blankets - Sach Kahoon Punjabi
Welfare: ਡੇਰਾ ਸ਼ਰਧਾਲੂਆਂ ਨੇ ਸਟੇਸ਼ਨ, ਬੱਸ ਅੱਡਿਆਂ ’ਤੇ ਪਏ ਬੇਸਹਾਰਾ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ
Welfare: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਠੰਢ ਦੀ ਸ਼ੁਰੂਆਤ ਵਿੱਚ ਪੁੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਸਟੇਸ਼ਨ, ਫੁੱਟ-ਪਾਥਾਂ, ਮੰਡੀ, ਸੜਕਾਂ ’ਤੇ ਸਰਦੀ ਦੇ ਮੌਸਮ ਵਿਚ ਸੁੱਤੇ ਪਏ ਗਰੀਬ ਤੇ ਬੇਸਹਾਰਾ ਲੋੜਵੰਦਾਂ ਵਿਅਕਤੀਆਂ ’ਤੇ ਗਰਮ ਕੰਬਲ ਪਾ ਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ।
ਇਹ ਵੀ ਪੜ੍ਹੋ: Welfare Work: ਮਾਤਾ ਤੇਜ ਕੌਰ ਇੰਸਾਂ ਬਣੇ 14 ਵੇਂ ਸਰੀਰਦਾਨੀ
ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਵਿੱਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਸਾਧ-ਸੰਗਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀ ਹੈ। ਇਹ ਮਹੀਨਾ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਕਰਕੇ ਵੀ ਮਨਾਉਂਦੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਪਹਿਲਾਂ ਹੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਆਉਣ ਵਾਲੀ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ, ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਬੇਸਹਾਰਾ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਨਿਤਿਸ਼ ਇੰਸਾਂ, ਵੰਸ਼ ਇੰਸਾਂ, ਯੁਵਰਾਜ ਇੰਸਾਂ, ਸੁਖਵਿੰਦਰ ਇੰਸਾ, ਪੰਕਜ ਇੰਸਾਂ, ਸਾਜਨ ਇੰਸਾਂ, ਦੁਰਲਭ ਇੰਸਾਂ, ਸ਼ਿਵਮ ਇੰਸਾਂ, ਅਨਮੋਲ ਇੰਸਾਂ, ਵਾਸ਼ੂ ਇੰਸਾਂ, ਅਰਸ਼ਦੀਪ ਇੰਸਾਂ, ਗੁਰਚਰਨ ਇੰਸਾਂ, ਰਾਜਬੀਰ ਇੰਸਾਂ, ਅਰਮਾਨਕਮਲ ਇੰਸਾਂ ਵੱਲੋਂ ਕੰਬਲ ਵੰਡੇ ਗਏ। Welfare
ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ
ਡੇਰਾ ਪ੍ਰੇਮੀਆਂ ਵੱਲੋਂ ਲੋਹੜੀ ਮੌਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਕੰਬਲ ਵੰਡੇ
(ਜੀਵਨ ਗੋਇਲ) ਧਰਮਗੜ੍ਹ/ਚੀਮਾਂ ਮੰਡੀ। ਕਸਬਾ ਚੀਮਾਂ ਦੇ ਸੇਵਾਦਾਰ ਪਿਆਰਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਜਿੱਥੇ ਲੋਕ ਆਮ ਤਿਉਹਾਰਾਂ ’ਤੇ ਫਜੂਲੀ ਖਰਚੇ ਕਰਦੇ ਹਨ, ਉਨ੍ਹਾਂ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਨਾਮ ਚਰਚਾ ਦੌਰਾਨ ਲੋੜਵੰਦ ਤਿੰਨ ਪਰਿਵਾਰਾਂ ਨੂੰ ਰਾਸ਼ਨ ਅਤੇ ਇੱਕ ਨੂੰ ਗਰਮ ਕੰਬਲ ਦੇ ਕੇ ਉੱਤਮ ਸੇਵਾ ਕੀਤੀ। ਜਾਣਕਾਰੀ ਦਿੰਦਿਆਂ ਭੰਗੀਦਾਸ ਬਿੱਟੂ ਇੰਸਾਂ ਨੇ ਦੱਸਿਆ ਇਸ ਪਵਿੱਤਰ ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਪਿਆਰਾ ਇੰਸਾਂ ਦਾ ਪਰਿਵਾਰ ਵੱਲੋਂ ਦੋ ਅਤੇ ਸ਼ੰਕਰ ਇੰਸਾਂ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਦੇ ਕੇ ਪੋਤਰੇ ਦੀ ਲੋਹੜੀ ਮਨਾਉਂਦਿਆਂ ਮਾਨਵਤਾ ਭਲਾਈ ਕਾਰਜ ਕੀਤਾ ਅਤੇ ਗੁਰੂ ਜਸ਼ ਗਾਇਆ। ਇਸ ਮੌਕੇ ਬਾਬੂ ਤਰਸੇਮ ਇੰਸਾਂ, ਸੰਸਾਰੀ ਲਾਲ ਇੰਸਾਂ, ਡਾ. ਸਰਬਜੀਤ ਇੰਸਾਂ, ਗੋਬਿੰਦ ਰਾਮ ਇੰਸਾਂ, ਗੁਰਪ੍ਰੀਤ ਇੰਸਾਂ, ਮਾ: ਜਰਨੈਲ ਇੰਸਾਂ, ਭੂਸ਼ਨ ਇੰਸਾਂ, ਤੁਲਸੀ ਇੰਸਾਂ, ਰਘਵੀਰ ਇੰਸਾਂ ਸਮੇਤ ਭੈਣ ਗੁਰਮੀਤ ਕੌਰ ਅਤੇ ਇਕਵਿੰਦਰ ਕੌਰ ਇੰਸਾਂ ’ਤੇ ਸਾਧ ਸੰਗਤ ਮੌਜੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡੇਰਾ ਸ਼ਰਧਾਲੂਆਂ ਠੰਢ ‘ਚ ਠੂਰ-ਠੂਰ ਕਰਦੇ ਜ਼ਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਬੀਤੀ ਰਾਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੁਲਦੀਪ ਸਿੰਘ ਵਿੱਕੀ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ ਬਰਕੰਦੀ, ਸੁਰਿੰਦਰ ਸਿੰਘ ਨੋਨੀ, ਗੁਰਦਾਸ ਸਿੰਘ ਇੰਸਾਂ ਬਰਕੰਦੀ ਆਦਿ ਨੇ ਜਲਾਲਾਬਾਦ, ਫਿਰੋਜਪੁਰ, ਫਰੀਦਕੋਟ, ਬਠਿੰਡਾ, ਆਦਿ ਰੇਲਵੇ ਸਟੇਸ਼ਨਾ ਤੇ ਪਏ ਬੇਸਹਾਰਾ ਜ਼ਰੂਰਤਮੰਦ ਲੋਕ ਜੋ ਸਰਦੀ ਨਾਲ ਠੂਰ-ਠੂਰ ਕਰਦੇ ਸੋ ਰਹੇ ਸਨ ਉਨਾਂ ਨੂੰ ਜਾ ਕੇ ਗਰਮ ਕੰਬਲ ਵੰਡੇ। ਇਸ ਮੌਕੇ ਕੁਲਦੀਪ ਸਿੰਘ ਵਿੱਕੀ ਇੰਸਾਂ ਨੇ ਦਸਿਆ ਕਿ ਕੜਾਕੇ ਦੀ ਪੈ ਰਹੀ ਸਰਦੀ ਨੂੰ ਦੇਖਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹਜੂਰ ਪਿਤਾ ਜੀ ਦੀ ਪ੍ਰੇਰਨਾਂ ਸਦਕਾ ਸਟੇਸ਼ਨਾਂ ‘ਤੇ ਸੌਂ ਰਹੇ ਗਰੀਬ ਬੇਸਹਾਰਾ ਨੂੰ ਕੰਬਲ ਦੇਣ ਦਾ ਮੰਨ ਬਨਾਇਆ ਤਾਂ ਸੇਵਾਦਰਾਂ ਨੇ ਉਕਤ ਸਟੇਸ਼ਨਾਂ ਤੇ ਜਾ ਕੇ ਫਰਸ਼ ਤੇ ਸੁਤੇ ਪਏ ਲੋਕਾਂ ‘ਤੇ ਕੰਬਲ ਦਿੱਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।