Pratap Bajwa - Sach Kahoon Punjabi

Punjab Vidhan Sabha Session: ਅਮਨ ਅਰੋੜਾ ਅਤੇ ਪ੍ਰਤਾਪ ਬਾਜਵਾ ’ਚ ਤੂੰ-ਤੂੰ, ਮੈਂ-ਮੈਂ, ਹਰਪਾਲ ਚੀਮਾ ਨੇ ਦਿਖਾਈ ਤਲਖੀ
ਪ੍ਰਤਾਪ ਬਾਜਵਾ ’ਤੇ ਗਾਲ੍ਹ ਕੱਢਣ ਦਾ ਦੋਸ਼, ਤਲਖੀ ’ਚ ਆਪ ਵਿਧਾਇਕਾਂ ਦਾ ਵੱਡਾ ਹੰਗਾਮਾ

ਮੈਡੀਕਲ ਕਾਲਜ ਨੂੰ ਲੈ ਕੇ ਸ਼ੁਰੂ ਹੋਇਆ ਸੀ ਵਿਵਾਦ

Punjab Vidhan Sabha Session: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਅਮਨ ਅਰੋੜਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵਿਚਕਾਰ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ ਅਤੇ ਹਾਲਾਤ ਲੜਾਈ ਤੱਕ ਪਹੁੰਚ ਗਏ ਸਨ। ਇਸ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੁਝ ਸ਼ਬਦ ਬੋਲੇ ਗਏ ਤਾਂ ਇਸ ਤੋਂ ਤੂੰ-ਤੂੰ, ਮੈਂ-ਮੈਂ ਵਿੱਚ ਹਰਪਾਲ ਚੀਮਾ ਨੇ ਵੀ ਸ਼ਾਮਲ ਹੁੰਦੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਹੱਦ ’ਚ ਰਹਿਣ ਤੱਕ ਦੀ ਸਲਾਹ ਦਿੰਦੇ ਕੱਢੀ ਹੋਈ ਗਾਲ੍ਹ ਦੀ ਮੁਆਫੀ ਤੱਕ ਮੰਗਣ ਦੀ ਮੰਗ ਕਰ ਦਿੱਤੀ ਗਈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲ੍ਹ ਵੀ ਕੱਢੀ ਹੈ ਇਹੋ ਜਿਹੀ ਭਾਸ਼ਾ ਸਹਿਣ ਨਹੀਂ ਕੀਤੀ ਜਾਵੇਗੀ।

ਹਰਪਾਲ ਸਿੰਘ ਚੀਮਾ ਨੇ ਇੱਥੇ ਕਿਹਾ ਕਿ ਤੁਸੀਂ ਬੁੱਢੇ ਹੋ ਗਏ ਹੋ ਪਰ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈ, ਪਹਿਲਾਂ ਬੋਲਣਾ ਸਿੱਖ ਲਵੋ। ਉਸ ਤੋਂ ਬਾਅਦ ਦੋਵਾਂ ਵਿਚਕਾਰ ਤਲਕੀ ਕਾਫੀ ਜਿਆਦਾ ਵਧ ਗਈ ਅਤੇ ਹਰਪਾਲ ਸਿੰਘ ਚੀਮਾ ਆਪਣੇ ਬੈਚ ਨੂੰ ਪਾਰ ਕਰਕੇ ਪ੍ਰਤਾਪ ਸਿੰਘ ਬਾਜਵਾ ਵੱਲ ਵੱਧ ਗਏ। ਅਮਨ ਅਰੋੜਾ ਨੇ ਵੀ ਪ੍ਰਤਾਪ ਬਾਜਵਾ ਵੱਲ ਵਧਦੇ ਹੋਏ ਕਿਹਾ ਕਿ ਜਿਹੜਾ ਕੁਝ ਦੇਖਣਾ ਹੈ ਤਾਂ ਇੱਥੇ ਹੀ ਦੇਖ ਲਿਆ ਜਾਵੇ। ਇਸ ਦੌਰਾਨ ਬਾਕੀ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪਣੇ ਬੇਂਚ ਤੋਂ ਅੱਗੇ ਆਉਂਦੇ ਹੋਏ ਪ੍ਰਤਾਪ ਬਾਜਵਾ ਵੱਲ ਵੱਧ ਗਏ, ਜਿਸ ਤੋਂ ਬਾਅਦ ਸਦਨ ਦੇ ਅੰਦਰ ਸਥਿਤੀ ਸਥਿਤੀ ਕਾਫੀ ਜ਼ਿਆਦਾ ਖਰਾਬ ਹੋ ਗਈ ਅਤੇ ਕਾਂਗਰਸ ਦੇ ਵੀ ਵਿਧਾਇਕਾਂ ਨੇ ਅੱਗੇ ਆਉਂਦੇ ਹੋਏ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹੀ ਕੁਝ ਮਾਹੌਲ ਸ਼ਾਂਤ ਹੋਇਆ।

ਇਹ ਵੀ ਪੜ੍ਹੋ: Commercial Gas Cylinder Crisis: ਦੇਸ਼ ਦੇ ਕਈ ਸੂਬਿਆਂ ’ਚ ਗੈਸ ਸਿਲੰਡਰ ਸਪਲਾਈ ਬੰਦ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਸਾਡੇ ਦੇਸ਼ ਦੇ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਪੰਜਾਬ ਵਿੱਚ ਮੈਡੀਕਲ ਕਾਲਜ ਸਬੰਧੀ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਦੇ ਦੌਰਾਨ ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜਵਾਬ ਦੇ ਰਹੇ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸੀਟ ਤੋਂ ਖੜੇ ਹੁੰਦੇ ਹੋਏ ਕਿਹਾ ਕਿ ਲਹਿਰਾਗਾਗਾ ਵਿਖੇ ਤਿਆਰ ਹੋ ਰਹੇ ਜੈਨ ਸਮਾਜ ਦੇ ਮੈਡੀਕਲ ਕਾਲਜ ਨੂੰ ਆਪਣਾ ਮੈਡੀਕਲ ਕਾਲਜ ਸਰਕਾਰ ਕਿਵੇਂ ਆਖ ਸਕਦੀ ਹੈ ਕਿਉਂਕਿ ਉਹ ਤਾਂ ਪ੍ਰਾਈਵੇਟ ਮੈਡੀਕਲ ਕਾਲਜ ਬਣ ਰਿਹਾ ਹੈ। ਇਸ ਲਈ ਸਿਰਫ ਸਰਕਾਰੀ ਮੈਡੀਕਲ ਕਾਲਜ ਹੀ ਦੱਸੇ ਜਾਣ ਕਿ ਪੰਜਾਬ ਵਿੱਚ ਕਿਹੜੇ-ਕਿਹੜੇ ਮੈਡੀਕਲ ਕਾਲਜ ਸਰਕਾਰ ਵੱਲੋਂ ਤਿਆਰ ਕੀਤੇ ਗਏ ਹਨ।

ਇਸ ਦੌਰਾਨ ਅਮਨ ਅਰੋੜਾ ਆਪਣੇ ਸੀਟ ਤੋਂ ਖੜ੍ਹੇ ਹੁੰਦੇ ਹੋਏ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਮਨ ਅਰੋੜਾ ਨੂੰ ਟੋਕ ਦਿੱਤਾ ਗਿਆ ਕਿ ਉਹ ਸਿਹਤ ਮੰਤਰੀ ਨਹੀਂ ਹਨ ਅਤੇ ਉਹ ਕਿਵੇਂ ਜਵਾਬ ਦੇ ਸਕਦੇ ਹਨ। ਇਸ ਦੌਰਾਨ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਮੰਤਰੀ ਕਿਸੇ ਵੀ ਸਮੇਂ ਆਪਣੀ ਸੀਟ ਤੋਂ ਖੜੇ ਹੋ ਕੇ ਜਵਾਬ ਦੇ ਸਕਦਾ ਹੈ। ਇਸ ਦੌਰਾਨ ਪ੍ਰਤਾਪ ਬਾਜਵਾ ਵੱਲੋਂ ਕੁਝ ਇਹੋ ਜਿਹਾ ਕਿਹਾ ਗਿਆ ਜਿਸ ਕਰਕੇ ਹਰਪਾਲ ਚੀਮਾ ਕਾਫੀ ਜਿਆਦਾ ਗੁੱਸੇ ਵਿੱਚ ਆ ਗਏ ਅਤੇ ਚੀਮਾ ਨੇ ਖੜ੍ਹੇ ਹੁੰਦੇ ਹੋਏ ਪ੍ਰਤਾਪ ਬਾਜਵਾ ਨੂੰ ਸ਼ਬਦਾਂ ਦੀ ਮਰਿਆਦਾ ਵਿੱਚ ਰਹਿਣ ਲਈ ਆਖ ਦਿੱਤਾ । Punjab Vidhan Sabha Session

Pratap Bajwa: ਬੈਂਡ-ਵਾਜਾ ਵਿਵਾਦ ’ਚ ਪੇਸ਼ ਨਾ ਹੋਏ ਪ੍ਰਤਾਪ ਬਾਜਵਾ, ਵਕੀਲ ਰਾਹੀਂ ਐੱਸਸੀ ਕਮਿਸ਼ਨ ਨੂੰ ਭੇਜਿਆ ਜੁਆਬ
Pratap Bajwa: ਪ੍ਰਤਾਪ ਬਾਜਵਾ ਦੀ ਨਹੀਂ ਸੀ ਕੋਈ ਗਲਤ ਭਾਵਨਾ, ਕਹਾਵਤ ਦਾ ਕੀਤਾ ਸੀ ਇਸਤੇਮਾਲ : ਵਕੀਲ

ਜੁਆਬ ਨੂੰ ਕਾਨੂੰਨੀ ਮਾਹਰ ਦੇਖਣਗੇ, ਫਿਰ ਲਿਆ ਜਾਏਗਾ ਫੈਸਲਾ : ਜਸਵੀਰ ਸਿੰਘ ਗੜੀ

Pratap Bajwa: ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੈਂਡ ਵਾਜਾ ਵਿਵਾਦ ਵਿੱਚ ਕਾਂਗਰਸੀ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਬੁੱਧਵਾਰ ਨੂੰ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੋਲ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਆਪਣਾ ਵਕੀਲ ਭੇਜਦੇ ਹੋਏ ਜੁਆਬ ਦਾਖ਼ਲ ਕਰ ਦਿੱਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਵੱਲੋਂ ਭੇਜੇ ਗਏ ਜੁਆਬ ਵਿੱਚ ਕਈ-ਕਈ ਉੱਚ ਅਦਾਲਤਾਂ ਦੇ ਆਦੇਸ਼ਾਂ ਦਾ ਹਵਾਲਾ ਦੇਣ ਦੇ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕਿਸੇ ਗਲਤ ਭਾਵਨਾ ਜਾਂ ਫਿਰ ਦਲਿਤਾਂ ਦੇ ਖ਼ਿਲਾਫ਼ ਕੋਈ ਸ਼ਬਦ ਦੀ ਵਰਤੋਂ ਨਹੀਂ ਕੀਤੀ।

Read Also : ਈਡੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ, ਸਿਹਤ ਕਾਰਨਾਂ ਕਰਕੇ ਪੇਸ਼ ਨਹੀਂ ਹੋਣਗੇ

ਉਨ੍ਹਾਂ ਵੱਲੋਂ ਇੱਕ ਕਹਾਵਤ ਬੋਲੀ ਗਈ ਸੀ, ਜਿਹੜੀ ਕਿ ਆਮ ਰੂਟੀਨ ਵਿੱਚ ਸਿਆਸੀ ਲੀਡਰ ਜਾਂ ਆਮ ਲੋਕ ਵੀ ਬੋਲ ਦਿੰਦੇ ਹਨ। ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਅਰਵਿੰਦ ਸਚਦੇਵਾ ਵੱਲੋਂ ਸੌਂਪੇ ਗਏ ਜੁਆਬ ਦੀ ਕਾਪੀ ਨੂੰ ਰੱਖਦੇ ਹੋਏ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਅਗਲੀ ਤਾਰੀਖ 26 ਫਰਵਰੀ ਰੱਖ ਦਿੱਤੀ ਗਈ ਹੈ, ਇਸ ਦਿਨ ਫੈਸਲਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨੀ ਹੈ ਜਾਂ ਫਿਰ ਨਹੀਂ। ਇਸ ਦਿਨ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੂੰ ਵੀ ਆਉਣ ਲਈ ਕਿਹਾ ਗਿਆ ਹੈ।

Pratap Bajwa

ਬਾਜਵਾ ਵੱਲੋਂ ਪੇਸ਼ ਹੋਏ ਵਕੀਲ ਅਰਵਿੰਦ ਸੱਚਦੇਵਾ ਨੇ ਕਿਹਾ ਕਿ ਉਹ ਆਪਣਾ ਜੁਆਬ ਦਾਖ਼ਲ ਕਰਨ ਲਈ ਆਏ ਸਨ ਅਤੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਵੀ ਗਲਤ ਨਹੀਂ ਕੀਤਾ। ਬਾਜਵਾ ਨੇ ਇੱਕ ਰੈਲੀ ਦੌਰਾਨ ਸਿਰਫ਼ ਇੱਕ ਕਹਾਵਤ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਨਾ ਤਾਂ ਦਲਿਤ ਜਾਂ ਫਿਰ ਅਨੁਸੂਚਿਤ ਜਾਤੀ ਸਬੰਧੀ ਉਨ੍ਹਾਂ ਨੇ ਕੋਈ ਟਿੱਪਣੀ ਕੀਤੀ ਹੈ, ਜਿਸ ਕਾਰਨ ਇਹ ਮਾਮਲੇ ਵਿੱਚ ਐੱਸਸੀ ਕਮਿਸ਼ਨ ਦੀ ਕੋਈ ਕਾਰਵਾਈ ਨਹੀਂ ਬਣਦੀ ਹੈ।

ਇਸ ਤੋਂ ਬਾਅਦ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੇ ਲਿਖਤੀ ਜੁਆਬ ਨੂੰ ਦੇਖ ਲਿਆ ਹੈ ਪਰ ਅਜੇ ਮੁਕੰਮਲ ਪੜਿ੍ਹਆ ਨਹੀਂ ਗਿਆ। ਇਸ ਲਈ ਅਗਲੇ ਕੁਝ ਦਿਨਾਂ ਵਿੱਚ ਪ੍ਰਤਾਪ ਬਾਜਵਾ ਦੇ ਜੁਆਬ ਪੜ੍ਹਨ ਦੇ ਨਾਲ ਹੀ ਕਾਨੂੰਨੀ ਸਲਾਹ ਵੀ ਲੈਣਗੇ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Mohali News: ਪ੍ਰਤਾਪ ਬਾਜਵਾ ਖਿਲਾਫ ’ਆਪ’ ਦਾ ਹੱਲਾ-ਬੋਲ! ਹਜ਼ਾਰਾਂ ਵਲੰਟੀਅਰਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
ਬਾਜਵਾ ਜਾਂ ਤਾਂ ਪੁਲਿਸ ਨੂੰ ਸੱਚ ਦੱਸਣ, ਜਾਂ ਫਿਰ ਡਰ ਫੈਲਾਉਣ ਲਈ ਪੰਜਾਬ ਤੋਂ ਬਿਨਾਂ ਸ਼ਰਤ ਅਤੇ ਬਿਨਾਂ ਦੇਰੀ ਮੁਆਫ਼ੀ ਮੰਗਣ

Mohali News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਨੇ ਅੱਜ ਮੋਹਾਲੀ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਭੜਕਾਊ ਬਿਆਨ ਦੀ ਨਿੰਦਾ ਕਰਦੇ ਹੋਏ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਡਾ. ਬਲਬੀਰ ਸਿੰਘ ਦੇ ਨਾਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਕਈ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਬਾਜਵਾ ਤੋਂ ਜਵਾਬਦੇਹੀ ਦੀ ਮੰਗ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਬਾਜਵਾ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ 50 ਗ੍ਰਨੇਡਾਂ ਦੇ ਹੋਣ ਬਾਰੇ ਬਾਜਵਾ ਦੇ ਬੇਬੁਨਿਆਦ ਦਾਅਵੇ ’ਆਪ’ ਸਰਕਾਰ ਅਧੀਨ ਬਹਾਲ ਹੋਈ ਸ਼ਾਂਤੀ ਨੂੰ ਭੰਗ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੈ। ਅਰੋੜਾ ਨੇ ਬਾਜਵਾ ਲਈ ਦੋ ਸਪੱਸ਼ਟ ਬਦਲ ਰੱਖੇ ਪਹਿਲਾ ਆਪਣੀ ਜਾਣਕਾਰੀ ਦੇ ਸਰੋਤ ਦਾ ਖ਼ੁਲਾਸਾ ਕਰੋ ਅਤੇ ਪੰਜਾਬ ਪੁਲਿਸ ਨੂੰ ਦਿਓ। ਜੇਕਰ ਦਾਅਵੇ ਸੱਚੇ ਹਨ ਤਾਂ ਤੁਹਾਡੇ ਖਿਲਾਫ ਹੋਈ ਐਫਆਈਆਰ ਤੁਰੰਤ ਰੱਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: Malerkotla News: ਮਾਲੇਰਕੋਟਲਾ ਮੈਡੀਕਲ ਕਾਲਜ ਚੋਣਾਂ ਤੋਂ ਪਹਿਲਾਂ ਚਾਲੂ ਕਰ ਦਿੱਤਾ ਜਾਵੇਗਾ : ਸਿਹਤ ਮੰਤਰੀ

ਦੂਜਾ- ਜੇਕਰ ਉਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ, ਤਾਂ ਉਨਾਂ ਨੂੰ ਝੂਠ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੀਆਂ ਖ਼ੁਫ਼ੀਆ ਏਜੰਜੀਆਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਕੇ, ਉਹ ਉਨਾਂ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਜੋ ਸੂਬੇ ਨੂੰ ਅਸਥਿਰ ਕਰਨਾ ਚਾਹੁੰਦੀਆਂ ਹਨ। Partap Singh Bajwa

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਇਨਾਂ ਭਾਵਨਾਵਾਂ ਨੂੰ ਦੁਹਰਾਉਂਦੇ ਹੋਏ ਬਾਜਵਾ ਦੇ ਬਿਆਨਾਂ ਨੂੰ ਸਾਜ਼ਿਸ਼ ਕਰਾਰ ਦਿੱਤਾ। ਉਨਾਂ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ’ਆਪ’ ਸਰਕਾਰ ਅਧੀਨ ਪੰਜਾਬ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਰਹੀ । ਇਸ ਲਈ ਉਹ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ’ਬਾਜਵਾ’ ਦੀਆਂ ਟਿੱਪਣੀਆਂ ਉਨਾਂ ਦੀ ਨਿਰਾਸ਼ਾ ਨੂੰ ਦਰਸਾਉਂਦੀਆਂ ਹਨ। ਆਪ’ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਡਾ. ਰਵਜੋਤ ਸਿੰਘ ਅਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ’ਆਪ’ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੌਰਾਨ ਫੈਲੇ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਹਨ। Mohali News

Punjab CM: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਰੋਧੀ ਧਿਰ ਦੇ ਆਗੂ ’ਤੇ ਤਲ਼ਖ ਟਿੱਪਣੀ
ਪ੍ਰਤਾਪ ਬਾਜਵਾ ਦਾ ਆਪਣੇ ਭਰਾਂ ਨਾਲ ਹੀ ਨਹੀਂ ਐ ਸੰਪਰਕ, ਆਪ ਵਿਧਾਇਕਾਂ ਨਾਲ ਕਿਥੋਂ ਰੱਖਣਗੇ ? | Punjab CM

ਪਾਰਟੀਆਂ ਛੱਡ ਦੇ ਦੂਜੀ ਪਾਰਟੀ ਵਿੱਚ ਜਾਣ ਦਾ ਕਲਚਰ ਕਾਂਗਰਸ ਪਾਰਟੀ ਵਿੱਚ : ਮਾਨ

Punjab CM: (ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦਾ ਆਪਣੇ ਖ਼ੁਦ ਦੇ ਭਰਾਂ ਫਤਿਹਜੰਗ ਬਾਜਵਾ ਨਾਂਲ ਹੀ ਸੰਪਰਕ ਨਹੀਂ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਸੰਪਰਕ ਹੋਣ ਦਾ ਦਾਅਵਾ ਕਿਵੇਂ ਪੇਸ਼ ਕਰ ਸਕਦੇ ਹਨ। ਅਸਲ ਵਿੱਚ ਉਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ, ਕਿਹੜਾ ਕਿਸ ਦੇ ਸੰਪਰਕ ਵਿੱਚ ਹੈ, ਉਸ ਤਾਂ ਸਿਰਫ਼ ਐਵੇਂ ਹੀ ਗੱਲ ਹੀ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: Patiala Crime News: ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਤਾਪ ਬਾਜਵਾ ਦੇ ਬਿਆਨਾਂ ’ਤੇ ਤਲਖ ਟਿੱਪਣੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਸਲ ਵਿੱਚ ਕਾਂਗਰਸ ਪਾਰਟੀ ਵਿੱਚ ਇਹ ਕਲਚਰ ਹੈ, ਕਿ ਆਪਣੀ ਪਾਰਟੀ ਨੂੰ ਪਹਿਲਾਂ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਇਹ ਕਲਚਰ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਵਿੱਚ ਇਹ ਕਲਚਰ ਨਹੀਂ ਹੈ। ਉਨਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਇਨਾਂ ਦਾ ਇੱਕ ਕਾਂਗਰਸੀ ਲੀਡਰ ਢੋਲ ਵਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਹਾਰ ਗਈ ਤਾਂ ਸ਼ੋਸਲ ਮੀਡੀਆ ’ਤੇ ਉਸ ਵੀਡੀਓ ਹੇਠਾਂ ਹੀ ਕੁਮੈਂਟ ਆ ਰਹੇ ਸਨ ਕਿ ਕਾਂਗਰਸ ਪਾਰਟੀ ਦੀ ਦਿੱਲੀ ਵਿੱਚ ਤਾਂ ਜ਼ੀਰੋ ਆਈ ਹੈ। ਕੀ ਕਾਂਗਰਸ ਪਾਰਟੀ ਦੀ ਜ਼ੀਰੋ ਆਈ ਹੈ, ਇਸ ਲਈ ਢੋਲ ਵਜਾਏ ਜਾ ਰਹੇ ਹਨ। ਇਹ ਲੋਕ ਆਪਣਾ ਫਿਕਰ ਨਹੀਂ ਕਰਦੇ ਹਨ, ਜਦੋਂ ਕਿ ਦੂਜੀਆਂ ਵਿੱਚ ਨੁਕਸ ਕੱਢਦੇ ਹਨ। Punjab CM

ਆਪ ਨਾਲ ਸਾਡੀ ਵਿਰੋਧਤਾ ਸੀ, ਹੈ ਤੇ ਰਹੇਗੀ : ਪ੍ਰਤਾਪ ਬਾਜਵਾ
ਭਾਜਪਾ ਦੀ ਧੱਕੇਸ਼ਾਹੀ ਖਿਲਾਫ ਹਰ ਸੂਬੇ ’ਚ ਵਿਰੋਧ ਕਰੇਗੀ ਕਾਂਗਰਸ : ਪ੍ਰਤਾਪ ਬਾਜਵਾ

ਆਰਡੀਨੈਂਸ ਸੰਬੰਧੀ ਇਕਜੁੱਟਤਾ ਹੋਈ ਹੈ , ਲੋਕ ਸਭਾ ਸੀਟਾਂ ਦੀ ਵੰਡ ਨਹੀਂ ਹੋਏਗੀ : ਪ੍ਰਤਾਪ ਸਿੰਘ ਬਾਜਵਾ ((AAP Party))

(ਤਰੁਣ ਕੁਮਾਰ ਸ਼ਰਮਾ) ਨਾਭਾ। ਆਪ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈ ਜਿੱਥੋਂ ਤੱਕ ਸਵਾਲ ਦਿੱਲੀ ਲਈ ਆਰਡੀਨੈਂਸ ਦੇ ਵਿਰੋਧ ਸੰਬੰਧੀ ਇੱਕਜੁਟਤਾ ਦਾ ਹੈ, ਭਾਜਪਾ ਵੱਲੋਂ ਜਿਸ ਕਿਸੇ ਸੂਬੇ ’ਚ ਗੈਰ-ਲੋਕਤੰਤਰੀ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾਏਗੀ, ਕਾਂਗਰਸ ਵੱਲੋਂ ਪੂਰਜੋਰ ਵਿਰੋਧ ਕੀਤਾ ਜਾਏਗਾ ਇਹ ਵਿਚਾਰ ਹਲਕਾ ਨਾਭਾ ਪੁੱਜੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੀ ਰਿਹਾਇਸ਼ ਸੇਵਾ ਭਵਨ ਵਿਖੇ ਸਾਂਝੇ ਕਰਦਿਆਂ ਕਿਹਾ ਕਿ ਆਪ ਪਾਰਟੀ ਨਾਲ ਸਾਡਾ ਕੋਈ ਤਾਲਮੇਲ ਨਹੀਂ ਹੈ। ਪੰਜਾਬ ਕਾਂਗਰਸ ਵੱਲੋਂ ਜਿਸ ਰੇਖਾ ਨੂੰ ਖਿੱਚ ਕੇ ਪੰਜਾਬ ’ਚ ਆਪ ਪਾਰਟੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ, ਇਹ ਕ੍ਰਮ ਬਦਸਤੂਰ ਜਾਰੀ ਰਹੇਗਾ। (AAP Party)

ਇਹ ਵੀ ਪੜ੍ਹੋ : ਸਹਾਰਾ ਨਿਊਜ਼: ਸਹਾਰਾ ਨਿਵੇਸ਼ਕਾਂ ਨੂੰ ਅਮਿਤ ਸ਼ਾਹ ਨੇ ਕਿਹਾ ਇਸ ਮਹੀਨੇ ਤੱਕ ਮਿਲ ਜਾਣਗੇ ਪੈਸੇ

ਪ੍ਰਤਾਪ ਬਾਜਵਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਆਪ ਪਾਰਟੀ ਨਾਲ ਕੋਈ ਸਿਆਸੀ ਲੈਣ-ਦੇਣ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਕਾਂਗਰਸ ਆਪਣੇ ਪੱਧਰ ’ਤੇ ਲੜੇਗੀ ਅਤੇ ਪੰਜਾਬ ’ਚ ਲੋਕ ਸਭਾ ਸੀਟਾਂ ਦੇ ਬਟਵਾਰੇ ਸੰਬੰਧੀ ਆਪ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਰਡੀਨੈਂਸ ਸੰਬੰਧੀ ਇੱਕਜੁਟਤਾ ਹੋਈ ਹੈ ਜਦੋਂਕਿ ਆਪ ਪਾਰਟੀ ਨਾਲ ਸਾਡੀ ਵਿਰੋਧਤਾ ਸੀ, ਹੈ ਅਤੇ ਰਹੇਗੀ।

ਆਪ ਸਰਕਾਰ ਵੱਲੋਂ ਸਿਆਸੀ ਕਿੱੜ ਕੱਢਣ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ

ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਮੁੱਖ ਮੰਤਰੀ ਪੰਜਾਬ ਅਤੇ ਆਪ ਸਰਕਾਰ ਵੱਲੋਂ ਸਿਆਸੀ ਕਿੱੜ ਕੱਢਣ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। (AAP Party) ਆਪ ਦੇ ਆਪਣਿਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ ਸਿਆਸੀ ਆਗੂਆਂ ਖਿਲਾਫ ਕਾਰਵਾਈ ਦੀ ਥਾਂ ਸਿਰਫ ਕਾਂਗਰਸ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਸੂਬੇ ਲਈ ਪੈਕੇਜ ਨਾ ਮੰਗਣ ’ਤੇ ਉਨ੍ਹਾਂ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਪੀਲ ਕੀਤੀ ਕਿ ਪੰਜਾਬ ਲਈ ਘੱਟੋ-ਘੱਟ 10 ਹਜ਼ਾਰ ਕਰੋੜਾਂ ਦਾ ਰਾਹਤ ਪੈਕੇਜ ਜਾਰੀ ਕੀਤਾ ਜਾਵੇ ਕਿਉਂਕਿ ਹੜ੍ਹਾਂ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਾ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਆਪ ਸਰਕਾਰ ਨੂੰ ਵੀ ਹੜਾਂ ਕਾਰਨ ਹਰ ਪਸ਼ੂ ਦੀ ਮੌਤ ਸੰਬੰਧੀ ਇੱਕ ਲੱਖ ਦੇ ਮੁਆਵਜੇ ਨਾਲ ਪ੍ਰਤਿ ਏਕੜ ਨੁਕਸਾਨ ਲਈ ਘੱਟੋ ਘੱਟ 50 ਹਜ਼ਾਰ ਜਾਰੀ ਕਰਨਾ ਚਾਹੀਦਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਪ੍ਰਤਾਪ ਬਾਜਵਾ ’ਤੇ ਜੰਮ ਕੇ ਵਰ੍ਹੇ ਹਰਪਾਲ ਚੀਮਾ
ਕਿਹਾ, ਸੱਤ ਦਿਨਾਂ ਦੇ ਅੰਦਰ-ਅੰਦਰ ਬਾਜਵਾ ਮਾਫੀ ਮੰਗਣ ਨਹੀਂ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿੱਤ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਨਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਬਿਆਨਾਬਾਜੀ ਦਾ ਕਰਾਰਾ ਜਵਾਬ ਦਿੱਤਾ। ਉਨਾਂ ਕਿਹਾ ਕਿ ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਇਹ ਲੋਕ ਆਪਣੇ ਪਾਪ ਨੂੰ ਲੁਕਾਉਣ ਲਈ ਇਸ ਤਰਾਂ ਦੀ ਬਿਆਨ ਬਾਜੀ ਕਰ ਰਹੇ ਹਨ। ਇਹ ਲੋਕ ਵਿਧਾਇਕ ਲਾਭ ਸਿੰਘ ਉਘੇ ਕੇ ਨੂੰ ਗਲਤ ਬੋਲ ਰਹੇ ਹਨ ਜਿਨਾਂ ਨੇ ਚਰਨਜੀਤ ਚੰਨੀ ਨੂੰ ਹਾਰਾਇਆ ਹੈ। ਇਨਾਂ ਕੋਲੋ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈ। ਇਹੋਂ ਜਿਹੇ ਬਿਆਨਾਂ ਨੂੰ ਦੇਖ ਇਨ੍ਹਾਂ ਦੀ ਸੋਚ ਬਾਰੇ ਪਤਾ ਚੱਲ ਰਿਹਾ ਹੈ। ਇਹ ਲੋਕ ਭੈੜੇ ਅਤੇ ਗੈਰਮਿਆਰੀ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ : Panjab University : ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੋਰੀ ਨਾਂਹ

ਹਰਪਾਲ ਚੀਮਾ ਨੇ ਕਿਹਾ ਕਿ ਖ਼ਜ਼ਾਨੇ ’ਚ ਜਾਣ ਵਾਲਾ ਪੈਸਾ ਇਹਨਾਂ ਦੀ ਜੇਬ ’ਚ ਜਾਂਦਾ ਸੀ ਪਰ ਹੁਣ ਖ਼ਜ਼ਾਨੇ ’ਚ ਜਾ ਰਿਹਾ ਹੈ ਜੋ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਕਿਸ ਤਰਾਂ ਇਨ੍ਹਾਂ ਦੇ ਲੀਡਰਾਂ ਦੇ ਘਰੋਂ ਨੋਟ ਦੀ ਮਸ਼ੀਨਾਂ ਮਿਲ ਰਹੀਆਂ ਹਨ। ਸੋਚੋ ਕਿਵੇਂ ਇਨ੍ਹਾਂ ਨੇ ਲੁੱਟਿਆ ਹੋਣਾ। ਉਨਾਂ ਕਿਹਾ ਕਿ ਇਹ ਕਿਸੇ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਭਗਵੰਤ ਮਾਨ ਸੀਐਮ ਕਿਵੇਂ ਬਣ ਗਏ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਨੀਂਦ ਉੱਡਾ ਰੱਖੀ ਹੈ।

ਹਰਪਾਲ ਸਿੰਘ ਚੀਮਾ ਕਾਨਫਰੰਸ ਦੌਰਾਨ ਪ੍ਰਤਾਪ ਸਿੰਘ ਬਾਜਵਾ ’ਤੇ ਜੰਮ ਵ੍ਹਰਦਿਆਂ ਕਿਹਾ ਕਿ ਬਾਜਵਾ ਦਿਮਾਗ ਤੋਂ ਪੈਦਲ ਹਨ। ਬਾਜਵਾ ਸਾਹਿਬ ਇਹ ਵਿਧਾਇਕ ਮੈਟੀਰੀਅਲ ਨਹੀਂ ਬਲਕਿ ਲੱਖਾਂ ਲੋਕਾਂ ਰਾਹੀ ਚੁਣ ਕੇ ਆਏ ਹਨ। ਤੁਹਾਡੀ ਪਾਰਟੀ ਗਰੀਬਾਂ ਨੂੰ ਸਿਰਫ ਮੈਟੀਰੀਅਲ ਹੀ ਸਮਝਦੀ ਆਈ ਹੈ, ਇਸੇ ਮਾਨਸਿਕਤਾ ਕਰਕੇ ਹੀ ਤੁਹਾਡੀ ਜ਼ੁਬਾਨ ’ਤੇ ਇਹ ਸ਼ਬਦ ਆਏ ਹਨ। ਉਨਾਂ ਸੋਨੀਆ ਗਾਂਧੀ ਤੇ ਖੜਗੇ ਨੂੰ ਅਪੀਲ, ਪ੍ਰਤਾਪ ਬਾਜਵਾ ਨੂੰ ਪਾਰਟੀ ’ਚੋਂ ਕੱਢੋ। ਉਨਾਂ ਨੇ ਪ੍ਰਤਾਪ ਬਾਜਵਾ ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਉਹ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਮੂਹ ਮੰਤਰੀਆਂ ਨੇ ਪ੍ਰਤਾਪ ਬਾਜਵਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਮੰਗੀ
ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਕਿਸੇ ਵੀ ਤਰਾਂ ਦੇ ਮਤਭੇਦ ਪਾਰਟੀ ਪੱਧਰ ‘ਤੇ ਹੱਲ ਕੀਤੇ ਜਾਣ-ਮੰਤਰੀਆਂ ਨੇ ਕਿਹਾ

ਚੰਡੀਗੜ, (ਅਸ਼ਵਨੀ ਚਾਵਲਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਨਤਕ ਪੱਧਰ ‘ਤੇ ਬਗਾਵਤ ਦਾ ਝੰਡਾ ਚੁੱਕਣ ਲਈ ਸੂਬੇ ਦੇ ਸਾਰੇ ਮੰਤਰੀਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਮਸਲਾ ਮੰਗਲਵਾਰ ਨੂੰ ਇੱਥੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਗੈਰ-ਰਸਮੀ ਗੱਲਬਾਤ ਦੌਰਾਨ ਵਿਚਾਰਿਆ ਗਿਆ।  ਇਸ ਦੌਰਾਨ ਮੰਤਰੀਆਂ ਅਤੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨੇ ਬਾਜਵਾ ਖ਼ਿਲਾਫ਼ ਕਾਰਵਾਈ ਦੀ ਲੋੜ ਬਾਰੇ ਸਹਿਮਤੀ ਪ੍ਰਗਟਾਈ  ਉਨਾਂ ਕਿਹਾ ਕਿ ਪਾਰਟੀ ਮੰਚ ‘ਤੇ ਆਪਣੇ ਵਿਚਾਰ ਰੱਖਣ ਦੀ ਕਈ ਵਾਰ ਬੇਨਤੀ ਕੀਤੇ ਜਾਣ ਦੇ ਬਾਵਜੂਦ ਬਾਜਵਾ ਮੀਡੀਆ ਅਤੇ ਹੋਰ ਥਾਵਾਂ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਅਗਵਾਈ ਵਾਲੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਦੇ ਆ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।