨ ਪਹਿਲੇ ਹਾਫ਼ ‘ਚ ਸਟਾਰ ਖਿਡਾਰੀ ਲਿਯੋਨੇਲ ਮੇਸੀ ਦੇ  ਪੈਰ ‘ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਦੂਜੇ ਹਾਫ਼ ‘ਚ ਮੈਦਾਨ ਤੋਂ ਬਾਹਰ ਜਾਣਾ ਪਿਆ ਮੇਸੀ ਮੈਚ ਦੇ ਸ਼ੁਰੂਆਤੀ -11 ਖਿਡਾਰੀਆਂ ‘ਚ ਸਾਮਲ ਸਨ ਅਤੇ ਇਹ ਲਾ-ਲੀਗਾ ‘ਚ ਉਨ੍ਹਾਂ ਦੀ 400ਵੀਂ ਸ਼ੁਰੂਆਤ ਸੀ ਇਸ ਜਿੱਤ ਤੋਂ ਬਾਦ ਬਾਰਸਿਲੋਨਾ ਦੀ ਟੀਮ 10 ਅੰਕਾਂ ਨਾਲ ਲੜੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ।
ਦੂਜੀ ਪਾਸੇ ਬਿਲਾਰਿਅਲ ਅੱਠ ਅੰਕਾਂ ਨਾਲ ਅੱਠਵੇਂ ਸਥਾਨ ਤੇ ਖਿਸ਼ਕ ਗਈ ਹੈ  ਬਾਰਸਿਲੋਨਾ ਲਈ ਮੈਚ ਦੀ ਸ਼ੁਰੂਆਤ ਦਮਦਾਰ ਰਹੀ ਛੇਵੇਂ ਮਿੰਟ ‘ਚ ਮੇਜ਼ਬਾਨ ਟੀਮ ਟੇ ਹਮਲਾ ਕੀਤਾ ਅਤੇ ਮੇਸੀ ਦੇ ਕੋਲ ਹੇਡਰ ਦੇ ਜਰੀਏ ਗੋਲ ਕਰਦੇ ਹੋਏ ਗਰੀਜ਼ਮੈਨ ਨੇ ਬਾਰਸਲੋਨਾ ਨੂੰ ਵਾਧਾ ਦਿਵਾ ਦਿੱਤਾ।
ਮੈਚ ਦੇ 15ਵੇਂ ਮਿੰਟ ‘ਚ 19 ਯਾਰਡ ਬਾਕਸ ਦੇ ਬਾਹਰ ਗੇਂਦ ਆਰਥਰ ਮੇਲੋ ਨੂੰ ਮਿਲੀ ਉਨ੍ਹਾਂ ਨੇ ਲੰਮੀ ਦੂਰੀ ਤੋਂ ਸ਼ਾਨਦਾਰ ਗੋਲ ਕਰਦੇ ਹੋਏ ਮੇਜ਼ਬਾਨ ਟੀਮ ਦੇ ਵਾਧੇ ਨੂੰ ਦੋਗੁਣਾ ਕਰ ਦਿੱਤਾ ਪਹਿਲਾ ਹਾਫ਼ ਖ਼ਤਮ ਹੋਣ ਤੋਂ ਪਹਿਲਾਂ ਬਿਲਾਰਿਅਲ ਦੀ ਟੀਮ ਵੀ ਗੋਲ ਦੇ ਫ਼ਰਕ ਨੂੰ ਘੱਟ ਕਰਨ ‘ਚ ਕਾਮਯਾਬ ਰਹੀ 44ਵੇਂ ਮਿੰਟ ‘ਚ ਉੱਘੇ ਸਾਂਤੀ ਕਾਜਰੇਲਾ ਨੇ ਗੋਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਨੂੰ 5-0 ਨਾਲ ਹਰਾ ਕੇ ਹਰਿਆਣਾ ਬਣਿਆ ਪ੍ਰੋ ਰੈਸਲਿੰਗ ਲੀਗ ਦਾ ਜੇਤੂ
ਗ੍ਰੇਟਰ ਨੋਇਡਾ ਹਰਿਆਣਾ ਹੈਮਰਸ ਨੇ ਆਖਰਕਾਰ ਪ੍ਰੋ ਰੈਸਲਿੰਗ ਲੀਗ ਦਾ ਖਿਤਾਬ ਜਿੱਤ ਲਿਆ ਹੈ ਉਸ ਨੂੰ ਇਹ ਸਫਲਤਾ ਲਗਾਤਾਰ ਚੌਥੀ ਵਾਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਮਿਲੀ
ਪਿਛਲੀ ਤਿੰਨ ਵਾਰ ਦੀ ਉਪ ਜੇਤੂ ਹਰਿਆਣਾ ਹੈਮਰਸ ਨੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਖਿਲਾਫ ਇੱਥੇ ਗੌਤਮ ਬੁੱਧ ਯੂਨੀਵਰਸ੍ਰਿਟੀ ਇੰਡੋਰ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ‘ਚ ਚੌਥੇ ਸੈਸ਼ਨ ਦੀ ਫਾਈਨਲ ਟਾਈ ਦੇ ਸ਼ੁਰੂਆਤੀ ਪੰਜੇ ਮੁਕਾਬਲੇ ਜਿੱਤ ਕੇ ਜਬਰਦਸਤ ਅੰਦਾਜ਼ ‘ਚ ਖਿਤਾਬ ਆਪਣੇ ਨਾਂਅ ਕਰ ਲਿਆ ਯੂਕ੍ਰੇਨੀ ਸੁਪਰ ਹੈਵੀਵੇਟ ਪਹਿਲਵਾਨ ਅਲੈਕਸਜੇਂਡਰ ਖੋਤਸਿਨਿਵਸਕੀ, ਬੇਲਾਰੂਸੀ ਪਹਿਲਵਾਨ ਅਲੀ ਸਾਬਾਨੋਵ, ਕਿਰਨ, ਰਵੀ ਕੁਮਾਰ ਤੇ ਮੋਲਡੋਵਾ ਦੀ ਅਨਸਤਾਸੀਆ ਲਿਚਿਤਾ ਨੇ ਹਰਿਆਣਾ ਲਈ ਲਗਾਤਾਰ ਪੰਜ ਮੁਕਾਬਲੇ (5-0) ਜਿੱਤ ਕੇ ਚੈਂਪੀਅਨ ਪੰਜਾਬ ਰਾਇਲਸ ਦੇ ਖਿਤਾਬੀ ਹੈਟ੍ਰਿਕ ਪੂਰੀ ਕਰਨ ਦੇ ਸੁਫਨੇ ਤੋੜ ਦਿੱਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਡਨੀ ਨਾਲ ਹਰਮਨਪ੍ਰੀਤ, ਹੋਬਾਰਟ ਨਾਲ ਜੁੜੀ ਮੰਧਾਨਾ
ਹਰਮਨਪ੍ਰੀਤ ਕੌਰ ਵਿਸ਼ਵ ਰੈਂਕਿੰਗ ‘ਚ ਤੀਸਰੇ ਸਥਾਨ ‘ਤੇ
ਨਵੀਂ ਦਿੱਲੀ, 27 ਨਵੰਬਰ
ਭਾਰਤੀ ਮਹਿਲਾ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 19 ਦਸੰਬਰ ਤੋਂ?ਸ਼ੁਰੂ ਹੋ ਰਹੀ ਆਸਟਰੇਲੀਆ ਦੀ ਲੀਗ ਬਿਗ ਬੈਸ਼ ਦੇ ਚੌਥੇ ਸੀਜ਼ਨ ‘ਚ ਸਿਡਨੀ ਥੰਡਰਜ਼ ਲਈ ਖੇਡੇਗੀ ਉੱਥੇ ਓਪਨਰ ਸਮਰਿਤੀ ਮੰਧਾਨਾ ਨੇ ਹੋਬਾਰਟ ਹਰੀਕੇਂਸ ਨਾਲ ਕਰਾਰ ਕੀਤਾ ਹੈ ਹਰਮਨ ਬਿਗ ਬੈਸ਼ ‘ਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਬਿਗ ਬੈਸ਼ ਸੀਜ਼ਨ 19 ਦਸੰਬਰ ਤੋਂ 17 ਫਰਵਰੀ ਤੱਕ ਹੋਵੇਗਾ ਹਰਮਨਪ੍ਰੀਤ ਦੂਸਰੇ ਸੀਜ਼ਨ ‘ਚ ਥੰਡਰ ਲਈ ਸਭ ਤੋਂ ਜ਼ਿਆਦ ਦੌੜਾਂ ਬਣਾਉਣ ਵਾਲੀ ਖਿਡਾਰੀ ਸੀ ਉਸਨੇ 12 ਮੈਚਾਂ ‘ਚ 117 ਦੇ ਸਟਰਾਈਕ ਰੇਟ ਨਾਲ 59 ਦੀ ਔਸਤ ਨਾਲ 296 ਦੌੜਾਂ ਬਣਾਈਆਂ ਸਨ ਅਤੇ ਉਹ ਥੰਡਰ ਪਲੇਅਰ ਆਫ਼ ਦ ਟੂਰਨਾਮੈਂਟ ਬਣੀ ਸੀ ਮੰਧਾਨਾ ਨੇ ਇਸ ਤੋਂ ਪਹਿਲਾਂ ਬ੍ਰਿਸਬੇਨ ਹੀਟ ਨਾਲ 2016 ‘ਚ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਮੁਕਾਬਲੇ ‘ਚ ਸੈਂਕੜਾ ਲਾਇਆ ਸੀ ਓਦੋਂ ਉਸਨੇ ਹਰਿਕੇਂਸ ਟੀਮ ਨਾਲ ਜੁੜਨ ਦੀ ਇੱਛਾ ਪ੍ਰਗਟ ਕੀਤੀ ਸੀ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਜਾਰੀ ਤਾਜ਼ਾ ਮਹਿਲਾ ਟੀ20 ਰੈਂਕਿੰਗ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਈ ਹੈ ਇਸ ਤੋਂ ਇਲਾਵਾ 18 ਸਾਲਾ ਭਾਰਤੀ ਓਪਨਰ ਜੇਮਿਮਾ ਰੋਡਰਿਗਜ਼ ਅਤੇ ਓਪਨਰ ਸਮਰਿਤੀ ਮੰਧਾਨਾ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਛੇਵੇਂ ਅਤੇ ਦਸਵੇਂ ਸਥਾਨ ‘ਤੇ ਪਹੁੰਚ ਗਈਆਂ ਹਨ ਗੇਂਦਬਾਜ਼ਾਂ ‘ਚ ਭਾਰਤ ਦੀ ਲੈੱਗ ਸਪਿੱਨਰ ਪੂਨਮ ਯਾਦਵ  ਦੂਸਰੇ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਲੋਬਲ ਕਬੱਡੀ ਲੀਗ: ਖ਼ਿਤਾਬੀ ਮੁਕਾਬਲਾ; ਕੈਲੇਫੋਰਨੀਆ ਈਗਲਜ਼ ਬਣੀ ਚੈਂਪੀਅਨ
ਹਰਿਆਣਾ ਨੂੰ 63-43 ਦੇ ਵੱਡੇ ਫ਼ਰਕ ਨਾਲ ਹਰਾ ਕੇ ਜਿੱਤਿਆ ਖਿ਼ਤਾਬ
ਜੇਤੂ ਟੀਮ ਨੂੰ ਟਰਾਫੀ ਸਮੇਤ 1 ਕਰੋੜ ਰੁਪਏ ਨਕਦ, ਉਪ ਜੇਤੂ ਨੂੰ 75 ਲੱਖ ਰੁਪਏ
ਬੇਹਤਰੀਨ ਰੇਡਰ ਦਾ ਖਿਤਾਬ ਨਵਜੋਤ ਸ਼ੰਕਰ ਨੂੰ  ਅਤੇ ਬੇਹਤਰੀਨ ਜਾਫੀ ਰਹੇ ਅੰਮ੍ਰਿਤ ਔਲਖ
ਐਸ.ਏ.ਐਸ. ਨਗਰ,  3 ਨਵੰਬਰ.
ਮੋਹਾਲੀ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਪੰਨ ਹੋਈ ਗਲੋਬਲ ਕਬੱਡੀ ਲੀਗ ਦੇ ਫਾਈਨਲ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਜਿਸ ‘ਚ ਕੈਲੇਫੋਰਨੀਆ ਈਗਲਜ਼ ਨੇ ਹਰਿਆਣਾ ਲਾਇਨਜ਼ ਨੂੰ 63-43 ਨਾਲ ਹਰਾ ਕੇ ਖ਼ਿਤਾਬੀ ਟਰਾਫ਼ੀ ‘ਤੇ ਕਬਜ਼ਾ ਕਰ ਲਿਆ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ
ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਇਕ ਕਰੋੜ ਰੁਪਏ ਦਾ ਨਕਦ ਇਨਾਮ, ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਨਕਦ ਦਿੱਤੇ ਗਏ।
ਫਾਇਨਲ ਮੈਚ ਸੰਘਰਸ਼ਪੂਰਨ ਰਿਹਾ, ਖੇਡ ਦੇ ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 15-11 ਨਾਲ ਅੱਗੇ ਸੀ।ਦੂਜਾ ਕਵਾਰਟਰ ਕਾਫੀ ਉਤਰਾਅ ਚੜਾਅ ਵਾਲਾ ਰਿਹਾ। ਜਿਸ ‘ਚ ਹਰਿਆਣਾ ਲਾਇਨਜ਼ ਨੇ ਬੇਹਤਰੀਨ ਜੱਫੇ ਲਾਏ ਅਤੇ ਟੀਮ ਨੂੰ 15-15 ਦੀ ਬਰਾਬਰੀ ਕਰਵਾਉਣ ‘ਚ ਸਫ਼ਲਤਾ ਪਾਈ ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 27-26 ਨਾਲ ਅੱਗੇ ਸੀ।ਤੀਜੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਸ਼ਾਨਦਾਰ ਵਾਪਸੀ ਕੀਤੀ  ਅੰਮ੍ਰਿਤ ਔਲਖ ਦੇ ਬਿਹਤਰੀਨ ਜੱਫਿਆਂ ਅਤੇ ਨਵਜੋਤ ਸ਼ੰਕਰ ਦੀਆਂ ਸ਼ਾਨਦਾਰ ਰੇਡਾਂ ਦੇ ਦਮ ‘ਤੇ ਇਸ ਕੁਆਰਟਰ ‘ਚ ਸਕੋਰ ਕੈਲੇਫੋਰਨੀਆ ਦੇ ਹੱਕ ਵਿੱਚ 45-34 ਪਹੁੰਚ ਗਿਆ ਆਖਰੀ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ ਨੇ ਵਿਰੋਧੀਆਂ ਨੂੰ ਵਾਪਸੀ ਦਾ ਮੌਕਾ ਨਾ ਦਿੱਤਾ ਅਤੇ  ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 63-43 ਨਾਲ ਆਪਣੇ ਹੱਕ ਕਰਦਿਆਂ ਖ਼ਿਤਾਬ ਵੀ ਆਪਣੇ ਨਾਂਅ ਕਰਵਾ ਲਿਆ
ਕੈਲੇਫੋਰਨੀਆਂ ਦੇ ਰੇਡਰ ਨਵਜੋਤ ਸ਼ੰਕਰ ਨੇ 20 ਅੰਕ ਬਣਾਏ ਜਦਕਿ ਜਾਫੀ ਮੰਗਤ ਮੰਗੀ ਨੇ 6 ਅੰਕ ਬਣਾਏ ਜਦਕਿ ਹਰਿਆਣਾ ਵਲੋਂ ਰਵੀ ਦਿਓਰਾ 15 ਅੰਕ ਬਣਾ ਸਕਿਆ।  ਇਸ ਮੌਕੇ ਤੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਗੈਰ ਜੋਹਲ ਕੈਨੇਡਾ, ਯੋਗੇਸ਼ ਛਾਬੜਾ, ਐਸ.ਡੀ.ਐਮ. ਜਗਦੀਪ ਸਹਿਗਲ, , ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਇਕਬਾਲ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ ਅਤੇ ਗੋਲਬਲ ਕਬੱਡੀ ਲੀਗ ਦੇ ਹੋਰ ਪ੍ਰਬੰਧਕ ਅਤੇ ਕਬੱਡੀ ਪ੍ਰੇਮੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ
ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ
ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਮਐਸਜੀ ਭਾਰਤੀ ਖੇਡ ਪਿੰਡ: ਪਹਿਲੀ ਹੈਂਡਬਾਲ ਲੀਗ ਸ਼ੁਰੂ
ਪੰਜਾਬ,ਚੰਡੀਗੜ ਅਤੇ ਹਰਿਆਣਾ ਦੀਆਂ ਟੀਮਾਂ ‘ਚ ਦੋ ਰੋਜ਼ਾ ਟੂਰਨਾਮੈਂਟ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਪਹਿਲੇ ਦਿਨ ਦੋਵੇਂ ਮੈਚ ਜਿੱਤ ਕੇ ਕੀਤੀ ਧਮਾਕੇਦਾਰ ਸ਼ੁਰੂਆਤ
ਸੱਚ ਕਹੂੰ ਨਿਊਜ਼, ਸਰਸਾ
ਐਮਐਸਜੀ ਭਾਰਤੀ ਖੇਡ ਪਿੰਡ ‘ਚ ਅੱਜ ਤੋਂ ਦੋ ਰੋਜ਼ਾ ਪਹਿਲੇ ਹੈਂਡਬਾਲ ਲੀਗ ਮੁਕਾਬਲੇ ਸ਼ੁਰੂ ਹੋਏ ਲੀਗ ਦਾ ਸ਼ੁਭਾਰੰਭ ਐਨਐਸਐਨਆਈਐਸ ਪਟਿਆਲਾ ਦੇ ਹੈਂਡਬਾਲ ਕੋਚ ਅਤੇ ਹੈਂਡਬਾਲ ਫੈਡਰੇਸ਼ਨ ਆਫ਼ ਇੰਡੀਆ ਦੇ ਮੁੱਖ ਰਾਸ਼ਟਰੀ ਕੋਚ ਮਹਿੰਦਰ ਲਾਲ ਨੇ ਕੀਤਾ ਇਸ ਮੌਕੇ ਉਹਨਾਂ ਨਾਲ ਲੁਧਿਆਣਾ ਦੇ ਡੀਐਸਓ ਅਤੇ ਮੁੱਕੇਬਾਜ਼ੀ ਕੋਚ ਰਾਮਾ ਵੀ ਖ਼ਾਸ ਤੌਰ ‘ਤੇ ਪਹੁੰਚੇ
ਲੀਗ ‘ਚ ਉੱਤਰੀ ਭਾਰਤ ਦੀਆਂ ਅੱਵਲ 16 ਟੀਮਾਂ ਭਾਗ ਲੈ ਰਹੀਆਂ ਹਨ ਲੀਗ ਦਾ ਪਹਿਲਾ ਮੈਚ ਸਪੀਡ ਅਕੈਡਮੀ ਦਨੌਦਾ ਅਤੇ ਤਲਵਾੜਾ ਹੈਂਡਬਾਲ ਅਕੈਡਮੀ ਦਰਮਿਆਨ ਹੋਇਆ ਜਿਸ ਵਿੱਚ ਸਪੀਡ ਅਕੈਡਮੀ ਨੇ 21-17 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਖਿਡਾਰੀਆਂ, ਅਧਿਕਾਰੀਆਂ ਅਤੇ ਮੁੱਖ ਮਹਿਮਾਨਾਂ ਵੱਲੋਂ ਦੁਸ਼ਹਿਰੇ ਦੇ ਮੌਕੇ ‘ਤੇ ਅੰਮ੍ਰਿਤਸਰ ‘ਚ ਹੋਏ ਰੇਲ ਹਾਦਸੇ ‘ਦੇ ਮਰਹੂਮ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਣ ਰੱਖ ਕੇ ਸ਼ਰਧਾਂਜਲੀ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਗਈ
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਐਮਐਸਜੀ ਭਾਰਤੀ ਖੇਡ ਪਿੰਡ ‘ਚ ਪਹੁੰਚਣ ‘ਤੇ ਲੀਗ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ ਮੁੱਖ ਮਹਿਮਾਨ ਮਹਿੰਦਰ ਲਾਲ ਨੇ ਖਿਡਾਰੀਆਂ ਨਾਲ ਜਾਣ ਪਛਾਣ ਤੋਂ ਬਾਅਦ ਸਾਂਝੇ ਸੰਬੋਧਨ ‘ਚ ਕਿਹਾ ਕਿ ਕਿ ਹੈਂਡਬਾਲ ਲੀਗ ਕਰਾਉਣ ਲਈ ਐਮਐਸਜੀ ਭਾਰਤੀ ਖੇਡ ਪਿੰਡ ਦੇ ਪ੍ਰਬੰਧਕ ਵਧਾਈ ਦੇ ਪਾਤਰ ਹੈ
ਪ੍ਰਥਮ ਹੈਂਡਬਾਲ ਲੀਗ ‘ਚ 16 ਟੀਮਾਂ ਨੂੰ ਚਾਰ ਗਰੁੱਪਾਂ ‘ਚ ਵੰਡਿਆ ਗਿਆ ਹੈ ਲੀਗ ‘ਚ ਪਹਿਲੇ ਦਿਨ ਗਰੁੱਪ ਏ ਦੇ ਮੁਕਾਬਲਿਆਂ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਟੀਮ ਨੇ ਮਾਨਸਾ ਹੈਂਡਬਾਲ ਅਕੈਡਮੀ ਨੂੰ 20-15, ਅਤੇ ਫਤਿਹਪੁਰ ਪੁੰਡਰੀ ਕੈਥਲ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ
ਇਸ ਤੋਂ ਇਲਾਵਾ ਚੰਡੀਗੜ ਹੈਂਡਬਾਲ ਅਕੈਡਮੀ ਨੇ ਵੀ ਗੁਰੁਕੁਲ ਕੈਥਲ ਅਤੇ ਮਾਨਸਾ ਐਸੋਸੀਏਸ਼ਨ ਦੀਆਂ ਟੀਮਾਂ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ  ਗਰੁੱਪ ਬੀ ‘ਚ ਲਾਡਵਾ ਹੈਂਡਬਾਲ ਅਕੈਡਮੀ ਹਿਸਾਰ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲਾਂ ਸਰਸਵਤੀ ਸੀਨੀਅਰ ਸੈਂਕੰਡਰੀ ਸਕੂਲ ਦਨੌਦਾ ਅਤੇ ਫਿਰ ਖ਼ੈਰਕਾਂ ਹੈਂਡਬਾਲ ਅਕੈਡਮੀ ਨੂੰ ਹਰਾ ਕੇ ਗਰੁੱਪ ‘ਚ ਪਹਿਲਾ ਸਥਾਨ ਬਣਾÎÂਆ ਗਰੁੱਪ ਸੀ ‘ਚ ਸਪੀਡ ਹੈਂਡਬਾਲ ਅਕੈਡਮੀ ਦਨੌਦਾ ਨੇ ਤਲਵਾੜਾ ਹੈਂਡਬਾਲ ਅਕੈਡਮੀ ਅਤੇ ਪੰਚਕੂਲਾ ਹੈਂਡਬਾਲ ਟੀਮ ਨੂੰ ਮਾਤ ਦਿੱਤੀ ਗਰੁੱਪ ਡੀ ‘ਚ ਐਸਯੂਐਸ ਹੈਂਡਬਾਲ ਅਕੈਡਮੀ ਭਰੋਖਾਂ ਅਤੇ ਨਰਵਾਣਾ ਹੈਂਡਬਾਲ ਅਕੈਡਮੀ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਲੀਗ ‘ਚ ਜੇਤੂ ਸ਼ੁਰੂਆਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਲੇਠੇ ਮੈਚ ਂਚ 34 ਦੌੜਾਂ ਦੀ ਨਾਬਾਦ ਮੈਚ ਜੇਤੂ ਪਾਰੀ
ਲੰਦਨ, 1 ਅਗਸਤ
ਭਾਰਤੀ ਬੱਲੇਬਾਜ਼ ਹਰਮਨਪ੍ਰੀਤ ਕੌਰ ਨੇ ਮਹਿਲਾ ਕ੍ਰਿਕਟ ਸੁਪਰ ਲੀਗ ਟੀ20 ਟੂਰਨਾਮੈਂਟ 2018 ‘ਚ ਆਪਣੀ ਟੀਮ ਲੰਕਾਸ਼ਾਇਰ ਥੰਡਰ ਲਈ ਨਾਬਾਦ 34 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਦੇ ਹੋਏ ਆਪਣੀ ਸ਼ੁਰੂਆਤ ਨੂੰ ਯਾਦਗਾਰ ਬਣਾ ਦਿੱਤਾ ਹਰਮਨਪ੍ਰੀਤ ਨੇ ਲੰਕਾਸ਼ਾਇਰ ਲਈ 21 ਗੇਂਦਾਂ ‘ਚ 3 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 34 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ ਮਹਿਲਾ ਲੀਗ ਦੇ ਮੈਚ ‘ਚ ਸਰ੍ਹੇ ਸਟਾਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 148 ਦੌੜਾਂ ਬਣਾਈਆਂ ਜਿਸਦੇ ਜਵਾਬ ‘ਚ ਲੰਕਾਸ਼ਾਇਰ ਨੇ 19.5 ਓਵਰਾਂ ‘ਚ 5 ਵਿਕਟਾਂ ‘ਤੇ 151 ਦੌੜਾਂ ਬਣਾ ਕੇ ਪੰਜ ਵਿਕਟਾਂ ਨਾਲ ਜਿੱਤ ਆਪਣੇ ਨਾਂਅ ਕਰ ਲਈ
ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ
ਲੰਕਾਸ਼ਾਇਰ ਲਈ ਓਪਨਰ ਨਿਕੋਲ ਬੋਲਟਨ ਨੇ 87 ਦੌੜਾਂ(13 ਚੌਕੇ) ਦੀ ਪਾਰੀ ਖੇਡੀ ਜਿਸ ਵਿੱਚ ਉਸਨੇ 13 ਚੌਕੇ ਲਾਏ ਪਰ ਉਹ ਤੀਸਰੀ ਬੱਲੇਬਾਜ਼  ਦੇ ਤੌਰ ‘ਤੇ ਆਊਟ ਹੋ ਗਈ ਇਸ ਤੋਂ ਬਾਅਦ ਚੌਥੇ ਨੰਬਰ ‘ਤੇ ਬੱਲੇਬਾਜ਼ੀ ਲਈ ਉੱਤਰੀ ਹਰਮਨਪੀ੍ਰਤ ਨੇ ਆਖ਼ਰੀ ਓਵਰ ਦੀ ਪੰਜਵੀਂ ਗੇਂਦ ‘ਤੇ ਟੀਮ ਦਾ ਇੱਕੋ ਇੱਕ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਟਵਿੱਟਰ ‘ਤੇ ਲਿਖਿਆ ਕੀ ਜ਼ਬਰਦਸਤ ਤਰੀਕਾ ਹੈ ਜਿੱਤ ਦਾ ਹਰਮਨ ਨੇ ਆਪਣੇ ਪਹਿਲੇ ਹੀ ਮੈਚ ‘ਚ ਜਿੱਤ ਦਿਵਾਈ
ਮੰਧਾਨਾ ਦੀ ਇੱਕ ਹੋਰ ਧਮਾਕੇਦਾਰ ਪਾਰੀ
ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ ਦਾ ਇੰਗਲੈਂਡ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਮੰਧਾਨਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਸੁਪਰ ਲੀਗ 2018 ‘ਚ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ 31 ਜੁਲਾਈ ਨੂੰ ਖੇਡੇ ਗਏ ਮੈਚ ‘ਚ ਮੰਧਾਨਾ ਨੇ ਵੈਸਟਰਨ ਸਟੋਰਮ ਵੱਲੋਂ ਖੇਡਦਿਆਂ 27 ਗੇਂਦਾਂ ‘ਚ ਮੈਚ ਜੇਤੂ ਨਾਬਾਦ 43 ਦੌੜਾਂ ਦੀ ਪਾਰੀ ਖੇਡੀ ਮੰਧਾਨਾ ਦੀ ਪਾਰੀ ਦੀ ਬਦੌਲਤ ਵੈਸਟਰਨ ਨੇ ਸਰਦਰਨ ਵਾਈਪਰਜ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ
ਵਾਈਪਰਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18.1 ਓਵਰਾਂ ‘ਚ 91 ਦੌੜਾਂ ‘ਤੇ ਸਿਮਟ ਗਈ ਜਿਸਦੇ ਜਵਾਬ ‘ਚ ਸਟੋਰਮ ਨੇ 9.3 ਓਵਰਾਂ ‘ਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ ਮੰਧਾਨੇ ਨੇ ਹੁਣ ਤੱਕ ਖੇਡੇ ਮੈਚਾਂ ‘ਚ 48.37 ਦੀ ਔਸਤ ਨਾਲ 180 ਦੌੜਾਂ ਬਣਾਈਆਂ ਹਨ ਜਿਸ ਵਿੱਚ ਰਿਕਾਰਡ ਦੀ ਬਰਾਬਰੀ ਕਰਨ ਵਾਲੀ ਨਾਬਾਦ 52 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ ਇਸ ਟੂਰਨਾਮੈਂਟ ‘ਚ ਮੰਧਾਨਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ, ਛੱਕਿਆਂ ਅਤੇ ਚੌਕਿਆਂ ਦੇ ਮਾਮਲੇ ‘ਚ ਅਤੇ ਸਟਰਾਈਕ ਰੇਟ ਦੇ ਮਾਮਲੇ ‘ਚ ਸਭ ਤੋਂ Àੁੱਪਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ ਹਮਲਾ ਮੁਹਿੰਮ ਦੀ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।। ਸੰਯੁਕਤ ਰਾਸ਼ਟਰ ਨੇ ਇਸ ਮੁਹਿੰਮ ਕਾਰਨ ਹਜ਼ਾਰਾਂ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋਣ ਅਤੇ ਉਨ੍ਹਾਂ ਦਾ ਜੀਵਨ ਸੰਕਟ ‘ਚ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਗਠਜੋੜ ਫੌਜ ਨੇ ਸ਼ਹਿਰ ‘ਤੇ ਜਲਦ ਹੀ ਕਬਜ਼ਾ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਤਾਂ ਕਿ ਭੁੱਖਮਰੀ ਕਿਨਾਰੇ ਰਹਿ ਰਹੇ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।ਫੌਜ ਨੇ ਇੱਕ ਬਿਆਨ ‘ਚ ਕਿਹਾ, ‘ਅਸੀਂ ਹਵਾਈ ਅੱਡੇ ਦੇ ਕਿਨਾਰਿਆਂ ‘ਤੇ ਹਾਂ ਅਤੇ ਅਜੇ ਇਸ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਹਾਂ। ਮੁਹਿੰਮ ਦੀ ਪਹਿਲ ਨਾਗਰਿਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣਾ, ਮਨੁੱਖੀ ਸਹਾਇਤਾ ਦੇ ਪ੍ਰਵਾਹ ਨੂੰ ਬਣਾਏ ਰੱਖਣਾ ਅਤੇ ਹਾਊਤੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਦਬਾਅ ਬਣਾਉਣ ਲਈ ਰਾਹ ਦੇਣਾ ਹੈ।’ ਗਠਜੋੜ ਸਮਰਥਿਤ ਯਮਨ ਫੌਜ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਦੱਖਣੀ ਗੇਟ ‘ਤੇ ਵੀ ਕਬਜ਼ਾ ਕਰ ਲਿਆ ਹੈ ਅਤੇ ਹੋਦੇਦਾਹ ਬੰਦਰਗਾਹ ਵੱਲ ਮੁੱਖ ਸੜਕ ‘ਤੇ ਅੱਗੇ ਵਧ ਰਹੇ ਹਨ।
ਹੈਦਰਾਬਾਦ ਦੇ ਹੰਟਰਸ ਬਣੇ ਪੀਬੀਐੱਲ ਚੈਂਪੀਅਨ
ਹੈਦਰਾਬਾਦ (ਏਜੰਸੀ) ਹੈਦਰਾਬਾਦ ਹੰਟਰਸ ਨੇ ਬੰਗਲੌਰ ਬਲਾਸਟਰਸ ਦੀ ਸਖਤ ਚੁਣੌਤੀ ‘ਤੇ ਕਾਬੂ ਪਾਉਂਦਿਆਂ ਤੀਜੀ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਦੇ ਸਾਤਵਿਕ ਸੈਰਾਜ ਰੇਕੀ ਰੈੱਡੀ ਤੇ ਇੰਡੋਨੇਸ਼ੀਆ ਦੀ ਪਿਆ ਬੇਰਨਾਦੇਤ ਨੇ ਆਖਰੀ ਮਿਸ਼ਰਤ ਡਬਲ ਮੁਕਾਬਲੇ ‘ਚ ਕਿਮ ਸਾ ਰਾਂਗ (ਕੋਰੀਆ) ਤੇ ਐੱਨ ਸਿੱਕੀ ਰੈੱਡੀ (ਭਾਰਤ) ਨੂੰ 15-11, 15-12 ਨਾਲ ਹਰਾ ਕੇ ਖਿਤਾਬ ਹੈਦਰਾਬਾਦ ਦੀ ਝੋਲੀ ‘ਚ ਪਾ ਦਿੱਤਾ ਬਲਾਸਟਰਸ ਦੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਕਟਰ ਅਕਸੇਲਸੇਨ ਤੇ ਹਟੰਰਸ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲਿਨਾ ਮਾਰਿਨ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਪਹਿਲੇ ਚਾਰ ਮੈਚਾਂ ‘ਚ ਸਕੋਰ 3-3 ਕਰ ਦਿੱਤਾ ਸੀ ਡੈਨਮਾਰਕ ਦੇ ਵਿਕਟਰ ਐਕਸਲੇਸਨ ਨੇ ਬਲਾਸਟਰਸ ਨੂੰ ਹੰਟਰਸ ਖਿਲਾਫ ਪਿੱਛੜਨ ਤੋਂ ਬਾਅਦ ਮੈਚ ‘ਚ ਵਾਪਸ ਲਿਆ ਦਿੱਤਾ ਸੀ।
ਵਿਕਟਰ ਨੇ ਹੈਦਰਾਬਾਦ ਦੇ ਬੀ ਸਾਈ ਪਰਨੀਤ ਨੂੰ 15-8, 15-10 ਨਾਲ ਹਰਾਉਂਦਿਆਂ ਆਪਣੀ ਟੀਮ ਦੀ ਵਾਪਸੀ ਕਰਵਾਈ ਇਹ ਬੰਗਲੌਰ ਦਾ ਟਰੰਪ ਮੈਚ ਸੀ ਪਰ ਮਾਰਿਨ ਨੇ ਕਰਸਟੀ ਗਿਲਮੋਰ ਨੂੰ 15-8, 15-14 ਨਾਲ ਹਰਾ ਕੇ ਹੈਦਰਾਬਾਦ ਨੂੰ ਬਰਾਬਰੀ ‘ਤੇ ਲਿਆ ਦਿੱਤਾ ਅਤੇ ਫਿਰ ਸਾਤਵਿਕ ਸੈਰਾਜ ਰੇਂਡੀ ਰੈੱਡੀ ਅਤੇ ਪਿਆ ਬੇਰਨਾਦੇਤਨੇ ਨੇ ਹੈਦਰਾਬਾਦ ਲਈ ਫੈਸਲਾਕੁਨ ਮੁਕਾਬਲਾ ਜਿੱਤ ਲਿਆ ਦਿਨ ਦੇ ਪਹਿਲੇ ਮੁਕਾਬਲੇ ‘ਚ ਬੰਗਲੌਰ ਨੇ ਜਿੱਤ ਹਾਸਲ ਕਰਦਿਆਂ ਵਾਧਾ ਲੈ ਲਿਆ ਸੀ ਪੁਰਸ਼ ਡਬਲ ਮੁਕਾਬਲੇ ‘ਚ ਕੋਰਟ ‘ਤੇ ਉੱਤਰੇ ਬੰਗਲੌਰ ਦੇ ਮਾਥਿਆਸ ਬੋਏ ਅਤੇ ਕਿਮ ਸਾ ਰਾਂਗ ਦੀ ਜੋੜੀ ਨੇ ਹੈਦਰਾਬਾਦ ਦੇ ਮਾਰਕਿਸ ਕਿਡੋ ਤੇ ਯੋ ਜਿਯੋਨ ਸੇਯੋਂਗ ਦੀ ਜੋੜੀ ਨੂੰ ਸਿੱਧੇ ਸੈੱਟਾਂ ‘ਚ 15-9, 15-10 ਨਾਲ ਹਰਾਉਂਦਿਆਂ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਵਰ੍ਹਾ ਸਕਦੈ ਕਹਿਰ? ਮੌਸਮ ਵਿਭਾਗ ਦੀ ਚੇਤਾਵਨੀ
ਇਸ ਤੋਂ ਬਾਅਦ ਪੁਰਸ਼ ਸਿੰਗਲ ਵਰਗ ਦੇ ਮੈਚ ‘ਚ ਹੈਦਰਾਬਾਦ ਦੇ ਲੀ ਹਿਊਨ ਇਲ ਨੇ ਬੰਗਲੌਰ ਦੇ ਸ਼ੁਭੰਕਰ ਡੇ ਨੂੰ 15-7, 15-13 ਨਾਲ ਹਰਾ ਦਿੱਤਾ ਅਤੇ ਆਪਣੀ ਟੀਮ ਨੂੰ ਇੱਕ ਅੰਕ ਦਾ ਵਾਧਾ ਦਿਵਾ ਦਿੱਤਾ ਇਹ ਹੈਦਰਾਬਾਦ ਦਾ ਟਰੰਪ ਮੈਚ ਸੀ ਵਿਕਟਰ ਨੇ ਆਪਣਾ ਟਰੰਪ ਮੈਚ ਜਿੱਤ ਕੇ ਬਲਾਸਟਰਸ ਨੂੰ 3-2 ਦਾ ਵਾਧਾ ਦਿਵਾਇਆ ਪਰ ਮਾਰਿਨ ਨੇ ਆਪਣੀ ਜਿੱਤ ਨਾਲ ਸਕੋਰ 3-3 ਨਾਲ ਬਰਾਬਰ ਕਰ ਦਿੱਤਾ ਫੈਸਲਾਕੁਨ ਮੁਕਾਬਲਾ ਅਤੇ ਖਿਤਾਬ ਹੈਦਰਾਬਾਦ ਦੇ ਪੱਖ ‘ਚ ਗਿਆ।
ਭਾਰਤੀ ਹਾਕੀ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ
ਮਹਿਲਾ ਹਾਕੀ ਟੀਮ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ
ਏਜੰਸੀ, ਨਵੀਂ ਦਿੱਲੀ: ਸਾਲ 2018 ਮਹਿਲਾ ਵਿਸ਼ਵ ਕੱਪ ‘ਚ ਕੁਆਲੀਫਾਈ ਕਰਨ ਦੇ ਟੀਚੇ ਨਾਲ ਭਾਰਤੀ ਹਾਕੀ ਟੀਮ ਸ਼ਨਿੱਚਰਵਾਰ ਤੜਕੇ ਅੱਠ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਵੇਗੀ ਜੋਹਾਨਸਬਰਗ ‘ਚ ਵਰਲਡ ਲੀਗ ਸੈਮੀਫਾਈਨਲ ਮੁਕਾਬਲੇ ਅੱਠ ਜੁਲਾਈ ਤੋਂ ਸ਼ੁਰੂ ਹੋਣਗੇ ਜਿੱਥੇ 18 ਮੈਂਬਰੀ ਭਾਰਤੀ ਟੀਮ ਦੀ ਕਮਾਨ ਤਜ਼ਰਬੇਕਾਰ ਸਟ੍ਰਾਈਕਰ ਰਾਣੀ ਦੇ ਹੱਥਾਂ ‘ਚ ਹੋਵੇਗੀ ਮਹਿਲਾ ਟੀਮ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਪਿਛਲੇ ਛੇ ਦਿਨਾਂ ਤੋਂ ਨਵੀਂ ਦਿੱਲੀ ‘ਚ ਹੀ ਰਹਿ ਰਹੀ ਹੈ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ
ਵਿਗਿਆਨਕ ਸਲਾਹਕਾਰ ਵਾਏਨੇ ਲੋਂਬਾਰਡ ਦੇ ਮਾਰਗਦਰਸ਼ਨ ‘ਚ ਟ੍ਰੇਨਿੰਗ ਕੀਤੀ ਹੈ ਅਤੇ ਆਪਣੀ ਤੇਜ਼ੀ, ਲਚੀਲਾਪਨ ਅਤੇ ਫਿਟਨੈੱਸ ਨੂੰ ਜਾਂਚਨਾ ਸੀ  ਭਾਰਤੀ ਟੀਮ ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਕੋਚ ਮਰੀਨੇ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਵੇਂ ਟੀਮਾਂ ਖਿਲਾਫ ਅਭਿਆਸ ਮੈਚ ‘ਚ ਖੁਦ ਦੀਆਂ ਤਿਆਰੀਆਂ ਨੂੰ ਪਰਖ ਸਕਾਂਗੇ ਅਸੀਂ ਹਾਲ ‘ਚ ਆਪਣੇ ਕੈਂਪ ‘ਚ ਕਾਫੀ ਮਿਹਨਤ ਕੀਤੀ ਹੈ, ਜਿਸ ‘ਚ ਸਟ੍ਰਾਈਕਰਾਂ, ਮਿੱਡ ਫੀਲਡਰਾਂ ਅਤੇ ਡਿਫੈਂਡਰਾਂ ਨੇ ਨਿੱਜੀ ਤੌਰ ‘ਤੇ ਆਪਣੀ ਖੇਡ ਨੂੰ ਸੁਧਾਰਨ ਦਾ ਕੰਮ ਕੀਤਾ ਹੈ
ਭਾਰਤੀ ਟੀਮ ਗਰੁੱਪ ਬੀ ‘ਚ ਦੱਖਣੀ ਅਫਰੀਕਾ, ਅਮਰੀਕਾ, ਚਿੱਲੀ ਅਤੇ ਅਰਜਨਟੀਨਾ ਨਾਲ ਸ਼ਾਮਲ ਹਨ ਮੁੱਖ ਕੋਚ ਨੇ ਕਿਹਾ ਕਿ ਜੇਕਰ ਟੀਮ ਆਪਣੀ ਯੋਜਨਾ ਨੂੰ ਲਾਗੂ ਕਰ ਸਕਦੀ ਹੈ ਤਾਂ ਉਸ ਦੇ ਜਿੱਤਣ ਦਾ ਮੌਕਾ ਰਹੇਗਾ ਉਨ੍ਹਾਂ ਕਿਹਾ ਕਿ ਟੀਮ ਨੇ ਨਿਊਜ਼ੀਲੈਂਡ ਖਿਲਾਫ ਜੋ ਗਲਤੀਆਂ ਕੀਤੀਆਂ ਸੀ ਉਸ ਨੂੰ ਉਹ ਦੁਹਰਾਉਣਾ ਨਹੀਂ ਚਾਹੁੰਦੇ ਹਨ
ਨਿਊਜ਼ੀਲੈਂਡ ਦੌਰੇ ‘ਤੇ ਭਾਰਤ ਨੂੰ 0-5 ਨਾਲ ਹਾਰ ਮਿਲੀ ਸੀ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ‘ਚ ਕਈ ਵੱਖ-ਵੱਖ ਗਤੀਵਿਧੀਆਂ ‘ਚ ਹਿੱਸਾ ਲਿਆ ਜਿਸ ‘ਚ ਟੇਨਿਸ ਵੀ ਸ਼ਾਮਲ ਸੀ ਅਸੀਂ ਮਈ ‘ਚ ਨਿਊਜ਼ੀਲੈਂਡ ਖਿਲਾਫ ਵੀ ਚੰਗਾ ਖੇਡਿਆ ਸੀ ਪਰ ਅਸੀਂ ਕਈ ਬੇਜਾਂ ਭੁੱਲਾਂ ਕੀਤੀਆਂ ਅਤੇ ਜੇਕਰ ਅਸੀਂ ਇਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਚੰਗੇ ਨਤੀਜੇ ਸਾਹਮਣੇ ਆਉਣਗੇ ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 8 ਜੁਲਾਈ ਨੂੰ ਹੋਵੇਗਾ
ਸੋਮਵਾਰ ਅਤੇ ਬੁੱਧਵਾਰ ਨੂੰ ਇੰਗਲੈਂਡ ਅਤੇ ਆਇਰਲੈਂਡ ਨਾਲ ਅਭਿਆਸ ਮੈਚ ਖੇਡੇਗੀ ਟੀਮ ਇੰਡੀਆ
ਟੀਮ ਦੇ ਕੌਮੀ ਕੋਚ ਸ਼ੁਅਰਡ ਮਰੀਨੇ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਅੰਡਰ-18 ਲੜਕਿਆਂ ਦੀ ਟੀਮ ਨਾਲ ਪਿਛਲੇ ਕੁਝ ਦਿਨਾਂ ‘ਚ ਕਈ ਮੈਚ ਖੇਡੇ ਹਨ ਅਸੀਂ ਲੜਕਿਆਂ ਨਾਲ ਖੇਡ ਕੇ ਵੇਖਣਾ ਚਾਹੁੰਦੇ ਸੀ ਕਿ ਟੀਮ ਕਿੰਨੀ ਤੇਜ਼ੀ ਅਤੇ ਹਮਲਾਵਰਤਾ ਨਾਲ ਖੇਡ ਸਕਦੀ ਹੈ ਇਸ ਤੋਂ ਇਲਾਵਾ ਸਰੀਰਕ ਤੌਰ ‘ਤੇ ਵੀ ਅਸੀਂ ਟੀਮ ਨੂੰ ਪਰਖਣਾ ਚਾਹੁੰਦੇ ਸੀ
ਇਸ ਮਹੀਨੇ ਦੇ ਸ਼ੁਰੂਆਤ ‘ਚ ਮਹਿਲਾ ਹਾਕੀ ਟੀਮ ਨੇ ਸ਼ਿਲਾਰੂ ਦੇ ਸਾਈ ਸੇਂਟਰ ‘ਚ ਵੀ ਤਿਆਰੀਆਂ ਕੀਤੀਆਂ ਸਨ ਜੋ ਕਾਫੀ ਉਚਾਈ ‘ਤੇ ਹੈ ਅਤੇ ਇਸ ਦਾ ਮਕਸਦ ਜੋਹਾਨਸਬਰਗ ਦੇ ਹਾਲਾਤਾਂ ਅਨੁਸਾਰ ਖੁਦ ਨੂੰ ਢਾਲਣਾ ਸੀ
ਭਾਰਤੀ ਟੀਮ ਮੇਜ਼ਬਾਨ ਦੱਖਣੀ ਅਫਰੀਕਾ ਦਾ ਕਰੇਗੀ  ਸਾਹਮਣਾ
ਕਪਤਾਨ ਰਾਣੀ ਨੇ ਕਿਹਾ ਕਿ ਅਸੀਂ ਇੱਕ-ਇੱਕ ਦਿਨ ‘ਚ ਚਾਰ ਸੈਸ਼ਨ ਅਭਿਆਸ ਕੀਤਾ ਹੈ ਅਤੇ ਸਾਡੀ ਟ੍ਰੇਨਿੰਗ ਬਿਲਕੁਲ ਵੀ ਆਸਾਨ ਨਹੀਂ ਸੀ ਕਿਉਂਕਿ ਅਸੀਂ ਕਾਫੀ ਉਚਾਈ ‘ਤੇ ਖੇਡ ਰਹੇ ਸੀ ਅਸੀਂ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਲਈ ਬੇਕਰਾਰ ਹਾਂ ਕੁਝ ਖਿਡਾਰੀਆਂ ਨੂੰ ਛੱਡ ਕੇ ਸਾਡੇ ‘ਚੋਂ ਕਈ ਖਿਡਾਰੀਆਂ ਨੇ ਪਹਿਲੇ ਵਿਸ਼ਵ ਕੱਪ ‘ਚ ਕਦੇ ਨਹੀਂ ਖੇਡਿਆ ਹੈ ਅਤੇ ਉਹ ਵੀ ਆਪਣਾ 100 ਫੀਸਦੀ ਖੇਡਣਾ ਚਾਹੁੰਦੇ ਹਨ ਅਸੀਂ ਚੰਗੇ ਪ੍ਰਦਰਸ਼ਨ ਲਈ ਆਸਵੰਦ ਹਾਂ ਭਾਰਤੀ ਟੀਮ ਆਪਣੇ ਪਹਿਲੇ ਪੂਲ ਬੀ ਮੈਚ ‘ਚ ਮੇਜ਼ਬਾਨ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ