Westindies - Sach Kahoon Punjabi
ਭਾਰਤ ਨੇ ਵਿੰਡੀਜ਼ ਸਾਹਮਣੇ ਰੱਖਿਆ 171ਦੌੜਾਂ ਦਾ ਟੀਚਾ
ਕੋਹਲੀ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ, ਰੋਹਿਤ ਨੂੰ ਪਿੱਛੇ  ਛੱਡਿਆ
ਏਜੰਸੀ /ਤਿਰੂਵਨੰਤਪੁਰਮ। ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ ਹੈ ਭਾਰਤ ਵੱਲੋਂ ਆਲਰਾਊਂਡਰ ਸ਼ਿਵਮ ਦੁਬੇ ਨੇ 30 ਗੇਂਦਾਂ ‘ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸ਼ਿਵਮ ਨੇ ਆਪਣੀ ਪਾਰੀ ‘ਚ 4 ਛੱਕੇ ਅਤੇ 3 ਚੌਕੇ ਲਾਏ ਇਸ ਤੋਂ ਇਲਾਵਾ ਰਿਸ਼ਭ ਪੰਤ ਨੇ ਨਾਬਾਦ 33 ਦੌੜਾਂ ਦਾ ਯੋਗਦਾਨ ਦਿੱਤਾ। Kohli
ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਿਛਲੇ ਮੈਚ ‘ਚ ਅਰਧ ਸੈਂਕੜਾ ਬਣਾਉਣ ਵਾਲੇ ਲੋਕੇਸ਼ ਰਾਹੁਲ ਇਸ ਵਾਰ ਸਿਰਫ 11 ਦੌੜਾਂ ਬਣਾ ਕੇ ਖੈਰੀ ਪੀਏਰੇ ਦੀ ਗੇਂਦ ‘ਤੇ ਸ਼ਿਮਰੋਨ ਹੇਟਮਾਇਰ ਹੱਥੋਂ ਲਪਕੇ ਗਏ। Kohli
ਆਲਰਾਊਂਡਰ ਸ਼ਿਵਮ ਦੁਬੇ ਨੇ ਖੇਡੀ 54 ਦੌੜਾਂ ਦੀ ਤੂਫਾਨੀ ਪਾਰੀ
ਇਸ ਤੋਂ ਬਾਅਦ ਵਿਰਾਟ ਕੋਹਲੀ ਦੀ ਥਾਂ ‘ਤੇ ਬੱਲੇਬਾਜ਼ੀ ਲਾਈ ਆਏ ਸ਼ਿਵਮ ਦੁਬੇ ਨੇ ਰੋਹਿਤ ਸ਼ਰਮਾ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਰੋਹਿਤ ਸ਼ਰਮਾ 18 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਜੇਸਨ ਹੋਲਡਰ ਦੀ ਗੇਂਦ ‘ਤੇ ਬੋਲਡ ਹੋਏ ਜਦੋਂਕਿ ਸ਼ਿਵਮ ਦੁਬੇ 54 ਦੌੜਾਂ ‘ਤੇ ਹੇਡਨ ਵਾਲਸ਼ ਦਾ ਸ਼ਿਕਾਰ ਬਣੇ ਕਪਤਾਨ ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਵਿਲੀਅਮਸ ਦੀ ਗੇਂਦ ‘ਤੇ ਆਊਟ ਹੋਏ ਇਸ ਦੇ ਨਾਲ ਹੀ ਵਿਰਾਟ ਟੀ-20 ‘ਚ 2563 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ।
ਉਨ੍ਹਾਂ ਨੇ ਇਸ ਮਾਮਲੇ ‘ਚ ਹਮਵਤਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ ਸ੍ਰੇਅਸ ਅਈਅਰ 10 ਦੌੜਾਂ ਬਣਾ ਕੇ ਹੇਡਨ ਵਾਲਸ਼ ਦੀ ਗੇਂਦ ‘ਤੇ ਆਊਟ ਹੋਏ ਆਲਰਾਊਂਡਰ ਰਵਿੰਦਰ ਜਡੇਜਾ (9) ਨੂੰ ਵਿਲੀਅਮਸ ਨੇ ਬੋਲਡ ਕੀਤਾ ਵਾਸ਼ਿੰਗਟਨ ਸੁੰਦਰ (0) ਨੂੰ ਸ਼ੇਲਡਨ ਕੋਟਰੇਲ ਨੇ ਪਵੇਲੀਅਨ ਭੇਜਿਆ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 33 ਦੌੜਾਂ ਬਣਾ ਕੇ ਨਾਬਾਦ ਰਹੇ ਪੰਤ ਨੇ ਆਪਣੀ ਪਾਰੀ ‘ਚ 3 ਚੌਕੇ ਅਤੇ ਇੱਕ ਛੱਕਾ ਲਾਇਆ ਵੈਸਟਇੰਡੀਜ਼ ਵੱਲੋਂ ਕੇਸਰਿਕ ਵਿਲੀਅਮਸ ਅਤੇ ਹੇਡਨ ਵਾਲਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ ਜ਼ਿਕਰਯੋਗ ਹੈ ਕਿ ਭਾਰਤ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਲੜੀ ‘ਚ 1-0 ਨਾਲ ਅੱਗੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਟਵੰਟੀ-20 ਲੜੀ 3-0 ਨਾਲ ਜਿੱਤੀ
ਚੇਨੱਈ, ਏਜੰਸੀ। ਓਪਨਰ ਸ਼ਿਖਰ ਧਵਨ (92) ਦੀ ਫਾਰਮ ‘ਚ ਆਉਣ ਵਾਲੀ ਬਿਹਤਰੀਨ ਅਰਧਸੈਂਕੜੇ ਵਾਲੀ ਪਾਰੀ ਅਤੇ ਨੌਜਵਾਨ ਬੱਲੇਬਾਜ ਰਿਸ਼ਭ ਪੰਤ (58) ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਤੀਜੇ ਅਤੇ ਆਖਰੀ ਟਵੰਟੀ-20 ਮੈਚ ‘ਚ ਐਤਵਾਰ ਨੂੰ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਹਰਾ ਕੇ ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ ਕਰ ਦਿੱਤਾ। ਵਿੰਡੀਜ਼ ਨੇ ਨਿਕੋਲਸ ਪੂਰਨ (ਨਾਬਾਦ 53) ਅਤੇ ਡੇਰੇਨ ਬ੍ਰਾਵੋ (ਨਾਬਾਦ 43) ਦੀਆਂ ਤੇਜ ਤਰਾਰ ਪਾਰੀਆਂ ਨਾਲ ਤਿੰਨ ਵਿਕਟਾਂ ‘ਤੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਸ਼ਿਖਰ ਅਤੇ ਪੰਤ ਦੇ ਚੌਕਿਆਂ ਅਤੇ ਛੱਕਿਆਂ ਦੇ ਦਮ ‘ਤੇ ਭਾਰਤ ਨੇ 20 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ ਨੂੰ ਆਪਣੇ ਘਰ ‘ਚ ਤਿੰਨੇ ਫਾਰਮੈਟ ‘ਚ ਹਰਾ ਦਿੱਤਾ। ਭਾਰਤ ਨੇ ਟੈਸਟ ਸੀਰੀਜ਼ 2-0 ਨਾਲ, ਇੱਕ ਰੋਜ਼ਾ ਸੀਰੀਜ਼ 3-1 ਨਾਲ ਅਤੇ ਟਵੰਟੀ-20 ਸੀਰੀਜ਼ 3- ਨਾਲ ਜਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀ਼ਜ ਦਾ ਭਾਰਤ ਦੌਰਾ:ਵਿੰਡੀਜ਼ ਵਿਰੁੱਧ ਅੰਕਿਤ ਦਾ ਨਾਬਾਦ ਸੈਂਕੜਾ
6 ਵਿਕਟਾਂ ਂਤੇ 360 ਦੌੜਾਂ ਂਤੇ ਕੀਤੀ ਪਾਰੀ ਘੋਸਿ਼ਤ
ਵੜੋਦਰਾ, 29 ਸਤੰਬਰ
ਅੰਕਿਤ ਬਾਵਨੇ (ਨਾਬਾਦ 116, 191 ਗੇਂਦਾਂ, 15 ਚੌਕੇ) ਅਤੇ ਮਯੰਕ ਅੱਗਰਵਾਲ (111 ਗੇਂਦਾਂ, 90 ਦੌੜਾਂ, 14 ਚੌਕੇ, 2 ਛੱਕੇ) ਦੀ ਬਦੌਲਤ ਭਾਰਤੀ ਬੋਰਡ ਇਕਾਦਸ਼ ਨੇ ਮਹਿਮਾਨ ਵੈਸਟਇੰਡੀਜ਼ ਵਿਰੁੱਧ ਦੋ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਛੇ ਵਿਕਟਾਂ ‘ਤੇ 360 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਕਰਨਾਟਕ ਦੇ 27 ਸਾਲਾ ਮਯੰਕ 9ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਬਣਾਉਣ ਤੋਂ ਸਿਰਫ਼ 10 ਦੌੜਾਂ ਤੋਂ ਖੁੰਝ ਗਏ ਜਦੋਂਕਿ ਓਰੰਗਾਬਾਦ ਦੇ 25 ਸਾਲਾ ਅੰਕਿਤ ਨੇ ਆਪਣਾ 18ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਠੋਕਿਆ ਕਪਤਾਨ ਕਰੁਣ ਨਾਇਰ 29  ਅਤੇ ਸ਼੍ਰੇਅਸ ਅਈਅਰ ਵੱਲੋਂ (61 ਦੌੜਾਂ, 64 ਗੇਂਦਾਂ, 3 ਚੌਕੇ, 5 ਛੱਕੇ) ਦਾ ਯੋਗਦਾਨ ਰਿਹਾ
ਬੋਰਡ ਇਕਾਦਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਨੇ ਪ੍ਰਿਥਵੀ ਸ਼ਾੱ(8) ਅਤੇ ਹਨੁਮਾ ਵਿਹਾਰੀ (3) ਨੂੰ 40 ਦੇ ਸਕੋਰ ਤੱਕ ਗੁਆ ਦਿੱਤਾ ਮਯੰਕ ਅਤੇ ਨਾਇਰ ਨੇ ਤੀਸਰੀ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ ਮਯੰਕ ਅਤੇ ਨਾਇਰ ਦੀਆਂ ਵਿਕਟਾਂ 13 ਦੌੜਾਂ ਦੇ ਫ਼ਰਕ ‘ਚ ਡਿੱਗੀਆਂ ਅਤੇ ਬੋਰਡ ਇਕਾਦਸ਼ ਦਾ ਸਕੋਚ 4 ਵਿਕਟਾਂ ‘ਤੇ 145 ਦੌੜਾਂ ਹੋ ਗਿਆ ਅਈਅਰ ਅਤੇ ਅੰਕਿਤ ਨੇ ਪੰਜਵੀਂ ਵਿਕਟ ਲਈ 113 ਦੌੜਾਂ ਦੀ ਭਾਈਵਾਲੀ ਕਰਕੇ ਬੋਰਡ ਇਕਾਦਸ਼ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਪਹਿਲੇ ਦਿਨ ਦੀ ਸਮਾਪਤੀ ਤੱਕ ਬੋਰਡ ਇਕਾਦਸ਼ ਨੇ 360 ਦੌੜਾਂਬਣਾ ਕੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ ਵੈਸਟਇੰਡੀਜ਼ ਵੱਲੋਂ ਸਪਿੱਨਰ ਦਵਿੰਦਰ ਬਿਸ਼ੂ ਨੇ 104 ਦੌੜਾਂ ‘ਤੇ 3 ਵਿਕਟਾਂ ਲਈਆਂ
ਇਸ ਦੌਰਾਨ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਰ ਰੋਚ ਆਪਣੀ ਦਾਦੀ ਦੀ ਮੌਤ ਕਾਰਨ ਅਭਿਆਸ ਮੈਚ ਛੱਡ ਕੇ ਬਾਰਬਾਡੋਸ ਵਾਪਸ ਚਲੇ ਗਏ ਉਹ ਭਾਰਤ ਵਿਰੁੱਧ 4 ਅਕਤੂਬਰ ਨੂੰ ਰਾਜਕੋਟ ‘ਚ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ 47 ਦੌੜਾਂ ਨਾਲ ਹਰਾਇਆ
ਨੇਲਸਨ (ਏਜੰਸੀ)। ਨਿਊਜ਼ੀਲੈਂਡ ਨੇ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਹਰਫਨਮੌਲਾ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਨੂੰ ਪਹਿਲੇ ਟੀ20 ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ 47 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਦਾ ਮੌਕਾ ਦਿੱਤਾ ਅਤੇ ਨਿਊਜ਼ੀਲੈਂਡ ਨੇ ਨਿਰਧਾਰਤ ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਪਰ ਵਿੰਡੀਜ਼ ਦੀ ਟੀਮ ਇਸ ਦੇ ਜਵਾਬ ‘ਚ 19 ਓਵਰਾਂ ‘ਚ 140 ‘ਤੇ ਆਲ ਆਊਟ ਹੋ ਗਈ।
ਇਹ ਵੀ ਪੜ੍ਹੋ : ਮੰਤਰੀ ਡਾ. ਬਲਜੀਤ ਕੌਰ ਨੇ ਇਸ ਵਰਗ ਲਈ ਕੀਤਾ ਵੱਡਾ ਐਲਾਨ
ਨਿਊਜ਼ੀਲੈਂਡ ਲਈ ਕਾਲਿਨ ਮੁਨਰੋ ਨੇ 37 ਗੇਂਦਾਂ ‘ਚ ਛੇ ਚੌਥੇ ਅਤੇ ਦੋ ਛੱਕੇ ਲਾ ਕੇ 53 ਦੌੜਾਂ ਅਤੇ ਗਲੇਨ ਫਿਲਿਪਸ ਨੇ 40 ਗੇਂਦਾਂ ‘ਚ ਚਾਰ ਚੌਕੇ ਅਤੇ ਦੋ ਛੱਕੇ ਲਾ ਕੇ 55 ਦੌੜਾਂ ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਜਦੋਂਕਿ ਹੇਠਲੇ ਕ੍ਰਮ ‘ਤੇ ਮਿਸ਼ੇਲ ਸੇਂਟਨਰ 23 ਦੌੜਾਂ ਬਣਾ ਕੇ ਨਾਬਾਦ ਰਹੇ ਗਲੇਨ ਨੂੰ ਉਨ੍ਹਾਂ ਦੀ ਪਾਰੀ ਲਈ  ਮੈਨ ਆਫ ਦ ਮੈਚ ਚੁਣਿਆ ਗਿਆ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੇਥਵੇਟ ਅਤੇ ਜੇਰੋਮ ਟੇਲਰ ਨੇ ਦੋ-ਦੋ ਵਿਕਟਾਂ ਕੱਢੀਆਂ ਸੈਮੁਅਲ ਬਦਰੀ, ਕੇਸਸਿਰਕ ਵਿਲੀਅਮਸ ਅਤੇ ਐਸ਼ਲੇ ਨਰਸ ਨੇ ਇੱਕ-ਇੱਕ ਵਿਕਟ ਕੱਢੀ।
ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਲਈ ਉਸ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਫਿਰ ਤੋਂ ਫਲਾਪ ਸਾਬਤ ਹੋਏ ਅਤੇ 12 ਦੌੜਾਂ ਹੀ ਬਣਾ ਸਕੇ ਜਦੋਂਕਿ ਓਪਨਰ ਚਾਡਵਿਕ ਵਾਲਟਨ ਸੱਤ ਦੌੜਾਂ ‘ਤੇ ਆਊਟ ਹੋਏ ਬਾਕੀ ਬੱਲੇਬਾਜਾਂ ਦਾ ਪ੍ਰਦਰਸ਼ਨ ਵੀ ਖਰਾਬ ਹੀ ਰਿਹਾ ਅਤੇ ਆਂਦਰੇ ਫਲੇਚਰ 27 ਦੌੜਾਂ ਬਣਾ ਕੇ ਸਭ ਤੋਂ ਵੱਡੇ ਸਕੋਰਰ ਰਹੇ ਵੈਸਟਇੰਡੀਜ਼ ਲਈ ਸੇਠ ਰਾਂਸ ਨੇ 30 ਦੌੜਾਂ ‘ਤੇ ਤਿੰੰਨ ਅਤੇ ਟਿਮ ਸਾਊਦੀ ਨੇ 36 ਦੌੜਾਂ ‘ਤੇ ਤਿੰਨ ਵਿਕਟਾਂ ਕੱਢੀਆਂ  ਡਗ ਬ੍ਰੇਸਵੇਲ ਨੂੰ 10 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ।
ਕ੍ਰਾਈਸਟਚਰਚ (ਏਜੰਸੀ)। ਟ੍ਰੇਂਟ ਬੋਲਟ ਅਤੇ ਮਿਸ਼ੇਲ ਸੇਂਟਨੇਰ ਦੀ ਹਮਲਾਵਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਮੀਂਹ ਪ੍ਰਭਾਵਿਤ ਬਾਕਸਿੰਗ ਡੇ ਇੱਕ ਰੋਜਾ ‘ਚ ਡਕਵਰਥ ਪ੍ਰਣਾਲੀ ਨਾਲ 66 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ ‘ਚ ਕਲੀਨ ਸਵੀਪ ਕਰ ਲਈ ਨਿਊਜ਼ੀਲੈਂਡ ਨੇ ਇੱਥੇ ਮੰਗਲਵਾਰ ਨੂੰ ਖੇਡੇ ਗਏ ਆਖਰੀ ਇੱਕ ਰੋਜ਼ਾ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਮੀਂਹ ਕਾਰਨ 23 ਓਵਰਾਂ ਦੇ ਮੈਚ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਬਣਾਈਆਂ ਮੈਚ ‘ਚ ਕਾਲੇ ਘਿਰੇ ਬੱਦਲਾਂ ਵਿਚਕਾਰ ਵੈਸਟਇੰਡੀਜ਼ ਦੀ ਟੀਮ ਨੂੰ ਫਿਰ ਜਿੱਤ ਲਈ 23 ਓਵਰਾਂ ‘ਚ ਸੋਧ 166 ਦੌੜਾਂ ਦਾ ਟੀਚਾ ਦਿੱਤਾ ਗਿਆ ਜਿਸ ਦੇ ਜਵਾਬ ‘ਚ ਉਸ ਦੀ ਟੀਮ ਨਿਰਧਾਰਤ ਓਵਰਾਂ ‘ਚ ਨੌਂ ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਵੈਸਟਇੰਡੀਜ਼ ਦੀ ਟੀਮ ਹੇਗਲੇ ਓਵਲ ‘ਚ ਵਾੲ੍ਹੀਟਵਾਸ਼ ਤੋਂ ਬਾਅਦ ਇੱਥੇ ਇੱਕ ਰੋਜ਼ਾ ਸੀਰੀਜ਼ ‘ਚ ਵੀ ਵਾੲ੍ਹੀਟਵਾਸ਼ ਝੱਲਣ ਨੂੰ ਮਜ਼ਬੂਰ ਰਹੀ ਅਤੇ ਇਸ ਦੌਰੇ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕੀ। (Cricket News)
ਇਹ ਵੀ ਪੜ੍ਹੋ : ਇੰਤਕਾਲਾਂ ਲਈ ਸਰਕਾਰ ਲਾਉਣ ਜਾਣ ਰਹੀ ਐ ਦੂਜਾ ਕੈਂਪ, ਜਾਣੋ ਕਦੋਂ
ਵੈਸਟਇੰਡੀਜ ਦੇ ਚੋਟੀ ਕ੍ਰਮ ਨੇ ਪਹਿਲਾਂ ਹੀ ਵਾਂਗ ਨਿਰਾਸ਼ ਕੀਤਾ ਅਤੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ ਮੱਧ ਕ੍ਰਮ ‘ਚ ਕਪਤਾਲ ਜੇਸਨ ਹੋਲਡਰ ਹੀ 34 ਦੌੜਾਂ ਬਣਾ ਕੇ ਵੱਡੇ ਸਕੋਰਰ ਰਹੇ ਜਦੋਂਕਿ ਉਸ ਦੇ ਚੋਟੀ ਪੰਜ ਵਿਕਟਾਂ ਕੁੱਲ ਨੌਂ ਦੌੜਾਂ ਦੇ ਸਕੋਰ ‘ਤੇ ਡਿੱਗੀਆਂ ਓਪਨਰ ਕ੍ਰਿਸ ਗੇਲ ਚਾਰ ਦੌੜਾਂ ਬਣਾ ਕੇ ਆਊਟ ਹੋਏ ਅਤੇ ਫਿਰ ਫਲਾਪ ਰਹੇ ਦੋ ਦਿਨ ਪਹਿਲਾਂ ਦੂਜੇ ਇੱਕ ਰੋਜ਼ਾ ‘ਚ 34 ਦੌੜਾਂ ‘ਤੇ ਸੱਤ ਵਿਕਟਾਂ ਕੱਢ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸਨ ਕਰਨ ਵਾਲੇ ਕੀਵੀ ਗੇਂਦਬਾਜ਼ ਬੋਲਟ ਨੇ ਇਸੇ ਮੈਦਾਨ ‘ਤੇ ਬਾਕਸਿੰਗ ਡੇ ‘ਤੇ ਪੰਜ ਓਵਰਾਂ ‘ਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਸੇਂਟਨੇਰ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਮੈਟ ਹੈਨਰੀ ਨੇ 18 ਦੌੜਾਂ ਦੇ ਕੇ ਵਿੰਡੀਜ਼ ਦੇ ਦੋ ਵਿਕਟਾਂ ਲਈਆਂ। (Cricket News)
ਇਸ ਤੋਂ ਪਹਿਲਾਂ ਵੈਸਟਇੰਡੀਜ਼ ਲਈ 166 ਦੌੜਾਂ ਦੇ ਟੀਚੇ ਨੂੰ ਨਿਰਧਾਰਤ ਕਰਨ ਲਈ ਮੇਜ਼ਬਾਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਮੱਧ ਕ੍ਰਮ ਦੇ ਰਾਸ ਟੇਲਰ ਨੇ 54 ਗੇਂਦਾਂ ‘ਚ ਛੇ ਤਾਬੜਤੋੜ ਚੌਕੇ ਲਾ ਕੇ ਨਾਬਾਦ 47 ਦੌੜਾਂ ਅਤੇ ਹੈਨਰੀ ਨਿਕੋਲਸ ਨੇ ਨਾਬਾਦ 18 ਦੋੜਾਂ ਦੀਆਂ ਪਾਰੀਆਂ ਖੇਡੀਆਂ ਕਪਤਾਨ ਟਾਮ ਲਾਥਮ ਨੇ ਵੀ 37 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਚੌਥੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ ਲਾਥਮ ਨੇ 42 ਗੇਂਦਾਂ ‘ਚ ਪੰਜ ਚੌਕੇ ਲਾਏ ਵਿੰਡੀਜ਼ ਲਈ ਸ਼ੇਲਡਨ ਕੋਟਰੇਲ ਨੇ ਸਭ ਤੋਂ ਜਿਆਦਾ ਦੋ ਵਿਕਟਾਂ ਹਾਸਲ ਕੀਤੀਆਂ ਟੇਲਰ ਨੂੰ ਉਨ੍ਹਾਂ ਦੇ ਇਸ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਜਦੋਂਕਿ ਬੋਲਟ ਨੂੰ ਲਗਾਤਾਰ ਚੰਗੀ ਗੇਂਦਬਾਜ਼ੀ ਲਈ ਮੈਨ ਆਫ ਦ ਸੀਰੀਜ਼ ਚੁਣਿਆ ਗਿਆ। (Cricket News)
ਕ੍ਰਿਕਟ:ਵਾਧੇ ਲਈ ਉੱਤਰੇਗੀ ਟੀਮ ਇੰਡੀਆ
ਏਜੰਸੀ, ਨੌਰਥ ਸਾਊਂਡ:ਪਿਛਲੇ ਮੈਚ ‘ਚ ਆਸਾਨ ਜਿੱਤ ਅਤੇ ਆਪਣੀ ਪੂਰੀ ਮਜ਼ਬੂਤ ਟੀਮ ਨਾਲ ਖੇਡ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੱਕ ਰੋਜ਼ ਫਾਰਮੈਟ ‘ਚ ਕਾਫੀ ਥੱਲੇ ਖਿਸਕ ਚੁੱਕੀ ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਇੱਥੇ ਸ਼ੁੱਕਰਵਾਰ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰੇਗੀ ਭਾਰਤ ਨੇ ਪਹਿਲਾ ਮੈਚ ਰੱਦ ਹੋਣ ਤੋਂ ਬਾਅਦ ਦੂਜੇ ਮੈਚ ‘ਚ 105 ਦੌੜਾਂ ਨਾਲ ਆਸਾਨ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ ‘ਚ ਵਾਧਾ ਕਾਇਮ ਕਰ ਲਿਆ ਹੈ ਅਤੇ ਕੋਚ ਅਤੇ ਕਪਤਾਨ ਦੇ ਘਮਾਸਾਣ ਜਾਂ ਬੀਸੀਸੀਆਈ ‘ਚ ਚੱਲ ਰਹੀ ਖਿੱਚੋਤਾਣੀ ਨਾਲ ਉਸ ਦੇ ਖਿਡਾਰੀ ਪੂਰੀ ਤਰ੍ਹਾਂ ਆਪਣੀ ਖੇਡ ਅਤੇ ਕੈਰੇਬੀਆਈ ਜ਼ਮੀਨ ‘ਤੇ ਮੌਜ-ਮਸਤੀ ‘ਚ ਲੱਗੇ ਹੋਏ ਹਨ ਅਤੇ ਉਮੀਦ ਹੈ ਕਿ ਤੀਜੇ ਮੈਚ ‘ਚ ਵੀ ਨਤੀਜਾ ਕੋਈ ਉਲਟ ਸਾਬਤ ਨਹੀਂ ਹੋਵੇਗਾ
ਖਿਡਾਰੀਆਂ ਨੇ ਜਿੰਮ ‘ਚ ਕੀਤੀ ਕਸਰਤ
ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਬੁੱਧਵਾਰ ਨੂੰ ਜਿੰਮ ‘ਚ ਕਾਫੀ ਪਸੀਨਾ ਵਹਾਇਆ ਅਤੇ ਉਹ ਐਂਟੀਗਾ ‘ਚ ਮੈਚ ਲਈ ਤਿਆਰ ਦਿਸ ਰਹੇ ਹਨ ਆਈਪੀਐੱਲ ਤੋਂ ਸਿੱਧੇ ਚੈਂਪੀਅੰਜ਼ ਟਰਾਫੀ ਅਤੇ ਫਿਰ ਠੀਕ ਬਾਅਦ ਵਿੰਡੀਜ਼ ‘ਚ ਖੇਡਣ ਪਹੁੰਚੀ ਭਾਰਤੀ ਟੀਮ ਦੇ ਖਿਡਾਰੀਆਂ ਦੀਆਂ ਸੋਸ਼ਲ ਸਾਈਟਾਂ ‘ਤੇ ਤਸਵੀਰਾਂ ਨਾਲ ਇਹ ਵੀ ਸਾਫ ਹੈ ਕਿ ਲਗਾਤਾਰ ਕ੍ਰਿਕਟ ਦਾ ਬਹੁਤਾ ਦਬਾਅ ਟੀਮ ‘ਤੇ ਨਹੀਂ ਹੈ ਅਤੇ ਉਹ ਤਰੋਤਾਜਾ ਹੈ ਸਗੋਂ ਟੀਮ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਵੈਸਟਇੰਡੀਜ਼ ਤੋਂ ਬਾਅਦ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਸੀਰੀਜ਼ ਲਈ ਅਹਿਮ ਹੈ ਇਸ ਲਈ ਲਾਪਰਵਾਹੀ ਦੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਹੈ
ਉਂਜ ਸੀਰੀਜ਼ ‘ਚ 1-0 ਨਾਲ ਅੱਗੇ ਹੋ ਚੁੱਕੀ ਵਿਰਾਟ ਦੀ ਟੀਮ ਨੇ ਦੂਜੇ ਮੈਚ ‘ਚ ਇੱਕਤਰਫਾ ਖੇਡ ਵਿਖਾਈ ਸੀ ਜਿਸ ‘ਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਸੀ ਓਪਨਿੰਗ ‘ਚ ਅਜਿੰਕਿਆ ਰਹਾਣੇ ਨੇ 103 ਦੌੜਾਂ ਬਣਾ ਕੇ ਆਪਣਾ ਤੀਜਾ ਇੱਕ ਰੋਜ਼ਾ ਸੈਂਕੜਾ ਠੋਕਿਆ ਤਾਂ ਧਵਨ ਅਤੇ ਕੋਹਲੀ ਨੇ 63 ਅਤੇ 87 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਸਕੋਰ 300 ਤੋਂ ਪਾਰ ਪਹੁੰਚਾਇਆ ਅਤੇ ਵਿੰਡੀਜ਼ ਖਿਲਾਫ ਆਪਣੀ ਵੱਡੀ ਜਿੱਤ ਵੀ ਦਰਜ ਕੀਤੀ ਇਸ ਨਾਲ ਭਾਰਤੀ ਟੀਮ ਨੇ ਪਾਰੀ ‘ਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਐਂਟੀਗਾ ‘ਚ ਵੀ ਫਿਰ ਭਾਰਤੀ ਬੱਲੇਬਾਜ਼ਾਂ ਤੋਂ ਕਿਸੇ ਨਵੇਂ ਰਿਕਾਰਡ ਦੀ ਉਡੀਕ ਰਹੇਗੀ
ਭਾਰਤੀ ਟੀਮ ਕੋਲ ਹਨ ਓਪਨਿੰਗ ‘ਚ ਚੰਗੇ ਖਿਡਾਰੀ
ਵਿਸ਼ਵ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਕੋਲ ਓਪਨਿੰਗ ‘ਚ ਚੰਗੇ ਖਿਡਾਰੀ ਹਨ ਤਾਂ ਮੱਧ ਕ੍ਰਮ ‘ਚ ਆਲਰਾਊਂਡਰ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਰਹਿਣਗੇ ਸਗੋਂ ਯੁਵਰਾਜ ਦੀ ਫਾਰਮ ਹਾਲੇ ਵੀ ਚੰਗੀ ਨਹੀਂ ਚੱਲ ਰਹੀ ਹੈ ਉਹ ਸਿਰਫ 14 ਦੌੜਾਂ ਹੀ ਬਣਾ ਸਕੇ ਸਨ ਪਰ ਟੀਮ ਕੋਲ ਹਾਰਦਿਕ ਪਾਂਡਿਆ ਅਤੇ ਕੇਦਾਰ ਯਾਧਵ ਵਰਗੇ ਚੰਗੇ ਆਲਰਾਊਂਡਰ ਹਨ ਜਦੋਂ ਕਿ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਵੀ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਤੇ ਪਾਂਡਿਆ ਅਹਿਮ ਹਨ ਜਦੋਂ ਕਿ ਸਪਿੱਨ ਵਿਭਾਗ ‘ਚ  ਕਲਾਈ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਅਤੇ ਆਫ ਸਪਿੱਨਰ ਅਸ਼ਵਿਨ ‘ਤੇ ਜਿੰਮੇਵਾਰੀ ਹੈ
ਕੁਲਦੀਪ ਨੇ ਦੂਜੇ ਇੱਕ ਰੋਜ਼ਾ ‘ਚ 50 ਦੌੜਾਂ ‘ਤੇ ਸਭ ਤੋਂ ਵੱਧ ਵਿਕਟਾਂ ਕੱਢੀਆਂ ਸਨ ਜਦੋਂ ਕਿ ਅਸ਼ਵਿਨ ਨੂੰ ਵੀ ਇੱਕ ਵਿਕਟ ਮਿਲੀ ਸੀ ਉੱਥੇ ਭੁਵੀ ਦੋ ਵਿਕਟਾਂ ਲੈ ਕੇ ਸਫਲ ਰਹੇ ਹਨ ਜਦੋਂ ਕਿ ਉਨ੍ਹਾਂ ਨੇ ਸਿਰਫ ਨੌਂ ਦੌੜਾਂ ਦਿੱਤੀਆਂ ਉੱਥੇ ਵਿੰਡੀਜ਼ ਟੀਮ ‘ਚ ਹੁਣ ਕੁਝ ਬਦਲਾਅ ਹੋਏ ਹਨ ਅਤੇ ਬਾਕੀ ਦੇ ਤਿੰਨਾਂ ਮੈਚਾਂ ਲਈ 13 ਮੈਂਬਰੀ ਟੀਮ ‘ਚ ਕਾਈਲ ਹੋਪ ਅਤੇ ਸੁਨੀਲ ਐਂਬ੍ਰਿਸ ਨੂੰ ਜੋਨਾਥਨ ਕਾਰਟਰ ਤੇ ਕੇਸਰਿਕ ਦੀ ਜਗ੍ਹਾ ਲਿਆ ਗਿਆ ਹੈ ਅਤੇ ਮੇਜ਼ਬਾਨ ਟੀਮ ਘਰੇਲੂ ਜ਼ਮੀਨ ‘ਤੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ