TopTen - Sach Kahoon Punjabi
ਉਪਹਾਰ: ਅੰਸਲ ਬੰਧੂ ਨਹੀਂ ਜਾਣਗੇ ਜੇਲ੍ਹ
ਸੁਪਰੀਮ ਕੋਰਟ ਨੇ ਪੀੜਤਾਂ ਦੀ ਕਿਊਰੇਟਿਵ ਅਰਜੀ ਕੀਤੀ ਰੱਦ
ਖੁੱਲ੍ਹੀ ਅਦਾਲਤ ਦੀ ਸੁਣਵਾਈ ਦੀ ਪੀੜਤਾਂ ਦੀ ਮੰਗ ਵੀ ਕੀਤੀ ਰੱਦ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਉਪਹਾਰ (Uphaar) ਸਿਨੇਮਾ ਅਗਨੀਕਾਂਡ ‘ਚ ਲਾਪਰਵਾਹੀ ਦੇ ਦੋਸ਼ੀ ਦੇਸ਼ ਦੇ ਮੰਨੇ ਪ੍ਰਮੰਨੇ ਬਿਲਡਰ ਅੰਸਲ ਬੰਧੂਆਂ ਨੂੰ ਵੱਡੀ ਰਾਹਤ ਦਿੰਦਿਆਂ ਅਗਨੀਕਾਂਡ ਪੀੜਤ ਐਸੋਸੀਏਸ਼ਨ ਦੀ ਕਿਊਰੇਟਿਵ ਅਰਜੀ ਰੱਦ ਕਰ ਦਿੱਤੀ ਹੈ। ਹੁਣ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਮੁੱਖ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਬੀ ਆਰ ਗਵਈ ਅਤੇ ਜਸਟਿਸ ਸੂਰਿਆਕਾਂਡ ਦੀ ਬੇਂਚ ਨੇ ਪੀੜਤਾਂ ਵੱਲੋਂ ਦਾਖਲ ਕਿਊਰੇਟਿਵ ਅਰਜੀਆਂ ਨੂੰ ਰੱਦ ਕਰ ਦਿੱਤਾ। ਨਾਲ ਹੀ ਖੁੱਲ੍ਹੀ ਅਦਾਲਤ ਦੀ ਸੁਣਵਾਈ ਦੀ ਪੀੜਤਾਂ ਦੀ ਮੰਗ ਵੀ ਰੱਦ ਕਰ ਦਿੱਤੀ ਹੈ।ਬੇਂਚ ਨੇ ‘ਇਨ ਚੈਂਬਰ’ ਸੁਣਵਾਈ ਕਰਦੇ ਹੋਏ ਕਿਊਰੇਟਿਵ ਅਰਜੀਆਂ ਰੱਦ ਕੀਤੀਆਂ।ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਕਿਊਰੇਟਿਵ ਅਰਜੀ ‘ਚ ਕੋਈ ਅਧਾਰ ਨਹੀਂ ਦੱਸਿਆ ਗਿਆ ਹੈ।ਅਦਾਲਤ ਨੇ ਸੁਸ਼ੀਲ ਅੰਸਲ ਅਤੇ ਗੋਪਾਲ ਅੰਸਲ ‘ਤੇ 600 ਕਰੋੜ ਰੁਪਏ ਜੁਰਮਾਨਾ ਭਰਨ ਨੂੰ ਕਿਹਾ ਸੀ। ਜੁਰਮਾਨੇ ਦੀ ਰਾਸ਼ੀ ਭਰਨ ਤੋਂ ਬਾਅਦ ਦੋਵੇਂ ਭਰਾ ਜੇਲ੍ਹ ਨਹੀਂ ਜਾਣਗੇ। ਅਦਾਲਤ ਦੇ ਇਸ ਫੈਸਲੇ ਨਾਲ ਉਪਹਾਰ ਅਗਨੀਕਾਂਡ ਪੀੜਤਾਂ ਨੇ ਨਿਰਾਸ਼ਾ ਪ੍ਰਗਟਾਈ ਹੈ।
ਕੀ ਕਿਹਾ ਅਦਾਲਤ ਨੇ
ਤੀਹ-ਤੀਹ ਕਰੋੜ ਜੁਰਮਾਨਾ ਭਰਨ ‘ਤੇ ਉਹਨਾਂ ਦੀ ਜੇਲ੍ਹ ਦੀ ਸਜ਼ਾ ਹੁਣ ਤੱਕ ਕੱਟੀ ਜਾ ਚੁੱਕੀ ਜੇਲ੍ਹ ਤੱਕ ਲੋੜੀਂਦੀ ਮੰਨ ਲਈ ਜਾਵੇਗੀ।
ਨਿਸ਼ਚਿਤ ਸਮੇਂ ‘ਚ ਜੁਰਮਾਨੇ ਦੀ ਇਹ ਰਕਮ ਅਦਾ ਨਹੀਂ ਕਰਦੇ ਤਾਂ ਉਹਨਾਂ ਨੂੰ ਸੁਣਾਈ 1-1 ਸਾਲ ਦੀ ਸਜ਼ਾ ਕਾਇਮ ਰਹਿੰਦੀ।
ਕਦ ਵਾਪਰੀ ਸੀ ਘਟਨਾ
ਤਿੰਨ ਜੂਨ 1997 ਨੂੰ ਬਾਰਡਰ ਫਿਲਮ ਦੇ ਪ੍ਰਦਰਸ਼ਨ ਦੌਰਾਨ ਦੱਖਣੀ ਦਿੱਲੀ ਸਥਿਤ ਉਪਹਾਰ ਸਿਨੇਮਾਘਰ ‘ਚ ਲੱਗੀ ਸੀ ਅੱਗ।
ਅਗਨੀਕਾਂਡ ‘ਚ 59 ਲੋਕਾਂ ਦੀ ਹੋਈ ਸੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ।
ਸੁਸ਼ੀਲ ਅੰਸਲ ਪੰਜ ਮਹੀਨੇ 20 ਦਿਨ ਤੇ ਗੋਪਾਲ ਅੰਸਲ ਚਾਰ ਮਹੀਨੇ 22 ਦਿਨ ਦੀ ਕੱਟੀ ਜੇਲ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਦਸੇ ‘ਚ 20 ਤੋਂ ਜ਼ਿਆਦਾ ਹੋਏ ਜ਼ਖਮੀ
ਕੇਰਲ ਦੇ ਮੁੱਖ ਮੰਤਰੀ ਨੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਗੱਲ ਕਹੀ
ਚੇਨੱਈ, ਏਜੰਸੀ। ਤਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਦੇ ਅਵਿਨਾਸ਼ੀ ਕੋਲ ਰਾਸ਼ਟਰੀ ਰਾਜਮਾਰਗ ‘ਤੇ ਵੀਰਵਾਰ ਸਵੇਰੇ ਇੱਕ ਲਾਰੀ ਦੇ ਕੇਰਲ ਰਾਜ ਪਥ ਆਵਾਜਾਈ ਨਿਗਮ (ਕੇਐਸਆਰਟੀਸੀ) ਦੀ ਬੱਸ ਨਾਲ ਹੋਈ ਭਿਆਨਕ ਟੱਕਰ ‘ਚ ਘੱਟੋ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਮ੍ਰਿਤਕਾਂ ‘ਚ ਪੰਜ ਮਹਿਲਾਵਾਂ ਵੀ ਸ਼ਾਮਲ ਹਨ। ਜ਼ਖਮੀਆਂ ‘ਚ ਕਈ ਦੀ ਹਾਲਤ ਗੰਭੀਰ ਹੈ ਜਿਹਨਾਂ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਕੁੱਲ 48 ਵਿਅਕਤੀ ਸਵਾਰ ਸਨ। ਹਾਦਸੇ ਦਾ ਸ਼ਿਕਾਰ ਹੋਈਆਂ ਬੱਸ ‘ਚ ਸਵਾਰ ਜ਼ਿਆਦਾਤਰ ਸਵਾਰੀਆਂ ਕੇਰਲ ਦੀਆਂ ਹੀ ਸਨ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਗੱਲ ਕਹੀ ਹੈ। ਉਹਨਾਂ ਦੇ ਦਫ਼ਤਰ ਵੱਲੋਂ ਕਿਹਾ ਗਾ ਹੈ ਕਿ ਜ਼ਖਮੀਆਂ ਦੀ ਹਰ ਸੰਭਵ ਮਦਦ ਲਈ ਅਸੀਂ ਤਮਿਲਨਾਡੂ ਸਰਕਾਰ ਅਤੇ ਤਿਰੂਪੁਰ ਕਲੈਕਟਰ ਦੇ ਸੰਪਰਕ ‘ਚ ਹਾਂ। Tamil Nadu
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨਾਲ ਟ੍ਰੇਡ ਡੀਲ ਕਰਨਾ ਚਾਹੁੰਦੇ ਹਾਂ ਪਰ ਪਤਾ ਨਹੀਂ ਕਦੋਂ: ਟਰੰਪ
ਭਾਰਤ ਨਾਲ ਟ੍ਰੇਡ ਡੀਲ ਕਰਨਾ ਚਾਹੁੰਦੇ ਹਾਂ ਪਰ ਪਤਾ ਨਹੀਂ ਕਦੋਂ: Trump
ਮੋਦੀ ਦੀ ਕੀਤੀ ਤਾਰੀਫ, ਕਿਹਾ ਉਹ ਮੈਨੂੰ ਪਸੰਦ
ਵਾਸ਼ਿੰਗਟਨ, ਏਜੰਸੀ। ਭਾਰਤ ਦੇ ਦੋ ਰੋਜਾ ਦੌਰੇ ‘ਤੇ ਆਉਣ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ Trump ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਨਾਲ ਇੱਕ ਬਹੁਤ ਵੱਡੀ ਟਰੇਡ ਡੀਲ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਅਮਰੀਕੀ ਚੋਣਾਂ ਤੋਂ ਪਹਿਲਾਂ ਹੋ ਸਕੇਗੀ ਜਾਂ ਨਹੀਂ। ਸ੍ਰੀ ਟਰੰਪ 24 ਫਰਵਰੀ ਨੂੰ ਦੋ ਰੋਜਾ ਭਾਰਤ ਦੌਰੇ ‘ਤੇ ਜਾ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਮਰੀਕਾ ਅਤੇ ਭਾਰਤ ਦਰਮਿਆਨ ਵੱਡੇ ਦੋਪੱਖੀ ਸਮਝੌਤੇ ਹੋ ਸਕਦੇ ਹਨ। ਨਾਲ ਹੀ ਸ੍ਰੀ ਟਰੰਪ ਦੀ ਭਾਰਤ ਯਾਤਰਾ ਦੌਰਾਨ ਅਮਰੀਕਾ ਨਾਲ ਟ੍ਰੇਡ ਡੀਲ ‘ਤੇ ਆਸ਼ੰਕਾ ਦੇ ਬੱਦਲ ਮੰਡਰਾਉਣ ਲੱਗੇ ਹਨ। ਸ੍ਰੀ ਟਰੰਪ ਨੇ ਕੈਲੀਫੋਰਨੀਆ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਪ੍ਰੈਸ ਕਾਨਫਰੰਸ ‘ਚ ਗੱਲਬਾਤ ਕਰਦਿਆਂ ਭਾਰਤ ਨਾਲ ਟ੍ਰੇਡ ਡੀਲ ਨੂੰ ਲੈ ਕੇ ਅਸ਼ੰਕਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਉਹ ਭਾਰਤ ਨਾਲ ਇੱਕ ਬਹੁਤ ਵੱਡੀ ਟ੍ਰੇਡ ਡੀਲ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਅਮਰੀਕੀ ਚੋਣਾਂ ਤੋਂ ਪਹਿਲਾਂ ਹੋ ਸਕੇਗੀ ਜਾਂ ਨਹੀਂ। ਟਰੰਪ ਨੇ ਭਾਰਤ ਨਾਲ ਟ੍ਰੇਡ ਸਬੰਧਾਂ ਤੋਂ ਅਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਨੇ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਪਰ ਮੈਂ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Don’t know when to trade deal with India: Trump
ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾ
ਕਿਹਾ, ਵਕਾਲਤ ‘ਚ ਸੱਤ ਸਾਲ ਦੀ ਪ੍ਰੈਕਟਿਸ ਜਰੂਰੀ
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਵਲ ਜੱਜ ਕੋਟੇ ਤਹਿਤ ਜ਼ਿਲ੍ਹਾ ਜੱਜ ਦੇ ਤੌਰ ‘ਤੇ ਸਿੱਧੀ ਨਿਯੁਕਤੀ ਦੇ ਪਾਤਰ ਨਹੀਂ ਹਨ। ਇਸ ਲਈ ਵਕਾਲਤ ‘ਚ ਸੱਤ ਸਾਲ ਦੀ ਪ੍ਰੈਕਟਿਸ ਜਰੂਰੀ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸਰਨ ਅਤੇ ਜਸਟਿਸ ਐਸ ਰਵਿੰਦਰ ਭਟ ਦੀ ਬੇਂਚ ਨੇ ਕਿਹਾ ਕਿ ਸਿਵਲ ਜੱਜ ਬਾਰ ਕੋਟੇ ਤੋਂ ਜ਼ਿਲ੍ਹਾ ਜੱਜਾਂ ਦੇ ਅਹੁਦੇ ‘ਤੇ ਸਿੱਧੀ ਭਰਤੀ ਲਈ ਪਾਤਰ ਨਹੀਂ ਹਨ। ਸੰਵਿਧਾਨ ਦੇ ਅਨੁਛੇਦ 233 (ਦੋ) ਤਹਿਤ ਜ਼ਿਲ੍ਹਾ ਜੱਜ ਦੇ ਅਹੁਦੇ ‘ਤੇ ਪਾਤਰਤਾ ਲਈ ਸੱਤ ਸਾਲ ਦੀ ਪ੍ਰੈਕਟਿਸ ਜਰੂਰੀ ਹੈ। ਅਦਾਲਤ ਨੇ ਕਿਹਾ ਕਿ ਮਜਿਸਟਰੇਟ ਜਾਂ ਮੁੰਸਿਫ ਦੀ ਜ਼ਿਲ੍ਹਾ ਜੱਜ ਦੇ ਅਹੁਦੇ ਲਈ ਸਿੱਧੇ ਤੌਰ ‘ਤੇ ਨਿਯੁਕਤੀ ਨਹੀਂ ਹੋ ਸਕਦੀ। ਉਹਨਾਂ ਨੂੰ ਵੀ ਬਾਕੀ ਉਮੀਦਵਾਰਾਂ ਵਾਂਗ ਸੱਤ ਸਾਲ ਦੀ ਪ੍ਰੈਕਟਿਸ ਤੋਂ ਬਾਅਦ ਇਮਤਿਹਾਨ ਪਾਸ ਹੋਣ ਦੀ ਸ਼ਰਤ ਪੂਰੀ ਕਰਨੀ ਹੋਵੇਗੀ। ਅਦਾਲਤ ਨੇ ਇਹ ਵੀ ਉੱਚ ਨਿਆਂਇਕ ਸੇਵਾਵਾਂ ‘ਚ ਵਕੀਲਾਂ ਨੂੰ ਸਿੱਧੀ ਭਰਤੀ ਪ੍ਰੀਖਿਆ ਲਈ ਵੀ ਸੱਤ ਸਾਲ ਦੀ ਵਕਾਲਤ ਦਾ ਅਨੁਭਵ ਜ਼ਰੂਰੀ ਹੈ। District Judges
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ‘ਚ ਹਿਜਬੁਲ ਦੇ ਤਿੰਨ ਅੱਤਵਾਦੀ ਢੇਰ
ਤਲਾਸ਼ੀ ਅਭਿਆਨ ਦੌਰਾਨ ਹੋਇਆ ਮੁਕਾਬਲਾ
ਸ੍ਰੀਨਗਰ, ਏਜੰਸੀ। ਹਿਜਬੁਲ ਮੁਜਾਹਿਦੀਨ ਦਾ ਇੱਕ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਮੁਕਾਬਲੇ ‘ਚ ਮਾਰ ਗਿਰਾਇਆ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਸਥਾਨਕ ਨਿਵਾਸੀ ਜਹਾਂਗਿਰ ਰਫੀਕ ਵਾਨੀ ਅਤੇ ਉਮਰ ਮਕਬੂਕ ਅਤੇ ਬਾਰਾਮੂਲਾ ਦੇ ਨਿਵਾਸੀ ਅਬਦੁਲ ਅਜੀਜ ਵਜੋਂ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋਏ ਹਨ। ਰਾਸ਼ਟਰੀ ਰਾਈਫਲਜ਼ ਦੀ ਟੁਕੜੀ, ਜੰਮੂ ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਅਭਾਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਪੁਲਵਾਮਾ ਦੇ ਤ੍ਰਾਲ ‘ਚ ਸੰਯੁਕਤ ਤੌਰ ‘ਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। Kashmir
ਜਦੋਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਸਮਰਪਨ ਲਈ ਕਿਹਾ ਤਾਂ ਉਹਨਾਂ ਨੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ ਅਤੇ ਉਹਨਾਂ ਕੋਲ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਇਸ ਦਰਮਿਆਨ ਆਸਪਾਸ ਦੇ ਇਲਾਕਿਆਂ ‘ਚ ਅਹਿਤੀਆਤ ਦੇ ਤੌਰ ‘ਤੇ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਪਰਾਧਿਕ ਮੁਕੱਦਮਾ ਲੁਕੋਣ ਦਾ ਮਾਮਲਾ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਚੋਣ ਹਲਫ਼ਨਾਮੇ ‘ਚ ਅਪਰਾਧਿਕ ਮਾਮਲਿਆਂ ਨੂੰ ਲੁਕੋਣ ਦੇ ਮਾਮਲੇ ‘ਚ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ  Fadnavis ਦੀ ਮੁੜ ਵਿਚਾਰ ਅਰਜ਼ੀ ‘ਤੇ ਫੈਸਲਾ ਮੰਗਲਵਾਰ ਨੂੰ ਸੁਰੱਖਿਅਤ ਰੱਖ ਲਿਆ। ਜੱਜ ਅਰੁਣ ਕੁਮਾਰ ਮਿਸ਼ਰਾ, ਜੱਜ ਦੀਪਕ ਗੁਪਤਾ ਤੇ ਜੱਜ ਅਨਿਰੁਧ ਬੋਸ ਦੀ ਬੈਂਚ ਨੇ ਸਾਰੇ ਪੱਖਾਂ ਨੂੰ ਸੁਨਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਮਾਣਯੋਗ ਅਦਾਲਤ ਨੇ ਬੀਤੇ ਵਰ੍ਹੇ ਇੱਕ ਅਕਤੂਬਰ ਨੂੰ ਸ੍ਰੀ ਫੜਨਵੀਸ ਨੂੰ ਝਟਕਾ ਦਿੰਦੇ ਹੋਏ ਕਿਹਾ ਸੀ ਕਿ ਹੇਠਲੀ ਅਦਾਲਤ ਸ੍ਰੀ ਫੜਨਵੀਸ ਦੇ ਖਿਲਾਫ਼ ਦਰਜ਼ ਮੁਕੱਦਮੇ ਨੂੰ ਨਵੇਂ ਸਿਰੇ ਤੋਂ ਦੇਖੇ। ਤੱਤਕਾਲੀਨ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਬਰਖਾਸਤ ਕਰਦੇ ਹੋਏ ਆਦੇਸ਼ ਦਿੱਤਾ ਸੀ।
ਹਾਈ ਕੋਰਟ ਨੇ ਸਤੀਸ਼ ਉਈਕੇ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਕਿ ਜਿਸ ‘ਚ ਉਨ੍ਹਾਂ ਸ੍ਰੀ ਫੜਨਵੀਸ ਦੁਆਰਾ ਚੋਣ ਹਲਫ਼ਨਾਮੇ ‘ਚ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕੋਣ ਲਈ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸ੍ਰੀ ਉਈਕੇ ਨੇ ਮੁੱਖ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਰਜ਼ੀਕਰਤਾ ਦਾ ਦੋਸ਼ ਸੀ ਕਿ ਸ੍ਰੀ ਫੜਨਵੀਸ ਨੇ 2014 ਵਿਧਾਨ ਸਭਾ ‘ਚ ਆਪਣੇ ‘ਤੇ ਵਿਚਾਰ ਅਧੀਨ ਦੋ ਅਪਰਾਧਿਕ ਮੁਕੱਦਮਿਆਂ ਦੀ ਜਾਣਕਾਰੀ ਲੁਕੋਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Natinoal
ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ
ਰਾਹੁਲ ਨੇ ਹਮੇਸ਼ਾ ਮਨਮੋਹਨ ਸਿੰਘ ਨੂੰ ਗੁਰੂ ਮੰਨਿਆ
ਕਾਂਗਰਸ ਨੇ ਮੋਂਟੇਕ ਸਿੰਘ ਆਹਲੂਵਾਲੀਆ ਦੇ ਦਾਅਵੇ ਨੂੰ ਕੀਤਾ ਰੱਦ
ਨਵੀਂ ਦਿੱਲੀ, ਏਜੰਸੀ। ਕਾਂਗਰਸ ਦੇ ਯੋਜਨਾ ਕਮਿਸ਼ਨ (ਨੀਤੀ ਕਮਿਸ਼ਨ) ਦੇ ਸਾਬਕਾ ਵਾਈਸ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ‘ਤੇ ਕੀਤੇ ਇੱਕ ਦਾਅਵੇ ਨੂੰ ਰੱਦ ਕਰ ਦਿੱਤਾ। ਆਹਲੂਵਾਲੀਆ ਅਨੁਸਾਰ ਰਾਹੁਲ ਗਾਂਧੀ ਦੁਆਰਾ ਆਰਡੀਨੈਂਸ ਪਾੜੇ ਜਾਣ ਤੋਂ ਬਾਅਦ ਮਨਮੋਹਨ ਸਿੰਘ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਬਾਰੇ ਸਫਾਈ ਦਿੱਤੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਮਨਮੋਹਨ ਸਿੰਘ ਨੂੰ ਆਪਣਾ ਗੁਰੂ ਮੰਨਦੇ ਆਏ ਹਨ। ਅਜਿਹੇ ‘ਚ ਉਹਨਾਂ ਦੇ ਅਨਾਦਰ ਜਾਂ ਅਪਮਾਨ ਦਾ ਸਵਾਲ ਹੀ ਨਹੀਂ ਹੈ। ਆਹਲੂਵਾਲੀਆ ਨੇ ਆਪਣੀ ਕਿਤਾਬ ‘ਬੈਕਸਟੇਜ: ਦ ਸਟੋਰੀ ਬਿਹਾਇੰਡ ਇੰਡੀਆ ਹਾਈ ਗ੍ਰੋਥ ਈਅਰਜ਼’ ‘ਚ ਖੁਲਾਸਾ ਕੀਤਾ ਸੀ ਕਿ ਮਨਮੋਹਨ ਰਾਹੁਲ ਗਾਂਧੀ ਦੇ ਆਰਡੀਨੈਂਸ ਪਾੜੇ ਜਾਣ ਵਾਲੇ ਘਟਨਾਕ੍ਰਮ ਤੋਂ ਨਰਾਜ ਸਨ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਸਨ। ਇਹ ਆਰਡੀਨੈਂਸ ਯੂਪੀਏ ਸਰਕਾਰ 2013 ‘ਚ ਲਿਆਈ ਸੀ। Manmohan Singh
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ‘ਚ ਫਿਦਾਇਨ ਹਮਲਾ, 8 ਦੀ ਮੌਤ | Pakistan
ਕਿਸੇ ਸੰਗਠਨ ਨੇ ਨਹੀਂ ਲਈ ਹਮਲੇ ਦੀ ਜਿੰਮੇਵਾਰੀ
ਕਵੇਟਾ, ਏਜੰਸੀ। ਪਾਕਿਸਤਾਨ ਦੇ ਕਵੇਟਾ ਸ਼ਹਿਰ ਦੀ ਸ਼ਹਿਰਾ-ਏ-ਇਕਬਾਲ ਰੋਡ ‘ਤੇ ਕੋਰਟ ਅਤੇ ਪ੍ਰੈਸ ਕਲੱਬ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫਿਦਾਇਨ ਹਮਲੇ ‘ਚ ਘੱਟੋ ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਟੈਲੀਵਿਜਨ ਨਿਊਜ ਚੈਨਲ ਦੁਨੀਆ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਧਮਾਕਾ ਸੋਮਵਾਰ ਦੇਰ ਸਾਮ ਹੋਇਆ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਕਰਮੀਆਂ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ। ਬੰਬ ਧਮਾਕੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Pakistan
ਕਵੇਟਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਅਬਦੁਲ ਰਜਾਕ ਚੀਮਾ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਪੁਲਿਸ ਬੈਰੀਕੇਡ ਤੋੜ ਕੇ ਇੱਕ ਰੈਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਰੋਕਣ ‘ਤੇ ਉਸ ਨੇ ਖੁਦ ਨੂੰ ਉਥੇ ਹੀ ਉਡਾ ਲਿਆ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਹਮਲਾਵਰ ਪ੍ਰੈਸ ਕਲੱਬ ਦੇ ਬਾਹਰ ਚੱਲ ਰਹੀ ਅਹਿਲੇ ਸੁੰਨਤ ਵਲ ਜਮਾਤ ਰੈਲੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ
ਸੋਨਾ 190 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ | Gold
42,280 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੋਨਾ
ਨਵੀਂ ਦਿੱਲੀ, ਏਜੰਸੀ। ਵਿਦੇਸ਼ਾਂ ‘ਚ ਪੀਲੀ ਧਾਤੂ ‘ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜਾਰ ‘ਚ ਵੀ ਸੋਨੇ ‘ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟਕੇ 42,280 ਰੁਪਏ ਪ੍ਰਤੀ ਗ੍ਰਾਮ ਰਿਹਾ ਜਦੋਂ ਕਿ ਚਾਂਦੀ 150 ਰੁਪਏ ਦੀ ਤੇਜ਼ੀ ਲੈ ਕੇ 47,900 ਰੁਪਏ ਪ੍ਰਤੀ ਕਿੱਲੋਗ੍ਰਾਮ ਬੋਲੀ ਗਈ। ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 0.23 ਫੀਸਦੀ ਟੁੱਟਕੇ 1,580.00 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪਰੈਲ ਦਾ ਅਮਰੀਕੀ ਸੋਨਾ ਵਾਯਦਾ ਵੀ 0.17 ਫੀਸਦੀ ਉਤਰਕੇ 1,580.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ‘ਚ ਸੋਨੇ ਦੇ ਉਲਟ ਚਾਂਦੀ ਹਾਜਿਰ 0.33 ਫੀਸਦੀ ਚਮਕਕੇ 17.79 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। Gold
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ ‘ਚ ਲੁਟੇਰਿਆਂ ਲੁੱਟਿਆ 30 ਕਿੱਲੋ ਸੋਨਾ
ਹਥਿਆਰਾਂ ਦੀ ਨੋਕ ‘ਤੇ ਦਿੱਤਾ ਘਟਨਾ ਨੂੰ ਅੰਜਾਮ
ਲੁਧਿਆਣਾ, ਸੱਚ ਕਹੂੰ ਨਿਊਜ਼। ਸਥਾਨਕ ਆਈਆਈਐਫਐਲ ਗੋਲਡ ਲੋਨ ਦੀ ਸ਼ਾਖਾ ਵਿੱਚ ਲੁਟੇਰਿਆਂ ਵੱਲੋਂ 30 ਕਿਲੋ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਲਗਭਗ ਪੌਣੇ 11 ਵਜੇ ਵਾਪਰੀ। ਇਸ ਘਟਨਾ ਨੂੰ ਲਗਭਗ ਚਾਰ ਲੁਟੇਰਿਆਂ ਨੇ ਅੰਜਾਮ ਦਿੱਤਾ, ਜੋ ਕਿ ਹਥਿਆਰਾਂ ਦੀ ਨੋਕ ‘ਤੇ ਬੈਂਕ ਵਿੱਚ ਦਾਖਲ ਹੋਏ ਤੇ 30 ਕਿੱਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਸੋਨੇ ਦੀ ਕੀਮਤ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। Ludhiana
ਇਹ ਘਟਨਾ ਗੋਲਡ ਲੋਨ ਸ਼ਾਖਾ ਦੀ ਬਿਲਡਿੰਗ ਦੇ ਨਾਲ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਜਿਸ ‘ਚ ਸਾਫ ਦਿਸ ਰਿਹਾ ਹੈ ਕਿ ਪਹਿਲਾਂ 2 ਲੁਟੇਰੇ ਸ਼ਾਖਾ ਵਿੱਚ ਦਾਖਲ ਹੋਏ ਤੇ ਫਿਰ ਦੋ ਹੋਰ ਲੁਟੇਰੇ ਸ਼ਾਖਾ ਵਿੱਚ ਦਾਖਲ ਹੋਏ, ਜਿਹਨਾਂ ਨੇ ਬੈਂਕ ਕਰਮਚਾਰੀਆਂ ਤੋਂ ਹਥਿਆਰਾਂ ਦੇ ਦਮ ‘ਤੇ 30 ਕਿਲੋ ਸੋਨਾ ਲੁੱਟਿਆ ਤੇ ਫਿਰ ਬੈਂਕ ਕਰਮਚਾਰੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉਥੋਂ ਫਰਾਰ ਹੋ ਗਏ। ਇਹ ਘਟਨਾ ਕੁਝ ਹੀ ਮਿੰਟਾਂ ‘ਚ ਵਾਪਰੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਦੀਆਂ ਸਾਹਮਣੇ ਆਈਆਂ ਤਸਵੀਰਾਂ ‘ਚ ਸਾਫ ਪਤਾ ਲੱਗ ਰਿਹਾ ਹੈ ਕਿ ਲੁਟੇਰੇ ਦੋ ਬੈਗ ਤੇ ਤਿੰਨ ਵੱਡੇ ਪੌਲੀਥੀਨ ਦੇ ਲਿਫਾਫਿਆਂ ਵਿੱਚ ਸੋਨਾ ਭਰਕੇ ਲੈ ਗਏ। ਲੁਟੇਰੇ ਚਿੱਟੇ ਰੰਗ ਦੀ ਮਾਰੂਤੀ ਸਵਿੱਫਟ ਕਾਰ ‘ਚ ਫਰਾਰ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ
ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ ਇਸ ਬਦਲ ਨੂੰ ਚੁਣਨਾ ਚਾਹੁੰਦੀਆਂ ਹਨ। ਅਦਾਲਤ ਨੇ ਕੇਂਦਰ ਦੀ ਉਸ ਦਲੀਲ ਨੂੰ ਨਿਰਾਸ਼ਾਜਨਕ ਦੱਸਿਆ, ਜਿਸ ‘ਚ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਪਿੱਛੇ ਸਰੀਰਕ ਸਮਰੱਥਾਵਾਂ ਅਤੇ ਸਮਾਜਿਕ ਮਾਨਦੰਡਾਂ ਦਾ ਹਵਾਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਆਰਮੀ ‘ਚ ਮਹਿਲਾਵਾਂ ਨੂੰ ਪੁਰਸ਼ ਅਫਸਰਾਂ ਤੋਂ ਬਰਾਬਰੀ ਦਾ ਅਧਿਕਾਰ ਮਿਲ ਗਿਆ ਹੈ। ਅਜੇ ਤੱਕ ਆਰਮੀ ‘ਚ 14 ਸਾਲ ਤੱਕ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ‘ਚ ਸੇਵਾ ਦੇ ਚੁੱਕੇ ਪੁਰਸ਼ ਸੈਨਿਕਾਂ ਨੂੰ ਹੀ ਸਥਾਈ ਕਮਿਸ਼ਨ ਦਾ ਬਦਲ ਮਿਲ ਰਿਹਾ ਸੀ, ਪਰ ਮਹਿਲਾਵਾਂ ਨੂੰ ਇਹ ਹੱਕ ਨਹੀਂ ਸੀ। ਹਵਾਈ ਫੌਜ ਅਤੇ ਜਲ ਸੈਨਾ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਮਿਲ ਰਿਹਾ ਹੈ। ਫੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਬੇਂਚ ਨੇ ਸੁਣਾਇਆ। Permanent Commission
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰੱਕ ਨਾਲ ਟੱਕਰ ਤੋਂ ਬਾਅਦ ਬਣੀ ਅੱਗ ਦਾ ਗੋਲਾ | Accident
ਉਨਾਵ (ਏਜੰਸੀ)। ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਟਰੱਕ ਨਾਲ ਟਕਰਾਉਣ Accident ਤੋਂ ਬਾਅਦ ਵੈਨ ‘ਚ ਸੱਤ ਜਣੇ ਜਿਉਂਦੇ ਸੜ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਵੀ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ। ਕੁਝ ਲੋਕ ਮੱਦਦ ਲਈ ਭੱਜੇ ਪਰ ਅੱਗ ਐਨੀ ਭਿਆਨਕ ਸੀ ਕਿ ਉਨ੍ਹਾਂ ਦੇ ਵੀ ਕਦਮ ਰੁਕ ਗਏ। ਜਾਣਕਾਰੀ ਅਨੁਸਾਰ ਵੈਨ ‘ਚ ਸਵਾਰ ਸੱਤ ਵਿਅਕਤੀ ਸ਼ਾਹਜਹਾਂਪੁਰ ‘ਚ ਇੱਕ ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਵਿਆਹ ਉਨਾਵ ਦੇ ਪੀਤਾਂਬਰ ਨਗਰ ਨਿਵਾਸੀ ਰਿਸ਼ੀ ਸ਼ੁਕਲਾ ਦਾ ਸੀ। ਜਾਣਕਾਰੀ ਅਨੁਸਾਰ ਵੈਨ ਮਾਲਕ ਅੰਕਿਤ ਵਾਜਪੇਈ ਰਿਸ਼ੀ ਦੇ ਦੋਸਤ ਸਨ।
ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ
ਅਕਿਤ ਐਤਵਾਰ ਰਾਤ ਸ਼ਾਹਜਹਾਂਪੁਰ ਲਈ ਵੈਨ ਲੈ ਕੇ ਨਿੱਕਲੇ ਸਨ। ਲਖਨਊ-ਆਗਰਾ ਐਕਸਪ੍ਰੈੱਸ ਵੇ ‘ਤੇ ਉਨਾਵ ਟੋਲ ਪਲਾਜ਼ਾ ਦੇ ਪੋਲ ਟਰੱਕ ਅਤੇ ਵੈਨ ‘ਚ ਟੱਕਰ ਹੋ ਗਈ। ਜਿਸ ਤੋਂ ਬਾਅਦ ਵੈਨ ‘ਚ ਅੱਗ ਲੱਗ ਗਈ ਅਤੇ ਸੱਤ ਜਣੇ ਉਸ ‘ਚ ਜਿਉਂਦੇ ਸੜ ਗਏ। ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਟਰੱਕ ਦਾ ਅਗਲਾ ਹਿੱਸਾ ਵੈਨ ‘ਚ ਧਸਿਆ ਸੀ। ਇਸ ਕਾਰਨ ਬਚਾਅ ਹੋਣਾ ਸੰਭਵ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਵੈਨ ਡਰਾਈਵਰ ਵੀ ਬਾਹਰ ਨਹੀਂ ਨਿੱਕਲ ਸਕਿਆ। ਦੇਖਦੇ ਹੀ ਦੇਖਦੇ ਸੱਤ ਜਣੇ ਜਿਉਂਦੇ ਸੜ ਗਏ।
ਵੈਨ ਨੰਬਰ ਤੋਂ ਹੋਈ ਪਛਾਣ
ਵੈਨ ਨੰਬਰ ਤੋਂ ਪਤਾ ਕਰਕੇ ਪੁਲਿਸ ਜਦੋਂ ਉਨ੍ਹਾਂ ਦੇ ਘਰ ਪਹੁੰਚੀ ਤਾਂ ਘਰ ਵਾਲਿਆਂ ਨੂੰ ਹਾਦਸੇ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਅੰਕਿਤ ਦੇ ਪਿਤਾ ਲਗਤਾਰ ਉਨ੍ਹਾਂ ਨੂੰ ਫੋਨ ਮਿਲਾਉਂਦੇ ਰਹੇ ਪਰ ਫੋਨ ਨਾ ਚੁੱਕਣ ‘ਤੇ ਬੇਚੈਨੀ ਵਧਣ ਲੱਗੀ। ਅੰਕਿਤ ਆਪਣੇ ਦੋ ਦੋਸਤਾਂ ਦੇ ਨਾਲ ਸ਼ਾਹਜਹਾਂਪੁਰ ਜਾ ਰਹੇ ਸਨ, ਹਾਲਾਂਕਿ ਇਸ ਗੱਲ ਦੀ ਅਜੇ ਤੰਕ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ ਹੈ। ਉੱਥੇ ਹੀ ਵੈਨ ‘ਚ ਸਵਾਰ ਹੋਰ ਚਾਰ ਸਫੀਰਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ‘ਚ ਅੱਗ ਲੱਗਣ ਸਮੇਂ ਦੋ ਅੱਗੇ ਅਤੇ ਦੋ ਪਿੱਛੇ ਵਾਲੀ ਸਾਈਡ ਪੰਜ ਜਣੇ ਸਵਾਰ ਸਨ।
ਐਲਪੀਜੀ ਨਾਲ ਚੱਲ ਰਹੀ ਸੀ ਵੈਨ
ਦੱਸਿਆ ਜਾ ਰਿਹਾ ਹੈ ਕਿ ਵੈਨ ਐੱਲਪੀਜੀ ਨਾਲ ਚੱਲ ਰਹੀ ਸੀ।
ਜਦੋਂਕਿ ਚਾਰ ਪਹੀਆ ਵਾਹਨਾਂ ‘ਚ ਐੱਲਪੀਜੀ ਕਿੱਟ ‘ਤੇ ਬੈਨ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਵੈਨ ਰਜਿਸਟ੍ਰੇਸ਼ਨ ਪੇਪਰ ‘ਤੇ ਪੈਟਰੋਲ ਵਾਹਨ ਦੇ ਰੂਪ ‘ਚ ਦਰਜ਼ ਹੈ।
ਨਜਾਇਜ਼ ਤਰੀਕੇ ਨਾਲ ਇਸ ਐੱਲਪੀਜੀ ਸਿਲੰਡਰ ਨਾਲ ਚਲਾਇਆ ਜਾ ਰਿਹਾ ਸੀ।
ਲਾਸ਼ਾਂ ਐਨੀ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਔਰਤਾਂ ਤੇ ਪੁਰਸ਼ਾਂ ਦੀ ਪਛਾਣ ਵੀ ਨਹੀਂ ਹੋ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।