Dera sacah sauda - Sach Kahoon Punjabi

ਘਰ ਦੀ ਪੱਕੀ ਛੱਤ ਦੇਖ ‘ਗੁਲਜ਼ਾਰ’ ਹੋਇਆ ਗੁਲਜਾਰ ਸਿੰਘ
ਡੇਰਾ ਸ਼ਰਧਾਲੂਆਂ ਨੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ | Welfare Work

ਖੰਨਾ (ਮਨੋਜ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਨੇ ਪਿੰਡ ਹੈਡੋ ਦੇ ਇੱਕ ਲੋੜਵੰਦ ਵਿਅਕਤੀ ਗੁਲਜਾਰ ਸਿੰਘ ਪੁੱਤਰ ਕਾਕਾ ਸਿੰਘ ਦੇ ਖਸਤਾ ਹਾਲਤ ਮਕਾਨ ਨੂੰ ਢਾਹ ਕੇ ਨਵੇਂ ਸਿਰਿਓ ਮਕਾਨ ਬਣਾ ਕੇ ਦਿੱਤਾ। (Welfare Work)

ਜਾਣਕਾਰੀ ਅਨੁਸਾਰ ਗੁਲਜਾਰ ਸਿੰਘ ਦਾ ਮਕਾਨ ਬਹੁਤ ਹੀ ਖਸਤਾ ਹਾਲ ਸੀ ਤੇ ਬਰਸਾਤਾਂ ਦੇ ਮੌਸਮ ਅੰਦਰ ਛੱਤ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ ਜਦੋਂ ਇਸ ਸਬੰਧੀ ਉਸ ਨੇ ਸਾਧ-ਸੰਗਤ ਕੋਲ ਬੇਨਤੀ ਕੀਤੀ ਤਾਂ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੁਝ ਹੀ ਘੰਟਿਆਂ ਅੰਦਰ ਲੋੜਵੰਦ ਪਰਿਵਾਰ ਨੂੰ ਮਕਾਨ ਤਿਆਰ ਕਰਕੇ ਦੇ ਦਿੱਤਾ ਤੇ ਬਰਸਾਤਾਂ ’ਚ ਛੱਤ ਡਿੱਗਣ ਦੇ ਡਰ ਨੂੰ ਖਤਮ ਕਰ ਦਿੱਤਾ ਇਸ ਮੌਕੇ ਸਟੇਟ 85 ਮੈਂਬਰ ਜਗਦੀਸ਼ ਖੰਨਾ, 85 ਮੈਂਬਰ ਭੈਣ ਸਰੋਜ ਇੰਸਾਂ, ਜਸਪਾਲ ਇੰਸਾਂ, 15 ਮੈਂਬਰ ਰਣਵੀਰ ਸਿੰਘ, ਬਹਾਦਰ ਸਿੰਘ, ਡਾ. ਨੇਤਰ ਬਗਲੀ, ਭੈਣ ਸ਼ਿਵਾਗੀ ਇੰਸਾਂ, ਭੈਣ ਰਿਧੀਮਾ ਇੰਸਾਂ, ਭੈਣ ਕੰਚਨ ਇੰਸਾਂ ਤੋਂ ਇਲਾਵਾ ਸਾਧ-ਸੰਗਤ ਨੇ ਸੇਵਾ ਕੀਤੀ। (Welfare Work)

ਅਸੀਂ ਆਪਣੀ ਖੁਸ਼ੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ

ਇਸ ਮੌਕੇ ਪਰਿਵਾਰ ਦੇ ਮੁਖੀ ਗੁਲਜਾਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਹੈਡੋ ਨੇ ਦੱਸਿਆ ਕਿ ਅਸੀਂ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਾਂ। ਉਹ ਤੇ ਉਸਦਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਸਦਾ ਰਿਣੀ ਰਹੇਗਾ, ਜਿਨ੍ਹਾਂ ਸਾਡੇ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ।

Also Read : ਡਿਪਟੀ ਕਮਿਸ਼ਨਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

ਮਰਿਆ ਮੰਨ ਚੁੱਕੇ ਨੌਜਵਾਨ ਦੇ ਜਿੰਦਾ ਹੋਣ ਬਾਰੇ ਸੁਣ ਪਰਿਵਾਰ ਹੋਇਆ ਬਾਗ਼ੋ-ਬਾਗ਼
ਪੰਜ ਸਾਲਾਂ ਤੋਂ ਲਾਪਤਾ ਸੀ ਮੰਦਬੁੱਧੀ ਨੌਜਵਾਨ | Welfare Work

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਅਨੁਸਾਰ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ 5 ਸਾਲਾਂ ਤੋਂ ਲਾਪਤਾ ਮੰਦਬੁੱਧੀ ਨੌਜਵਾਨ ਬਾਰੇ ਉਸ ਦੇ ਪਰਿਵਾਰ ਨੂੰ ਉਸਦੇ ਜਿਉਂਦੇ ਹੋਣ ਦੀ ਸੂਚਨਾ ਦਿੱਤੀ ਤਾਂ ਪਰਿਵਾਰ ਹੈਰਾਨ ਰਹਿ ਗਿਆ ਕਿਉਂਕਿ ਪਰਿਵਾਰ ਉਕਤ ਨੌਜਵਾਨ ਨੂੰ ਮਰਿਆ ਮਨ ਚੁੱਕਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ (ਉਮਰ ਕਰੀਬ 40 ਸਾਲ) ਲਾਵਾਰਿਸ ਹਾਲਤ ’ਚ ਨੇੜੇ ਫੱਗੂਵਾਲਾ (ਸੰਗਰੂਰ) ਵਿਖੇ ਸੜਕ ਉਤੇ ਜਾ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ। ਜਿਸ ਸਬੰਧੀ ਸੂਚਨਾ ਕਾਕਾ ਰਾਮ, ਡਾ. ਪ੍ਰੇਮੀ ਜਗਦੀਸ਼ ਘਰਾਚੋਂ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਫੋਨ ਰਾਹੀਂ ਮੰਦਬੁੱਧੀ ਨੌਜਵਾਨ ਬਾਰੇ ਦੱਸਿਆ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਉਸਦੀ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ। (Welfare Work)

ਇਸ ਤਰ੍ਹਾਂ ਕੀਤੀ ਸੰਭਾਲ

ਉਕਤ ਨੌਜਵਾਨ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਕਾਰ ਰਾਹੀਂ ਲਿਆ ਕੇ ਉਸ ਨੂੰ ਖਾਣਾ ਖੁਆਇਆ ਗਿਆ। ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਨੌਜਵਾਨ ਨੂੰ ਨਵਾ-ਧੁਆ ਕੇ ਉਸ ਨੂੰ ਨਵੇਂ ਕੱਪੜੇ ਪਹਿਨਾਏ ਗਏ। ਉਕਤ ਨੌਜਵਾਨ ਤੋਂ ਜਦੋਂ ਉਸ ਦੇ ਨਾਂਅ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਨਾਂਅ ਸੁਖਰਾਜ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਕਾਲ ਝਰਾਣੀ ਜ਼ਿਲ੍ਹਾ ਬਠਿੰਡਾ ਦੱਸਿਆ।

ਜਗਰਾਜ ਸਿੰਘ ਨੇ ਦੱਸਿਆ ਕਿ ਅਸੀਂ ਉਥੋਂ ਦੀ ਲੋਕਲ ਪੁਲਿਸ ਨਾਲ ਡਿਜੀਟਲ ਤਕਨੀਕ ਰਾਹੀਂ ਨੰਬਰ ਲੈ ਕੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਮੰਦਬੁੱਧੀ ਦੇ ਭਰਾ ਬੱਗਾ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕਰੀਬ ਪੰਜ ਸਾਲ ਤੋਂ ਮਾਨਸਿਕ ਬਿਮਾਰੀ ਕਾਰਨ ਲਾਪਤਾ ਹੋ ਗਿਆ ਸੀ, ਜੋ ਅਜੇ ਕੁਆਰਾ ਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕਾਫ਼ੀ ਸਮੇਂ ਤੋਂ ਉਸ ਦੀ ਭਾਲ ਕਰ ਰਹੇ ਸੀ ਪਰ ਸਾਨੂੰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਛੇ ਭਰਾ ਹਾਂ।

Also Read : ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG

ਉਹ ਆਪਣੇ ਭਰਾ ਦੇ ਜਿਉਂਦੇ ਹੋਣ ਬਾਰੇ ਸੁਣ ਕੇ ਬਹੁਤ ਖੁਸ਼ ਹੋਏ। ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਸਬੰਧੀ ਸਥਾਨਕ ਥਾਣਾ ਵਿਚ ਇਤਲਾਹ ਦਿੱਤੀ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਕਰਵਾਉਣ ਉਪਰੰਤ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਵਿੱਚ ਡੇਰਾ ਸ਼ਰਧਾਲੂ ਹਰਵਿੰਦਰ ਧੀਮਾਨ, ਨਾਹਰ ਸਿੰਘ ਕਾਲਾ, ਧਰਵ ਗਰਗ, ਵਿਵੇਕ ਸ਼ੰਟੀ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ।

ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਕੀਤੀ ਸਾਂਭ-ਸੰਭਾਲ
ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ ਸੰਭਾਲ ਕਰਨ ਤੋਂ ਬਾਅਦ ਪਿੰਗਲਵਾੜੇ ਦਾਖਲ ਕਰਵਾਇਆ

(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪੇ੍ਰਸ਼ਾਨ ਵਿਅਕਤੀ ਨੂੰ ਸਾਂਭ ਸੰਭਾਲ ਕਰਨ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। (Missing Person)

ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਮੈਂਬਰਾਂ ਨੂੰ ਇੱਕ ਮੰਦਬੁੱਧੀ ਵਿਅਕਤੀ ਪਟਿਆਲਾ ਗੇਟ, ਸੰਗਰੂਰ ਕੋਲ ਲਾਵਰਿਸ ਹਾਲਤ ਵਿੱਚ ਮਿਲਿਆ। ਜਿਸਦੀ ਹਾਲਤ ਤਰਸਯੋਗ ਸੀ। ਸਾਡੀ ਟੀਮ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਤੇ ਉਸਨੂੰ ਨਵਾਇਆ ਧਵਾਇਆ ਤੇ ਖਾਣਾ ਖਵਾਇਆ। ਜਦੋਂ ਮੰਦਬੁੱਧੀ ਵਿਅਕਤੀ ਤੋਂ ਉਸਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਮਹਿੰਦਰ ਕਾਮਲਾਂ ਵਾਸੀ ਕਰਨਾਟਕਾ ਸਟੇਟ ਦੱਸਦਾ ਹੈ। (Missing Person)

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ

ਜਿਸ ਦੀ ਰਿਹਾਇਸ ਬਾਰੇ ਕੁੱਝ ਪਤਾ ਨਹੀਂ ਲੱਗਿਆ। ਜਿਸਤੋਂ ਬਾਅਦ ਮੰਦਬੁੱਧੀ ਵਿਅਕਤੀ ਸਬੰਧੀ ਸਥਾਨਕ ਥਾਣਾ ’ਚ ਰਿਪੋਰਟ ਦਰਜ ਕਰਵਾ ਦਿੱਤੀ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਮੰਦਬੁੱਧੀ ਵਿਅਕਤੀ ਨੂੰ ਸਾਂਭ ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਹੈ। ਇਸ ਮੌਕੇ ਪ੍ਰੇਮੀ ਨਾਹਰ ਸਿੰਘ ਕਾਲਾ, ਵਿਵੇਕ ਸੰਟੀ, ਦਿਕਸ਼ਾਂਤ ਇੰਸਾਂ, ਸਨੀ ਗੋਰੂ ਇੰਸਾਂ, ਹਰਵਿੰਦਰ ਬੱਬੀ ਇੰਸਾਂ ਆਦਿ ਮੌਜ਼ੂਦ ਸਨ।

Instagram ’ਤੇ Saint Dr. MSG ਦੀ ਆਈ ਨਵੀਂ ਵੀਡੀਓ, ਵੱਖ ਹੀ ਅੰਦਾਜ਼ ’ਚ ਦਿਖੇ ਸੋਹਣੇ ਸਤਿਗੁਰੂ
(ਸੱਚ ਕਹੂੰ ਨਿਊਜ਼)

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਪਣੇ ਇੰਸਟਾਗ੍ਰਾਮ ਚੈਨਲ ’ਤੇ ਬੁੱਧਵਾਰ ਨੂੰ ਇੱਕ ਵੀਡੀਓ ਅਪਲੋਡ ਕੀਤੀ। ਵੀਡੀਓ ’ਚ ਪੂਜਨੀਕ ਗੁਰੂ ਜੀ ਦਾ ਜੀਵ-ਜੰਤੂਆਂ ਨਾਲ ਅਸੀਮ ਪਿਆਰ ਸਾਫ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਮਨਮੋਹਕ ਮੁਸਕਾਨ ਵੀ ਅਸੀਮ ਖੁਸ਼ੀ ਦਾ ਸੰਚਾਰ ਕਰ ਰਹੀ ਹੈ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ । ਵੀਡੀਓ ’ਚ ਪੂਜਨੀਕ ਗੁਰੂ ਜੀ ਡੌਗੀ ਨੂੰ ਪ੍ਰਸ਼ਾਦ ਖਿਲਾ ਰਹੇ ਹਨ। ਪੂਜਨੀਕ ਗੁਰੂ ਜੀ ਦੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਖਾ ਕੇ ਉਹ ਖੁਸ਼ੀ ’ਚ ਉੱਛਲ ਰਿਹਾ ਹੈ। ਜਿਵੇਂ-ਜਿਵੇਂ ਪੂਜਨੀਕ ਗੁਰੂ ਜੀ ਉਸ ਨੂੰ ਨਿਰਦੇਸ਼ਿਤ ਕਰਦੇ ਹਨ, ਉਹ ਬਿਲਕੁਲ ਉਵੇਂ ਹੀ ਕਰਦਾ ਹੈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸ਼ਨਿੱਚਰਵਾਰ ਨੂੰ ਬਰਨਾਵਾ ਆਸ਼ਰਮ ’ਚ ਪਧਾਰੇ ਅਤੇ ਹਰ ਰੋਜ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦੇ ਰਹੇ ਹਨ।

ਇਹ ਵੀ ਪੜ੍ਹੋ :Youtube ਚੈਨਲ ’ਤੇ Saint Dr. MSG ਦਾ ਜਲਵਾ, LIVE ਆ ਕੇ ਸਾਧ-ਸੰਗਤ ਨੂੰ ਦਿੱਤੇ ਦਰਸ਼ਨ

https://www.instagram.com/reel/Cj4cmCnNLQO/?utm_source=ig_web_copy_link

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Youtube ਚੈਨਲ ’ਤੇ Saint Dr. MSG ਦਾ ਜਲਵਾ, LIVE ਆ ਕੇ ਸਾਧ-ਸੰਗਤ ਨੂੰ ਦਿੱਤੇ ਦਰਸ਼ਨ
(ਸੱਚ ਕਹੂੰ ਨਿਊਜ਼)

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਦਰਸ਼- ਦੀਦਾਰ ਪਾ ਕੇ ਖੁਸ਼ੀ ਨਾਲ ਨਿਹਾਲ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ’ਚ ਪਧਾਰਨ ਦੀ ਖੁਸ਼ਖਬਰੀ ਪਾ ਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੱਚਦੀ, ਝੂਮਦੀ ਗਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਣਾਵਾਂ ਮੁਤਾਬਿਕ ਖੁਸ਼ੀ ਇਜਹਾਰ ਕਰਨ ਦਾ ਅਨੋਖਾ ਤਰੀਕਾ ਅਪਨਾ ਕੇ ਪੂਜਨੀਕ ਗੁਰੂ ਜੀ ਦਾ ਸੱਚੇ ਦਿਲੋਂ ਸ਼ੁਕਰਾਨਾ ਕਰ ਰਹੀ ਹੈ। ਆਓ ਸੁਣਦੇ ਹਾਂ ਪੂਜਨੀਕ ਗੁਰੂ ਜੀ ਦੇ ਰੂਹਾਨੀ ਬਚਨ….

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜ਼ਿਲ੍ਹਾ ਸੰਗਰੂਰ ਦੇ ਦੋ ਡੇਰਾ ਸ਼ਰਧਾਲੂ ਲੱਗੇ ਮਾਨਵਤਾ ਭਲਾਈ ਦੇ ਲੇਖੇ
ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

ਪਿੰਡ ਰਟੌਲਾਂ ‘ਚ ਹੋਇਆ ਦੂਜਾ ਸਰੀਰਦਾਨ

ਮਹਿਲਾਂ ਚੌਂਕ (ਸੰਗਰੂਰ) (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉਥੇ ਮਰਨ ਤੋਂ ਬਾਅਦ ਵੀ ਉਨ੍ਹਾਂ ਦਾ ਮਨੁੱਖੀ ਸੇਵਾ ਦਾ ਇਹ ਜਜ਼ਬਾ ਬਰਕਰਾਰ ਹੈ ਅਜਿਹੀ ਹੀ ਮਨੁੱਖਤਾ ਦੀ ਸੇਵਾ ਦੀ ਉਦਾਹਰਣ ਬਣਿਆ ਹੈ ਬਲਾਕ ਮਹਿਲਾਂ ਦੇ ਪਿੰਡ ਰਟੌਲ ਦਾ ਇੱਕ ਡੇਰਾ ਪ੍ਰੇਮੀ ਗੁਰਜੰਟ ਸਿੰਘ ਇੰਸਾਂ ਜਿਹਨਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਹੋਰ ਅਡੰਬਰਾਂ ਦੀ ਬਜਾਏ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਕੀਤਾ ਹੈ ਜ਼ਿਕਰਯੋਗ ਹੈ ਕਿ ਪਿੰਡ ਰਟੌਲਾਂ ਵਿਖੇ ਇਹ ਦੂਜਾ ਸਰੀਰਦਾਨ ਹੈ

ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਰਟੌਲਾਂ ਦੇ ਰਹਿਣ ਵਾਲੇ ਗੁਰਜੰਟ ਸਿੰਘ ਇੰਸਾਂ ਪੁੱਤਰ ਗੁਰਦਿਆਲ ਸਿੰਘ ਜੋ ਕਿ ਆਪਣੇ ਸਵਾਸਾਂ ਰੂਪੀ ਪੂੰਜੀ ਖਤਮ ਕਰਕੇ ਇਸ ਨਾਸ਼ਵਾਨ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਗੁਰਜੰਟ ਸਿੰਘ ਇੰਸਾਂ ਦੀ ਦੇਹ ਦਾ ਸਸਕਾਰ ਨਾ ਕਰਕੇ ਉਸ ਨੂੰ ਮੈਡੀਕਲ ਖੋਜਾਂ ਲਈ ਹਸਪਤਾਲ ਨੂੰ ਦਾਨ ਕਰ ਦਿੱਤਾ

ਮ੍ਰਿਤਕ ਦੇਹ ਨੂੰ ਲੈਣ ਲਈ ਬਠਿੰਡਾ ਜਿਲ੍ਹੇ ਦੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਸਰਚ ਸੈਂਟਰ ਭੁੱਚੋ ਮੰਡੀ ਦੇ ਡਾਕਟਰ ਪੁੱਜੇ ਸਨ ਮ੍ਰਿਤਕ ਗੁਰਜੰਟ ਸਿੰਘ ਦੀ ਅੰਤਿਮ ਯਾਤਰਾ ਲਈ ਮ੍ਰਿਤਕ ਦੇਹ ਨੂੰ ਇੱਕ ਫੁੱਲਾਂ ਲੱਦੀ ਗੱਡੀ ਨੂੰ ਨੰਬਰਦਾਰ ਨਿਰਭੈ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿੰਦਰ ਕੌਰ ਇੰਸਾਂ, ਪਰਮਜੀਤ ਸਿੰਘ ਇੰਸਾਂ, ਵੀਰਪਾਲ ਕੌਰ, ਰਣਜੀਤ ਕੌਰ ਇੰਸਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਤਾਲੀ ਮੈਂਬਰ ਨੇਕ ਸਿੰਘ ਇੰਸਾਂ, ਬਲਾਕ ਮਹਿਲਾਂ ਦੇ ਪੰਦਰਾਂ ਮੈਂਬਰ ਜਗਮੇਲ ਸਿੰਘ ਇੰਸਾਂ, ਅਸ਼ਵਨੀ ਕੁਮਾਰ ਇੰਸਾਂ, ਨਾਇਬ ਸਿੰਘ ਇੰਸਾਂ, ਮੈਂਬਰ ਜ਼ੋਰਾ ਸਿੰਘ ਇੰਸਾਂ, ਮਨਦੀਪ ਦਾਸ ਇੰਸਾਂ, ਹਾਕਮ ਸਿੰਘ ਇੰਸਾਂ, ਮਲਕੀਤ ਸਿੰਘ ਦਿੜ੍ਹਬਾ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਨ ਭੈਣਾਂ, ਪੰਚਾਇਤ ਮੈਂਬਰਾਂ ਤੇ ਰਿਸ਼ਤੇਦਾਰ ਤੇ ਸਮੂਹ ਸਾਧ ਸੰਗਤ ਹਾਜ਼ਰ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।