Stock Markets - Sach Kahoon Punjabi
ਕੋਰੋਨਾ ਕਰਕੇ ਸ਼ੇਅਰ ਬਜਾਰਾਂ ‘ਚ ਕੋਹਰਾਮ ਜਾਰੀ
ਸੇਂਸੇਕਸ 1000 ਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ
ਮੁੰਬਈ, ਏਜੰਸੀ। ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ। ਸੋਮਵਾਰ ਨੂੰ ਸੇਂਸੇਕਸ 1000 ਅੰਕ ਅਤੇ ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹੇ। ਕਾਰੋਬਾਰ ਦੀ ਸ਼ੁਰੂਆਤ ‘ਚ ਅੱਜ ਸੇਂਸੇਕਸ ਸ਼ੁੱਕਰਵਾਰ ਦੇ 34103.48 ਦੇ ਮੁਕਾਬਲੇ ‘ਚ 33106 ਅੰਕ ‘ਤੇ ਖੁੱਲ੍ਹਿਆ ਅਤੇ ਬਿਕਵਾਲੀ ਦੇ ਦਬਾਅ ‘ਚ ਸ਼ੁਰੂਆਤੀ ਕਾਰੋਬਾਰ ‘ਚ ਲੁੜਕ ਕੇ 32449.03 ਅੰਕ ਆ ਗਿਆ। ਫਿਲਹਾਲ ਸੇਂਸੇਕਸ 32458.84 ਅੰਕ ‘ਤੇ 1645 ਅੰਕ ਹੇਠਾਂ ਹੈ। ਨਿਫਟੀ 350 ਅੰਕ ਤੋਂ ਜ਼ਿਆਦਾ ਹੇਠਾਂ ਖੁੱਲ੍ਹਣ ਤੋਂ ਬਾਅਦ ਤੇਜ਼ੀ ਨਾਲ ਘਟਦਾ ਹੋਇਆ 450 ਅੰਕ ਟੁੱਟ ਕੇ 9505 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। Stock Markets
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜਟ ਨਾਲ ਸ਼ੇਅਰ ਬਜ਼ਾਰਾਂ ‘ਚ ਕੋਹਰਾਮ
ਸੇਸੇਂਕਸ ਲਗਭਗ ਇੱਕ ਹਜ਼ਾਰ ਇੱਕ ਡਿੱਗਿਆ
ਮੁੰਬਈ, ਏਜੰਸੀ। ਸੰਸਦ ‘ਚ ਸ਼ਨਿੱਚਰਵਾਰ ਨੂੰ ਪੇਸ਼ 2020-21 ਦੇ ਆਮ ਬਜਟ ‘ਚ ਸ਼ੇਅਰ ਬਜ਼ਾਰਾਂ ਲਈ ਕੋਈ ਖਾਸ ਤਜਵੀਜ ਨਾ ਹੋਣ ਨਾਲ ਕੋਹਰਾਮ ਮੱਚ ਗਿਆ ਅਤੇ ਬਾਂਬੇ ਸ਼ੇਅਰ ਬਾਜ਼ਾਰ ਦਾ ਸੰਵੇਦੀ ਸੂਚਕਾਂਕ ਕਰੀਬ ਇੱਕ ਹਜ਼ਾਰ ਅੰਕ ਤੱਕ ਲੁੜਕਣ ਤੋਂ ਬਾਅਦ ਫਿਲਹਾਲ 408 ਅੰਕ ਹੇਠਾਂ ਹੈ। ਐਨਐਸਈ ਦਾ ਨਿਫਟੀ ਵੀ 133 ਅੰਕ ਡਿੱਗ ਕੇ 12 ਹਜ਼ਾਰ ਅੰਕ ਤੋਂ ਹੇਠਾਂ ਆ ਗਿਆ। ਕਾਰੋਬਾਰ ਦੀ ਸ਼ੁਰੂਆਤ ‘ਚ ਸੇਂਸੇਕਸ ਪਿਛਲੇ ਦਿਨ ਦੇ 40,723.49 ਅੰਕ ਦੇ ਮੁਕਾਬਲੇ 40,753.18 ਅੰਕ ‘ਤੇ ਮਜ਼ਬੂਤ ਖੁੱਲ੍ਹਿਆ ਹੈ ਅਤੇ 40,905.78 ਅੰਕ ਤੱਕ ਚੜ ਗਿਆ, ਪਰ ਬਜਟ ਪੇਸ਼ ਹੋਣ ਤੋਂ ਬਾਅਦ ਬਿਕਵਾਲੀ ਦੇ ਦਬਾਅ ‘ਚ ਆ ਗਿਆ ਅਤੇ ਕਰੀਬ ਇੱਕ ਹਜ਼ਾਰ ਅੰਕ ਲੁੜਕੇ ਹੇਠਾਂ 39,930.46 ਅੰਕ ਤੱਕ ਉਤਰ ਗਿਆ। ਸੇਂਸੇਕਸ ਵਰਤਮਾਨ ‘ਚ 408 ਅੰਕ ਹੇਠਾਂ 40,315.90 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਐਨਐਸਈ ਦਾ ਨਿਫਟੀ ਵਰਤਮਾਨ ‘ਚ 11,829.55 ਅੰਕ ‘ਤੇ 132.55 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ। Stock Markets
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।