Heavy - Sach Kahoon Punjabi
Kealra ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ ।
ਕੇਰਲ ‘ਚ ਭਾਰੀ ਮੀਂਹ , ਸੱਤ ਜਿਲਿਆਂ ‘ਚ ਅਲਰਟ
ਤਿਰੁਵੰਤਪੁਰਮ , ਏਜੰਸੀ। ਕੇਰਲ ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ । (Kealra)
ਏਰਨਾਕੁਲਮ , ਇਡੁਕੀ , ਤ੍ਰਿਸੁਰ , ਪਲੱਕੜ , ਮਲਾਪੁਰਮ , ਕੰਨੂਰ ਅਤੇ ਕਾਸਾਰਾਗੋਡ ਜਿਲ੍ਹੇ ਵਿੱਚ 22 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਹਨਾਂ ਖੇਤਰਾਂ ਦੇ ਕੁੱਝ ਸਥਾਨਾਂ ਵਿੱਚ 115 ਤੋਂ 204 . 5 ਮਿਲੀਮੀਟਰ ਤੱਕ ਬਾਰਸ਼ ਦੀ ਸੰਭਾਵਨਾ ਹੈ। ਕੋਲੱਮ , ਪਥਾਨਾਮਥਿੱਟਾ, ਏਰਨਾਕੁਲਮ , ਇਡੁਕੀ , ਤ੍ਰਿਸੁਰ , ਮਲਾਪੁਰਮ, ਕੋਝੀਕੋਡ, ਵਾਇਨਾਡ , ਕਾਸਾਰਾਗੋਡ ਅਤੇ ਕੰਨੂਰ ਜਿਲ੍ਹੇ ਵਿੱਚ 23 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਇਹਨਾਂ ਵਿੱਚੋਂ ਜਿਆਦਾਤਰ ਖੇਤਰਾਂ ਲਈ 24 ਅਕਤੂਬਰ ਲਈ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ ‘ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ ‘ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵੀ ਵਿਸ਼ੇ ਦੀ ਚਿੰਤਾ ਤਾਂ ਇੱਕ ਹੱਦ ਤੱਕ ਜੀਵਨ ਨੂੰ ਸਫ਼ਲ ਬਣਾਈ ਰੱਖਣ ਲਈ ਜਰੂਰੀ ਹੈ ਪਰ ਜਦੋਂ ਇਹੀ ਰੋਜ਼ਾਨਾ ਦੀ ਜ਼ਿੰਦਗੀ ਦੀ ਚਿੰਤਾ ਮਨ ‘ਤੇ ਇੱਕ ਭਾਰ ਲੱਗਣ ਲੱਗਦੀ ਹੈ ਅਤੇ ਸਾਨੂੰ ਪ੍ਰੇਸ਼ਾਨ ਕਰਨ ਲੱਗਦੀ ਹੈ ਤਾਂ ਉਹ ਚਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਚਿਤਾ ਤੋਂ ਭਾਵ ਇੱਥੇ ਇਹ ਹੈ ਕਿ ਢੇਰ ਸਾਰੀ ਚਿੰਤਾ ਸਰੀਰ ਨੂੰ ਅੰਦਰ ਹੀ ਅੰਦਰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾਲ ਹੀ ਅਨੇਕਾਂ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਪੇਟ ਦਰਦ, ਅਪੱਚ, ਅਲਸਰ ਤੋਂ ਲੈ ਕੇ ਕੈਂਸਰ ਤੇ ਹੋਰ ਬਿਮਾਰੀਆਂ ਦਾ ਰੂਪ ਲੈਣ ਲੱਗਦੀ ਹੈ। (Stress)
ਅਣਦੇਖੀ ਨਾ ਕਰੋ | Stress
ਜ਼ਿਆਦਾਤਰ ਲੋਕ ਮਾਨਸਿਕ ਵਿਕਾਰਾਂ ਨੂੰ ਮਜ਼ਾਕ ‘ਚ ਟਾਲ ਦਿੰਦੇ ਹਨ, ਜੋ ਬਿਲਕੁਲ ਗਲਤ ਹੈ ਮਾਨਸਿਕ ਵਿਕਾਰਾਂ ਦਾ ਬਦਰੰਗ ਹੋਣ ਤੋਂ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਲ ਰੋਗ ਤੋਂ ਲੈ ਕੇ ਬ੍ਰੇਨ ਟਿਊਮਰ, ਸ਼ੂਗਰ, ਗਠੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਸਕਦੇ ਹਨ ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ ਉਂਜ ਇਹ ਸੱਚਾਈ ਵੀ ਹੈ ਕਿ ਚਿੰਤਾ ਤੋਂ ਬਚਿਆ ਜਾਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਇੱਕ ਨਵੀਂ ਖੋਜ ਅਨੁਸਾਰ ਚਿੰਤਾ ਜਾਂ ਤਣਾਅ ਤੋਂ ਬਚਿਆ ਜਾ ਸਕਦਾ ਹੈ ਬਸ਼ਰਤੇ ਉਨ੍ਹਾਂ ਨੂੰ ਤੁਸੀਂ ਕਿਹੜੇ ਢੰਗ ਨਾਲ ਲੈਂਦੇ ਹੋ? (Stress)
ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ | Stress
ਤਣਾਅ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ? ਉਨ੍ਹਾਂ ਤਮਾਮ ਚਿੰਤਾਂਵਾਂ ਨੂੰ ਲੈ ਕੇ ਹੋਰ ਵੀ ਚਿੰਤਾ ਬਣਾਉਣ ਜਾਂ ਉਸ ‘ਤੇ ਪਾਰ ਪਾਉਣ ਦਾ? ਜੇਕਰ ਤੁਸੀਂ ਸਮਝਦਾਰੀ ਨਾਲ ਚਿੰਤਾਂਵਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ, ਤਾਂ ਤਣਾਅ ‘ਤੇ ਜਿੱਤ ਹਾਸਲ ਕਰ ਸਕਦੇ ਹੋ ਜ਼ਿਆਦਾਤਰ ਚਿੰਤਾ ਜਾਂ ਤਣਾਅ ਦੀ ਸਥਿਤੀ ‘ਚ ਘਰ ‘ਚ ਸਭ ਤੋਂ ਵੱਖ ਰਹਿਣਾ, ਕਿਸੇ ਨਾਲ ਵੀ ਗੱਲ ਨਾ ਕਰਨਾ, ਕੋਈ ਕੰਮ ਨਾ ਕਰਨਾ ਤੇ ਇੱਕ ਨੁੱਕਰੇ ਪਏ ਰਹਿਣ ਦੀ ਆਦਤ ਹੁੰਦੀ ਹੈ ਦਿਨ ਦੀਆਂ ਚਿੰਤਾਂਵਾਂ ਨਾਲ ਥੱਕਣ ਤੋਂ ਬਾਅਦ ਘਰ ‘ਚ ਵੱਖ ਰਹਿਣਾ ਸਿਹਤ ਤੇ ਦਿਲ ਦੋਵਾਂ ਲਈ ਨੁਕਸਾਨਦੇਹ ਹੈ ਇਸ ਲਈ ਜਦੋਂ ਵੀ ਤਣਾਅ ਹੋਵੇ, ਇਸ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਇਹ ਕਈ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ।
ਰਿਲੈਕਸ ਹੋਣ ਦਾ ਕਰੋ ਅਭਿਆਸ | Stress
ਚਿੰਤਾ, ਤਣਾਅ ਦਾ ਕਾਰਨ, ਵਾਤਾਵਰਨ ਨਾ ਹੋ ਕੇ ਵਿਸ਼ੇ ਨੂੰ ਵੇਖਣ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ ਜ਼ਿੰਦਗੀ ‘ਚ ਸਮਰੱਥਾ ਤੋਂ ਜ਼ਿਆਦਾ ਉਮੀਦ ਕਰਨਾ ਅਤੇ ਉਮੀਦ ਅਨੁਸਾਰ ਨਤੀਜਾ ਨਾ ਮਿਲਣਾ ਜ਼ਿਆਦਾਤਰ ਤਣਾਅ ਦਾ ਕਾਰਨ ਹੁੰਦਾ ਹੈ ਅਜਿਹੇ ‘ਚ ਆਦਤ ਬਦਲੋ, ਤੁਹਾਡੀ ਗੱਲ, ਵਿਚਾਰ ਸਪੱਸ਼ਟ ਅਤੇ ਸਾਫ-ਸੁਥਰੇ ਪ੍ਰਗਟ ਕਰਨ ਦੀ ਤਣਾਅ ਜਾਂ ਚਿੰਤਾ ਨੂੰ ਘਰੇ ਜਾਂ ਕਰੀਬੀ ਦੋਸਤਾਂ ਨਾਲ ਗੱਲ ਕਰਕੇ ਘੱਟ ਕੀਤਾ ਜਾ ਸਕਦਾ ਹੈ ਅੱਧੇ ਤੋਂ ਜ਼ਿਆਦਾ ਮਾਨਸਿਕ ਤਣਾਵਾਂ ਤੋਂ ਛੁਟਕਾਰਾ ਕਈ ਮਨੋਚਿਕਿਤਸਾ ਪ੍ਰਣਾਲੀਆਂ ਨਾਲ ਪਾਇਆ ਜਾ ਸਕਦਾ ਹੈ ਇਨ੍ਹਾਂ ‘ਚ ਬਾਇਓ ਫੀਡਬੈਕ, ਰਿਲੈਕਸੇਸ਼ਨ, ਹਿਪਨੋਸਿਸ ਅਤੇ ਸਾਈਕੋਥੈਰੇਪੀ ਮੁੱਖ ਹਨ।
ਰਾਜਸਥਾਨ ਦੇ ਕਈ ਜ਼ਿਲਿਆਂ ‘ਚ ਭਾਰੀ ਬਾਰਸ਼
ਜੈਪੁਰ (ਏਜੰਸੀ)। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਕੱਲ੍ਹ ਰਾਤ ਤੋਂ ਹੀ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਕੋਟਾ ਜ਼ਿਲ੍ਹੇ ‘ਚ ਫੌਜ ਨੂੰ ਬੁਲਾਉਣਾ ਪਿਆ। ਕੋਟਾ, ਬੂੰਦੀ, ਬਾਰਾਂ, ਪ੍ਰਤਾਪਗੜ੍ਹ ਅਤੇ ਝਾਲਾਵਾੜ ‘ਚ ਕੱਲ੍ਹ ਰਾਤ ਤੋਂ ਮੋਹਲੇਧਾਰ ਬਾਰਸ਼ ਹੋ ਰਹੀ ਹੈ। ਕੋਟਾ ਜ਼ਿਲ੍ਹੇ ਕੇਠੂਨ ‘ਚ ਰਾਹਤ ਕਾਰਜ ਲਈ ਫੌਜ ਨੂੰ ਬੁਲਾਉਣਾ ਪਿਆ ਹੈ। ਹਾੜੌਤੀ ਖੇਤਰ ‘ਚ ਚੰਬਲ, ਪਾਰਵਤੀ, ਕਾਲੀਸਿੰਧ ਅਤੇ ਪਰੂਵਨ ਨਦੀ ਉਫਾਨ ‘ਤੇ ਹੈ। ਇਸ ਖੇਤਰ ‘ਚ ਸਾਰੇ ਛੋਟੇ ਵੱਡੇ ਬੰਨ ਲਬਾਲਬ ਹੋ ਚੁੱਕੇ ਹਨ।
ਇਸ ਇਲਾਕੇ ‘ਚ ਘਰਾਂ ‘ਚ ਪਾਣੀ ਵੜ ਗਿਆ ਹੈ ਅਤੇ ਸੜਕਾਂ ਜਲਮਗਨ ਹੋ ਗਈਆਂ ਹਨ। ਕੈਠੂਨ ‘ਚ ਹਾਲਤ ਸਭ ਤੋਂ ਜ਼ਿਆਦਾ ਖਰਾਬ ਦੱਸੇ ਗਏ ਹਨ ਜਿੱਥੇ ਫੌਜ ਬੁਲਾਈ ਗਈ ਹੈ। ਫੌਜ ਦੇ ਜਵਾਨ ਘਰ ਘਰ ਭੋਜਨ ਪਹੁੰਚਾ ਰਹੇ ਹਨ ਅਤੇ ਉਥੇ ਉਹਨਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਉਣ ‘ਚ ਜੁਅ ਗਏ ਹਨ। ਨਗਰ ਨਿਗਮ ਦੇ ਗੋਤਾਖੋਰ ਅਤੇ ਆਪਦਾ ਰਾਹਤ ਦੇ ਮੈਂਬਰ ਵੀ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ। ਮੌਸਮ ਵਿਭਾਗ ਅਨੁਸਾਰ ਹਾੜੌਤੀ ‘ਚ ਹੁਣ ਤੱਕ 1000 ਐਮ ਐਮ ਬਾਰਸ਼ ਹੋ ਚੁੱਕੀ ਹੈ ਅਤੇ ਬਾਰਸ਼ ਹੁਣ ਵੀ ਜਾਰੀ ਹੈ।
ਸ਼ਸ਼ੋਪੰਜ ਕਾਂਗਰਸ ਨੂੰ ਪੈ ਸਕਦੀ ਹੈ ਭਾਰੀ
ਹਰਿਆਣਾ ਵਿਧਾਨ ਸਭਾ ਦੇ ਚੋਣਾਂ ਸਿਰ ‘ਤੇ ਹੈ ਪਾਰਟੀ ‘ਚ ਗੁਟਬਾਜੀ ਸਿਖਰ
ਹਰਿਆਣਾ ਵਿਧਾਨ ਸਭਾ ਦੇ ਚੋਣਾਂ ਸਿਰ ‘ਤੇ ਹੈ ਪਾਰਟੀ ‘ਚ ਗੁਟਬਾਜੀ ਸਿਖਰ ‘ਤੇ ਹੈ ਇਸ ‘ਚ ਜੇ ਹੁਣੇ ਵੀ ਪਾਰਟੀ ਪ੍ਰਧਾਨ ਫੈਸਲਾ ਲੈਣ ਦੀ ਸਥੀਤੀ ‘ਚ ਨਹੀਂ ਤਾਂ ਬਿਨਾ ਸ਼ੰਕਾ ਹੀ ਇਹ ਕਾਂਗਰਸ ਦੇ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ।
ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਨੇ ਹੁਣ ਤੱਕ ਰਾਹੁਲ ਗਾਂਧੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਅਤੇ ਅਸਤੀਫਾ ਵਾਪਸ ਲੈਣ ਲਈ ਸਾਰੇ ਕਾਂਗਰਸੀਆਂ ਨੇ ਰਾਹੁਲ ਦਬਾਅ ਬਣਾਇਆ ਹੋਇਆ ਹੈ ਰਾਹੁਲ ਗਾਂਧੀ ਅਸਤੀਫਾ ਵਾਪਸ ਨਾ ਲੈਣ ‘ਤੇ ਅੜੇ ਹੋਏ ਹਨ ਹੁਣ ਹਾਲ ਹੀ ‘ਚ ਕਾਂਗਰਸ ਦੀ ਨੌਜਵਾਨ ਇਕਾਈ ਦੇ ਆਗੂਆਂ ਨੇ ਰਾਹੁਲ ਗਾਂਧੀ ਦੇ ਨਿਵਾਸ ਸਥਾਨ ‘ਤੇ ਪ੍ਰਦਰਸ਼ਨ ਕਰ ਰਾਹੁਲ ‘ਤੇ ਅਸਤੀਫਾ ਵਾਪਸ ਲੈਣ ਲਈ ਕਿਹਾ ਹੈ ਗਾਂਧੀ ਨੇ ਨੌਜਵਾਨ ਆਗੂਆਂ ਦੀ ਗੱਲ ਤਾਂ ਨਹੀਂ ਮੰਨੀ ਪਰ ਚਰਚਾ ਦੇ ਦੌਰਾਨ ਉਨ੍ਹਾਂ ਆਪਣਾ ਦਰਦ ਜ਼ਰੂਰ ਪ੍ਰਗਟ ਕੀਤਾ ਰਾਹੁਲ ਨੇ ਕਿਹਾ ਕਿ ਕਿਸੇ ਵੀ ਪ੍ਰਦੇਸ਼ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਉਨ੍ਹਾਂ ਦਾ ਇਸ਼ਾਰਾ ਜ਼ਰੂਰ ਮੱਧਪ੍ਰਦੇਸ਼ ਅਤੇ ਰਾਜਸਥਾਨ ਦੀ ਤਰਫ਼ ਰਿਹਾ ਹੋਣਾ ਕਿਉਂਕਿ ਰਾਹੁਲ ਗਾਂਧੀ ਪਹਿਲਾਂ ਵੀ ਵੱਡੇ ਆਗੂਆਂ ਨੂੰ ਆਪਣਾ ਪੁੱਤਰਾਂ ਦੇ ਲਈ ਟਿਕਟ ਦਾ ਦਬਾਅ ਬਣਾਉਣ ਦੀ ਗੱਲ ਕਹਿ ਚੁੱਕੇ ਹਨ, ਜੋ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਮੱਧਪ੍ਰਦੇਸ਼ ਕਮਲਨਾਥ ਦੀ ਤਰਫ਼ ਸਿੱਧੇ ਤੌਰ ‘ਤੇ ਇਸ਼ਾਰਾ ਸੀ।
ਰਾਹੁਲ ਸ਼ਾਇਦ ਇਨ੍ਹਾਂ ਸੀਨਅਰ ਆਗੂਆਂ ਨੂੰ ਸਿੱਧੇ ਤੌਰ ‘ਤੇ ਕੁਝ ਕਹਿਣ ਤੋਂ ਝਿਜਕ ਰਹੇ ਹਨ ਇਸੇ ਤਰ੍ਹਾਂ ਹੀ ਹਾਲਾਤ ਹਰਿਆਣਾ ਤੇ ਪੰਜਾਬ ਕਾਂਗਰਸ ਦੇ ਹਨ ਹਰਿਆਣਾ ‘ਚ ਗੁਟਬਾਜੀ ਪ੍ਰਦੇਸ਼ ‘ਚ ਪਾਰਟੀ ਨੂੰ ਹਾਸ਼ੀਏ ‘ਤੇ ਲੈ ਆਈ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਸ਼ਸ਼ੋਪੰਜ ਦਾ ਵੀ ਨਤੀਜਾ ਹੈ ਕਿ ਹਰਿਆਣਾ ਦੇ ਪਾਰਟੀ ਆਗੂਆਂ ਦੇ ਨਾਲ ਹੋਈ ਰਾਹੁਲ ਗਾਂਧੀ ਦੀ ਬੈਠਕ ਵੀ ਬੇਨਤੀਜਾ ਨਿਕਲੀ ਗਾਂਧੀ ਸਿਰਫ ਇਕਜੁਟਤਾ ਦਾ ਸੰਦੇਸ਼ ਦਿੰਦੇ ਹੀ ਰਹਿ ਗਏ ਇਹੀ ਹਾਲ ਪੰਜਾਬ ਦਾ ਵੀ ਹੈ ਲੋਕ ਸਭਾ ਚੋਣਾਂ ਦੀ ਕਰਾਰੀ ਹਾਰ ਤੋਂ ਬਾਅਦ ਵੀ ਪਾਰਟੀ ਕੋਈ ਸਬਕ ਨਹੀਂ ਲੈ ਸਕੀ ਹੁਣ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਪਾਰਟੀ ‘ਚ ਗੁਟਬਾਜੀ ਸਿਰ ‘ਤੇ ਹੈ ਹੁਣ ਵੀ ਜੇ ਪਾਰਟੀ ਪ੍ਰਧਾਨ ਫੈਸਲਾ ਲੈਣ ਦੀ ਸਥਿਤੀ ‘ਚ ਨਹੀਂ ਤਾਂ ਬਿਨਾ ਕਿਸੇ ਸੱਕ ਇਹ ਕਾਂਗਰਸ ਦੇ ਲਈ ਭਾਰੀ ਚਿੰਤਾ ਦਾ ਵਿਸ਼ਾ ਹੈ ਕੀਤੇ ਪਾਰਟੀ ਦੀ ਇਹ ਸ਼ਸ਼ੋਪੰਜ ਦੀ ਸਥਿਤੀ ਪਾਰਟੀ ਦੀ ਲੁਟੀਆ ਵੀ ਨਾ ਢੋਬ ਦੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ, 2ਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਅਗਵਾਈ ‘ਤੇ ਭ੍ਰਿਸ਼ਟਾਚਾਰ ‘ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂੰ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸਬੰਧੀ ਲੋਕ ਸਭਾ ‘ਚ ਜੋ ਕੁਝ ਕਿਹਾ ਉਹ ਸਿੱਧ ਕਰਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਜਹਾਜ਼ਾਂ ਦੀ ਕੋਈ ਸਮਝ ਨਹੀਂ ਹੈ
ਲੋਕ ਸਭਾ ‘ਚ ਨਿਯਮ 193 ਤਹਿਤ ਰਾਫੇਲ ਜਹਾਜ਼ ਸੌਦੇ ‘ਤੇ ਹੋਈ ਚਰਚਾ ‘ਚ ਹਿੱਸਾ ਲੈਂਦਿਆਂ ਜੇਤਲੀ ਨੇ ਅੱਜ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਅੇਤ ਕਿਹਾ ਕਿ ਇਸ ਬਾਰੇ ਜੋ ਦੋਸ਼ ਕਾਂਗਰਸ ਆਗੂ ਨੇ ਸਦਨ ‘ਚ ਲਾਏ ਹਨ, ਉਹ ਝੂਠੇ ਹਨ ਉਨ੍ਹਾਂ ਨੂੰ ਉਮੀਦ ਸੀ ਕਿ ਜਦੋਂ ਕਾਂਗਰਸ ਰਾਫੇਲ ਸੌਦੇ ‘ਤੇ ਸਦਨ ‘ਚ ਚਰਚਾ ਦੀ ਮੰਗ ਕਰ ਰਹੀ ਹੈ ਤਾਂ ਸ਼ਾਇਦ ਕੁਝ ਨਵੀਂ ਗੱਲ ਕਾਂਗਰਸ ਆਗੂ ਕਹਿਣਗੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੈ ਕਿ ਕਾਂਗਰਸ ਪ੍ਰਧਾਨ ਨੂੰ ਇਹ ਸਮਝ ਹੀ ਨਹੀਂ ਹੈ ਕਿ ਰਾਫੇਲ ਜਹਾਜ਼ ਹੈ ਕੀ? ਉਨ੍ਹਾਂ ਨੇ ਕਿਸੇ ਦਾ ਨਾਂਅ ਲਏ ਬਿਨਾ ਦੋਸ਼ ਲਾਇਆ ਕਿ ਕਾਂਗਰਸ ਦੇ ਇੱਕ ਪਰਿਵਾਰ ਕੋਲ ਸਿਰਫ ਭ੍ਰਿਸ਼ਟਾਚਾਰ ਕਰਨ ਦੀ ਸਮਝ ਹੈ ਪੈਸੇ ਕਿਵੇਂ ਬਣਾਉਣੇ ਹਨ, ਇਸ ‘ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ   ਉਨ੍ਹਾਂ ਨੇ ਨੈਸ਼ਨਲ ਹੈਰਾਲਡ ਦਾ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਹ ਇੱਕ ਟਰਸੱਟ ਸੀ ਪਰ ਇਸ ਪਰਿਵਾਰ ਨੇ ਇਸ ਟਰੱਸਟ ਨੂੰ ਆਪਣੀ ਜਾਇਦਾਦ ਮੰਨ ਲਿਆ ਅਤੇ ਪਰਿਵਾਰ ਦੇ ਮੈਂਬਰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ‘ਤੇ ਹਨ ਜੇਤਲੀ ਨੇ ਕਿਹਾ ਕਿ ਇਸ ਪਰਿਵਾਰ ‘ਤੇ ਤਿੰਨ-ਤਿੰਨ ਵਾਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਬੇਫੋਰਸ ‘ਚ ਭ੍ਰਿਸ਼ਟਾਚਾਰ ਕੀਤਾ, ਅਗਸਤਾ ‘ਚ ਭ੍ਰਿਸ਼ਟਾਚਾਰ ਕੀਤਾ ਅੇਤ ਨੈਸ਼ਨਲ ਹੈਰਾਲਡ ‘ਚ ਭ੍ਰਿਸ਼ਟਾਚਾਰ ਕੀਤਾ ਹੈ
ਰਾਫੇਲ ਮਾਮਲੇ ‘ਚ ‘ਪੂਰੀ ਦਾਲ ਕਾਲੀ’ ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰਾਫੇਲ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇੱਕ ਵਾਰ ਫਿਰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਹੁਣ ਇਸ ਮਾਮਲੇ ‘ਚ ‘ਪੂਰੀ ਦਾਲ ਕਾਲੀ’ ਹੈ ਅਤੇ ਹੁਣ ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛ ਰਿਹਾ ਹੈ ਕਿ ਕਿਸ ਦੇ ਕਹਿਣ ‘ਤੇ ਰਾਫੇਲ ਦਾ ਸੌਦਾ ਬਦਲਿਆ ਗਿਆ ਲੋਕ ਸਭਾ ‘ਚ ਰਾਫੇਲ ਮਾਮਲੇ ‘ਤੇ ਚਰਚਾ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਜਾਂਚ ਨਾਲ ਹੀ ਇਸ ਮਾਮਲੇ ‘ਚ ‘ਦੁੱਧ ਦਾ ਦੁੱਧ, ਪਾਣੀ ਦਾ ਪਾਣੀ’ ਹੋ ਜਾਵੇਗਾ ਗਾਂਧੀ ਨੇ ਗੋਆ ਦੇ ਇੱਕ ਮੰਤਰੀ ਦੀ ਕਥਿਤ ਗੱਲਬਾਤ  ਦੀ ਆਡੀਓ ਸੁਣਾਉਣ ਦੀ ਮਨਜ਼ੂਰੀ ਮੰਗੀ, ਪਰ ਲੋਕ ਸਭਾ ਸਪੀਕਰ ਨੇ ਆਡੀਓ ਅਤੇ ਇਸ ਦੇ ਲਿਖਤ ਵੇਰਵੇ ਨੂੰ ਪੜ੍ਹਨ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਵੀਡੀਓ ਝੂਠਾ ਹੈ, ਇਸ ਲਈ ਰਾਹੁਲ ਇਸ ਦੀ ਪੁਸ਼ਟੀ ਕਰਨ ਤੋਂ ਨਾਂਹ ਕਰ ਰਹੇ ਹਨ ਇਸ ਦਰਮਿਆਨ ਰੌਲੇ-ਰੱਪੇ ਦੌਰਾਨ ਸਦਨ ਦੀ ਕਾਰਵਾਈ ਪੰਜ ਮਿੰਟ ਲਈ ਮੁਲਤਵੀ ਕਰ ਦਿੱਤੀ ਗਈ
ਰਾਫੇਲ ‘ਤੇ ਮੰਤਰੀ ਮੰਡਲ ਜਾਂ ਹੋਰ ਕਿਸੇ ਮੀਟਿੰਗ ‘ਚ ਚਰਚਾ ਨਹੀਂ ਹੋਈ: ਪਾਰਿਕਰ
ਪਣਜੀ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਰਾਫੇਲ ਸੌਦੇ ‘ਤੇ ਉਸ ਦਾ ਝੂਠ ਸਾਹਮਣੇ ਆਉਣ ਤੋਂ ਬਾਅਦ ਸੌਦੇ ਸਬੰਧੀ ਆਡੀਓ ਕਲਿੱਪ ਜਾਰੀ ਕਰਕੇ ਬਨਾਉਟੀ ਤੱਥ ਘੜ੍ਹਨ ਦੀ ਕੋਸ਼ਿਸ਼ ਕੀਤੀ ਹੈ ਪਾਰਿਕਰ ਨੇ ਕਿਹਾ, ਕਾਂਗਰਸ ਵੱਲੋਂ ਜਾਰੀ ਕੀਤੀ ਗਈ ਆਡੀਓ ਕਲਿੱਪ ਸੁਪਰੀਮ ਕੋਰਟ ਵੱਲੋਂ ਉਸ ਦੇ ਝੂਠ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਬਨਾਉਟੀ ਤੱਥ ਘੜ੍ਹਨ ਦੀ ਉਨ੍ਹਾਂ ਦੀ ਕੋਸ਼ਿਸ਼ ਹੈ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਫ਼ੇਲ ਵਿਵਾਦ : ਦਸਾਲਟ ਦੇ ਸੀਈਓ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਕੀਤਾ ਰੱਦ
ਪੈਸਾ ਰਿਲਾਇੰਸ ‘ਚ ਨਹੀਂ ਜੁਆਇੰਟ ਵੇਂਚਰ ‘ਚ ਲਾਇਆ : ਟ੍ਰੈਪੀਅਰ
ਇਸ ਡੀਲ ‘ਚ ਹਥਿਆਰ ਨੂੰ ਛੱਡ ਕੇ ਜਹਾਜ਼ ਨਾਲ ਜੁੜੇ ਸਾਰੇ ਜ਼ਰੂਰੀ ਯੰਤਰ ਦਸਾ ਦੁਆਰ ਭੇਜੇ ਜਾਣਗੇ
ਏਜੰਸੀ, ਫਰਾਂਸ
ਰਾਫ਼ੇਲ ਡੀਲ ਸਬੰਧੀ ਭਖੇ ਸਿਆਸੀ ਵਿਵਾਦ ਦਰਮਿਆਨ ਇਸ ਫਾਈਟਰ ਜੈੱਟ ਨੂੰ ਬਣਾਉਣ ਵਾਲੀ ਕੰਪਨੀ ਦਸਾਲਟ ਏਵੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਰੀਕ ਟ੍ਰੈਪੀਅਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ ਟ੍ਰੈਪੀਅਰ ਨੇ ਇੱਕ ਇੰਟਰਵਿਊ ‘ਚ ਇਸ ਡੀਲ ਸਬੰਧੀ ਰਾਹੁਲ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ‘ਚ ਟ੍ਰੈਪੀਅਰ ਨੇ ਕਿਹਾ, ”ਮੈਂ ਝੂਠ ਨਹੀਂ ਬੋਲਦਾ ਮੈਂ ਪਹਿਲਾਂ ਜੋ ਵੀ ਕਿਹਾ ਤੇ ਹੁਣ ਕਹਿ ਰਿਹਾ ਹਾਂ ਉਹ ਸੱਚ ਤੇ ਸਹੀ ਹੈ’
ਉਨ੍ਹਾਂ ਕਿਹਾ ਕਿ ਦਸਾ-ਰਿਲਾਇੰਸ ਜੁਆਇੰਟ ਵੇਂਚਰ (ਜੇਵੀ) ਦੇ ਆਫਸੈੱਟ ਕਾਨਟ੍ਰੈਕਟ ਸਬੰਧੀ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਦਾ ਬਿਆਨ ਸਹੀ ਨਹੀਂ ਸੀ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ”ਮੈਂ ਝੂਠ ਨਹੀਂ ਬੋਲਦਾ ਮੈਂ ਜੋ ਗੱਲ ਪਹਿਲਾਂ ਕਹੀ ਤੇ ਜੋ ਬਿਆਨ ਦਿੱਤਾ ਬਿਲਕੁਲ ਸਹੀ ਹੈ ਮੈਂ ਝੂਠ ਬੋਲਣ ਲਈ ਨਹੀਂ ਜਾਣਿਆ ਜਾਂਦਾ ਮੇਰੇ ਅਹੁਦੇ ‘ਤੇ ਤੁਸੀਂ ਝੂਠ ਨਹੀਂ ਬੋਲ ਸਕਦੇ  ਇਸ ਦੇ ਨਾਲ ਹੀ ਟ੍ਰੈਪੀਅਰ ਨੇ ਸਾਫ਼ ਕੀਤਾ ਕਿ ਅਸੀਂ ਰਿਲਾਇੰਸ ਨੂੰ ਖੁਦ ਚੁਣਿਆ, ਇਸ ਤੋਂ ਇਲਾਵਾ 30 ਸਾਂਝੇਦਾਰ ਹੋਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ
ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ
ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ ਕਾਰਨ ਸ਼ਨਿੱਚਰਵਾਰ ਨੂੰ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਉਹਨਾ ਕਿਹਾ ਕਿ ਸੜਕਾਂ ‘ਤੇ ਬਰਫ ਜਮਾ ਹੋਣ ਕਾਰਨ ਤਿਲਕਣ ਵਧ ਗਈ ਹੈ ਅਤੇ ਰਾਜਮਾਰਗ ਦੀ ਸਫਾਈ ਲਈ ਸੀਮਾ ਸੜਕ ਸੰਗਠਨ ਨੇ ਆਪਣੇ ਕਰਮਚਾਰੀਆਂ ਨੂੰ ਆਧੁਨਿਕ ਮਸ਼ੀਨਾਂ ਨਾਲ ਸਫਾਈ ਦੇ ਕੰਮ ਲਗਾ ਦਿੱਤਾ ਹੈ। ਮੌਸਮ ਅਤੇ ਸੜਕਾਂ ਦੀ ਹਾਲਤ ‘ਚ ਸੁਧਾਰ ਆਉਣ ਤੋਂ ਬਾਅਦ ਹੀ ਆਵਾਜਾਈ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੋਨੇ ਦੀਆਂ ਫਸਲਾਂ ਤੇ ਸਬਜ਼ੀਆਂ ਦਾ ਹੋਇਆ ਭਾਰੀ ਨੁਕਸਾਨ
ਵਿਧਾਇਕ ਚੰਦੂਮਾਜਰਾ ਤੇ ਮਦਨ ਲਾਲ ਜਲਾਲਪੁਰ ਨੇ ਲਿਆ ਫ਼ਸਲਾਂ ਦਾ ਜਾਇਜ਼ਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿੱਚ ਅੱਧੀ ਰਾਤ ਤੋਂ ਬਾਅਦ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਇਸ ਗੜੇਮਾਰੀ ਵਿੱਚ ਜ਼ਿਆਦਾਤਾਰ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਸਮੇਤ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਸਨੌਰ ਦੇ ਪਿੰਡ ਬੋਸਰਕਲਾਂ, ਲਲੀਨਾ, ਭਾਂਖਰ, ਦਦਹੇੜੀਆ, ਜੋਗੀਪੁਰ ਤੇ ਘਨੌਰ ਦੇ ਪਿੰਡ ਤਖਤੂਮਾਜਰਾ, ਪਬਰਾ, ਪਬਰੀ, ਆਕੜ, ਆਕੜੀ, ਅਬਦਲਪੁਰ, ਗੋਪਾਲਪੁਰ, ਖਾਨਪੁਰ ਖੁਰਦ, ਬਡੋਲੀ ਗੁਜਰਾਂ, ਮੰਡਵਾਲ, ਜੈ ਨਗਰ, ਭੇਡਵਾਲ, ਭੇਡਵਾਲ ਝੂੰਗੀਆਂ, ਹਰਪਾਲਪੁਰ, ਮੰਡੋਲੀ, ਅਜਰੋਰ, ਪੰਡਤਾਂ ਖੇੜੀ, ਚਪੜ, ਸੀਲ ਸਮੇਤ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਹਲਕਾ ਸਨੌਰ ਤੇ ਘਨੌਰ ਦਾ ਕਾਫੀ ਵੱਡਾ ਇਲਾਕਾ ਸ਼ਾਮਲ ਹੈ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਡੀ.ਸੀ ਕੁਮਾਰ ਅਮਿਤ, ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਰਾਜਪੁਰਾ ਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ ਗੜੇਮਾਰੀ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਬੀਤੀ ਰਾਤ ਹੋਈ ਭਾਰੀ ਗੜੇਮਾਰੀ ਕਾਰਨ ਉਨ੍ਹਾਂ ਦੇ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫਸਲ 100 ਫੀਸਦੀ ਨੁਕਸਾਨੀ ਗਈ ਹੈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਉਂ ਹੀ ਸਵੇਰੇ ਗੜੇਮਾਰੀ ਬਾਰੇ ਸੂਚਨਾ ਮਿਲੀ ਤਾਂ ਉਹ ਸੂਰਜ ਚੜ੍ਹਦੇ ਹੀ ਗੜੇਮਾਰ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਵਿਧਾਇਕ ਚੰਦੂਮਾਜਰਾ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਨੇ ਵੀ ਬਾਅਦ ਵਿਚ ਜਾ ਕੇ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਗੜੇਮਾਰੀ ਨਾਲ ਜਿਹੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਸਵਾ ਸਾਲ ਬਾਅਦ ਜਾ ਕੇ ਮਿਲਿਆ ਸੀ ਕਿਉਂਕਿ ਇਸ ਵਾਰ ਨੁਕਸਾਨ ਉਸ ਤੋਂ ਕਿਤੇ ਜ਼ਿਆਦਾ ਹੋਇਆ ਹੈ, ਲਿਹਾਜਾ ਕਿਸਾਨਾਂ ਦੀ ਇਹ ਫਸਲ ਤਾਂ ਖਰਾਬ ਹੋ ਗਈ, ਅਗਲੀ ਫਸਲ ਦੀ ਸਮੇਂ ਸਿਰ ਬਿਜਾਈ ਕਰ ਲੈਣ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ‘ਤੇ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਉਨ੍ਹਾਂ ਮਾਲ ਵਿਭਾਗ ਦੇ ਪਟਵਾਰੀਆਂ ਦੀ ਡਿਉੂਟੀ ਲਗਾ ਦਿੱਤੀ ਹੈ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।
ਤੇਜ਼ ਹਵਾਵਾਂ ਦਰਮਿਆਨ ਭਾਰੀ ਮੀਂਹ ਕਾਰਨ ਵਿਛੀ ਝੋਨੇ ਦੀ ਫਸਲ
ਅਗਲੇ 48 ਘੰਟਿਆਂ ‘ਚ ਹਰਿਆਣਾ ਤੇ ਪੰਜਾਬ ‘ਚ ਕਈ ਥਾਈਂ ਮੀਂਹ ਦੀ ਸੰਭਾਵਨਾ
ਸੱਚ ਕਹੂੰ ਨਿਊਜ਼
ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਹਰਿਆਣਾ ‘ਚ ਪਿੱਛੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਝੋਨੇ ਦੀ ਖੜ੍ਹੀ ਫਸਲ ਵਿਛ ਗਈ ਤੇ ਨਰਮਾ ਕਪਾਹ ਦੇ ਫੁੱਲ ਟੁੱਟ ਗਏ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਮੌਸਮ ਕੇਂਦਰ ਦੇ ਅਨੁਸਾਰ ਅਗਲੇ 48 ਘੰਟਿਆਂ ‘ਚ ਵੀ ਹਰਿਆਣਾ ਅਤੇ ਪੰਜਾਬ ‘ਚ ਅਨੇਕਾਂ ਥਾਵਾਂ ‘ਤੇ ਮੀਂਹ ਪੈਣ ਤੇ ਹਰਿਆਣਾ ‘ਚ ਕਿਤੇ-ਕਿਤੇ ਭਾਰੀ ਮੀਂਹ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ‘ਤੇ ਅਸਰ ਪਿਆ ਅਤੇ ਚੋਟੀਆਂ ਨੇ ਬਰਫ ਦੀ ਸਫੇਦ ਚਾਦਰ ਓੜ ਲਈ
ਚੰਡੀਗੜ੍ਹ ਸਮੇਤ ਇਲਾਕੇ ਦੇ ਅਨੇਕਾਂ ਹਿੱਸਿਆਂ ‘ਚ ਰਾਤ ਤੋਂ ਲੈ ਕੇ ਦੁਪਹਿਰ ਤੱਕ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਜਿਸ ਕਾਰਨ ਤਾਪਮਾਨ ‘ਚ ਕਈ ਡਿਗਰੀ ਦੀ ਗਿਰਾਵਟ
ਆ ਗਈ
ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ‘ਚ 77 ਮਿਲੀਮੀਟਰ, ਅੰਬਾਲਾ 43 ਮਿਮੀ, ਅੰਮ੍ਰਿਤਸਰ 54 ਮਿਮੀ, ਲੁਧਿਆਣਾ 75 ਮਿਮੀ, ਪਟਿਆਲਾ 62 ਮਿਮੀ, ਪਠਾਨਕੋਟ 79 ਮਿਮੀ, ਹਲਵਾਰਾ ਸਭ ਤੋਂ ਜ਼ਿਆਦਾ 136 ਮਿਮੀ, ਆਦਮਪੁਰ 154, ਬਠਿੰਡਾ 24, ਸਰਸਾ 24 ਮਿਮੀ, ਫਰੀਦਕੋਟ 26 ਮਿਮੀ, ਗੁਰਦਾਸਪੁਰ 38 ਮਿਮੀ ਸਮੇਤ ਕਈ ਥਾਵਾਂ ‘ਤੇ ਹਲਕਾ ਮੀਂਹ ਪਿਆ ਦਿੱਲੀ ‘ਚ ਦੋ ਮਿਮੀ,ਸ੍ਰੀਨਗਰ ਇੱਕ ਮਿਮੀ, ਜੰਮੂ ‘ਚ 88 ਮਿਮੀ ਤੱਕ ਮੀਂਹ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਮ ਆਦਮੀ ਪਾਰਟੀ ਨੇ ਲਿਆ ਫੈਸਲਾ, ਹੁਣ ਸਿਖਾਇਆ ਜਾਏਗਾ ਸਬਕ
ਪ੍ਰਸ਼ਨ ਕਾਲ ਤੇ ਜ਼ੀਰੋ ਕਾਲ ‘ਚ ਨਹੀਂ ਕੋਈ ਦਖ਼ਲ, ਪਾਰਟੀ ਦੇ ਸਮੇਂ ਵਿੱਚੋਂ ਨਹੀਂ ਮਿਲੇਗਾ 1 ਵੀ ਮਿੰਟ
ਕੁਰਸੀ ਲੋਭ ‘ਚ ਫਸੇ ਬਾਗੀ ਵਿਧਾਇਕਾਂ ਨੇ ਸਦਨ ਅੰਦਰ ਵੀ ਕੀਤੀ ਸੀ ਲੀਡਰ ਖ਼ਿਲਾਫ਼ ਬਗਾਵਤ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਖ਼ਿਲਾਫ਼ ਹੀ ਬਗਾਵਤ ਕਰਨਾ ਭਾਰੀ ਪੈ ਰਿਹਾ ਹੈ। ਵਿਧਾਨ ਸਭਾ ਦੇ ਸਦਨ ਅੰਦਰ ਇਨ੍ਹਾਂ ਦੋਵਾਂ ਨੂੰ ਪਾਰਟੀ ਵੱਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ, ਇਹ ਫੈਸਲਾ ਆਮ ਆਦਮੀ ਪਾਰਟੀ ਵੱਲੋਂ ਕਰ ਲਿਆ ਗਿਆ ਹੈ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਵੱਲੋਂ ਬਹੁਤ ਹੀ ਜਿਆਦਾ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਨ੍ਹਾਂ ਅਨੁਸਾਰ ਸੀਟ ਦਾ ਫੇਰ ਬਦਲ ਵੀ ਕੀਤਾ ਗਿਆ ਪਰ ਇਨ੍ਹਾਂ ਦੀਆਂ ਪਾਰਟੀ ਵਿਰੋਧੀ ਹਰਕਤਾਂ ਨੂੰ ਦੇਖਦੇ ਹੋਏ ਪਾਰਟੀ ਨੇ ਸਖ਼ਤ ਫੈਸਲਾ ਕਰ ਲਿਆ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਪਾਰਟੀ ਵੱਲੋਂ ਕਈ ਮੁੱਦਿਆ ‘ਤੇ ਸਦਨ ਦੇ ਅੰਦਰ ਬਹਿਸ ਕਰਨੀ ਹੈ।
ਇਹ ਵੀ ਪੜ੍ਹੋ : ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ
ਜਿਸ ਵਿੱਚ ਇਨ੍ਹਾਂ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਸੋਮਵਾਰ ਨੂੰ ਬਰਗਾੜੀ ਮਾਮਲੇ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਅਤੇ ਇਸ ਦੀ ਬਹਿਸ ਵਿੱਚ ਭਾਗ ਲੈਣ ਲਈ ਆਮ ਆਦਮੀ ਪਾਰਟੀ 4 ਘੰਟੇ ਤੋਂ ਜਿਆਦਾ ਸਮਾਂ ਵੀ ਦਿੱਤਾ ਜਾ ਰਿਹਾ ਹੈ। ਇਸ ਨਾਲ ਹੀ ਕਈ ਹੋਰ ਮੁੱਦੇ ਹੋਣਗੇ, ਜਿਸ ‘ਚ ਆਮ ਆਦਮੀ ਪਾਰਟੀ ਨੂੰ ਬੋਲਣ ਲਈ ਸਮਾਂ ਦਿੱਤਾ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਪਾਰਟੀ ਵੱਲੋਂ ਉਨ੍ਹਾਂ ਮੁੱਦਿਆਂ ‘ਤੇ ਬੋਲ ਸਕਣਗੇ।
ਨਿਯਮਾਂ ਅਨੁਸਾਰ ਸਦਨ ਦੇ ਅੰਦਰ ਕਿਹੜਾ ਵਿਧਾਇਕ ਕਿੰਨੇ ਮਿੰਟ ਲਈ ਬੋਲੇਗਾ, ਇਸ ਸਬੰਧੀ ਫੈਸਲਾ ਵਿਧਾਇਕ ਦਲ ਦੇ ਲੀਡਰ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਰਪਾਲ ਚੀਮਾ ਹਨ ਅਤੇ ਉਨਾਂ ਨੇ ਸਮਾਂ ਮਿਲਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਹੈ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਦਨ ਦੇ ਅੰਦਰ ਇੱਕ ਮਿੰਟ ਦਾ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਏਗਾ। ਜਿਸ ਕਾਰਨ ਬਾਗੀ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਿਰਫ਼ ਜ਼ੀਰੋ ਕਾਲ ਵਿੱਚ ਹੀ ਸਪੀਕਰ ਦੀ ਇਜਾਜ਼ਤ ਤੋਂ ਬਾਅਦ ਬੋਲਣ ਲਈ 1-2 ਮਿੰਟ ਦਾ ਹੀ ਸਮਾਂ ਮਿਲ ਸਕਦਾ ਹੈ, ਉਹ ਵੀ ਜੇਕਰ ਵਿਧਾਨ ਸਭਾ ਦੇ ਅੰਦਰ ਜ਼ੀਰੋ ਕਾਲ ਹੋਇਆ ਤਾਂ ਹੀ ਬਾਗੀ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲ ਸਕਦਾ ਹੈ, ਕਿਉਂਕਿ ਜ਼ੀਰੋ ਕਾਲ ਅਤੇ ਪ੍ਰਸ਼ਨ ਕਾਲ ਵਿੱਚ ਕੋਈ ਵੀ ਵਿਧਾਇਕ ਸਪੀਕਰ ਦੀ ਇਜਾਜ਼ਤ ਲੈਂਦੇ ਹੋਏ ਬੋਲਣ ਦਾ ਹੱਕ ਰਖਦਾ ਹੈ। (Khaira Sandhu)
ਫੂਲਕਾ ਦਾ ਨਹੀਂ ਰੱਖਿਆ ਮਾਣ ਤਾਂ ਹੁਣ ਸਬਕ ਸਿਖਾਏਗੀ ਪਾਰਟੀ | Khaira Sandhu
ਆਪ ਬਾਗੀ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਤੋਂ ਇਸ ਗੱਲ ਨੂੰ ਲੈ ਕੇ ਨਰਾਜ਼ ਹੈ ਕਿ ਉਨ੍ਹਾਂ ਨੂੰ ਵਿਧਾਇਕ ਐੱਚ. ਐੱਸ. ਫੂਲਕਾ ਦੇ ਕਹਿਣ ‘ਤੇ ਸੀਟ ਤੱਕ ਅਗਲੀ ਕਤਾਰ ‘ਚ ਦੇ ਦਿੱਤੀ ਸੀ ਪਰ ਸੁਖਪਾਲ ਖਹਿਰਾ ਨੇ ਫੂਲਕਾ ਦਾ ਹੀ ਮਾਣ ਨਾ ਰੱਖਦੇ ਹੋਏ ਸੀਟ ਮਿਲਣ ਤੋਂ ਬਾਅਦ ਵੀ ਪਿੱਛੇ ਹੀ ਬੈਠੇ ਰਹਿ ਗਏ ਸਨ, ਜਿਸ ਕਾਰਨ ਹੁਣ ਵਿਧਾਇਕ ਦਲ ਦੇ ਲੀਡਰ ਨੇ ਦੋਵੇਂ ਬਾਗੀ ਵਿਧਾਇਕਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ ਹੈ। ਇਨ੍ਹਾਂ ਦੋਵਾਂ ਦਾ ਬੁਲਾਰਿਆਂ ਦੀ ਲਿਸਟ ‘ਚੋਂ ਨਾਂਅ ਕੱਟ ਦਿੱਤਾ ਗਿਆ ਹੈ।
ਜ਼ਮੀਨ ਖਿਸਕਣ ਨਾਲ  15 ਮਰੇ, 9 ਜਖਮੀ
ਕੋਚੀ, ਏਜੰਸੀ।
ਕੇਰਲ ਦੇ ਸਲਾਪੁਰਮ ਅਤੇ ਇਡੁਕੀ ਜਿਲ੍ਹੇ ‘ਚ ਪਿਛਲੇ 24 ਘੰਟਿਆਂ ਤੋਂ ਜਾਰੀ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 15 ਲੋਕ ਮਾਰੇ ਗਏ ਅਤੇ 9 ਹੋਰ ਜਖਮੀ ਹੋ ਗਏ। ਇਨ੍ਹਾਂ ਹਾਦਸਿਆਂ ਤੋਂ ਬਾਅਦ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮਲਾਪੁਰਮ ਜਿਲ੍ਹੇ ਦੇ ਨਿਲਾਬੁਰ ‘ਚ ਵੀਰਵਾਰ ਸਵੇਰੇ ਜ਼ਮੀਨ ਖਿਸਕਣ ਦੀ ਇੱਕ ਘਟਨਾ ‘ਚ ਇਕ ਹੀ ਪਰਿਵਾਰ ਦੇ 5 ਜੀਅ ਦਫਨ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਨ੍ਹਾਂ ਸਾਰਿਆ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਅਤੇ ਇਨ੍ਹਾਂ ਪਹਿਚਾਣ ਕੁਨਹੀ (55), ਗੀਤਾ (24), ਮਿਧੁਨ (17), ਨਵਨੀਤ (6) ਅਤੇ ਨਿਵੇਧ (4) ਦੇ ਤੌਰ ‘ਤੇ ਕੀਤੀ ਗਈ ਹੈ। ਪਰਿਵਾਰ ਦਾ ਇਕ ਹੋਰ ਮੈਂਬਰ ਸੁਬਰਮਿਆਨ (30) ਲਾਪਤਾ ਦੱਸਿਆ ਜਾ ਰਿਹਾ ਹੈ।
ਸੂਤਰਾਂ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਇਦੁਕੀ ਜਿਲ੍ਹੇ ‘ਚ ਜ਼ਮੀਨ ਖਿਸਕਣ ਦੀਆਂ ਦੋ ਘਟਨਾਵਾਂ ‘ਚ 10 ਲੋਕ ਮਾਰੇ ਗਏ ਹਨ ਅਤੇ 9 ਜਖਮੀ ਹੋਏ ਹਨ ਅਤੇ ਤਿੰਨ ਹੋਰ ਲਾਪਤਾ ਹਨ।ਪਿਛਲੇ 24 ਘੰਟਿਆਂ ‘ਚ ਜਿਲ੍ਹੇ ‘ਚ ਪਹਾੜੀ ਖੇਤਰਾਂ ‘ਚ ਭਾਰੀ ਮੀਂਹ ਪਿਆ ਹੈ ਜਿਸਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧੀਆਂ ਹਨ। ਮੀਂਹ ਕਾਰਨ ਇਦੁਕੀ ਸਰੋਵਰ ਦਾ ਪਾਣੀ ਵਧ ਗਿਆ ਹੈ ਅਤੇ ਸਰਕਾਰ ਵਾਧੂ ਪਾਣੀ ਨੂੰ ਛੱਡਣ ਦਾ ਵਿਚਾਰ ਬਣਾ ਰਹੀ ਹੈ।
ਕੇਰਲ ਦੇ ਬਿਜਲੀ ਮੰਤਰੀ ਐਮਐਮ ਮਣੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਹੈ। ਬਿਜਲੀ ਬੋਰਡ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਪਹਿਲਾ ਹੀ ਕਹਿ ਦਿੱਤਾ ਹੈ ਕਿ ਉਹ ਨਦੀ ਕਿਨਾਰੇ ਰਹਿ ਰਹੇ ਲੋਕਾਂ ਨੂੰ ਮਾਮਲੇ ਦੀ ਜਾਣਕਾਰੀ ਦੇ ਕੇ ਪਾਣੀ ਛੱਡਣ ਦੀ ਸਥਿਤੀ ‘ਚ ਉਨ੍ਹਾਂ ਨੂੰ ਕੀ-ਕੀ ਸਾਵਧਾਨੀਆਂ ਵਰਤੀਆਂ ਚਾਹੀਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਭਰ ‘ਚ ਮੀਂਹ ਦਾ ਕਹਿਰ ਜਾਰੀ, ਓੜੀਸ਼ਾ ‘ਚ 4 ਟ੍ਰੇਨਾਂ ਫਸੀਆਂ | Weather Update
ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ ਜਿੱਥੇ ਓੜੀਸ਼ਾ ‘ਚ ਚਾਰ ਟ੍ਰੇਨਾਂ ਮੀਂਹ ‘ਚ ਫਸ ਗਈਆਂ ਉੱਥੇ ਸ਼ਨਿੱਚਰਵਾਰ ਨੂੰ ਦਿੱਲੀ-ਐਨਸੀਆਰ ‘ਚ ਵੀ ਭਾਰੀ ਮੀਂਹ ਪਿਆ ਹੈ ਓੜੀਸ਼ਾ ਦੇ ਰਾਅਗੜਾ ‘ਚ ਭਾਰੀ ਮੀਂਹ ‘ਚ ਹੀਰਾਖੰਡ ਐਕਸਪ੍ਰੈਸ ਦੇ ਫਸਣ ਦੀ ਖਬਰ ਆਈ ਹੈ ਉਥੇ ਦਿੱਲੀ-ਐਨਸੀਆਰ ‘ਚ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਦਿੱਲੀ ‘ਚ ਝਮਾਝਮ ਮੋਹਲੇਧਾਰ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਸੀ ਦਿੱਲੀ ‘ਚ ਲਗਾਤਾਰ 2 ਘੰਟੇ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਉੱਥੇ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ ਅਤੇ ਗਾਂਗੇਅ ਪੱਛਮੀ ਬੰਗਾਲ, ਝਾਰਖੰਡ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਕੋਂਕਣ, ਗੋਅ ਦੇ ਵੱਖ-ਵੱਖ ਸਥਾਨਾਂ ‘ਤੇ ਤੇਜ਼ ਤੋਂ ਤੇਜ਼ ਮੀਂਹ ਪੈ ਸਕਦਾ ਹੈ।
ਅਗਲੇ 7 ਦਿਨ ਉੱਤਰਾਖੰਡ ‘ਚ ਭਾਰੀ ਮੀਂਹ ਦੇ ਸੰਕੇਤ
ਮੌਸਮ ਵਿਭਾਗ ਅਨੁਸਾਰ ਉੱਤਰਾਖੰਡ ‘ਚ ਸ਼ਨਿੱਚਰਵਾਰ ਰਾਤ ਤੋਂ 27 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਵਿਭਾਗ ਨੇ 22 ਜੁਲਾਈ ਨੂੰ ਭਾਰੀ ਮੀਂਹ ਦਾ ਅਨੁਮਾਨ ਲਾਇਆ ਹੈ ਉੱਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਅੱਜ ਸਵੇਰ ਤੋਂ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।