dera volunteers - Sach Kahoon Punjabi

ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
ਡਿੰਗੂ-ਡਿੰਗੂ ਕਰਦੀ ਛੱਤ ਦਾ ਮੁੱਕਿਆ ਫਿਕਰ, ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ

ਮੌੜ ਮੰਡੀ, (ਰਾਕੇਸ਼ ਗਰਗ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਮੌੜ ‘ਚ ਪੈਂਦੇ ਪਿੰਡ ਕਮਾਲੂ ਸਵੈਚ ਵਿਖੇ ਸਾਧ-ਸੰਗਤ ਵੱਲੋਂ ਇੱਕ ਵਿਧਵਾ ਭੈਣ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਗਿਆ ਪਿੰਡ ਦੇ ਭੰਗੀਦਾਸ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਕਮਾਲੂ ਸਵੈਚ ਦੀ ਵਸਨੀਕ ਜਸਵਿੰਦਰ ਕੌਰ ਦਾ ਪਤੀ ਭੂਰਾ ਸਿੰਘ ਪੰਜ ਸਾਲ ਪਹਿਲਾਂ ਇਸ ਦੁਨੀਆਂ ਤੋਂ ਸਦਾ ਲਈ ਚਲਾ ਗਿਆ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀ ਸੀ, ਜਸਵਿੰਦਰ ਕੌਰ ਦੇ ਇੱਕ ਮਾਸੂਮ ਬੇਟੀ ਸੀ

ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ

ਜਿਸ ਦਾ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਵਿਧਵਾ ਦੇ ਮਕਾਨ ਦੀ ਹਾਲਤ ਕਾਫੀ ਖਸਤਾ ਸੀ ਜੋ ਕਿਸੇ ਵੀ ਸਮੇਂ ਡਿੱਗ ਸਕਦਾ ਸੀ ਜਿਸ ਦਾ ਜਸਵਿੰਦਰ ਕੌਰ ਨੂੰ ਹਰ ਸਮੇਂ ਡਿੱਗਣ ਦਾ ਡਰ ਰਹਿੰਦਾ ਸੀ ਪਰ ਪੂੰਜੀ ਨਾ ਹੋਣ ਕਾਰਨ ਉਹ ਘਰ ਨਹੀ ਬਣਾ ਸਕਦੀ ਸੀ ਜਦੋਂ ਇਸ ਬਾਰੇ ਪਿੰਡ ਦੀ ਸਾਧ ਸੰਗਤ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤਰੁੰਤ ਬਲਾਕ ਕਮੇਟੀ ਨੂੰ ਦੱਸਿਆ ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸਲਾਹ ਮਸ਼ਵਰਾ ਕਰਕੇ ਵਿਧਵਾ ਭੈਣ ਦਾ ਮਕਾਨ ਬਣਾਉਣ ਦਾ ਬੀੜਾ ਚੁੱਕ ਲਿਆ

ਸਾਧ-ਸੰਗਤ ਨੇ ਕੜਾਕੇ ਦੀ ਠੰਢ ਦੀ ਪਰਵਾਹ ਕਿਤੇ ਬਿਨ੍ਹਾਂ ਦੇਖਦੇ ਦੇਖਦੇ ਵਿਧਵਾ ਭੈਣ ਨੂੰ ਨਵੇਂ ਦੋ ਪੱਕੇ ਕਮਰੇ, ਰਸੋਈ, ਲੈਟਰਿੰਗ, ਬਾਥਰੂਮ ਅਤੇ ਘਰ ਦੀ ਚਾਰ ਦਿਵਾਰੀ ਤਿਆਰ ਕਰਕੇ ਦੇ ਦਿੱਤੀ ਇਸ ਕਾਰਜ ਵਿੱਚ ਕਰੀਬ 100 ਸੇਵਾਦਾਰ ਭੈਣ/ਭਾਈਆਂ ਤੋਂ ਇਲਾਵਾ, ਬਲਾਕ ਭੰਗੀਦਾਸ ਰਾਕੇਸ਼ ਗਰਗ, 15 ਮੈਂਬਰ ਅਮ੍ਰਿੰਤਪਾਲ ਗੋਗੀ,15 ਮੈਂਬਰ ਦਰਸ਼ਨ ਸਿੰਘ, 15 ਮੈਂਬਰ ਗੁਰਪਾਲ ਸਿੰਘ, 15 ਮੈਂਬਰ ਕੁਲਵੰਤ ਸਿੰਘ, 15 ਮੈਂਬਰ ਲੀਲਾ ਸਿੰਘ ਅਤੇ ਜਿੰਮੇਵਾਰਾਂ ਬੜੇ ਉਤਸ਼ਾਹ ਨਾਲ ਸਹਿਯੋਗ ਦਿੱਤਾ

ਬਿਨ੍ਹਾਂ ਕਿਸੇ ਸਵਾਰਥ ਦੇ ਸਾਧ ਸੰਗਤ ਮਾਨਵਤਾ ਦੀ ਸੇਵਾ ਕਰ ਰਹੀ ਹੈ : 25 ਮੈਂਬਰ

ਬਲਾਕ ਦੇ 25 ਮੈਂਬਰ ਵੀਰਾ ਸਿੰਘ ਇੰਸਾਂ ਅਤੇ 25 ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 134 ਮਾਨਵਤਾ ਭਲਾਈ ਕਾਰਜ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਤਹਿਤ ਸਾਧ ਸੰਗਤ ਨੇ ਵਿਧਵਾ ਭੈਣ ਜਸਵਿੰਦਰ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਸਾਧ ਸੰਗਤ ਬਿਨ੍ਹਾਂ ਕਿਸੇ ਸਵਾਰਥ ਦੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਵੱਧ ਚੜ ਕੇ ਅਜਿਹੇ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ ਅਤੇ ਇਹ ਕਾਰਜ ਹਮੇਸ਼ਾ ਜਾਰੀ ਰੱਖੇ ਜਾਣਗੇ

ਸਾਧ-ਸੰਗਤ ਨੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ : ਸਰਪੰਚ ਜਗਦੀਸ਼ ਸਿੰਘ

ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਅਤੇ ਪੰਚ ਭੋਲਾ ਸਿੰਘ ਦਾ ਕਹਿਣਾ ਸੀ ਕਿ ਜੋ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਜਿਹੇ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਹਨ ਉਨ੍ਹਾਂ ਕਿਹਾ ਕਿ ਹੁਣ ਵਿਧਵਾ ਜਸਵਿੰਦਰ ਕੌਰ ਨੂੰ ਸਾਧ ਸੰਗਤ ਨੇ ਮਕਾਨ ਬਣਾ ਦੇਣ ਦਾ ਬਹੁਤ ਵੱਡਾ ਪੁੰਨ ਖੱਟਿਆ ਹੈ ਕਿਉਂ ਕਿ ਵਿਧਵਾ ਭੈਣ ਨੂੰ ਮਕਾਨ ਦੀ ਸਖਤ ਜਰੂਰਤ ਸੀ ਜੋ ਹੁਣ ਪੂਰੀ ਹੋ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਲਾਕ ਜਗਰਾਓਂ ਦੀ 25 ਵੀਂ ਸਰੀਰਦਾਨੀ ਬਣੀ ਬਸੰਤ ਕੌਰ ਇੰਸਾਂ
45 ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਪੁੱਜੀ ਸਾਧ-ਸੰਗਤ ਨੇ ਕੀਤਾ ਰਵਾਨਾ

ਜਗਰਾਓਂ (ਜਸਵੰਤ ਰਾਏ) ਬਲਾਕ ਜਗਰਾਓਂ ਦੀ ਡੇਰਾ ਸ਼ਰਧਾਲੂ ਮਾਤਾ ਬਸੰਤ ਕੌਰ ਇੰਸਾਂ (70) ਪਤਨੀ ਸੁਖਦੇਵ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ, ਦੇਹਾਂਤ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਪੱਤਰਕਾਰ ਬੌਬੀ ਸਹਿਜਲ ਦੇ ਮਾਤਾ ਤੇ ਡੇਰੇ ਦੇ ਅਣਥੱਕ ਸੇਵਾਦਾਰ ਬਸੰਤ ਕੌਰ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ (ਦੇਹਾਂਤ ਉਪਰੰਤ) ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਸੇ ਤਹਿਤ ਉਨ੍ਹ੍ਹਾਂ ਦੇ ਪੁੱਤਰ ਬੌਬੀ ਸਹਿਜਲ ਇੰਸਾਂ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ (ਬਠਿੰਡਾ) ਨੂੰ ਦਾਨ ਕੀਤਾ। ਮਾਤਾ ਬਸੰਤ ਕੌਰ ਇੰਸਾਂ ਦੀ ਅਰਥੀ ਨੂੰ ਉਨਾਂ ਦੀਆਂ ਧੀਆਂ ਨਿਰਮਲ ਕੌਰ ਇੰਸਾਂ, ਸੁਰਿੰਦਰ ਕੌਰ ਇੰਸਾਂ, ਨੂੰਹਾਂ ਬਲਜੀਤ ਕੌਰ ਇੰਸਾਂ, ਜਸਪ੍ਰੀਤ ਕੌਰ ਅਤੇ ਸਰਬਜੀਤ ਕੌਰ ਇੰਸਾਂ ਨੇ ਮੋਢਾ ਦੇ ਕੇ ਸੇਜਲ ਅੱਖਾਂ ਨਾਲ ਰਵਾਨਾ ਕੀਤਾ।

ਦੱਸਣਯੋਗ ਹੈ ਕਿ ਮਾਤਾ ਬਸੰਤ ਕੌਰ ਇੰਸਾਂ ਨੇ ਮੈਡੀਕਲ ਖੋਜਾਂ ਲਈ ਜਗਰਾਓਂ ਬਲਾਕ ਚੋਂ 25ਵੇਂ ਸਰੀਰਦਾਨ ਹੋਣ ਦਾ ਮਾਣ ਖੱਟਿਆ ਹੈ। ਇਸ ਮੌਕੇ 45 ਮੈਂਬਰ ਜਸਵੀਰ ਇੰਸਾਂ, ਸੰਦੀਪ ਇੰਸਾਂ, ਏਐੱਸਆਈ ਸੁਰਜੀਤ ਸਿੰਘ ਇੰਸਾਂ, ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, 25 ਮੈਂਬਰ ਅਵਤਾਰ ਇੰਸਾਂ, ਸਮੂਹ 15 ਮੈਂਬਰਾਂ, ਜ਼ਿਲ੍ਹਾ ਸੁਜਾਣ ਭੈਣ ਅਮਰਜੀਤ ਕੌਰ ਇੰਸਾਂ ਸਮੇਤ ਸਮੂਹ ਸੁਜਾਣ ਭੈਣਾਂ, ਰਿਸ਼ਤੇਦਾਰਾਂ ਬਲਵੀਰ ਇੰਸਾਂ, ਸੁਰਜੀਤ ਕੌਰ ਇੰਸਾ, ਸੋਮਾ ਇੰਸਾਂ, ਗੁਰਮੀਤ ਇੰਸਾਂ, ਸ਼ਹਿਰ ਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਵੱਖ-ਵੱਖ ਬਲਾਕਾਂ ਦੇ ਪਿੰਡਾਂ ਦੇ ਭੰਗੀਦਾਸਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਮਾਤਾ ਬਸੰਤ ਕੌਰ ਇੰਸਾਂ ਅਮਰ ਰਹੇ ਦੇ ਨਾਰਿਆਂ ਰਾਹੀਂ ਸ਼ਹਿਰ ਦੀ ਪਰਿਕ੍ਰਮਾ ਕਰਦਿਆਂ ਫੁੱਲਾਂ ਨਾਲ ਸਜੀ ਹੋਈ ਗੱਡੀ ‘ਚ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।