Unions - Sach Kahoon Punjabi

ਟਰੇਡ ਯੂਨੀਅਨਾਂ ਵੱਲੋਂ ਹੜਤਾਲ, ਕੰਮ-ਕਾਜ ਹੋਇਆ ਪ੍ਰਭਾਵਿਤ
ਸ਼ਿਕਾਇਤ ਕੇਂਦਰਾਂ ਤੇ ਕੈਸ਼ ਕਾਊਂਟਰ ‘ਤੇ ਪਿਆ ਫਰਕ

ਬਿਜਲੀ ਦਫ਼ਤਰਾਂ ਅੱਗੇ ਕੀਤੀਆਂ ਰੋਸ ਰੈਲੀਆਂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)| ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ ਤੇ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਦੀਆਂ ਕੌਮੀ ਫੈਡਰੇਸ਼ਨਾਂ ‘ਤੇ ਅਧਾਰਿਤ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਦੋ ਦਿਨਾਂ ਅੱਜ ਅਤੇ ਕੱਲ 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਸਬੰਧੀ ਬਿਜਲੀ ਕਾਮਿਆਂ ਵੱਲੋਂ ਵੀ ਮੁਕੰਮਲ ਹੜਤਾਲ ਕੀਤੀ। ਉਂਜ ਇਸ ਹੜਤਾਲ ਕਾਰਨ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਨੇ ਸੂਬਾ ਪੱਧਰ ‘ਤੇ ਮੁਕੰਮਲ ਹੜਤਾਲ ‘ਚ ਭਾਗ ਲਿਆ। ਸੂਬੇ ਦੇ ਵੱਖ-ਵੱਖ ਸਰਕਲ ਦਫਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਫਿਰੋਜਪੁਰ ਅੰਦਰ 55 ਫੀਸਦੀ, ਮੁਕਤਸਰ ਜ਼ਿਲ੍ਹੇ ਅੰਦਰ 40 ਫੀਸਦੀ, ਬਠਿੰਡਾ ਅਤੇ ਫਰੀਦਕੋਟ ‘ਚ 50 ਫੀਸਦੀ, ਹੁਸ਼ਿਆਰਪੁਰ ‘ਚ 36 ਫੀਸਦੀ, ਜਲੰਧਰ ਅਤੇ ਨਵਾਂ ਸ਼ਹਿਰ 38 ਫੀਸਦੀ, ਕਪੂਰਥਲਾ ਅਤੇ ਅੰਮ੍ਰਿਤਸਰ 51 ਫੀਸਦੀ, ਗੁਰਦਾਸਪੁਰ 40 ਫੀਸਦੀ , ਤਰਨਤਾਰਨ, ਅੰਮ੍ਰਿਤਸਰ ਦਿਹਾਤੀ 50 ਫੀਸਦੀ , ਸ਼ਹਿਰੀ ਅਤੇ ਲੁਧਿਆਣਾ (ਸ) 56 ਫੀਸਦੀ, ਲੁਧਿਆਣਾ ਵੈਸਟ, ਲੁਧਿਆਣਾ ਈਸਟ 33 ਫੀਸਦੀ, ਖੰਨਾ 33 ਫੀਸਦੀ, ਪਟਿਆਲਾ 38 ਫੀਸਦੀ, ਮੁਹਾਲੀ 58 ਫੀਸਦੀ, ਰੋਪੜ 60 ਫੀਸਦੀ, ਬਰਨਾਲਾ 67 ਫੀਸਦੀ, ਸੰਗਰੂਰ 32 ਫੀਸਦੀ ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ ਬਠਿੰਡਾ ਥਰਮਲ, ਲਹਿਰਾ ਥਰਮਲ, ਰੋਪੜ ਥਰਮਲ, ਪਣ ਬਿਜਲੀ ਪ੍ਰਾਜੈਕਟ ਰਣਜੀਤ ਸਾਗਰ ਡੈਮ, ਸਾਨਨ ਪਾਵਰ ਹਾਊਸ ਵਿਖੇ ਮੁਕੰਮਲ ਹੜਤਾਲ ਕੀਤੀ ਗਈ। ਜੱਥੇਬੰਦੀਆਂ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਸਮੁੱਚੇ ਸੂਬੇ ਵਿੱਚ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੁਕੰਮਲ ਹੜਤਾਲ ਕੀਤੀ। ਅਦਾਰੇ ਦੀਆਂ ਹੋਰ ਜੱਥੇਬੰਦੀਆਂ ਨੇ ਹੜਤਾਲ ਨੂੰ ਭਰਪੂਰ ਸਮਰਥਨ ਦਿੱਤਾ। ਇਹ ਹੜਤਾਲ 9 ਜਨਵਰੀ ਨੂੰ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਹੜਤਾਲ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਸ਼ਿਕਾਇਤ ਕੇਂਦਰਾਂ ਅਤੇ ਕੈਸ਼ ਕਾਊਟਰਾਂ ਤੇ ਅਸਰ ਪਿਆ। ਬਿਜਲੀ ਮੁਲਾਜਮਾਂ ਦੇ ਨਾਲ ਮਜਦੂਰਾਂ, ਕਿਸਾਨਾਂ, ਸਨਅਤੀ ਕਾਮਿਆਂ, ਰੋਡਵੇਜ਼ ਕਾਮਿਆਂ, ਬੈਂਕ ਕਰਮਚਾਰੀਆਂ ਨੇ ਵੀ ਹੜਤਾਲ ਦੀ ਕਾਮਯਾਬੀ ਲਈ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਇਹ ਦੇਸ਼ ਵਿਆਪੀ ਹੜਤਾਲ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਉਦਾਰੀਕਰਨ ਦੀਆਂ ਨੀਤੀਆਂ ਵਿਰੁੱਧ ਕੀਤੀ ਗਈ ਜਿਸ ਤਹਿਤ ਦੇਸ਼ ਦੇ ਬਿਜਲੀ ਬੋਰਡ ਤੋੜੇ ਗਏ ਹਨ ਜੋ ਆਰਥਿਕ ਘਾਟੇ ਵਿੱਚ ਜਾ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੀ 30000 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ। ਬਿਜਲੀ ਦੇ ਸਮੁੱਚੇ ਕੰਮ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਬਿਜਲੀ ਸੋਧ ਐਕਟ ਪਾਸ ਕੀਤਾ ਜਾ ਰਿਹਾ ਹੈ। ਸਰਕਾਰੀ ਥਰਮਲ ਪਲਾਟਾਂ ਦੇ ਯੂਨਿਟ ਬੰਦ ਕੀਤੇ ਜਾ ਰਹੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਦੇ ਵਿਦਰੋਹ ਦਾ ਸਾਮਹਣਾ ਕਰਨਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਕਿਸਾਨ ਯੂਨੀਅਨਾਂ ਦੀ ਸੂਬਾ ਸਰਕਾਰ ਨਾਲ ਗੱਲਬਾਤ ਅਸਫ਼ਲ
9 ਅਗਸਤ ਨੂੰ ਕਰਨਾਲ ਤੋਂ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਸ਼ੁਰੂ

ਸੱਚ ਕਹੂੰ ਨਿਊਜ਼, ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨ ਆਗੂਆਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਤੇ ਖੇਤੀ ਮੰਤਰੀ ਨਾਲ ਮੁਲਾਕਾਤ ਕੀਤੀ ਕਈ ਘੰਟੇ ਚੱਲੀ ਗੱਲਬਾਤ ਅਸਫਲ ਰਹੀ ਜਿਸ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਦੇ ਬਾਹਰ ਕਿਸਾਨਾਂ ਨੇ 9 ਅਗਸਤ ਨੂੰ ਕਰਨਾਲ ਨੂੰ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਸੂਬੇ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਹਨ ਜਿਨ੍ਹਾਂ ‘ਤੇ ਸਰਕਾਰ ਵਿਚਾਰ ਕਰ ਰਹੀ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ‘ਚ ਬਿਨਾਂ ਵਿਚਾਰ ਕੀਤੇ ਸਾਰੀਆਂ ਗੱਲਾਂ ਤੈਅ ਨਹੀਂ ਹੋ ਸਕਦੀਆਂ

ਕਿਸਾਨ ਯੂਨੀਅਨਾਂ ਨੇ ਸਰਕਾਰ ‘ਤੇ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲਣ ਦਾ ਲਾਇਆ ਦੋਸ਼

ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਕਰਕੇ ਬਾਹਰ ਆਏ ਕਿਸਾਨ ਆਗੂ ਰਤਨ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਹੋਈ ਮੀਟਿੰਗ ਨਕਾਰਾਤਮਕ ਰਹੀ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਮੁੱਦਿਆਂ ‘ਤੇ ਗੰਭੀਰ ਨਜ਼ਰ ਨਹੀਂ ਆ ਰਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਭੁੱਲ ਗਈ ਹੈ ਤੇ ਕਿਸਾਨਾਂ ਵੱਲੋਂ ਮੂੰਹ ਮੋੜ ਰਹੀ ਹੈ

ਮਾਨ ਨੇ ਕਿਹਾ ਕਿ ਮੀਟਿੰਗ ‘ਚ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਹੋਈ ਜਿੱਥੇ ਸਿਰਫ ਵਿਸ਼ਵਾਸ ਮਿਲਿਆ ਦੂਜੇ ਪਾਸੇ ਖੇਤੀ ਮੰਤਰੀ ਨਾਲ ਹੋਈ ਮੀਟਿੰਗ ‘ਚ ਖੇਤੀ ਮੰਤਰੀ ਨੇ ਇੱਕ ਵੀ ਮੰਗ ‘ਤੇ ਹਾਮੀ ਨਹੀਂ ਭਰੀ ਉਨ੍ਹਾਂ ਕਿਹਾ ਕਿ ਅਜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਹੈ ਅਜਿਹੇ ‘ਚ ਕਿਸਾਨਾਂ ਦੇ ਹਿੱਤਾਂ ਦੀਆਂ ਮੰਗਾਂ ਨੂੰ ਲਾਗੂ ਕਰਨ ‘ਚ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ

ਯੂਪੀ, ਪੰਜਾਬ ਦੀ ਤਰਜ਼ ‘ਤੇ ਹੋਵੇ ਕਰਜ਼ਾ ਮੁਆਫ਼ੀ

ਮਾਨ ਨੇ ਕਿਹਾ ਕਿ ਹੁਣ ਕੇਂਦਰ ‘ਚ ਵੀ ਭਾਜਪਾ ਸਰਕਾਰ ਤੇ ਸੂਬੇ ‘ਚ ਵੀ ਉਨ੍ਹਾਂ ਦੀ ਹੀ ਸਰਕਾਰ ਹੈ ਇਸ ਲਈ ਤੁਰੰਤ ਉੱਤਰ ਪ੍ਰਦੇਸ਼ ਤੇ ਪੰਜਾਬ ਦੀ ਤਰ੍ਹਾਂ ਫੈਸਲਾ ਲੈ ਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ ਪਰ ਸਰਕਾਰ ਕਿਸਾਨਾਂ ਦੀ ਇਸ ਮੰਗ ‘ਤੇ ਧਿਆਨ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਅੱਜ ਖੇਤੀ ਉਪਕਰਨ, ਖਾਦ, ਬੀਜ ਆਦਿ ਇੰਨਾ ਮਹਿੰਗਾ ਹੈ ਕਿ ਕਿਸਾਨ ਦੀ ਲਾਗਤ ਤੱਕ ਨਹੀਂ ਨਿਕਲ ਰਹੀ ਉਸਦਾ ਕਰਜ਼ ਘੱਟ ਹੋਣ ਦੀ ਬਜਾਇ ਵਧ ਰਿਹਾ ਹੈ ਅਜਿਹੇ ‘ਚ ਕਿਸਾਨਾਂ ‘ਤੇ ਵਧ ਰਹੇ ਬੋਝ ਨੂੰ ਖਤਮ ਕਰਨ ਲਈ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ

9 ਅਗਸਤ ਤੋਂ ਸ਼ੁਰੂ ਹੋਵੇਗਾ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ

ਕਿਸਾਨ ਆਗੂ ਰਤਨ ਮਾਨ ਨੇ ਕਿਹਾ ਕਿ ਸਰਕਾਰ ਦੀ ਨਕਾਰਾਤਮਕਤਾ ਨੂੰ ਦੇਖਦੇ ਹੋਏ ਸੂਬੇ ਦੀਆਂ ਕਿਸਾਨ ਯੂਨੀਅਨਾਂ 9 ਅਗਸਤ ਤੋਂ ਕਰਨਾਲ ‘ਚ ‘ਸੱਤਾ ਛੱਡੋ ਜਾਂ ਕਰਜ਼ਾ ਛੱਡੋ’ ਅੰਦੋਲਨ ਦੀ ਸ਼ੁਰੂਆਤ ਕਰਨਗੀਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਗਾਂਧੀ ਜੀ ਤੋਂ ਪ੍ਰੇਰਿਤ ਹੈ ਜਿਨ੍ਹਾਂ ਨੇ ਨਾਅਰਾ ਦਿੱਤਾ ਸੀ ‘ਅੰਗਰੇਜ਼ੋ ਭਾਰਤ ਛੱਡੋ’ ਹੁਣ ਕਿਸਾਨ ਉਸ ਤਰਜ਼ ‘ਤੇ ਆਪਣਾ ਹੱਕ ਲੈਣਗੇਫ

ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਰਹੀ ਹੈ ਸਰਕਾਰ: ਧਨਖੜ

ਖੇਤੀ ਮੰਤਰੀ ਧਨਖੜ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਕਿਸਾਨਾਂ ਦੀ ਸਥਿਤੀ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨਾਲੋਂ ਕਾਫੀ ਵੱਖ ਹੈ ਇੱਥੇ ਕਿਸਾਨ ਨੂੰ ਸਰਕਾਰ ਹਰ ਮੱਦਦ ਮੁਹੱਈਆ ਕਰਵਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਹਨ, ਜਿਸ ‘ਤੇ ਸਰਕਾਰ ਵਿਚਾਰ ਕਰ ਰਹੀ ਹੈ ਇੱਕ ਵਾਰ ‘ਚ ਬਿਨਾਂ ਵਿਚਾਰ ਦੇ ਸਾਰੀਆਂ ਗੱਲਾਂ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਜਿਸਦੀ ਗਵਾਹੀ ਪਿਛਲੇ ਢਾਈ ਸਾਲਾਂ ‘ਚ ਇਸ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਗਏ ਕੰਮਾਂ ਦੇ ਅੰਕੜੇ ਭਰਦੇ ਹਨ