Rates - Sach Kahoon Punjabi
ਨੀਤੀਗਤ ਦਰਾਂ ਉਵੇਂ ਹੀ, ਵਿਆਜ ਦਰਾਂ ‘ਚ ਤੁਰੰਤ ਕਮੀ ਦੀ ਉਮੀਦ ਖ਼ਤਮ
ਖੁਦਰਾ ਮਹਿੰਗਾਈ ਦੇ ਵਧਕੇ 6.5 ਫੀਸਦੀ ਉਤੇ ਪਹੁੰਚਣ ਦਾ ਅਨੁਮਾਨ
ਨਵੀਂ ਦਿੱਲੀ, ਏਜੰਸੀ। ਰਿਜਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਵੀਰਵਾਰ ਨੂੰ ਨੀਤੀਗਤ ਦਰਾਂ ਨੂੰ ਪਹਿਲਾਂ ਵਾਂਗ ਬਣਾਈ ਰੱਖਣ ਦਾ ਫੈਸਲਾ ਕੀਤਾ ਜਿਸ ਨਾਲ ਘਰ, ਕਾਰ ਅਤੇ ਵਿਅਕਤੀਗਤ ਕਰਜੇ ‘ਤੇ ਵਿਆਜ ਦਰਾਂ ‘ਚ ਤੁਰੰਤ ਕਮੀ ਆਉਣ ਦੀ ਉਮੀਦ ਖ਼ਤਮ ਹੋਣ ਨਾਲ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ। ਕਮੇਟੀ ਦੀ ਚਾਲੂ ਵਿੱਤੀ ਵਰ੍ਹੇ ਦੀ ਕਰਜ ਅਤੇ ਮੁਦਰਾ ਨੀਤੀ ਦੀ ਛੇਵੀਂ ਦੁਮਾਹੀ ਸਮੀਖਿਆ ਦੀ ਤਿੰਨ ਰੋਜ਼ਾ ਬੈਠਕ ਤੋਂ ਬਾਅਦ ਅੱਜ ਜਾਰੀ ਫੈਸਲੇ ਅਨੁਸਾਰ ਨੀਤੀਗਤ ਦਰਾਂ ਨੂੰ ਉੁਸੇ ਤਰ੍ਹਾਂ ਬਣਾਈ ਰੱਖਿਆ ਗਿਆ ਹੈ ਜਦੋਂ ਕਿ ਚਾਲੂ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ‘ਚ ਖ਼ਪਤਕਾਰ ਮੁੱਲ ਸੂਚਕਾਂਕ ‘ਤੇ ਆਧਾਰਿਤ ਖੁਦਰਾ ਮਹਿੰਗਾਈ ਦੇ ਵਧਕੇ 6.5 ਫੀਸਦੀ ਉਤੇ ਪਹੁੰਚਣ ਦਾ ਅਨੁਮਾਨ ਹੈ। Policy Rates
ਇਸ ਦੇ ਨਾਲ ਕਮੇਟੀ ਨੇ ਅਗਲੇ ਵਿੱਤੀ ਵਰ੍ਹੇ ਦੇ ਪਹਿਲਾਂ ਦਾ ਵਿਕਾਸ ਅਨੁਮਾਨ 5.9 ਫੀਸਦੀ ਤੋਂ 6.3 ਫੀਸਦੀ ਨੂੰ ਘੱਟ ਕਰਕੇ 6.0 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਕਿਹਾ ਹੈ ਕਿ ਅਗਲੇ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ ਦੇ ਇਹ 5.5 ਫੀਸਦੀ ਤੋਂ 6.0 ਫੀਸਦੀ ਨੂੰ ਘੱਟ ਕਰਕੇ 6.0 ਫੀਸਦੀ ਦੇ ਵਿਚਕਾਰ ਰਹਿ ਸਕਦਾ ਹੈ। ਕਮੇਟੀ ਨੇ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ‘ਚ 6.2 ਫੀਸਦੀ ਵਿਕਾਸ ਦਰ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।
ਰੇਪੋ ਦਰ ‘ਚ 1.35 ਫੀਸਦੀ ਦੀ ਕਟੌਤੀ
ਰਿਜਰਵ ਬੈਂਕ ਨੇ ਲਗਾਤਾਰ ਪੰਜ ਵਾਰ ‘ਚ ਰੇਪੋ ਦਰ ‘ਚ 1.35 ਫੀਸਦੀ ਦੀ ਕਟੌਤੀ ਕੀਤੀ ਸੀ। ਪੰਜਵੀਂ ਅਤੇ ਛੇਵੀਂ ਬੈਠਕ ‘ਚ ਇਸ ‘ਚ ਕੋਈ ਕਮੀ ਨਹੀਂ ਕੀਤੀ ਗਈ ਅਤੇ ਦਰਾਂ ਨੂੰ ਉਸੇ ਤਰ੍ਹਾਂ ਬਣਾਈ ਰੱਖਿਆ ਹੈ। ਕਮੇਟੀ ਨੇ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਹ। ਕਮੇਟੀ ਨੇ ਰੇਪੋ ਦਰ ਨੂੰ 5.15 ਫੀਸਦੀ, ਰਿਵਰਸ ਰੇਪੋ ਦਰ ਨੂੰ 4.90 ਫੀਸਦੀ, ਮਾਰਜੀਨਲ ਸਟੈਂਡਿੰਗ ਫੈਸੋਲਿਟੀ ਦਰ (ਐਮਐਸਐਫਆਰ) 5.40 ਫੀਸਦੀ, ਬੈਂਕ ਦਰ 5.40 ਫੀਸਦੀ, ਨਗਦ ਰਾਖਵਾਂ ਅਨੁਪਾਤ (ਸੀਆਰਆਰ) ਨੂੰ 4.0 ਫੀਸਦੀ ਤੇ ਵਿਧਾਨਿਕ ਤਰਲਤਾ ਅਨੁਪਾਤ (ਐਸਐਲਆਰ) ਨੂੰ 18.50 ਫੀਸਦੀ ‘ਤੇ ਉਸੇ ਤਰ੍ਹਾਂ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਰੇਪੋ ਦਰ ਉਹ ਦਰ ਹੈ ਜਿਸ ‘ਤੇ ਰਿਜਰਵ ਬੈਂਕ ਵਪਾਰਕ ਬੈਂਕਾਂ ਨੂੰ ਕਰਜ ਦਿੰਦਾ ਹੈ।
ਸਾਲ 2020-21 ਦੇ ਆਮ ਬਜਟ ਤੋਂ ਬਾਅਦ ਕਮੇਟੀ ਦੀ ਇਹ ਪਹਿਲੀ ਬੈਠਕ
ਨੀਤੀਗਤ ਦਰਾਂ ‘ਚ ਘੱਟੋ ਘੱਟ ਇੱਕ ਚੌਥਾਈ ਫੀਸਦੀ ਦੀ ਉਮੀਦ ਕੀਤੀ ਜਾ ਰਹੀ ਸੀ
ਅਗਲੇ ਵਿੱਤੀ ਵਰ੍ਹੇ ਜੇਕਰ ਦੱਖਣ ਪੱਛਮ ਮਾਨਸੂਨ ਆਮ ਰਹਿੰਦਾ ਹੈ ਤਾਂ ਸਾਲ 2020-21 ਦੀ ਪਹਿਲੀ ਛਿਮਾਹੀ ‘ਚ ਇਹ 5.4 ਤੋਂ 5.0 ਫੀਸਦੀ ਰਹਿਣ ਦਾ ਅਨੁਮਾਨ
ਤੀਸਰੀ ਤਿਮਾਹੀ ‘ਚ ਡਿੱਗ ਕੇ ਆ ਸਕਦੀ ਹੈ 3.2 ਫੀਸਦੀ ‘ਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਆਜ ਤੇ ਲਸਣ ਤੋਂ ਬਾਅਦ ਆਲੂ ਨੇ ਵੀ ਸਿਰ ਚੁੱਕਿਆ
ਲਸਣ 200 ਰੁਪਏ,  ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ
ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ
ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ  ਪਿਛਲੇ ਇੱਕ ਮਹੀਨੇ ਵਿੱਚ ਲਸਣ, ਪਿਆਜ, ਆਲੂ ਦੇ ਭਾਅ ਲੱਗਭੱਗ ਦੁੱਗਣੇ ਹੋ ਗਏ ਹਨ ਤਾਂ ਉਥੇ ਹੀ ਗੋਭੀ, ਗਾਜਰ, ਖੀਰਾ,  ਪੱਤਾ ਗੋਭੀ, ਭਿੰਡੀ ਅਤੇ ਟਮਾਟਰ ਦੇ ਭਾਅ ਉਥੇ ਦੇ ਉਥੇ ਹੀ ਹਨ ਜਦੋਂ ਕਿ ਮਟਰ ਦੇ ਭਾਅ ਘੱਟ ਹੀ ਹਨ
ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪਿਆਜ, ਭਿੰਡੀ, ਅਰਬੀ, ਕਰੇਲਾ, ਆਲੂ ਅਤੇ ਲਸਣ ਦੇ ਰੇਟਾਂ ਵਿੱਚ ਉਤਾਰ-ਚੜਾਵ ਆਇਆ ਹੈ ਸਬਜੀ ਵਿਕਰੇਤਾ ਗੌਰਵ ਅਰੋੜਾ ਨੇ ਦੱਸਿਆ ਕਿ ਪਿਆਜ ਕੁਝ ਸਮਾਂ ਪਹਿਲਾਂ 30 ਰੁਪਏ ਕਿੱਲੋ ਸੀ ਜੋ ਕਿ ਅੱਜ 100 ਰੁਪਏ ਕਿੱਲੋ ਹੋ ਗਿਆ ਹੈ ਇਸੇ ਤਰ੍ਹਾਂ ਲਸਣ ਦੇ ਭਾਅ ਕੁੱਝ ਸਮੇਂ ਪਹਿਲਾਂ 120 ਰੁਪਏ ਪ੍ਰਤੀ ਕਿੱਲੋ ਸਨ ਜੋ ਵਧਕੇ 200 ਰੁਪਏ ਪ੍ਰਤੀ ਕਿੱਲੋ ਹੋ ਗਏ ਹਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪਿਆਜ ਅਤੇ ਲਸਣ ਦੇ ਭਾਅ ਵਿੱਚ ਉਤਾਰ ਚੜਾਵ ਆ ਰਿਹਾ ਹੈ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਆਲੂ ਅਤੇ ਪਿਆਜ ਦੀ ਨਵੀਂ ਫਸਲ ਆਉਣ ਦੇ ਬਾਅਦ ਵੀ ਰੇਟਾਂ ਵਿੱਚ ਤੇਜੀ ਜਾਰੀ ਹੈ ਤੇ ਇਹਨਾਂ ‘ਚ ਕਮੀ ਕਦੋਂ ਆਵੇਗੀ ਆਲੂ ਦੀ ਫਸਲ ਵਾਲੇ ਖੇਤਰ ਵਿੱਚ 10-12 ਦਿਨ ਪਹਿਲਾਂ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਿਸ ਕਰਕੇ ਆਲੂਆਂ ਦੇ ਰੇਟਾਂ ਵਿੱਚ ਕਮੀ ਆਉਣਾ ਸੰਭਵ ਨਹੀਂ ਹੈ
ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ
ਇਸੇ ਤਰ੍ਹਾਂ ਪਿਆਜ ਬੀਜਣ ਵਾਲੇ ਖੇਤਰ ਜੋਧਪੁਰ ਅਤੇ ਝਾਲਾਵਾੜ ਵਿੱਚ ਵੀ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਦੋਂ ਕਿ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਪਿਆਜ ਵਿੱਚ ਅਜੇ ਸਮਾਂ ਲੱਗੇਗਾ, ਇਸ ਕਾਰਨ ਪਿਆਜ ਦੇ ਰੇਟਾਂ ਵਿੱਚ ਵੀ ਅਜੇ ਤੇਜੀ ਜਾਰੀ ਰਹੇਗੀ ਬਾਜ਼ਾਰ ਵਿੱਚ ਭਾਅ ਵਿੱਚ ਤੇਜੀ ਨੂੰ ਵੇਖਦੇ ਹੋਏ ਅਤੇ ਆਉਣ ਵਾਲੀ ਨਵੀਂ ਫਸਲ ਵਿੱਚ ਵੀ ਦੇਰੀ ਦੇ ਚਲਦੇ ਸਟਾਕਿਸਟ ਵੀ ਆਪਣਾ ਸਟਾਕ ਬਾਜ਼ਾਰ ਵਿੱਚ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵੇਚਣ ਲਈ ਕੱਢ ਰਹੇ ਹਨ ਇਸ ਕਾਰਨ ਵੀ ਬਾਜ਼ਾਰ ਵਿੱਚ ਤੇਜੀ ਬਣੀ ਹੋਈ ਹੈ ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ ਹੋ ਗਿਆ ਹੈ ਇੱਕ ਕਹਾਵਤ ਹੈ ਕਿ ਗਰੀਬ ਗੰਢੇ ਨਾਲ ਰੋਟੀ ਖਾਕੇ ਹੀ ਕੰਮ ਚਲਾ ਲਵੇਗਾ ਪਰ ਹੁਣ ਕਾਰਨ ਜੋ ਵੀ ਹੋਵੇ ਗਰੀਬ ਦੀ ਥਾਲੀ ‘ਚ ਹੁਣ ਰੋਟੀ ਨਾਲ ਪਿਆਜ ਨਹੀਂ ਰਿਹਾ ਸਗੋਂ ਹੁਣ ਪਿਆਜ ਸ਼ਾਹੀ ਘਰਾਣਿਆਂ ਦੀ ਥਾਲੀ ਦੀ ਸ਼ੋਭਾ ਵਧਾਉਣ ਲਈ ਹੀ ਰਹਿ ਗਿਆ ਹੈ
ਸਬਜੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ
ਇਸ ਸਬੰਧੀ ਕੁਝ ਔਰਤਾਂ ਪੂਜਾ, ਸੁਮਨ, ਰਮਨ, ਨੀਰੂ, ਰਾਜਰਾਣੀ, ਮਮਤਾ, ਪਿੰਕੀ, ਕੈਲਾਸ਼, ਕਸ਼ਿਸ਼, ਪ੍ਰੇਮਲਤਾ, ਸਿਮਰਨ, ਜੋਤੀ ਆਦਿ ਨੇ ਕਿਹਾ ਕਿ ਸਬਜੀਆਂ ਦੇ ਦਿਨੋ-ਦਿਨ ਵੱਧਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ ਪਹਿਲਾਂ ਪਿਆਜ, ਲਸਣ ਅਤੇ ਹੁਣ ਆਲੂ ਦੇ ਰੇਟਾਂ ਵਿੱਚ ਵਾਧਾ ਹੋਣ ਨਾਲ ਰਸੋਈ ਦੀ ਮਹਿਕ ‘ਤੇ ਅਸਰ ਪਵੇਗਾ ਉਹਨਾਂ ਕਿਹਾ ਕਿ ਆਲੂ ਤਾਂ ਹਰ ਸਬਜੀ ਦੇ ਨਾਲ ਬਣਦਾ ਹੈ ਤੇ ਉਂਜ ਵੀ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਵਧਦੇ ਰੇਟਾਂ ਨੇ ਇਸ ਦੀ ਵੀ ਸਬਜੀ ਤੋਂ ਦੂਰੀ ਬਣਾ ਦਿੱਤੀ ਹੈ
ਸਬਜੀਆਂ ਦੇ ਥੋਕ ਅਤੇ ਰਿਟੇਲ ਭਾਅ
ਸਬਜੀ           ਥੋਕ     ਰਿਟੇਲ
ਆਲੂ            20     25
ਪਿਆਜ            95    100
ਗਾਜਰ             17     20
ਮਟਰ                23       30
ਬੰਦਗੋਭੀ          15    20
ਫੁੱਲਗੋਭੀ          15    20
ਲਸਣ                180  200
ਸ਼ਿਮਲਾ ਮਿਰਚ       27   35
ਮਿਰਚ                   23    30
ਅਰਬੀ                50      60
ਭਿੰਡੀ                  55      60
ਹਰਾ ਪਿਆਜ            42    50
ਮੂਲੀ                       5       10
ਪਾਲਕ                   8    10
ਮੇਥੀ                    8     10
ਸ਼ਕਰਚੰਗੀ              22     30
ਖੀਰਾ                     32   40
ਤੋਰੀ                       40    50
ਲੋਕੀ                       20   30
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਧਾਉਣ ਦੀ ਸੰਭਾਵਨਾ, ਛੇ ਜੂਨ ਨੂੰ ਇੱਕ ਚੌਥਾਈ ਫੀਸਦੀ ਦਾ ਹੋਇਆ ਸੀ ਵਾਧਾ (RBI)
ਹਰ ਮਹੀਨੇ ਹੋਮ ਲੋਨ ‘ਤੇ ਵਧ ਸਕਦੀ ਹੈ ਈਐਮਆਈ
ਮੁੰਬਈ, ਏਜੰਸੀ
ਆਰਥਿਕ ਵਿਕਾਸ ਦਰ ਦੇ ਲਗਭਗ ਪਟੜੀ ‘ਤੇ ਆਉਣ ਦਰਮਿਆਨ ਘਰੇਲੂ ਤੇ ਵਿਸ਼ਵ ਕਾਰਕਾਂ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਉਂਦਿਆਂ ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਦੋ ਮਹੀਨਿਆਂ ‘ਚ ਦੂਜੀ ਵਾਰ ਨੀਤੀਗਤ ਦਰਾਂ ‘ਚ ਇੱਕ ਚੌਥਾਈ ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਘਰ ਤੇ ਵਾਹਨ ਸਮੇਤ ਵੱਖ-ਵੱਖ ਪ੍ਰਕਾਰ ਦੇ ਕਰਜ਼ੇ ਮਹਿੰਗੇ ਹੋ ਸਕਦੇ ਹਨ।
ਕਮੇਟੀ ਦੀ ਜਾਰੀ ਵਿੱਤ ਵਰ੍ਹੇ ਦੀ ਤੀਜੀ ਦੂਜੀ ਮਾਸਿਕ ਸਮੀਖਿਆ ਮੀਟਿੰਗ ਤੋਂ ਬਾਅਦ ਅੱਜ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ‘ਤੇ ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ‘ਚ ਵਾਧੇ ਨਾਲ ਹੀ ਮਾਨਸੂਨ ਦੀ ਚਾਲ ਹੋਰ ਵਿਸ਼ਵ ਪੱਧਰ ‘ਤੇ ਹੋ ਰਹੇ ਘਟਨਾਕ੍ਰਮ ਨਾਲ ਮਹਿੰਗਾਈ ‘ਤੇ ਅਸਰ ਪੈਣ ਦਾ ਅਨੁਮਾਨ ਹੈ। ਇਸ ਦੇ ਮੱਦੇਨਜ਼ਰ ਨੀਤੀਗਤ ਦਰਾਂ ‘ਚ 0.25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। (RBI)
6 ਜੂਨ ਨੂੰ ਇੱਕ ਚੌਥਾਈ ਫੀਸਦੀ ਦਾ ਵਾਧਾ ਹੋਇਆ ਸੀ
ਕਮੇਟੀ ਦੇ ਛੇ ‘ਚੋਂ ਪੰਜ ਮੈਂਬਰਾਂ ਨੇ ਦਰਾਂ ‘ਚ ਵਾਧੇ ਦੀ ਹਮਾਇਤ ਕੀਤੀ ਜਦੋਂਕਿ ਇੱਕ ਨੇ ਵਿਰੋਧ ‘ਚ ਵੋਟ ਪਾਈ। ਹੁਣ ਇਸ ਵਾਧੇ ਤੋਂ ਬਾਅਦ ਰੇਪੋ ਦਰ 6.50 ਫੀਸਦੀ, ਰਿਵਰਸ ਰੇਪੋ ਦਰ 6.25 ਫੀਸਦੀ, ਮਾਰਜੀਨਲ ਸਟੈਂਡਿੰਗ ਫੈਸੀਲਿਟੀ (ਐਮਐਸਐਫ) ਦਰ 6.75 ਫੀਸਦੀ ਤੇ ਬੈਂਕ ਦਰ 6.75 ਫੀਸਦੀ ਹੋ ਗਈ ਹੈ। ਹਾਲਾਂਕਿ ਨਗਦ ਆਰਕਸ਼ੀ ਅਨੁਪਾਤ (ਸੀਆਰਆਰ) ਤੇ ਵੈਧਾਨਿਕ ਤਰਲਤਾ ਅਨੁਪਾਤ (ਐਸਐਲਆਰ) ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੈਕਮੇਟੀ ਨੇ ਦੂਜੀ ਮਾਸਿਕ ਸਮੀਖਿਆ ‘ਚ  6 ਜੂਨ ਨੂੰ ਨੀਤੀਗਤ ਦਰਾਂ ‘ਚ ਇੱਕ ਚੌਥਾਈ ਫੀਸਦੀ ਦਾ ਵਾਧਾ ਕੀਤਾ ਸੀ।
ਅਪ ਨਿਵੇਸ਼ ਹੋਇਆ ਹੈ ਬਿਹਤਰ
ਆਰਬੀਆਈ ਗਵਰਨਰ ਨੇ ਦੱਸਿਆ ਕਿ ਵਿੱਤ ਵਰ੍ਹੇ 2020 ਦੀ ਪਹਿਲੀ ਤਿਮਾਹੀ ਲਈ ਮਹਿੰਗਾਈ ਦਾ ਅਨੁਮਾਨ ਪਹਿਲੀ ਵਾਰ ਲਾਇਆ ਗਿਆ ਹੈ। ਐਮਪੀਸੀ ਨੇ ਕਿਹਾ ਕਿ ਹਾਲੇ ਦੇ ਮਹੀਨਿਆਂ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਧਣ ਦਾ ਤੇ ਘਰੇਲੂ ਪੱਧਰ ‘ਤੇ ਪੂੰਜੀ ਬਜ਼ਾਰ ਦੀ ਬਿਹਤਰ ਸਥਿਤੀਆਂ ਨੇ ਨਿਵੇਸ਼ ਨੂੰ ਬਿਹਤਰ ਕਰਨ ‘ਚ ਮੱਦਦ ਕੀਤੀ ਹੈ। (RBI)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ, ਲੋਕ ਭਵਿੱਖ ਨਿਧੀ (ਪੀਪੀਐਫ਼), ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ ‘ਤੇ ਵਿਆਜ਼ ਦਰ ‘ਚ 0.1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਜੁਲਾਈ-ਸਤੰਬਰ ਦੀ ਤਿਮਾਹੀ ਲਈ ਹੋਵੇਗੀ। ਮੰਨਿਆ ਜਾ ਰਿਹਾ ਹੈ ਇਸ ਕਦਮ ਨਾਲ ਬੈਂਕ ਵੀ ਜਮ੍ਹਾ ‘ਤੇ ਵਿਆਜ਼ ਦਰਾਂ ‘ਚ ਕਟੌਤੀ ਕਰ ਸਕਦੇ ਹਨ।
ਅਪਰੈਲ-ਜੂਨ ਤਿਮਾਹੀ ਦੀ ਤੁਲਨਾ ਵਿੱਚ ਲਘੂ ਬੱਚਤ ਯੋਜਨਾਵਾਂ ‘ਤੇ ਵਿਆਜ਼ ਦਰ ਵਿੱਚ 0.1 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਬੱਚਤ ਖਾਤਿਆਂ ਦੀ ਜਮ੍ਹਾ ‘ਤੇ ਚਾਰ ਫੀਸਦੀ ਦੀ ਸਲਾਨਾ ਵਿਆਜ਼ ਦਰ ਨੂੰ ਕਾਇਮ ਰੱਖਿਆ ਗਿਆ ਹੈ। ਪਿਛਲੇ ਸਾਲ ਅਪਰੈਲ ਤੋਂ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ਼ ਦਰਾਂ ਨੂੰ ਤਿਮਾਹੀ ਅਧਾਰ ‘ਤੇ ਐਡਜਸਟ ਕੀਤਾ ਜਾ ਰਿਹਾ ਹੈ।