National Games - Sach Kahoon Punjabi
National Games: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਦੀ ਨੈਸ਼ਨਲ ਖੇਡਾਂ ਵਾਸਤੇ ਹੋਈ ਚੋਣ
National Games: (ਮਨੋਜ ਗੋਇਲ) ਬਾਦਸ਼ਾਹਪੁਰ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀ ਰਵਿੰਦਰ ਪਾਲ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ 69ਵੀਆਂ ਸਟੇਟ ਪੱਧਰ ਖੇਡਾਂ ਕਰਾਟੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਮਲਟੀਪਰਪਜ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ । ਇਨਾ ਖੇਡਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ ਅਤੇ ਮੈਡਲ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: Vande Bharat Train: ਪੰਜਾਬ ਤੋਂ ਚੱਲਣ ਵਾਲੀ ਵੰਦੇ ਭਾਰਤ ਟਰੇਨ ਰੱਦ, ਯਾਤਰੀ ਪਰੇਸ਼ਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪੰਕਜ ਸੇਠੀ ਅਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਹੜੀਆਂ 69ਵੀਆਂ ਸਟੇਟ ਪੱਧਰ ਦੀਆਂ ਕਰਾਟੇ ਖੇਡਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਇਸ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਹਿੱਸਾ ਲਿਆ ਜਿਸ ਵਿੱਚ ਅੰਡਰ 14 ਦੇ ਵਿੱਚ ਕਰਮਵਾਰ ਅਵਨੀਤ ਕੌਰ ਅਤੇ ਲਛਮੀ ਦੇਵੀ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਅੰਡਰ 17 ਦੇ ਵਿੱਚ ਗਗਨਪ੍ਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਇਹ ਖਿਡਾਰੀ ਨੈਸ਼ਨਲ ਪੱਧਰ ’ਤੇ ਖੇਡਣ ਜਾ ਰਹੇ ਹਨ।
ਇਹਨਾਂ ਖੇਡਾਂ ਦੇ ਸਬੰਧ ਦੇ ਵਿੱਚ ਸਕੂਲ ਦੇ ਪੀ਼ਟੀਆਈ ਟੀਚਰ ਰਾਕੇਸ਼ ਕੁਮਾਰ ਅਤੇ ਲੈਕਚਰਾਰ ਸਰੀਰਕ ਸਿੱਖਿਆ ਸ੍ਰੀਮਤੀ ਕਰਮਜੀਤ ਕੌਸ਼ਲ ਨੇ ਦੱਸਿਆ ਕਿ ਜੋ ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਦੇ ਵਿੱਚ 250 ਤੋਂ ਉੱਪਰ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਜੋਨ ਪੱਧਰ ’ਤੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ, ਜ਼ਿਲ੍ਹਾ ਪੱਧਰ ’ਤੇ 80 ਤੋਂ 90 ਖਿਡਾਰੀਆਂ ਨੇ ਭਾਗ ਲਿਆ ਅਤੇ ਮੈਡਲ ਪ੍ਰਾਪਤ ਕੀਤੇ । ਹੁਣ ਇਸੇ ਹੀ ਸਕੂਲ ਦੇ ਖਿਡਾਰੀ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਭਾਗ ਲੈ ਰਹੇ ਹਨ ਅਤੇ ਮੈਡਲ ਪ੍ਰਾਪਤ ਕਰ ਰਹੇ ਹਨ ਅੰਤਰ ਜ਼ਿਲ੍ਹਾ ਖੇਡਾਂ ਤੋਂ ਬਾਅਦ ਜਿਹੜੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਹੋਣਗੀਆਂ ਉਸ ਦੇ ਵਿੱਚ ਵੀ ਇਸ ਸਕੂਲ ਦੇ ਖਿਡਾਰੀ ਭਾਗ ਲੈਣ ਲਈ ਜਾ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ
ਇਸ ਸਬੰਧੀ ਪਿੰਡ ਬਾਦਸ਼ਾਹਪੁਰ ਦੇ ਸਰਪੰਚ ਬਚਿੱਤਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਅਤੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਪੱਖ ਦੇ ਵਿੱਚ ਕਿਸੇ ਕੰਮ ਦੇ ਵਿੱਚ ਜੋ ਵੀ ਮੱਦਦ ਹੋਵੇਗੀ ਪੰਚਾਇਤ ਉਸਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਇਸ ਮੌਕੇ ਉਹਨਾਂ ਦੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਤਿੰਦਰ ਕੁਮਾਰ ਵੀ ਹਾਜ਼ਰ ਸਨ ਜਿਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ’ਤੇ ਲੈਕਚਰਾਰ ਭੀਮ ਚੰਦ, ਮੈਡਮ ਰੇਨੂ ਬਾਲਾ, ਲੈਕਚਰਾਰ ਹੰਸਰਾਜ, ਲੈਕਚਰਾਰ ਜਸਵੰਤ ਸਿੰਘ, ਲੈਕਚਰਾਰ ਪ੍ਰਭਾਤ ਵਰਮਾ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਕੁਮਾਰ ਸ਼ਰਮਾ ,ਹਰਜਿੰਦਰ ਸਿੰਘ, ਜਸਵੀਰ ਸਿੰਘ, ਰਵਿੰਦਰ ਸਿੰਘ, ਰਵੀ ਰੰਧਾਵਾ, ਗੁਰਪ੍ਰੀਤ ਸਿੰਘ ਕਲਰਕ, ਗੌਰਵ, ਗੁਰਿੰਦਰ ਸਿੰਘ, ਜਗਦੀਸ਼ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਸੋਮਾ ਰਾਣੀ ਮੈਡਮ ਰਾਜਦੀਪ ਕੌਰ, ਮੈਡਮ ਗਰਜੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਸਰਬਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।
Sports News: ਪਵਨਦੀਪ ਕੌਰ ਮਾਨ ਨੇ ਰਾਸ਼ਟਰੀ ਖੇਡਾਂ ’ਚ ਤਲਵਾਰਬਾਜ਼ੀ ’ਚ ਕਾਂਸੀ ਦਾ ਤਗਮਾ ਜਿੱਤਿਆ
Sports News: ਲੰਬੀ, (ਮੇਵਾ ਸਿੰਘ)। ਉੱਤਰਾਖੰਡ ਵਿਖੇ ਚੱਲ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ’ਚ ਪੰਜਾਬ ਵੱਲੋ ਖੇਡਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਵਨਦੀਪ ਕੌਰ ਮਾਨ (ਏਐਸਆਈ) ਧਰਮ ਪਤਨੀ ਖੁਸ਼ਵੀਰ ਸਿੰਘ ਮਾਨ ਸਰਪੰਚ ਪਿੰਡ ਸਹਿਣਾਖੇੜਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਪਿੰਡ ਸਹਿਣਾ ਖੇੜਾ ਅਤੇ ਸਾਰੇ ਹੀ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ
ਪਵਨਦੀਪ ਕੌਰ ਮਾਨ ਨੇ ਉੱਤਰਾਖੰਡ ਦੇ ਸ਼ਹਿਰ ਹਲਦਵਾਨੀ ਵਿਖੇ 9 ਤੋਂ 13 ਤਰੀਕ ਤੱਕ ਹੋਏ ਤਲਵਾਰਬਾਜ਼ੀ ਦੇ ਮੁਕਾਬਲੇ ਵਿੱਚ ਇਪੀ ਈਵੈਂਟ ਵਿੱਚ ਖੇਡਦੇ ਹੋਏ ਮਹਾਂਰਾਸ਼ਟਰ ਨੂੰ ਹਰਾ ਕੇ ਇਹ ਤਗਮਾ ਜਿੱਤਿਆ। ਪਵਨਦੀਪ ਕੌਰ ਮਾਨ ਵੱਲੋਂ ਇਹ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਉਨ੍ਹਾਂ ਦੇ ਪਤੀ ਸਰਪੰਚ ਖੁਸ਼ਵੀਰ ਸਿੰਘ ਮਾਨ ਨੂੰ ਜਿੱਥੇ ਪਿੰਡ ਸਹਿਣਾਖੇੜਾ ਨਿਵਾਸੀਆਂ ਨੇ ਵਧਾਈ ਦਿੱਤੀ, ਉਥੇ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਵੀ ਉਸ ਨੂੰ ਵਧਾਈ ਦਿੱਤੀ।
Sports News: ਨੈਸ਼ਨਲ ਖੇਡਾਂ ‘ਚ ਅਬੋਹਰ ਦੇ ਵਿਦਿਆਰਥੀਆਂ ਨੇ ਸੋਨ ਤੇ ਕਾਂਸੀ ਤਮਗੇ ਜਿੱਤ ਕੇ ਇਲਾਕੇ ਦਾ ਨਾਂਅ ਚਮਕਾਇਆ
ਖਿਡਾਰੀਆਂ ਦਾ ਅਬੋਹਰ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ | Sports News
Sports News: ਅਬੋਹਰ, (ਮੇਵਾ ਸਿੰਘ)। ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਕਰਵਾਈਆਂ ਗਈਆਂ ਕੌਮੀ ਪੱਧਰ ਦੀਆਂ ਕੁਰਾਸ਼ ਸਕੂਲ ਨੈਸ਼ਨਲ ਖੇਡਾਂ ਵਿੱਚ ਅਬੋਹਰ ਦੇ ਦੋ ਸਕੂਲੀ ਵਿਦਿਆਰਥੀਆਂ ਨੇ ਸੋਨੇ ਅਤੇ ਕਾਂਸੀ ਦੇ ਮਾਡਲ ਜਿੱਤ ਕੇ ਪੰਜਾਬ ਦੇ ਸ਼ਹਿਰ ਅਬੋਹਰ ਦਾ ਨਾਂਅ ਰੌਸ਼ਨ ਕੀਤਾ, ਇਨ੍ਹਾਂ ਵਿਦਿਆਰਥੀਆਂ ਦੇ ਅਬੋਹਰ ਪਹੁੰਚਣ ’ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕਰਨ ਤੋਂ ਬਾਅਦ ਸਨਮਾਨਿਤ ਵੀ ਕੀਤਾ ਗਿਆ।
ਇਹ ਮੁਕਾਬਲਾ 2 ਜਨਵਰੀ ਤੋਂ 6 ਜਨਵਰੀ ਤੱਕ ਹੋਇਆ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਰਾਸ਼ ਕੋਚ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੀਰ ਕੁਮਾਰ ਪੁੱਤਰ ਵਿਜੇ ਕੁਮਾਰ ਅਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਦੀਪਿਕਾ ਰਾਣੀ ਪੁੱਤਰੀ ਮਦਨ ਲਾਲ ਨੇ ਅੰਡਰ 17 ਆਰੀਆ ਵਰਗ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Farmers Protest: ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ’ਤੇ ਲੱਗੀ ਪਾਬੰਦੀ
ਵੀਰ ਕੁਮਾਰ ਨੇ 40 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਸੋਨ ਤਗਮਾ ਅਤੇ ਦੀਪਿਕਾ ਨੇ 48 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਅੱਜ ਜਦੋਂ ਇਹ ਦੋਵੇਂ ਰੇਲ ਗੱਡੀ ਰਾਹੀਂ ਅਬੋਹਰ ਪੁੱਜੇ ਤਾਂ ਜ਼ਿਲ੍ਹਾ ਕੁਰਾਸ਼ ਦੇ ਅਧਿਕਾਰੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੇਵਾਮੁਕਤ ਸਾਈ ਜੂਡੋ ਕੋਚ ਰਜਿੰਦਰ ਕੁਮਾਰ ਬਿਸ਼ਨੋਈ, ਸਮਾਜ ਸੇਵਕ ਸੁਧੀਰ ਕੁਮਾਰ ਸੋਨੀ, ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕੁਲਦੀਪ ਸੋਨੀ, ਇਫਕੋ ਦੇ ਸਾਬਕਾ ਇੰਚਾਰਜ ਜਗਦੀਸ਼ ਖੋਦ, ਪ੍ਰਵੀਨ ਕੁਮਾਰ, ਅਨਿਲ ਸਿਆਗ, ਪ੍ਰਿੰਸ ਕੁਮਾਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼. ਸਚਦੇਵਾ, ਸ਼ਿਵਾਲਿਕ ਸਕੂਲ ਦੇ ਮੈਨੇਜਰ ਸ੍ਰੀ ਭਗਵਾਨ ਮਹਾਰ, ਡਾ: ਰਵਿੰਦਰ ਢਾਕਾ, ਤਮੰਨਾ ਰਾਣੀ, ਮਦਨ ਲਾਲ, ਮਾ. ਦਇਆ ਰਾਮ ਅਤੇ ਹੋਰ ਪਤਵੰਤੇ ਹਾਜ਼ਰ ਸਨ।
67ਵੀਆਂ ਨੈਸ਼ਨਲ ਖੇਡਾਂ ’ਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਗੋਲਡ ਮੈਡਲ ਜਿੱਤ ਕੇ ਮਾਰੀ ਬਾਜ਼ੀ
(ਅਨਿਲ ਲੁਟਾਵਾ) ਅਮਲੋਹ। 67ਵੀਆਂ ਨੈਸ਼ਨਲ ਖੇਡਾਂ ਵਿੱਚ 19 ਸਾਲਾਂ ਲੜਕੇ ਅਤੇ ਲੜਕੀਆਂ ਦੇ ਹਾਕੀ ਦੇ ਮੁਕਾਬਲੇ ਜਲੰਧਰ ਵਿਖੇ ਹੋਏ। ਲੜਕਿਆਂ ਦੀ ਟੀਮ ਦਾ ਫ਼ਾਈਨਲ ਮੁਕਾਬਲਾ ਉੱਤਰ ਪ੍ਰਦੇਸ਼ ਦੀ ਟੀਮ ਨਾਲ ਹੋਇਆ ਜਿਸ ਨੂੰ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਨੂੰ 2-0 ਗੋਲਾਂ ਨਾਲ ਹਰਾਇਆ, ਜਦੋਂਕਿ ਕੁੜੀਆਂ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਮੱਧ ਪ੍ਰਦੇਸ਼ ਦੀ ਟੀਮ ਨੂੰ 2-0 ਗੋਲਾਂ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆਂ। National Games
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੀਆਂ ਟੀਮਾਂ ਦੀ ਸਲੈਕਸ਼ਨ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਡੀ.ਪੀ.ਈ. ਦਵਿੰਦਰ ਸਿੰਘ ਰਹਿਲ ਸਿਲੈਕਸ਼ਨ ਅਬਜਰਵਰ ਵਜੋਂ ਨਿਯੁਕਤ ਹੋਏ ਸਨ ਜਿਨ੍ਹਾਂ ਦੀ ਸਹੀ ਚੋਣ ਨੇ ਇਨ੍ਹਾਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਨੂੰ ਗੋਲਡ ਮੈਡਲ ਦਿਵਾਇਆ। ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ ਭਾਰਦਵਾਜ, ਹਰਿੰਦਰ ਸਿੰਘ ਗਰੇਵਾਲ, ਮੈਨੇਜਰ ਰਹਿੰਦਰ ਸਿੰਘ ਬਠਿੰਡਾ, ਗੁਰਿੰਦਰ ਸਿੰਘ ਸੰਘਾ, ਕੋਚ ਰਾਜਵੰਤ ਸਿੰਘ ਅਤੇ ਰਣਧੀਰ ਸਿੰਘ ਦੀ ਮਿਹਨਤ ਸਦਕਾ ਪੰਜਾਬ ਨੂੰ ਗੋਲਡ ਮੈਡਲ ਮਿਲਿਆ।
ਇਹ ਵੀ ਪੜ੍ਹੋ: ਬਾਰ ਐਸੋਸੀਏਸਨ ਨੇ ਵਕੀਲ ਭਾਈਚਾਰੇ ਨਾਲ ਮਨਾਈ ਧੀਆਂ ਦੀ ਲੋਹੜੀ
ਇਸ ਮੌਕੇ ਪ੍ਰਿੰਸੀਪਲ ਇਕਬਾਲ ਸਿੰਘ ਰਜਿੰਦਰ ਸਿੰਘ ਟਿਵਾਣਾ, ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ, ਡੀ ਐਮ ਸਪੋਰਟਸ ਜਸਬੀਰ ਸਿੰਘ, ਮਨੀਸ਼ ਕੁਮਾਰ ਕੋਚ, ਲਵਪ੍ਰੀਤ ਸਿੰਘ ਕੋਚ, ਯਾਦਵਿੰਦਰ ਸਿੰਘ ਯਾਦੂ ਕੋਚ, ਜਸਬੀਰ ਸਿੰਘ ਮਠਾੜੂ ਦਲਵੀਰ ਸਿੰਘ ਸੰਧੂ, ਮਨਜਿੰਦਰ ਸਿੰਘ, ਅਮਰੀਕ ਸਿੰਘ, ਇਸਵਰ ਚੰਦਰ, ਮਨਦੀਪ ਸਿੰਘ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਸਲਾਣੀ, ਰੰਜੂ ਬਾਲਾ, ਮੀਨਾਕਸ਼ੀ, ਸੁਖਵਿੰਦਰ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਕਿਰਨਦੀਪ ਕੌਰ, ਕਿਰਨ, ਕੁਲਵਿੰਦਰ ਕੌਰ ਅਤੇ ਨਿਸ਼ਾ ਰਾਣੀ ਆਦਿ ਨੇ ਟੀਮ ਦਾ ਸਵਾਗਤ ਕੀਤਾ।  National Games
65ਵੀਆਂ ਨੈਸ਼ਨਲ ਸਕੂਲ ਖੇਡਾਂ 2019-20
ਨੈੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਛਤੀਸਗੜ੍ਹ ਅਤੇ  ਲੜਕੀਆਂ ਦੇ ਮੁਕਾਬਲਿਆਂ ‘ਚ ਪੰਜਾਬ ਨੇ ਤਾਮਿਲਨਾਡੂ ਨੂੰ ਹਰਾਇਆ
ਸੱਚ ਕਹੂੰ ਨਿਊਜ਼/ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੀਆਂ 65ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੱਜ ਦੂਜੇ ਦਿਨ ਨਾਕ ਆਊਟ ਪ੍ਰਣਾਲੀ ਅਧੀਨ ਹੋਏ ਪਹਿਲੇ ਗੇੜ ਦੇ ਮੈਚਾਂ ਦੌਰਾਨ ਰੌਚਿਕ   ਖੇਡ ਮੁਕਾਬਲੇ ਵੇਖਣ ਨੂੰ ਮਿਲੇ । ਅੱਜ ਦੇ ਮੁਕਾਬਲੇ ਸਟੇਟ ਆਰਗੇਨਾਈਜਰ ਰੁਪਿੰਦਰ ਰਵੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਸਵਰਨਜੀਤ ਕੌਰ, ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਅਧਿਕਾਰੀ ਸ੍ਰੀ ਸੰਜੇ ਗੌਤਮ , ਕੁਲਦੀਪ ਮਿਸ਼ਰਾ ਅਤੇ ਧੇਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਸ਼ੁਰੂ ਹੋਏ ਇਸ ਵਿਚ ਅੰਡਰ 19  ਲੜਕੇ  ਨੈਟਬਾਲ ਦਾ ਪਹਿਲਾ ਮੁਕਾਬਲਾ  ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚਕਾਰ ਹੋਇਆ, ਜਿਸ ਵਿਚ ਮਹਾਂਰਾਸ਼ਟਰ  ਦੀ ਟੀਮ ਜੇਤੂ ਰਹੀ। ਦੂਸਰਾ ਮੁਕਾਬਲਾ ਸੀਬੀਐਸਈ ਦੀ ਟੀਮ ਅਤੇ ਕੇਰਲਾ ਵਿਚਕਾਰ ਹੋਇਆ ਜਿਸ ਵਿਚ ਕੇਰਲਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਤੀਜਾ ਮੈਚ ਪੰਜਾਬ ਤੇ ਛੱਤੀਸਗੜ ਵਿਚਕਾਰ ਹੋਇਆ ਜਿਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ । ਚੌਥਾ ਮੁਕਾਬਲਾ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿਚਕਾਰ ਹੋਇਆ ਜਿਸ ਵਿਚ ਕਰਨਾਟਕਾ ਦੀ ਟੀਮ ਜੇਤੂ ਰਹੀ। ਦੂਸਰੇ ਮੁਕਾਬਲੇ ਵਿਚ ਦਿੱਲੀ ਨੇ ਵਿੱਦਿਆ ਭਾਰਤੀ ਨੂੰ ਹਰਾਇਆ । ਤੀਸਰਾ ਮੁਕਾਬਲਾ ਪੰਜਾਬ ਅਤੇ ਤਾਮਿਲਨਾਡੂ ਵਿਚਕਾਰ   ਹੋਇਆ ਜਿਸ ਵਿਚ  ਪੰਜਾਬ ਦੀ ਟੀਮ ਜੇਤੂ ਰਹੀ । ਚੌਥਾ ਮੁਕਾਬਲਾ ਤੇਲੰਗਨਾ ਅਤੇ ਆਈ.ਪੀ.ਐਸ.ਸੀ ਵਿਚਕਾਰ ਹੋਇਆ ਜਿਸ  ਵਿਚ ਆਈ.ਪੀ.ਐਸ.ਸੀ ਦੀ ਟੀਮ ਜੇਤੂ ਰਹੀ । ਪੰਜਵਾਂ ਮੈਚ ਹਰਿਆਣਾ ਤੇ ਆਂਧਰਾ ਪ੍ਰਦੇਸ ਵਿਚਕਾਰ ਹੋਇਆ ਜਿਸ ਵਿਚ ਹਰਿਆਣਾ ਜੇਤੂ ਰਿਹਾ । ਛੇਵਾਂ ਮੈਚ ਚੰਡੀਗੜ ਤੇ ਸੀ.ਬੀ.ਐਸ.ਈ ਵਿਚਕਾਰ ਹੋਇਆ ਜਿਸ ਵਿਚ ਚੰਡੀਗੜ ਨੇ ਜਿੱਤ ਪ੍ਰਾਪਤ ਕੀਤੀ ਸੱਤਵੇ ਮੈਚ ਵਿਚ ਕੇਰਲਾ  ਨੇ ਜੰਮੂ ਕਸ਼ਮੀਰ ਨੂੰ ਹਰਾਇਆ।
ਪ੍ਰਦੇਸ਼ ਦੀ ਅਨੂਸੇਆ ਨੇ ਵੱਖੋ ਵੱਖ  ਭਾਰ- ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ
ਲੜਕੀਆਂ ਦੇ ਵੁਸ਼ੂ ਖੇਡ ਮੁਕਾਬਲਿਆਂ ਦੌਰਾਨ ਪੰਜਾਬ ਦੀ ਜਸਲੀਨ ਨੇ ਕੇਰਲਾ ਦੀ ਅੰਜਲੀ ਨੂੰ , ਮੱਧ ਪ੍ਰਦੇਸ਼ ਦੀ ਪ੍ਰਿਆਂਸ਼ੀ ਨੇ ਗੁਜਰਾਤ ਦੀ ਸਵਾਲਿਆ  ਨੂੰ , ਮਹਾਂਰਾਸ਼ਟਰ ਦੀ ਸ਼ਮਿਕਸ਼ਾ ਨੇ ਰਾਜਸਥਾਨ ਦੀ ਪੂਰਵੀ ਵਰਮਾ ਨੂੰ ਹਰਾਇਆ । ਕੇਰਲਾ ਦੀ ਮਜੀਦਾ ਨੇ ਗੁਜਰਾਤ ਦੀ ਬਡਰੱਖਾ ਨੂੰ , ਮੱਧ ਪ੍ਰਦੇਸ਼ ਦੀ ਭਰਖਾ ਨੇ ਤੇਲੰਗਨਾ ਦੀ ਜੋਤੀ ਨੂੰ , ਵਿੱਦਿਆ ਭਾਰਤੀ ਵੱਲੋ ਸ਼ਾਲਨੀ ਨੇ ਝਾੜਖੰਡ ਦੀ ਰਾਧਿਕਾ ਨੂੰ ਹਰਾਇਆ । ਇਸ ਤੋਂ ਇਲਾਵਾ  ਅੱਜ ਦੇ ਹੋਏ ਮੁਕਾਬਲਿਆਂ ਦੌਰਾਨ ਦਿੱਲੀ ਟੀਮ ਦੀ ਪਰੀਤੀ, ਬਿਹਾਰ ਦੀ ਸੁਪ੍ਰੀਆ, ਉਤਰ ਪ੍ਰੇਦਸ਼ ਦੀ ਮਾਨਸ਼ੀ, ਮਹਾਂਰਾਸ਼ਟਰ ਦੀ ਭਗਤੀ, ਮਹਾਂਰਾਸ਼ਟਰ ਦੀ ਸਿਧੀ, ਰਾਜਸਥਾਨ ਦੀ ਮੋਨਿਕਾ, ਪੰਜਾਬ ਦੀ ਰਿਤੂ ਅਤੇ ਤੇਲੰਗਨਾ ਦੀ ਪੂਜਾ, ਮੱਧ ਪ੍ਰਦੇਸ਼ ਦੀ ਖੁਸ਼ੀ, ਮਹਾਂਰਾਸ਼ਟਰ ਦੀ ਤਨੂ, ਝਾਰਖੰਡ ਦੀ ਸੂਪ੍ਰੀਆ, ਤੇਲੰਗਨਾ ਦੀ ਹਿਮਾ ਬਿੰਦੂ, ਦਿੱਲੀ ਦੀ ਪਲਵੀ, ਬਿਹਾਰ ਦੀ ਅਨੁਸਕਾ, ਉਤਰ ਪ੍ਰਦੇਸ਼ ਦੀ ਅਨੂਸੇਆ ਨੇ ਵੱਖੋ ਵੱਖ  ਭਾਰ- ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ।
ਲੜਕੀਆਂ ਦੇ ਵੁਸ਼ੂ ਦੇ ਮੁਕਾਬਲੇ ਵਿਚ ਕੇਰਲਾ ਦੀ ਸਰੀਜਥਾ, ਗੁਜਰਾਤ ਦੀ ਬਲਖਾਲਾ, ਰਾਜਸਥਾਨ ਦੀ ਸੁਨੀਤਾ, ਮਹਾਂਰਾਸ਼ਟਰ ਦੀ ਸ਼ਖੀ, ਕੇਰਲਾ ਦੀ ਅੰਜਲੀ, ਰਾਜਸਥਾਨ ਦੀ ਨਿਤਿਕਾ, ਮਹਾਂਰਾਸ਼ਟਰ ਦੀ ਅਸਵਨੀ, ਤਾਮਿਲਨਾਡੂ ਦੀ ਪੂਰਨਸ਼ੀ, ਬਿਹਾਰ ਦੀ ਮਾਇਆ, ਰਾਜਸਥਾਨ ਦੀ ਚਿਰੰਗੀ  ਅਤੇ ਬਿਹਾਰ ਦੀ ਨਿਭਾ ਵੱਖੋ-ਵੱਖਰੇ ਭਾਰ ਵਰਗ ਵਿਚ ਜੇਤੂ ਰਹੀਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕਿਰਪਾਲ ਸਿੰਘ ਜਿਲਾ ਗਾਈਡੈਂਸ ਅਧਿਕਾਰੀ ਅਤੇ ਅਜੀਤਪਾਲ ਸਿੰਘ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।