USA - Sach Kahoon Punjabi
Travel Agent Arrested: ਹਰਿਆਣਾ ਦਾ ਟਰੈਵਲ ਏਜੰਟ ਪਟਿਆਲਾ ਤੋਂ ਗ੍ਰਿਫਤਾਰ
ਧੋਖਾਧੜੀ ਕਰ ਵਾਲੇ ਚਾਰ ਮੁਲਜ਼ਮਾਂ ’ਚ ਪਹਿਲਾ ਟਰੈਵਲ ਏਜੰਟ ਆਇਆ ਸ਼ਿਕੰਜੇ ’ਚ
Travel Agent Arrested: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਸਰਕਾਰ ਵੱਲੋਂ ਕਸੇ ਗਏ ਸਿਕੰਜੇ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਵੱਲੋਂ ਟਰੈਵਲ ਏਜੰਟ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਸਰ, ਕੁਰੂਕਸ਼ੇਤਰ, ਹਰਿਆਣਾ ਨੂੰ ਪਟਿਆਲਾ ਵਿਖੇ ਉਸ ਦੇ ਸਹੁਰੇ ਘਰ ਪ੍ਰਤਾਪ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਐਨ ਆਈ. ਆਈ. ਮਾਮਲਿਆਂ ਦੇ ਵਿੰਗ ਨੇ ਗੈਰ-ਕਾਨੂੰਨੀ ਇਮੀਗਰੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਟਰੈਵਲ ਏਜੰਟ ਅਨਿਲ ਬੱਤਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਪੁਲਿਸ, ਐੱਨਆਰਆਈ ਮਾਮਲੇ ਪੰਜਾਬ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ 4 ਮੈਂਬਰੀ ਐਸ.ਆਈ.ਟੀ. ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਇਹ ਗ੍ਰਿਫਤਾਰੀ ਇੰਸਪੈਕਟਰ ਅਤੇ ਸਿੰਘ ਚੌਹਾਨ ਮੁੱਖ ਅਫਸਰ ਥਾਣਾ ਐੱਨਆਰਆਈ ਪਟਿਆਲਾ ਦੀ ਅਗਵਾਈ ਵਾਲੀ ਇੱਕ ਟੀਮ ਨੇ ਗੁਰਬੰਸ ਸਿੰਘ ਬੈਂਸ ਐਨਆਰਆਈ ਮਾਮਲੇ ਪਟਿਆਲਾ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਹ ਵੀ ਪੜ੍ਹੋ: Bathinda News: ਵਿਧਾਇਕ ਜਗਰੂਪ ਗਿੱਲ ਨੇ ਆਖਿਆ ਬਠਿੰਡਾ ਦੇ ਮਲੋਟ ਰੋਡ ’ਤੇ ਹੀ ਬਣੇਗਾ ਨਵਾਂ ਬੱਸ ਅੱਡਾ
ਅਨਿਲ ਬੱਤਰਾ ਨੇ ਸ਼ਿਕਾਇਤਕਰਤਾ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਦਾ ਜੁਗਾੜ ਕੀਤਾ ਸੀ। ਪੀੜਤ ਗੁਰਵਿੰਦਰ ਸਿੰਘ ਸੂਰੀਨਾਮ ਪਹੁੰਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਬ੍ਰਾਜ਼ੀਲ ਜਾਂ ਕੋਲੰਬੀਆ ਵਿੱਚ ਪੈਦਲ ਹੀ ਰਸਤਾ ਤੈਅ ਕਰਦਾ ਸੀ, ਜਿੱਥੇ ਉਹ ਮੱਧ ਅਮਰੀਕਾ ਵਿੱਚ ਦਾਖਲ ਹੋਇਆ।
ਮੱਧ ਅਮਰੀਕਾ ਵਿੱਚ ਉਸ ਨੇ ਪਨਾਮਾ, ਕਸਟਾਰੀਕਾ, ਨਿਕਾਰਾਗੂਆ, ਹੋਂਡੂਰਾਸ, ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਦੀ ਯਾਤਰਾ ਕੀਤੀ। ਇੱਥੇ ਉਹ ਤਸਕਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਇਆ। ਅਨਿਲ ਬੱਤਰਾ ਦੇ ਬੈਂਕ ਖਾਤੇ ਨੂੰ 6,35,136,10 ਰੁਪਏ ਦੇ ਬਕਾਏ ਨਾਲ ਫਰੀਜ਼ ਕਰ ਦਿੱਤਾ ਗਿਆ ਹੈ। ਅਨਿਲ ਬੱਤਰਾ ਖਿਲਾਫ਼ 406,420,370, 120-ਬੀ ਭਾਰਤੀ ਦੰਡ ਸੰਹਿਤਾ ਅਤੇ 24 ਐਮੀਗਰੇਸ਼ਨ ਐਕਟ 1983 ਤਹਿਤ 8 ਫਰਵਰੀ ਨੂੰ ਥਾਣਾ ਐੱਨਆਰਆਈ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
Donald Trump: ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ
ਵੀਡੀਓ ਪੋਸਟ ਕੀ ਕਰਕੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੀਤੀ ਸੀ ਗੱਲ | Donald Trump
ਲਾਸ ਏਂਜਲਸ (ਆਈਏਐਨਐਸ)। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਐਰੀਜ਼ੋਨਾ ਦੇ ਮੈਨੂਅਲ ਤਾਮਾਯੋ-ਟੋਰੇਸ ਨੇ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਸਨੇ ਇੱਕ ਪੂਰੇ ਪਰਿਵਾਰ ਨੂੰ ਮਾਰਨ ਦੀ ਗੱਲ ਕੀਤੀ ਸੀ।
ਸਿਨਹੂਆ ਨਿਊਜ਼ ਏਜੰਸੀ ਨੇ ਏਬੀਸੀ 7 ਨਿਊਜ਼ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਫੇਸਬੁੱਕ ‘ਤੇ ਕਈ ਵੀਡੀਓਜ਼ ਪੋਸਟ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ’ਚ ਉਹ ਚਿੱਟੇ ਰੰਗ ਦੀ ਏਆਰ-15 ਰਾਈਫਲ ਫਡ਼੍ਹੇ ਹੋਏ ਹੈ। ਜਿਸ ’ਚ 30 ਰਾਊਂਡ ਦੀ ਮੈਗਜ਼ੀਨ ਲੱਗੀ ਹੋਈ ਸੀ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਸਿੱਧੇ ਤੌਰ ’ਤੇ ਟਰੰਪ ਦੀ ਪਛਾਣ ਨਹੀਂ ਕੀਤੀ ਗਈ ਸੀ, ਸਿਰਫ “ਵਿਅਕਤੀ 1” ਵਜੋਂ ਰਿਫਰ ਕੀਤਾ ਗਿਆ ਹੈ, ਆਮ ਤੌਰ ’ਤੇ ਕਿਸੇ ਜਨਤਕ ਵਿਅਕਤੀ ,ਸਾਬਕਾ ਰਾਸ਼ਟਰਪਤੀ ਤੇ ਨਵੇਂ ਰਾਸ਼ਟਰਪਤੀ ਨੂੰ ਧਿਆਨ ’ਚ ਰੱਖ ਕੇ ਇਸ ਦੀ ਵਰਤੋਂ ਅਦਾਲਤੀ ਦਸਤਾਵੇਜ਼ਾਂ ’ਚ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Delhi News: ਦੀਵਾਲੀਆ ਹੋ ਗਈ ਦਿੱਲੀ ਸਰਕਾਰ? ਹਾਈਕੋਰਟ ਨੇ ਕਿਉਂ ਕਹੀ ਇਹ ਗੱਲ
ਰਿਪੋਟਰ ਅਨੁਸਾਰ ਪਿਛਲੇ ਵੀਰਵਾਰ ਨੂੰ ਤਾਮਾਓ-ਟੋਰੇਸ ਨੇ ਫੇਸਬੁ੍ਕ ਪੋਸਟ ਦੇ ਇੱਕ ਵੀਡੀਓ ’ਚ ਕਿਹਾ, “ਵਿਅਕਤੀ 1 ਤੁਸੀਂ ਮਰਨ ਵਾਲੇ ਹੋ, (ਵਿਅਕਤੀ 1) ਤੁਹਾਡਾ ਬੇਟਾ ਮਰਨ ਵਾਲਾ ਹੈ। ਤੁਹਾਡਾ ਪੂਰਾ ਪਰਿਵਾਰ ਮਰਨ ਵਾਲਾ ਹੈ। ਇਹ ਤੁਹਾਡੇ ਲਈ ਹੁਣ ਅਸਲੀਅਤ ਹੈ,” ਤੁਹਾਡੇ ਭਵਿੱਖ ਵਿੱਚ ਮਰਨਾ ਹੀ ਅਸਲੀਅਤ ਹੈ।’’ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਤਾਮਾਯੋ-ਟੋਰੇਸ ‘ਤੇ ਨਵੇਂ ਚੁਣ ਗਏ ਰਾਸ਼ਟਰਪਤੀ ਨੂੰ ਧਮਕੀ ਦੇਣ ਦਾ ਸੰਗੀਨ ਦੋਸ਼ ਲਗਾਏ ਗਏ ਹਨ ਕਿਉਂਕਿ ਉਸਨੇ ਟਰੰਪ ਅਤੇ ਉਸਦੇ ਪਰਿਵਾਰ ਦੇ ਵਿਰੁੱਧ ਕਈ ਧਮਕੀਆਂ ਦਿੱਤੀਆਂ ਸਨ। ਉਸ ‘ਤੇ ਬੰਦੂਕ ਖਰੀਦਣ ਵੇਲੇ ਝੂਠੇ ਬਿਆਨ ਦੇਣ ਦੇ ਚਾਰ ਦੋਸ਼ ਵੀ ਲੱਗੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਮਾਯੋ-ਟੋਰੇਸ ‘ਨੂੰ ਸੋਮਵਾਰ ਨੂੰ ਸੈਨ ਡਿਏਗੋ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੱਥੋਂ ਉਹ ਭੱਜਣ ਦੀ ਫਿਰਾਕ ’ਚ ਸੀ।
Donkey Route USA: ਪੈਸੇ ਤੋਂ ਵੱਡੀ ਹੈ ਜ਼ਿੰਦਗੀ
Donkey Route USA: ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਅਮਰੀਕਾ ਜਾਣ ਲਈ ਗੈਰ-ਕਾਨੂੰਨੀ ਤਰੀਕੇ ਵਰਤਣ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਇੱਕ ਪੰਜਾਬੀ ਗਾਇਕ ਦੀ ਗ੍ਰਿਫਤਾਰੀ ਨਾਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਕਿ ਉਹ ਗਾਇਕ ਅਮਰੀਕਾ ਭੇਜਣ ਲਈ 50 ਲੱਖ ਰੁਪਏ ਲੈ ਰਿਹਾ ਸੀ ਉਹ ਵੀ ਡੰਕੀ ਦੇ ਭਾਵ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦਾਂ ਪਾਰ ਕਰਵਾ ਕੇ ਬੜੀ ਹੈਰਾਨੀ ਦੀ ਗੱਲ ਹੈ ਕਿ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ, ਜ਼ਮੀਨ-ਜਾਇਦਾਦ ਵੇਚ ਕੇ ਸਰਹੱਦਾਂ ਪਾਰ ਕਰਨ ਦੇ ਖ਼ਤਰੇ ਮੁੱਲ ਲਏ ਜਾ ਰਹੇ ਹਨ ਪਤਾ ਨਹੀਂ ਕਿੰਨੇ ਗੱਭਰੂ ਤੇ ਮੁਟਿਆਰਾਂ ਮਾਰੂਥਲਾਂ ਜਾਂ ਸਮੁੰਦਰਾਂ ਨੂੰ ਪਾਰ ਕਰਨ ਵੇਲੇ ਜਾਨਾਂ ਗੁਆ ਚੁੱਕੇ ਹਨ। Donkey Route USA
Read This : ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?
ਬੇਸ਼ੱਕ ਡੰਕੀ ਦਾ ਧੰਦਾ ਕਰਨ ਵਾਲਿਆਂ ਖਿਲਾਫ ਕਾਰਵਾਈ ਜ਼ਰੂਰੀ ਹੈ ਪਰ ਇਹ ਗੱਲ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸੋਚਣੀ ਪੈਣੀ ਹੈ ਕਿ ਜ਼ਿੰਦਗੀ ਨਾਲੋਂ ਕੋਈ ਵੀ ਚੀਜ਼ ਵੱਡੀ ਨਹੀਂ ਹੈ ਮਾਪਿਆਂ ਨੂੰ ਵੀ ਪਤਾ ਹੈ ਕਿ ਉਹਨਾਂ ਦਾ ਬੱਚਾ ਡੰਕੀ ਰਾਹੀਂ ਜਾ ਰਿਹਾ ਹੈਂ ਅਸਲ ’ਚ ਲੋਕਾਂ ਦੀ ਧਾਰਨਾ ਬਣ ਗਈ ਹੈ ਕਿ ਬਹੁਤ ਸਾਰੇ ਪਹੁੰਚ ਗਏ ਹਨ ਤੇ ਜਾ ਵੀ ਰਹੇ ਹਨ ਇਸ ਸੰਕਟ ਦਾ ਹੱਲ ਸਿਰਫ ਕਾਨੂੰਨ ਵਿਵਸਥਾ ਨਾਲ ਨਹੀਂ ਸਗੋਂ ਸੋਚ ਬਦਲਣ ਨਾਲ ਵੀ ਹੋਣਾ ਹੈ ਇਸ ਹਕੀਕਤ ਨੂੰ ਮੰਨਣ ’ਚ ਝਿਜਕ ਨਹੀਂ ਹੋਣੀ ਚਾਹੀਦੀ ਕਿ ਦੇਸ਼ ਅੰਦਰ ਵੀ ਰੁਜ਼ਗਾਰ ਦੇ ਮੌਕੇ ਹਨ, ਸਿਰਫ ਘੱਟ ਨੌਕਰੀਆਂ ਵੇਖ ਕੇ ਹੀ ਨਿਰਾਸ਼ ਨਹੀਂ ਹੋਣਾ ਚਾਹੀਦਾ ਮਿਹਨਤੀ ਵਿਅਕਤੀ ਹਰ ਜਗ੍ਹਾ ਸਫ਼ਲ ਹੋ ਸਕਦਾ ਹੈ। Donkey Route USA
ਪੀੜਤਾਂ ਨੂੰ ਉਦੋਂ ਗੋਲੀ ਮਾਰੀ ਗਈ ਸੀ ਜਦੋਂ ਉਹ ਆਪਣੀਆਂ ਸੀਟਾਂ ‘ਤੇ ਸੌਂ ਰਹੇ ਸਨ | America News
ਵਾਸ਼ਿੰਗਟਨ (ਏਜੰਸੀ)। America News: ਅਮਰੀਕਾ ਦੇ ਸ਼ਿਕਾਗੋ ਇਲਾਕੇ ਵਿੱਚ ਇੱਕ ਲੋਕਲ ਟਰੇਨ ਵਿੱਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀੜਤਾਂ ਨੂੰ ਉਦੋਂ ਗੋਲੀ ਮਾਰੀ ਗਈ ਸੀ ਜਦੋਂ ਉਹ ਆਪਣੀਆਂ ਸੀਟਾਂ ‘ਤੇ ਸੌਂ ਰਹੇ ਸਨ। ਫੋਰੈਸਟ ਪਾਰਕ ਪੁਲਿਸ ਵਿਭਾਗ ਦੇ ਅਨੁਸਾਰ, ਸੀਸੀਟੀਵੀ ਫੁਟੇਜ ਦੀ ਸਮੀਖਿਆ ਤੋਂ ਪਤਾ ਲੱਗਿਆ ਹੈ ਕਿ ਪੀੜਤ ਸੌਂ ਰਹੇ ਸਨ, ਵੱਖ-ਵੱਖ ਸਥਿਤੀਆਂ ਵਿੱਚ ਬੈਠੇ ਸਨ ਅਤੇ ਹਮਲੇ ਦਾ ਵਿਰੋਧ ਨਹੀਂ ਕਰ ਰਹੇ ਸਨ।
ਇਹ ਵੀ ਪੜ੍ਹੋ: Gippy Grewal: ਗਿੱਪੀ ਗਰੇਵਾਲ ਦੀ ਮੋਹਾਲੀ ਅਦਾਲਤ ’ਚ ਅੱਜ ਸੁਣਵਾਈ
ਗੋਲੀਬਾਰੀ ਦੋ ਵੱਖ-ਵੱਖ ਰੇਲ ਗੱਡੀਆਂ ਵਿੱਚ ਹੋਈ। ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫੋਰੈਸਟ ਪਾਰਕ ਇਲੀਨੋਇਸ ਦੇ ਕੁ੍ਕ ਕਾਉਂਟੀ ’ਚ ਇੱਕ ਪਿੰਡ ਹੈ, ਅਤੇ ਸ਼ਿਕਾਗੋ ਦੇ ਇੱਕ ਉਪਨਗਰ ਹੈ। ਪੁਲਿਸ ਮੁਤਾਬਕ ਮਜ਼ਦੂਰ ਦਿਵਸ ਮੌਕੇ ਦੁਪਹਿਰ ਨੂੰ ਪੰਜ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਉਸ ਸਮੇਂ ਨਿਊਯਾਰਕ ਕੈਰੇਬੀਅਨ ਕਾਰਨੀਵਲ ਪਰੇਡ ਰੂਟ ‘ਤੇ ਇਕ ਸ਼ੱਕੀ ਨੇ ਭੀੜ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਗਨ ਵਾਇਲੈਂਸ ਆਰਕਾਈਵ ਦੇ ਅਨੁਸਾਰ, ਅਮਰੀਕਾ ਵਿੱਚ 2024 ਵਿੱਚ ਹੁਣ ਤੱਕ 380 ਤੋਂ ਵੱਧ ਗੋਲੀਬਾਰੀ ਹੋ ਚੁੱਕੀ ਹੈ। ਇਨ੍ਹਾਂ ਘਟਨਾਵਾਂ ਵਿੱਚ ਚਾਰ ਜਾਂ ਇਸ ਤੋਂ ਵੱਧ ਪੀੜਤਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। America News
ਯੂ.ਐਸ.ਏ ਭੇਜਣ ਦੇ ਨਾਂਅ ’ਤੇ ਮਾਰੀ 60 ਲੱਖ ਦੀ ਠੱਗੀ
ਤਿੰਨ ਵਿਅਕਤੀਆਂ ’ਤੇ ਮਾਮਲਾ ਦਰਜ਼
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਇੱਕ ਆੜਤੀਏ ਨੂੰ ਯੂ.ਐਸ.ਏ ਭੇਜਣ ਦੇ ਨਾਮ ’ਤੇ ਤਿੰਨ ਵਿਅਕਤੀਆਂ ਵੱਲੋਂ 60 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਫਤੀਸੀ ਅਫਸਰ ਜੁਗਰਾਜ ਸਿੰਘ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਸਰਦੂਲਗੜ੍ਹ ’ਚ ਵਾਰਡ ਨੰਬਰ 4 ਦੇ ਵਾਸੀ ਗੁਰਪਿਆਸ ਸਿੰਘ ਪੁੱਤਰ ਭੋਲਾ ਸਿੰਘ ਜੋ ਕਿ ਅਨਾਜ ਮੰਡੀ ’ਚ ਆੜ੍ਹਤ ਦਾ ਕੰਮ ਕਰਦਾ ਹੈ, ਨੇ ਥਾਣਾ ਸਰਦੂਲਗੜ੍ਹ ਵਿਖੇ ਇੱਕ ਦਰਖਾਸਤ ਦਿੱਤੀ ਸੀ ਕਿ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਨੇ ਉਨ੍ਹਾ ਨੂੰ ਯੂ.ਐਸ.ਏ ਭੇਜਣ ਲਈ 60 ਲੱਖ ਰੁਪਏ ਲਏ ਸਨ ਅਤੇ ਨਾ ਹੀ ਇਨ੍ਹਾ ਨੇ ਯੂ.ਐਸ.ਏ ਭੇਜਿਆ।
ਇਹ ਵੀ ਪੜ੍ਹੋ : Rajasthan New Districts: ਰਾਜਸਥਾਨ ਦੇ 19 ਨਵੇਂ ਜ਼ਿਲ੍ਹਿਆਂ ਦਾ ਗਠਨ, ਕੁੱਲ ਜ਼ਿਲ੍ਹੇ ਹੋਏ 50
ਉਨਾਂ ਕਈ ਵਾਰ ਪੈਸੇ ਮੰਗਣ ’ਤੇ ਵੀ ਉਸਨੇ ਪੈਸੇ ਵਾਪਿਸ ਨਹੀਂ ਕੀਤੇ, ਜਿਸ ’ਤੇ ਪੁਲਿਸ ਨੇ ਗੁਰਪਿਆਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਸੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀਆਨ ਸਰਦੂਲਗੜ੍ਹ ਅਤੇ ਗੁਰਮੀਤ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਕਮਾਲੂ ਤੇ ਥਾਣਾ ਸਰਦੂਲਗੜ੍ਹ ਵਿਖੇ 420 ਦਾ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗਿ੍ਰਫਤਾਰੀ ਨਹੀ ਹੋਈ ਹੈ।
ਅਮਰੀਕੀ ਖੁਫੀਆ ਏਜੰਸੀ ਨੇ ਦਿੱਤੀ ਚੇਤਾਵਨੀ, ਪੁਤਿਨ ਲੰਬੀ ਜੰਗ ਦੀ ਤਿਆਰੀ ਵਿੱਚ
ਅਮਰੀਕੀ ਖੁਫੀਆ ਏਜੰਸੀ ਨੇ ਦਿੱਤੀ ਚੇਤਾਵਨੀ, ਪੁਤਿਨ ਲੰਬੀ ਜੰਗ ਦੀ ਤਿਆਰੀ ਵਿੱਚ
ਵਾਸ਼ਿੰਗਟਨ । ਅਮਰੀਕੀ ਖੁਫੀਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ‘ਚ ਲੰਬੀ ਜੰਗ ਦੀ ਤਿਆਰੀ ਕਰ ਰਹੇ ਹਨ। ਬੀਬੀਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਐਵਰਿਲ ਹੇਨਸ ਨੇ ਕਿਹਾ ਕਿ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਰੂਸ ਦੀ ਜਿੱਤ ਵੀ ਸੰਭਾਵੀ ਤੌਰ ‘ਤੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕਦੀ। ਪੂਰਬੀ ਹਿੱਸੇ ਵਿਚ ਭਿਆਨਕ ਲੜਾਈ ਜਾਰੀ ਹੈ, ਜਿੱਥੇ ਰੂਸ ਖੇਤਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਮਾਸਕੋ ਨੇ ਹੁਣ ਆਪਣਾ ਧਿਆਨ ਡੋਨਬਾਸ ਖੇਤਰ ‘ਤੇ ਕਬਜ਼ਾ ਕਰਨ ‘ਤੇ ਕੇਂਦਰਿਤ ਕਰ ਲਿਆ ਹੈ।
ਸ਼੍ਰੀਮਤੀ ਹੇਨਸ ਨੇ ਮੰਗਲਵਾਰ ਨੂੰ ਅਮਰੀਕੀ ਸੈਨੇਟ ਦੀ ਇੱਕ ਕਮੇਟੀ ਦੀ ਸੁਣਵਾਈ ਵਿੱਚ ਦੱਸਿਆ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਡੋਨਬਾਸ ਤੋਂ ਇਲਾਵਾ ਹੋਰ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਦੇ ਹਨ, ਪਰ ਉਹ ਆਪਣੀਆਂ ਇੱਛਾਵਾਂ ਅਤੇ ਰੂਸ ਦੀਆਂ ਮੌਜੂਦਾ ਰਵਾਇਤੀ ਫੌਜੀ ਸਮਰੱਥਾਵਾਂ ਵਿਚਕਾਰ ਤਾਲਮੇਲ ਕਰਨ ਵਿੱਚ ਅਸਮਰੱਥ ਹਨ। ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਸ਼ਾਇਦ ਯੂਕਰੇਨ ਲਈ ਅਮਰੀਕਾ ਅਤੇ ਯੂਰਪੀ ਸੰਘ ਦੇ ਸਮਰਥਨ ‘ਤੇ ਭਰੋਸਾ ਕਰ ਰਹੇ ਹਨ, ਕਿਉਂਕਿ ਮਹਿੰਗਾਈ, ਭੋਜਨ ਦੀ ਕਮੀ ਅਤੇ ਊਰਜਾ ਪ੍ਰਣਾਲੀ ਵਿਗੜ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਰੂਸੀ ਰਾਸ਼ਟਰਪਤੀ ਨੂੰ ਜੰਗ ਨੂੰ ਹੋਰ ਅੱਗੇ ਲਿਜਾਣ ਲਈ ਮਜਬੂਰ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਦੇ ਆਇਓਵਾ ਵਿੱਚ ਗੋਲੀਬਾਰੀ ‘ਚ ਦੋ ਦੀ ਮੌਤ
ਵਾਸ਼ਿੰਗਟਨ। ਅਮਰੀਕਾ ਦੇ ਆਇਓਵਾ ਸੂਬੇ ਦੇ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਸਥਾਨਕ ਮੀਡੀਆ ਸਟੇਸ਼ਨ ਡਬਲਯੂਐਚਓ 13 ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਡਾਊਨਟਾਊਨ ਸੀਡਰ ਰੈਪਿਡਜ਼ ਦੇ ਤੱਬੂ ਨਾਈਟ ਕਲੱਬ ਅਤੇ ਲਾਉਂਜ ਵਿੱਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 01:27 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਮੁਤਾਬਕ ਇਸ ਘਟਨਾ ‘ਚ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਲਿਜਾਇਆ ਗਿਆ। ਮੀਡੀਆ ਮੁਤਾਬਕ ਪੁਲਿਸ ਨੇ ਅਜੇ ਤੱਕ ਸ਼ੱਕੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਵਿੱਚ ਮੌਬ ਲਿੰਚਿੰਗ ਅਪਰਾਧ ‘ਤੇ ਕਾਨੂੰਨ
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਮੌਬ ਲਿੰਚਿੰਗ ਅਪਰਾਧ ’ਤੇ ਦਸਤਖਤ ਕੀਤੇ ਜਾਣ ਨਾਲ ਹੁਣ ਅਮਰੀਕਾ ’ਚ ਕਤਲੇਆਮ ਇਕ ਨਫਰਤ ਅਪਰਾਧ ਬਣ ਗਿਆ ਹੈ। ਸ਼੍ਰੀਮਾਨ ਬਿਡੇਨ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ‘‘ਮੈਂ ਹੁਣੇ ਹੀ ਐਮਮੇਟ ਟਿਲ ਐਂਟੀ-ਲਿੰਚਿੰਗ ਐਕਟ ’ਤੇ ਦਸਤਖਤ ਕੀਤੇ ਹਨ, ਜੋ ਕਿ ਦੇਸ਼ ਵਿੱਚ ਲਿੰਚਿੰਗ ਨੂੰ ਨਫ਼ਰਤ ਅਪਰਾਧ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਨਸਲੀ ਨਫ਼ਰਤ ਕੋਈ ਪੁਰਾਣੀ ਸਮੱਸਿਆ ਨਹੀਂ ਹੈ, ਪਰ ਇਹ ਇੱਕ ਨਿਰੰਤਰ ਸਮੱਸਿਆ ਹੈ। ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਅਮਰੀਕਾ ’ਚ 1882 ਤੋਂ 1968 ਤੱਕ 4,743 ਘੱਟ ਗਿਣਤੀ ਅਫਰੀਕੀ ਅਮਰੀਕੀ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਇਸ ਬਿੱਲ ਦਾ ਨਾਂ 14 ਸਾਲਾ ਅਫਰੀਕਨ ਅਮਰੀਕਨ ਐਮੇਟ ਟਿਲ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਸ ਨੂੰ 1955 ਵਿਚ ਮਿਸੀਸਿਪੀ ਸੂਬੇ ਵਿਚ ਗੋਰੇ ਲੋਕਾਂ ਦੇ ਇਕ ਸਮੂਹ ਨੇ ਇਕ ਗੋਰੀ ਔਰਤ ਨੂੰ ਸੀਟੀ ਵਜਾਉਣ ਕਾਰਨ ਕਤਲ ਕਰ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਨੇ ਰੂਸੀ ਅਲੀਗਾਰਚਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਟਾਸਕ ਫੋਰਸ ਦੀ ਸਥਾਪਨਾ ਕੀਤੀ
ਅਮਰੀਕਾ ਨੇ ਰੂਸੀ ਅਲੀਗਾਰਚਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਟਾਸਕ ਫੋਰਸ ਦੀ ਸਥਾਪਨਾ ਕੀਤੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਯੂਕਰੇਨ ਵਿੱਚ ਇੱਕ ਵਿਸ਼ੇਸ਼ ਫੌਜੀ ਕਾਰਵਾਈ ਦੇ ਜਵਾਬ ਵਿੱਚ ਰੂਸੀ ਅਲੀਗਾਰਚਾਂ ਦੀਆਂ ਜਾਇਦਾਦਾਂ ਦਾ ਪਤਾ ਲਗਾਉਣ ਅਤੇ ਜ਼ਬਤ ਕਰਨ ਲਈ ਇੱਕ ਨਵੀਂ ਟਾਸਕ ਫੋਰਸ ‘ਕਲੇਪਟੋ ਕੈਪਚਰ’ ਦੀ ਸਥਾਪਨਾ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਕਿਹਾ, “ਅਟਾਰਨੀ ਜਨਰਲ ਮੈਰਿਕ ਬੀ. ਗਾਰਲੈਂਡ ਨੇ ਅੱਜ ਟਾਸਕ ਫੋਰਸ ‘ਕਲੇਪਟੋ ਕੈਪਚਰ’ ਦੀ ਸ਼ੁਰੂਆਤ ਕੀਤੀ, ਇੱਕ ਅੰਤਰ-ਏਜੰਸੀ ਕਾਨੂੰਨ ਲਾਗੂ ਕਰਨ ਵਾਲੀ ਟਾਸਕ ਫੋਰਸ। ਇਹ ਵਿਆਪਕ ਪਾਬੰਦੀਆਂ, ਨਿਰਯਾਤ ਪਾਬੰਦੀਆਂ ਅਤੇ ਆਰਥਿਕ ਵਿਰੋਧੀ ਉਪਾਵਾਂ ਨੂੰ ਲਾਗੂ ਕਰਨ ਲਈ ਸਮਰਪਿਤ ਹੈ। ਇਸਦੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ, ਯੂਕਰੇਨ ਉੱਤੇ ਰੂਸ ਦੇ ਬਿਨਾਂ ਭੜਕਾਹਟ ਦੇ ਫੌਜੀ ਹਮਲੇ ਦੇ ਜਵਾਬ ਵਿੱਚ ਇਹ ਯੂ.ਐੱਸ. ਦੁਆਰਾ ਲਗਾਇਆ ਗਿਆ ਹੈ।”
ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਟਾਸਕ ਫੋਰਸ ਵਿਚ ਸਰਕਾਰੀ ਵਕੀਲ, ਵਿਸ਼ਲੇਸ਼ਕ, ਪਾਬੰਦੀਆਂ ਦੇ ਵੱਖ-ਵੱਖ ਮਾਹਰ, ਨਿਰਯਾਤ ਕੰਟਰੋਲ ਲਾਗੂਕਰਨ, ਭ੍ਰਿਸ਼ਟਾਚਾਰ ਵਿਰੋਧੀ, ਮਨੀ ਲਾਂਡਰਿੰਗ ਅਤੇ ਵਿਦੇਸ਼ੀ ਸਬੂਤ ਇਕੱਠੇ ਕਰਨ ਦੇ ਮਾਹਿਰ ਸ਼ਾਮਲ ਹਨ।ਵਿਦੇਸ਼ੀ ਸਬੂਤ ਇਕੱਤਰ ਕਰਨ ਵਿੱਚ ਵੱਖ-ਵੱਖ ਮਾਹਰ ਸ਼ਾਮਲ ਹਨ। ਉਸ ਨੇ ਕਿਹਾ ਕਿ ਕਲੇਪਟੋ ਕੈਪਚਰ, ਵਿਅਕਤੀਆਂ ਅਤੇ ਕੰਪਨੀਆਂ ਦੀਆਂ ਜਾਇਦਾਦਾਂ ਦੀ ਪਛਾਣ ਕਰਨ ਅਤੇ ਜ਼ਬਤ ਕਰਨ ਲਈ ਅਮਰੀਕਾ ਅਤੇ ਇਸਦੇ ਯੂਰਪੀਅਨ ਭਾਈਵਾਲਾਂ ਦੁਆਰਾ 26 ਫਰਵਰੀ ਨੂੰ ਐਲਾਨੀ ਗਈ ਟਰਾਂਸਲੇਟਲੈਂਟਿਕ ਟਾਸਕ ਫੋਰਸ ਦੇ ਕੰਮ ਨੂੰ ਅੱਗੇ ਵਧਾਏਗਾ। ਉਸਨੇ ਗਾਰਲੈਂਡ ਦਾ ਹਵਾਲਾ ਦਿੰਦੇ ਹੋਏ ਕਿਹਾ, “ਅਸੀਂ ਜਾਂਚ ਕਰਨ, ਗ੍ਰਿਫਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੋ ਰੂਸੀ ਸਰਕਾਰ ਦੀ ਇਸ ਬੇਇਨਸਾਫ਼ੀ ਜੰਗ ਨੂੰ ਜਾਰੀ ਰੱਖਣ ਵਿੱਚ ਮਦਦ ਕਰ ਰਹੇ ਹਨ।”
ਆਈਸੀਸੀ ਨੇ ਯੂਕਰੇਨ ਵਿੱਚ ਰੂਸੀ ਗਤੀਵਿਧੀਆਂ ਦੀ ਜਾਂਚ ਸ਼ੁਰੂ ਕੀਤੀ
ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਵਕੀਲ ਕਰੀਮ ਖਾਨ ਨੇ ਕਿਹਾ ਹੈ ਕਿ ਆਈਸੀਸੀ ਨੇ ਯੂਕਰੇਨ ਵਿੱਚ ਰੂਸੀ ਗਤੀਵਿਧੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਾਨ ਨੇ ਕਿਹਾ, “ਮੈਂ ਕੁਝ ਸਮਾਂ ਪਹਿਲਾਂ ਆਈਸੀਸੀ ਪ੍ਰੈਜ਼ੀਡੈਂਸੀ ਨੂੰ ਮੌਜੂਦਾ ਸਥਿਤੀ ਦੀ ਜਾਂਚ ਨੂੰ ਸਰਗਰਮੀ ਨਾਲ ਵਧਾਉਣ ਦੇ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ ਸੀ। ਸਬੂਤ ਇਕੱਠੇ ਕਰਨ ਦਾ ਕੰਮ ਹੁਣ ਸ਼ੁਰੂ ਹੋ ਗਿਆ ਹੈ। ”ਉਸਨੇ ਅੱਗੇ ਕਿਹਾ ਕਿ ਆਈਸੀਸੀ ਅਦਾਲਤ ਦੇ ਮੁੱਖ ਉਦੇਸ਼ ਵਜੋਂ ਆਪਣੇ ਅਧਿਕਾਰ ਖੇਤਰ ਦੇ ਅਧੀਨ ਅਪਰਾਧਾਂ ਲਈ ਜਵਾਬਦੇਹੀ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗੀ। ਇਸ ਦੌਰਾਨ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਇਕ ਇੰਟਰਵਿਊ ‘ਚ ਕਿਹਾ ਕਿ ਕੀਵ ਸਰਕਾਰ ਦੀ ਬੇਨਤੀ ‘ਤੇ ਯੂਕਰੇਨ ‘ਤੇ ਨੋ-ਫਲਾਈ ਜ਼ੋਨ ਲਗਾਉਣ ਲਈ ਅਮਰੀਕਾ ਨੂੰ ਰੂਸ ਨਾਲ ਜੰਗ ‘ਚ ਜਾਣਾ ਪਵੇਗਾ। ਆਸਟਿਨ ਨੇ ਐਨਬੀਸੀ ਨੂੰ ਦੱਸਿਆ ਕਿ ਰਾਸ਼ਟਰਪਤੀ ਜੋਅ ਬਿਡੇਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਫੌਜੀ ਯੂਕਰੇਨ ਵਿੱਚ ਰੂਸ ਨਾਲ ਨਹੀਂ ਲੜਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਨੇ ਮਲੇਸ਼ੀਆ ਨੂੰ ਉੱਚ ਜੋਖ਼ਮ ਵਾਲੇ ਸੈਰ-ਸਪਾਟਾ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ
ਅਮਰੀਕਾ ਨੇ ਮਲੇਸ਼ੀਆ ਨੂੰ ਉੱਚ ਜੋਖ਼ਮ ਵਾਲੇ ਸੈਰ-ਸਪਾਟਾ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ
ਵਾਸ਼ਿੰਗਟਨ। ਅਮਰੀਕਾ ਨੇ ਮਲੇਸ਼ੀਆ (Malaysia) ਸਮੇਤ ਚਾਰ ਏਸ਼ੀਆਈ ਦੇਸ਼ਾਂ ਦੀ ਯਾਤਰਾ ਲਈ ਸਭ ਤੋਂ ਵੱਧ ਜੋਖਮ ਵਾਲੇ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਮੰਗਲਵਾਰ ਨੂੰ ਭੂਟਾਨ, ਬਰੂਨੇਈ, ਈਰਾਨ ਅਤੇ ਮਲੇਸ਼ੀਆ ਨੂੰ ਚੌਥੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਹੈ। ਸੀਡੀਸੀ ਕਿਸੇ ਸਥਾਨ ਨੂੰ ‘ਸ਼੍ਰੇਣੀ ਚੌਥੀ’ ਵਜੋਂ ਸੂਚੀਬੱਧ ਕਰਦਾ ਹੈ ਜਦੋਂ ਇਸਨੇ ਪਿਛਲੇ 28 ਦਿਨਾਂ ਵਿੱਚ ਪ੍ਰਤੀ 1,00,000 ਆਬਾਦੀ ’ਤੇ 500 ਤੋਂ ਵੱਧ ਕੋਰੋਨਾਵਾਇਰਸ ਕੇਸ ਦਰਜ ਕੀਤੇ ਹਨ।
ਰਿਪੋਰਟ ਦੇ ਅਨੁਸਾਰ, ਵਰਤਮਾਨ ਵਿੱਚ 140 ਦੇਸ਼ਾਂ ਨੂੰ ਸੀਡੀਸੀ ਦੀ ਚੋਟੀ ਦੀ ਚੌਥੀ ਸ਼੍ਰੇਣੀ ਵਿੱਚ ਨਾਮ ਦਿੱਤਾ ਗਿਆ ਹੈ, ਜੋ ਦੁਨੀਆ ਭਰ ਵਿੱਚ ਓਮੀਕਰੋਨ ਦੇ ਤੇਜ਼ੀ ਨਾਲ ਫੈਲਦ ਨੂੰ ਦਰਸਾਉਂਦਾ ਹੈ। ਜਨਵਰੀ ਦੀ ਸ਼ੁਰੂਆਤ ਵਿੱਚ ਇਸ ਸੂਚੀ ਵਿੱਚ ਸਿਰਫ਼ 80 ਦੇਸ਼ ਸਨ। ਪਿਛਲੇ ਹਫ਼ਤੇ ਦੱਖਣੀ ਕੋਰੀਆ ਅਤੇ ਫ੍ਰੈਂਚ ਪੋਲੀਨੇਸ਼ੀਆ ਨੂੰ ਚੌਥੇ ਦਰਜੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਸੀਐਨਐਨ ਦੇ ਅਨੁਸਾਰ, ਮੈਕਸੀਕੋ, ਕੈਨੇਡਾ, ਫਰਾਂਸ, ਪੇਰੂ, ਸਿੰਗਾਪੁਰ ਅਤੇ ਸਪੇਨ ਨੂੰ ਵੀ ਲੰਬੇ ਸਮੇਂ ਤੋਂ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰਿਟੇਨ ਜੁਲਾਈ 2021 ਤੋਂ ਇਸ ਸੂਚੀ ਵਿੱਚ ਮੌਜ਼ੂਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੂਕਰੇਨ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ: ਅਮਰੀਕਾ
ਯੂਕਰੇਨ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ: ਅਮਰੀਕਾ
ਵਾਸ਼ਿੰਗਟਨ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸੋਮਵਾਰ ਨੂੰ ਕਿਹਾ ਕਿ ਬਿਡੇਨ ਪ੍ਰਸ਼ਾਸਨ (Ukraine Security) ਯੂਕਰੇਨ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਾਂਗਰਸ ਅਤੇ ਇਸੇ ਦੇ ਸਹਿਯੋਗੀਆਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਬਲਿੰਕਨ ਨੇ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਪ ਬੋਰੇਲ ਦੇ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ਅਸੀਂ ਕਾਂਗਰਸ ਅਤੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਤਾਂਕਿ ਯੂਕਰੇਨ ਦੀ ਰੱਖਿਆ ਲਈ ਤਿਆਰੀ ਕਰਨ ਦੀ ਸਹਾਇਤਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਜਾ ਸਕੇ।’
ਯੂਰਪ ਵਿੱਚ ਸ਼ਾਂਤਮਈ ਰਸਤਾ ਲੱਭਣ ਦਾ ਮੌਕਾ: ਮੈਕਰੋਨ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਹੈ ਕਿ ਯੂਰਪ ਲਈ ਸ਼ਾਂਤੀਪੂਰਨ ਰਸਤਾ ਲੱਭਣ ਦਾ ਅਜੇ ਵੀ ਮੌਕਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੈਕਰੋਨ ਨੇ ਕਿਹਾ, ਹੁਣ ਸਾਨੂੰ ਸਾਰਿਆਂ ਨੂੰ ਯੂਰਪ ਵਿੱਚ ਸ਼ਾਂਤੀ ਅਤੇ ਸਥਿਰਤਾ ਦਾ ਰਸਤਾ ਲੱਭਣਾ ਚਾਹੀਦਾ ਹੈ।’ ਸਾਡੇ ਕੋਲ ਅਜੇ ਵੀ ਇਸ ਲਈ ਮੌਕਾ ਅਤੇ ਸਮਾਂ ਹੈ। ਉਨ੍ਹਾਂ ਕਿਹਾ ਕਿ ਅਸੀਂ ਯੂਰਪ ਵਿੱਚ ਸੁਰੱਖਿਆ ਦੇ ਮੁੱਦੇ ’ਤੇ ਨਵੇਂ ਹੱਲ ਸ਼ੁਰੂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਰੂਸ ਅਤੇ ਯੂਰਪੀ ਸੰਘ ਨੂੰ ਸਥਿਤੀ ਨੂੰ ਸਥਿਰ ਕਰਨ ਲਈ ਖਾਸ ਉਪਾਵਾਂ ’ਤੇ ਸਹਿਮਤ ਹੋਣਾ ਚਾਹੀਦਾ ਹੈ ਅਤੇ ਰੂਸ ਅਤੇ ਯੂਰਪ ਨੂੰ ਸੁਰੱਖਿਆ ਗਾਰੰਟੀ ’ਤੇ ਸਾਂਝੇ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਫਰਾਂਸ ਅਤੇ ਰੂਸ ਵਿਚਾਲੇ ਕੁਝ ਨੁਕਤੇ ਹਨ ਅਤੇ ਉਹ (ਮੈਕਰੌਨ) ਅਤੇ ਪੁਤਿਨ ਇਹ ਪਤਾ ਲਗਾਉਣ ਵਿੱਚ ਕਾਮਯਾਬ ਰਹੇ ਕਿ ਯੂਕਰੇਨ ’ਤੇ ਉਨ੍ਹਾਂ ਦੀ ਸਥਿਤੀ ਕਿੱਥੇ ਸਮਾਨ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਯੂਰਪੀ ਸੰਘ ਨੂੰ ਯੂਕਰੇਨ ਵਿੱਚ ਸੰਘਰਸ਼ ਨੂੰ ਹੱਲ ਕਰਨਾ ਚਾਹੀਦਾ ਹੈ। ਮੈਕਰੋਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਯੂਕਰੇਨ ਅਤੇ ਸਾਡੀ ਸਮੂਹਿਕ ਸੁਰੱਖਿਆ ਦੇ ਮੁੱਦੇ ’ਤੇ ਫੋਨ ’ਤੇ ਦੁਬਾਰਾ ਗੱਲ ਕਰਾਂਗੇ। ਅਸੀਂ ਭਰੋਸੇ ਦਾ ਇੱਕ ਢਾਂਚਾ ਬਣਾਉਣਾ ਚਾਹੁੰਦੇ ਹਾਂ ਜੋ ਸਾਨੂੰ ਅੱਗੇ ਵਧਣ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 5000 ਉਡਾਣਾਂ ਰੱਦ
ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 5000 ਉਡਾਣਾਂ ਰੱਦ
ਵਾਸ਼ਿੰਗਟਨ। ਅਮਰੀਕਾ ਦੇ ਪੂਰਬੀ ਤੱਟ ’ਤੇ ਬਰਫ਼ੀਲੇ ਤੂਫ਼ਾਨ ਕਾਰਨ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਹਫ਼ਤੇ ਦੇ ਅੰਤ ’ਚ 5000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਵੈੱਬਸਾਈਟ ਫਲਾਈਟ ਅਵੇਅਰ.ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਵੈਬਸਾਈਟ ਨੇ ਕਿਹਾ,‘‘ਕੁੱਲ 31,109 ਉਡਾਣਾਂ ਸ਼ਨੀਵਾਰ ਲਈ, 600 ਐਤਵਾਰ ਲਈ ਅਤੇ ਲਗਭਗ 1300 ਉਡਾਣਾਂ ਅੱਜ ਅਮਰੀਕਾ ਦੇ ਅੰਦਰ ਜਾਂ ਬਾਹਰ ਰੱਦ ਕੀਤੀਆਂ ਜਾ ਰਹੀਆਂ ਹਨ।’’
ਦੇਸ਼ ਵਿੱਚ 700 ਤੋਂ ਜ਼ਿਆਦਾ ਉਡਾਣਾਂ ਨਿਊਯਾਰਕ ਦੇ ਜੇਐਫਕੇ ਅੰਤਰਰਾਸ਼ਟੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ। ਜੋ ਕਿ ਸਭ ਤੋਂ ਜ਼ਿਆਦਾ ਹੈ। ਨਿਊਯਾਰਕ ਦੇ ਦੋ ਹੋਰ ਹਵਾਈ ਅੱਡਿਆਂ ਲਾਗਾਰਡੀਆ ਅਤੇ ਨੇਵਾਰਕ ਨੇ 500 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ। ਬੋਸਟਨ ਦੇ ਲੋਗਾਨ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਲਗਭਗ 600 ਉਡਾਨਾਂ ਨੂੰ ਰੱਦ ਕਰਨ ਦੀ ਸੂਚਨਾ ਦਿੱਤੀ ਹੈ। ‘ਕੇਨਨ’ ਨਾਮਕ ਇੱਕ ਸਰਦੀਆਂ ਦੇ ਬਰਫ਼ੀਲੇ ਤੂਫਾਨ ਦੇ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨਾਲ ਪੂਰਬੀ ਤੱਟ ਦੇ ਕੁੱਝ ਹਿੱਸਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਨਿਊਯਾਰਕ ਸਿਟੀ ਮੈਟਰੋਪੋਲੀਅਨ ਖੇਤਰ ਪੂਰਵੀ ਤੱਟ ਦੇ ਕੁੱਝ ਖੇਤਰਾਂ ਵਿੱਚ ਛੇ ਇੰਚ ਤੱਕ ਬਰਫ਼ ਪੈ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ