Srikanth - Sach Kahoon Punjabi
ਸ੍ਰੀਕਾਂਤ ਦਾ ਸੋਨ ਵਾਨ ਹੋ ਨਾਲ ਹੋਵੇਗਾ ਮੁਕਾਬਲਾ, ਸੌਰਭ ਵਰਮਾ ਦੇ ਸਾਹਮਣੇ ਵਿਦੀਤਮਾਰਨ ਦੀ ਚੁਣੌਤੀ
ਲਖਨਊ, ਏਜੰਸੀ ਤੀਜਾ ਦਰਜ਼ਾ ਪ੍ਰਾਪਤ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਹਮਵਤਨੀ ਪਰੂਪਲੀ ਕਸ਼ੱਅਪ ‘ਤੇ ਵੀਰਵਾਰ ਨੂੰ ਸੰਘਰਸ਼ਪੂਰਨ ਜਿੱਤ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂ ਕਿ ਚੌਥੀ ਸੀਡ ਬੀ ਸਾਈ ਪ੍ਰਨੀਤ ਦੂਜੇ ਦੌਰ ‘ਚ ਹਾਰ ਕੇ ਬਾਹਰ ਗਏੇ ਸ੍ਰੀਕਾਂਤ ਨੇ ਕਸ਼ੱਅਪ ਨੂੰ ਇੱਕ ਘੰਟੇ 7 ਮਿੰਟ ਤੱਕ ਚੱਲੇ ਮੁਕਾਬਲੇ ‘ਚ 18-21, 22-20, 21-16 ਨਾਲ ਹਰਾਇਆ।
ਵਿਸ਼ਵ ਰੈਕਿੰਗ ‘ਚ 12ਵੇਂ ਨੰਬਰ ਦੇ ਸ੍ਰੀਕਾਂਤ ਨੇ 23ਵੇਂ ਨੰਬਰ ਦੇ ਕਸ਼ੱਅਪ ਖਿਲਾਫ ਹੁਣ ਆਪਣਾ ਕਰੀਅਰ ਰਿਕਾਰਡ 2-2 ਕਰ ਲਿਆ ਹੈ ਦੋਵਾਂ ਭਾਰਤੀ ਖਿਡਾਰੀਆਂ ਦਰਮਿਆਨ ਤਿੰਨ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਇਹ ਪਹਿਲਾਂ ਮੁਕਾਬਲਾ ਹੈ ਚੌਥੀ ਸੀਡ ਪ੍ਰਨੀਤ ਦਾ ਸਫਰ ਦੂਜੇ ਦੌਰ ‘ਚ ਹੀ ਸਮਾਪਤ ਹੋ ਗਿਆ ਪ੍ਰਨੀਤ ਨੇ ਧਾਈਲੈਂਡ ਦੇ ਕੁਨਲਾਵਤ ਵਿਦੀਤਸਾਰਨ ਨੇ 33 ਮਿੰਅ ‘ਚ 21-11, 21-17 ਨਾਲ ਹਰਾ ਦਿੱਤਾ ਭਾਰਤ ਦੇ ਯੁਵਾ ਤਜ਼ਰਬੇਕਾਰ ਖਿਡਾਰੀ ਕਲਸ਼ ਸੇਨ ਨੂੰ ਸੱਤਵੀਂ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 41 ਮਿੰਟ ‘ਚ 21-14, 21-17 ਨਾਲ ਹਰਾ ਦਿੱਤਾ ।
ਗੈਰ ਤਰਜੀਹ ਸੌਰਭ ਵਰਮਾ ਨੇ ਹਮਵਤਨੀ ਆਲਾਪ ਮਿਸ਼ਰਾ ਨੂੰ ਸਿਰਫ 28 ਮਿੰਟ ‘ਚ 21-11, 21-18 ਨਾਲ ਹਰਾ ਕੇ ਕੁਆਰਟਰ ਫਾਈਲਲ ‘ਚ ਜਗ੍ਹਾ ਬਣਾਈ ਜਦੋਂ ਕਿ ਅਜੈ ਜੈਰਾਮ ਚੀਨ ਦੇ ਝਾਓ ਜੁਨ ਪੇਂਗ ਤੋਂ ਹਾਰ ਗਏ ਜੁਨ ਨੇ ਜੈਰਾਮ ਨੂੰ 56 ਮਿੰਟ ‘ਚ 21-18, 14-21, 30-28 ਨਾਲ ਹਰਾਇਆ ਮਹਿਲਾ ਵਰਗ ‘ਚ ਰਿਤੁਪਰਣਾ ਦਾਸ ਨੇ ਤਨਵੀ ਲਾਡ ਨੂੰ 28 ਮਿੰਟ ‘ਚ 21-16, 21-13 ਨਾਲ ਹਰਾ ਕੇ ਆਖਰੀ ਅੱਠ ‘ਚ ਸਥਾਨ ਬਣਾਇਆ ਪੁਰਸ਼ਾਂ ‘ਚ ਸਿਰਿਲ ਵਰਮਾ ਨੇ ਦੂਜੇ ਦੌਰ ‘ਚ ਹਾਰ ਗਏ ।
ਮਹਿਲਾ ਜੋੜੀ ‘ਚ ਸਿਮਰਨ ਸਿੰਘ ਹੀ ਤੇ ਰਿਤੀਕਾ ਠਾਕਰ ਨੇ ਹਮਵਤਨੀ ਰਿਆ ਮੁਖਰਜੀ ਤੇ ਅਨੁਰਾ ਪ੍ਰਭਦੇਵਸਾਈ ਨੂੰ 21-12, 21-15 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਅੱਠਵੀਂ ਸੀਡ ਅਸ਼ਵਿਨੀ ਪੋਨੱਪਾ ਤੇ ਐਨ ਸਕਿੱਕੀ ਰੇਡੀ ਦੀ ਜੋੜ ਨੇ ਇੰਗਲੈਂਡ ਦੀ ਜੋੜ ਖਿਲਾਫ ਪਹਿਲੀ ਗੇਮ ‘ਚ 0-2 ਨਾਲ ਪਿੱਛੇ ਰਹਿੰਦੇ ਹੋਏ ਮੈਚ ਛੱਡ ਦਿੱਤਾ ਮਨੀਸ਼ਾ ਦੇ ਤੇ ਰੁਤੁਪਰਣਾ ਪਾਂਡਾ ਨੂੰ ਵੀ ਹਾਰ ਦਾ ਮੂੰਹ ਦੇਖਦਾ ਪਿਆ ਕੁਹੂ ਗਰਗ ਤੇ ਅਨੁਸ਼ਕਾ ਪਾਰਿਖ ਨੇ ਹਮਵਤਨੀ ਸੇਸ਼ਾਦਰੀ ਸਾਨਿਆਲ ਤੇ ਲਾਵੰਨਿਆ ਸ਼ਰਮਾ ਨੂੰ 21-13, 21-6 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਸਥਾਨ ਬਣਾਇਆ ਕੁਆਰਟਰ ਫਾਈਨਲ ‘ਚ ਸ੍ਰੀਕਾਂਤ ਦਾ ਮੁਕਾਬਲਾ ਸੋਨ ਵਾਨ ਹੋ ਨਾਲ ਹੋਵੇਗਾ ਜਦੋਂ ਸੌਰਭ ਵਰਮਾ ਦੇ ਸਾਹਮਣੇ ਵਿਦੀਤਸਾਰਨ ਦੀ ਚੁਣੌਤੀ ਹੋਵੇਗੀ ਰੁਤੁਪਰਣਾ ਦਾ ਮੁਕਾਬਲਾ ਹਮਵਤਨ ਸ੍ਰੀਤ ਮੁੰਦਾਦਾ ਨਾਲ ਹੋਵੇਗਾ ਜਿਨ੍ਹਾਂ ਨੇ ਬੈਲਜੀਅਮ ਦੀ ਲਿਆਨ ਤਾਨ ਨੂੰ 34 ਮਿੰਟ ‘ਚ 21-18, 21-14 ਨਾਲ ਹਰਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਕਾਰਤਾ | ਦੂਜੀ ਰੈਂਕਿੰਗ ਪ੍ਰਾਪਤ ਪੀਵੀ ਸਿੰਧੂ ਤੇ ਅੱਠਵੀਂ ਸੀਡ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਨੂੰ ਸਿਰਫ 37 ਮਿੰਟਾਂ ‘ਚ 23-21, 21-7 ਨਾਲ ਹਰਾ ਦਿੱਤਾ ਜਦੋਂਕਿ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 30 ਮਿੰਟਾਂ ‘ਚ 21-14, 21-9 ਨਾਲ ਹਰਾ ਦਿੱਤਾ ਸਿੰਧੂ ਨੇ ਇਸ ਜਿੱਤ ਨਾਲ ਮਾਰਿਸਕਾ ਖਿਲਾਫ ਆਪਣਾ ਕਰੀਅਰ ਰਿਕਾਰਡ 5-0 ਅਤੇ ਸ੍ਰੀਕਾਤ ਨੇ ਨਿਸ਼ੀਮੋਤੋ ਖਿਲਾਫ ਆਪਣਾ ਕਰੀਅਰ ਰਿਕਾਰਡ 4-1 ਕਰ ਲਿਆ ਹੈ ਪਿਛਲੇ ਸਾਲ ਦੇ ਆਖਰ ‘ਚ ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਸਿੰਧੂ ਦਾ ਕੁਆਰਟਰ ਫਾਈਨਲ ‘ਚ ਮੁਕਾਬਲਾ ਓਲੰਪਿਕ ਚੈਂਪੀਅਨ ਤੇ ਪੰਜਵੀਂ ਰੈਂਕਿੰਗ ਪ੍ਰਾਪਤ ਸਪੇਨ ਦੀ ਕੈਰੋਲਿਨ ਮਾਰਿਨ ਨਾਲ ਹੋਵਗਾ ਵਿਸ਼ਵ ਰੈਂਕਿੰਗ ‘ਚ ਤੀਜੇ ਨੰਬਰ ਦੀ ਭਾਰਤੀ ਖਿਡਾਰੀ ਦਾ ਚੌਥੀ ਰੈਂਕਿੰਗ ਦੀ ਮਾਰਿਨ ਦੇ ਖਿਲਾਫ 5-7 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖਰੀ ਮੁਕਾਬਲਾ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹੋਇਆ ਸੀ ਜਿਸ ‘ਚ ਮਾਰਿਨ ਜੇਤੂ ਬਣੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ
ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ  ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ ‘ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇਸ਼ਠ ਖਿਡਾਰੀਆਂ, ਟੀਮਾਂ ਅਤੇ ਕੋਚਾਂ ਲਈ ਬੁੱਧਵਾਰ ਰਾਤ ਇੱਥੇ ਕਰਵਾਏ ਗਏ ਇਸ ਸਮਾਗਮ ‘ਚ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਮੌਜ਼ੁਦ ਸਨ। ਇਹ ਪੁਰਸਕਾਰ ਸਾਲ 2017 ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤੇ ਗਏ।
ਸ਼੍ਰੀਕਾਂਤ ਨੇ ਸਾਲ 2017 ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਅਤੇ ਸੀਜ਼ਨ ਦੀ ਸਮਾਪਤੀ ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਦੇ ਤੌਰ ‘ਤੇ ਕੀਤੀ ਸੀ। ਵਿਸ਼ਵ ‘ਚ ਨੰਬਰ ਇੱਕ ਰੈਂਕਿੰਗ ਤੱਕ ਪਹੁੰਚੇ ਅਤੇ ਮੌਜ਼ੂਦਾ ਸਮੇਂ ‘ਚ ਚੌਥੇ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਇਸ ਅੱਵਲ ਪੁਰਸਕਾਰ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਇਸ ਸਤਿਕਾਰ ਲਈ ਸਪੋਰਟਸ ਇਲੈਸਟਰੇਟਡ ਪੱਤਰਿਕਾ ਦਾ ਸ਼ੁਕਰਗੁਜ਼ਾਰ ਹਾਂ। ਇਹ ਸਿਰਫ਼ ਸਤਿਕਾਰ ਨਹੀਂ ਹੈ ਸਗੋਂ ਇਹ ਸਤਿਕਾਰ ਮੈਨੂੰ ਇਸ ਗੱਲ ਦੀ ਯਾਦ ਦਿਵਾਉਣਾ ਰਹੇਗਾ ਕਿ ਮੈਂ ਦੇਸ਼ ਲਈ ਅਜੇ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਹਸਪਤਾਲਾਂ ਲਈ ਮੰਤਰੀ ਅਨਿਲ ਵਿੱਜ ਦਾ ਨਵਾਂ ਹੁਕਮ ਜਾਰੀ
ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀਮ ਆਫ਼ ਦ ਯੀਅਰ ਪੁਰਸਕਾਰ ਮਿਲਿਆ ਜਦੋਂਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਲ ਦੀ ਸਰਵਸ੍ਰੇਸ਼ਠ ਵਾਪਸੀ ਦਾ ਪੁਰਸਕਾਰ ਮਿਲਿਆ ਟੈਨਿਸ ਸਟਾਰ ਲਿਏਂਡਰ ਪੇਸ ਨੂੰ ਖੇਡ ‘ਚ ਸ਼ਾਨਦਾਰ ਯੋਗਦਾਨ ਲਈ, ਹਾਕੀ ਲੀਜ਼ੈਂਡ ਧਨਰਾਜ ਪਿੱਲੈ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹਾਕੀ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੂੰ ਸਪੈਸ਼ਲ ਅਵਾਰਡ ਲਿਵਿੰਗ ਲੀਜ਼ੈਂਡ ਦਾ ਸਨਮਾਨ ਦਿੱਤਾ ਗਿਆ।
ਭਾਰਤੀ ਫੁੱਟਬਾਲ ਕੋਚ ਸਟੀਫਨ ਕੋਂਸਟੇਂਟਾਈਨ ਨੂੰ ਕੋਚ ਆਫ਼ ਦਾ ਯੀਅਰ, ਆਈਜ਼ਾਲ ਐਫਸੀ ਨੂੰ ਅਡੀਟਰਜ਼ ਚੁਆਇਸ ਫ਼ਾੱਰ ਐਕਸੀਲੈਂਸ ਟੀਮ, ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਅਡਿਟਰਜ਼ ਚੁਆਇਸ ਆਫ਼ ਐਕਸੀਲੈਂਸ (ਪੁਰਸ਼), ਮਾਨਵ ਵਿਕਾਸ ਠੱਕਰ ਨੂੰ ਸਾਲ ਦਾ ਸਰਵਸ੍ਰੇਸ਼ਠ ਨੌਜਵਾਨ ਖਿਡਾਰੀ, ਗੋਲਫ਼ਰ ਸ਼ੁਭੰਕਰ ਸ਼ਰਮਾ ਨੂੰ ਗੇਮਚੇਂਜ਼ਰ ਆਫ਼ ਦ ਯੀਅਰ ਅਤੇ ਸੇਲੇਨ ਟੁਡੂ ਨੂੰ ਖੇਡਾਂ ‘ਚ ਰਿਵਾਇਤੀ ਵਿਕਾਸ ਦਾ ਪੁਰਸਕਾਰ ਦਿੱਤਾ ਗਿਆ ਪੁਰਸਕਾਰ ਸਮਾਗਮ ‘ਚ ਭਾਰਤੀ ਸਪਿੱਨਰ ਅਮਿਤ ਮਿਸ਼ਰਾ, ਬੈਡਮਿੰਟਨ ਸਟਾਰ ਜਵਾਲਾ ਗੁੱਟਾ, ਭਾਰਤੀ ਅਥਲੈਟਿਕਸ ਸੰਘ ਦੇ ਮੁਖੀ ਆਦਿਲ ਸੁਮਾਰਿਵਾਲਾ ਅਤੇ ਲਾ ਲੀਗਾ ਇੰਡੀਆ (ਕੰਟਰੀ ਹੈੱਡ) ਜੋਸ ਕਚਾਜਾ ਮੌਜ਼ੂਦ ਸਨ।
ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੀਮ ਆਫ਼ ਦ ਯੀਅਰ ਪੁਰਸਕਾਰ ਮਿਲਿਆ ਜਦੋਂਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਲ ਦੀ ਸਰਵਸ੍ਰੇਸ਼ਠ ਵਾਪਸੀ ਦਾ ਪੁਰਸਕਾਰ ਮਿਲਿਆ ਟੈਨਿਸ ਸਟਾਰ ਲਿਏਂਡਰ ਪੇਸ ਨੂੰ ਖੇਡ ‘ਚ ਸ਼ਾਨਦਾਰ ਯੋਗਦਾਨ ਲਈ, ਹਾਕੀ ਲੀਜ਼ੈਂਡ ਧਨਰਾਜ ਪਿੱਲੈ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਹਾਕੀ ਦੇ ਮਹਾਨ ਖਿਡਾਰੀਆਂ ‘ਚ ਸ਼ੁਮਾਰ ਬਲਬੀਰ ਸਿੰਘ ਸੀਨੀਅਰ ਨੂੰ ਸਪੈਸ਼ਲ ਅਵਾਰਡ ਲਿਵਿੰਗ ਲੀਜ਼ੈਂਡ ਦਾ ਸਨਮਾਨ ਦਿੱਤਾ ਗਿਆ।
ਏਜੰਸੀ, ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਅਸਟਰੀਅਨ ਓਪਨ ਦੇ ਰੂਪ ‘ਚ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤ ਕੇ ਨਵੀਂ ਬੁਲੰਦੀ ਹਾਸਲ ਕਰ ਚੁੱਕੇ ਕਿਦਾਂਬੀ ਸ੍ਰੀਕਾਂਤ ਤਿੰੰਨ ਸਥਾਨਾਂ ਦੀ ਛਾਲ ਮਾਰ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਬੈਡਮਿੰਟਨ ਦੀ ਟਾਪ-10 ਰੈਂਕਿੰਗ ‘ਚ ਪਰਤ ਆਏ ਹਨ ਸ੍ਰੀਕਾਂਤ ਪਿਛਲੇ 10 ਮਹੀਨਿਆਂ ‘ਚ ਪਹਿਲੀ ਵਾਰ ਟਾਪ 10 ‘ਚ ਪਰਤੇ ਹਨ ਉਹ 11ਵੇਂ ਸਥਾਨ ਤੋਂ ਅੱਠਵੇਂ ਸਥਾਨ ‘ਤੇ ਆ ਗਏ ਹਨ
ਉਨ੍ਹਾਂ ਨੇ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਹਰਾ ਕੇ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ 24 ਸਾਲਾ ਸ੍ਰੀਕਾਂਤ ਅਗਸਤ ‘ਚ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਅਕਤੂਬਰ 2016 ‘ਚ ਟਾਪ 10 ‘ਚ ਪਹੁੰਚੇ ਸਨ
ਉਨ੍ਹਾਂ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਤਿੰਨ ਰਹੀ ਹੈ ਜੋ ਉਨ੍ਹਾਂ ਨੇ ਜੂਨ 2015 ‘ਚ ਹਾਸਲ ਕੀਤੀ ਸੀ ਬੀ ਸਾਈ ਪ੍ਰਨੀਤ ਇੱਕ ਸਥਾਂਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂ ਕਿ ਅਜੇ ਜੈਰਾਮ ਇੱਕ ਸਥਾਨ ਡਿੱਗ ਕੇ 16ਵੇਂ ਨੰਬਰ ‘ਤੇ ਖਿਸਕੇ ਹਨ ਐੱਚਐੱਸ ਪ੍ਰਣਯ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 23ਵੇਂ ਨੰਬਰ ‘ਤੇ ਆ ਗਏ ਹਨ ਪਰ ਭਾਰਤ ਲਈ ਇਹ ਇੱਕ ਵੱਡੀ ਉਪਲੱਬਧੀ ਹੈ ਕਿ ਉਸ ਦੇ ਚਾਰ ਪੁਰਸ਼ ਖਿਡਾਰੀ ਟਾਂਪ 25 ਰੈਂÎਕੰਗ ‘ਚ ਸ਼ਾਮਲ ਹਨ
ਪੀਵੀ ਸਿੰਧੂ ਪੰਜਵੇਂ ਨੰਬਰ  ‘ਤੇ ਖਿਸਕੀ
ਮਹਿਲਾਵਾਂ ‘ਚ ਪੀਵੀ ਸਿੰਧੂ ਇੱਕ ਸਥਾਂਨ ਦੇ ਨੁਕਸਾਨ ਨਾਂਲ ਪੰਜਵੇਂ ਨੰਬਰ  ‘ਤੇ ਖਿਸਕ ਗਈ ਹੈ ਜਦੋਂ ਕਿ ਸਾਇਨਾ ਨੇਹਵਾਲ ਇੱਕ ਸਥਾਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਆ ਗਈ ਏ ਸਿੰਧੂ ਅਤੇ ਸਾਇਨਾ ਅਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈਆਂ ਸੀ ਪੁਰਸ਼ ਡਬਲ ਅਤੇ ਮਹਿਲਾ ਡਬਲ ‘ਚ ਟਾਪ 25 ‘ਚ ਕੋਈ ਭਾਂਰਤੀ ਜੋੜੀ ਨਹੀਂ ਹੈ ਮਿਸ਼ਰਿਤ ਡਬਲ ‘ਚ ਪ੍ਰਣਵ ਚੋਪੜਾ ਅਤੇ ਐੱਨ ਸਿੱਕੀ ਰੇੱਡੀ ਦੋ ਸਥਾਨ ਡਿੱਗ ਕੇ 18ਵੇਂ ਨੰਬਰ ‘ਤੇ ਖਿਸਕ ਗਏ ਹਨ ਪੁਰਸ਼ਾਂ ‘ਚ ਕੋਰੀਆ ਦੇ ਸੋਨ ਵਾਨ ਹੋ ਅਤੇ ਮਹਿਲਾਵਾਂ ‘ਚ ਤਾਈਪੇ ਦੀ ਤੇਈ ਯੂ ਜਿੰਗ ਦਾ ਚੋਟੀ ਸਥਾਨ ਬਣਿਆ ਹੋਇਆ ਹੈ