Naxals - Sach Kahoon Punjabi

ਅੱਠ ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਪੁਲਿਸ ਸਮਰਪਣ
ਅੱਠ ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਪੁਲਿਸ ਸਮਰਪਣ

ਸੁਕਮਾ (ਏਜੰਸੀ)। ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੇ ਵਧਦੇ ਦਬਾਅ ਕਾਰਨ 8 ਲੱਖ Wਪਏ ਦੇ ਇਨਾਮ ਵਾਲੇ ਇੱਕ ਨਕਸਲਵਾਦੀ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਕੇਰਲਪਾਲ ਏਰੀਆ ਕਮੇਟੀ ਦੇ ਸਕੱਤਰ ਸੋਢੀ ਮੁਈਆ ਨੇ ਸ਼ਾਮ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਛੱਤੀਸਗੜ੍ਹ ਸਰਕਾਰ ਨੇ ਉਸ *ਤੇ 8 ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ। ਉਹ ਜ਼ਿਲ੍ਹੇ ਵਿੱਚ 20 ਤੋਂ ਵੱਧ ਨਕਸਲੀ ਘਟਨਾਵਾਂ ਵਿੱਚ ਸ਼ਾਮਲ ਸੀ।

ਪੁਲਿਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਲਗਾਤਾਰ ਕਾਰਵਾਈ ਕਾਰਨ ਨਕਸਲਵਾਦੀ ਸੰਗਠਨ ਕਮਜ਼ੋਰ ਹੋ ਰਹੇ ਹਨ। ਜਨਤਕ ਮਿਲੀਸ਼ੀਆ ਮੈਂਬਰ ਤੋਂ ਲੈ ਕੇ ਸਕੱਤਰ ਪੱਧਰ ਤੱਕ ਦੇ ਨਕਸਲੀ ਵੀ ਆਤਮ ਸਮਰਪਣ ਕਰ ਰਹੇ ਹਨ। ਕੇਰਾਲਪਾਲ ਏਰੀਆ ਕਮੇਟੀ ਦੇ ਸਕੱਤਰ ਸੋਢੀ ਮੁਈਆ ਪਿਛਲੇ 15 ਸਾਲਾਂ ਤੋਂ ਮਾਓਵਾਦੀਆਂ ਲਈ ਵਸੂਲੀ ਦੇ ਨਾਲ ਨਾਲ ਫੌਜੀ ਦਲ ਦੀ ਨਿਯੁਕਤੀ ਕਰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਚਿੰਤਾਜਨਕ : ਸੁਕਮਾ ਜਿਲ੍ਹੇ ਵਿੱਚ 9 ਪਿੰਡਵਾਸੀਆਂ ਨੂੰ ਨਕਸਲੀਆਂ ਨੇ ਕੀਤਾ ਅਗਵਾ
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ

ਸੁਕਮਾ (ਏਜੰਸੀ)। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਕੁੰਡੇਡ ਪਿੰਡ ਦੇ 34 ਪਿੰਡ ਵਾਸੀ ਲਾਪਤਾ ਹਨ। ਇਨ੍ਹਾਂ ਵਿੱਚੋਂ 9 ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ, ਜਦੋਂ ਕਿ ਪਟੇਲ ਅਤੇ ਪਿੰਡ ਦੇ ਮੁਖੀ ਸਮੇਤ 25 ਲੋਕ ਉਨ੍ਹਾਂ ਨੂੰ ਬਚਾਉਣ ਗਏ ਸਨ, ਲਾਪਤਾ ਹਨ। ਇਸ ਦੌਰਾਨ ਸਮਾਜਿਕ ਸੰਗਠਨਾਂ ਨੇ ਨਕਸਲਵਾਦੀ ਸੰਗਠਨ ਨੂੰ ਅਪੀਲ ਕੀਤੀ ਹੈ ਕਿ ਉਹ ਸਾਰਿਆਂ ਨੂੰ ਸੁਰੱਖਿਅਤ ਢੰਗ ਨਾਲ ਰਿਹਾ ਕਰੇ। ਪੁਲਿਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਦੱਸਿਆ ਕਿ ਅਜਿਹੀ ਜਾਣਕਾਰੀ ਹੈ ਕਿ 17 ਜੁਲਾਈ ਨੂੰ ਅਤੇ 18 ਜੁਲਾਈ ਨੂੰ ਸੱਤ ਵਿਅਕਤੀਆਂ ਨੂੰ ਨਕਸਲੀਆਂ ਨੇ ਅਗਵਾ ਕਰਕੇ ਆਪਣੇ ਨਾਲ ਲਿਆ ਸੀ।

ਇਸ ਤੋਂ ਇਲਾਵਾ 25 ਪਿੰਡ ਵਾਸੀ ਉਸ ਨੂੰ ਨਕਸਲੀਆਂ ਤੋਂ ਬਚਾਉਣ ਲਈ ਗਏ ਸਨ, ਉਹ ਵੀ ਹਾਲੇ ਪਿੰਡ ਵਾਪਸ ਨਹੀਂ ਆਇਆ ਹੈ। ਇਸ ਤੋਂ ਬਾਅਦ ਪੁਲਿਸ ਫੋਰਸ ਭੇਜ ਦਿੱਤੀ ਗਈ, ਪਰ ਪਿੰਡ ਵਿਚ ਕੋਈ ਨਹੀਂ ਮਿਲਿਆ। ਖੇਤਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਤੋਂ ਜਾਣਕਾਰੀ ਦੀ ਘਾਟ ਕਾਰਨ ਪੁਲਿਸ ਫੋਰਸ ਵਾਪਸ ਆ ਗਈ। ਸਾਰੇ ਲੋਕਾਂ ਬਾਰੇ ਜਾਣਕਾਰੀ ਲੈਣ ਦੇ ਨਾਲ ਹੀ ਅਗਵਾ ਕਰਨ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਨਕਸਲੀਆਂ ਨੇ ਹੌਲਦਾਰ ਨੂੰ ਅਗਵਾ ਕਰਕੇ ਕੀਤਾ ਕਤਲ
ਨਕਸਲੀਆਂ ਨੇ ਹੌਲਦਾਰ ਨੂੰ ਅਗਵਾ ਕਰਕੇ ਕੀਤਾ ਕਤਲ

ਬੀਜਾਪੁਰ। ਛੱਤੀਸਗੜ ਦੇ ਬੀਜਾਪੁਰ ਜ਼ਿਲੇ ਦੇ ਪੋਂਡਲ ਪਿੰਡ ਨੇੜੇ ਨਕਸਲਵਾਦੀਆਂ ਨੇ ਇਕ ਹੌਲਦਾਰ ਨੂੰ ਅਗਵਾ ਕਰ ਕੇ ਮਾਰ ਦਿੱਤਾ। ਪੁਲਿਸ ਸੁਪਰਡੈਂਟ ਕਮਲੋਚਨ ਕਸ਼ਯਪ ਨੇ ਅੱਜ ਦੱਸਿਆ ਕਿ ਜ਼ਿਲੇ ਦੇ ਗੰਗਲੂਰ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਸੰਨੂ ਪਨਮ ਕੱਲ੍ਹ ਸ਼ਾਮ ਨੂੰ ਆਪਣੇ ਸਹੁਰੇ ਘਰ ਜਾਣ ਲਈ ਘਰੋਂ ਗਿਆ ਸੀ। ਇਸ ਦੌਰਾਨ ਪੋਂਦੂਲ ਪਿੰਡ ਨੇੜੇ ਉਸਨੂੰ ਨਕਸਲੀਆਂ ਨੇ ਅਗਵਾ ਕਰ ਲਿਆ। ਨਕਸਲਵਾਦੀਆਂ ਨੇ ਉਸ ਦੀ ਹੱਤਿਆ ਤੋਂ ਬਾਅਦ ਮਿ੍ਰਤਕ ਦੇਹ ਨੂੰ ਕੇਸ਼ਕੁਤੂਲ ਪਿੰਡ ਨੇੜੇ ਸੁੱਟ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.

ਨਕਸਲੀਆਂ ਖਿਲਾਫ਼ ਕਿਸ ਗੱਲ ਦਾ ਇੰਤਜ਼ਾਰ
ਮਹਾਂਰਾਸ਼ਟਰ ਦੇ ਗੜ੍ਹੀ ਚਿਰੌਲੀ ‘ਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿਛਾ ਕੇ 15 ਪੁਲਿਸ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਨੀ ਨੁਕਸਾਨ ਦੇ ਹਿਸਾਬ ਨਾਲ ਇਹ ਵਾਰਦਾਤ ਪੁਲਵਾਮਾ ਹਮਲੇ ਦੀ ਸ਼੍ਰੇਣੀ ‘ਚ ਹੀ ਆਉਂਦੀ ਹੈ ਫਿਰ ਵੀ ਸਰਕਾਰ ਨਕਸਲੀਆਂ ਪ੍ਰਤੀ ਅੱਧੀ ਸਦੀ ਤੋਂ ਨਰਮ ਰੁਖ਼ ਅਪਣਾ ਰਹੀ ਹੈ ਜੇਕਰ ਇਹੀ ਨੁਕਸਾਨ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਕੀਤਾ ਹੁੰਦਾ ਤਾਂ ਸਿਆਸੀ ਪ੍ਰਤੀਕਿਰਿਆਵਾਂ ਖਾਸਕਰ ਭਾਜਪਾ ਦੀਆਂ ਵੇਖਣ ਵਾਲੀਆਂ ਹੁੰਦੀਆਂ ਅੱਜ ਭਾਜਪਾ ਦੀ ਸਾਰੀ ਲੀਡਰਸ਼ਿਪ ਪੁਲਵਾਮਾ ਹਮਲੇ ਦੀ ਜਵਾਬੀ ਕਾਰਵਾਈ ਦਾ ਲੋਕ ਸਭਾ ਚੋਣਾਂ ‘ਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਪਰ ਭਾਜਪਾ ਦੀ ਹੀ ਸਰਕਾਰ ਵਾਲੇ ਮਹਾਂਰਾਸ਼ਟਰ ‘ਚ ਨਕਸਲੀਆਂ ਨੇ ਦੇਸ਼ ਦੇ ਕਾਨੂੰਨ ਨੂੰ ਚੁਣੌਤੀ ਦਿੱਤੀ ਹੈ ਭਾਜਪਾ ਇਸ ‘ਤੇ ਪੁਲਵਾਮਾ ਹਮਲੇ ਵਰਗਾ ਜੋਸ਼ ਨਹੀਂ ਵਿਖਾ ਰਹੀ ਸਵਾਲ ਇਹ ਹੈ ਕਿ ਕੀ ਮਾਓਵਾਦੀਆਂ ਨੂੰ ਇਸ ਹਮਲੇ ਲਈ ਨਿਵਾਜਣਾ ਚਾਹੀਦਾ ਹੈ ਜਾਂ ਠੋਸ ਕਾਰਵਾਈ ਕਰਨ ਦਾ ਐਲਾਨ ਹੋਣਾ ਚਾਹੀਦਾ ਹੈ ਜੇਕਰ ਅਸੀਂ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ ਦਾ ਦਮ ਰੱਖਦੇ ਹਾਂ ਤਾਂ ਅੰਦਰ ਲੁਕੀਆਂ ਤਾਕਤਾਂ ਨੂੰ ਹਰਾਉਣਾ ਕਿੰਨਾ ਕੁ ਔਖਾ ਹੈ ਮਾਓਵਾਦੀ ਹਿੰਸਾ ਨਾਲ ਨਿੱਬੜਨ ‘ਚ ਭਾਜਪਾ ਵੀ ਪਿਛਲੀਆਂ ਸਰਕਾਰਾਂ ਵਾਂਗ ਨਾਕਾਮ ਰਹੀ ਪੰਜ ਸਾਲਾਂ ‘ਚ ਨਾ ਤਾਂ ਗੱਲਬਾਤ ਦਾ ਰਸਤਾ ਅਪਣਾ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਗਿਆ ਹੈ ਤੇ ਨਾ ਹੀ ਮਾਓਵਾਦੀਆਂ ਦੀ ਹਥਿਆਰਬੰਦ ਤਾਕਤ ਨੂੰ ਖ਼ਤਮ ਕਰਨ ‘ਚ ਕਾਮਯਾਬੀ ਮਿਲੀ ਗੱਲਬਾਤ ਦਾ ਤਰੀਕਾ ਉਦੋਂ ਤੱਕ ਜਾਇਜ਼ ਹੁੰਦਾ ਹੈ ਜਦੋਂ ਤੱਕ ਸਾਹਮਣੇ ਵਾਲੀ ਧਿਰ ਅਮਨ-ਅਮਾਨ ਦਾ ਤਰੀਕਾ ਅਪਣਾਏ ਹਿੰਸਾ ਕਿਸੇ ਵੀ ਸਮਾਜ ਜਾਂ ਦੇਸ਼ ਦੇ ਹਿੱਤ ‘ਚ ਨਹੀਂ ਅਤੇ ਹਿੰਸਾ ਦਾ ਕੋਈ ਵੀ ਰੂਪ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮਾਓਵਾਦੀ ਅੰਦੋਲਨ ‘ਚ ਦੋ ਧਾਰਾਵਾਂ ਚੱਲ ਰਹੀਆਂ ਹਨ ਅੰਦੋਲਨ ਦਾ ਇੱਕ ਚਿਹਰਾ ਪੀੜਤ ਆਦਿਵਾਸੀਆਂ ਨੂੰ ਸਮਰਪਿਤ ਹੈ ਤੇ ਦੂਸਰਾ ਚਿਹਰਾ ਬੁਰੀ ਤਰ੍ਹਾਂ ਕਰੂਪ ਹੈ ਜੋ ਆਦਿਵਾਸੀਆਂ ਤੇ ਜੰਗਲਾਂ ਦੇ ਨਾਂਅ ‘ਤੇ ਪੂੰਜੀਵਾਦੀਆਂ ਵਾਂਗ ਕਮਾਈ ਕਰ ਰਿਹਾ ਹੈ ਦੂਜੀ ਸ਼੍ਰੇਣੀ ਦੇ ਮਾਓਵਾਦੀ ਜੰਗਲ ‘ਚ ਆਪਣਾ ਵੱਖਰਾ ਰਾਜ ਚਲਾ ਰਹੇ ਹਨ ਕੇਂਦਰ ਸਰਕਾਰ ਮਾਓਵਾਦੀਆਂ ਦੇ ਲੁਟੇਰੇ ਤੰਤਰ ਦਾ ਪਰਦਾਫਾਸ਼ ਕਰਨ ਅਤੇ ਇਸ ਨੂੰ ਸਮਾਜਿਕ ਤੌਰ ‘ਤੇ ਹਰਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਪਾਕਿਸਤਾਨ, ਚੀਨ ਤੇ ਹੋਰ ਮੁਲਕਾਂ ਨਾਲ ਲੋਹਾ ਲੈਣ ਦੀ ਸਮਰੱਥਾ ਰੱਖਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੂੰ ਪੁਲਿਸ ਜਵਾਨਾਂ ਦੀ ਸ਼ਹਾਦਤ ਤੋਂ ਸਬਕ ਸਿੱਖਣ ਦੀ ਲੋੜ ਹੈ ਤਾਕਤਵਰ ਮੁਲਕ ਨੂੰ ਆਪਣੀਆਂ ਹੱਦਾਂ ਦੇ ਅੰਦਰ ਤਾਂ ਕਿਸੇ ਨੂੰ ਖੰਘਣ ਨਹੀਂ ਦੇਣਾ ਚਾਹੀਦਾ ਗੜ੍ਹ ਚਿਰੌਲੀ ਦੀ ਘਟਨਾ ਤੇ ਕੇਂਦਰ ਦੀ ਚੁੱਪ ਦੱਸਦੀ ਹੈ, ਕਿ ਘਟਨਾ ਨੂੰ ਪ੍ਰਚਾਰਨ ‘ਚ ਕਿੰਨਾ ਫਰਕ ਹੈ ਹਿੰਸਾ ਨੂੰ ਰੋਕਣ ਲਈ ਸਰਕਾਰ ਨੂੰ ਇਕਹਿਰੇ ਮਾਪਦੰਡ ਤੇ ਸਪੱਸ਼ਟ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼
ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ  ਸੁਕਮਾ ‘ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ ‘ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਨਕਸਲੀ ਘਿਰੇ ਹੋਏ ਹਨ ਤੇ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ

ਸੁਕਮਾ ‘ਚ ਸੀਆਰਪੀਐਫ਼ ਛੱਤੀਸਗੜ੍ਹ ਪੁਲਿਸ ਸਮੇਤ 1500 ਜਵਾਨਾਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ ਪਿਛਲੇ ਸਮੇਂ ‘ਚ ਨਕਸਲੀ ਗਰੁੱਪ ਸੁਰੱਖਿਆ ਬਲਾਂ ‘ਤੇ ਵੱਡੇ ਹਮਲੇ ਕਰਨ ‘ਚ ਕਾਮਯਾਬ ਹੋਏ, ਖਾਸਕਰ ਗਸ਼ਤ ‘ਤੇ ਜਾ ਰਹੇ ਪੁਲਿਸ ਜਵਾਨਾਂ ‘ਤੇ ਘਾਤ ਲਾ ਕੇ ਕੀਤੇ ਹਮਲਿਆਂ ‘ਚ ਭਾਰੀ ਨੁਕਸਾਨ ਹੋਇਆ ਹੈ ਦਰਅਸਲ ਨਕਸਲੀਆਂ ਖਿਲਾਫ਼ ਅੱਧੀ-ਅਧੁਰੀ ਤਿਆਰੀ ਹੋਣ ਨਾਲ ਸੁਰੱਖਿਆ ਬਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ  ਖੁਦ ਇਸ ਗੱਲ ਨੂੰ ਮੰਨਦੇ ਰਹੇ ਕਿ ਕਿਸੇ ਖਾਮੀ ਕਾਰਨ   ਸੁਰੱਖਿਆ ਬਲਾਂ ਦਾ ਨੁਕਸਾਨ ਹੋਇਆ

ਨਕਸਲੀਆਂ ਨੇ 25 ਧਮਾਕੇ ਕਰਕੇ ਜਾਹਿਰ ਕੀਤੀ  ਬੁਖਲਾਹਟ

ਇਹ ਤਸੱਲੀ ਵਾਲੀ ਗੱਲ ਹੈ ਕਿ ਹੁਣ ਕੇਂਦਰ ਤੇ ਨਕਸਲੀ ਹਿੰਸਾ ਨਾਲ ਪ੍ਰਭਾਵਿਤ ਰਾਜਾਂ ਮੱਧ ਪ੍ਰਦੇਸ਼ , ਛੱਤੀਸਗੜ੍ਹ ਮਹਾਂਰਾਸ਼ਟਰ ‘ਚ ਇੱਕੋ ਪਾਰਟੀ ਦੀਆਂ ਸਰਕਾਰਾਂ  ਹਨ, ਜਿਸ ਨਾਲ ਰਣਨੀਤੀ ਘੜਨ ‘ਤੇ ਫੈਸਲਾ ਲੈਣ ‘ਚ ਦੇਰੀ ਤੋਂ ਬਚਿਆ ਜਾ ਸਕਦਾ ਹੈ ਨਕਸਲੀਆਂ ‘ਚ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਦੀ ਜਬਰਦਸਤ ਕਾਰਵਾਈ ਤੋਂ ਬਾਦ ਨਕਸਲੀਆਂ ਨੇ ਵੱਖ-ਵੱਖ ਥਾਵਾਂ ‘ਤੇ 25 ਧਮਾਕੇ ਕਰਕੇ ਆਪਣੀ ਬੁਖਲਾਹਟ ਜਾਹਿਰ ਕੀਤੀ ਹੈ ਘਬਰਾਏ ਹੋਏ ਨਕਸਲੀ ਆਮ ਲੋਕਾਂ ਨੂੰ ਪੁਲਿਸ ਦੇ ਮੁਖ਼ਬਰ ਦੱਸ ਕੇ ਮੌਤ ਦੇ ਘਾਟ ਉਤਾਰ ਰਹੇ ਹਨ ਆਮ ਲੋਕਾਂ ‘ਤੇ ਹਿੰਸਾ ਕਰਕੇ ਨਕਸਲੀ ਇਹ ਮਕਸਦ ਹੱਲ ਕਰਨ ਦੀ ਕੋਸ਼ਿਸ਼ ‘ਚ ਹਨ ਕਿ ਲੋਕ ਆਮ ਲੋਕ ਪੁਲਿਸ ਦਾ ਸਾਥ ਨਾ ਦੇਣ

ਫਿਰ ਵੀ ਲੱਗਦਾ ਹੈ ਕਿ ਨਕਸਲੀਆਂ ਦੀਆਂ ਇਹਨਾਂ ਕਾਰਵਾਈਆਂ ਦਾ ਅਸਰ ਨਹੀਂ ਹੋ ਰਿਹਾ ਤੇ ਕਈ ਸਰਗਰਮ ਨਕਸਲੀ ਆਤਮ ਸਮਰਪਣ ਕਰ ਰਹੇ ਹਨ ਨਕਸਲੀ ਲਹਿਰ ਦਾ ਲੱਕ ਟੁੱਟ ਚੁੱਕਾ ਹੈ ਇਹੀ ਕਾਰਨ ਹੈ ਕਿ ਲੋਕ ਸਭਾ ਦੇ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨੂੰ ਵੋਟਿੰਗ ਤੋਂ ਰੋਕਣ ਲਈ ਨਕਸਲੀਆਂ ਨੂੰ ਧਮਕੀ ਭਰੇ ਇਸ਼ਤਿਹਾਰ ਲਾਉਣੇ ਪੈਂਦੇ ਹਨ ਨਿਰਦੋਸ਼ ਲੋਕਾਂ ਦਾ ਖੂਨ ਵਹਾਉਣਾ ਕਿਸੇ ਵੀ ਵਿਚਾਰਧਾਰਾ ਦਾ ਅੰਗ ਨਹੀਂ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜਾਮ ਕਰੇ ਤਾਂ ਕਿ ਲੋਕਾਂ ਦਾ ਕਾਨੂੰਨ ਤੇ ਪ੍ਰਬੰਧ ‘ਚ ਵਿਸ਼ਵਾਸ ਵਧੇ ਨਕਸਲ ਪ੍ਰਭਾਵਿਤ ਖੇਤਰ ਵਿਕਾਸ ਦੇ ਪ੍ਰਾਜੈਕਟਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਸਿੱਖਿਆ ਸਿਹਤ ਤੇ ਬੁਨਿਆਦੀ ਸਹੂਲਤਾਂ ਭਟਕੇ ਹੋਏ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ‘ਚ  ਮੱਦਦ ਕਰਨਗੀਆਂ