Fake - Sach Kahoon Punjabi
ਜੈਪੁਰ ’ਚ ਇਨਕਮ ਟੈਕਸ ਅਧਿਕਾਰੀ ਬਣਕੇ ਘਰ ਆਏ ਬਦਮਾਸ਼, 60 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਜੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੈਪੁਰ ‘ਚ ਫਿਲਮੀ ਅੰਦਾਜ਼ ‘ਚ ਲੁਟੇਰੇ 60 ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਕਿਲੋ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਨਕਮ ਟੈਕਸ ਅਫਸਰ ਵਜੋਂ ਆਏ ਲੁਟੇਰਿਆਂ ਨੇ ਆਟਾ ਵਪਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟਮਾਰ ਕੀਤੀ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ 10 ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਅੱਧੇ ਘੰਟੇ ਤੱਕ ਤਲਾਸ਼ੀ ਲਈ। ਇਸ ਤੋਂ ਬਾਅਦ ਬਦਮਾਸ਼ 60 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਰਿਸ਼ਤੇਦਾਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੂਜੇ ਪਾਸੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਸਾਰੇ ਰਿਸ਼ਤੇਦਾਰਾਂ ਦੇ ਮੂੰਹ ‘ਤੇ ਟੇਪ ਲਗਾ ਦਿੱਤੀ ਸੀ।
ਬਦਮਾਸ਼ਾਂ ਨੇ ਇਨਕਮ ਟੈਕਸ ਦੇ ਅਧਿਕਾਰੀ ਦੱਸਿਆ
ਘਰ ‘ਚ ਦਾਖਲ ਹੋਣ ਤੋਂ ਪਹਿਲਾਂ ਬਦਮਾਸ਼ਾਂ ਨੇ ਖੁਦ ਨੂੰ ਇਨਕਮ ਟੈਕਸ ਅਫਸਰ ਦੱਸਿਆ ਅਤੇ ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੰਧਕ ਬਣਾ ਲਿਆ। ਸਾਰਿਆਂ ਦੇ ਮੂੰਹ ‘ਤੇ ਟੇਪ ਚਿਪਕਾ ਦਿੱਤੀ ਗਈ ਤਾਂ ਜੋ ਉਹ ਰੌਲਾ ਨਾ ਪਾ ਸਕਣ। ਇਸ ਤੋਂ ਬਾਅਦ ਬਦਮਾਸ਼ 60 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਠਿੰਡਾ ਪੁਲਿਸ ਵੱਲੋਂ ਜਾਅਲੀ ਭਾਰਤੀ ਕਰੰਸੀ ਸਮੇਤ ਜੀਜਾ-ਸਾਲੀ ਕਾਬੂ
ਪੁਲਿਸ ਨੇ 10 ਲੱਖ 6 ਹਜਾਰ 400 ਰੁਪਏ ਨੋਟ ਕੀਤੇ ਬਰਾਮਦ | Bathinda Police
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਫਰਜ਼ੀ ਭਾਰਤੀ ਕਰੰਸੀ ਸਮੇਤ ਜੀਜਾ ਅਤੇ ਸਾਲੀ ਨੂੰ ਗ੍ਰਿਫਤਾਰ ਕਰਕੇ ਮੁਲਕ ਨੂੰ ਆਰਥਿਕ ਢਾਹ ਲਾਉਣ ਦੀ ਕੋਸ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ ਨੋਟਬੰਦੀ ਉਪਰੰਤ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਬਠਿੰਡਾ ਜਿਲ੍ਹੇ ‘ਚ ਸਾਹਮਣੇ ਨਹੀਂ ਆਇਆ ਸੀ ਹੁਣ ਨਵੇਂ ਨੋਟਾਂ ਦੇ ਫਰਜ਼ੀ ਨੋਟ ਦੇਖ ਕੇ ਪੁਲਿਸ ਅਫਸਰ ਵੀ ਦੰਗ ਰਹਿ ਗਏ ਹਨ ਪੁਲਿਸ ਨੇ ਦੋਵਾਂ ਦੇ ਕਬਜ਼ੇ ਚੋਂ 10 ਲੱਖ 6 ਹਜ਼ਾਰ 400 ਰੁਪਏ ਦੇ ਵੱਖ-ਵੱਖ ਤਰ੍ਹਾਂ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ ਖਾਸ ਪਹਿਲੂ ਹੈ ਕਿ ਇਹ ਪਹਿਲਾ ਮਾਮਲਾ ਹੈ। (Bathinda Police)
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ
ਜਿਸ ‘ਚ ਪੁਲਿਸ ਨੂੰ ਕਵਿਤਾ ਸ਼ਰਮਾ ਨਾਂਅ ਦੀ ਔਰਤ ਨੇ ਸਾਹਮਣੇ ਆ ਕੇ ਸੂਹ ਦਿੱਤੀ ਹੈ, ਜਿਸ ਨਾਲ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬ ਹੋਈ ਹੈ ਅੱਜ ਸੀਨੀਅਰ ਪੁਲਿਸ ਕਪਤਾਨ ਨੇ ਬਾਅਦ ਦੁਪਹਿਰ ਸੱਦੀ ਪ੍ਰੈਸ ਕਾਨਫਰੰਸ ‘ਚ ਇਸ ਗੰਭੀਰ ਮਾਮਲੇ ਸਬੰਧੀ ਪੱਤਰਕਾਰਾਂ ਅੱਗੇ ਤੱਥ ਰੱਖੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਰਮਨਜੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਸ਼ਾਹਪੁਰ ਬੇਗੂ ਜਿਲ੍ਹਾ ਸਰਸਾ ਨੂੰ ਸੰਤਪੁਰਾ ਰੋਡ ‘ਤੇ ਅੰਡਰਬਰਿੱਜ ਕੋਲੋਂ 200 ਵਾਲੇ 4 ਅਤੇ 100 ਦੇ ਦੋ ਜਾਅਲੀ ਨੋਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ‘ਚ ਧਾਰਾ 489 ਬੀ ਅਤੇ 489ਸੀ ਤਹਿਤ ਮੁਕੱਦਮਾ ਦਰਜ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਇਸ ਦੌਰਾਨ ਹੀ ਪੁਲਿਸ ਨੂੰ ਕਵਿਤਾ ਸ਼ਰਮਾ ਨਾਂਅ ਦੀ ਔਰਤ ਦੇ ਬਿਆਨਾਂ ਦੇ ਅਧਾਰ ‘ਤੇ ਜਗਦੀਸ਼ ਕੁਮਾਰ ਪੁੱਤਰ ਹਰਨਾਮ ਦਿੱਤਾ ਵਾਸੀ ਨਹਿਰ ਕਲੋਨੀ ਸਰਸਾ ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰਕੇ ਨਾਮਜ਼ਦ ਕਰ ਲਿਆ ਹੈ। (Bathinda Police)
ਪੁਲਿਸ ਨੇ ਜਗਦੀਸ਼ ਕੁਮਾਰ ਕੋਲੋਂ 2 ਹਜ਼ਾਰ ਰੁਪਏ ਦੇ ਕੁੱਲ 415 ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 8 ਲੱਖ 30 ਹਜ਼ਾਰ ਬਣਦੀ ਹੈ ਇਵੇਂ ਹੀ ਡੇਢ ਲੱਖ ਰੁਪਏ ਦੇ 500 ਰੁਪਏ ਵਾਲੇ 3 ਸੌ ਨੋਟ, 20 ਹਜ਼ਾਰ ਰੁਪਏ ਦੇ 200 ਵਾਲੇ 100 ਨੋਟ ਅਤੇ 5400 ਰੁਪਏ ਦੇ 100 ਵਾਲੇ 54 ਫਰਜ਼ੀ ਨੋਟ ਬਰਾਮਦ ਕੀਤੇ ਹਨ ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਇਨ੍ਹਾਂ ਤੋਂ ਇਨ੍ਹਾਂ ਫਰਜ਼ੀ ਨੋਟਾਂ ਦੀ ਤਿਆਰੀ ਅਤੇ ਵਿੱਕਰੀ ਸਬੰਧੀ ਡੂੰਘਾਈ ਨਾਲ ਪੁੱਛਗਿਛ ਕਰੇਗੀ ਤੇ ਜਿਸ ਕਿਸੇ ਦਾ ਹੱਥ ਇਸ ਕਾਲੇ ਕਾਰੋਬਾਰ ‘ਚ ਸਾਹਮਣੇ ਆਇਆ ਉਸ ‘ਤੇ ਵੀ ਪੁਲਿਸ ਦਾ ਸ਼ਿਕੰਜਾ ਕਸਿਆ ਜਾਏਗਾ ਇਸ ਮੌਕੇ ਐਸਪੀ (ਬਿਊਰੋ ਆਫ ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਘਰੇ ਹੀ ਲਾਈ ਟਕਸਾਲਮੁਲਜ਼ਮ ਜੀਜਾ-ਸਾਲੀ ਆਪਣੇ ਘਰ ‘ਚ ਹੀ ਜਾਅਲੀ ਨੋਟ ਤਿਆਰ ਕਰਦੇ ਸਨ ਪੁਲਿਸ ਨੇ ਜਗਦੀਸ਼ ਕੁਮਾਰ ਦੀ ਨਿਸ਼ਾਨਦੇਹੀ ‘ਤੇ ਜਾਅਲੀ ਨੋਟ ਤਿਆਰ ਕਰਨ ਵਾਲਾ ਸਕੈਨਰ ਬਰਾਮਦ ਕੀਤਾ ਹੈ ਹੁਣ ਤੱਕ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਦੋ ਲੱਖ ਰੁਪਏ ਦੇ ਜਾਅਲੀ ਕਰੰਸੀ ਨੋਟ ਤਿਆਰ ਕਰਕੇ ਬਜ਼ਾਰ ‘ਚ ਚਲਾ ਚੁੱਕੇ ਹਨ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਰਿਜ਼ਰਵ ਬੈਂਕ ਵੱਲੋਂ ਤਿਆਰ ਕੀਤੇ ਜਾਂਦੇ ਨੋਟਾਂ ਦਾ ਕਾਗਜ਼ ਅਤੇ ਸਿਆਹੀ ਵਗੈਰਾ ਖਾਸ ਕਿਸਮ ਦੇ ਹੁੰਦੇ ਹਨ ਪੁਲਿਸ ਹੁਣ ਇਹ ਪਤਾ ਲਾਵੇਗੀ ਕਿ ਆਖਰ ਇਨ੍ਹਾਂ ਨੂੰ ਅਜਿਹਾ ਕਾਗਜ਼ ਆਦਿ ਕਿਸ ਤਰ੍ਹਾਂ ਮੁਹੱਈਆ ਹੋ ਗਿਆ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਤਾਲਮੇਲ ਦਾ ਫੈਸਲਾ ਵੀ ਲਿਆ ਹੈ।
ਹਨ੍ਹੇਰੇ ‘ਚ ਬਣਾਉਂਦੇ ਸਨ ਲੋਕਾਂ ਨੂੰ ਸ਼ਿਕਾਰ
ਮੁਲਜ਼ਮ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਜ਼ਿਆਦਾਤਰ ਹਨ੍ਹੇਰੇ ‘ਚ ਫਰਜ਼ੀ ਕਰੰਸੀ ਚਲਾਉਂਦੇ ਸਨ ਹਨ੍ਹੇਰਾ ਹੋਣ ਕਾਰਨ ਸਾਹਮਣੇ ਵਾਲਾ ਵਿਅਕਤੀ ਚੰਗੀ ਤਰ੍ਹਾਂ ਜਾਂਚ ਵੀ ਨਹੀਂ ਕਰ ਪਾਉਂਦਾ ਸੀ, ਜਿਸ ਕਰਕੇ ਇਨ੍ਹਾਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ ਅਜੇ ਰਮਨਜੀਤ ਕੌਰ ਆਪਣੇ ਕੰਮ ‘ਚ ਲੱਗੀ ਹੋਈ ਸੀ ਕਿ ਸੀਆਈਏ ਸਟਾਫ (ਟੂ) ਦੇ ਏਐਸਆਈ ਗੁਰਮੁਖ ਸਿੰਘ  ਨੂੰ ਸੂਹ ਮਿਲ ਗਈ, ਜਿਸ ਦੇ ਅਧਾਰ ‘ਤੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਐਸਐਸਪੀ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮ ਆਪਣੇ ਜਾਅਲੀ ਨੋਟਾਂ ਨੂੰ ਅਸਾਨੀ ਨਾਲ ਚਲਾਉਣ ਦੇ ਮੰਤਵ ਅਤੇ ਕਿਸੇ ਨੂੰ ਸ਼ੱਕ ਨਾ ਪਵੇ ਇੱਕ-ਅੱਧਾ ਨੋਟ ਅਸਲੀ ਵੀ ਵਿੱਚੇ ਚਲਾ ਦਿੰਦੇ ਸਨ।
ਨਕਲੀ ਮੀਟਰ ਲਵਾ ਕੇ ਕਰਦਾ ਸੀ ਬਿਜਲੀ ਚੋਰੀ
ਮਹਿਲਾ ਸਮੇਤ ਤਿੰਨ ਗ੍ਰਿਫ਼ਤਾਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ
ਪੰਜਾਬ ਰਾਜ ਬਿਜਲੀ ਨਿਗਮ ਦੇ ਬਿਜਲੀ ਚੋਰੀ ਵਿਰੋਧੀ ਥਾਣੇ ਦੀ ਪੁਲਿਸ ਨੇ ਬਿਜਲੀ ਚੋਰਾਂ ‘ਤੇ ਨਕੇਲ ਕਸਦਿਆਂ ਬਿਜਲੀ ਚੋਰੀ ਕਰਵਾਉਣ ਦੇ ਮਾਮਲੇ ‘ਚ ਇੱਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫ਼ਤਾਰ ਕੀਤੇ ਗਏ ਤਿੰਨ ਜਣਿਆਂ ‘ਚ ਅਸਲੀ ਬਿਜਲੀ ਮੀਟਰ ਦੀ ਥਾਂ ਨਕਲੀ ਬਿਜਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ‘ਚ ਮਦਦ ਕਰਕੇ ਬਿਜਲੀ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਵਾਲਾ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਆਨੰਦ ਨਗਰ-ਬੀ ਪਟਿਆਲਾ, ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਅਤੇ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਸ਼ਾਮਲ ਹਨ।
ਪੀ. ਐਸ.ਪੀ. ਸੀ.ਐਲ ਪਟਿਆਲਾ ਦੇ ਐਸ.ਐਸ.ਪੀ. (ਚੌਕਸੀ ਤੇ ਸੁਰੱਖਿਆ) ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੀ.ਐਸ.ਪੀ. ਵੀ.ਅਤੇ ਐਸ. ਪਰਮਿੰਦਰ ਸਿੰਘ ਬਾਠ ਦੀ ਅਗਵਾਈ ਹੇਠ ਥਾਣਾ ਐਂਟੀ ਪਾਵਰ ਥੈਫਟ ਪਟਿਆਲਾ ਪੀ.ਐਸ.ਪੀ.ਸੀ.ਐਲ ਦੇ ਮੁੱਖ ਅਫਸਰ  ਇੰਸਪੈਕਟਰ ਰਣਧੀਰ ਸਿੰਘ ਸੋਢੀ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ‘ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੀਟਰ ਨਾਲ ਛੇੜਛਾੜ ਕਰਕੇ ਇਸਨੂੰ ਤਬਦੀਲ ਕਰਨ ਵਾਲੇ ਹਰਬੰਸ ਸਿੰਘ ਕੋਲੋਂ ਮੀਟਰ ਨੂੰ ਬਦਲਣ ਵਾਲਾ ਸਾਜੋ ਸਮਾਨ ਵੀ ਬਰਾਮਦ ਹੋਇਆ ਹੈ।
ਅਸਲੀ ਬਿਜਲੀ ਮੀਟਰ ਦੀ ਥਾਂ ਛੇੜਛਾੜ ਕੀਤਾ ਨਕਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਵਾਉਂਦਾ ਸੀ
ਐਸ.ਐਸ.ਪੀ. ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਅਮਰਜੀਤ ਕੌਰ ਵਾਸੀ ਸਿੱਧੂ ਕਲੋਨੀ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸੇ ਤਰ੍ਹਾਂ ਰਜਨੀਸ਼ ਸਕਸੈਨਾ ਪੁੱਤਰ ਫਕੀਰ ਚੰਦ ਸਕਸੈਨਾ ਵਾਸੀ ਬਿੰਦਰਾ ਕਲੋਨੀ ਪਟਿਆਲਾ, ਜਿਸ ਨੂੰ ਕਿ ਬਿਜਲੀ ਚੋਰੀ ਸਬੰਧੀ ਜੁਰਮਾਨਾ 39,472 ਰੁਪਏ ਅਤੇ ਕੰਪਾਊਡਿੰਗ ਫੀਸ 9000 ਰੁਪਏ ਪਾਈ ਗਈ ਸੀ, ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਸਦੀ ਪਤਨੀ ਵਿਜੈ ਲਕਸਮੀ ਜੁਰਮਾਨਾ 86,900 ਰੁਪਏ ਅਤੇ ਕੰਪਾਊਡਿੰਗ ਫੀਸ 18000 ਪੀ.ਐਸ.ਪੀ.ਸੀ.ਐਲ ਵੱਲੋਂ ਪਾਈ ਗਈ ਸੀ। ਉਸ ਵਿਰੁੱਧ ਮੀਟਰ ਬਦਲੀ ਕਰਕੇ ਹੋਰ ਜਾਅਲੀ/ਪ੍ਰਾਈਵੇਟ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ਦਾ ਵੀ ਕੇਸ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸਨੇ ਖੁਲਾਸਾ ਕੀਤਾ ਕਿ ਉਸਨੇ ਇਹ ਮੀਟਰ ਹਰਬੰਸ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਗਲੀ ਨੰਬਰ 16 ਆਨੰਦ ਨਗਰ ਬੀ ਤੋਂ ਬਦਲਵਾਇਆ ਸੀ, ਜੋਕਿ ਮੀਟਰ ਬਦਲੀ ਕਰਨ, ਇਨ੍ਹਾਂ ਨਾਲ ਛੇੜਛਾੜ ਕਰਨ ਦਾ ਕੰਮ ਕਰਦਾ ਸੀ। ਮੁਕੱਦਮਾ ਨੰਬਰ  545 ਦੀ ਤਫਤੀਸ਼ ਦੌਰਾਨ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋਕਿ ਛੇੜਛਾੜ ਹੋਏ ਬਿਜਲੀ ਮੀਟਰਾਂ ਰਾਹੀਂ ਪੰਜਾਬ ਰਾਜ ਪਾਵਰ ਕਾਰਪੋਰੇਸਨ ਨੂੰ ਵਿੱਤੀ ਨੁਕਸਾਨ ਪੁਹੰਚਾ ਰਿਹਾ ਸੀ। ਇਸ ਕੋਲੋਂ ਹੋਰ ਪੁੱਛ ਪੜਤਾਲ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬੇ ‘ਚ ਸ਼ਾਂਤੀ ਬਣਾਈ ਰੱਖਣ ਜਵਾਨਾਂ ਦੀ ਕੀਤੀ ਸਲਾਘਾ (Terrorist)
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਤੋਂ ਜਾਰੀ ਤਲਾਸ਼ ਅਭਿਆਨ ਦੌਰਾਨ ਸੁਰੱਖਿਆੁਲਾਂ ਅਤੇ ਅੱਤਵਾਦੀਆਂ (Terrorist) ਵਿਚਕਾਰ ਹੋਏ ਭਿਆਨਕ ਮੁਕਾਲਬੇ ‘ਚ ਪੰਜ ਅੱਤਵਾਦੀ (Terrorist) ਮਾਰੇ ਗਏ। ਸੂਬਾ ਦੀ ਪੁਲਿਸ ਮਹਾਂਨਿਦੇਸ਼ਕ (ਡੀਜੀਪੀ) ਡਾ. ਐਸ ਪੀ ਵੈਦ ਨੇ ਸ਼ਨਿੱਚਰਵਾਰ ਨੂੰ ਇਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਡੀਜੀਪੀ ਵੈਦ ਨੇ ਟਵੀਟ ਕਰਕੇ ਦੱਸਿਆ ਕਿ ਸ਼ੋਪੀਆਂ ਦੇ ਕਿਲੁਰਾ ‘ਚ ਮੁਕਾਬਲੇ ਸਥਾਨ ਤੋਂ ਚਾਰ ਅੱਤਵਾਦੀਆਂ (Terrorist) ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਹੁਣ ਤੱਕ ਕੁੱਲ ਪੰਜ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਇਸ ਸੂਬੇ  ‘ਚ ਸਾਂਤੀ ਬਣਾਏ ਰੱਖਣ ਲਈ ਵਧੀਆਂ ਕਾਰਗੁਜਾਰੀ ਦੱਸਦੇ ਹੋਏ ਜਵਾਨਾਂ ਦੀ ਸਲਾਘਾ ਕੀਤੀ। ਇਸ ਵਿਚਕਾਰ, ਮੁਕਾਬਲੇ ਵਾਲੀ ਜਗ੍ਹਾ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਕਾਰੀਆਂ ਨੇ ਸੁਰੱਖਿਆ ਬਲਾਂ ਦੇ ਅਭਿਆਨ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। (Terrorist)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਨ ਦੇ ਬਹਾਨੇ ਪੈਸੇ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਤੋਂ 14 ਲੱਖ 65 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ
ਜਾਂਚ ਦੌਰਾਨ ਹੋਣਗੇ ਅਹਿਮ ਖੁਲਾਸੇ : ਥਾਣਾ ਮੁਖੀ
ਧਨੌਲਾ, (ਸੰਦੀਪ ਸਿੰਘ/ਸੱਚ ਕਹੂੰ ਨਿਊਜ਼)। ਲੋਨ ਕਰਵਾ ਕਰਜ਼ਾ ਦੇਣ ਦੇ ਬਹਾਨੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਗਿਰੋਹ ਦੀ ਗ੍ਰਿਫ਼ਤਾਰ ਮਹਿਲਾ ਤੋਂ ਪੁਲਿਸ ਥਾਣਾ ਧਨੌਲਾ ਨੇ 14 ਲੱਖ 65 ਹਜ਼ਾਰ ਰੁਪਏ ਦੇ ਕਰੀਬ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਥਾਣਾ ਮੁਖੀ ਧਨੌਲਾ ਨੈਬ ਸਿੰਘ ਬੈਨੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਲੋਨ ਮਨਜ਼ੂਰ ਕਰਵਾ ਦੇਣ ਦਾ ਝਾਂਸਾ ਦੇ ਕੇ ਪੈਸੇ ਠੱਗਣ ‘ਤੇ ਦਰਜ ਹੋਏ ਪਰਚੇ ‘ਚ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਪੁੱਤਰੀ ਕਾਲਾ ਸਿੰਘ ਵਾਸੀ ਭੈਣੀ ਜੱਸਾ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਕੋਲੋਂ 14 ਲੱਖ 65 ਹਜ਼ਾਰ 500 ਰੁਪਏ ਦੀ ਜਾਅਲੀ ਕਰੰਸੀ, ਜਿਸ ਉੱਪਰ ਚਿਲਡਰਨ ਬੈਂਕ ਆਫ਼ ਇੰਡੀਆ ਲਿਖਿਆ ਹੋਇਆ ਹੈ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਇਹ ਉਕਤ ਕਰੰਸੀ ਉਸ ਨੂੰ ਗੁਰਮੀਤ ਸਿੰਘ ਨੇ ਇਹ ਕਹਿ ਕੇ ਭੇਜੀ ਸੀ ਸਬੰਧਿਤ ਲੋਕਾਂ ਨੂੰ ਇਹ ਪੈਸੇ ਵੰਡ ਦਿਓ। ਥਾਣਾ ਮੁਖੀ ਨੇ ਦੱਸਿਆ ਕਿ ਇਹ ਲੋਕ ਇਸ ਕਰੰਸੀ ਦਾ ਦਿਖਾਵਾ ਕਰਕੇ ਹੋਰ ਲੋਕਾਂ ਤੋਂ ਪੈਸੇ ਬਟੋਰਨ ਦੀ ਸਕੀਮ ਲਗਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੂੰ ਕੋਰਟ ‘ਚ ਪੇਸ਼ ਕਰਕੇ ਹੋਰ 3 ਦਿਨਾਂ ਦਾ ਰਿਮਾਂਡ ਲਿਆ ਜਾਵੇਗਾ, ਜਿਸ ਦੌਰਾਨ ਇਸ ਧੰਦੇ ਨਾਲ ਸੰਬੰਧੀ ਅਹਿਮ ਖੁਲਾਸੇ ਹੋਣਗੇ। ਜਿੰਨਾਂ ਲੋਕਾਂ ਨਾਲ ਇਹ ਠੱਗੀ ਵੱਜੀ ਹੈ ਉਹ ਵੀ ਬਿਆਨ ਦਰਜ ਕਰਵਾ ਰਹੇ ਹਨ। ਇਸ ਧੰਦੇ ਨਾਲ ਜੁੜੇ ਗੁਰਮੀਤ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਘਰ ਰੇਡ ਕੀਤੀ ਸੀ ਜਿੱਥੇ ਕਿ ਜ਼ਿੰਦਰੇ ਲੱਗੇ ਹੋਏ ਮਿਲੇ।
ਸੁਖਬੀਰ ਵੱਲੋਂ ਸ਼ੁਰੂ ਹੈਲਪਲਾਈਨ ਦਾ ਪਿਆ ਭੋਗ, ਹੈਲਪਲਾਈਨ ਜਾਅਲੀ ਤੇ ਨਿਕੰਮੀ ਕਰਾਰ
13 ਮਈ 2015 ਨੂੰ ਸੁਖਬੀਰ ਬਾਦਲ ਨੇ ਕੀਤਾ ਸੀ 1905 ਹੈਲਪਲਾਇਨ ਨੂੰ ਸ਼ੁਰੂ
ਅਮਰਿੰਦਰ ਸਿੰਘ ਦੀ ਸਰਕਾਰ ਨੇ ਬੰਦ ਕੀਤੀ ਅਦਾਇਗੀ, ਆਪਣੇ ਆਪ ਭੱਜ ਗਈ ਕੰਪਨੀ
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਗਈ 1905 ਹੈਲਪਲਾਈਨ ਦਾ ਕਾਂਗਰਸ ਸਰਕਾਰ ਵਿੱਚ ਭੋਗ ਪੈ ਗਿਆ ਹੈ। ਪੰਜਾਬ ਸਰਕਾਰ ਨੇ ਨਾ ਸਿਰਫ਼ ਇਸ ਹੈਲਪਲਾਇਨ ਨੂੰ ਜਾਅਲੀ ਅਤੇ ਨਿਕੰਮੀ ਕਰਾਰ ਦਿੰਦੇ ਹੋਏ ਬੰਦ ਕਰ ਦਿੱਤਾ ਹੈ, ਸਗੋਂ ਇਸ ਹੈਲਪਲਾਇਨ ਨੂੰ ਚਲਾਉਣ ਵਾਲੀ ਕੰਪਨੀ ਦੇ ਲੱਖਾਂ ਰੁਪਏ ਵੀ ਰੋਕ ਲਏ ਹਨ। ਜਿਸ ਕਾਰਨ ਤੰਗ ਆ ਕੇ ਖ਼ੁਦ ਪ੍ਰਾਈਵੇਟ ਕੰਪਨੀ ਹੀ ਭੱਜ ਗਈ ਹੈ।
ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਸਰਕਾਰ ਦੌਰਾਨ 13 ਮਈ 2015 ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਇੱਕ ਫੋਨ ਨੰਬਰ 1905 ਰਾਹੀਂ ਹੈਲਪ ਲਾਇਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਰਾਹੀਂ ਹਰ ਕੋਈ ਆਪਣੀ ਸ਼ਿਕਾਇਤ ਦਰਜ਼ ਕਰਵਾ ਕੇ ਉਸ ਦਾ ਹੱਲ ਕੱਢਵਾ ਸਕਦਾ ਸੀ। ਇਸ ਹੈਲਪ ਲਾਇਨ ਨੂੰ ਸੁਖ਼ਬੀਰ ਬਾਦਲ ਨੇ ਆਪਣੇ ਅਧੀਨ ਰੱਖਿਆ ਹੋਇਆ ਸੀ ਅਤੇ ਖ਼ੁਦ ਸੁਖਬੀਰ ਬਾਦਲ ਵੀ ਕਈ ਮਾਮਲੇ ਦੇਖਣ ਤੋਂ ਬਾਅਦ ਉਨਾਂ ਸ਼ਿਕਾਇਤਾਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਸਨ ਕਿ ਉਸ ਸ਼ਿਕਾਇਤ ਨੂੰ ਦੂਰ ਕੀਤਾ ਗਿਆ ਜਾਂ ਫਿਰ ਨਹੀਂ। ਇਥੇ ਹੀ ਸੁਖਬੀਰ ਬਾਦਲ ਵਲੋਂ ਸ਼ਿਕਾਇਤ ਕਰਨ ਵਾਲੇ ਕੁਝ ਲੋਕਾਂ ਨੂੰ ਵੀ ਫੋਨ ਕਰਕੇ ਪੁੱਛਿਆ ਜਾਂਦਾ ਸੀ ਕਿ ਉਨਾਂ ਦੀ ਸ਼ਿਕਾਇਤ ਦੂਰ ਹੋਈ ਹੈ ਜਾਂ ਫਿਰ ਨਹੀਂ।
ਇਸ ਹੈਲਪ ਲਾਈਨ ਨੂੰ ਸ਼ੁਰੂ ਕਰਨ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਲੱਖਾਂ ਕਰੋੜਾ ਰੁਪਏ ਖ਼ਰਚ ਕਰਕੇ ਸਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਸਨ ਸੱਤਾ ਵਿੱਚ ਬਦਲਾਓ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੁਖਬੀਰ ਬਾਦਲ ਦੀ ਇਸ ਹੈਲਪ ਲਾਈਨ ਨੂੰ ਨਾ ਸਿਰਫ਼ ਜਾਅਲੀ ਕਰਾਰ ਦੇ ਦਿੱਤਾ ਹੈ, ਸਗੋਂ ਇਸ ਨੂੰ ਫਜ਼ੂਲ ਖ਼ਰਚੀ ਦੱਸਦੇ ਹੋਏ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਹੈਲਪ ਲਾਇਨ 1905 ਨੂੰ ਚਲਾ ਰਹੀਂ ਪ੍ਰਾਈਵੇਟ ਕੰਪਨੀ ਦੀ ਪਿਛਲੇ ਕਈ ਮਹੀਨਿਆਂ ਤੋਂ ਅਦਾਇਗੀ ਕਰਨ ‘ਤੇ ਰੋਕ ਲਗਾ ਦਿੱਤੀ ਸੀ, ਜਿਸ ਨਾਲ ਖ਼ੁਦ ਬ ਖ਼ੁਦ ਹੀ ਕੰਪਨੀ ਨੇ ਕੰਮ ਬੰਦ ਕਰਦੇ ਹੋਏ ਆਪਣਾ ਬੋਰੀ ਬਿਸਤਰ ਸਮੇਟ ਲਿਆ ਹੈ।
ਜਾਅਲੀ ਕੰਮ ਹੋ ਰਿਹਾ ਸੀ ਹੈਲਪਲਾਈਨ ਰਾਹੀਂ ਤਾਂ ਕੀਤੀ ਬੰਦ : ਪਰਮਿੰਦਰ ਪਾਲ ਸਿੰਘ
ਜਨਤਕ ਸ਼ਿਕਾਇਤ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਹੈਲਪਲਾਇਲ 1905 ਜਾਅਲੀ ਹੈਲਪਲਾਇਨ ਤੋਂ ਜਿਆਦਾ ਕੁਝ ਨਹੀਂ ਸੀ, ਕਿਉਂਕਿ ਇਸ ਨਾਲ ਕਿਸੇ ਨੂੰ ਵੀ ਫਾਇਦਾ ਨਹੀਂ ਹੋ ਰਿਹਾ ਸੀ, ਸਗੋਂ ਇਸ ਨਾਲ ਹੀ ਲੱਖਾਂ ਰੁਪਏ ਦਾ ਵਾਧੂ ਖ਼ਰਚ ਹੀ ਕੀਤਾ ਜਾ ਰਿਹਾ ਸੀ। ਉਨਾਂ ਕਿਹਾ ਕਿ ਕਿਸੇ ਕੰਮ ਦੀ ਆਉਟਪੁੱਟ ਤਾਂ ਆਉਣੀ ਚਾਹੀਦੀ ਹੈ ਪਰ ਇਸ ਵਿੱਚ ਕੋਈ ਆਉਟਪੁੱਟ ਨਹੀਂ ਸੀ। ਜਿਸ ਕਾਰਨ ਇਸ ਹੈਲਪਲਾਇਨ ਨੂੰ ਬੰਦ ਕਰ ਦਿੱਤਾ ਗਿਆ ਹੈ।
ਜੇਕਰ ਜਾਅਲੀ ਸੀ ਤਾਂ ਕਿਉਂ ਨਹੀਂ ਕੀਤਾ ਮਾਮਲਾ ਦਰਜ਼ : ਜੰਗਵੀਰ ਸਿੰਘ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤੀ ਗਈ 1905 ਹੈਲਪਲਾਇਨ ਜਾਅਲੀ ਸੀ ਤਾਂ ਮੌਕੇ ਦੇ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਿਉਂ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਆਏ ਡੇਢ ਸਾਲ ਹੋ ਗਿਆ ਹੈ ਅਤੇ ਹੁਣ ਤੱਕ ਕਾਂਗਰਸ ਸਰਕਾਰ ਦੇ ਅਧਿਕਾਰੀ ਕੀ ਕਰ ਰਹੇ ਸਨ। ਹੁਣ ਉਨਾਂ ਨੂੰ ਯਾਦ ਆਇਆ ਹੈ ਕਿ ਇਹ ਹੈਲਪਲਾਇਨ ਜਾਅਲੀ ਅਤੇ ਕਿਸੇ ਕੰਮ ਦੀ ਨਹੀਂ ਸੀ।
ਫਰਜ਼ੀ ਕੰਪਨੀਆਂ ਦੀ ਜਾਂਚ ਲਈ ਬਣਾਈ ਟਾਸਕ ਫੋਰਸ ਦੀ ਕੰਫਰਮ ਲਿਸਟ ‘ਚ 16,537 ਕੰਪਨੀਆਂ
3.09 ਲੱਖ ਡਾਇਰੈਕਟਰ ਆਯੋਗ ਐਲਾਨੇ
ਨਵੀਂ ਦਿੱਲੀ, (ਏਜੰਸੀ)। ਸਰਕਾਰ  ਨੇ ਜਾਰੀ ਵਿੱਤੀ ਵਰ੍ਹੇ ‘ਚ ਫਰਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ 2,25,910 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ ਤੇ ਸਾਲ 2016-17 ‘ਚ 2,26,166 ਕੰਪਨੀਆਂ ਦੀ ਰਜਿਸਟਰੇਸ਼ਨ ਰੱਦ ਕਰਦਿਆਂ 3,09, 619 ਡਾਇਰੈਕਟਰਾਂ ਨੂੰ ਅਯੋਗ ਐਲਾਨਿਆ ਗਿਆ। ਫਰਜ਼ੀ ਕੰਪਨੀਆਂ ਦੀ ਪਛਾਣ ਤੇ ਕਾਰਵਾਈ ਲਈ ਬਣਾਈ ਟੀਮ ਨੇ ਇਸ ਤਰ੍ਹਾਂ ਦੀਆਂ ਕੰਪਨੀਆਂ ‘ਤੇ ਨੱਥ ਕੱਸਣ ਲਈ ਕਈ ਉਪਾਅ ਕੀਤੇ ਅਤੇ ਗੰਭੀਰ ਧੋਖਾਧੜੀ ਜਾਂਚ ਦਫ਼ਤਰ (ਐਸਐਫਆਈਓ) ਨੇ ਵੀ ਫਰਜ਼ੀ ਕੰਪਨੀਆਂ ਦਾ ਡਾਟਾ ਤਿਆਰ ਕੀਤਾ ਹੈ।
ਕੰਪਨੀ ਰਜਿਸਟਰੇਸ਼ਨ (ਆਰਓਸੀ) ਨੇ ਸਾਲ 2016-17 ਦੌਰਾਨ 2,26,166 ਫਰਜ਼ੀ ਕੰਪਨੀਆਂ ਦੀ ਪਛਾਣ ਕਰਦਿਆਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਤੇ ਉਨ੍ਹਾਂ ਨਾਲ ਜੁੜੇ 3,09,619 ਡਾਇਰੈਕਟਰਾਂ ਨੂੰ ਅਯੋਗ ਐਲਾਨਿਆ। ਕੰਪਨੀ ਰਜਿਸਟਰਾਰ ਨੇ ਜਾਰੀ ਵਿੱਤੀ ਵਰ੍ਹੇ ‘ਚ ਕਾਰਵਾਈ ਲਈ 2,25,910 ਫਰਜ਼ੀ ਕੰਪਨੀਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਵਿਰੁੱਧ ਕੰਪਨੀ ਕਾਨੂੰਨ ਦੀ ਧਾਰਾ 248 ਤਹਿਤ ਕਾਰਵਾਈ ਕੀਤੀ ਜਾਵੇਗੀ।
ਨਕਲੀ ਕਰੰਸੀ ਸਮੇਤ ਦੋ ਜਣੇ ਗ੍ਰਿਫ਼ਤਾਰ
1.70 ਲੱਖ ਦੇ ਨਕਲੀ ਨੋਟਾਂ ਦੇ ਨਾਲ ਦੋ ਕਾਬੂ | Counterfeit Currency
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਕਲੀ ਨੋਟਾਂ ਇੱਕ ਗਿਰੋਹ ਦਾ ਭੰਡਾਫੋੜ ਕਰਦਿਆਂ ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਲੱਖ 70 ਹਜ਼ਾਰ ਦੀ ਰਾਸ਼ੀ ਦੇ 2000 ਰੁਪਏ ਤੇ 500 ਰੁਪਏ ਦੇ ਜਾਅਲੀ ਨੋਟ ਵੀ ਬਰਾਮਦ ਕੀਤੇ ਪੁਲਿਸ ਸੂਤਰਾਂ ਅਨੁਸਾਰ ਖੁਫ਼ੀਆ ਸੂਚਨਾ ਦੇ ਅਧਾਰ ‘ਤੇ ਪੁਲਿਸ ਦੇ ਵਿਸ਼ੇਸ਼ ਦਲ ਨੇ ਇਨਾਮੁਲ ਮਿਆਂ (31) ਤੇ ਖਲਿਲੁਲਾਹ ਬਿਸਵਾਸ (39) ਨੂੰ ਜਾਮਾ ਮਸਜਿਦ ਕੋਲ ਕਸਤੂਰਬਾ ਹਸਪਤਾਲ ਦੇ ਪਿੱਛੇ ਉਰਦੂ ਬਜ਼ਾਰ ਤੋਂ ਜਾਅਲੀ ਨੋਟਾਂ ਦੇ ਪੈਕੇਟ ਨਾਲ ਗ੍ਰਿਫ਼ਤਾਰ ਕਰ ਲਿਆ (Counterfeit Currency)
ਇਹ ਪਤਾ ਚੱਲਿਆ ਕਿ ਦੋਵਾਂ ਨੇ ਬੰਗਲਾਦੇਸ਼ ‘ਚ ਆਪਣੇ ਸੰਪਰਕਾਂ ਰਾਹੀਂ ਨਕਲੀ ਕਰੰਸੀ ਹਾਸਲ ਕੀਤੀ ਸੀ ਸੈਂਟਰਲ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਵਾਂ ਤੋਂ 2000 ਰੁਪਏ ਦੇ 50 ਤੇ 500 ਰੁਪਏ ਦੇ 140 ਨਕਲੀ ਨੋਟ ਬਰਾਮਦ ਕੀਤੇ ਗਏ ਪੁਲਿਸ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਇਹ ਵੀ ਪਤਾ ਚੱਲਿਆ ਕਿ ਖਲਿਲੁਲਾਹ ਹਵਾਲਾ ਲੈਣ-ਦੇਣ ‘ਚ ਵੀ ਸ਼ਾਮਲ ਰਿਹਾ ਹੈ ਪੁਲਿਸ ਨੇ ਬਾਅਦ ‘ਚ ਉਸ ਹੋਟਲ ਦੇ ਕਮਰੇ ‘ਚ ਛਾਪੇਮਾਰੀ ਕੀਤੀ ਜਿੱਥੇ ਉਹ ਰਹਿ ਰਿਹਾ ਸੀ ਤੇ ਕੁੱਲ 12.77 ਲੱਖ ਰੁਪਏ ਦੇ ਅਸਲੀ ਨੋਟ ਬਰਾਮਦ ਕਰ ਲਏ (Counterfeit Currency)
ਇਨਾਮੁਲ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਤੇ ਖਲਿਲੁਲਾਹ ਦੋਵੇਂ ਪੱਛਮੀ ਬੰਗਾਲ ਦੇ ਮਾਲਦਾ ਦੇ ਰਹਿਣ ਵਾਲੇ ਹਨ ਉਹ ਮਾਲਦਾ ‘ਚ ਦੋ ਲੋਕਾਂ ਤੋਂ ਨਕਲੀ ਨੋਟ ਲਿਆਂਦਾ ਸੀ ਤੇ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਖਪਾ ਦਿੰਦਾ ਸੀ ਇਨਾਮੁਲ ਫਰੀਦਾਬਾਦ ਦੀ ਨਿਰਮਾਣ ਕੰਪਨੀ ‘ਚ ਤੇ ਖਲਿਲੁਲਾਹ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਸਥਿਤ ਨਿਰਮਾਣ ਕੰਪਨੀ ‘ਚ ਕੰਮ ਕਰਦਾ ਸੀ ਇਨਾਮੁਲ ਅਸਾਨੀ ਨਾਲ ਪੈਸਾ ਕਮਾਉਣ ਲਈ ਨਕਲੀ ਨੋਟਾਂ ਦੇ ਗੋਰਖਧੰਦੇ ‘ਚ ਸ਼ਾਮਲ ਹੋ ਗਿਆ ਸੀ ਤੇ ਉਹ ਪਿਛਲੇ ਦੋ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ (Counterfeit Currency)
ਇਹ ਦੋ ਨੌਜਵਾਨ ਛਾਪਦੇ ਸਨ ਨਕਲੀ ਨੋਟ, ਪੁਲਿਸ ਨੇ ਕੀਤਾ ਖੁਲਾਸਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਨਕਲੀ ਨੋਟ ਬਣਾਉਂਦੇ ਸਨ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਕੁਮਾਰ ਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਫੋਟੋਗ੍ਰਾਫ਼ੀ ਦਾ ਕਿੱਤਾ ਕਰਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਏਸੀਪੀ ਜੀ.ਐਸ. ਵਿਰਕ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਨੌਜਵਾਨਪ੍ਰਿੰਟਰ ਤੇ ਸਕੈਨਰ ਦੀ ਮਦਦ ਨਾਲ ਭਾਰਤੀ ਕਰੰਸੀ ਦੇ ਨਕਲੀ ਨੋਟ ਛਾਪਦੇ ਸਨ।  ਉਨ੍ਹਾਂ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਇਸ ਤਰ੍ਹਾਂ ਨਕਲੀ ਨੋਟ ਛਾਪਣ ਦਾ ਕੰਮ ਕਰ ਰਹੇ ਹਨ। ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਇਨ੍ਹਾਂ ਕੋਲੋਂ ਇੱਕ ਪ੍ਰਿੰਟਰ ਸਕੈਨਰ, ਸਿਆਹੀ ਤੇ ਛਾਪੇ ਗਏ ਨਕਲੀ 100, 500 ਤੇ 2000 ਦੇ ਜਾਅਲੀ ਨੋਟ ਬਰਾਮਦ ਹੋਏ। ਬਰਾਮਦ ਕੀਤੇ ਗਏ ਨੋਟਾਂ ਦੀ ਕੁੱਲ ਰਕਮ 64,000 ਰੁਪਏ ਬਣਦੀ ਹੈ।
ਏਜੰਸੀ,ਸ਼ਿਵਪੁਰੀ:ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ‘ਚ ਪੁਲਿਸ ਨੇ ਇੱਕ ਢਾਬੇ ‘ਤੇ ਛਾਪਾ ਮਾਰਦਿਆਂ ਉਥੋਂ ਨਕਲੀ ਨੋਟ ਛਪਾਈ ਦਾ ਖੁਲਾਸਾ ਕਰਦਿਆਂ ਕਈ ਨਕਲੀ ਨੋਟ ਬਰਾਮਦ ਕੀਤੇ ਹਨ ਬਦਰਵਾਸ ਥਾਦਾ ਖੇਤਰ ਤਹਿਤ ਆਗਰਾ-ਮੁੰਬਈ ਕੌਮੀ ਰਾਜਮਾਰਗ ‘ਤੇ ਸਥਿਤ ਇਸ ਢਾਬੇ ਤੋਂ ਪੁਲਿਸ ਨੂੰ ਨਕਲੀ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿੰਟਰ ਵੀ ਬਰਾਮਦ ਹੋਇਆ ਹੈ
ਢਾਬਾ ਸੰਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ ਬਦਰਵਾਸ ਨਗਰ ਅਧਿਕਾਰੀ ਪ੍ਰੇਮ ਪ੍ਰਕਾਸ਼ ਮੁਦੂਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਟਰੱਕ ਡਰਾਈਵਰ ਨੇ ਬਦਰਵਾਸ ਨੇੜੇ ਇੱਕ ਢਾਬੇ ਤੋਂ ਨਕਲੀ ਨੋਟ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਸੀ ਮਾਮਲੇ ‘ਚ ਪੁਲਿਸ ਨੇ ਕੱਲ੍ਹ ਦੇਰ ਰਾਤ ਉਸ ਢਾਬੇ  ‘ਤੇ ਛਾਪਾ ਮਾਰਿਆ ਤਾਂ ਉਥੋਂ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿੰਟਰ ਬਰਾਮਦ ਕੀਤਾ ਗਿਆ ਢਾਬੇ ਦੀ ਤਲਾਸ਼ੀ ਦੋਰਾਨ ਉਥੋਂ ਦੋ ਹਜ਼ਾਰ, 500, 100 ਅਤੇ 50 ਦੇ ਵੀ ਕਈ ਨਕਲ ਨੋਟ ਜਬਤ ਕੀਤੇ ਹਨ ਢਾਬਾ ਸੰਚਾਲਕ ਰੁਪੇਸ਼ ਸ਼ਰਮਾ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ
ਦਾਦਰੀ ‘ਚ ਪੁਲਿਸ ਨੇ ਇੱਕ ਫਰਜ਼ੀ ਅਧਿਕਾਰੀ ਨੂੰ ਗੱਡੀ ਸਮੇਤ ਕੀਤਾ ਕਾਬੂ
ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਡੰਪਰ ਚਾਲਕਾਂ ਤੋਂ ਨਜ਼ਾਇਜ ਤਰੀਕੇ ਨਾਲ ਵਸੂਲੀ ਕਰ ਰਹੇ ਇੱਕ ਵਿਅਕਤੀ ਨੂੰ ਗੱਡੀ ਸਮੇਤ ਦਾਦਰੀ ਸਿਟੀ ਥਾਣਾ ਪੁਲਿਸ ਨੇ ਕਾਬੂ ਕੀਤਾ ਹੈ ਜਦੋਂ ਕਿ ਦੂਜਾ ਫਰਜ਼ੀ ਅਧਿਕਾਰੀ ਮੌਕੇ ‘ਤੇ ਫਰਾਰ ਹੋ ਗਿਆ ਪੁਲਿਸ ਨੇ ਮੁਲਜ਼ਮ ਨੂੰ ਬੀਤੀ ਰਾਤ ਦਾਦਰੀ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਕੋਲ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਪੁਲਿਸ ਨੇ ਇੱਕ ਡੰਪਰ ਮਾਲਕ ਦੀ ਸ਼ਿਕਾਇਤ ‘ਤੇ ਪਿੰਡ ਚਰਖੀ ਨਿਵਾਸੀ ਹੈਪੀ ਤੇ ਬਡਰਾਈ ਨਿਵਾਸੀ ਅਜੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ
ਇੱਕ ਹੁੰਡਈ ਕਾਰ ਵੀ ਬਰਾਮਦ
ਪੁਲਿਸ ਨੇ ਮੌਕੇ ‘ਤੇ ਇੱਕ ਹੁੰਡਈ ਕਾਰ ਵੀ ਬਰਾਮਦ ਕੀਤੀ ਹੈ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਦਾਦਰੀ ਜ਼ਿਲ੍ਹਾ ਪ੍ਰਸ਼ਾਸਨ ਇੰਨੀ ਦਿਨੀਂ ਓਵਰਲੋਡ ਡੰਪਰਾਂ, ਟਰੱਕਾਂ ਪ੍ਰਤੀ ਪੂਰੀ ਤਰ੍ਹਾਂ ਸਖ਼ਤ ਹੈ ਓਵਰਲੋਡ ਡੰਪਰਾਂ ਦਾ ਇੱਕ ਵਾਰ ‘ਚ ਹੀ ਹਜ਼ਾਰਾਂ ਰੁਪਏ ਦਾ ਚਲਾਨ ਕੱਟਣ ਤੋਂ ਇਲਾਵਾ ਵਾਹਨ ਚਾਲਕ ਤੇ ਮਾਲਕ ‘ਤੇ ਮੁਕੱਦਮੇ ਤੱਕ ਦਰਜ ਕੀਤੇ ਜਾ ਰਹੇ ਸਨ ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਸੀਐੱਮ ਫਲਾਇੰਗ ਨੇ ਵੀ ਦਾਦਰੀ ਜ਼ਿਲ੍ਹੇ ‘ਚ ਵਿਸ਼ੇਸ਼ ਮੁਹਿੰਮ ਚਲਾਕੇ 26 ਓਵਰਲੋਡ ਵਾਹਨਾਂ ‘ਤੇ ਕਾਰਵਾਈ ਕੀਤੀ ਸੀ ਜਿਸ ਤੋਂ ਬਾਅਦ ਓਵਰਲੋਡ ਵਾਹਨ ਚਾਲਕਾਂ ‘ਚ ਹਰ ਸਮੇਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਇਸ ਡਰ ਦਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਦੋ ਵਿਅਕਤੀ ਰਾਤੋ-ਰਾਤ ਅਮੀਰ ਬਣਨ ਦੇ ਚੱਕਰ ‘ਚ ਸੀਐੱਮ ਫਲਾਇੰਗ ਦੇ ਫਰਜ਼ੀ ਅਧਿਕਾਰੀ ਬਣ ਗਏ ਤੇ ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਕੋਲ ਆਪਣੀ ਹੁੰਡਈ ਕਾਰ ਡੰਪਰਾਂ ਦੇ ਅੱਗੇ ਅੜਾਕੇ ਉਨ੍ਹਾਂ ਤੋਂ ਨਜ਼ਾਇਜ ਵਸੂਲੀ ਸ਼ੁਰੂ ਕਰ ਦਿੱਤੀ
ਇਸ ਦੌਰਾਨ ਪਿੰਡ ਇਮਲੋਟਾ ਨਿਵਾਸੀ ਯੁੱਧਵੀਰ ਦੇ ਡੰਪਰ ਨੂੰ ਵੀ ਉਕਤ ਵਿਅਕਤੀਆਂ ਨੇ ਰੁਕਵਾ ਲਿਆ ਤੇ ਖੁਦ ਨੂੰ ਸੀਐੱਮ ਫਲਾਇੰਗ ਦਾ ਅਧਿਕਾਰੀ ਦੱਸਦੇ ਹੋਏ 20 ਹਜ਼ਾਰ ਰੁਪਏ ਦੀ ਮੰਗ ਕੀਤੀ ਨਗਦੀ ਨਾ ਦੇਣ ‘ਤੇ ਉਨ੍ਹਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜਿਸ ‘ਤੇ ਯੁੱਧਵੀਰ ਨੇ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੇ ਦਿੱਤੇ ਤੇ ਉਹ ਉੱਥੋਂ ਨਿਕਲ ਗਿਆ ਬਾਅਦ ‘ਚ ਯੁੱਧਵੀਰ ਨੂੰ ਉਕਤ ਵਿਅਕਤੀਆਂ ‘ਤੇ ਕੁਝ ਸ਼ੱਕ ਹੋਇਆ ਤੇ ਤੁਰੰਤ ਇਸ ਬਾਰੇ ‘ਚ ਸਿਟੀ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ
ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖਦੇ ਹੀ ਇੱਕ ਵਿਅਕਤੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ  ਫਰਾਰ ਹੋ ਗਿਆ ਜਦੋਂ ਕਿ ਦੂਜਾ ਪੁਲਿਸ ਨੇ ਕਾਰ ਸਮੇਤ ਕਾਬੂ ਕਰ ਲਿਆ  ਪੁਲਿਸ ਨੇ ਦੋਵਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ
ਫਰਾਰ ਮੁਲਜ਼ਮ ਦੀ ਤਲਾਸ਼ ਜਾਰੀ
ਦਾਦਰੀ ਐੱਸਪੀ ਸੁਨੀਲ ਦਲਾਲ ਨੇ ਦੱਸਿਆ ਕਿ ਸੀਐੱਮ ਫਲਾਇੰਗ ਦੇ ਅਧਿਕਾਰੀ ਬਣਕੇ ਨਜ਼ਾਇਜ ਵਸੂਲੀ ਕਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚਕੇ ਇੱਕ ਵਿਅਕਤੀ ਪਿੰਡ ਬਡਰਾਈ ਨਿਵਾਸੀ ਅਜੇ ਨੂੰ ਕਾਬੂ ਕਰ ਲਿਆ ਹੈ ਦੂਜੇ ਫਰਾਰ ਮੁਲਜ਼ਮ ਪਿੰਡ ਚਰਖੀ ਨਿਵਾਸੀ ਹੈਪੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਤਲਾਸ਼ ਜਾਰੀ ਹੈ ਉਸ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਫੜੇ ਗਏ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ  ਲੈ ਲਿਆ ਗਿਆ ਹੈ ਤਾਂ ਕਿ ਨਜ਼ਾਇਜ ਵਸੂਲੀ ਬਾਰੇ ਜ਼ਿਆਦਾ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ