Barnawa - Sach Kahoon Punjabi
MSG Bhandara: ਹੋਈ ਜਗਮਗ-ਜਗਮਗ, ‘ਪਵਿੱਤਰ ਭੰਡਾਰਾ’ ਅੱਜ
ਸਾਧ-ਸੰਗਤ ’ਚ ਭਾਰੀ ਉਤਸ਼ਾਹ, ਚਾਰੇ ਪਾਸੇ ਖੁਸ਼ੀਆਂ ਦਾ ਆਲਮ | MSG Bhandara
ਦਰਬਾਰ ਵੱਲ ਆਉਣ ਵਾਲੇ ਮਾਰਗਾਂ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ
ਸਰਸਾ (ਸੱਚ ਕਹੂੰ ਨਿਊਜ਼)। ​​MSG Bhandara: ਡੇਰਾ ਸੱਚਾ ਸੌਦਾ ਜਗਮਗ-ਜਗਮਗ ਹੋ ਰਿਹਾ ਹੈ ਕਰੋੜਾਂ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਮਹਿਕਾਉਣ ਵਾਲੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 57ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ‘ਐੱਮਐੱਸਜੀ ਅਵਤਾਰ ਭੰਡਾਰਾ’ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਵੀਰਵਾਰ ਨੂੰ ਦੁਨੀਆ ਭਰ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾ ਰਹੀ ਹੈ ਕਰੋੜਾਂ ਲੋਕ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਨਸ਼ਾ ਤੇ ਹੋਰ ਬੁਰਾਈਆਂ ਛੱਡ ਕੇ ਖੁਸ਼ਹਾਲ ਜੀਵਨ ਪਾਇਆ ਹੈ। ਪਵਿੱਤਰ ਭੰਡਾਰੇ ਮੌਕੇ ਗੁਰੂ ਜੱਸ ਗਾਉਣਗੇ।
ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਸਮੇਤ ਵੱਖ-ਵੱਖ ਸਥਾਨਾਂ ’ਤੇ ਸ਼ਾਮ 6 ਵਜੇ ਪਵਿੱਤਰ ਭੰਡਾਰਾ ਸ਼ੁਰੂ ਹੋਵੇਗਾ ਇਸ ਮੌਕੇ ਪੂਜਨੀਕ ਗੁਰੂ ਜੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਮਾਰਗਾਂ ਨੂੰ ਸਵਾਗਤੀ ਗੇਟਾਂ, ਝੰਡੀਆਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। MSG Bhandara
Read This : MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਮਸਤਾਨ- ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਦੇ ਆਸ-ਪਾਸ ਸਾਰੀਆਂ ਕਲੋਨੀਆਂ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ 15 ਅਗਸਤ 1967 ਨੂੰ ਪਵਿੱਤਰ ਧਰਤੀ ਸ਼੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਾਨਵਤਾ ਭਲਾਈ ਦੇ 163 ਕਾਰਜ ਕਰਕੇ ਮਨਾ ਰਹੀ ਹੈ। ​​MSG Bhandara
ਕਿਸ ਸੂਬੇ ’ਚ ਕਿੱਥੇ ਮਨਾਇਆ ਜਾਵੇਗਾ ਭੰਡਾਰਾ | ​​MSG Bhandara
ਹਰਿਆਣਾ ’ਚ ਸਰਸਾ ਅਤੇ ਕੈਥਲ ਰਾਜਸਥਾਨ ’ਚ ਜੈਪੁਰ, ਬੁੱਧਰਵਾਲੀ, ਬੀਕਾਨੇਰ ਅਤੇ ਕੋਟਾ ਛੱਤੀਸਗੜ੍ਹ ’ਚ ਬਿਲਾਸਪੁਰ ਅਤੇ ਬੈਕੰਠਪੁਰ ਮਹਾਰਾਸ਼ਟਰ ’ਚ ਫਲਟਣ, ਕਲੋਤੇ, ਕਿਸਾਨ ਨਗਰ (ਨਾਗਪੁਰ) ਅਤੇ ਅਟਪਾੜੀ ਮੱਧ ਪ੍ਰਦੇਸ਼ ’ਚ ਬੁੱਧਨੀ ਉੱਤਰਾਖੰਡ ’ਚ ਰੁੜਕੀ ਹਿਮਾਚਲ ਪ੍ਰਦੇਸ਼ ’ਚ ਪੋਂਟਾ ਸਾਹਿਬ ਅਤੇ ਚਚੀਆ ਨਗਰੀ ਕਰਨਾਟਕ ’ਚ ਬੈਂਗਲੁਰੂ। ​​MSG Bhandara
MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। Barnawa : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁਤ ਮੁਸਕਾਨ ਖਿੜ ਉੱਠੀ ਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀ ਸਭ ਨੂੰ ਬਹੁਤ ਬਹੁਤ ਆਸ਼ੀਰਵਾਦ। ਤੁਹਾਡੇ ਦਰਸ਼ਨਾਂ ਲਈ ਫਿਰ ਹਾਜ਼ਰ ਹੋਏ ਹਾਂ ਅਤੇ ਤੁਹਾਨੂੰ ਸਭ ਨੂੰ ਮਾਲਕ ਬਹੁਤ-ਬਹੁਤ ਖਸ਼ੀਆਂ ਬਖਸ਼ੇ। ਆਸ਼ੀਰਵਾਦ ਕਹਿੰਦੇ ਹਾਂ! ਤੁਸੀਂ ਸਾਰਿਆਂ ਨੇ ਆਪਣੇ ਆਪਣੇ ਘਰਾਂ ‘ਚ ਰਹਿਣਾ ਹੈ। ਇੱਥੇ (ਬਰਨਾਵਾ ਆਸ਼ਰਮ) ਕਿਸੇ ਨੇ ਨਹੀਂ ਆਉਣਾ। ਜਿਵੇਂ ਸੇਵਾਦਾਰ ਭਾਈ ਤੁਹਾਨੂੰ ਦੱਸਣਗੇ ਸੇਵਾਦਾਰ ਜਿ਼ੰਮੇਵਾਰ ਤੁਹਾਨੂੰ ਦੱਸਣਗੇ ਉਸ ਦੇ ਅਕਾਰਡਿੰਗ ਤੁਸੀਂ ਸੇਵਾ ਕਰਨੀ ਹੈ। ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ। ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। Barnawa
14 ਅਗਸਤ ਨੂੰ ਲਾਏ ਜਾਣਗੇ ਬੂਟੇ ਤੇ 15 ਨੂੰ ਮਨਾਇਆ ਜਾਵੇਗਾ ਪਵਿੱਤਰ ਐਮਐਸਜੀ ਭੰਡਾਰਾ
ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ MSG ਅਵਤਾਰ ਦਿਵਸ ਦੀ ਖੁਸ਼ੀ ’ਚ 14 ਅਗਸਤ ਦਿਨ ਬੁੱਧਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲੱਖਾਂ ਬੂਟੇ ਲਾ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ। ਪੂਜਨੀਕ ਗੁਰੂ ਜੀ ਦੇ ਆਗਮਨ, ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਤੇ ਬੂਟੇ ਲਾਉਣ ਦੀ ਮੁਹਿੰਮ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Read Also : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫਰਮਾਏ ਇਹ ਪਵਿੱਤਰ ਬਚਨ…
ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਸਵੇਰੇ 7 ਵਜੇ ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਬੂਟੇ ਲਾ ਕੇ ਕਰਨਗੇ। ਇਸ ਉਪਰੰਤ ਦੇਸ਼-ਦੁਨੀਆਂ ਦੀ ਸਾਧ-ਸੰਗਤ ਬੂਟੇ ਲਾਵੇਗੀ। ਜਦੋਂਕਿ 15 ਅਗਸਤ ਦਿਨ ਵੀਰਵਾਰ ਨੂੰ ਪਵਿੱਤਰ MSG ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਸਾਧ-ਸੰਗਤ ਧੂੰਮ ਧਾਮ ਨਾਲ ਮਨਾਵੇਗੀ। ਪਵਿੱਤਰ MSG ਭੰਡਾਰੇ ਦਾ ਸਮਾਂ ਸ਼ਾਮ 6 ਵਜੇ ਰੱਖਿਆ ਗਿਆ ਹੈ। Barnawa
ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਸਾਧ-ਸੰਗਤ ਨੂੰ ਆਨਲਾਈਨ ਗੁਰੂਕੁਲ ਦੇ ਜ਼ਰੀਏ ਸੰਬੋਧਨ ਕਰਨਗੇ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਤੇ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਦਰਬਾਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਸਜ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਸਤਿਨਾਮ ਜੀ ਸੁਪਰ ਮਾਰਕੀਟ, ਸ਼ਾਹ ਸਤਿਨਾਮ ਜੀ ਨਗਰ, ਸ਼ਾਹ ਸਤਿਨਾਮ ਜੀ ਪੁਰਾ ਸਮੇਤ ਡੇਰਾ ਸੱਚਾ ਸੌਦਾ ਦੇ ਨੇੜੇ-ਤੇੜੇ ਸਮੇਤ ਸਾਰੀਆਂ ਕਲੌਨੀਆਂ ਨੂੰ ਚੁੰਨੀਆਂ ਤੇ ਬਿਜਲਈ ਲੜੀਆਂ ਨਾਲ ਸਜ਼ਾਇਆ ਗਿਆ ਹੈ।
ਬਰਨਾਵਾ ,(ਸੰਦੀਪ ਦਹੀਆ)। Barnawa News ਲੰਮੀ ਜੱਦੋ-ਜਹਿਦ ਤੋਂ ਬਾਅਦ ਅੱਜ ਬਾਗਪਤ ਅਦਾਲਤ ਨੇ ਲਕਸ਼ਗ੍ਰਹਿ (Lakshagriha ) ਕੇਸ ਵਿੱਚ ਹਿੰਦੂ ਧਿਰ ਨੂੰ 100 ਵਿੱਘੇ ਜ਼ਮੀਨ ’ਤੇ ਮਾਲਕੀ ਹੱਕ ਦੇ ਕੇ ਕੇਸ ਦੇ 54 ਸਾਲਾਂ ਦੇ ਲੰਮੇ ਸੰਘਰਸ਼ ਨੂੰ ਸਮਾਪਤ ਕਰ ਦਿੱਤਾ। , ਸੋਮਵਾਰ ਨੂੰ ਅਦਾਲਤ ਨੇ ਮੁਸਲਿਮ ਪੱਖ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਕਿ ਬਾਗਪਤ ਜ਼ਿਲ੍ਹੇ ਦਾ ਇਤਿਹਾਸਕ ਟਿੱਲਾ, ਮਹਾਂਭਾਰਤ ਦੇ ਲਕਸ਼ਿਆਗ੍ਰਹਿ ਨੂੰ ਸ਼ੇਖ ਬਦਰੂਦੀਨ ਦੀ ਦਰਗਾਹ ਅਤੇ ਕਬਰਿਸਤਾਨ ਬਣਾਉਣ ਵਾਲੀ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਸੋਮਵਾਰ ਨੂੰ ਕੋਰਟ ਨੇ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣ ਸਬੰਧੀ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ
ਅਦਾਲਤ ਨੇ ਸਾਫ਼ ਕਿਹਾ ਕਿ ਬਰਨਾਵਾ ਵਿੱਚ ਜ਼ਮੀਨ ਦਰਗਾਹ ਨਹੀਂ ਸਗੋਂ ਲਕਸ਼ਗ੍ਰਹਿ ਦੀ ਜ਼ਮੀਨ ਹੈ। ਇਸ ਮਾਮਲੇ ਵਿੱਚ 1970 ਤੋਂ ਕੇਸ ਚੱਲ ਰਿਹਾ ਸੀ। ਇਸ ਮਾਮਲੇ ‘ਚ ਅਦਾਲਤ ਦਾ ਫੈਸਲਾ ਲਗਭਗ 54 ਸਾਲ ਬਾਅਦ ਆਇਆ ਹੈ। ਅਦਾਲਤ ਦੀ ਸੁਣਵਾਈ 54 ਸਾਲ ਬਾਅਦ ਪਿਛਲੇ ਸਾਲ ਸ਼ੁਰੂ ਹੋਈ ਸੀ। ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ‘ਤੇ ਬਾਗਪਤ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ 1 ਦੀ ਅਦਾਲਤ ਮੰਗਲਵਾਰ ਨੂੰ ਫੈਸਲਾ ਸੁਣਾਏਗੀ। ਹਿੰਦੂ ਅਤੇ ਮੁਸਲਿਮ ਦੋਹਾਂ ਧਿਰਾਂ ਦੀਆਂ ਨਜ਼ਰਾਂ ਇਸ ਫੈਸਲੇ ‘ਤੇ ਟਿਕੀਆਂ ਹੋਈਆਂ ਸਨ। ਅਦਾਲਤ ਨੇ ਹੁਣ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਲਕਸ਼ਗ੍ਰਹਿ ਟਿੱਲੇ ਨੂੰ ਲੈ ਕੇ ਪਿਛਲੇ 54 ਸਾਲਾਂ ਤੋਂ ਹਿੰਦੂ ਅਤੇ ਮੁਸਲਿਮ ਧਿਰਾਂ ਵਿਚਾਲੇ ਚੱਲ ਰਿਹਾ ਵਿਵਾਦ ਅੱਜ ਖ਼ਤਮ ਹੋ ਗਿਆ। Barnawa News
1970 ਵਿੱਚ ਬਰਨਾਵਾ ਦੇ ਮੁਕੀਮ ਖ਼ਾਨ ਨੇ ਸਰਧਨਾ ਅਦਾਲਤ ਵਿੱਚ ਲਕਸ਼ਗ੍ਰਹਿ ਵਿਖੇ ਮਕਬਰੇ ਅਤੇ ਕਬਰਿਸਤਾਨ ਸਬੰਧੀ ਕੇਸ ਦਾਇਰ ਕੀਤਾ ਸੀ। Barnawa
ਸਾਲ 1970 ਵਿੱਚ ਮੇਰਠ ਦੀ ਸਰਧਨਾ ਕੋਰਟ ’ਚ ਬਰਨਾਵਾ ਨਿਵਾਸੀ ਮੁਕੀਮ ਖਾਨ ਦੇ ਵਕਫ਼ ਬੋਰਡ ਦੇ ਅਹੁਦੇਦਾਰ ਦੀ ਹੈਸੀਅਤ ਤੋਂ ਇੱਕ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਲਕਸ਼ਗ੍ਰਹਿ ਗੁਰੂਕੁਲ ਦੇ ਸੰਸਥਾਪਕ ਬ੍ਰਹਮਚਾਰੀ ਕ੍ਰਿਸ਼ਨਦੱਤ ਮਹਾਰਾਜ ਨੂੰ ਪ੍ਰਤੀਵਾਦੀ ਬਣਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਬਰਨਾਵਾ ਸਥਿਤ ਲਕਸ਼ਗ੍ਰਹਿ ਟਿੱਲੇ ‘ਤੇ ਸ਼ੇਖ ਬਦਰੂਦੀਨ ਦਾ ਮਕਬਰਾ ਅਤੇ ਇੱਕ ਵੱਡਾ ਕਬ੍ਰਿਸਤਾਨ ਮੌਜ਼ੂਦ ਹੈ।
ਇਸ ‘ਤੇ ਵਕਫ਼ ਬੋਰਡ ਦਾ ਅਧਿਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕ੍ਰਿਸ਼ਨਦੱਤ ਮਹਾਰਾਜ ਬਾਹਰੀ ਵਿਅਕਤੀ ਹਨ ਜੋ ਕਬਰਿਸਤਾਨ ਨੂੰ ਢਾਹ ਕੇ ਇਸ ਨੂੰ ਹਿੰਦੂਆਂ ਦਾ ਤੀਰਥ ਸਥਾਨ ਬਣਾਉਣਾ ਚਾਹੁੰਦੇ ਹਨ। ਇਸ ਵਿੱਚ ਮੁਕੀਮ ਖ਼ਾਨ ਅਤੇ ਕ੍ਰਿਸ਼ਨਦੱਤ ਮਹਾਰਾਜ ਦੋਵਾਂ ਦਾ ਦਿਹਾਂਤ ਹੋ ਗਿਆ ਹੈ। ਦੋਵਾਂ ਧਿਰਾਂ ਦੇ ਹੋਰ ਲੋਕ ਹੀ ਕੇਸ ਦੀ ਵਕਾਲਤ ਕਰ ਰਹੇ ਸਨ। ਆਖਿਰਕਾਰ ਮੰਗਲਵਾਰ ਨੂੰ ਅਦਾਲਤ ਨੇ ਲਕਸ਼ਗ੍ਰਹਿ ‘ਤੇ ਹਿੰਦੂ ਪੱਖ ਨੂੰ ਅਧਿਕਾਰ ਦੇ ਕੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ। Barnawa News
ਪੂਜਨੀਕ ਗੁਰੂ ਜੀ Barnawa ਆਸ਼ਰਮ ਪਧਾਰੇ, ਚਾਰੇ ਪਾਸੇ ਛਾਈਆਂ ਖੁਸ਼ੀਆਂ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) 50 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਪਧਾਰੇ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਕੋਲ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਖੁਸ਼ੀ ਦੀਆਂ ਫੁਹਾਰਾਂ ਆ ਗਈਆਂ ਅਤੇ ਇੱਕ ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ। (Barnawa)
ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ
ਬਰਨਾਵਾ। ਅੱਜ ਤੁਹਾਨੂੰ ਸਤਿਗੁਰੂ ਦੀਆਂ ਰਹਿਮਤਾਂ ਦਾ ਕਮਾਲ ਦਿਖਾਉਂਦੇ ਹਾਂ, ਇਹ ਤਸਵੀਰ ਤੁਸੀਂ ਦੇਖੋ, ਥੋੜ੍ਹਾ, ਗੌਰ ਨਾਲ ਦੇਖਿਓ, ਇਹ ਫਸਲ ਹੈ ਮੱਕੀ ਦੀ, ਜਿਸ ਨੂੰ ਪੰਜਾਬੀ ’ਚ ਛੱਲੀ ਵੀ ਕਹਿੰਦੇ ਹਨ, ਇੱਥੇ ਇਹ ਫ਼ਸਲ ਆਪਣੇ ਆਪ ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਕਿਉਂਕਿ ਇਹ ਫਸਲ ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਵੀ ਮੁਸ਼ਕਿਲ ਨਾਲ ਆਮ ਤੌਰ ’ਤੇ ਇੱਥੇ ਚਾਰ ਜਾਂ ਪੰਜ ਫੁੱਟੀ ਲੰਬੀ ਹੁੰਦੀ ਹੈ ਅਤੇ ਉਸ ’ਚ ਵੀ ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਮੱਕੀ ਦੇ ਦਾਣੇ ਚੰਗੀ ਮਾਤਰਾ ’ਚ ਪੈਦਾ ਹੋਣ।
ਪਰ ਇੱਥੇ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ ਨਹੀਂ ਤਾਂ ਹੋਰ ਕੀ ਕਹਾਂਗੇ, ਫਸਲ ਵੀ ਸ਼ਾਨਦਾਰ ਅਤੇ ਪੌਦਿਆਂ ਦੀ ਲੰਬੀ ਵੀ ਘੱਟ ਤੋਂ ਘੱਟ 8 ਤੋਂ 10 ਫੁੱਟ। ਐਨਾ ਹੀ ਨਹੀੀ ਇਸ ਫ਼ਸਲ ’ਚ ਮੰਕੀ ਦੇ ਹਰ ਪੌਦੇ ’ਤੇ ਛੱਲੀਆਂ ਵੀ ਬਹੁਤ ਸਾਰੀਆਂ ਅਤੇ ਛੱਲੀਆਂ ਵਿੱਚ ਦਾਣੇ ਵੀ ਦੂਜੀਆਂ ਫ਼ਸਲਾਂ ਤੋਂ ਕਿਤੇ ਜ਼ਿਆਦਾ ਹਨ।
ਇਹ ਖੇਤ ਹਨ ਉੱਤਰ ਪ੍ਰਦੇਸ਼ ਸਥਿੱਤ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (Barnawa) ਦੇ ਅਤੇ ਇਨ੍ਹਾਂ ਖੇਤਾਂ ’ਚ ਕਿਸੇ ਰਾਸਾਇਣਿਕ ਖਾਦ ਜਾਂ ਦਵਾਈਆਂ ਦੀ ਵਰਤੋਂ ਵੀ ਨਹੀਂ ਕੀਤੀ ਗਈ ਸਗੋਂ ਫ਼ਸਲ ਪੂਰੀ ਤਰ੍ਹਾਂ ਆਰਗੈਨਿਕ ਹੈ। ਜਾਣਦੇ ਹੋ ਕਿ ਇਹ ਫ਼ਸਲ ਐਨੀ ਸ਼ਾਨਦਾਰ ਕਿਉਂ ਹੈ? ਹੁਣ ਤੁਸੀਂ ਇਸ ਫ਼ਸਲ ਦੇ ਸ਼ਾਨਦਾਰ ਹੋਣ ਦਾ ਰਾਜ ਦੇਖੋ, ਇਸੇ ਖੇਤ ’ਚ ਪਿਛਲੇ ਸਾਲ ਨਵੰਬਰ 2022 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਜ਼ਮੀਨ ਵਾਹੀ ਸੀ, ਜੋ ਘਾਹ ਇੱਥੇ ਉੱਗਿਆ ਹੋਇਆ ਸੀ ਉਸ ਨੂੰ ਆਧੁਨਿਕ ਤਰਨੀਕ ਨਾਲ ਜੈਵਿਕ ਖਾਦ ’ਚ ਬਦਲਿਆ ਗਿਆ ਜਿਸ ਦਾ ਨਤੀਜਾ ਹੁਣ ਤੁਹਾਡੇ ਸਭ ਦੇ ਸਾਹਮਣੇ ਹੈ।
ਇਸ ਨੂੰ ਹੀ ਤਾਂ ਕਹਿੰਦੇ ਹਨ ਸਤਿਗੁਰੂ (Saint MSG) ਦੀ ਰਹਿਮਤ ਦਾ ਕਮਾਲ। ਸਾਡੇ ਪੂਜਨੀਕ ਗੁਰੂ ਜੀ ਗਿਆਨ ਯੋਗੀ ਹੋਣ ਦੇ ਨਾਲ ਨਾਲ ਕਰਮ ਯੋਗੀ ਵੀ ਹਨ। ਪਹਿਲਾਂ ਖੁਦ ਮਿਹਨਤ ਕਰਕੇ ਦਿਖਾਉਂਦੇ ਹਨ ਅਤੇ ਬਾਅਦ ’ਚ ਸਾਨੂੰ ਸਿਖਾਉਂਦੇ ਹਨ ਤਾਂ ਹੀ ਤਾਂ ਸਾਡੇ ਸਾਰਿਆਂ ਲਈ ਸਾਡੇ ਗੁਰੂ ਜੀ ਪ੍ਰੇਰਨਾ ਦੇ ਸਰੋਤ ਹਨ।
ਇਹ ਵੀ ਪੜ੍ਹੋ : 500 ਰੁਪਏ ਦੇ ਨੋਟ ਬਾਰੇ ਆਇਆ ਵੱਡਾ ਅਪਡੇਟ
ਬ੍ਰਹਮਚਰਜ ਹਰ ਖੇਤਰ ’ਚ ਸਫਲਤਾ ਲਈ ਰਾਮਬਾਣ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਫੇਸਬੁੱਕ ’ਤੇ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਫ਼ਰਮਾਇਆ, ‘‘ਮਾਲਕ ਦੀ ਸਾਜ਼ੀ ਨਿਵਾਜੀ ਪਿਆਰੀ ਸਾਧ-ਸੰਗਤ ਜੀਓ! ਤੁਹਾਨੂੰ ਸਾਰਿਆਂ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਬਹੁਤ-ਬਹੁਤ ਵਧਾਈ ਹੋਵੇ, ਤੁਹਾਨੂੰ ਸਾਰਿਆਂ ਨੂੰ ਬਹੁਤ-ਬੁਹਤ ਅਸ਼ੀਰਵਾਦ।’’
ਬ੍ਰਹਮਚਰਜ ਦੇ ਲਾਭ ’ਤੇ ਰੋਸ਼ਨੀ ਪਾਉਦੇ ਹੋਏ ਆਪ ਜੀ ਨੇ ਫ਼ਰਮਾਇਆ ਕਿ ਬੱਚੇ ਪੁੱਛਦੇ ਹਨ ਕਿ ਕਿਵੇਂ ਬ੍ਰਹਮਚਰਜ ਸੰਭਵ ਹੈ? ਬਹੁਤ ਮੁਸ਼ਕਿਲ ਹੁੰਦਾ ਹੈ ਛੋਟੀ ਜਿਹੀ ਉਮਰ ’ਚ ਆਪਣੇ ਆਪ ਨੂੰ ਕੰਟਰੋਲ ਕਰਨਾ ਅਤੇ ਜੋ ਕੰਟਰੋਲ ਕਰ ਗਿਆ ਉਹ ਸਰਵਉੱਤਮ ਹੁੰਦਾ ਹੈ। ਉੱਤਮ ਬਹੁਤ ਹੁੰਦੇ ਹਨ, ਚੰਗੇ ਬਹੁਤ ਹੁੰਦੇ ਹਨ ਪਰ ਸਰਵਉੱਤਮ ਉਹੀ ਹੋ ਸਕਦਾ ਹੈ, ਜੋ ਆਪਣੇ ਆਪ ’ਤੇ ਕੰਟਰੋਲ ਪਾਉਣਾ ਸਿੱਖ ਜਾਂਦਾ ਹੈ। ਆਤਮਬਲ ਨਾਲ ਹੀ ਬ੍ਰਹਮਚਰਜ ਸੰਭਵ ਹੈ।
ਖਾਣ-ਪੀਣ ’ਚ ਬਦਲਾਅ ਲਿਆਉਣਾ ਪਵੇਗਾ | Anmol Bachan
ਖਾਣ-ਪੀਣ ’ਚ ਕੁਝ ਚੀਜ਼ਾਂ ਤੁਹਾਨੂੰ ਸ਼ਾਮਲ ਕਰਨੀਆਂ ਪੈਣਗੀਆਂ ਅਤੇ ਬਦਲਾਅ ਲਿਆਉਣਾ ਪਵੇਗਾ। ਅਜਿਹੀ ਚੀਜ਼ਾਂ ਨਾ ਖਾਓ ਜੋ ਬਹੁਤ ਗਰਮ ਹੋਣ, ਅਜਿਹੀ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹੋਣ, ਸ਼ੁੱਧ ਭੋਜਨ ਹੋਵੇ। ਕੋਸ਼ਿਸ਼ ਕਰੋ ਕਿ ਬਹੁਤ ਨਰੋਇਆ ਭੋਜਨ ਕਰੋ। ਹਫ਼ਤੇ ’ਚ ਇੱਕ ਦਿਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣਾ ਉਹ ਜੋ ਜਿਸ ਤਰ੍ਹਾਂ ਦਾ
ਵੀ ਖਾਣਾ ਖਾਂਦੇ ਹੋ, ਉਹ ਖਾ ਸਕਦੇ ਹੋ। ਪਰ ਜੇਕਰ ਸੱਤੇ ਦਿਨ ਖਾਓਂਗੇ ਤਾਂ ਨਾ ਤਾਂ ਸਰੀਰ ’ਚ ਪਾਵਰ ਰਹਿੰਦੀ ਹੈ, ਨਾ ਸੋਚਣ ਦੀ ਉਹ ਸ਼ਕਤੀ ਰਹਿੰਦੀ ਹੈ। ਤਾਂ ਇੱਕ ਅਜਿਹੀ ਖੁਰਾਕ ਹੋਣੀ ਚਾਹੀਦੀ ਹੈ, ਜੋ ਸੰਤੁਲਿਤ ਖੁਰਾਕ ਅਖਵਾਏ। ਕੁਦਰਤੀ ਚੀਜ਼ਾਂ ਖਾਓ, ਆਰਗੇਨਿਕ ਖਾਓ ਅਤੇ ਉਹ ਤੁਹਾਡੇ ਸਰੀਰ ਨੂੰ ਜ਼ਰੂਰ ਸ਼ਕਤੀ ਦੇਵੇਗਾ, ਹਿੰਮਤ ਦੇਵੇਗਾ, ਹੋਰ ਨਾਲ ਜੇਕਰ ਰਾਮ ਦਾ ਨਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦਾ ਨਾਮ ਜਪ ਲੈਂਦੇ ਹੋ ਤਾਂ ਬ੍ਰਹਮਚਰਜ ’ਚ ਅੱਗੇ ਵਧਣ ’ਚ ਤੁਹਾਨੂੰ ਬਹੁਤ ਸਹਾਇਤਾ ਮਿਲੇਗੀ ਅਤੇ ਤੁਸੀਂ ਬ੍ਰਹਮਚਰਜ ਦਾ ਪਾਲਣ ਕਰ ਸਕੋਗੇ।
ਇਹ ਵੀ ਪੜ੍ਹੋ : ਇਕ ਹੋਰ ਹਾ+ਦਸਾ : ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬ੍ਰਹਮਚਰਜ ਦਾ ਪਾਲਣ ਅਸੀਂ ਇਸ ਲਈ ਕਹਿੰਦੇ ਹਾਂ, ਭਾਵੇਂ ਤੁਸੀਂ ਪੜ੍ਹਾਈ ਕਰਦੇ ਹੋ, ਭਾਵੇਂ ਖੇਡਾਂ ਹਨ, ਭਾਵੇਂ ਤੁਸੀਂ ਕਿਸੇ ਚੀਜ਼ ’ਤੇ ਖੋਜ ਕਰਦੇ ਹੋ, ਭਾਵੇਂ ਖੇਤੀਬਾੜੀ ਕਰਦੇ ਹੋ, ਭਾਵੇਂ ਬਿਜਨਸ ਹੈ, ਭਾਵੇਂ ਵਪਾਰ ਹੈ, ਤਾਂ ਬ੍ਰਹਮਚਰਜ ਹਰ ਖੇਤਰ ’ਚ ਚਾਰੇਂ ਪਾਸਿਓਂ ਵਿਕਾਸ ਕਰਨ ’ਚ ਦੁਨੀਆ ’ਚ ਸਭ ਤੋਂ ਨੰਬਰ ਵਨ ਦਵਾਈ ਹੈ। ਜੇਕਰ ਇਹ ਆਖੀਏ ਕਿ ਰਾਮਬਾਣ ਹੈ ਤਾਂ ਕੋਈ ਦੋ ਰਾਇ ਨਹੀਂ।
ਬ੍ਰਹਮਚਰਜ ਹੁੰਦਾ ਕੀ ਹੈ? ਕਿ ਆਪਣੇ ਵਿਚਾਰਾਂ?’ਚ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਗਲਤ, ਨੈਗੇਟਿਵ ਥਾਟਸ (ਵਿਚਾਰ) ਨਾ ਆ ਸਕਣ। ਚਲੋ, ਵਿਚਾਰ ਚੱਲਦੇ ਹਨ, ਹੌਲੀ-ਹੌਲੀ ਸਿਮਰਨ ਨਾਲ ਕੰਟਰੋਲ ਹੋਣਗੇ। ਪਰ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਆਪਣੇ ਵੀਰਜ ਨੂੰ ਜਾਣ ਨਾ ਦਿਓ। ਆਮ ਤੌਰ ’ਤੇ ਡਾਕਟਰ ਸਾਹਿਬਾਨ ਕਹਿੰਦੇ ਹਨ, ਕਈ ਵਾਰ ਸੁਣਿਆ ਹੈ ਕਿ ਇਹ ਤਾਂ ਜੀ ਓਵਰਫਲੋ ਹੋ ਜਾਂਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਤਾਂ ਫਿਰ ਛੋਟੇ ਬੱਚਿਆਂ ਦੇ ਕਿਉ ਨਹੀਂ ਹੋ ਰਿਹਾ।
ਅਸਲੀਅਤ ਇਹ ਹੈ ਕਿ ਇਹ ਇੱਕ ਢਾਲ ਦਾ ਕੰਮ ਕਰਦਾ ਹੈ, ਜਦੋਂ ਬਾਹਰ ਨਹੀਂ ਤਾਂ ਅੰਦਰ ਰਹਿੰਦਾ ਹੈ, ਅੰਦਰੋਂ ਅਜਿਹੀ ਢਾਲ ਬਣ ਜਾਂਦਾ ਹੈ, ਡੀਐੱਨਏ ਨੂੰ ਇੰਨਾ ਪਾਵਰਫੱੁਲ ਕਰ ਦਿੰਦਾ ਹੈ ਕਿ ਜਿਸ ਨਾਲ ਹਰ ਤਰ੍ਹਾਂ ਦੇ ਰੋਗ ਨਾਲ ਲੜਨਾ ਚੁਟਕੀ ਦਾ ਕੰਮ ਹੋ ਜਾਂਦਾ ਹੈ। ਆਤਮਬਲ ਬੁਲੰਦੀ ’ਤੇ ਪਹੁੰਚ ਜਾਂਦਾ ਹੈ। ਆਤਮਬਲ ਬਹੁਤ ਵਧ ਜਾਂਦਾ ਹੈ ਅਤੇ ਆਤਮਬਲ ਜਿਵੇਂ-ਜਿਵੇਂ ਵਧਦਾ ਜਾਵੇਗਾ ਤਾਂ ਤੁਹਾਡੇ ਅੰਦਰ ਸੋਚਣ ਦੀ ਜੋ ਸ਼ਕਤੀ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ, ਆਪਣੀਆਂ ਬੁਰਾਈਆਂ ਨਾਲ ਲੜਨ ਦੀ ਸ਼ਕਤੀ ਹੈ, ਉਸ ’ਚ ਬਹੁਤ-ਬਹੁਤ ਇਜ਼ਾਫਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਉਹ ਵਧ ਜਾਂਦੀ ਹੈ।
ਭਾਰਤੀ ਸੱਭਿਆਚਾਰ ਅਨੁਸਾਰ ਮਨਾਓ ਦਿਨ
ਬੱਚਿਓ, ਜੇਕਰ ਦਿਨ ਮਨਾਉਣਾ ਹੀ ਹੈ ਤਾਂ ਕਿਉ ਨਾ ਇਸ ’ਚ ਸਾਡੇ (ਭਾਰਤੀ) ਸੱਭਿਆਚਾਰ ਨੂੰ ਸ਼ਾਮਲ ਕਰ ਲਈਏ। ਤੁਸੀਂ ‘ਰੋਜ਼ ਡੇ’ ਨਾ ਬੋਲੋ। ਤੁਹਾਡੇ ਵਾਲਾ ਗੁਲਾਬ ਦੋ ਦਿਨ ’ਚ ਮੁਰਝਾ ਜਾਵੇਗਾ ਅਤੇ ਸਾਡੇ ਸੱਭਿਆਚਾਰ ਵਾਲਾ ਗੁਲਾਬ ਸਾਰੀ ਉਮਰ ਰਹੇਗਾ, ਜਦੋਂ ਹੱਥ ’ਤੇ ਬੰਨ੍ਹ ਲਿਆ। ਕਿਉ ਨਾ ਸੱਭਿਆਚਾਰ ਨੂੰ ਯਾਦ ਰੱਖਣ ਲਈ ਇੱਕ-ਦੂਜੇ ਨੂੰ ਅਜਿਹੀ ਚੀਜ਼ (ਲੋਗੜੀ ਦਾ ਫੁੱਲ) ਦੇਇਆ ਕਰੀਏ। ਇਸ ਨਾਲ ਸੱਭਿਆਚਾਰ ਵੀ ਯਾਦ ਰਹੇਗਾ। ਹੱਥ ’ਤੇ ਬੰਨ੍ਹਣ ਵਾਲੀ ਚੀਜ਼ ਨੂੰ ਤੁਸੀਂ ‘ਲੋਗੜ ਦਾ ਫੁੱਲ’ ਜਾਂ ‘ਲੋਗੜੀ ਦਾ ਫੁੱਲ’ ਜਾਂ ‘ਬੈਂਡ’ ਵੀ ਕਹਿ ਸਕਦੇ ਹੋ। ਇਸ ਨੂੰ ਇੱਕ ਵਾਰ ਹੱਥ ’ਤੇ ਬੰਨ੍ਹ ਲਿਆ ਤਾਂ ਯਾਦ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿਉਕਿ ਇਹ ਬੰਨ੍ਹਿਆ ਹੀ ਰਹੇਗਾ। ਦੋ ਦੋਸਤਾਂ ਵਿਚਕਾਰ ਹਮੇਸ਼ਾ ਸੱਚਾ ਆਤਮਿਕ ਪ੍ਰੇਮ ਹੋਣਾ ਚਾਹੀਦਾ ਹੈ। ਸੱਚਾ ਪ੍ਰੇਮ ਦਾ ਮਤਲਬ ਹੁੰਦਾ ਹੈ ਕਿ ਸਰੀਰਿਕ ਭਾਵਨਾ ਨਹੀਂ ਸਗੋਂ ਆਤਮਿਕ ਭਾਵਨਾ ਨਾਲ ਪਿਆਰ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Barnawa Live: ਦਰਸ਼ਨ ਕਰ ਲਵੋ ਸਾਧ-ਸੰਗਤ ਜੀ,, Youtube ‘ਤੇ ਆਏ Saint Dr. MSG
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਯੂਟਿਊਬ ਚੈਨਲ ’ਤੇ ਲਾਈਵ ਆ ਕਾ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਟਰੈਕਟਰ ਨਾਲ ਖੇਤ ਵਹਾ ਰਹੇ ਹਨ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਰੀਲ ਪਾਈ ਸੀ। ਜਿਸ ’ਚ ਪੂਜਨੀਕ ਗੁਰੂ ਜੀ ਇੱਕ ਡੋਗੀ ਨਾਲ ਨਜ਼ਰ ਆ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Barnawa ਤੋਂ Saint Dr. MSG LIVE, ਸਾਧ ਸੰਗਤ ਜੀ ਲੁੱਟ ਲੋ ਨਜ਼ਾਰੇ
Barnawa ਤੋਂ Saint Dr. MSG LIVE, ਸਾਧ ਸੰਗਤ ਜੀ ਲੁੱਟ ਲੋ ਨਜ਼ਾਰੇ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਨੂੰ ਯੂ ਟਿਊਬ ਚੈਨਲ ’ਤੇ ਔਨਲਾਈਨ ਸਾਧ-ਸੰਗਤ ਨਾਲ ਜਾਣ-ਪਛਾਣ ਕੀਤੀ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਇਸ ਦੌਰਾਨ ਦੇਸ਼-ਵਿਦੇਸ਼ ਦੀਆਂ ਕਰੋੜਾਂ ਸਾਧ-ਸੰਗਤਾਂ ਨੇ ਯੂ-ਟਿਊਬ ਅਤੇ ਜ਼ੂਮ ਐਪ ਰਾਹੀਂ ਸ਼ਰਧਾ ਨਾਲ ਵਡਮੁੱਲਾ ਸ਼ਬਦ ਸਰਵਣ ਕੀਤਾ। ਆਓ, ਪੂਜਨੀਕ ਗੁਰੂ ਜੀ ਦੇ ਅਧਿਆਤਮਿਕ ਬਚਨ ਸੁਣੋ…
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ