Things - Sach Kahoon Punjabi

Saint Dr MSG : ਇਹ ਪਵਿੱਤਰ ਬਚਨ ਪੜ੍ਹ ਲਏ ਤਾਂ ਖੁਸ਼ੀਆਂ ਨਾਲ ਹੋ ਜਾਵੋਗੇ ਮਾਲਾਮਾਲ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਜੇਕਰ ਜੀਵ ਮਾਲਕ ਦੇ ਨਾਮ ਦਾ ਜਾਪ ਲਗਾਤਾਰ ਕਰਦਾ ਹੈ, ਸਿਮਰਨ ਕਰਦਾ ਹੈ ਤਾਂ ਉਸ ਨੂੰ ਇੱਥੇ-ਉੱਥੇ ਦੋਵਾਂ ਜਹਾਨਾਂ ‘ਚ ਕੋਈ ਤਕਲੀਫ਼ ਨਹੀਂ ਰਹਿੰਦੀ ਕਾਲ-ਮਹਾਂਕਾਲ ਉਸ ਦਾ  ਕੁਝ ਵੀ ਨਹੀਂ ਵਿਗਾੜ ਸਕਦਾ ਅਤੇ ਰਾਮ-ਨਾਮ ਦੁਆਰਾ ਉਹ ਬੁਲੰਦੀਆਂ ਨੂੰ ਛੂੰਹਦਾ ਚਲਾ ਜਾਂਦਾ ਹੈ। (Saint Dr MSG)

Read Also : ਪਿੰਡ ਖੈਰਾ ਨੂੰ ਪਈ ਦਇਆ-ਮਿਹਰ ਦੀ ਖੈਰ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਉਸ ਰਾਮ ਨੂੰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਭਾਵੇਂ ਕੁਝ ਵੀ ਕਹੋ ਪਰ ਉਹ ਇੱਕ ਹੀ ਹੈ ਮਾਲਕ ਦੇ ਨਾਮ ਦਾ ਸਿਮਰਨ ਸੰਤ, ਪੀਰ-ਫ਼ਕੀਰ ਤੋਂ ਪੁੱਛ ਕੇ ਕਰੋ ਤਾਂ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਕਰ ਦਿੰਦਾ ਹੈ, ਮਾਲਕ ਕੋਈ ਕਮੀ ਨਹੀਂ ਛੱਡਦਾ ਮਾਲਕ ਦਾ ਨਾਮ ਇਨਸਾਨ ਦੇ ਵਿਗੜੇ ਹੋਏ ਕੰਮਾਂ ਨੂੰ ਬਣਾ ਦਿੰਦਾ ਹੈ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਨਾਮ ‘ਚ ਇੰਨੀ ਤਾਕਤ ਹੈ ਕਿ ਅੰਨ੍ਹਿਆਂ ਨੂੰ ਅੱਖਾਂ ਦੇ ਦਿੰਦਾ ਹੈ, ਡਿੱਗਦਿਆਂ ਨੂੰ ਸੰਭਾਲ ਲੈਂਦਾ ਹੈ ਇਨਸਾਨ ਜੇਕਰ ਮਾਲਕ ਦਾ ਨਾਮ ਸੱਚੇ ਦਿਲੋਂ ਜਪੇ ਤਾਂ ਅੰਦਰ-ਬਾਹਰ ਦੀਆਂ ਤਮਾਮ ਖੁਸ਼ੀਆਂ ਦਿੰਦਾ ਹੈ ਤਾਂ ਮਾਲਕ ਦੇ ਨਾਮ ‘ਚ ਬੇਹੱਦ ਖੁਸ਼ੀਆਂ ਹਨ ਪਰ ਕੋਈ ਸੱਚੇ ਦਿਲੋਂ ਸਿਮਰਨ ਕਰੇ ਪੈਦਲ ਜਾ ਰਹੇ ਹੋ ਤਾਂ ਚਲਦੇ ਜਾਓ। (Saint Dr MSG)

ਵੇਖਦੇ ਜਾਓ ਅਤੇ ਜ਼ੁਬਾਨ, ਖਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉੱਥੇ ਵੀ ਪਹੁੰਚ ਜਾਓਗੇ ਅਤੇ ਪ੍ਰਭੂ ਦੀ ਭਗਤੀ ਵੀ ਹੋ ਰਹੀ ਹੈ ਤੁਸੀਂ ਜ਼ਿੰਦਗੀ ‘ਚ ਤਰੱਕੀ ਹਾਸਲ ਕਰਨਾ ਚਾਹੁੰਦੇ ਹੋ, ਧਨ-ਦੌਲਤ, ਜ਼ਮੀਨ-ਜਾਇਦਾਦ, ਕੋਠੀਆਂ-ਬੰਗਲੇ, ਐਸ਼ ਹਾਸਲ ਕਰਨੀ ਚਾਹੁੰਦੇ ਹੋ ਤਾਂ ਆਪਣੇ ਹੱਥਾਂ, ਪੈਰਾਂ ਨਾਲ ਕਰਮ ਕਰੋ ਅਤੇ ਜ਼ੁਬਾਨ, ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪੋ ਤਾਂ ਮਾਲਕ ਕਮੀ ਨਹੀਂ ਛੱਡੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੈ ਪਰ ਅਜਿਹੇ ਲੋਕ ਜੋ ਰੋਜ਼ ਸੁਣਦੇ ਹਨ ਫਿਰ ਵੀ ਆਪਣੀਆਂ ਗੰਦੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। (Saint Dr MSG)

ਇਹ ਵੀ ਪੜ੍ਹੋ : ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG

ਇਸ ਲਈ ਸੰਤਾਂ ਨੂੰ ਗੱਲ ਦੁਹਰਾਉਣੀ ਪੈਂਦੀ ਹੈ ਚਲੋ, ਮਾਲਕ ਜਾਣੇ, ਉਸ ਦਾ ਕੰਮ ਜਾਣੇ ਪਰ ਸੰਤ ਤਾਂ ਮਾਲਕ ਦੇ ਭੇਜੇ ਫ਼ਕੀਰ ਹੁੰਦੇ ਹਨ ਉਨ੍ਹਾਂ ਦਾ ਤਾਂ ਕੰਮ ਹੀ ਹੁੰਦਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਅੱਗੇ ਦਲਦਲ, ਕੰਡੇ, ਟੋਆ, ਗਰਮ ਥਾਂ ਹੈ ਜੇਕਰ ਪੈਰ ਰੱਖੋਗੇ ਤਾਂ ਸੜ ਜਾਓਗੇ, ਦਲਦਲ ‘ਚ ਧਸ ਜਾਓਗੇ, ਕੰਡਾ ਆਰ-ਪਾਰ ਹੋ ਜਾਵੇਗਾ ਅਤੇ ਤੁਸੀਂ ਦਰਦ ਨਾਲ ਚੀਕੋਗੇ ਜੋ ਸੁਣ ਕੇ ਅਮਲ ਕਰ ਲੈਂਦਾ ਹੈ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ। (Saint Dr MSG)

ਆਪ ਜੀ ਫ਼ਰਮਾਉਂਦੇ ਹਨ ਕਿ ਜੋ ਮਾਲਕ ਦਾ ਪਿਆਰ ਲੈਣਾ ਚਾਹੁਦੰਾ ਹੈ, ਉਹ ਬੁਰੇ ਲੋਕਾਂ ਦੀ ਸੋਹਬਤ ਤੋਂ ਬਚੇ, ਉਨ੍ਹਾਂ ਦੇ ਪਰਛਾਵੇਂ ਤੋਂ ਵੀ ਬਚੇ ਆਮ ਤੌਰ ‘ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ, ਰਹਿਬਰ ਬਚਨ ਕਰਦੇ ਕਿ ਹੋ ਸਕੇ ਤਾਂ ਨਿੰਦਿਆ ਜਾਂ ਬੁਰਾ ਕਰਨ ਵਾਲਿਆਂ ਦਾ ਪਰਛਾਵਾਂ ਵੀ ਨਾ ਪੈਣ ਦਿਓ ਜੇਕਰ ਅਜਿਹਾ ਹੋ ਵੀ ਜਾਵੇ ਤਾਂ ਉਸ ਲਈ ਹੁਣ ਬਚਨ ਹੋ ਗਏ ਹਨ, ਕਰਵਾਉਣ ਵਾਲੇ ਉਹੀ ਹਨ ਕਿ ਤੁਸੀਂ ਪੰਜ-ਸੱਤ ਮਿੰਟ ਸਿਮਰਨ ਕਰੋ, ਤਾਂਕਿ ਮਾਲਕ ਉਸ ਪਾਪ ਤੋਂ ਤੁਹਾਨੂੰ ਬਚਾ ਲਵੇ ਅਤੇ ਤੁਹਾਨੂੰ ਖੁਸ਼ੀਆਂ ਦੇ ਦੇਵੇ ਜੋ ਕਰਦਾ ਹੈ ਉਹ ਆਪਣੇ ਆਪ ਭਰਦਾ ਰਹੇ ਉਂਜ ਜਿੱਥੋਂ ਤੱਕ ਟਾਲਾ ਹੋ ਸਕੇ।

ਬਚਿਆ ਜਾ ਸਕੇ, ਅਜਿਹੇ ਲੋਕਾਂ ਦੇ ਪਰਛਾਵੇਂ ਤੋਂ ਵੀ ਬਚਣਾ ਚਾਹੀਦਾ ਹੈ ਜੋ ਕਿਉਂ, ਕਿੰਤੂ, ਪਰੰਤੂ ਕਰਦੇ ਹਨ, ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਉਂ ਹੀ ਇਕੱਠੇ ਬੈਠੇ ਤਾਂ ਦੂਜਿਆਂ ‘ਤੇ ਟੋਂਟ ਕੱਸਣਾ, ਬੁਰਾ ਕੰਮ ਕਰਨਾ, ਬੁਰੀਆਂ ਗੱਲਾਂ ਕਰਨੀਆਂ, ਬੁਰੀ ਚਰਚਾ ਕਰਨੀ, ਬੁਰੇ ਖ਼ਿਆਲਾਂ ‘ਚ ਗੁਆਚੇ ਰਹਿਣਾ ਅਤੇ ਸਤਿਗੁਰੂ, ਪੀਰੋ-ਮੁਰਸ਼ਿਦੇ-ਕਾਮਲ ਦੇ ਬਚਨਾਂ ਨੂੰ ਮਜ਼ਾਕ ਸਮਝਣਾ ਉਨ੍ਹਾਂ ਦਾ ਕੀ ਹਾਲ ਹੋਵੇਗਾ, ਸੁਣ, ਵੇਖ ਕੇ ਰੂਹ ਕੰਬ ਜਾਂਦੀ ਹੈ ਕਿਉਂਕਿ ਬਚਨਾਂ ‘ਚ ਸਾਫ਼ ਲਿਖਿਆ ਹੈ ਕਿ ਅਜਿਹਾ ਕਰਨ ਵਾਲਿਆਂ ਦਾ ਹਾਲ ਬਹੁਤ ਬੁਰਾ ਹੋਵੇਗਾ।

ਛੋਟੇ-ਛੋਟੇ ਪਰ ਵੱਡੇ ਕੰਮ
ਛੋਟੇ-ਛੋਟੇ ਪਰ ਵੱਡੇ ਕੰਮ

ਕਾਊਂਸਲਿੰਗ

ਵਰਤਮਾਨ ਮੁਕਾਬਲੇਬਾਜੀ ਦੇ ਮਾਹੌਲ ਦੇ ਮੱਦੇਨਜ਼ਰ ਕਾਊਂਸਲਰਾਂ ਦੀ ਕਾਫ਼ੀ ਡਿਮਾਂਡ ਹੈ ਇਹ ਡਿਮਾਂਡ ਨਾ ਸਿਰਫ਼ ਕਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐਚ. ਆਰ. ਆਦਿ ਵੱਖ-ਵੱਖ ਖੇਤਰਾਂ ਵਿਚ ਹੈ ਆਪਣੀ-ਆਪਣੀ ਲੋੜ ਅਨੁਸਾਰ ਵਿਅਕਤੀ ਜਾਂ ਕੰਪਨੀਆਂ ਸਬੰਧਿਤ ਸਲਾਹਕਾਰਾਂ ਨਾਲ ਸੰਪਰਕ ਸਥਾਪਿਤ ਕਰਦੀਆਂ ਹਨ ਇਸਦੇ ਬਦਲੇ ਫ੍ਰੀਲਾਂਸ ਕਾਊਂਸਲਰ ਨੂੰ ਚੰਗੀ ਫੀਸ ਮਿਲ ਜਾਂਦੀ ਹੈ ਕਾਊਂਸਲਿੰਗ ਨਾਲ ਨਾ ਸਿਰਫ਼ ਬਿਹਤਰ ਕਮਾਈ ਹੁੰਦੀ ਹੈ, ਸਗੋਂ ਤੁਹਾਡੀ ਪ੍ਰਸਨੈਲਿਟੀ ਵਿਚ ਵੀ ਨਿਖਾਰ ਆਉਂਦਾ ਹੈ ਤੁਹਾਡਾ ਤਜ਼ੁਰਬਾ ਜਿਸ ਫੀਲਡ ਵਿਚ ਹੋਵੇ, ਉਸ ਵਿਚ ਤੁਸੀਂ ਕਾਊਂਸਲਿੰਗ ਸ਼ੁਰੂ ਕਰ ਸਕਦੇ ਹੋ।

ਟੀਚਿੰਗ:

ਬੱਚਿਆਂ ਨੂੰ ਪੜ੍ਹਾਉਣਾ ਇੱਕ ਅਜਿਹਾ ਕੰਮ ਹੈ, ਜਿਸ ਨੂੰ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਜਿਹੋ-ਜਿਹੀ ਸਿੱਖਿਆ ਯੋਗਤਾ ਤੁਹਾਡੀ ਹੋਵੇ, ਉਸੇ ਦੇ ਅਨੁਸਾਰ ਤੁਸੀਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਸਕਦੇ ਹੋ ਅੱਜ ਦੇ ਮੁਕਾਬਲੇਬਾਜੀ ਦੇ ਮਾਹੌਲ ਵਿਚ ਟੀਚਿੰਗ ‘ਚ ਫ੍ਰੀਲਾਂਸਿੰਗ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਸਾਇੰਸ, ਕਾਮਰਸ, ਮੈਥਸ, ਇੰਗਲਿਸ਼ ਆਦਿ ਦੇ ਅਧਿਆਪਕਾਂ ਦੀ ਕਾਫ਼ੀ ਮੰਗ ਹੁੰਦੀ ਹੈ ਫ੍ਰੀਲਾਂਸਿੰਗ ਕਰਦੇ-ਕਰਦੇ ਤੁਸੀਂ ਖੁਦ ਦਾ ਕੋਚਿੰਗ ਇੰਸਟੀਚਿਊਟ ਵੀ ਖੋਲ੍ਹ ਸਕਦੇ ਹੋ।

ਰਾਈਟਿੰਗ:

ਜੇਕਰ ਤੁਸੀਂ ਲਿਖਣ ਦੀ ਇੱਛਾ ਰੱਖਦੇ ਹੋ ਅਤੇ ਇਸਦਾ ਸੁਭਾਵਿਕ ਰੁਝਾਨ ਤੁਹਾਡੇ ਅੰਦਰ ਹੈ, ਤਾਂ ਤੁਸੀਂ ਘਰ ਬੈਠੇ ਹੀ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਤੇ ਵੈੱਬਸਾਈਟਸ ਲਈ ਲੇਖਨ ਸਬੰਧੀ ਕੰਮ ਕਰ ਸਕਦੇ ਹੋ ਥੋੜ੍ਹਾ ਤਜ਼ੁਰਬਾ ਹੋ ਜਾਣ ‘ਤੇ ਤੁਸੀਂ ਕਿਤਾਬਾਂ ਜਾਂ ਨਾਵਲ ਵੀ ਲਿਖ ਸਕਦੇ ਹੋ ਇੰਨਾ ਹੀ ਨਹੀਂ, ਤੁਹਾਨੂੰ ਟੀ. ਵੀ., ਐਡਵਰਟਾਈਜ਼ਮੈਂਟ ਏਜੰਸੀ ਅਤੇ ਇੱਥੋਂ ਤੱਕ ਕਿ ਫ਼ਿਲਮਾਂ ਲਈ ਸਕਰਿਪਟ ਲਿਖਣ ਦਾ ਕੰਮ ਮਿਲ ਸਕਦਾ ਹੈ

ਫੋਟੋਗ੍ਰਾਫ਼ੀ:

ਫ੍ਰੀਲਾਂਸਿੰਗ ਦੇ ਨਜ਼ਰੀਏ ਨਾਲ ਫੋਟੋਗ੍ਰਾਫ਼ੀ ਵਿਚ ਕਈ ਤਰ੍ਹਾਂ ਦੇ ਮੌਕੇ ਮੁਹੱਈਆ ਹਨ ਤੁਸੀਂ ਪੱਤਰ-ਪੱਤ੍ਰਿਕਾਵਾਂ ਦੀ ਲੋੜ ਅਨੁਸਾਰ ਫੋਟੋਗ੍ਰਾਫ਼ਸ ਮੁਹੱਈਆ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਵਿਆਹ, ਸਾਲਾਨਾ ਫੈਸਟੀਵਲ, ਫੈਸ਼ਨ ਸ਼ੋਅ, ਪ੍ਰੋਡਕਟ ਲਾਂਚਿੰਗ ਆਦਿ ਲਈ ਵੀ ਤੁਸੀਂ ਫੋਟੋਗ੍ਰਾਫ਼ੀ ਕਰ ਸਕਦੇ ਹੋ ਅੱਜ-ਕੱਲ੍ਹ ਪੋਰਟਫੋਲੀਓ ਬਣਾਉਣ ਨਾਲ ਵੀ ਚੰਗੀ ਆਮਦਨੀ ਹੋਣ ਲੱਗੀ ਹੈ ਸਟਿੱਲ ਫੋਟੋਗ੍ਰਾਫ਼ੀ ਤੋਂ ਇਲਾਵਾ ਵੀਡੀਓ ਫੋਟੋਗ੍ਰਾਫ਼ੀ ਨਾਲ ਵੀ ਤੁਹਾਡੀ ਫ੍ਰੀਲਾਂਸਿੰਗ ਨੂੰ ਕਾਫ਼ੀ ਮੱਦਦ ਮਿਲ ਸਕਦੀ ਹੈ।

ਇਲਸਟ੍ਰੇਸ਼ਨ:

ਵੱਖ-ਵੱਖ ਕਾਮਿਕਸ ਅਤੇ ਬੱਚਿਆਂ ਦੀਆਂ ਕਿਤਾਬਾਂ ਦੇ ਪ੍ਰਕਾਸ਼ਕਾਂ ਨੂੰ ਇਲਸਟ੍ਰੇਟਰਾਂ ਦੀ ਲੋੜ ਪੈਂਦੀ ਰਹਿੰਦੀ ਹੈ, ਜੋ ਵੱਖ-ਵੱਖ ਕਹਾਣੀਆਂ, ਕਵਿਤਾਵਾਂ ਜਾਂ ਚੁਟਕਲਿਆਂ ਲਈ ਪੇਂਟਿੰਗਸ ਅਤੇ ਇਲਸਟ੍ਰੇਸ਼ਨਸ ਬਣਾਉਂਦੇ ਹਨ ਪ੍ਰਤਿਭਾਸ਼ਾਲੀ ਅਭਿਆਰਥੀਆਂ ਨੂੰ ਇਸ ਫੀਲਡ ਵਿਚ ਮੌਕੇ ਮਿਲਦੇ ਹੀ ਰਹਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਤਿੰਨ ਅਹਿਮ ਗੱਲਾਂ
ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜਿਸ ਘਰ ਵਿਚ ਮੂਰਖ ਲੋਕਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਸ ਘਰ ‘ਚ ਧਨ ਭਰਿਆ ਰਹਿੰਦਾ ਹੈ, ਜਿਸ ਪਰਿਵਾਰ ‘ਚ ਪਤੀ-ਪਤਨੀ ਵਿਚਕਾਰ ਝਗੜਾ ਨਹੀਂ ਹੁੰਦਾ ਉੱਥੇ ਮਹਾਂ-ਲਕਸ਼ਮੀ ਦਾ ਵਾਸ ਹੁੰਦਾ ਹੈ।

ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਅਕਸਰ ਕੁਝ ਲੋਕ ਲਾਲਚ ਕਾਰਨ ਬੁਰੇ ਲੋਕਾਂ ਦੀ ਪੂਜਾ ਕਰਦੇ ਹਨ, ਬਲਕਿ ਉਹਨਾਂ ਨੂੰ ਮਾਣ-ਸਨਮਾਨ ਦਿੰਦੇ ਹਨ ਤਾਂ ਉਹਨਾਂ ਲੋਕਾਂ ਨਾਲ ਧਨ-ਦੌਲਤ ਨਿਰਾਸ਼ ਹੋ ਜਾਂਦੀ ਹੈ ਇਸ ਲਈ ਹਮੇਸ਼ਾ ਗਿਆਨੀ ਅਤੇ ਵਿਦਵਾਨ ਲੋਕਾਂ ਦੀ ਸੰਗਤ ‘ਚ ਰਹਿਣਾ ਚਾਹੀਦਾ ਹੈ ।

ਜਿਹਨਾਂ ਘਰਾਂ ‘ਚ ਅਨਾਜ ਦਾ ਉਚਿਤ ਭੰਡਾਰ ਹੁੰਦਾ ਹੈ, ਪਰ ਅਨਾਜ ਦੀ ਫਾਲਤੂ ਵਰਤੋਂ ਨਹੀਂ ਕੀਤੀ ਜਾਂਦੀ, ਉੱਥੇ ਧਨ ਦੀ ਕਦੇ ਵੀ ਘਾਟ ਨਹੀਂ ਹੁੰਦੀ ਘਰ ‘ਚ ਕਦੇ ਵੀ ਪਤੀ-ਪਤਨੀ ਵਿਚਕਾਰ ਝਗੜਾ ਅਤੇ ਤਣਾਅ ਨਹੀਂ ਹੋਣਾ ਚਾਹੀਦਾ ਜਿਹਨਾਂ ਘਰਾਂ ‘ਚ ਇਹਨਾਂ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਉੱਥੇ ਮਹਾਂ-ਲਕਸ਼ਮੀ ਖੁਦ ਨਿਵਾਸ ਕਰਦੀ ਹੈ ਅਜਿਹੇ ਪਰਿਵਾਰ ਦੀ ਧਨ-ਦੌਲਤ ‘ਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਹੁੰਦੀ ਹੈ ਇਹਨਾਂ ਲੋਕਾਂ ਨੂੰ ਕਦੇ ਵੀ ਧਨ ਦੀ ਘਾਟ ਦਾ ਸਾਹਮਣਾ ਨਹੀਂ ਕਰਨ ਪੈਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਬੁਰੀ ਵਸਤੂ ਨਾ ਦੇਖ ਸਕੀਏ
ਬੁਰਾੜੀ ਸਮੂਹਿਕ ਹੱਤਿਆ ਕਾਂਡ : ਅਧਿਆਤਮ ਦੀ ਸ਼ੰਕਾ | Murder Case

ਜਿਸ ਤਰੀਕੇ ਨਾਲ ਮੈਂਬਰ ਲਟਕੇ ਹੋਏ ਸਨ, ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ | Murder Case

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਦੇ ਬੁਰਾੜੀ ‘ਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ਦੇ ਅਧਿਆਤਮਕ ਪ੍ਰਵਿਰਤੀ ਦਾ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਮੌਕੇ ਦੋ ਰਜਿਸਟਰ ਮਿਲੇ ਹਨ ਜਿਸ ਤੋਂ ਲਗਦਾ ਹੈ ਕਿ ਪਰਿਵਾਰ ਦੇ ਲੋਕ ਕਿਸੇ ਸਾਧਨਾ  ‘ਚ ਲੱਗੇ ਹੋਏ ਸਨ। ਇਹਨਾਂ ‘ਚੋਂ ਇੱਕ ਰਜਿਸਟਰ ਦੇ ਇੱਕ ਹੀ ਪੇਜ ‘ਚ ਵਿਸਥਾਰ ਨਾਲ ਸਾਰੀਆਂ ਗੱਲਾਂ ਹਿੰਦੀ ‘ਚ ਲਿਖੀਆਂ ਹੋਈਆਂ ਹਨ। ਇਸ ਵਿੱਚ ਲਿਖਿਆ ਹੋਇਆ ਹੇ ਕਿ ਪਰਮਾਤਮਾ  ‘ਚ ਲੀਨ ਹੋ ਰਹੇ ਹਾਂ।ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਭਾਰੀ ਅਤੇ ਬੁਰੀ ਵਸਤੂ ਨੂੰ ਨਾ ਦੇਖ ਸਕੀਏ।ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਪੀੜਤ ਪਰਿਵਾਰ ਕਿਸ ਗੁਰੂ ਨੂੰ ਮੰਨਦਾ ਸੀ। ਪਰਿਵਾਰ ਵਾਲਿਆਂ ਨੂੰ ਅਧਿਆਤਮ ਲਈ ਖੁਦਕੁਸ਼ੀ ਲਈ ਉਕਸਾਇਆ ਤਾਂ ਨਹੀਂ ਗਿਆ ਸੀ। ਉਹਨਾ ਕਿਹਾ ਕਿ ਜਿਸ ਤਰੀਕੇ ਨਾਲ ਪਰਿਵਾਰ ਦੇ ਮੈਂਬਰ ਲਟਕੇ ਹੋਏ ਸਨ ਉਸ ਤਰੀਕੇ ਦੀਆਂ ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ।

ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਕਹਾਣੀਨੁਮਾ ਲੇਖ | Murder Case

ਪੁਲਿਸ ਸੂਤਰਾਂ ਅਨੁਸਾਰ ਦੋਵਾਂ ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਇੱਕ ਕਹਾਣੀਨੁਮਾ ਲੰਬਾ ਲੇਖ ਹੈ, ਜਿਸ ‘ਚ ਕਿਸੇ ਆਧਿਆਤਮਕ ਗੁਰੂ ਦਾ ਨਾਮ ਨਹੀਂ ਹੈ ਪਰ ਮੌਤ ਦੀਆਂ ਕਿਰਿਆਵਾਂ ਨੂੰ ਲੈ ਕੇ ਵੱਡਾ ਹਿੱਸਾ ਹੈ। ਪੁਲਿਸ ਨੂੰ ਕਈ ਗੁਆਂਢੀਆਂ ਅਤੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਪੂਰਾ ਪਰਿਵਾਰ ਬਹੁਤ ਧਾਰਮਿਕ ਸੀ, ਇਹਨਾਂ ਦੇ ਘਰ ‘ਚ ਹਰ ਦੂਜੇ ਦਿਨ ਸ਼ਾਮ ਨੂੰ ਕੀਰਤਨ ਹੁੰਦੇ ਸਨ। ਘਰ ਦੇ ਬਾਹਰ ਹਰ ਰੋਜ਼ ਇੱਕ ਤਖ਼ਤੀ ‘ਤੇ ਸਲੋਕ ਲਿਖੇ ਜਾਂਦੇ ਸਨ। ਹੁਣ ਤੱਕ ਦੀ ਜਾਂਚ ‘ਚ ਕਿਸੇ ਬਾਹਰੀ ਵਿਅਕਤੀ ਦੇ ਘਰ ‘ਚ ਆਉਣ ਦਾ ਕੋਈ ਸਬੂਤ ਨਹੀਂ ਹੈ। ਕੋਈ ਲੁੱਟਖੋਹ ਨਹੀਂ ਹੋਈ ਹੈ, ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। (Murder Case)

ਸਵਾਦ ਬਾਹਲਾ ਤੇ ਗੁਣਕਾਰੀ ਘੱਟ, ਗੱਲਾਂ ਦਾ ਕੜਾਹ
ਕੜਾਹ ਕਈ ਕਿਸਮ ਦਾ ਹੁੰਦਾ ਹੈ ਆਟੇ ਦਾ, ਸੂਜੀ ਦਾ ਤੇ ਕਈ ਲੋਕ ਆਲੂ ਜਾ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ  ਸਭ ਤੋਂ ਵਧੀਆ ਕੜਾਹ ‘ਤਿੰਨ ਮੇਲ਼ ਦੇ’ ਕੜਾਹ ਨੂੰ ਮੰਨਿਆ ਗਿਆ ਹੈ ਇਸ ਵਿੱਚ ਆਟੇ, ਖੰਡ ਤੇ ਘਿਉ ਦੀ ਮਾਤਰਾ ਇੱਕਸਾਰ ਹੁੰਦੀ ਹੈ ਕਈ ਲੋਕ  ਕੜਾਹ ਨੂੰ ‘ਹਲਵਾ’ ਵੀ ਆਖਦੇ ਹਨ ਕਈ ਵਾਰੀ ਇਸ ਹਲਵੇ ‘ਚ ਉਬਲੇ ਛੋਲੇ ਵੀ ਪਾਏ ਜਾਂਦੇ ਹਨ ਹੁਣ ਤਾਂ  ਸਰਕਾਰੀ ਸਕੂਲਾਂ ‘ਚ ਮਿਲਣ ਵਾਲੇ ਮਿਡ ਡੇ ਮੀਲ ‘ਚ ਵੀ ਹਲਵਾ ਬਣਾ ਕੇ ਤੇ ਉਬਲੇ ਛੋਲੇ ਪਾ ਕੇ ਬੱਚਿਆਂ ਨੂੰ ਖੁਆਏ ਜਾਂਦੇ ਹਨ

ਇਹ ਇੱਕ ਪੌਸ਼ਟਿਕ ਆਹਾਰ ਮੰਨਿਆ ਗਿਆ ਹੈ ਹਲਵਾ  ਮੂੰਗੀ ਦਾ ਵੀ ਬਣਾਇਆ ਜਾਂਦਾ ਹੈ ਫਿਰ ਜਦੋਂ ਇਹ ਹਲਵਾ ਕਿਸੇ ਫੰਕਸ਼ਨ ਵਗੈਰਾ ‘ਤੇ ਬਣਾਇਆ ਜਾਂਦਾ ਹੈ ਤਾਂ ਵਿੱਚ ਡਰਾਈ ਫਰੂਟ ਵੀ ਪਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਸਵਾਦੀ ਬਣ ਜਾਂਦਾ ਹੈ  ਪਰ ਇੱਕ ਕੜਾਹ ਹੋਰ ਵੀ ਹੁੰਦਾ ਹੈ ਜੋ ਅੱਜ ਕੱਲ੍ਹ ਬਹੁਤ ਚੱਲਦਾ ਹੈ,ਉਹ ਹੈ ‘ਗੱਲਾਂ ਦਾ ਕੜਾਹ’ ਕਈ  ਲੋਕ ਅੱਜ ਕੱਲ੍ਹ ਗੱਲਾਂ ਦਾ ਕੜਾਹ ਬਣਾਉਂਦੇ ਹਨ  ਤੇ ਇਸੇ  ਦਾ ਖੱਟਿਆ ਹੀ ਖਾਂਦੇ ਹਨ

ਆਮ ਕਰਕੇ ਲੋਕ ਜਦੋਂ ਖਿਆਲੀ ਪੁਲਾਅ ਬਣਾਉਂਦੇ ਹੋਏ  ਕਿਸੇ ਦਾ ਢਿੱਡ ਗੱਲਾਂ ਨਾਲ ਭਰਦੇ ਹਨ ਤਾਂ ਮਤਲਬ ਉਹ ਗੱਲਾਂ ਦਾ ਕੜਾਹ ਤਿਆਰ ਕਰ ਰਹੇ ਹੁੰਦੇ ਹਨ ਕਈ ਲੋਕ ਗਾਲੜੀ ਹੁੰਦੇ ਹਨ ਉਨ੍ਹਾਂ ਕਰਨਾ ਤੇ ਕੁਝ ਵੀ ਨਹੀਂ ਹੁੰਦਾ ਬੱਸ ਗੱਲਾਂ ਮਾਰ ਕੇ ਆਪਣਾ ਤੇ ਅਗਲੇ ਦਾ ਦਿਲ ਖੁਸ਼ ਕਰਨਾ ਹੁੰਦਾ ਹੈ ਇਸ ਤਰ੍ਹਾਂ  ਉਹ ਗੱਲਾਂ ਦਾ ਕੜਾਹ ਹੀ ਬਣਾਉਂਦੇ ਤੇ ਵਰਤਾਉਂਦੇ ਹਨ ਇਹੀ ਉਨ੍ਹਾਂ ਦਾ ਧੰਦਾ ਹੁੰਦਾ ਹੈ ਗੱਲਾਂ ਦਾ ਕੜਾਹ ਵੀ ਆਮ ਕੜਾਹ ਵਾਂਗੂ ਮਿੱਠਾ ਹੀ ਹੁੰਦਾ ਹੈ ਪਰ ਇਸ ਵਿੱਚ ਅਸਲੀਅਤ ‘ਚ ਤਾਕਤ ਨਹੀਂ ਹੁੰਦੀ ਹੈ

ਅਜੇ ਕੱਲ੍ਹ ਦੀ ਹੀ ਗੱਲ ਹੈ ਦੂਰ ਦੀ ਰਿਸ਼ਤੇਦਾਰੀ ‘ਚੋਂ ਲੱਗਦਾ ਮੇਰਾ ਭਤੀਜਾ ਮਿਲਿਆ ਮਖਿਆ, ”ਪੁੱਤ ਕੀ ਕਰਦਾ ਹੁੰਨੈਂ” ਕਹਿੰਦਾ, ”ਤਾਊ ਜੀ ਅਭੀ ਤੋਂ ਮੈਂ ਨਾਈਂਥ ਮੇਂ ਹੂਆ ਹੂੰ, ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ,ਇੰਜੀਨੀਅਰਿੰਗ ਕਰਨੇ ਕੇ ਬਾਦ ਅੱਛੀ ਸੀ ਨੌਕਰੀ ਕਰੂਗਾ, ਫਿਰ ਗੁੜਗਾਂਵ ਮੇਂ ਹੀ ਸੈਟਲ ਹੋ ਜਾਊਂਗਾ ਡੱਬ ਵਲੀ ਮੇਂ ਕਿਆ ਰੱਖਾ ਹੈ” ਉਸ ਦੀਆਂ ਗੱਲਾਂ ਦਾ ਕੜਾਹ ਮੈਨੂੰ ਹਾਜ਼ਮ ਕਰਨਾ ਜਰਾ ਮੁਸ਼ਕਲ ਲੱਗਿਆ ਅੱਛਾ ਤਾਊ ਜੀ ਚਲਤਾ ਹੂੰ ਮੰਮੀ ਵੇਟ ਕਰ ਰਹੀ ਹੋਗੀ ਉਹ ਤੇ ਚਲਾ ਗਿਆ ਮੈਨੂੰ ਐਕਟਿਵਾ ਦਾ ਸੈਲਫ਼ ਮਾਰਨਾ ਹੀ ਔਖਾ ਹੋ ਗਿਆ

ਕਈ ਵਾਰੀ ਜਿਹੜੇ ਲੋਕ ਕਿਸੇ ਰੁਜ਼ਗਾਰ ‘ਤੇ ਨਹੀਂ ਹੁੰਦੇ  ਜਾਂ ਕਹਿ ਲਵੋ ਬਈ ਜ਼ਿੰਦਗੀ ‘ਚ ਬਹੁਤੇ ਕਾਮਜਾਬ ਨਹੀਂ ਹੁੰਦੇ ਆਰਥਿਕ ਰੂਪ ‘ਚ ਵੀ ਕਮਜੋਰ ਹੁੰਦੇ ਹਨ ਬਹੁਤਸੱਚੀਆਂ ਸੱਚੀਆਂ ਕਹਿੰਦੇ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਤੋਂ ਸਿਆਣਾ ਕੋਈ ਹੋਰ ਨਹੀਂ ਹੋਣਾ ਉਹ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ ਸਾਰੀਆਂ ਸਿਆਣਪਾਂ ਦਾ ਜ਼ਿਕਰ ਕਰਕੇ, ਗੱਲ ਮਾੜੀ ਕਿਸਮਤ ‘ਤੇ ਛੱਡ ਦਿੰਦੇ ਹਨ ਲੋਕ  ਭਾਵੇਂ ਅਜਿਹੇ ਲੋਕਾਂ ਬਾਰੇ ਕੁਝ ਵੀ ਕਹਿਣ ਪਰ ਉਨ੍ਹਾਂ ਦਾ ਕੀੜਾ ਅਖੌਤੀ ਸਿਆਣਪ ‘ਚ ਹੀ ਫਸਿਆ ਹੁੰਦਾ ਹੈ ਸਾਹਮਣੇ ਵਾਲਾ ਕੁਝ ਕਹਿ ਵੀ ਨਹੀਂ ਸਕਦਾ ਕਿÀੁਂਕਿ ਅਗਲਾ ਕਹਿੰਦਾ ਵੀ ਹੈ ਤਾਂ ਲੋਕ ਮਿਹਣਾ ਮਾਰਦੇ ਹਨ ਕਿ ਹੁਣ ਇਹ ਨਹੀਂ ਬੋਲਦਾ ਇਸ ਦਾ ਪੈਸਾ ਬੋਲਦਾ ਹੈ, ਚਾਰ ਪੈਸੇ ਹਨ ਤਾਹੀਂਓ ਗੱਲਾਂ ਆਉਂਦੀਆਂ ਹਨ  ਮਜ਼ਬੂਰਨ ਸਾਹਮਣੇ ਵਾਲੇ  ਦੇ ਗੱਲਾਂ ਦੇ ਕੜਾਹ ਨੂੰ ਹਜ਼ਮ ਕਰਨਾ ਪੈਂਦਾ ਹੈ

ਸਹੀ ਪੁੱਛੋ ਤਾਂ ਗੱਲਾਂ ਦਾ ਕੜਾਹ ਹੁੰਦਾ ਤਾਂ ਸਵਾਦ ਹੈ ਖਵਾਉਣਾ ਅਗਲੇ ਦੀ ਆਦਤ ਹੁੰਦੀ ਹੈ ਤੇ ਮਜ਼ਬੂਰੀ ਵੱਸ ਖਾਣਾ ਵੀ  ਪੈਂਦਾ ਹੈ ਇਹ ਗੱਲਾਂ ਦਾ ਸਵਾਦ ਕੜਾਹ ਭੋਰਾ ਵੀ ਗੁਣਕਾਰੀ ਨਹੀਂ ਹੁੰਦਾ ਇਹ ਇੱਕ ਝੂਠੀ ਆਸ ਹੁੰਦੀ ਹੈ ਤੇ ਨਸ਼ਾ ਹੁੰਦਾ ਹੈ, ਮਨ ਨੂੰ ਬਹਿਲਾਉਣ ਦੀ ਆਦਤ ਹੁੰਦੀ ਹੈ ਬਹੁਤੇ ਲਿਖਣ ਵਾਲੇ ਵੀ ਗੱਲਾਂ ਦਾ ਕੜਾਹ ਹੀ ਪਰੋਸਦੇ ਹਨ  ਉਨ੍ਹਾਂ ਦੀ ਲੇਖਣੀ ਦਾ ਕੋਈ ਸਾਰਥਿਕ ਵਿਸ਼ਾ ਨਹੀਂ ਹੁੰਦਾ ਬੱਸ ਇੱਧਰ-ਓਧਰ  ਦੀਆਂ ਗੱਲਾਂ ਇਕੱਠੀਆਂ ਕਰਕੇ ਸਥਾਪਤ ਲੇਖਕ ਸਿੱਧ ਹੋਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਉਨ੍ਹਾਂ ਦੀਆਂ ਭਾਵੇਂ ਪੰਜਾਹ ਰੰਚਨਾਵਾਂ ਪੜ੍ਹ ਲਵੋ ਬਸ ਵਿਸ਼ਾ ਓਹੀ ਘਸਿਆ-ਪਿਟਿਆ ਸਮਾਜਿਕ ਸਮੱਸਿਆ ਦਾ ਵਿਸ਼ਾ ਛੋਹਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ ਪਰ ਪਾਠਕਾਂ ਨੂੰ ਮਜਬੂਰੀ ਵੱਸ ਗੱਲਾਂ ਦਾ ਕੜਾਹ ਖਾਣਾ ਪੈਂਦਾ ਹੈ

ਰਮੇਸ਼ ਸੇਠੀ ਬਾਦਲ, ਮੰਡੀ ਡੱਬਵਾਲੀ, ਮੋ. 98766-27233