Unexpected - Sach Kahoon Punjabi
ਅੰਤਿਮ ਸਸਕਾਰ ਮੌਕੇ ਮੰਤਰੀ, ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਰਹੇ ਮੌਜ਼ੂਦ
ਏਜੰਸੀ/ਉਨਾਵ। ਉੱਤਰ ਪ੍ਰਦੇਸ਼ ‘ਚ ਉਨਾਵ ਦੇ ਬਿਹਾਰ ਖੇਤਰ ‘ਚ ਅੱਜ ਸਖ਼ਤ ਸੁਰੱਖਿਆ ਬੰਦੋਬਸਤ ਦਰਮਿਆਨ ਦੁਰਾਚਾਰ ਪੀੜਤਾ ਦੀ ਲਾਸ਼ ਨੂੰ ਭੂ-ਸਮਾਧੀ ਦੇ ਦਿੱਤੀ ਗਈ ਇਸ ਮੌਕੇ ਯੋਗੀ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਤੇ ਕਮਲ ਰਾਣੀ ਵਰੁਣ ਤੋਂ ਇਲਾਵਾ ਡਿਵੀਜਨ ਕਮਿਸ਼ਨਰ  ਮੁਕੇਸ਼ ਮੇਸ਼੍ਰਾਮ ਸਮੇਤ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਜ਼ੂਦ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਣ ਦੀ ਮੰਗ ‘ਤੇ ਅੜੇ ਪੀੜਤਾ ਦੇ ਪਰਿਵਾਰਾਂ ਨੇ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕਰ ਦਿਤਾ ਸੀ ਪਰ ਬਾਅਦ ‘ਚ ਡਿਵੀਜਨ ਕਮਿਸ਼ਨਰ ਦੇ ਸਮਝਾਉਣ  ਮਨਾਉਣ ‘ਤੇ ਉਹ ਰਾਜ਼ੀ ਹੋ ਗਏ ਪੀੜਤਾ ਦੀ ਲਾਸ਼ ਨੂੰ ਪਿੰਡ ਦੇ  ਬਾਹਰ ਉਸਦੇ ਪੁਸ਼ਤੈਨੀ ਖੇਤ ‘ਚ ਦਾਦਾ, ਦਾਦੀ ਦੀ ਸਮਾਧੀ ਨੇੜੇ ਦਫ਼ਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਕੁਝ ਪਿੰਡ ਵਾਸੀ ਮੌਜ਼ੂਦ ਸਨ ਬਾਅਦ ‘ਚ ਸਮਾਧੀ ਸਥਾਨ ‘ਤੇ ਯੋਗੀ ਸਰਕਾਰ ਦੇ ਦੋ ਮੰਤਰੀਆਂ ਨੇ ਵੀ ਆਪਣੀ ਮੌਜ਼ੂਦਗੀ ਦਰਜ ਕਰਵਾਈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਬਿਹਾਰ ਥਾਣਾ ਖੇਤਰ ਦੇ ਹਿੰਦੂਨਗਰ ਭਾਟਨ ਖੇੜਾ ਪਿੰਡ ‘ਚ ਦੁਰਾਚਾਰ ਦੀ ਪੀੜਤਾ ਨੂੰ ਵਹਿਸ਼ੀ ਦਰਿੰਦਿਆਂ ਨੇ ਵੀਰਵਾਰ ਸਵੇਰੇ ਉਸ ਸਮੇਂ ਅੱਗ ਦੇ ਹਵਾਲ ਕਰ ਦਿੱਤਾ ਸੀ ਜਦੋਂ ਉਹ ਆਪਣੇ ਵਕੀਲ ਨੂੰ ਮਿਲਣ ਰਾਏਬਰੇਲੀ ਜਾਣ ਲਈ ਘਰੋਂ ਰੇਲਵੇ ਸਟੇਸ਼ਨ ਲਈ ਨਿਕਲੀ ਸੀ ਪੀੜਤਾ ਨੂੰ ਗੰਭੀਰ ਹਾਲਤ ‘ਚ ਪਹਿਲਾਂ ਲਖਨਊ ਤੇ ਬਾਅਦ ‘ਚ ਏਅਰਲਿਫਟ ਕਰਕੇ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਸ਼ੁੱਕਰਵਾਰ ਦੇਰ ਰਾਤ ਉਸਨੇ ਅੰਤਿਮ ਸਾਹ ਲਈ ਪੀੜਤਾ ਦੀ ਲਾਸ਼ ਸ਼ਨਿੱਚਰਵਾਰ ਰਾਤ ਦਿੱਲੀ ਤੋਂ ਸੜਵ ਮਾਰਗ ਰਾਹੀਂ ਉਸਦੇ ਜੱਦੀ ਸਥਾਨ ਉਨਾਵ ਲਿਆਂਦੀ ਗਈ ਸੀ ਇਸ ਮਾਮਲੇ ‘ਚ ਪੁਲਿਸ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
ਦਫਤਰਾਂ ‘ਚ ਹੋ ਰਹੇ ਵਿਭਾਗੀ ਕੰਮ-ਕਾਜ ‘ਤੇ ਜ਼ਾਹਿਰ ਕੀਤੀ ਸੰਤੁਸ਼ਟੀ
ਸਤਪਾਲ ਥਿੰਦ, ਫਿਰੋਜ਼ਪੁਰ:ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐੱਸ. ਵੱਲੋਂ ਅੱਜ ਸਵੇਰੇ ਤਕਰੀਬਨ 9:00 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਡੀ.ਸੀ. ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪਣੀ ਹਾਜ਼ਰੀ ਯਕੀਨੀ ਬਣਾਈ ਰੱਖਣ ਤਾਂ ਜੋ ਦਫ਼ਤਰਾਂ ‘ਚ ਆਪਣੇ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦਫ਼ਤਰਾਂ ਵਿੱਚ ਹੋ ਰਹੇ ਵਿਭਾਗੀ ਕੰਮਾਂ ਤੋਂ ਸੰਤੁਸ਼ਟੀ ਜ਼ਾਹਿਰ ਕਰਦਿਆਂ ਅਧਿਕਾਰੀਆਂ ਨੂੰ ਹੋਰ ਵੀ ਪਹਿਲਾਂ ਨਾਲੋਂ ਬਿਹਤਰ ਸੇਵਾਵਾਂ ਦੇਣ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਾਲੇ ਆਪਣੇ ਦਫ਼ਤਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹਰੇਕ ਦਫ਼ਤਰ ਆਪਣਾ ਕਚਰਾ ਆਦਿ ਕੂੜੇਦਾਨਾਂ ਵਿੱਚ ਰੱਖਣ ਅਤੇ ਸਵੇਰੇ ਸਫ਼ਾਈ ਕਰਮਚਾਰੀਆਂ ਨੂੰ ਸੌਂਪਣ ਤਾਂ ਜੋ ਆਲੇ-ਦੁਆਲੇ ਗੰਦਗੀ ਨਾ ਫੈਲੇ।