LPG GAS - Sach Kahoon Punjabi
LPG Gas: ਐਲਪੀਜੀ ਗੈਸ ਦੀ ਕਿੱਲਤ ਦੀਆਂ ਖਬਰਾਂ ਦੌਰਾਨ ਸਰਕਾਰ ਦਾ ਵੱਡਾ ਬਿਆਨ ਆਇਆ ਸਾਹਮਣੇ
LPG Gas: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਰਸੋਈ ਗੈਸ (ਐੱਲਪੀਜੀ) ਦਾ ਘਰੇਲੂ ਉਤਪਾਦਨ ਲਗਭਗ 30 ਫ਼ੀਸਦੀ ਵਧ ਗਿਆ ਹੈ ਅਤੇ ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦੇ ਬਾਵਜੂਦ ਭਾਰਤ ਵਿੱਚ ਈਂਧਣ ਦੀ ਕਾਫ਼ੀ ਸਪਲਾਈ ਮੌਜ਼ੂਦ ਹੈ। ਪੈਟਰੋਲੀਅਮ ਅਤੇ ਪ੍ਰਾਕ੍ਰਿਤਕ ਗੈਸ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ (ਮਾਰਕੀਟਿੰਗ ਅਤੇ ਆਇਲ ਰਿਫਾਈਨਰੀ) ਸੁਜਾਤਾ ਸ਼ਰਮਾ ਨੇ ਇੱਕ ਅੰਤਰ-ਮੰਤਰਾਲੀ ਬ੍ਰੀਫਿੰਗ ਵਿੱਚ ਕਿਹਾ ਕਿ 5 ਮਾਰਚ ਦੇ ਮੁਕਾਬਲੇ ਦੇਸ਼ ਦੀਆਂ ਰਿਫਾਈਨਰੀਆਂ ਹੁਣ ਲਗਭਗ 30 ਫ਼ੀਸਦੀ ਵੱਧ ਐੱਲਪੀਜੀ ਉਤਪਾਦਨ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਘਰਾਂ ਅਤੇ ਜ਼ਰੂਰੀ ਸੰਸਥਾਵਾਂ ਨੂੰ ਰਸੋਈ ਗੈਸ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਮਿਲਦੀ ਰਹੇ। ਸ਼ਰਮਾ ਨੇ ਦੱਸਿਆ ਕਿ ਐੱਲਪੀਜੀ ਸਪਲਾਈ ਵਿੱਚ ਘਰਾਂ, ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮੱਰਸ਼ੀਅਲ ਗੈਸ ਸਿਲੰਡਰ ਸੂਬਾ ਸਰਕਾਰਾਂ ਨੂੰ ਵੀ ਉਪਲਬਧ ਕਰਵਾਏ ਗਏ ਹਨ, ਤਾਂ ਜੋ ਲੋੜ ਅਨੁਸਾਰ ਉਹ ਉਨ੍ਹਾਂ ਨੂੰ ਤਰਜੀਹ ਦੇ ਅਧਾਰ ’ਤੇ ਵੰਡ ਸਕਣ। LPG Gas
ਸਰਕਾਰ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਦੇਸ਼ ਕੋਲ ਕਾਫ਼ੀ ਰਿਫਾਈਨਿੰਗ ਸਮਰੱਥਾ ਅਤੇ ਈਂਧਣ ਦੇ ਕਾਫ਼ੀ ਭੰਡਾਰ ਮੌਜ਼ੂਦ ਹਨ। ਭਾਰਤ ਦੀ ਮੌਜ਼ੂਦਾ ਕੱਚੇ ਤੇਲ ਨੂੰ ਰਿਫਾਈਨ ਕਰਨ ਦੀ ਸਮਰੱਥਾ 258 ਮਿਲੀਅਨ ਮੈਟ੍ਰਿਕ ਟਨ ਹੈ, ਅਤੇ ਦੇਸ਼ ਦੀਆਂ ਰਿਫਾਈਨਰੀਆਂ ਫਿਲਹਾਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਸ਼ਰਮਾ ਨੇ ਕਿਹਾ ਕਿ ਇਸੇ ਕਾਰਨ ਭਾਰਤ ਪੈਟਰੋਲ ਅਤੇ ਡੀਜ਼ਲ ਦੇ ਉਤਪਾਦਨ ਵਿੱਚ ਲਗਭਗ ਆਤਮਨਿਰਭਰ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਈਂਧਣਾਂ ਦੇ ਆਯਾਤ ਦੀ ਲੋੜ ਘੱਟ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਿਤੇ ਵੀ ਪੈਟਰੋਲ ਅਤੇ ਡੀਜ਼ਲ ਦੀ ਕਮੀ ਨਹੀਂ ਹੈ ਅਤੇ ਲਗਭਗ ਇੱਕ ਲੱਖ ਪੈਟਰੋਲ ਪੰਪਾਂ ਵਿੱਚੋਂ ਕਿਸੇ ਨੇ ਵੀ ਈਂਧਣ ਖਤਮ ਹੋਣ ਦੀ ਸਥਿਤੀ ਦੀ ਸੂਚਨਾ ਨਹੀਂ ਦਿੱਤੀ।
Read Also : ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਜਾਰੀ, ਹੁਣੇ ਚੈਕ ਕਰੋ ਆਪਣੇ ਖਾਤੇ
ਉਨ੍ਹਾਂ ਕਿਹਾ ਕਿ ਪੈਟਰੋਲ ਪੰਪ ਆਮ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਈਂਧਣ ਦਾ ਕਾਫ਼ੀ ਸਟਾਕ ਮੌਜ਼ੂਦ ਹੈ। ਸ਼ਰਮਾ ਅਨੁਸਾਰ ਰਿਫਾਈਨਰੀਆਂ ਕੋਲ ਕੱਚੇ ਤੇਲ ਦਾ ਕਾਫ਼ੀ ਭੰਡਾਰ ਵੀ ਮੌਜ਼ੂਦ ਹੈ, ਅਤੇ ਇਸ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਸੰਚਾਲਨ ਸੁਚਾਰੂ ਬਣਿਆ ਰਹੇ। ਸਰਕਾਰ ਨੇ ਇਹ ਵੀ ਕਿਹਾ ਕਿ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਅਤੇ ਕੰਪ੍ਰੈੱਸਡ ਨੈਚੁਰਲ ਗੈਸ (ਸੀਐੱਨਜੀ) ਦੀ ਸਪਲਾਈ ਵੀ ਪੂਰੀ ਤਰ੍ਹਾਂ ਸਥਿਰ ਹੈ। ਸ਼ਰਮਾ ਨੇ ਦੱਸਿਆ ਕਿ ਘਰਾਂ ਲਈ ਪੀਐੱਨਜੀ ਅਤੇ ਵਾਹਨਾਂ ਲਈ ਸੀਐੱਨਜੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਲਗਭਗ 1.5 ਕਰੋੜ ਘਰ ਪੀਐੱਨਜੀ ਨੈੱਟਵਰਕ ਨਾਲ ਜੁੜੇ ਹੋਏ ਹਨ, ਜਦਕਿ ਗੈਸ ਪਾਈਪਲਾਈਨ ਦੇ ਨੇੜੇ ਸਥਿਤ ਲਗਭਗ 60 ਲੱਖ ਘਰ ਆਸਾਨੀ ਨਾਲ ਪੀਐੱਨਜੀ ਕਨੈਕਸ਼ਨ ਲੈ ਸਕਦੇ ਹਨ। ਉਨ੍ਹਾਂ ਅਜਿਹੇ ਉਪਭੋਗਤਾਵਾਂ ਨੂੰ ਪੀਐੱਨਜੀ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਐਲਪੀਜੀ ਦੀ ਮੰਗ ’ਤੇ ਦਬਾਅ ਵੀ ਘੱਟ ਹੋ ਸਕੇ।
ਹਕੀਕਤ ਲੁਕੋ ਨਹੀਂ ਸਕਦੀ ਸਰਕਾਰ : ਵਿਰੋਧੀ ਧਿਰ
ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਐੱਲਪੀਜੀ ਸੰਕਟ ’ਤੇ ਕੇਂਦਰ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਗੈਸ ਗੁੰਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਫਵਾਹ ਫੈਲਾ ਰਿਹਾ ਹੈ ਤਾਂ ਉਹ ਸਰਕਾਰ ਹੀ ਹੈ। ਜੇਕਰ ਸਰਕਾਰ ਇਹ ਮੰਨ ਲਵੇ ਕਿ ਗੈਸ ਦੀ ਕਮੀ ਹੈ ਤਾਂ ਜਨਤਾ ਵੀ ਸਹਿਯੋਗ ਕਰੇਗੀ, ਪਰ ਸਰਕਾਰ ਦਾ ਦਾਅਵਾ ਹੈ ਕਿ ਕਿਤੇ ਵੀ ਕੋਈ ਕਮੀ ਨਹੀਂ ਹੈ ਅਤੇ ਗੈਸ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ। ਲਖਨਊ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਗੈਸ ਤਾਂ ਜਿਵੇਂ ਗਾਇਬ ਹੀ ਹੋ ਗਈ ਹੈ।
ਹਰ ਸ਼ਹਿਰ ਨੋਇਡਾ, ਗਾਜ਼ੀਆਬਾਦ, ਹਾਪੁੜ, ਲਖਨਊ, ਗੋਰਖਪੁਰ, ਵਾਰਾਣਸੀ ਵਿੱਚ ਸਿਲੰਡਰਾਂ ਲਈ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹਨ। ਸ਼ਾਇਦ ਹੀ ਕੋਈ ਅਜਿਹਾ ਜ਼ਿਲ੍ਹਾ ਬਚਿਆ ਹੋਵੇ ਜਿੱਥੇ ਲੋਕ ਲੰਮੀਆਂ ਲਾਈਨਾਂ ਵਿੱਚ ਨਾ ਖੜ੍ਹੇ ਹੋਣ। ਆਖ਼ਰਕਾਰ ਇਸ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ। ਅਫਵਾਹ ਸਰਕਾਰ ਨੇ ਫੈਲਾਈ ਕਿ ਇੰਨੇ ਦਿਨਾਂ ਬਾਅਦ ਬੁਕਿੰਗ ਕਰ ਸਕਦੇ ਹੋ। ਆਨਲਾਈਨ ਵਿੱਚ ਬੁਕਿੰਗ ਦੌਰਾਨ ਦਿੱਕਤ ਹੈ, ਆਨਲਾਈਨ ਗੈਸ ਬੁੱਕ ਨਹੀਂ ਕਰ ਸਕਦੇ। ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਦੌਰ ਸੋਸ਼ਲ ਮੀਡੀਆ ਦਾ ਹੈ, ਸੰਕਟ ਨੂੰ ਤੁਸੀਂ ਛੁਪਾ ਨਹੀਂ ਸਕਦੇ। ਗੈਸ ਦੀ ਕਿੱਲਤ ਕਾਰਨ ਰੈਸਟੋਰੈਂਟ ਬੰਦ ਹੋ ਰਹੇ ਹਨ। ਲੋਕਾਂ ਦੇ ਵਿਆਹ ਰੁੱਕ ਰਹੇ ਹਨ। ਜੇਕਰ ਦਿੱਕਤ ਵਧੇਰੇ ਵਧੀ ਤਾਂ ਲੋਕ ਖਾਣਾ ਕਿਵੇਂ ਬਣਾਉਣਗੇ। ਰੇਹੜੀ-ਪਟੜੀ ਵਾਲੇ ਕਿਵੇਂ ਕੰਮ ਕਰਨਗੇ।
LPG Gas Price News: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ ਹੈ ਕਿ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ’ਚ ਹੋਇਆ ਵਾਧਾ
LPG Gas Price News: ਨਵੀਂ ਦਿੱਲੀ (ਏਜੰਸੀ)। ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ, ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 48 ਰੁਪਏ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਤੋਂ ਮਿਲੀ ਹੈ। ਰਿਪੋਰਟਾਂ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Panchayat Elections Punjab: ਪੰਚਾਇਤੀ ਚੋਣਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ, ਨਿਯਮਾਂ ਅਨੁਸਾਰ ਨਹੀਂ ਹੋਇਆ ਨੋਟੀਫਿਕੇ…
ਇਹ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਇਹ ਬਦਲਾਅ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਦੇਸ਼ ‘ਚ ਤਿਉਹਾਰ ਸ਼ੁਰੂ ਹੋ ਰਹੇ ਹਨ, ਦੁਸਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰ ਨੇੜੇ ਆ ਰਹੇ ਹਨ। ਆਮ ਲੋਕਾਂ ਮੁਤਾਬਕ ਇਹ ਵਾਧਾ ਉਨ੍ਹਾਂ ਲਈ ਚੰਗਾ ਨਹੀਂ ਹੈ।
LPG ਸਿਲੰਡਰ ਦੀ ਕੀਮਤ ‘ਚ 48.50 ਰੁਪਏ ਦਾ ਵਾਧਾ ਹੋਇਆ | LPG Gas Price News
ਕੀਮਤਾਂ ‘ਚ ਵਾਧੇ ਬਾਰੇ ਰਿਪੋਰਟ ‘ਚ ਦੱਸਿਆ ਗਿਆ ਕਿ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ‘ਚ 48.50 ਰੁਪਏ ਦਾ ਵਾਧਾ ਹੋਇਆ ਹੈ। 5 ਕਿਲੋ ਦੇ ਫਰੀ ਟਰੇਡ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 12 ਰੁਪਏ ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਾਧਾ ਹਾਲ ਹੀ ਵਿੱਚ ਨਹੀਂ ਕੀਤਾ ਗਿਆ ਹੈ। ਸਤੰਬਰ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਰੀਬ 39 ਰੁਪਏ ਦਾ ਵਾਧਾ ਹੋਇਆ ਸੀ। ਇਸ ਵਾਧੇ ਕਾਰਨ ਕੀਮਤ 1,652.50 ਰੁਪਏ ਤੋਂ ਵਧ ਕੇ 1,691.50 ਰੁਪਏ ਹੋ ਗਈ।
ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
Government Schemes
ਨਵੀਂ ਦਿੱਲੀ। ਹਰ ਮਹੀਨੇ ਦੀ ਪਹਿਲੀ ਤਰੀਕ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਹਰ ਮਹੀਨੇ ਕਈ ਬਦਲਾਅ ਹੁੰਦੇ ਹਨ। ਦੇਸ਼ ’ਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ। ਹੁਣ ਜਦੋਂ ਸਤੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਤਾਂ ਸੁਭਾਵਿਕ ਹੈ ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਕੁਝ ਤਬਦੀਲੀਆਂ (Government Schemes) ਹੋਣਗੀਆਂ ਅਤੇ ਇਹ ਤਬਦੀਲੀਆਂ ਅਕਤੂਬਰ ਦੀ ਪਹਿਲੀ ਤਰੀਕ ਤੋਂ ਹੋਣ ਜਾ ਰਹੀਆਂ ਹਨ। ਇਹ ਤਬਦੀਲੀਆਂ ਤੁਹਾਡੀ ਜਾਣਕਾਰੀ ਵਿੱਚ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪਹਿਲਾ ਬਦਲਾਅ, 2000 ਰੁਪਏ ਦਾ ਨੋਟ | Government Schemes
1 ਅਕਤੂਬਰ ਤੋਂ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਜਾਵੇਗਾ। ਜੇਕਰ ਤੁਹਾਡੇ ਕੋਲ ਅਜੇ ਵੀ 2,000 ਰੁਪਏ ਦਾ ਨੋਟ ਹੈ ਅਤੇ ਇਸ ਨੂੰ ਬਦਲਿਆ ਨਹੀਂ ਹੈ, ਤਾਂ ਇਸਨੂੰ 30 ਸਤੰਬਰ ਤੱਕ ਬਦਲਵਾ ਲਓ। ਕਿਉਂਕਿ 30 ਸਤੰਬਰ 2023 2000 ਰੁਪਏ ਦੇ ਨੋਟ ਨੂੰ ਬਦਲਣ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ 2000 ਰੁਪਏ ਦਾ ਨੋਟ ਤੁਹਾਡੇ ਲਈ ਬੇਕਾਰ ਹੋ ਜਾਵੇਗਾ। ਇਸ ਦਾ ਕੋਈ ਮੁੱਲ ਨਹੀਂ ਰਹੇਗਾ।
ਪੀਐੱਨਜੀ ਤੇ ਸੀਐੱਨਜੀ ਕੀਮਤਾਂ | CNG gas price news | PNG gas price news
ਐਲਪੀਜੀ ਦੀਆਂ ਕੀਮਤਾਂ ਦੇ ਨਾਲ-ਨਾਲ ਤੇਲ ਕੰਪਨੀਆਂ ਹਰ ਮਹੀਨੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਬਦਲਦੀਆਂ ਹਨ। ਹਵਾਈ ਈਂਧਨ ਦੀਆਂ ਕੀਮਤਾਂ ਵੀ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀਆਂ ਹਨ। ਸੰਭਾਵਨਾ ਹੈ ਕਿ ਇਸ ਵਾਰ ਵੀ ਪਹਿਲੀ ਤਰੀਕ ਨੂੰ ਇਹ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ।
ਐਲਪੀਜੀ ਸਿਲੰਡਰ ਦੀਆਂ ਕੀਮਤਾਂ | LPG gas price
ਦੇਸ਼ ਵਿੱਚ ਤੇਲ ਅਤੇ ਗੈਸ ਵੰਡਣ ਵਾਲੀਆਂ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੀਮਤਾਂ ਬਦਲਦੀਆਂ ਹਨ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ 1 ਸਤੰਬਰ ਨੂੰ ਕੋਈ ਬਦਲਾਅ ਹੋ ਸਕਦਾ ਹੈ।
ਵਿਦੇਸ਼ੀ ਟੂਰ ਮਹਿੰਗਾ | Government Schemes
ਜੇਕਰ ਤੁਸੀਂ ਵਿਦੇਸ਼ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਟੂਰ ਪੈਕੇਜ ਪਹਿਲੀ ਅਕਤੂਬਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ। 1 ਅਕਤੂਬਰ ਤੋਂ, 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜਾਂ ਲਈ 5 ਪ੍ਰਤੀਸ਼ਤ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਕਿ 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜ ਲਈ 20 ਫੀਸਦੀ ਟੀਸੀਐਸ ਦਾ ਭੁਗਤਾਨ ਕਰਨਾ ਹੋਵੇਗਾ।
ਬੱਚਤ ਸਕੀਮਾਂ ਨੂੰ ਆਧਾਰ ਨਾਲ ਲਿੰਕ ਕਰੋ
ਪੀਪੀਐੱਫ਼, ਪੋਸਟ ਆਫਿਸ ਅਤੇ ਸੁਕੰਨਿਆ ਸਮਿ੍ਰਧੀ ਯੋਜਨਾ ਨੂੰ 30 ਸਤੰਬਰ ਤੱਕ ਆਧਾਰ ਨਾਲ ਲਿੰਕ ਕਰਨਾ ਲਾਜਮੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ 1 ਅਕਤੂਬਰ ਤੋਂ ਤੁਹਾਡਾ ਖਾਤਾ ਫ੍ਰੀਜ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਕੋਈ ਲੈਣ-ਦੇਣ ਜਾਂ ਨਿਵੇਸ਼ ਨਹੀਂ ਕਰ ਸਕੋਗੇ।
ਨੌਮੀਨੇਸ਼ਨ ਦੀ ਲੋੜ
ਸੇਬੀ ਨੇ ਟਰੇਡਿੰਗ ਅਕਾਊਂਟ, ਡੀਮੈਟ ਅਕਾਊਂਟ ਅਤੇ ਮਿਊਚਲ ਫੰਡ ਨਿਵੇਸ਼ਕਾਂ ਲਈ 30 ਸਤੰਬਰ ਤੱਕ ਨੌਮੀਨੇਸ਼ਨ ਦਾਖਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਅਜਿਹਾ ਨਾ ਕਰਨ ਵਾਲਿਆਂ ਦੇ ਖਾਤੇ 1 ਅਕਤੂਬਰ ਨੂੰ ਫ੍ਰੀਜ ਕਰ ਦਿੱਤੇ ਜਾਣਗੇ। ਅਜਿਹੇ ’ਚ 30 ਸਤੰਬਰ ਤੱਕ ਨਾਮਜ਼ਦਗੀ ਭਰਨੀ ਜ਼ਰੂਰੀ ਹੈ।
ਸਰਕਾਰੀ ਕੰਮ ਲਈ ਜਨਮ ਸਰਟੀਫਿਕੇਟ ਜ਼ਰੂਰੀ
1 ਅਕਤੂਬਰ ਤੋਂ ਸਰਕਾਰੀ ਕੰਮਕਾਜ ਦੇ ਨਿਯਮਾਂ ’ਚ ਵੱਡਾ ਬਦਲਾਅ ਹੋ ਰਿਹਾ ਹੈ। ਸਕੂਲ, ਕਾਲਜ, ਸਰਕਾਰੀ ਨੌਕਰੀ ਲਈ ਅਪਲਾਈ ਕਰਨਾ, ਆਧਾਰ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨਾ ਆਦਿ ਕਈ ਕੰਮਾਂ ਲਈ ਜਨਮ ਸਰਟੀਫਿਕੇਟ (Birth Certificate) ਜ਼ਰੂਰੀ ਹੋ ਜਾਵੇਗਾ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਬਾਲ-ਬਾਲ ਬਚੇ 26 ਸਕੂਲੀ ਬੱਚੇ | LPG
ਮਿੰਨੀ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਫਟੇ ਸਿਲੰਡਰ
ਸੂਰਤ (ਏਜੰਸੀ)। ਗੁਜਰਾਤ ਦੇ ਸੂਤਰ ਸ਼ਹਿਰ ‘ਚ ਓਲਪਾੜ ਰੋਡ ‘ਤੇ ਐੱਲਪੀਜੀ ਸਿਲੰਡਰਾਂ LPG ਨਾਲ ਭਰੇ ਮਿੰਨੀ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰਾਂ ‘ਚ ਭਿਆਨਕ ਧਮਾਕੇ ਹੋਏ। ਹਾਦਸਾ ਸਵੇਰੇ ਸਾਢੇ ਛੇ ਵਜੇ ਹੋਇਆ। ਅਸਲ ਵਿੱਚ ਮਿੰਟੀ ਟਰੱਕ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਇਆ। ਡਿਵਾਈਡਰ ਦੇ ਦੂਜੇ ਪਾਸੇ ਚੱਲ ਰਹੇ ਤਿੰਨ ਵਾਹਨ ਵੀ ਧਮਾਕੇ ਦੀ ਚਪੇਟ ‘ਚ ਆ ਗਏ। ਜਿਨ੍ਹਾਂ ‘ਚ ਇੱਕ ਸਕੂਲ ਵੈਨ ਅਤੇ ਆਟੋ ਸ਼ਾਮਲ ਸਨ। ਬੱਸ ‘ਚ 26 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬਚਾ ਲਿਆ। ਨਹੀਂ ਤਾਂ ਵੱਡੀ ਜਨਹਾਨੀ ਹੋ ਸਕਦੀ ਸੀ। ਗਨੀਮਤ ਰਹੀ ਕਿ  ਹਾਦਸੇ ‘ਚ ਜਾਨੀ ਨੁਸਕਾਨ ਤੋਂ ਬਚਾਅ ਰਿਹਾ।
ਘਟਨਾ ਦੀ ਜਾਂਚ ਲਈ ਐੱਫਐੱਸਐੱਲ ਦੀ ਟੀਮ ਨੂੰ ਬੁਲਾਇਆ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਜਾਇਜ਼ ਰਿਫਲਿੰਗ ਹਾਦਸੇ ਦਾ ਕਾਰਨ ਹੋ ਸਕਦੀ ਹੈ। ਕਿਉਂਕਿ ਕਿਸੇ ਸਿਲੰਡਰ ਤੋਂ ਗੈਸ ਲੀਕ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਿਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਦੀ ਭਾਲ ਕਰ ਰਹੀ ਹੈ ਤਾਂ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਚਸ਼ਮਦੀਦਾਂ ਅਨੁਸਾਰ ਸਭ ਤੋਂ ਪਹਿਲਾਂ ਗੈਸ ਸਿਲੰਡਰ ਨਾਲ ਭਜੇ ਟਰੱਕ ਦੇ ਕੈਬਿਨ ‘ਚ ਅੱਗ ਲੱਗੀ।
ਬੇਕਾਬੂ ਹੋ ਕੇ ਮਿੰਟੀ ਟਰੱਕ ਅੱਗੇ ਚੱਲ ਰਹੇ ਸੀਮੈਂਟ ਨਾਲ ਭਰੇ ਟਰੱਕ ਵਿੱਚ ਜਾ ਵੱਜਿਆ।
ਇਸ ਤੋਂ ਬਾਅਦ ਗੈਸ ਸਿਲੰਡਰਾਂ ‘ਚ ਸ਼ੁਰੂ ਹੋ ਗਏ ਧਮਾਕੇ।
26 ਬੱਚਿਆਂ ਨੂੰ ਲੈ ਕੇ ਜਾ ਰਹੀ ਰੇਡੀਅੰਟ ਇੰਟਰਨੈਸ਼ਨਲ ਸਕੂਲ ਦੀ ਬੱਸ ਵੀ ਆਈ ਚਪੇਟ ‘ਚ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ।
ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
ਸੜਕ ‘ਤੇ ਆਵਾਜਾਈ ਰੁਕੀ ਰਹੀ।
ਦੂਰ ਤੱਕ ਸੁਣੀਆਂ ਗਈਆਂ ਧਮਾਕੇ ਦੀਆਂ ਆਵਾਜ਼ਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
LPG