Delhi Assembly - Sach Kahoon Punjabi
Delhi Assembly: ਸੀਐੱਮ ਰੇਖਾ ਨੇ ਵਿਧਾਨ ਸਭਾ ’ਚ ਪੇਸ਼ ਕੀਤੀ ਕੈਗ ਰਿਪੋਰਟ, 2000 ਕਰੋੜ ਦਾ ਘਾਟਾ
ਲਾਇਸੈਂਸ ਦੇਣ ’ਚ ਬੇਨਿਯਮੀਆਂ | Delhi Assembly
Delhi Assembly: ਨਵੀਂ ਦਿੱਲੀ (ਏਜੰਸੀ)। ਅੱਜ ਦਿੱਲੀ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ। ਸਭ ਤੋਂ ਪਹਿਲਾਂ, ਸਦਨ ਦੀ ਕਾਰਵਾਈ ਉਪ ਰਾਜਪਾਲ ਵੀਕੇ ਸਕਸੈਨਾ ਦੇ ਭਾਸ਼ਣ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਕੈਗ ਰਿਪੋਰਟ ਪੇਸ਼ ਕੀਤੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਰਾਬ ਨੀਤੀ ਨਾਲ ਸਬੰਧਤ ਕੈਗ ਰਿਪੋਰਟ ਵਿਧਾਨ ਸਭਾ ’ਚ ਰੱਖੀ। 14 ਕੈਗ ਰਿਪੋਰਟਾਂ ’ਚੋਂ, ਪਹਿਲੀ ਕੈਗ ਰਿਪੋਰਟ ਅੱਜ ਪੇਸ਼ ਕੀਤੀ ਗਈ ਹੈ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਦੇ ਲੋਕਾਂ ਲਈ ਅਹਿਮ ਖਬਰ, ਇਨ੍ਹਾਂ ਵਾਹਨਾਂ ਦੇ ਵੱਡੇ ਪੱਧਰ ’ਤੇ ਕੱਟੇ ਜਾ ਰਹੇ ਹਨ ਚਲਾਨ
ਨਵੀਂ ਸ਼ਰਾਬ ਨੀਤੀ ਕਾਰਨ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ | Delhi Assembly
ਨਵੀਂ ਸ਼ਰਾਬ ਨੀਤੀ ਕਾਰਨ ਦਿੱਲੀ ਸਰਕਾਰ ਨੂੰ ਲਗਭਗ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਨਵੀਂ ਸ਼ਰਾਬ ਨੀਤੀ ’ਚ ਪਹਿਲਾਂ ਇੱਕ ਵਿਅਕਤੀ ਨੂੰ ਇੱਕ ਲਾਇਸੈਂਸ ਮਿਲਦਾ ਸੀ। ਪਰ ਨਵੀਂ ਨੀਤੀ ਤਹਿਤ, ਇੱਕ ਵਿਅਕਤੀ 2 ਦਰਜਨ ਤੋਂ ਜ਼ਿਆਦਾ ਲਾਇਸੈਂਸ ਲੈ ਸਕਦਾ ਹੈ। ਇਸ ਤੋਂ ਪਹਿਲਾਂ, ਦਿੱਲੀ ’ਚ ਸ਼ਰਾਬ ਦੀ 60 ਫੀਸਦੀ ਵਿਕਰੀ 4 ਸਰਕਾਰੀ ਕਾਰਪੋਰੇਸ਼ਨਾਂ ਵੱਲੋਂ ਕੀਤੀ ਜਾਂਦੀ ਸੀ। ਪਰ ਨਵੀਂ ਸ਼ਰਾਬ ਨੀਤੀ ’ਚ ਕੋਈ ਵੀ ਨਿੱਜੀ ਕੰਪਨੀ ਪ੍ਰਚੂਨ ਲਾਇਸੈਂਸ ਲੈ ਸਕਦੀ ਹੈ। ਸ਼ਰਾਬ ਦੀ ਵਿਕਰੀ ’ਤੇ ਕਮਿਸ਼ਨ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। Delhi Assembly
ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੀ ਕੈਗ ਰਿਪੋਰਟ ’ਤੇ ਟਿੱਪਣੀ | Delhi Assembly
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕੈਗ ਰਿਪੋਰਟ ਬਾਰੇ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਕੈਗ ਰਿਪੋਰਟ ਬਾਰੇ ਬਹੁਤ ਗੰਭੀਰ ਟਿੱਪਣੀਆਂ ਕੀਤੀਆਂ ਹਨ। ਕੈਗ ਰਿਪੋਰਟ ਪੇਸ਼ ਕਰਨ ’ਚ ਲਾਪਰਵਾਹੀ ਦਿਖਾਈ ਗਈ। ਪਿਛਲੀ ਸਰਕਾਰ ਨੇ ਜਾਣਬੁੱਝ ਕੇ ਕੈਗ ਰਿਪੋਰਟ ਨੂੰ ਰੋਕਿਆ ਸੀ। ਰਿਪੋਰਟ ਸਮੇਂ ਸਿਰ ਲੈਫਟੀਨੈਂਟ ਗਵਰਨਰ ਨੂੰ ਨਹੀਂ ਭੇਜੀ ਗਈ। ਅੱਜ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਰਿਪੋਰਟਾਂ ਬਹੁਤ ਸਾਰੀਆਂ ਹਨ। ਮੈਂ ਚਾਹੁੰਦਾ ਹਾਂ ਕਿ ਹਰ ਵਿਭਾਗ ਦੀ ਕੈਗ ਰਿਪੋਰਟ ਪੇਸ਼ ਕੀਤੀ ਜਾਵੇ।
Delhi Assembly ‘ਚ AAP ਨੇ ਕੀਤਾ ਭਰੋਸੇ ਦਾ ਮਤਾ ਪੇਸ਼, ਭਾਜਪਾ ਦਾ ਸ਼ਰਾਬ ਘੋਟਾਲੇ ’ਤੇ ਹੰਗਾਮਾ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਦਿੱਲੀ ਦੇ ਐਲਜੀ ’ਤੇ ਹੀ ਵੱਡਾ ਦੋਸ਼ ਲਗਾਇਆ ਹੈ। ਵਿਧਾਇਕ ਪਾਠਕ ਨੇ ਵਿਧਾਨ ਸਭਾ ’ਚ ਦਾਅਵਾ ਕੀਤਾ ਕਿ ਨੋਟਬੰਦੀ ਦੌਰਾਨ ਖਾਦੀ ਗ੍ਰਾਮ ਉਦਯੋਗ ਦੇ ਮੁਖੀ ਹੁੰਦਿਆਂ ਐਲਜੀ ਵੀਕੇ ਸਕਸੈਨਾ ਨੇ ਵੱਡਾ ਘਪਲਾ ਕੀਤਾ ਸੀ। ਵਿਧਾਇਕ ਨੇ ਐਲਜੀ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ।
ਦੂਜੇ ਪਾਸੇ ਮਤੇ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਸੀਵਰ, ਪਾਣੀ, ਭਿ੍ਰਸ਼ਟਾਚਾਰ ’ਤੇ ਚਰਚਾ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਪੂਰਾ ਦਿਨ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਹੁਣ ਤੱਕ ਦੀ ਸਭ ਤੋਂ ਵੱਡੀ ਭਿ੍ਰਸ਼ਟ ਸਰਕਾਰ ਹੈ। ‘ਆਪ’ ਪਾਰਟੀ ਗੁਜਰਾਤ ਚੋਣਾਂ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਰੋਸੇ ਦਾ ਮਤਾ ਮਿਲਣ ਤੋਂ ਬਾਅਦ 6 ਮਹੀਨਿਆਂ ਤੱਕ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਜਪਾ ਤੇ ਕਾਂਗਰਸ  ਦੇ ਅਰਮਾਨਾਂ ‘ਤੇ ਫਿਰ ਫਿਰਿਆ ਝਾੜੂ
ਨਵੀਂ ਦਿੱਲੀ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਭਾਜਪਾ ਦੇ ਇਰਾਦਿਆਂ ‘ਤੇ ਝਾੜੂ ਫੇਰ ਦਿੱਤਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਆਪ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਦਿਸ ਰਹੀ ਹੈ। ਉੱਥੇ ਹੀ ਕਾਂਗਰਸ ਤਾਂ ਖਾਤਾ ਵੀ ਖਾਲੀ ਨਜ਼ਰ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ‘ਚ ਦਿੱਲੀ ਦੀਆਂ ਸੱਤੇ ਸੀਟਾਂ ਜਿੱਤਣ ਵਾਲੀ ਭਾਜਪਾ ਵੀ ਬਹੁਤ ਪਿੱਛੇ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ 70 ਮੈਂਬਰੀ ਦਿੱਲੀ ਵਿਧਾਨ ਸਭਾ ‘ਚ ਸੀਟਾਂ ‘ਚ ਆਪ 18, ਭਾਜਪਾ ਇੱਕ ਸੀਟ ‘ਤੇ ਜਿੱਤ ਚੁੱਕੀ ਸੀ ਜਦੋਂਕਿ ਕਾਂਗਰਸ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ।
ਉੱਥੇ ਹੀ ਦੂਜੇ ਪਾਸੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦਾ 48 ਸੀਟਾਂ ਜਿੱਤਣ ਦਾ ਦਾਅਵਾ ਵੀ ਧੁੰਦਲਾ ਹੁੰਦਾ ਦਿਸ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੂੰ ਲੋਕਾਂ ਵੱਲੋਂ ਵੱਡੀ ਗਿਣਤੀ ‘ਚ ਟ੍ਰੋਲ ਕੀਤਾ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਕੌਣ ਹੈ?
ਅਰਵਿੰਦ ਕੇਜਰੀਵਾਲ ਸਾਦਗੀ ‘ਚ ਵਿਸ਼ਵਾਸ ਕਰਦੇ ਹਨ ਅਤੇ ਸ਼ਾਕਾਹਾਰੀ ਹਨ। ਅਧਿਐਨਸ਼ੀਲ ਹੋਣ ਤੋਂ ਇਲਾਵਾ ਉਹ ਬਾਲੀਵੁੱਡ ਅਭਿਨੇਤਾ ਅਮੀਰ ਖਾਨ ਦੇ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਕਮੇਡੀ ਫਿਲਮਾਂ ਦੇਖਣਾ ਪਸੰਦ ਹੈ। ਉਨ੍ਹਾਂ ਨੂੰ ਆਪਣਾ ਹਰ ਕੰਮ ਖੁਦ ਕਰਨਾ ਪਸੰਦ ਹੈ। ਇੱਥੋਂ ਤੱਕ ਕਿ ਆਪਣੇ ਕਾਰਜ ਸਥਾਨ ‘ਤੇ ਉਨ੍ਹਾਂ ਨੇ ਚਪੜਾਸੀ ਦੀ ਸੇਵਾ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਵਿਅਕਤੀਗਤ ਰੂਪ ‘ਚ ਆਪਣੇ ਡੈਸਕ ਨੂੰ ਸਾਫ਼ ਕੀਤਾ। ਕੇਜਰੀਵਾਲ ਆਪਣੇ ਬੱਚਿਆਂ ਦਾ ਜਨਮ ਦਿਨ ਨਹੀਂ ਮਨਾਉਂਦੇ।
ਜੀਵਨ ਜਾਣ-ਪਛਾਣ
ਵਰਤਮਾਨ ਅਹੁਦਾ : ਦਿੱਲੀ ਦੇ ਮੁੱਖ ਮੰਤਰੀ
ਵਿਧਾਇਕ : ਨਵੀਂ ਦਿੱਲੀ ਚੋਣ ਖ਼ੇਤਰ
ਜਨਮ : 16 ਅਗਸਤ 1968
ਜਨਮ ਸਥਾਨ : ਸਿਵਾਨੀ, ਹਰਿਆਣਾ।
ਧਰਮ : ਹਿੰਦੂ
ਸਿੱਖਿਆ : ਆਈਆਈਟੀ ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ
ਰਾਜਨੀਤ ‘ਚ ਸ਼ਾਮਲ ਹੋਣ ਤੋਂ ਪਹਿਲਾਂ ਦਾ ਪੇਸ਼ਾ : ਮਕੈਨੀਕਲ ਇੰਜੀਨੀਅਰਿੰਗ
ਆਮਦਨ ਟੈਕਸ ਵਿਭਾਗ ‘ਚ ਸੰਯੁਕਤ ਕਮਿਸ਼ਨਰ ਦੇ ਰੂਪ ‘ਚ ਭਾਰਤੀ ਮਾਲੀਆ ਸੇਵਾ (ਆਈਆਰਐੱਸ) ਲਈ ਕੰਮ ਕੀਤਾ।
ਪਤਨੀ : ਸੁਨੀਤਾ ਕੇਜਰੀਵਾਲ
ਬੱਚੇ : ਹਰਸ਼ਿਤਾ ਤੇ ਪੁਲਕਿਤ
ਮਹਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ : ਆਮਦਨ ਟੈਕਸ ਵਿਭਾਗ ‘ਚ ਸੰਯੁਕਤ ਕਮਿਸ਼ਨਰ, ਭਾਰਤੀ ਮਾਲੀਆ ਸੇਵਾ (ਆਈਆਰਐੱਸ)
ਦਿੱਲੀ ਦੇ ਮੁੱਖ ਮੰਤਰੀ : 28 ਦਸੰਬਰ 2013 ਤੋਂ 14 ਫਰਵਰੀ 2014 (ਉਸ ਤੋਂ ਬਾਅਦ ਲਗਾਤਾਰ ਹੁਣ ਤੱਕ)
ਰਾਜਨੀਤਿਕ ਪਾਰਟੀ : ਆਮ ਆਦਮੀ ਪਾਰਟੀ
ਇਹ ਮਿਲ ਚੁੱਕੇ ਹਨ ਪੁਰਸਕਾਰ
2004 ‘ਚ ਅਸ਼ੋਕ ਫੈਲੋ
2005 ‘ਚ ਆਈਆਈਟੀ ਕਾਨਪੁਰ ਨੇ ਉਲ੍ਹਾਂ ਨੂੰ ਸਤੇਂਦਰ ਕੇ. ਦੁਬੇ ਮੈਮੋਰੀਅਲ ਐਵਅਰਡ ਨਾਲ ਸਨਮਾਨਿਤ ਕੀਤਾ।
2006 ‘ਚ ਰਮਨ ਮੈਗਸੇਸ ਪੁਰਸਕਾਰ
2006 ਵਿੱਚ ਸੀਐੱਨਐੱਨ-ਆਈਬੀਐੱਨ ਤੋਂ ਇੰਡੀਅਨ ਆਫ਼ ਦ ਈਅਰ ਪੁਰਸਕਾਰ
2009 ‘ਚ ਆਈਆਈਟੀ ਖੜਗਪੁਰ ਨੇ ਉਨ੍ਹਾਂ ਨੂੰ ਵਿਸ਼ੇਸ਼ ਸਾਬਕਾ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਐਸੋਸੀਏਸਨ ਫਾਸ ਇੰਡੀਆ ਡਿਵੈਲਪਮੈਂਟ ਨੇ ਉਨ੍ਹਾਂ ਨੂੰ 2009 ਵਿੱਚ ਅਨੁਦਾਨ ਅਤੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ।
2011 ‘ਚ ਕੇਜਰੀਵਾਲ, ਅੰਨਾ ਹਜ਼ਾਰੇ ਦੇ ਨਾਲ, ਐਨਡੀਟੀਵੀ ਤੋਂ ਇੰਡੀਅਨ ਆਫ਼ ਦ ਈਅਰ ਦਾ ਪੁਰਸਕਾਰ ਪ੍ਰਾਪਤ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।