holy incarnation day - Sach Kahoon Punjabi
ਪਵਿੱਤਰ ਅਵਤਾਰ ਦਿਹਾੜਾ : ਬਰਨਾਵਾ ਦੀ ਧਰਤੀ ’ਤੇ ਯੂ ਟਿਊਬ ’ਤੇ ਆਇਆ Saint Dr. MSG ਜੀ ਦੀ ਵੀਡੀਓ
Holy Incarnation Day : ਬਰਨਾਵਾ ਦੀ ਧਰਤੀ ’ਤੇ ਯੂ ਟਿਊਬ ’ਤੇ ਆਇਆ Saint Dr. MSG ਜੀ ਦੀ ਵੀਡੀਓ
ਬਰਨਾਵਾ (ਸੱਚ ਕਹੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਯੂਟਿਊਬ ਚੈਨਲ ’ਤੇ ਇੱਕ ਵੀਡੀਓ ਅਪਲੋਡ ਕੀਤੀ ਹੈ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਸਾਡੇ ਪਿਆਰੇ ਬੱਚਿਆਂ ਨੂੰ, ਸਾਡੀ ਸਾਰੀ ਸਾਧ-ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਸਾਡੇ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਹੈ।
ਪੂਜਨੀਕ ਗੁਰੂ ਜੀ ਨੇ ਕਿਹਾ ਕਿ ਜਿਸ ਦਿਨ ਸੱਚਾ ਸੌਦਾ ਸਾਹਮਣੇ ਆਇਆ, ਸੱਚਾ ਸੌਦਾ ਜਿਨ੍ਹਾਂ ਨੇ ਬਣਾਇਆ, ਉਸ ਦਾਤਾ ਰਹਿਬਰ, ਕੁੱਲ ਮਾਲਕ ਦੀ, ਸਭ ’ਤੇ ਦਇਆ ਮੇਹਰ ਰਹਿਮਤ ਹੋਵੇ, ਸਭਨੂੰ ਖੁਸ਼ੀਆਂ ਬਖ਼ਸ਼ੇ, ਦਇਆ ਮਿਹਰ ਰਹਿਮਤ ਨਾਲ ਨਵਾਜ਼ੇ, ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਆਸ਼ੀਰਵਾਦ। ਆਪ ਸਭ ਉਸ ਦੇ ਬਚਨਾਂ ਨੂੰ ਮੰਨਦੇ ਰਹਿਣ, ਤੁਹਾਡੇ ਘਰਾਂ ਵਿੱਚ ਖੁਸ਼ੀਆਂ ਖੇੜੇ, ਬੇਅੰਤ ਖੁਸ਼ੀਆਂ ਆਉਣ, ਆਸ਼ੀਰਵਾਦ ਬੇਟਾ, ਸਭ ਨੂੰ ਆਸ਼ੀਰਵਾਦ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੈਨੇਡਾ ਵਿਖੇ ਡੇਰਾ ਸ਼ਰਧਾਲੂਆਂ ਨੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ
ਕੈਨੇਡਾ ਕੈਲਗਰੀ (ਜੀਵਨ ਰਾਮਗੜ੍ਹ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਦਾ 101 ਵਾਂ ਪਵਿੱਤਰ ਜਨਮ ਦਿਹਾੜਾ (the holy incarnation day) ਕੈਨੇਡਾ ਦੀ ਸਾਧ-ਸੰਗਤ ਵੱਲੋਂ ਸ਼ਰਧਾ ਪੂਰਵਕ ਮਨਾਇਆ ਗਿਆ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੀ ਸੰਗਤ ਵੱਲੋਂ ਕੈਲਗਰੀ (ਅਲਬਰਟਾ), ਵਿਨੀਪੈਗ (ਮਾਨੀਟੋਬਾ) ਐਬਸਫੋਰਡ (ਬ੍ਰਿਟਿਸ਼ ਕੋਲੰਬੀਆ) ਵਿਖੇ ਨਾਮ ਚਰਚਾ ਕਰਕੇ ਪੂਜਨੀਕ ਗੁਰੂ ਜੀ ਪ੍ਰਤੀ ਅਟੁੱਟ ਸ਼ਰਧਾ ਤੇ ਵਿਸ਼ਵਾਸ਼ ਤਹਿਤ ਸ਼ਬਦਬਾਣੀ ਕੀਤੀ ਗਈ ਅਤੇ 101ਵਾਂ ਅਵਤਾਰ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ। ਕੈਲਗਰੀ ਵਿਖੇ ਨੰਨ੍ਹੇ ਡੇਰਾ ਪ੍ਰੇਮੀਆਂ ਨੇ ਕੇਕ ਕੱਟ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ।
ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਲਗਾਤਾਰ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਨਾਮ ਚਰਚਾ ਦੇ ਅੰਤ ਵਿੱਚ ਲੰਗਰ ਵੀ ਵਰਤਾਇਆ ਗਿਆ। ਕੈਲਗਰੀ ਨਾਮ ਚਰਚਾ ਘਰ ਵਿਖੇ ਇਸ ਵਿਸ਼ੇਸ਼ ਸਮੇਂ ਜਸਵਿੰਦਰ ਇੰਸਾਂ ਭੰਗੀਦਾਸ, ਪ੍ਰਕਾਸ਼ ਇੰਸਾਂ, ਜਸਵੀਰ ਇੰਸਾਂ, ਜਗਦੀਪ ਇੰਸਾਂ, ਸੰਦੀਪ ਇੰਸਾਂ, ਰਵਿੰਦਰ ਇੰਸਾਂ, ਲੱਕੀ ਇੰਸਾਂ, ਨਿੰਦਰਪਾਲ ਇੰਸਾਂ, ਮਨਜੀਤ ਇੰਸਾਂ, ਮੱਖਣ ਇੰਸਾਂ, ਰਘੂ ਰਾਏ ਇੰਸਾਂ, ਲਵਪ੍ਰੀਤ ਇੰਸਾਂ, ਸਾਹਿਬ ਏ ਦਿਲ, ਸੱਚਪ੍ਰੀਤ ਇੰਸਾਂ, ਕੁਲਬੀਰ ਇੰਸਾਂ, ਸੁਖਦੇਵ ਇੰਸਾਂ, ਜੀਤੀ ਇੰਸਾਂ, ਬੰਟੀ ਇੰਸਾਂ, ਰਣਦੀਪ ਇੰਸਾਂ, ਕਿਰਨਾਂ ਇੰਸਾਂ, ਭਿੰਦਰ ਇੰਸਾਂ, ਰਮਨ ਇੰਸਾਂ, ਅਮਨ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ ਸੰਗਤ ਹਾਜ਼ਰ ਸੀ।
ਇਸੇ ਤਰ੍ਹਾਂ ਹੀ ਵਿਨੀਪੈਗ ਤੋਂ ਤੇਜਿੰਦਰ ਧਾਲੀਵਾਲ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਿਨੀਪੈਗ ਵਿਖੇ ਵੀ ਸੰਗਤ ਵੱਲੋਂ ਕੇਕ ਕੱਟ ਕੇ ਪੂਜਨੀਕ ਗੁਰੂ ਜੀ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਰੱਖੀ ਗਈ ਨਾਮ ਚਰਚਾ ਸਮੇਂ ਕਵੀਰਾਜ ਵੀਰਾਂ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਪ੍ਰਥਾਏ ਸ਼ਬਦਬਾਣੀ ਕੀਤੀ ਗਈ।
ਅੰਤ ‘ਚ ਹਾਜ਼ਰ ਸੰਗਤ ਨੂੰ ਲੰਗਰ ਵੀ ਛਕਾਇਆ ਗਿਆ। ਵਿਨੀਪੈਗ ਨਾਮ ਚਰਚਾ ਮੌਕੇ ਗੁਰਦਰਸ਼ਨ ਸਿੰਘ ਇੰਸਾਂ, ਅਮਨਪ੍ਰੀਤ ਇੰਸਾਂ, ਤੇਜਿੰਦਰ ਕੁਮਾਰ ਇੰਸਾਂ,ਬਲਦੇਵ ਇੰਸਾਂ, ਸਿਕੰਦਰ ਇੰਸਾਂ, ਤੇਜਿੰਦਰ ਧਾਲੀਵਾਲ, ਅਮਨਦੀਪ ਧਾਲੀਵਾਲ, ਸਤੀਸ਼ ਅਰੋੜਾ ਇੰਸਾਂ ਸਮੇਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।
ਸੇਵਾਦਾਰ ਓਮ ਪ੍ਰਕਾਸ਼ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਫੋਰਡ ਵਿਖੇ ਵੀ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸਮੇਂ ਭਾਰੀ ਗਿਣਤੀ ‘ਚ ਸੰਗਤ ਨੇ ਸ਼ਮੂਲੀਅਤ ਕਰਕੇ ਨਾਮ ਚਰਚਾ ਦੌਰਾਨ ਸ਼ਾਬਦਬਾਣੀ ਸਰਵਣ ਕੀਤੀ ਤੇ ਸਮੂਹ ਸ੍ਰਿਸ਼ਟੀ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਅਵਤਾਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।