Drain - Sach Kahoon Punjabi
Lehragaga News: 17 ਕਰੋੜ ਦੀ ਲਾਗਤ ਨਾਲ ਹੋਵੇਗਾ ਡਿਚ ਡਰੇਨ ਦਾ ਸਥਾਈ ਹੱਲ: ਬਰਿੰਦਰ ਗੋਇਲ
Lehragaga News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਸ਼ਹਿਰ ਦੀ ਮੁੱਖ ਸਮੱਸਿਆ ਡਿਚ ਡਰੇਨ ਦਾ 17 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਤਿੰਨ ਕਿਲੋਮੀਟਰ ਤੱਕ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਸਥਾਈ ਹੱਲ ਕੀਤਾ ਜਾ ਰਿਹ ਹੈ, ਇਸ ਸਬੰਧੀ ਟੈਂਡਰ ਲਗਾ ਦਿੱਤੇ ਗਏ ਹਨ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਮੰਗਾਂ ’ਤੇ ਸ਼ਿਕਾਇਤਾਂ ਸੁਣਨ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਡਿਚ ਡਰੇਨ ਤੇ ਇੰਟਰਲੋਕਿੰਗ ਟਾਈਲਾਂ ਲਗਾ ਕੇ ਸਾਈਡਾਂ ’ਤੇ ਬਾਗਬਾਨੀ ਕਰਵਾ ਕੇ ਇਸ ਨੂੰ ਸੈਰਗਾਹ ਬਣਾਇਆ ਜਾਵੇਗਾ। ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਮੰਤਰੀ ਗੋਇਲ ਨੇ ਕਿਹਾ ਕਿ ਹਲਕੇ ਅੰਦਰ ਡਰੇਨਾਂ ਦੇ 13 ਪੁਲ ਬਣਾਏ ਜਾ ਰਹੇ ਹਨ, ਉਥੋਂ ਹੀ ਦਿਆਲਪੁਰਾ ਰਜਵਾਹੇ ਨੂੰ ਅੜਕਵਾਸਪੁਰ ਤੋਂ ਵਾਟਰ ਵਰਕਸ ਲਹਿਰਾਗਾਗਾ ਤੱਕ ਅੰਡਰਗਰਾਊਂਡ ਕੀਤਾ ਜਾ ਰਿਹਾ ਹੈ ਹਲਕੇ ਦੇ ਪੰਜ ਪਿੰਡਾਂ ਡੂਡੀਆਂ, ਭਾਠੂਆਂ, ਭੁੱਲਣ, ਬਲਰਾ ਤੇ ਦੇਹਲਾਂ ਦੀਆਂ ਫਿਰਨੀਆਂ ਨੂੰ ਪੱਕਾ ਕਰਦਿਆਂ ਕੰਕਰੀਟ ਦਾ ਬਣਾਇਆ ਜਾ ਰਿਹੈ, ਲਾਡਬੰਜਾਰਾ ਰਜਵਾਹੇ ਦੇ ਮਾਇਨਰ ਨੰਬਰ 9 ਤੇ 14 ਦੇ ਮੁੜ ਉਸਾਰੀ ਅਤੇ ਮਾਈਨਰ ਨੰਬਰ 8 ਦੇ ਨਾਲ ਅਸਕੇਪ ਬਣਾਉਣ ਦਾ ਪ੍ਰੋਜੈਕਟ ਤਿਆਰ ਹੋ ਚੁੱਕਿਆ ਹੈ।
ਹਲਕੇ ਦੇ ਧਨੌਰੀ ਫੀਡਰ ਦੇ ਧਨੌਰੀ ਰਜਵਾਹਾ, ਭੁੱਲਣ ਮਾਇਨਰ, ਫੂਲਦ ਮਾਈਨਰ, ਰਾਮਪੁਰਾ ਮਾਇਨਰ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਸ਼ੁਰੂ ਹੋ ਚੁੱਕੇ ਹਨ ਅਤੇ 31 ਮਾਰਚ ਤੱਕ ਕੰਮ ਮੁਕੰਮਲ ਹੋ ਜਾਵੇਗਾ। ਮੰਤਰੀ ਗੋਇਲ ਨੇ ਦੱਸਿਆ ਕਿ ਹਲਕੇ ਦੀਆਂ ਸਮੁੱਚੀਆਂ ਪਸ਼ੂ ਡਿਸਪੈਂਸਰੀਆਂ ਦੇ ਲਈ ਗਰਾਂਟ ਆ ਚੁੱਕੀ ਹੈ ਅਤੇ ਜਲਦੀ ਹੀ ਪਸ਼ੂ ਡਿਸਪੈਂਸਰੀਆਂ ਨੂੰ ਗਰਾਂਟ ਦੇ ਕੇ ਉਹਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ। Lehragaga News
ਇਹ ਵੀ ਪੜ੍ਹੋ: Punjab Bandh Update: ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਸੜਕਾਂ ’ਤੇ ਰੇਲਵੇ ਟਰੈਕ ਰਹੇ ਸੁੰਨੇ
ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਗੋਇਲ ਨੇ ਕਿਹਾ ਕਿ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ, ਜਿਸ ਦੇ ਚਲਦੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਤਿਹਾਸਿਕ ਜਿੱਤ ਪ੍ਰਾਪਤ ਕਰੇਗੀ। ਉਨਾਂ ਕਿਸਾਨ ਅੰਦੋਲਨ ਲਈ ਵੀ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਇਸ ਮੌਕੇ ਉਨ੍ਹਾਂ ਦੇ ਭਰਾ ਨਰਿੰਦਰ ਗੋਇਲ, ਫੈਡਰੇਸ਼ਨ ਆਫ ਆੜਤੀਆ ਐਸੋਸੀਏਸਨ ਦੇ ਸੂਬਾ ਵਾਇਸ ਪ੍ਰਧਾਨ ਜੀਵਨ ਕੁਮਾਰ ਰੱਬੜ, ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਤੋਂ ਇਲਾਵਾ ਹੋਰ ਆਗੂ ਤੇ ਵਲੰਟੀਅਰ ਵੀ ਹਾਜ਼ਰ ਸਨ।
ਡ੍ਰੇਨ ’ਚ ਪਿਆ ਪਾੜ, ਪ੍ਰਸ਼ਾਸਨ ਤੇ ਲੋਕਾਂ ਨੇ ਮਿਲ ਕੇ ਬੰਨ੍ਹਿਆ
ਸ਼ਾਮ ਤੱਕ ਬੰਨ੍ਹ ਹੋ ਜਾਵੇਗਾ ਪੂਰਾ ਮਜ਼ਬੂਤ | Drain
ਫਾਜਿਲਕਾ (ਰਜਨੀਸ਼ ਰਵੀ) ਫਾਜਿਲਕਾ ਜ਼ਿਲ੍ਹੇ ਵਿੱਚ ਬੀਤੀ ਰਾਤ ਮੌਜਮ ਡਿੱਚ ਡ੍ਰੇਨ ਵਿਚ ਪਾੜ ਪੈ ਗਿਆ ਸੀ ਜਿਸ ਨੂੰ ਪ੍ਰਸਾਸਨ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਬਾਅਦ ਦੁਪਹਿਰ ਤੱਕ ਠੀਕ ਕਰ ਲਿਆ ਗਿਆ। ਬੀਤੀ ਰਾਤ ਜਦ ਇਸ ਪਾੜ ਦੀ ਸੂਚਨਾ ਮਿਲੀ ਤਾਂ ਫਾਜਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਸਾਰੇ ਵਿਭਾਗੀ ਮੌਕੇ ਪਰ ਪੁੱਜੇ ਅਤੇ ਤੁਰੰਤ ਪਾੜ ਨੁੂੰ ਬੰਦ ਕਰਨ ਦਾ ਕੰਮ ਸੁਰੂ ਕਰ ਦਿੱਤਾ। ਇਸ ਮੌਕੇ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਮਿੱਟੀ ਦੇ ਥੈਲੇ ਚੁੱਕ ਕੇ ਬੰਨ੍ਹ ਮਾਰਨ ਵਿਚ ਸਹਿਯੋਗ ਲਈ ਕਾਰਸੇਵਾ ਕਰਦੇ ਵਿਖਾਈ ਦਿੱਤੇ। (Drain)
ਜਿਕਰਯੋਗ ਹੈ ਕਿ 12500 ਆਰਡੀ ਤੇ ਸੱਜੇ ਪਾਸੇ ਇਹ ਪਾੜ ਪਿਆ ਸੀ ਅਤੇ ਇਹ ਲੱਗਭਗ 65 ਫੁੱਟ ਚੌੜਾ ਹੋ ਗਿਆ ਸੀ ਪਰ ਤੇਜੀ ਨਾਲ ਕਾਰਵਾਈ ਕਰਦਿਆਂ ਅੱਜ਼ ਦੁਪਹਿਰ ਤੱਕ ਪਾਣੀ ਦੇ ਵਹਾਅ ਨੂੰ ਕੰਟਰੋਲ ਕਰ ਲਿਆ ਗਿਆ ਸੀ ਅਤੇ ਇਸ ਦੀ ਮਜਬੂਤੀ ਲਈ ਹੋਰ ਕੰਮ ਕੀਤਾ ਜਾ ਰਿਹਾ ਹੈ। (Drain)
ਡਿਪਟੀ ਕਮਿਸਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਪ੍ਰਸਾਸਨ ਤੇ ਲੋਕਾਂ ਨੇ ਮਿਲ ਕੇ ਕੀਤੀ ਕਾਰਵਾਈ ਕਾਰਨ ਵੱਡਾ ਨੁਕਸਾਨ ਟਲ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਹੋਰ ਬੰਨ੍ਹਾਂ ਦੀ ਵੀ ਲਗਾਤਾਰ ਚੌਕਸੀ ਰੱਖਣ ਅਤੇ ਜ਼ੇਕਰ ਕਿਤੇ ਕੋਈ ਬੰਨ੍ਹਾਂ ਕਮਜੋਰ ਵਿਖਾਈ ਦੇਵੇ ਤਾਂ ਤੁਰੰਤ ਹੜ੍ਹ ਕੰਟਰੋਲ ਰੂਮ ਤੇ 01638262153 ਤੇ ਸੂਚਨਾ ਦਿੱਤੀ ਜਾਵੇ। ਓਧਰ ਵਿਧਾਇਕ ਸ੍ਰੀ ਨਰਿੰੰਦਰ ਪਾਲ ਸਿੰਘ ਸਵਨਾ ਨੇ ਫਾਜਿਲਕਾ ਦੇ ਲੋਕਾਂ ਵੱਲੋਂ ਪ੍ਰਸਾਸਨ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਕਿਤੇ ਜਾ ਰਹੇ ਕੰਮ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ‘ਖੇਡ ਵਤਨ ਪੰਜਾਬ ਦੀਆਂ’ ਦੇ ਸੀਜਨ-2 ਸਬੰਧੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ
ਖੇਤਾਂ ਦੇ ਕੋਠੇ, ਮੋਟਰਾਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਗਏ | Paddy
ਬਰੇਟਾ, (ਕ੍ਰਿਸ਼ਨ ਭੋਲਾ/ਸੱਚ ਕਹੂੰ ਨਿਊਜ਼)। ਇੱਥੋਂ ਨੇੜਲੇ ਪਿੰਡ ਭਖੜਿਆਲ ਦੀ ਲੱਗਭੱਗ 100 ਏਕੜ ਝੋਨੇ ਦੀ ਫਸਲ ਬਰੇਟਾ ਡਰੇਨ ਉੱਛਲਣ ਕਾਰਨ ਡੁੱਬ ਗਈ ਇਸ ਡਰੇਨ ‘ਚ ਮੀਂਹਾਂ ਦਾ ਪਾਣੀ ਆਇਆ ਹੈ ਪਰ ਸਫ਼ਾਈ ਨਾ ਹੋਣ ਕਾਰਨ ਡਰੇਨ ਉੱਛਲ ਗਈ ਜਿਸਦਾ ਖਮਿਆਜਾ ਲੋਕਾਂ ਨੂੰ ਆਪਣੀਆਂ ਫਸਲਾਂ ਦੇ ਨੁਕਸਾਨ ਦੇ ਰੂਪ ‘ਚ ਝੱਲਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਫਸਲਾਂ ਤੋਂ ਇਲਾਵਾ ਖੇਤਾਂ ਦੇ ਕੋਠੇ, ਮੋਟਰਾਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਗਏ ਹਨ ਕਿਸਾਨਾ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲੰਬੇ ਸਮੇਂ ਤੋਂ ਨਹੀ ਹੋਈ ਜਿਸ ਕਾਰਨ ਇਹ ਵੱਡਾ ਨੁਕਸਾਨ ਹੋਇਆ ਹੈ  ਡਰੇਨ ਵਿੱਚ ਘਾਹ ਜਲ ਬੂਟੀ ਫਸੀ ਹੋਈ ਹੈ ਜਿਸ ਵੱਲ ਵਿਭਾਗ ਕੋਈ ਗੌਰ ਨਹੀ ਕਰ ਰਿਹਾ ਡਰੇਨ ਵਿਭਾਗ ਨੂੰ ਸਫਾਈ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਕੋਈ ਅਮਲ ਨਹੀਂ ਕੀਤਾ ਗਿਆ। (Paddy)
ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਰੇਨ ਦੇ ਕਿਨਾਰੇ ਵੀ ਕਮਜੋਰ ਹਨ ਅਤੇ ਅਨੇਂਕਾ ਥਾਵਾਂ ਤੇ ਪਾੜ ਪਏ ਹੋਏ ਹਨ ਉਨਾ ਦੱਸਿਆ ਕਿ ਭਖੜਿਆਲ ਨੇੜੇ ਮੰਡੇਰ ਜੁਗਲਾਣ ਲਿੰਕ ਡਰੇਨ ਦਾ ਪਾਣੀ ਵੀ ਇਸ ਡਰੇਨ ਵਿੱਚ ਹੀ ਡਿੱਗਦਾ ਹੈ। ਜਿਸ ਨਾਲ ਡਰੇਨ ਵਿੱਚ ਪਾਣੀ ਹੋਰ ਵੀ ਵਧ ਜਾਂਦਾ ਹੈ ਤੇ ਫਿਰ ਵਾਪਸ ਹੋ ਕੇ ਖੇਤਾਂ ‘ਚ ਜਾ ਵੜਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਹਰ ਵਾਰ ਵਿਭਾਗ ਵੱਲੋਂ ਕਾਗਜਾਂ ਦੀ ਖਾਨਾਪੂਰਤੀ ਕਰਕੇ ਕੰਮ ਚਲਾਇਆ ਜਾਂਦਾ ਹੈ  ਕਿਸੇ ਵੀ ਕੰਮ ਨੂੰ ਅਮਲੀ ਤੋਰ ਤੇ ਠੀਕ ਨਹੀਂ ਕੀਤਾ ਜਾਂਦਾ  ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫੰਡ ਆ ਗਏ ਹਨ ਤੇ ਹੁਣ ਇਸ ਡਰੇਨ ਦੀ ਸਫ਼ਾਈ ਕਰਵਾਈ ਜਾਵੇਗੀ। (Paddy)
ਲੋਕਾਂ ਦੀਆਂ ਅੱਖਾਂ ਪੂੰਝਣ ਦਾ ਕੰਮ ਕਰ ਰਿਹਾ ਹੈ ਡਰੇਨਜ਼ ਵਿਭਾਗ
ਓਵਰਲੋਡ ਟਰਾਲੀਆਂ ਵਿੱਚੋਂ ਡਿੱਗਦਾ ਗੰਦ ਲੋਕਾਂ ਲਈ ਬਣਿਆ ਸਿਰਦਰਦੀ
ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮਮਦੋਟ ਦੇ ਬਾਹਰੀ ਸੇਮਨਾਲੇ ਵਿੱਚ ਫੈਲੀ ਗੰਦਗੀ ਅਤੇ ਕਲਾਲ ਬੂਟੀ ਨੂੰ ਲੋਕਾਂ ਦੀ ਜ਼ੋਰਦਾਰ ਮੰਗ ਤੋਂ ਬਾਅਦ ਹਰਕਤ ਵਿੱਚ ਆਏ ਡਰੇਨਜ਼ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਪੂੰਝਦੇ ਹੋਏ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਵਿੱਚ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਸਾਫ ਨਜ਼ਰ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇਸ ਸੇਮਨਾਲੇ ਦੀ ਸਫਾਈ ਨਾਂ ਹੋਣ ਕਾਰਨ ਇਲਾਕੇ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ  ਅਤੇ ਸੇਮਨਾਲੇ ਦੇ ਨਾਲ ਲੱਗਦੇ ਘਰਾਂ ਦਾ ਪੀਣਯੋਗ ਪਾਣੀ ਵੀ ਕੁਝ ਦੇਰ ਬਾਅਦ  ਪੀਲਾ ਪੈ ਜਾਂਦਾ ਹੈ ।
ਲੋਕਾਂ ਦੀ ਜ਼ੋਰਦਾਰ ਮੰਗ ਤੋਂ  ਡਰੇਨਜ ਵਿਭਾਗ ਹਰਕਤ ਵਿੱਚ ਆਇਆ ਅਤੇ ਸਫਾਈ ਦੇ ਨਾ ਤੇ ਮਹਿਜ ਖਾਨਾਂ ਪੂਰਤੀ ਕਰਦਿਆਂ  ਸੇਮਨਾਲੇ ਵਿੱਚੋਂ ਕਲਾਲ ਬੂਟੀ ਤਾਂ ਚੁੱਕੀ ਜਾ ਰਹੀ ਹੈ ਫਿਰ ਵੀ ਬਹੁਤ ਸਾਰੀਆਂ ਥਾਵਾਂ ਤੇ ਕਲਾਲ ਬੂਟੀ ਸੇਮਨਾਲੇ ਦੇ ਵਿੱਚ ਹੀ ਛੱਡੀ ਜਾ ਰਹੀ ਹੈ । ਇਸ ਕਲਾਲ ਬੂਟੀ ਨੂੰ ਸੁੱਟਣ ਲਈ ਵਰਤੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਤੋਂ ਸੜਕ ਤੇ ਡਿੱਗਦਾ ਹੋਇਆ ਗੰਦ ਲੋਕਾਂ ਲਈ ਸਿਰਦਰਦੀ ਬਣਿਆਂ ਹੋਇਆ ਹੈ ਅਤੇ ਇਸ ਕਲਾਲ ਬੂਟੀ ਨੂੰ ਖਾਈ ਮਮਦੋਟ ਰੋਡ ਤੇ ਨਵੇਂ ਬਣ ਰਹੇ ਲੜਕੀਆਂ ਦੇ ਸਕੂਲ ਦੀ ਗਰਾਂਉਡ ਵਿੱਚ ਸੁੱਟਿਆ ਜਾ ਰਿਹਾ ਹੈ ।
ਰਹਿ ਗਈ ਕਲਾਲ ਬੂਟੀ ਨੂੰ ਸਾਫ ਕਰਵਾ ਦਿੱਤਾ ਜਾਵੇਗਾ : ਠੇਕੇਦਾਰ
ਜਦ ਮੌਕੇ ‘ਤੇ ਕੰਮ ਕਰਵਾ ਰਹੇ ਠੇਕੇਦਾਰ ਅੰਕਿਤ ਕੁਮਾਰ ਨੂੰ ਹੋ ਰਹੀ ਅਧੂਰੀ ਸਫਾਈ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡਾ ਠੇਕਾ ਤਾਂ ਸਿਰਫ ਕਲਾਲ ਬੂਟੀ ਚੁੱਕਣ ਦਾ ਹੀ ਹੈ ਪਰ ਜਦੋਂ ਸੇਮਨਾਲੇ ਵਿੱਚ ਛੱਡੀ ਜਾ ਰਹੀ ਬੂਟੀ ਬਾਰੇ ਪੁੱਛਿਆ ਤਾਂ ਮੰਨਿਆਂ ਕੇ ਰਹਿ ਗਈ ਕਲਾਲ ਬੂਟੀ ਨੂੰ ਸਾਫ ਕਰਵਾ ਦਿੱਤਾ ਜਾਵੇਗਾ ਅਤੇ ਸਕੂਲ ਦੀ ਗਰਾਓਡ ਵਿੱਚ ਸੁੱਟੀ ਜਾ ਰਹੀ ਕਲਾਲ ਬੂਟੀ ਦੀ ਮਨਜੂਰੀ ਬਾਰੇ ਵਿਭਾਗ ਦੇ ਜੇ.ਈ ਨੂੰ ਪਤਾ ਹੈ ।
ਕੀ ਕਹਿਣਾ ਹੈ ਐਕਸੀਅਨ ਡਰੇਨਜ ਵਿਭਾਗ ਦਾ
ਜਦ ਇਸ ਸਬੰਧੀ ਐਕਸੀਅਨ ਆਸ਼ੂਤੋਸ਼ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਵਧੀਆ ਤਰੀਕੇ ਨਾਲ ਕਰਵਾਈ ਜਾਵੇਗੀ ਅਤੇ ਓਵਰਲੋਡ ਟਰਾਲੀਆਂ ਦੀ ਭਰਾਈ ਸਮੇ ਕਲਾਲੀ ਅਤੇ ਗੰਦ ਦੀ ਮਾਤਰਾ ਘੱਟ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾਂ ਆਵੇ।
ਸੇਮਨਾਲੇ ਦੀ ਸਫਾਈ ਵਿੱਚ ਕਿਸੇ ਕਿਸੇ ਤਰਾਂ ਦੀ ਅਣਗਹਿਲੀ ਮਨਜ਼ੂਰ ਨਹੀਂ -ਸਤਿਕਾਰ ਕੌਰ ਗਹਿਰੀ
ਸੇਮਨਾਲੇ ਦੀ ਸਫਾਈ ਵਿੱਚ ਹੋ ਰਹੀ ਅਣਗਹਿਲੀ ਜਦੋਂ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕਾ ਬੀਬੀ ਸਤਿਕਾਰ ਕੌਰ ਗਹਿਰੀ ਦੇ ਧਿਆਨ ਵਿਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਮਮਦੋਟ ਸੇਮਨਾਲੇ ਦੀ ਸਫਾਈ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂਂ ਕੀਤਾ ਜਾਵੇਗਾ ਅਤੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਅਣਗਹਿਲੀ ਸਾਬਤ ਹੋਣ ਤੇ ਬਖਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਮ ਗੋਪਾਲ ਰਾਏਕੋਟੀ, ਰਾਏਕੋਟ: ਸਥਾਨਕ ਸ਼ਹਿਰ ਤੋਂ ਪਿੰਡ ਸਾਹਿਬਾਜਪੁਰਾ ਨੂੰ ਜਾਂਦੀ ਲਿੰਕ ਸੜਕ ਉੱਪਰ ਸਥਿਤ ਬਸਤੀ ‘ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਰਘਵੀਰ ਸਿੰਘ, ਰਾਜਿੰਦਰ ਸਿੰਘ ਕਾਕਾ, ਮਲਕੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਨਾਲਾ ਬੰਦ ਪਿਆ ਹੈ। ਜਿਸ ਦੀ ਸਫਾਈ ਲਈ ਉਨਾਂ ਵੱਲੋਂ ਕਈ ਵਾਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਸੈਨੀਟੇਸ਼ਨ ਇੰਸਪੈਕਟਰ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਨਾਲੇ ਦੀ ਸਫਾਈ ਨਹੀਂ ਹੋਈ। ਨਾਲੇ ਦੀ ਗੰਦਗੀ ਤੋਂ ਤੰਗ ਆ ਕੇ ਮੁਹੱਲਾ ਵਾਸੀਆਂ ਨੇ ਪੈਸੇ ਇੱਕਠੇ ਕਰਕੇ ਨਾਲੇ ਦੀ ਸਫਾਈ ਦਾ ਕੰਮ ਖੁਦ ਕਰਵਾਇਆ, ਪ੍ਰੰਤੂ ਗੰਦੇ ਪਾਣੀ ਦੀ ਅੱਗੇ ਨਿਕਾਸੀ ਨਾ ਹੋਣ ਕਾਰਨ ਸਥਿੱਤੀ ਪਹਿਲਾ ਵਾਲੀ ਹੋ ਗਈ ਹੈ। ਇਸ ਮੌਕੇ ਮੇਜਰ ਸਿੰਘ, ਸਤਪਾਲ ਸ਼ਰਮਾਂ, ਜਗਤਾਰ ਸਿੰਘ, ਅਮਰਜੀਤ ਸਿੰਘ ਕੁਤਬਾ, ਅਜਮੇਰ ਸਿੰਘ, ਨਰਿੰਦਰ ਗਿਰੀ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸ਼ਹਿਰ ‘ਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਮਾਜੂਦ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਜਾਬ ਸਰਕਾਰ ਨੂੰ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ। ਜਿੱਥੋਂ ਤੱਕ ਉਕਤ ਨਾਲੇ ਦੀ ਸਫਾਈ ਕਰਨ ਦੀ ਗੱਲ ਹੈ, ਇਸ ਸਬੰਧੀ ਉਨਾਂ ਦੇ ਧਿਆਨ ਵਿੱਚ ਕੋਈ ਗੱਲ ਨਹੀਂ ਹੈ। ਉਨਾਂ ਕਿਹਾ ਕਿ ਮੁਲਾਜਮਾਂ ਦੀ ਕਮੀ ਹੋਣ ਕਰਕੇ ਸ਼ਹਿਰ ਦੀ ਸਫਾਈ ਤੋਂ ਕਈ ਥਾਵਾਂ ਰਹਿ ਜਾਂਦੀਆਂ ਹਨ।
ਕੀ ਕਹਿੰਦੇ ਹਨ ਸੈਨੀਟੇਸ਼ਨ ਇੰਸਪੈਕਟਰ
ਇਸ ਸਬੰਧੀ ਜਦੋਂ ਸੈਨੀਟੇਸ਼ਨ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਮੁਹੱਲਾ ਨਿਵਾਸੀਆਂ ਨੇ ਨਾਲੇ ਦੀ ਸਫਾਈ ਸਬੰਧੀ ਉਨਾਂ ਦੇ ਧਿਆਨ ਵਿੱਚ ਤਾਂ ਲਿਆਦਾ ਸੀ, ਪਰ 15 ਅਗਸਤ ਦੀਆਂ ਤਿਆਰੀਆਂ ‘ਚ ਮੁਲਾਜਮਾਂ ਦੀ ਡਿਊਟੀਆਂ ਲੱਗੀਆਂ ਹੋਣ ਕਰਕੇ ਉਹ ਇਸ ਨਾਲੇ ਦੀ ਸਫਾਈ ‘ਚ ਦੇਰੀ ਹੋਈ ਹੈ ਪਰੰਤੂ ਹੁਣ ਨਾਲੇ ਦੀ ਸਫਾਈ ਲਈ ਕਰਮਚਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜਲਦੀ ਮੁਕੰਮਲ ਹੋ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਖਿਆਫ਼ ਨਾਅਰੇਬਾਜ਼ੀ
ਜਸਵੰਤ ਸਿੰਘ, ਮਹਿਲ ਕਲਾਂ: ਇਲਾਕੇ ਵਿੱਚੋਂ ਲੰਘਦੀ ਅੱਪਰ ਲਸਾੜਾ ਡਰੇਨ ਦੀ ਬਰਸਾਤ ਤੋਂ ਪਹਿਲਾਂ ਸਫਾਈ ਨਾ ਕਰਵਾਉਣ ਨੂੰ ਲੈ ਕੇ ਡਰੇਨ ਨਾਲ ਲੱਗਦੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ ਦੀ ਅਗਵਾਈ ਹੇਠ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ।
ਇਸ ਮੌਕੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ, ਗੁਰਜੰਟ ਸਿੰਘ ਥਿੰਦ, ਜਸਪਾਲ ਸਿੰਘ ਦਿਓੁਲ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਬਰਸਾਤ ‘ਤੇ ਹੜ੍ਹਾ ਨੂੰ ਮੱਦੇਨਜਰ ਰਖਦਿਆ ਕਿਸਾਨਾਂ ਦੀਆਂ ਫਸਲਾਂ ਨੂੰ ਬਰਸਾਤ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਡਰੇਨਾਂ ਦੀ ਸਫ਼ਾਈ ਕਰਾਉਣ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹੋਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਪਿੰਡ ਹਮੀਦੀ,ਗੁਰਮ, ਗੁੰਮਟੀ, ਠੁੱਲੀਵਾਲ ਅਤੇ ਅਮਲਾ ਸਿੰਘ ਵਾਲਾ ਪਿੰਡਾਂ ਵਿਚਕਾਰ ਲੰਘਦੀ ਅੱਪਰ ਲਸਾੜਾ ਡਰੇਨ ਦੀ ਸਫਾਈ ਪਿਛਲੇ ਸਾਲ ਵਾਂਗ ਨਾ ਕਰਾਉਣ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ।
ਉਨ੍ਹਾਂ ਕਿਹਾ ਕਿ ਡਰੇਨ ਦੇ ਵਿਚ ਗਾਜਰ ਬੂਟੀ, ਝਾੜੀਆਂ, ਭੰਗ ਦੇ ਬੂਟੇ ਅਤੇ ਹੋਰ ਦਰੱਖਤ ਜਿੱਥੇ ਪਾਣੀ ਦੇ ਵਹਾਅ ਨੂੰ ਰੋਕ ਰਹੇ ਹਨ ਉਥੇ ਡਰੇਨ ਵਿਚ ਸੁੱਟਿਆ ਕਚਰਾ ਪਲਾਸਟਿਕ ਦੇ ਲਿਫਾਫੇ ਅਤੇ ਡਿੱਗੇ ਦਰਖਤ ਸਫਾਈ ਪ੍ਰਬੰਧਾਂ ਦੀ ਪੋਲ ਖੋਲ ਰਹੇ ਹਨ।
ਜਿ਼ਲ੍ਹਾ ਪ੍ਰਸ਼ਾਸਨ ਘੂਕ ਸੁੱਤਾ
ਉਕਤ ਕਿਸਾਨਾਂ ਨੇ ਕਿਹਾ ਕਿ ਭਾਵੇ ਪਿਛਲੇ ਸਾਲ ਬਰਸਾਤ ਦੇ ਮੌਸਮ ਸਮੇਂ ਡਰੇਨ ਵਿਭਾਗ ਨੇ ਕਿਸਾਨਾਂ ਦੇ ਗੁੱਸੇ ਨੂੰ ਸਾਂਤ ਕਰਨ ਲਈ ਡਰੇਨਾਂ ਵਿਚੋਂ ਮਸੀਨਾਂ ਨਾਲ ਬੰਨ ਖੋਲ ਕੇ ਪਾਣੀ ਕਢਾਇਆ ਗਿਆ ਸੀ, ਹੁਣ ਵੀ ਪ੍ਰਸਾਸਨ ਘੂਕ ਸੋ ਰਿਹਾ ਹੈ ਪ੍ਰਸ਼ਾਸਨ ਨੇ ਡਰੇਨ ਦੀ ਮੁੜ ਸਫਾਈ ਕਰਾਉਣ ਦੀ ਲੋੜ ਹੀ ਨਹੀ ਸਮਝੀ। ਇਸ ਸਮੇਂ ਕਿਸਾਨ ਗੋਬਿੰਦ ਸਿੰਘ ਦਿਓੁਲ, ਜਸਵੀਰ ਸਿੰਘ ਥਰੀਕੇ ਵਾਲੇ, ਬਲਜੀਤ ਸਿੰਘ, ਰਾਮ ਸਿੰਘ ਧਾਲੀਵਾਲ, ਜਗਦੀਪ ਸਿੰਘ, ਸਾਧੂ ਸਿੰਘ, ਰਣੀਆ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਬਲੌਰ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।
ਇਸ ਸਬੰਧੀ ਜਦੋਂ ਡਰੇਨ ਵਿਭਾਗ ਦੇ ਐਸਡੀਓ ਵਿਸਵਪਾਲ ਗੋਇਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਅੱਪਰ ਲਸਾੜਾ ਡਰੇਨ ਦੀ ਸਫਾਈ ਲਈ ਕੋਈ ਫੰਡ ਨਾਲ ਜਾਰੀ ਹੋਣ ਕਰਕੇ ਇਹ ਸਫ਼ਾਈ ਨਹੀਂ ਹੋ ਸਕੀ।
25 ਮੱਝਾਂ ਦੀ ਮੌਤ
ਭੀਖੀਵਿੰਡ: ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਡਰੇਨ ਵਿੱਚ ਤੇਜ਼ ਹੋਏ ਪਾਣੀ ਦੇ ਵਹਾਅ ਕਾਰਨ ਪਿੰਡ ਮਾੜੀ ਗੌੜ ਸਿੰਘ ‘ਚ ਗੁੱਜਰਾਂ ਦੀਆਂ 64 ਮੱਝਾਂ ਪਾਣੀ ਵਿੱਚ ਰੁੜ ਗਈਆਂ। ਇਨ੍ਹਾਂ ਮੱਝਾਂ ਵਿੱਚੋਂ ਕੁਝ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਘਟਨਾ ਨਾਲ ਗੁੱਜਰਾਂ ਦਾ ਕਰੀਬ 40 ਲੱਖ ਦਾ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਮੌਜਦੀਨ ਪੁੱਤਰ ਮੱਖਣਦੀਨ, ਮੱਖਣ ਪੁੱਤਰ ਮੁਰੀਦ, ਸਦੀਕ ਪੁੱਤਰ ਮੁਰੀਦ, ਜੋ ਜੰਮੂ ਕਸ਼ਮੀਰ ਦੇ ਮੂਲ ਨਿਵਾਸੀ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਪਿੰਡ ਜੰਡਿਆਲਾ ਵਿੱਚ ਰਹਿੰਦੇ ਸਨ। ਕਰੀਬ 20 ਦਿਨ ਪਹਿਲਾਂ ਬਲਾਕ ਭੀਖੀਵਿੰਡ ਤਹਿਤ ਆਉਂਦੇ ਪਿੰਡ ਸਾਂਧਰਾ ਵਿੱਚ ਆਪਣੀਆਂ ਮੱਝਾਂ ਲੈ ਕੇ ਆਏ ਸਨ। ਅੱਜ ਦੋਂ ਉਹ ਡਰੇਨ ਨੇੜੇ ਆਪਣੀਆਂ ਮੱਝਾਂ ਚਾਰ ਰਹੇ ਸਨ ਤਾਂ ਮੱਝਾਂ ਜਦੋਂ ਡਰੇਨ ਦੇ ਦੂਜੇ ਪਾਸੇ ਜਾਣ ਲਈ ਪਾਣੀ ਵਿੱਚ ਤੈਰ ਰਹੀਆਂ ਸਨ ਤਾਂ ਅਚਾਨਕ ਪਾਣੀ ਆਉਣ ਤੇ ਜ਼ਿਆਦਾ ਬੂਟੀ ਹੋਦ ਕਾਰਨ ਮੱਝਾਂ ਬੂਟੀ ਦੇ ਹੇਠਾਂ ਫਸ ਗਈਆਂ। ਇਨ੍ਹਾਂ ਵਿੱਚੋਂ 25 ਮੱਝਾਂ ਦੀ ਮੌਤ ਹੋ ਗਈ
ਇਸ ਘਟਨਾ ਤੋਂ ਬਾਅਦ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ, ਜਿਸ ਕਾਰਨ ਪੀੜਤ ਗੁੱਜਰਾਂ ਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਡਰੇਨ ਦੀ ਸਾਫ-ਸਫਾਈ
ਕੁਲਦੀਪ ਰਾਜ, ਬਰਗਾੜੀ: ਪਿੰਡ ਸਾਹੋ ਕੇ ਦੇ ਕਿਸਾਨਾਂ ਦਾ 200 ਏਕੜ ਝੋਨਾ ਬੀਤੇ ਕੱਲ੍ਹ• ਤੋਂ ਲਗਾਤਾਰ ਡਰੇਨ ਦਾ ਪਾਣੀ ਪੈਣ ਕਾਰਨ ਡੁੱਬ ਚੁੱਕਿਆ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਖੇਤਾਂ ‘ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਸੀ ਅਤੇ ਡਰੇਨ ਦਾ ਪਾਣੀ ਲਗਾਤਾਰ ਕਿਸਾਨਾਂ ਦੇ ਖੇਤਾਂ ‘ਚ ਪੈ ਰਿਹਾ ਸੀ।
ਕਿਸਾਨ ਗੁਰਾ ਸਿੰਘ ਪੁੱਤਰ ਸਰਬਨ ਸਿੰਘ ਨੇ ਦੱਸਿਆ ਕਿ ਉਸ ਦਾ 20 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ। ਇਸੇ ਤਰ੍ਹਾਂ ਗੁਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦਾ 20 ਏਕੜ, ਭੁਪਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਦਾ 20 ਏਕੜ, ਅੰਮ੍ਰਿਤਪਾਲ ਸਿੰਘ ਨੰਬਰਦਾਰ ਦਾ 35 ਏਕੜ, ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 10 ਏਕੜ, ਨਛੱਤਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 5 ਏਕੜ, ਗੁਰਤੇਜ ਸਿੰਘ ਪੁੱਤਰ ਅਜੈਬ ਸਿੰਘ ਦਾ 15 ਏਕੜ, ਗੁਰਲਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ 6 ਏਕੜ, ਹਰਨੇਕ ਸਿੰਘ ਪੁੱਤਰ ਮਾਹਲਾ ਸਿੰਘ ਦਾ 10 ਏਕੜ, ਗੁਰਤੇਜ ਸਿੰਘ ਪੁੱਤਰ ਬਖਸ਼ੀ ਸਿੰਘ ਦਾ 5 ਏਕੜ, ਗੁਰਚਰਨ ਸਿੰਘ ਪੁੱਤਰ ਲਛਮਣ ਸਿੰਘ ਦਾ 23 ਏਕੜ, ਸਤਿੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਦਾ 4 ਏਕੜ, ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਸਾਢੇ ਤਿੰਨ ਏਕੜ, ਸੰਜੀਵ ਸਿੰਘ ਪੁੱਤਰ ਦਵਿੰਦਰ ਸਿੰਘ ਦਾ 7 ਏਕੜ, ਜਸਵਿੰਦਰ ਸਿੰਘ ਪੁੱਤਰ ਲਾਲ ਸਿੰਘ ਦਾ 10 ਏਕੜ ਝੋਨਾ ਡਰੇਨ ਦੇ ਪਾਣੀ ਨੇ ਡੋਬ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਡਰੇਨ ਦੀ ਪਿਛਲੇ ਲੰਮੇ ਸਮੇਂ ਤੋਂ ਕੋਈ ਸਾਫ-ਸਫਾਈ ਨਹੀਂ ਕੀਤੀ ਗਈ।