Semi-Finals - Sach Kahoon Punjabi
ਸਾਡੇ ਨਿਸ਼ਾਨੇ ‘ਤੇ ਰਹਿਣਗੇ ਵਿਰਾਟ : ਮੋਇਨ
ਮੇਜ਼ਬਾਨ ਟੀਮ ਦੇ ਸਪਿੱਨਰ ਮੋਇਲ ਅਲੀ ਨੇ ਕਿਹਾ ਕਿ ਕਿ ਉਨ੍ਹਾ ਦੀ ਟੀਮ ਦੇ ਨਿਸ਼ਾਨੇ ‘ਤੇ ਮੁੱਖ ਤੌਰ ‘ਤੇ ਕਪਤਾਨ ਵਿਰਾਟ ਕੋਹਲੀ ਰਹਿਣਗੇ ਮੋਇਨ ਨੇ ਕਿਹਾ,’ ਵਿਰਾਟ ਨੂੰ ਪਤਾ ਹੈ ਕਿ ਉਨ੍ਹਾਂ ਦੀ ਟੀਮ ਲਈ ਜਿਆਦਾ ਤੋਂ ਜਿਆਦਾ ਦੌੜਾਂ ਬਣਾਉਣੀਆਂ ਹਨ ਜਦੋਂਕਿ ਮੈਂ ਉਨ੍ਹਾਂ ਨੂੰ ਜਲਦੀ ਆਊਟ ਕਰਨਾ ‘ਤੇ ਆਪਣਾ ਧਿਆਨ ਦੇਵਾਂਗਾ ਵਿਰਾਟ ਵਰਗੇ ਖਿਡਾਰੀ ਦਾ ਵਿਕਟ ਲੈਣਾ ਕਾਫ਼ੀ ਮਹੱਤਵਪੂਰਨ ਹੋਵੇਗਾ ਜਿਕਰਯੋਗ ਹੈ ਕਿ ਭਾਰਤ ਇਸ ਮੈਚ ਤੋਂ ਪਹਿਲਾਂ ਇੰਗਲੈਂਡ ਨੂੰ ਪਛਾੜਕੇ ਇੱਕ ਰੋਜਾ ਰੈਂਕਿੰਗ ‘ਚ ਨੰਬਰ ਇੱਕ ਦੇ ਸਥਾਨ ‘ਤੇ ਕਾਬਜ ਹੋ ਗਿਆ ਹੈ।
ਨਵੀਂ ਜਰਸ਼ੀ ਪਸੰਦ ਆਈ, ਪਰ ਅਸੀਂ ਹਾਂ ‘ਟੀਮ ਬਲਿਊ’ : ਵਿਰਾਟ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਐਤਵਾਰ ਨੂੰ ਇੰਗਲੈਂਡ ਖਿਲਾਫ਼ ਮੈਚ ‘ਚ ਆਪਣੀ ਨਵੀਂ ਓਰੈਂਜ ਜਰਸੀ ਪਹਿਨ ਕੇ ਉਤਰੇਗੀ ਜਿਸਨੂੰ ਲੈ ਕੇ ਉਹ ਉਤਸ਼ਾਹਿਤ ਹੈ, ਪਰ ਉਨ੍ਹਾਂ ਦੀ ਟੀਮ ਦਾ ਅਸਲ ਰੰਗ ‘ਬਲਿਊ’ ਹੈ ਭਾਰਤੀ ਟੀਮ ਐਤਵਾਰ ਨੂੰ ਇੰਗਲੈਂਡ ਖਿਲਾਫ਼ ਅਜਬਸਟਨ ‘ਚ ਕੇਸਰੀ ਰੰਗ ਦੀ ਨਵੀਂ ਜਰਸ਼ੀ ਪਹਿਨ ਕੇ ਖੇਡੇਗੀ ਜਿਸਨੂੰ ਲੈ ਕੇ ਦੇਸ਼ ‘ਚ ਰਾਜਨੀਤੀ ਗਰਮਾ ਗਈ ਹੈ ਕਿਉਂਕਿ ਇਸਨੂੰ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਰੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਮੈਚ ਤੋਂ ਪਹਿਲਾਂ ਸ਼ਾਮ ਨੂੰ ਕਪਤਾਨ ਵਿਰਾਟ ਨੇ ਸ਼ਨਿੱਚਵਾਰ ਨੂੰ ਪ੍ਰੈਸ ਕਾਨਫਰੰਸ ‘ਚ ਇਸਨੂੰ ਲੈ ਕੇ ਕਿਹਾ, ‘ਮੈਨੂੰ ਇਹ ਜਰਸੀ ਪਸੰਦ ਆਈ ਮੇਰੀ ਜਰਸੀ ਦਾ ਨੰਬਰ ਹੁਣ ਵੀ ਅੱਠ ਹੀ ਹੈ ਇਹ ਦੇਖਣ ‘ਚ ਕਾਫ਼ੀ ਚੰਗੀ ਲੱਗ ਰਹੀ ਹੈ ਜਿਕਰਯੋਗ ਹੈ ਕਿ ਇੰਗਲਿਸ ਟੀਮ ਦੀ ਜਰਸੀ ਦਾ ਰੰਗ ਵੀ ਭਾਰਤੀ ਟੀਮ ਦੀ ਜਰਸੀ ਦੇ ਸਮਾਨ ਨੀਲਾ ਹੈ ਹੈ, ਅਜਿਹੇ ‘ਚ ਦੋਵਾਂ ਟੀਮਾਂ ਦੇ ਮੈਚ ‘ਚ ਕਿਸੇ ਵਿਰੋਧ ਤੋਂ ਬਚਣ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਭਾਰਤੀ ਟੀਮ ਨੂੰ ਬਦਲੀ ਹੋਈ ਜਰਸੀ ਪਹਿਨਣ ਦੀ ਆਗਿਆ ਦਿੱਤੀ ਹੈ ਵਿਰਾਟ ਨੇ ਹਾਲਾਂਕਿ ਟੀਮ ਬਲਿਊ ਦੇ ਪ੍ਰਸੰਸਕਾਂ ਨੂੰ ਇਹ ਕਹਿ ਕੇ ਵੱਡੀ ਰਾਹਤ ਦਿੱਤੀ ਹੈ ਕਿ ਇਹ ਖੇਡ ‘ਚ ਸਥਾਈ ਨਹੀਂ ਹੈ ਉਨ੍ਹਾਂ ਨੇ ਕਿਹਾ, ‘ਅਸੀਂ ਸਾਰੇ ਮੈਚਾਂ ‘ਚ ਲਗਾਤਾਰ ਇਹ ਜਰਸੀ ਨਹੀਂ ਪਹਿਨਣ ਵਾਲੇ ਹਾਂ ਇਹ ਪੱਕੇ ਤੌਰ’ਤੇ ਨਹੀਂ ਹੈ ਸਾਡੀ ਜਰਸੀ ਦਾ ਅਸਲ ਰੰਗ ਤਾਂ ਨੀਲਾ ਹੀ ਹੈ।
ਏਜੰਸੀ,
ਬਾਰਮਿੰਘਮ, 29 ਜੂਨ
ਆਈਸੀਸੀ ਵਿਸ਼ਵ ਕੱਪ ‘ਚ ਹੁਣ ਤੱਕ ਅਜੇਤੁ ਵਿਰਾਟ ਕੋਹਲੀ ਦੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਮੇਜ਼ਬਾਨ ਇੰਗਲੈਂਡ ਖਿਲਾਫ਼ ਆਪਣੀ ਨਵੀਂ ਓਰੈਂਜ ਜਰਸੀ ‘ਚ ਜੇਤੂ ਮੁਹਿੰਮ ਨੂੰ ਅੱਗੇ ਵਧਾਉਣ ਲਈ ਸੈਮੀਫਾਇਨਲ ਦਾ ਟਿਕਟ ਕੱਟਣ ਲਈ ਉਤਰੇਗੀ ਭਾਰਤੀ ਟੀਮ ਦੀ ਨਿਯਮਿਤ ਜਰਸੀ ਨੀਲੇ ਰੰਗ ਦੀ ਹੈ ਅਤੇ ਉਸਨੂੰ ਬਲਿਊ ਵੀ ਕਿਹਾ ਜਾਂਦਾ ਹੈ ਪਰ ਅਜਬਸਟਨ ਮੈਦਾਨ ‘ਤੇ ਹੋਣ ਵਾਲੇ ਅਹਿਮ ਮੁਕਾਬਲੇ ‘ਚ ਟੀਮ ਇੰਡੀਆ ਆਪਣੀ ਨਵੀਂ ਓਰੈਂਜ ਰੰਗ ਦੀ ਜਰਸੀ ਪਹਿਨਕੇ ਉਤਰੇਗੀ ਪਹਿਲਾਂ ਤੋਂ ਹੀ ਵਿਵਾਦਾਂ ‘ਚ ਘਿਰੀ ਇਸ ਨਵੀਂ ਜਰਸੀ ਨੂੰ ਦੇਖਣ ਲਈ ਵੀ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ, ਹਾਲਾਂਕਿ ਵਿਰਾਟ ਐਂਡ ਕੰਪਨੀ ਦੀ ਨਿਗ੍ਹਾ ਹਰ ਹਾਲ ‘ਚ ਜਿੱਤ ਦਰਜ ਕਰਕੇ ਸੈਮੀਫਾਇਨਲ ‘ਚ ਜਗ੍ਹਾ ਪੱਕੀ ਕਰਨ ਦੀ ਹੋਵੇਗੀ।
ਟੀਮ ਇੰਡੀਆ ਫਿਲਹਾਲ ਅੰਕ ਸੂਚੀ ‘ਚ ਛੇ ਮੈਚਾਂ ‘ਚੋਂ ਪੰਜ ਜਿੱਤ ਕੇ ਅਤੇ ਇੱਕ ਮੈਚ ਰੱਦ ਹੋਣ ਕਾਰਨ 11 ਅੰਕਾਂ ਨਾਲ ਦੂਜੇ ਨੰਬਰ ‘ਤੇ ਹੈ ਜਦੋਂ ਕਿ ਚੋਟੀ ‘ਤੇ ਆਸਟਰੇਲੀਆ ਪਹਿਲਾਂ ਹੀ ਆਖਰੀ ਚਾਰ ‘ਚ ਜਗ੍ਹਾ ਪੱਕੀ ਕਰ ਚੁੱਕੀ ਹੈ ਉੱਥੇ ਆਪਣੇ ਰੇਟਰੋ ਲੁੱਕ ਦੀ ਨੀਲੇ ਰੰਗ ਦੀ ਜਰਸੀ ਪਹਿਨ ਕੇ ਉਤਰਨ ਵਾਲੀ ਮੇਜ਼ਬਾਨ ‘ਟੀਮ ਬਲਿਊ’ ਲਈ ਲਈ ਵੀ ਇਹ ਸੈਮੀਫਾਇਨਲ ਦਾ ਦਾਅਵਾ ਮਜ਼ਬੂਤ ਕਰਨ ਦੇ ਲਿਹਾਜ ਨਾਲ ਮਹੱਤਵਪੂਰਨ ਮੁਕਾਬਲਾ ਹੋਵੇਗਾ ਜੋ ਹਾਲੇ ਅੰਕ ਸੂਚੀ ‘ਚ ਸੱਤਾ ਮੈਚਾਂ ‘ਚ ਅੱਠ ਅੰਕਾਂ ਨਾਲ ਚੌਥੇ ਨੰਬਰ ‘ਤੇ ਆ ਗਈ ਹੈ ਇੰਗਲੈਂਡ ਲਈ ਹੁਣ ਬਾਕੀ ਬਚੇ ਦੋਵੇਂ ਮੈਚਾਂ ‘ਚ ਕਰੋ ਜਾਂ ਮਰੋ ਦੀ ਸਥਿਤੀ ਹੋ ਗਈ ਹੈ ਕਿਉਂਕਿ ਬਾਕੀ ਤਿੰਨ ਸੈਮੀਫਾਇਨਲ ਸਥਾਨਾਂ ‘ਤੇ ਭਾਰਤ ਅਤੇ ਨਿਊਜੀਲੈਂਡ ਤੋਂ ਇਲਾਵਾ ਉਸਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਸਖਤ ਟੱਕਰ ਮਿਲਦੀ ਰਹੀ ਜੋ ਹਾਲੇ ਇੱਕ ਸਮਾਨ 7-7 ਅੰਕਾਂ ਦੇ ਨਾਲ ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਆਪਣਾ ਪਿਛਲਾ ਮੈਚ ਇੱਕਤਰਫ਼ੇ ਅੰਦਾਜ ‘ਚ 125 ਦੌੜਾਂ ਨਾਲ ਜਿੱਤਿਆ ਸੀ ਜਦੋਂ ਕਿ ਟੂਰਨਾਮੈਂਟ ‘ਚ ਖਿਤਾਬ ਦੀ ਦਾਅਵੇਦਾਰ ਦੇ ਰੂਪ ‘ਚ ਸ਼ੁਰੂਆਤ ਕਰਨ ਵਾਲੀ ਇੰਗਲੈਂਡ ਦਾ ਹੁਣ ਤੱਕ ਦਾ ਸਫ਼ਰ ਉਤਰਾਅ-ਚੜਾਅ ਵਾਲਾ ਰਿਹਾ ਹੈ ਅਤੇ ਪਿਛਲੇ ਦੋ ਮੈਚਾਂ ‘ਚ ਉਸਨੂੰ ਸ੍ਰੀਲੰਕਾ ਤੋਂ 20 ਦੌੜਾਂ ਨਾਲ ਅਤੇ ਆਸਟਰੇਲੀਆ ਤੋਂ 64 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਤੋਂ ਉਹ ਨਾ ਸਿਰਫ਼ ਦਬਾਅ ‘ਚ ਆ ਗਈ ਬਲਕਿ ਇਸ ਨਾਲ ਉਸਨੂੰ ਟੂਰਨਾਮੈਂਟ ਦੀ ਦੌੜ ਤੋਂ ਬਾਹਰ ਹੋਣ ਦੀ ਕਗਾਰ ‘ਤੇ ਪਹੁੰਚ ਦਿੱਤਾ।
ਪਹਿਲਾਂ ਖਿਤਾਬ ਦੀ ਭਾਲ ‘ਚ ਜੁਟੀ ਇਓਨ ਮਾਰਗਨ ਦੀ ਟੀਮ ਲਈ ਲਾਗਤਾਰ ਦੋ ਜਿੱਤਾਂ ਤੋਂ ਬਾਦ ਇੱਕ ਭਾਰਤੀ ਟੀਮ ਨੂੰ ਹਰਾਉਣਾ ਕਿਸੇ ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਾਈਨਲ ਲਈ ਦਿੱਲੀ-ਹੈਦਰਾਬਾਦ, ਮੁੰਬਈ-ਝਾਰਖੰਡ ਭਿੜਨਗੇ
ਪਹਿਲੇ ਸੈਮੀਫਾਈਨਲ ‘ਚ ਦਿੱਲੀ ਸਾਹਮਣੇ ਹੈਦਰਾਬਾਦ
ਦਿੱਲੀ, ਹਰਿਆਣਾ ਨੂੰ, ਮੁੰਬਈ, ਬਿਹਾਰ ਨੂੰ, ਝਾਰਖੰਡ, ਮਹਾਰਾਸ਼ਟਰ ਨੂੰ ਅਤੇ ਹੈਦਰਾਬਾਦ ,  ਆਂਧਰ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚੇ
ਬੰਗਲੁਰੂ, 16 ਅਕਤੂਬਰ
ਝਾਰਖੰਡ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮਹਾਰਾਸ਼ਟਰ ਨੂੰ ਵੀਜੇਡੀ ਨਿਯਮ ਦੇ ਤਹਿਤ 8 ਵਿਕਟਾਂ ਅਤੇ ਹੈਦਰਾਬਾਦ ਨੇ ਆਂਧਰ ਨੂੰ 14 ਦੌੜਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ 17 ਅਕਤੂਬਰ ਨੂੰ ਬੰਗਲੁਰੂ ‘ਚ ਹੋਣ ਵਾਲੇ ਪਹਿਲੇ ਸੈਮੀਫਾਈਨਲ ‘ਚ ਦਿੱਲੀ ਅਤੇ ਹੈਦਰਾਬਾਦ ਦਾ ਮੁਕਾਬਲਾ ਹੋਵੇਗਾ ਜਦੋਂਕਿ 18 ਅਕਤੂਬਰ ਨੂੰ ਦੂਸਰੇ ਸੈਮੀਫਾਈਨਲ ‘ਚ ਝਾਰਖੰਡ ਅਤੇ ਮੁੰਬਈ ਦਾ ਮੁਕਾਬਲਾ ਹੋਵੇਗਾ
ਝਾਰਖੰਡ ਨੇ ਮਹਾਰਾਸ਼ਟਰ ਨੂੰ 42.2 ਓਵਰਾਂ ‘ਚ 181 ਦੌੜਾਂ ‘ਤੇ ਨਿਪਟਾ ਦਿੱਤਾ ਵਿਕਟਕੀਪਰ ਰੋਹਿਤ ਮੋਟਵਾਨੀ ਨੇ ਸਭ ਤੋਂ ਜ਼ਿਆਦਾ 52, ਕਪਤਾਨ ਰਾਹੁਲ ਤ੍ਰਿਪਾਠੀ ਨੇ 47 ਦੌੜਾਂ ਦਾ ਮੁੱਖ ਯੋਗਦਾਨ ਦਿੱਤਾ ਝਾਰਖੰਡ ਦੇ ਅੰਕੁਲ ਨੇ 9 ਓਵਰਾਂ ‘ਚ 32 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ
ਮੀਂਹ ਕਾਰਨ ਝਾਰਖੰਡ ਨੂੰ 34 ਓਵਰਾਂ ‘ਚ 127 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਤੇ ਝਾਰਖੰਡ ਨੇ 32.2 ਓਵਰਾਂ ‘ਚ 2 ਵਿਕਟਾਂ ‘ਤੇ 127 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ ਕਪਤਾਨ ਇਸ਼ਾਨ ਕਿਸ਼ਨ ਨੇ 45 ਗੇਂਦਾਂ ‘ਚ 3 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 28 ਦੌੜਾਂ, ਸ਼ਸ਼ੀਮ ਰਾਠੌੜ ਨੇ 81 ਗੇਂਦਾਂ ‘ਚ ਨਾਬਾਦ 53 ਅਤੇ ਸੌਰਭ ਤਿਵਾਰੀ ਨੇ 33 ਗੇਂਦਾਂ ‘ਚ ਇੱਕ ਚੌਥੇ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 29 ਦੌੜਾਂ ਬਣਾਈਆਂ
ਹੋਰ ਕੁਆਰਟਰ ਫਾਈਨਲ ‘ਚ ਹੈਦਰਾਬਾਦ ਨੇ 8 ਵਿਕਟਾਂ ‘ਤੇ 281 ਦੌੜਾਂ ਬਣਾਉਦ ਤੋਂ ਬਾਅਦ ਆਂਧਰ ਨੂੰ 9 ਵਿਕਟਾਂ ‘ਤੇ 267 ਦੌੜਾਂ ‘ਤੇ ਰੋਕ ਦਿੱਤਾ ਹੈਦਰਾਬਾਦ ਵੱਲੋਂ ਬਾਵਨਾਕਾ ਸੰਦੀਪ ਨੇ 97 ਗੇਂਦਾਂ ‘ਚ 7 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 96 ਦੌੜਾਂ ਦੀ ਹਮਲਾਵਰ ਪਾਰੀ ਖੇਡੀ
ਤਨਮੇ ਅੱਗਰਵਾਲ ਨੇ 44 ਗੇਂਦਾਂ ‘ਚ 2 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 31, ਕਪਤਾਨ ਅੰਬਾਟੀ ਰਾਇਡੂ ਨੇ 28, ਰੋਹਿਤ ਰਾਇਡੂ ਨੇ 21 ਦੌੜਾਂ ਦਾ ਯੋਗਦਾਨ ਦਿੱਤਾ ਹੈਦਰਾਬਾਦ ਦੇ ਸਕੋਰ ‘ਚ ਵਾਧੂ 25 ਦੌੜਾਂ ਦਾ ਵੀ ਯੋਗਦਾਨ ਰਿਹਾ ਆਂਧਰ ਦੀ ਟੀਮ ਕਪਤਾਨ ਹਨੁਮਾ ਵਿਹਾਰੀ ਦੀਜਆਂ 99 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 95 ਦੌੜਾਂ ਦੇ ਬਾਵਜੂਦ ਟੀਚੇ ਤੱਕ ਨਾ ਪਹੁੰਚ ਸਕੀ ਹੈਦਰਾਬਾਦ ਵੱਲੋਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ 10 ਓਵਰਾਂ ‘ਚ 50 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ
ਰੋਹਿਤ ਨੂੰ ਫੈਨ ਨੇ ਪਿੱਚ ‘ਤੇ ਪਹੁੰਚ ਕੀਤੀ ਚੁੰਮਣ ਦੀ ਕੋਸ਼ਿਸ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮਿਲਣ ਲਈ ਹਾਲ ਹੀ ‘ਚ ਮੈਚ ਦੌਰਾਨ ਜਿੱਥੇ ਇੱਕ ਪ੍ਰਸ਼ੰਸਕ ਨੇ ਸੁਰੱਖਿਆ ਘੇਰਾ ਤੋੜਿਆ ਸੀ ਤਾਂ ਵਿਜੇ ਹਜਾਰੇ ਟਰਾਫ਼ੀ ਦੇ ਕੁਆਰਟਰ ਫਾਈਨਲ ਮੈਚ ‘ਚ ਬਿਹਾਰ ਵਿਰੁੱਧ ਆਪਣੀ ਘਰੇਲੂ ਟੀਮ ਮੁੰਬਈ ਲਈ ਖੇਡ ਰਹੇ ਸਲਾਮੀ ਬੱਲੇਬਾਜ਼ ਰੋਹਿਤ ਨੂੰ ਮਿਲਣ ਲਈ ਵੀ ਇੱਕ ਪ੍ਰਸ਼ੰਸਕ ਨਾ ਸਿਰਫ਼ ਸੁਰੱਖਿਆ ਘੇਰਾ ਤੋੜ ਕੇ ਪਿੱਚ ‘ਤੇ ਪਹੁੰਚ ਗਿਆ ਸਗੋਂ ਉਸਨੇ ਰੋਹਿਤ ਨੂੰ ਚੁੰਮਣ ਦੀ ਕੋਸ਼ਿਸ਼ ਵੀ ਕੀਤੀ ਰੋਹਿਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਇੱਕ ਪ੍ਰਸ਼ੰਸਕ ਪਿੱਚ ‘ਤੇ ਭੱਜਦਾ ਹੋਇਆ ਰੋਹਿਤ ਕੋਲ ਪਹੁੰਚ ਜਾਂਦਾ ਹੈ ਅਤੇ ਪਹਿਲਾਂ ਉਹਨਾਂ ਦੇ ਪੈਰ ਫੜਦਾ ਹੈ ਅਤੇ ਬਾਅਦ ਉਹਨਾਂ ਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ ਇਸ ਮੈਚ ‘ਚ ਮੁੰਬਈ ਨੇ 9 ਵਿਕਟਾਂ ਨਾਲ ਇੱਕਤਰਫ਼ਾ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਇਸ ਮੈਚ ‘ਚ ਰੋਹਿਤ ਨੇ ਨਾਬਾਦ 33 ਦੌੜਾਂ ਬਣਾਈਆਂ ਰੋਹਿਤ ਵੈਸਟਇੰਡੀਜ਼ ਵਿਰੁੱਧ ਇੱਕ ਰੋਜ਼ਾ ਅਤੇ ਟੀ20 ਲੜੀ ਤੋਂ ਪਹਿਲਾਂ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ‘ਚ ਆਪਣੀਆਂ ਤਿਅਰੀਆਂ ਨੂੰ ਪੁਖ਼ਤਾ ਕਰ ਰਹੇ ਹਨ ਹਾਲਾਂਕਿ ਰੋਹਿਤ ਝਾਰਖੰਡ ਵਿਰੁੱਧ ਸੈਮੀਫਾਈਨਲ ‘ਚ ਨਹੀਂ ਖੇਡਣਗੇ ਕਿਉਂਕਿ ਉਹ ਹੁਣ ਰਾਸ਼ਟਰੀ ਟੀਮ ਨਾਲ ਜੁੜਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਲੰਦਨ:ਸਰਬੀਆ ਦੇ ਨੋਵਾਕ ਜੋਕੋਵਿਕ ਨੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਇਸ ਦੇ ਅਭਿਆਸ ਟੂਰਨਾਮੈਂਟ ਈਸਟਬੋਰਨ ਟੈਨਿਸ ਦੇ ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਜੋਕੋਵਿਕ ਨੇ ਕੁਆਰਟਰ ਫਾਈਨਲ ਮੈਚ ‘ਚ ਅਮਰੀਕਾ ਦੇ ਡੋਨਾਲਡ ਯੰਗ ਨੂੰ 6-2, 7-6 ਨਾਲ ਹਰਾਇਆ ਅਮਰੀਕੀ ਖਿਡਾਰੀ ਦੇ ਡਬਲ ਫਾਲਟ ਨਾਲ ਹੀ ਚੌਥੇ ਮੈਚ ਪੁਆਇੰਟ ‘ਤੇ ਜੋਕੋਵਿਕ ਨੇ ਮੈਚ ਆਪਣੇ ਨਾਂਅ ਕੀਤਾ
ਜੋਕੋਵਿਕ ਸਭ ਤੋਂ ਉੱਚੀ ਰੈਂਕਿੰਗ ਦੇ ਖਿਡਾਰੀ
ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਦਾ ਆਖਰੀ ਚਾਰ ‘ਚ ਚੌਥੀ ਸੀਡ ਅਮਰੀਕਾ ਦੇ ਸਵੀਟ ਜਾਨਸਨ ਜਾਂ ਰੂਸ ਦੇ ਡਾਨਿਲ ਮੇਡਵੇਦੇਵ ਨਾਲ ਮੈਚ ਹੋਵੇਗਾ 1999 ਤੋਂ ਬਾਅਦ ਈਸਟਬੋਰਨ ‘ਚ ਖੇਡਣ ਵਾਲੇ ਜੋਕੋਵਿਕ ਸਭ ਤੋਂ ਉੱਚੀ ਰੈਂਕਿੰਗ ਦੇ ਖਿਡਾਰੀ ਹਨ ਜੋ ਇੱਥੇ ਪਹਿਲੀ ਵਾਰ ਖੇਡਣ ਉੱਤਰੇ ਹਨ ਅਤੇ ਇੱਕ ਘੰਟੇ 35 ਮਿੰਟ ‘ਚ ਹੀ ਉਨ੍ਹਾਂ ਨੇ ਜਿੱਤ ਦਰਜ ਕਰ ਲਈ ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਮਜਾ ਆਇਆ ਖਾਸਕਰ ਦੂਜੇ ਸੈੱਟ ‘ਚ ਪਹਿਲਾ ਸੈੱਟ ਆਸਾਨ ਸੀ ਪਰ ਦੂਜਾ ਮੁਸ਼ਕਿਲ ਰਿਹਾ ਮੈਨੂੰ ਕੋਰਟ ‘ਤੇ ਬ੍ਰੇਕ ਅੰਕ ਬਣਾਉਣ ਦਾ ਮੌਕਾ ਵੀ ਮਿਲਿਆ
ਦੂਜੀ ਸੀਡ ਗਾਇਲ ਮੋਂਫਿਲਸ ਨੇ ਬ੍ਰਿਟੇਨ ਦੇ ਵਾਈਲਡ ਕਾਰਡ ਕੈਮਰਨ ਨੂਰੀ ਨੂੰ 6-3, 6-2 ਨਾਲ ਇੱਕ ਹੋਰ ਕੁਆਰਟਰ ਫਾਈਨਲ ‘ਚ ਹਰਾਇਆ ਇਹ ਮੈਚ ਮੀਂਹ ਕਾਰਨ ਦੂਜੇ ਦਿਨ ਜਾ ਕੇ ਪੂਰਾ ਹੋਇਆ ਫ੍ਰਾਂਸਿਸੀ ਖਿਡਾਰੀ ਦਾ ਹੁਣ ਅਸਟਰੇਲੀਆ ਦੇ ਬੇਰਨਾਰਡ ਟਾਮਿਕ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ ਛੇਵੀਂ ਸੀਡ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 51 ਮਿੰਟਾਂ ‘ਚ ਹੀ 6-3, 6-2 ਨਾਲ ਹਰਾ ਦਿੱਤਾ ਸੱਤਵੀਂ ਸੀਡ ਰਿਚਰਡ ਗਾਸਕੇ ਨੇ ਤਿੰਨ ਬ੍ਰੇਕ ਅੰਕ ਬਚਾਏ ਅਤੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ 6-4, 6-4 ਨਾਲ ਹਰਾਇਆ ਅਗਲੇ ਮੈਚ ‘ਚ ਉਹ ਤੀਜੀ ਸੀਡ ਅਮਰੀਕਾ ਦੇ ਜਾਨ ਇਸਨਰ ਨਾਲ ਭਿੜਨਗੇ