Tour - Sach Kahoon Punjabi
ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ
ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ, ਮੈਥਿਊਜ਼ ਦੀ 18 ਮਹੀਨੇ ਬਾਅਦ ਵਾਪਸੀ
ਇੱਕ ਵਾਰ ਫਿਰ ਮਲਿੰਗਾ ਦੇ ਹੱਥਾਂ ‘ਚ ਹੋਵੇਗੀ ਟੀਮ ਦੀ ਕਮਾਨ, ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ
ਏਜੰਸੀ/ਕੋਲੰਬੋ।ਭਾਰਤ ਖਿਲਾਫ ਟੀ-20 ਲੜੀ ਲਈ ਸੀ੍ਰਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਕਮਾਨ ਇੱਕ ਵਾਰ ਫਿਰ ਲਸਿਥ ਮਲਿੰਗਾ ਦੇ ਹੱਥਾਂ ‘ਚ ਦਿੱਤੀ ਗਈ ਹੈ ਟੀਮ ‘ਚ ਐਂਜਲੋ ਮੈਥਿਊਜ਼ ਦੀ 18 ਮਹੀਨਿਆਂ ਬਾਅਦ ਟੀ-20 ਟੀਮ ‘ਚ ਵਾਪਸੀ ਹੋਈ ਹੈ ਮੈਥਿਊਜ਼ ਨੇ ਪਿਛਲੇ ਡੇਢ ਸਾਲ ਤੋਂ ਇੱਕ ਵੀ ਟੀ-20 ਕੌਮਾਂਤਰੀ ਮੈਚ ਨਹੀਂ ਖੇਡਿਆ ਹੈ ਅਸਟਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2020 ਨੂੰ ਧਿਆਨ ‘ਚ ਰੱਖਦਿਆਂ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਇਸ ਟੀਮ ਦਾ ਐਲਾਨ ਕੀਤਾ ਹੈ ਅਤੇ ਮੈਥਿਊਜ਼ ਨੂੰ ਜਗ੍ਹਾ ਦਿੱਤੀ ਹੈ। T20
ਜੋ ਮਿਡਲ ਆਰਡਰ ‘ਚ ਟੀਮ ਨੂੰ ਮਜ਼ਬੂਤੀ ਦੇਣਗੇ ਤੇਜ਼ ਗੇਂਦਬਾਜ਼ ਪ੍ਰਦੀਪ ਸੱਟ ਕਾਰਨ ਨਹੀਂ ਚੁਣੇ ਗਏ ਹਨ ਜਦੋਂਕਿ ਸੇਹਾਨ ਜੈਸੂਰਿਆ ਨੂੰ ਬਾਹਰ ਕਰ ਦਿੱਤਾ ਹੈ ਹਾਲਾਂਕਿ ਟੀ-20 ‘ਚ ਸ੍ਰੀਲੰਕਾ ਦਾ ਭਾਰਤ ਖਿਲਾਫ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ ਦੋਵਾਂ ਦਰਮਿਆਨ ਹੁਣ ਤੱਕ 6 ਦੋਪੱਖੀ ਲੜੀਆਂ ਖੇਡੀਆਂ ਗਈਆਂ ਹਨ ਭਾਰਤ ਨੇ 5 ਲੜੀਆਂ ਜਿੱਤੀਆਂ ਹਨ ਇੱਕ ਲੜੀ ਬਰਾਬਰ ਰਹੀ ਹੈ ਭਾਵ ਸ੍ਰੀਲੰਕਾ ਹੁਣ ਤੱਕ ਭਾਰਤ ਖਿਲਾਫ ਲੜੀ ਨਹੀਂ ਜਿੱਤ ਸਕਿਆ ਹੈ।ਦੋਵਾਂ ਦਰਮਿਆਨ ਹੁਣ ਤੱਕ 16 ਮੈਚ ਖੇਡੇ ਗਏ ਹਨ 11 ਮੈਚਾਂ ‘ਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ 5 ਮੈਚ ਸੀ੍ਰਲੰਕਾ ਨੇ ਜਿੱਤੇ ਹਨ ਭਾਰਤੀ ਟੀਮ ਜੇਕਰ ਲੜੀ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਉਹ ਸ੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ ਹੋਵੇਗਾ ਦੂਜਾ ਮੈਚ 7 ਜਨਵਰੀ ਨੂੰ ਇੰਦੌਰ ‘ਚ ਖੇਡਿਆ ਜਾਵੇਗਾ ਅਤੇ ਆਖਰੀ ਮੁਕਾਬਲਾ 10 ਜਨਵਰੀ ਨੂੰ ਪੂਨੇ ‘ਚ ਹੋਵੇਗਾ।
ਸ੍ਰੀਲੰਕਾਈ ਟੀਮ: ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਦਨੁਸ਼ਕਾ ਗੁਣਾਤਿਲਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸਾ, ਓਸ਼ਾਡਾ ਫਰਨਾਂਡੋ, ਦਸ਼ੁਨ ਸ਼ਨਾਕਾ, ਐਂਜਲੋ ਮੈਥਿਊਜ਼, ਨਿਰੋਸ਼ਨ ਡਿਕਵੇਲਾ, ਕੁਸ਼ਲ ਮੈਂਡਿਸ, ਵਨਿੰਡੁ ਹਸਰੰਗਾ, ਲਕਸ਼ਣ ਸੰਦਾਕਨ, ਧਨੰਜਿਆ ਡਿਸਿਲਵਾ, ਲਾਹਿਰੂ ਕੁਮਾਰਾ ਅਤੇ ਇਸਰੂ ਉਡਾਨਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਨੀਆ ਗਾਂਧੀ ਦਾ ਹਰਿਆਣਾ ਦੌਰਾ ਰੱਦ
ਸੋਨੀਆ ਗਾਂਧੀ ਦਾ ਹਰਿਆਣਾ ਦੌਰਾ ਰੱਦ
ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਹਰਿਆਣਾ ‘ਚ ਚੁਣਾਵੀਂ ਸਭਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਕੁਝ ਕਾਰਨਾਂ ਕਰਕੇ ਰੱਦ ਕਰ ਦਿੰਤਾ ਗਿਆ ਹੈ। ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀਮਤੀ ਗਾਂਧੀ ਦੀ ਹਰਿਆਣਾ ਦੇ ਮਹਿੰਦਰਗੜ ‘ਚ ਹੋਣ ਚੁਣਾਵੀਂ ਸਭਾ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸ੍ਰੀ ਰਾਹੁਲ ਗਾਂਧੀ ਹਾਲਾਂਕਿ ਇਸ ਸਭਾ ਨੂੰ ਸੰਬੋਧਨ ਕਰਨਗੇ।  ਪਾਰਟੀ ਅਨੁਸਾਰ ਸ੍ਰੀਮਤੀ ਗਾਂਧੀ ਨੂੰ ਦੁਪਹਿਰ ਬਾਅਦ ਤਿੰਨ ਵਜੇ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਨੂੰ ਕਵਰ ਕਰਨ ਲਈ ਦਿੱਲੀ ਤੋਂ ਪੱਤਰਕਾਰਾਂ ਦੀ ਟੀਮ ਵੀ ਲਿਜਾਈ ਜਾ ਰਹੀ ਸੀ। ਸ੍ਰੀਮਤੀ ਗਾਂਧੀ ਦੀ ਪਾਰਟੀ ਦੀ ਦੋਬਾਰਾ ਕਮਾਨ ਸੰਭਾਲਣ ਤੋਂ ਬਾਅਦ ਇਹ ਪਹਿਲੀ ਚੁਣਾਵੀਂ ਰੈਲੀ ਸੀ। (Sonia Gandhi)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ
ਨਵੀਂ ਦਿੱਲੀ | ਹਾਕੀ ਇੰਡੀਆ ਨੂੰ ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ‘ਚ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਜੋ ਚਾਰ ਅਪਰੈਲ ਤੋਂ ਮਲੇਸ਼ੀਆ ‘ਚ ਪੰਜ ਮੈਚਾਂ ਦੀ ਸੀਰੀਜ਼ ਲਈ  ਉੱਤਰੇਗੀ
ਭਾਰਤੀ ਮਹਿਲਾ ਟੀਮ ਅੱਠ ਦਿਨਾਂ ਤੱਕ ਚੱਲਣ ਵਾਲੇ ਮਲੇਸ਼ੀਆ ਦੌਰੇ ‘ਚ ਪੰਜ ਮੈਚਾਂ ਦੀ ਸੀਰੀਜ਼ ਕੁਆਲਾਲੰਪੁਰ ‘ਚ ਖੇਡਣ ਉੱਤਰੇਗੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਨੂੰ ਬਣਾਇਆ ਗਿਆ ਹੈ ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ ਹੋਵੇਗੀ
ਡਿਫੈਂਸ ਕ੍ਰਮ ‘ਚ ਨੌਜਵਾਨ ਸਲੀਮਾ ਟੇਟੇ, ਰੀਨਾ ਖੋਕਰ, ਦੀਪ ਗ੍ਰੇਸ ਏਕਾ ਹੋਵੇਗੀ ਜਦੋਂਕਿ ਸਪੇਨ ਦੌਰੇ ਤੋਂ ਬਾਹਰ ਰਹਿਣ ਤੋਂ ਬਾਅਦ ਸੁਨੀਤਾ ਲਾਕੜਾ ਵੀ ਟੀਮ ‘ਚ ਵਾਪਸੀ ਕਰ ਰਹੀ ਹਨ
ਮਿੱਡ ਫੀਲਡਰ ‘ਚ ਤਜ਼ਰਬੇਕਾਰ ਮੋਨਿਕਾ ਸੱਟ ਤੋਂ ਵਾਪਸੀ ਕਰ ਰਹੀ ਹੈ 2020 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਦੇ ਦੌਰਿਆਂ ਸਬੰਧੀ ਮੁੱਖ ਕੋਚ ਸ਼ੁਅਰਡ ਮਰੀਨੇ ਨੇ ਕਿਹਾ ਕਿ ਸਪੇਨ ਦੌਰੇ ਤੋਂ ਬਾਦ ਅਸੀਂ ਆਪਣੇ ਇੱਕ ਬਨਾਮ ਇੱਕ ਦੀ ਡਿਫੈਂਸ ਦੀ ਰਣਨੀਤੀ ਤੇ ਗੇਂਦ ਨੂੰ ਕਬਜ਼ੇ ਸਬੰਧੀ ਜ਼ਿਆਦਾ ਮੌਕੇ ਬਣਾਉਣ ‘ਚ ਸੁਧਾਰ ਕਰਨਾ ਚਾਹੁੰਦੇ ਹਾਂ
ਮਲੇਸ਼ੀਆ ‘ਚ ਅਸੀਂ ਇਨ੍ਹਾਂ ਰਣਨੀਤੀਆਂ ਨੂੰ ਸੁਧਾਰਾਂਗੇ ਤੇ ਹਰੇਕ ਖਿਡਾਰੀ ਦੇ ਖੇਡ ‘ਤੇ ਕੰਮ ਕਰਾਂਗੇ ਕਪਤਾਨ ਰਾਣੀ ਦੀ ਗੈਰ-ਹਾਜ਼ਰੀ ‘ਚ ਤਜ਼ਰਬੇਕਾਰ ਨਮਿਤਾ ਟੋਪੋ ਤੇ ਡ੍ਰੈਗਫਲਿਕਰ ਗੁਰਜੀਤ ਕੌਰ ਨੌਜਵਾਨਾਂ ਦੀ ਅਗਵਾਈ ਕਰੇਗੀ  ਮਰੀਨੇ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣਾ ਹੁਨਰ ਵਿਖਾਉਣਾ ਹੋਵੇਗਾ ਤਾਂ ਕਿ ਭਵਿੱਖ ‘ਚ ਉਨ੍ਹਾਂ ਲਈ ਮੌਕੇ ਬਣਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ
ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ
ਗੁਆਂਗਝੂ, 13 ਦਸੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ‘ਚ ਸੁਗਰਿਆਤੋ ਨੂੰ ਲਗਾਤਾਰ ਗੇਮਾਂ ‘ਚ 21-16, 21-7 ਨਾਲ ਹਰਾਇਆ ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਉਸਦੇ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ
ਭਾਰਤੀ ਸ਼ਟਲਰ ਨੇ ਮੈਚ ‘ਚ ਸ਼ੁਰੂਆਤ ‘ਚ 11-7 ਦਾ ਵਾਧਾ ਬਣਾਇਆ ਪਰ ਪਹਿਲੀ ਗੇਮ ਬ੍ਰੇਕ ਸਮੇਂ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖ਼ਤ ਟੱਕਰ ਦਿੰਦੇ ਹੋਏ ਸਕੋਰ 17-16 ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤੀ ਦੂਸਰੀ ਗੇਮ ‘ਚ ਹਾਲਾਂਕਿ 10ਵੀਂ ਰੈਂਕ ਖਿਡਾਰੀ ਸੁਗਿਰਿਆਤੋ ਲੈਅ ਗੁਆ ਬੈਠੇ ਅਤੇ ਸਮੀਰ ਦੇ ਅੱਗੇ ਚੁਣੌਤੀ ਹੀ ਪੇਸ਼ ਨਹੀਂ ਕਰ ਸਕੇ 5-5 ਤੱਕ ਬਰਾਬਰ ਚੱਲਣ ਤੋਂ ਬਾਅਦ ਸਮੀਰ ਨੇ 16-6 ਦਾ ਇਕਤਰਫ਼ਾ ਵਾਧਾ ਲਿਆ ਅਤੇ ਆਖ਼ਰ 21-7 ਨਾਲ ਗੇਮ ਆਪਣੇ ਨਾਂਅ ਕੀਤੀ
ਪੁਰਸ਼ ਸਿੰਗਲ ਗਰੁੱਪ ਬੀ ‘ਚ ਸਮੀਰ ਹੁਣ ਇੱਕ ਅੰਕ ਲੈ ਕੇ ਦੂਸਰੇ ਨੰਬਰ ‘ਤੇ ਹਨ ਜਦੋਂਕਿ ਪਹਿਲੇ ਮੈਚ ‘ਚ ਉਹਨਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੋ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਦੌਰੇ ਲਈ ਰਵਾਨਾ ਹੋਈ ਭਾਰਤੀ ਟੀਮ
ਨਵੀਂ ਦਿੱਲੀ, 16 ਨਵੰਬਰ
ਭਾਰਤ-ਆਸਟਰੇਲੀਆ ਦਰਮਿਆਨ ਹੋਣੇ ਹਨ 4 ਟੈਸਟ, 3 ਇੱਕ ਰੋਜ਼ਾ ਅਤੇ 3 ਟੀ20 ਮੈਚਾਂ ਦੀ ਕ੍ਰਿਕਟ ਲੜੀ
ਟੀਮ ਮੁੰਬਈ ਤੋਂ ਆਸਟਰੇਲੀਆ ਰਵਾਨਾ
ਮੁੰਬਈ, 16 ਨਵੰਬਰ ਆਸਟਰੇਲੀਆ ‘ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਭਾਰਤੀ ਕ੍ਰਿਕਟ ਟੀਮ ਲੰਮੇ ਦੌਰੇ ਲਈ ਸ਼ੁੱਕਰਵਾਰ ਨੂੰ ਆਸਟਰੇਲੀਆ ਲਈ ਰਵਾਨਾ ਹੋ ਗਈ ਕਪਤਾਨ ਵਿਰਾਟ ਕੋਹਲੀ ਨੇ ਰਵਾਨਗੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਇਸ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਸਿਰਫ਼ 13 ਮੈਚ ਹਨ, ਲਿਹਾਜ਼ਾ ਇੱਕ ਰੋਜ਼ਾ ਟੀਮ ‘ਚ ਜ਼ਿਆਦਾ ਬਦਲਾਅ ਨਹੀਂ ਹੋਣਗੇ ਭਾਰਤ ਕੋਲ ਆਸਟਰੇਲੀਆ ਨੂੰ ਟੈਸਟ ਲੜੀ ‘ਚ ਹਰਾਉਣ ਦਾ ਸਭ ਤੋਂ ਸੁਨਹਿਰਾ ਮੌਕਾ ਹੈ ਆਸਟਰੇਲੀਆ ਦੇ ਦੋ ਮੁੱਖ ਬੱਲੇਬਾਜ਼ ਸਟੀਵ ਸਮਿੱਕ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਖਾਨੀ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ
ਆਸਟਰੇਲੀਆ ਰਵਾਨਗੀ ਮੌਕੇ ਵਿਰਾਟ ਦੀ ਖ਼ਰੀ-ਖ਼ਰੀ;ਭੜਕਾਇਆ ਤਾਂ ਜਵਾਬ ਮਿਲੇਗਾ
21 ਨਵੰਬਰ ਤੋਂ ਟੀ20 ਮੈਚ ਨਾਲ ਸ਼ੁਰੂ ਹੋਵੇਗਾ ਦੌਰਾ
ਮੁੰਬਈ, 15 ਨਵੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਾਅਦਾ ਕੀਤਾ ਹੈ ਕਿ ਉਹ ਆਸਟਰੇਲੀਆ ਦੌਰੇ ‘ਤੇ ਖ਼ੁਦ ‘ਤੇ ਪੂਰੀ ਤਰ੍ਹਾਂ ਕਾਬੂ ਰੱਖਣਗੇ ਪਰ ਜੇਕਰ ਕੰਗਾਰੂਆਂ ਨੇ ਮੈਦਾਨ ‘ਤੇ ਬਹਿਸਬਾਜ਼ੀ ਜਾਂ?ਤਾਹਨੇ-ਮਿਹਣੇ ਮਾਰਨ?ਦੀ ਜਰਾ ਵੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ‘ਚ ਜਵਾਬ ਦਿੱਤਾ ਜਾਵੇਗਾ ਵਿਰਾਟ ਨੇ ਆਸਟਰੇਲੀਆ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਪੱਤਰਕਾਰ ਸਮਾਗਮ ‘ਚ ਸਖ਼ਤ ਸ਼ਬਦਾਂ ‘ਚ ਇਹ ਗੱਲ ਕਹੀ
ਭਾਰਤ ਅਤੇ ਆਸਟਰੇਲੀਆ ਦਰਮਿਆਨ ਪਿਛਲੀਆਂ ਦੋ ਲੜੀਆਂ ਖ਼ਾਸ ਤੌਰ ‘ਤੇ ਇਹਨਾਂ ਗੱਲਾਂ ਲਈ ਮਸ਼ਹੂਰ ਰਹੀਆਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਦੇ ਬੰਗਲੁਰੂ ਟੈਸਟ ‘ਚ ਡੀਆਰਐਸ ਦੀ ਮੱਦਦ ਲੈਣ ਲਈ ਡਰੈਸਿੰਗ ਰੂਮ ਵੱਲ ਦੇਖਣ ਨੂੰ ਲੈ ਕੇ ਵਿਵਾਦ ਰਿਹਾ ਵਿਰਾਟ ਨੇ ਵੀ ਕਿਹਾ ਸੀ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸਮਿੱਥ ਨੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਵਿਰਾਟ ਅਤੇ ਕਈ ਆਸਟਰੇਲੀਆਈ ਖਿਡਾਰੀਆਂ ਦੇ ਸੰਬੰਧਾਂ ‘ਚ ਕੜਵਾਹਟ ਆ ਗਈ ਸੀ
ਇਸ ਮਾਮਲੇ ‘ਚ ਵਿਰਾਟ ਨੇ ਕਿਹਾ ਕਿ ਮੈਦਾਨ ‘ਤੇ ਜਦੋਂ ਵੀ ਕਿਸੇ ਗੱਲ ‘ਤੇ ਬਹਿਸ ਵਾਲਾ ਮੁੱਦਾ ਉੱਠਦਾ ਹੈ ਤਾਂ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਇਸ ਵਿੱਚ ਨਾ ਉਲਝਾਂ ਪਹਿਲਾਂ ਮੈਂ ਉਲਝਦਾ ਸੀ ਪਰ ਓਦੋਂ ਮੈਂ ਜ਼ਿਆਦਾ ਜਵਾਨ ਸੀ ਹੁਣ ਟੀਮ ਦਾ ਕਪਤਾਨ ਹੋਣ ਦੇ ਨਾਤੇ ਮੇਰੇ ਕੋਲ ਅਜਿਹੀਆਂ ਗੱਲਾਂ ਲਈ ਸਮਾਂ ਨਹੀਂ ਹੈ ਹੁਣ ਟੀਮ ‘ਤੇ ਧਿਆਨ?ਦੇਣ ਦੀ ਲੋੜ ਰਹਿੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ ਨੂੰ ਭਾਰਤ ਏ ਦੇ ਚਾਰ ਰੋਜ਼ਾ ਮੈਚ ਤੋਂ ਆਰਾਮ
ਨਿਊਜ਼ੀਲੈਂਡ ਂਚ ਖੇਡ ਕੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਸੀ
ਨਵੀਂ ਦਿੱਲੀ, 13 ਨਵੰਬਰ
ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਏ ਵਿਰੁੱਧ ਪਹਿਲੇ ਚਾਰ ਰੋਜ਼ਾ ਮੈਚ ਤੋਂ ਆਰਾਮ ਦਿੱਤਾ ਗਿਆ ਹੈ ਰੋਹਿਤ ਨੂੰ ਇਸ ਮੈਚ ਲਈ ਭਾਰਤ ਏ ਟੀਮ’ਚ ਸ਼ਾਮਲ ਕੀਤਾ ਗਿਆ ਸੀ ਪਰ ਹਾਲ ਹੀ ਉਹਨਾਂ ਦੀ ਮਸਰੂਫ਼ੀਅਤ ਨੂੰ ਦੇਖਦਿਆਂ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਪ੍ਰਬੰਧਕਾਂ ਅਤੇ  ਚੋਣ ਕਮੇਟੀ ਨਾਲ ਵਿਚਾਰ ਕਰਕੇ ਉਹਨਾਂ ਨੂੰ ਮੈਚ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਰੋਹਿਤ ਹੁਣ ਟੀ20 ਟੀਮ ਦੇ ਨਾਲ 16 ਨਵੰਬਰ ਨੂੰ ਮੁੰਬਈ ਤੋਂ ਸਿੱਧੇ ਆਸਟਰੇਲੀਆ ਲਈ ਰਵਾਨਾ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖ-ਵੱਖ ਥਾਈਂ ਆਮ ਸਭਾਵਾਂ ਨੂੰ ਕਰਨਗੇ ਸੰਬੋਧਨ
ਇੰਦੌਰ (ਏਜੰਸੀ)। ਕਾਂਗਰਸ ਪ੍ਰਧਾਨ ਆਪਣੇ ਦੋ ਰੋਜ਼ਾ ਦੌਰੇ ‘ਤੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚ ਗਏ। ਆਪਣੇ ਇਸ ਦੌਰੇ ਦੌਰਾਨ ਉਹ ਇੰਦੌਰ, ਉੱਜੈਨ, ਝਾਬੁਆ, ਧਾਰ, ਖਰਗੋਨ, ਮਹੂ ‘ਚ ਆਮ ਸਭਾ ਕਰਨ ਦੇ ਨਾਲ ਹੀ ਇੰਦੌਰ ਵਿੱਚ ਰੋਡ-ਸ਼ੋ ਕਰਣਗੇ। ਗਾਂਧੀ ਦਾ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਪਹੁੰਚ ਕੇ ਹੈਲੀਕਾਪਟਰ ਰਾਹੀਂ ਉੱਜੈਨ ਜਾਣ ਦਾ ਪ੍ਰੋਗਰਾਮ ਹੈ।
ਸ਼੍ਰੀ ਗਾਂਧੀ ਉੱਜੈਨ ਪਹੁੰਚ ਕੇ ਉੱਥੇ ਭਗਵਾਨ ਮਹਾਕਾਲ ਦੇ ਦਰਸ਼ਨ ਕਰ ਕੇ ਪੂਜਾ ਕਰਣਗੇ। ਇਸ ਤੋਂ ਬਾਅਦ ਉਹ ਇੱਕ ਆਮ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ ਸਮੇਂ ਉਹ ਉੱਜੈਨ ਤੋਂ ਰਵਾਨਾ ਹੋ ਕੇ ਝਾਬੁਆ ਪਹੁੰਚਣਗੇ, ਜਿੱਥੇ ਉਹ ਕਾਲਜ ਗਰਾਊਂਡ ‘ਚ ਆਮਸਭਾ ਨੂੰ ਸੰਬੋਧਨ ਕਰਨਗੇ।। ਸ਼੍ਰੀ ਗਾਂਧੀ ਇੰਦੌਰ ਵਾਪਸ ਆਕੇ ਉੱਥੇ ਸ਼ਾਮ ਕੇ ਰੋਡ-ਸ਼ੋ ਕਰਨਗੇ। ਰੋਡ-ਸ਼ੋ ਤੋਂ ਬਾਅਦ ਸ਼੍ਰੀ ਗਾਂਧੀ ਰਾਜਵਾੜਾ ਚੌਂਕ ‘ਤੇ ਇੱਕ ਸਭਾ ਨੂੰ ਸੰਬੋਧਨ ਕਰਨਗੇ।
ਕੱਲ੍ਹ ਸਵੇਰੇ ਸ਼੍ਰੀ ਗਾਂਧੀ ਸੰਪਾਦਕਾਂ ਤੇ ਪੱਤਰਕਾਰਾਂ ਨਾਲ ਗੈਰਰਸਮੀ ਚਰਚਾ ਕਰਨਗੇ। ਦੁਪਹਿਰ ਸਮੇਂ ਉਹ ਵਪਾਰੀ ਭਾਈਚਾਰੇ ਅਤੇ ਕਾਰੋਬਾਰੀਆਂ ਨਾਲ ਚਰਚਾ ਕਰਨਗੇ। ਕੱਲ੍ਹ ਹੀ ਉਹ ਧਾਰ ਅਤੇ ਖਰਗੋਨ ਵਿੱਚ ਆਮਸਭਾਵਾਂ ਨੂੰ ਸੰਬੋਧਨ ਕਰਨਗੇ। ਸਾਰੇ ਪ੍ਰੋਗਰਾਮਾਂ ਤੋਂ ਬਾਅਦ ਕੱਲ੍ਹ ਸ਼ਾਮ ਉਹ ਇੰਦੌਰ ਤੋਂ ਵਿਸ਼ੇਸ਼ ਜਹਾਜ਼ ਦੁਆਰਾ ਦਿੱਲੀ ਲਈ ਰਵਾਨਾ ਹੋ ਜਾਣਗੇ। (Tour)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਟੀ-20 ਟੀਮ ਤੇ ਆਸਟਰੇਲੀਆ ਦੌਰੇ ਤੋਂ ਬਾਹਰ
ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਵੇਗੀ ਸੀਰੀਜ਼
ਪੁਣੇ, ਏਜੰਸੀ। ਭਾਰਤੀ ਚੋਣਕਰਤਾਵਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ ਮਹਿੰਦਰ ਸਿੰਘ Dhoni ਨੂੰ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਅਗਲੇ ਆਸਟਰੇਲੀਆ ਦੌਰੇ ਲਈ ਟਵੰਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਹੈ। ਸੀਨੀਅਰ ਰਾਸ਼ਟਰੀ ਚੋਣਕਰਤਾਵਾਂ ਨੇ ਸ਼ੁੱਕਰਵਾਰ ਨੂੰ ਰਾਤ ਲਗਭਗ ਸਾਢੇ 12 ਵਜੇ ਵੈਸਟ ਇੰਡੀਜ਼ ਖਿਲਾਫ਼ ਟਵੰਟੀ-20 ਸੀਰੀਜ਼ ਅਤੇ ਟੈਸਟ ਸੀਰੀਜ਼ ਅਤੇ ਨਿਊਜ਼ੀਲੈਂਡ ਖਿਲਾਫ਼ ਭਾਰਤ ਏ ਟੀਮਾਂ ਦਾ ਐਲਾਨ ਕੀਤਾ। ਧੋਨੀ ਨੂੰ ਬਾਹਰ ਕਰਨ ਦਾ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਰਿਹਾ ਕਿਉਂਕਿ ਧੋਨੀ ਇਸ ਸਮੇਂ ਸਿਰਫ ਸੀਮਤ ਓਵਰਾਂ ਦੀ ਕ੍ਰਿਕਟ ਖੇਡ ਰਹੇ ਹਨ ਅਤੇ ਉਹ ਵੈਸਟ ਇੰਡੀਜ਼ ਖਿਲਾਫ ਮੌਜ਼ੂਦਾ ਇਕ ਰੋਜ਼ਾ ਸੀਰੀਜ਼ ਦਾ ਹਿੱਸਾ ਹਨ।
ਭਾਰਤ ਨੂੰ ਪਹਿਲੇ ਟਵੰਟੀ-20 ਵਿਸ਼ਵ ਕੱਪ ‘ਚ ਚੈਂਪੀਅਨ ਬਣਾਉਣ ਵਾਲੇ ਧੋਨੀ ਨੂੰ ਪਹਿਲੀ ਵਾਰ ਟੀਮ ਤੋਂ ਹਟਾਇਆ ਗਿਆ ਹੈ। 37 ਸਾਲ ਦੇ ਧੋਨੀ ਵੈਸਟਇੰਡੀਜ਼ ਅਤੇ ਆਸਟਰੇਲੀਆ ਖਿਲਾਫ ਨਵੰਬਰ ‘ਚ ਹੋਣ ਵਾਲੇ ਟਵੰਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਆਸਟਰੇਲੀਆ ਨਾਲ 21 ਨਵੰਬਰ ਤੋਂ ਤਿੰਨ ਟਵੰਟੀ-20 ਮੈਚ ਖੇਡੇ ਜਾ ਰਹੇ ਹਨ। ਉਸ ਤੋਂ ਬਾਅਦ ਚਾਰ ਟੈਸਟ ਮੈਚਾਂ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਧੋਨੀ ਨੂੰ ਹਟਾਉਣ ਦੇ ਪਿੱਛੇ ਤਰਕ ਦਿੰਦੇ ਹੋਏ ਚੋਣ ਕਰਤਾ ਮੁਖੀ ਐਮਐਸਕੇ ਪ੍ਰਸਾਦ ਦਾ ਕਹਿਣਾ ਹੈ ਕਿ ਧੋਨੀ ਲਈ  ਇਹ ਟਵੰਟੀ-20 ਦੀ ਸਮਾਪਤੀ ਨਹੀਂ ਹੈ ਅਤੇ ਚੋਣ ਕਰਤਾ ਵਿਕਟ ਪਿੱਛੇ ਮਜਬੂਤ ਬਦਲ ਲੱਭ ਰਹੇ ਹਨ। ਇਹਨਾ ਦੋਵਾਂ ਸੀਰੀਜ਼ ਦੇ ਛੇ ਮੈਚਾਂ ਲਈ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਟੀਮ ‘ਚ ਰੱਖਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ
ਨਾਟਾਡੋਲਾ (ਫਿਜੀ), 5 ਅਗਸਤ
ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ
ਕਪੂਰਥਲਾ ਦੇ ਭੁੱਲਰ ਇਸ ਖ਼ਿਤਾਬੀ ਜਿੱਤ ਨਾਲ ਏਸ਼ੀਅਨ ਟੂਰ ‘ਚ ਨੌਂ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ ਭੁੱਲਰ ਹੁਣ ਏਸ਼ੀਅਨ ਟੂਰ ‘ਚ ਚੌਥੇ ਸਥਾਨ ‘ਤੇ ਵੀ ਪਹੁੰਚ ਗਏ ਹਨ ਅਤੇ ਉਹਨਾਂ ਨੂੰ ਯੂਰਪੀਅਨ ਟੂਰ, ਏਸ਼ੀਅਨ ਟੂਰ ਅਤੇ ਆਸਟਰੇਲੀਅਨ ਟੂਰ ‘ਚ ਖੇਡਣ ਦਾ ਹੱਕ ਮਿਲ ਗਿਆ ਹੈ ਉਹਨਾਂ ਨੂੰ 2014 ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਟੂਰ ਕਾਰਡ ਮਿਲਿਆ ਹੈ
ਭੁੱਲਰ ਦਾ ਇਹ 10ਵਾਂ ਅੰਤਰਰਾਸ਼ਟਰੀ ਖ਼ਿਤਾਬ ਹੈ ਉਹ ਜੀਵ ਮਿਲਖਾ ਸਿੰਘ (13) ਅਤੇ ਅਰਜੁਨ ਅਟਵਾਲ (10) ਤੋਂ ਬਾਅਦ 10 ਤੋਂ ਜ਼ਿਆਦਾ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣ ਗਏ ਹਨ
10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ
30 ਸਾਲ ਦੇ ਭੁੱਲਰ (7′-69-69-66) ਨੇ ਆਖ਼ਰੀ ਗੇੜ ‘ਚ ਪੰਜ ਬਰਡੀ, ਇੱਕ ਈਗਲ ਅਤੇ ਇੱਕ ਬੋਗੀ ਨਾਲ ਛੇ ਅੰਡਰ ਦਾ ਕਾਰਡ ਖੇਡਿਆ ਉਸਦਾ ਕੁੱਲ ਸਕੋਰ 14 ਅੰਡਰ 274 ਦਾ ਰਿਹਾ ਭੁੱਲਰ ਨੇ ਆਸਟਰੇਲੀਆ ਦੇ ਅੰਥੋਨੀ ਨੂੰ ਇੱਕ ਸ਼ਾਟ ਨਾਲ ਪਿੱਛੇ ਛੱਡਿਆ ਜਿਸ ਨੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡਿਆ ਦੱਖਣੀ ਅਫਰੀਕਾ ਦੇ ਅਰਨੀ (65) ਅਤੇ ਆਸਟਰੇਲੀਆ ਦੇ ਬੇਨ ਕੈਂਪਬੇਲ (66) ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ ਭਾਰਤ ਦਾ ਅਜਿਤੇਸ਼ ਸੰਧੂ ਸਾਂਝੇ ਤੌਰ ‘ਤੇ 43ਵੇਂ ਸਥਾਨ ‘ਤੇ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਡ ਵਿਰੁੱਧ ਮੁਸ਼ਕਲ ਦੌਰੇ ਦੀ ਸ਼ੁਰੂਆਤ ਕਰੇਗਾ ਭਾਰਤ
ਆਸਟਰੇਲੀਆ ਵਿਰੁੱਧ ਸ਼ਾਨਦਾਰ ਜਿੱਤ ਨਾਲ ਇੰਗਲੈਂਡ ਆਤਮਵਿਸ਼ਵਾਸ਼ ‘ਚ
ਮੈਨਚੇਸਟਰ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਵਿਰਾਟ ਕੋਹਲੀ ਦੀ ਕਪਤਾਨੀ ‘ਚ ਮੈਨਚੇਸਟਰ ‘ਚ ਅੱਜ ਪਹਿਲੇ ਟੀ20 ਮੈਚ ਦੇ ਨਾਲ ਇੰਗਲੈਂਡ ਦੇ ਚੁਣੌਤੀਪੂਰਨ ਦੌਰੇ ਦੀ ਸ਼ੁਰੂਆਤ ਕਰਨ ਨਿੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਜ਼ਬਰਦਸਤ ਲੈਅ ‘ਚ ਚੱਲ ਰਹੀ ਮੇਜ਼ਬਾਨ ਇੰਗਲਿਸ਼ ਟੀਮ ਨੂੰ ਪਟੜੀ ਤੋਂ ਉਤਾਰ ਦਬਾਅ ‘ਚ ਲਿਆਉਣ ‘ਤੇ ਹੋਣਗੀਆਂ ਇੰਗਲੈਂਡ ਦੌਰੇ ‘ਤੇ ਆਏ ਭਾਰਤੀਆਂ ਖਿਡਾਰੀਆਂ ਲਈ ਮੁਸ਼ਕਲ ਅਤੇ ਲੰਮੇ ਦੌਰੇ ਤੋਂ ਪਹਿਲਾਂ ਆਇਰਲੈਂਡ ਵਿਰੁੱਧ ਦੋ ਟੀ20 ਮੈਚ ਚੰਗੇ ਅਭਿਆਸ ਦੀ ਤਰ੍ਹਾਂ ਰਹੇ ਜਿੱਥੇ ਉਸਨੇ 76 ਅਤੇ 143 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। (Difficult Tour England)
ਹਾਲਾਂਕਿ ਇੰਗਲੈਂਡ ਵਿਰੁੱਧ ਭਾਰਤੀ ਚੁਣੌਤੀ ਬਿਲਕੁਲ ਵੱਖਰੀ ਹੋਵੇਗੀ ਸਾਲ 2019 ‘ਚ ਆਈ.ਸੀ.ਸੀ. ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੀ ਇੰਗਲਿਸ਼ ਟੀਮ ਨੇ ਹਾਲ ਹੀ ‘ਚ ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ‘ਚ ਪਹਿਲੀ ਵਾਰ 5-0 ਦੀ ਕਲੀਨ ਸਵੀਪ ਕੀਤਾ ਹੈ ਅਤੇ ਇੱਕੋ ਇੱਕ ਟੀ20 ਮੈਚ ਵੀ ਜਿੱਤਿਆ ਆਪਣੇ ਘਰੇਲੂ ਮੈਦਾਨ ‘ਤੇ ਇੰਗਲੇਂਡ ਇਸ ਸਮੇਂ ਪੂਰੇ ਆਤਮਵਿਸ਼ਵਾਸ ਅਤੇ ਲੈਅ ਨਾਲ ਖੇਡ ਰਹੀ ਹੈ ਜਿਸ ਦੀ ਕੋਸ਼ਿਸ਼ ਮਜ਼ਬੂਤ ਭਾਰਤੀ ਟੀਮ ਵਿਰੁੱਧ ਵੀ ਇਸ ਲੈਅ ਨੂੰ ਕਾਇਮ ਰੱਖਣ ਦੀ ਹੋਵੇਗੀ।
ਲੜੀ ਸ਼ੁਰੂ ਹੋਣ ਤੋਂ ਪਹਿਲਾਂ ਅੰਗੂਠੇ ਦੀ ਸੱਟ ਕਾਰਨ ਟੀ20 ਲੜੀ ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ ਦੀ ਗੈਜ ਮੌਜ਼ੂਦਗੀ ‘ਚ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਹਾਰਦਿਕ ਪਾਂਡਿਆ ਅਤੇ ਸਿਧਾਰਥ ਕੌਲ ਜਿਹੇ ਤੇਜ਼ ਗੇਂਦਬਾਜ਼ ਟੀਮ ਕੋਲ ਮੌਜ਼ੂਦ ਹਨ ਜ਼ਖਮੀ ਆਫ਼ ਸਪਿੱਨਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਟੀ20 ‘ਚ ਕੁਰਣਾਲ ਪਾਂਡਿਆ ਅਤੇ ਇੱਕ ਰੋਜ਼ਾ ‘ਚ ਲੈਫਟ ਆਰਮ ਸਪਿੱਲਰ ਅਕਸ਼ਰ ਪਟੇਲ ਲੈਣਗੇ ਦੋਵੇਂ ਇਸ ਸਮੇਂ ਭਾਰਤ ਏ ਨਾਲ ਇੰਗਲੈਂਡ ‘ਚ ਖੇਡ ਰਹੇ ਹਨ. ਆਇਰਲੈਂਡ ਵਿਰੁੱਧ ਵਿਰਾਟ ਕੋਹਲੀ ਤੋਂ ਇਲਾਵਾ ਬਾਕੀ ਖਿਡਾਰੀ ਲਗਭੱਗ ਚੰਗੀ ਲੈਅ ‘ਚ ਲੱਗ ਰਹੇ ਸਨ ਅਤੇ ਭਾਰਤੀ ਕਪਤਾਨ ਅਤੇ ਕੋਚ ਰਵੀ ਸ਼ਾਸਤਰੀ ਲਈ ਆਖ਼ਰੀ 11 ਚੁਣਨਾ ਵੀ ਇੱਕ ਸਿਰਦਰਦੀ ਵਾਂਗ ਹੀ ਹੋਵੇਗਾ।
ਕਪਤਾਨ ਕੋਹਲੀ ਲਈ ਬੱਲੇਬਾਜ਼ ਅਤੇ ਕਪਤਾਨ ਦੇ ਤੌਰ ਤੇ ਵੱਡੀ ਚੁਣੌਤੀ
ਬਤੌਰ ਕਪਤਾਨ ਅਤੇ ਬੱਲੇਬਾਜ਼ ਦੋਵੇਂ ਤਰ੍ਹਾਂ ਨਾਲ ਹੀ ਕਪਤਾਨ ਵਿਰਾਟ ਲਈ ਇੰਗਲੈਂਡ ਦੌਰੇ ਨੂੰ ਕਾਫ਼ੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ ਅਤੇ ਆਇਰਲੈਂਡ ਵਿਰੁੱਧ 0 ਅਤੇ 9 ਦੌੜਾਂ ਤੋਂ ਬਾਅਦ ਉਹਨਾਂ ‘ਤੇ ਕੁਝ ਦਬਾਅ ਆਇਆ ਹੋਵੇਗਾ ਪਰ ਫਿਰ ਵੀ ਇੰਗਲੈਂਡ ਵਿਰੁੱਧ ਉਹਨਾਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਰਹੇਗੀ। ਇਸ ਤੋਂ ਇਲਾਵਾ ਅੰਬਾਟੀ ਰਾਇਡੂ ਦੇ ਫਿਟਨੈੱਸ ਟੈਸਟ ਚੋਂ ਫੇਲ ਹੋਣ ਦੇ ਬਾਅਦ ਉਹਨਾਂ ਦੀ ਜਗ੍ਹਾ ਲਏ ਗਏ ਰੈਨਾ ਲਈ ਵੀ ਟੀ20 ‘ਚ ਆਪਣੀ ਪੁਰਾਣੀ ਲੈਅ ਦਿਖਾਉਣਾ ਜ਼ਰੂਰੀ ਹੋਵੇਗਾ ਤਾਂਕਿ ਇੱਕ ਰੋਜ਼ਾ ਲਈ ਆਖ਼ਰੀ ਇਕਾਦਸ਼ ‘ਚ ਵੀ ਉਹ ਆਪਣਾ ਦਾਅਵਾ ਕਰ ਸਕਣ ਰੈਨਾ ਨੂੰ ਹੇਠਲੇ ਕ੍ਰਮ ‘ਤੇ ਇੰਗਲੈਂਡ ਦੇ ਮੋਈਨ ਅਲੀ ਅਤੇ ਆਦਿਲ ਰਸ਼ੀਦ ਜਿਹੇ ਗੇਂਦਬਾਜ਼ਾਂ ਨੂੰ ਸੰਭਾਲਣ ਲਈ ਅਹਿਮ ਮੰਨਿਆ ਜਾ ਰਿਹਾ ਹੈ। (Difficult Tour England)
ਗੇਂਦਬਾਜ਼ਾਂ ‘ਚ ਚਾਈਨਾਮੈਨ ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦਾ ਪ੍ਰਦਰਸ਼ਨ ਵੀ ਮੈਚਾਂ ਦੇ ਨਤੀਜੇ ਤੈਅ ਕਰਨ ‘ਚ ਅਹਿਮ ਹੋਵੇਗਾ ਆਇਰਲੈਂਡ ਵਿਰੁੱਧ ਦੋਵਾਂ ਗੇਂਦਬਾਜ਼ਾਂ ਨੇ ਪ੍ਰਭਾਵਿਤ ਕੀਤਾ ਹਾਲਾਂਕਿ ਕਈ ਵਾਰ ਚਹਿਲ ਵਿਕਟ ਲੈਣ ਦੇ ਨਾਲ ਮਹਿੰਗੇ ਵੀ ਸਾਬਤ ਹੁੰਦੇ ਹਨ ਇਸ ਲਈ ਇੰਗਲੈਂਡ ਵਿਰੁੱਧ ਹਾਲਾਤ ਅਤੇ ਖਿਡਾਰੀ ਵੱਖਰੇ ਹੋਣ ਕਾਰਨ ਗੇਂਦਬਾਜ਼ਾਂ ਨੂੰ ਜ਼ਿਆਦਾ ਚੌਕਸੀ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ. ਇਆਨ ਮੋਰਗਨ ਦੀ ਕਪਤਾਨੀ ਵਾਲੀ ਇੰਗਲੈਂਡ ਕੋਲ ਜਾੱਨੀ ਬੇਅਰੇਸਟੋ, ਜੈਕ ਬਾੱਲ, ਅਲੇਕਸ ਹੇਲਜ਼, ਮੋਈਨ ਅਲੀ, ਆਦਿਲ ਰਸ਼ੀਦ, ਜੋਸ ਬਟਲਰ, ਅਤੇ ਓਪਨਿੰਗ ‘ਚ ਜੋ ਰੂਟ ਅਤੇ ਹਰਫ਼ਨਮੌਲਾ ਡੇਵਿਡ ਵਿਲੀ ਅਹਿਮ ਹੋਣਗੇ।
ਭਾਰਤੀ- ਇੰਗਲੈਂਡ ਦੌਰੇ ਦਾ ਵੇਰਵਾ | Difficult Tour England
ਟੀਮ ਦਾ ਟੀ20 ਮੈਚਾਂ ਦਾ ਵੇਰਵਾ
3 ਜੁਲਾਈ ਪਹਿਲਾ ਮੈਨਚੇਸਟਰ ਰਾਤ 10 ਵਜੇ
6 ਜੁਲਾਈ ਦੂਸਰਾ ਕਾਰਡਿਫ ਰਾਤ 10 ਵਜੇ
8 ਜੁਲਾਈ ਤੀਸਰਾ ਬ੍ਰਿਸਟਲ ਸ਼ਾਮ 6.30
ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ
12 ਜੁਲਾਈ ਪਹਿਲਾਨਾ ਟਿੰਘਮ ਸ਼ਾਮ 5.00
14 ਜੁਲਾਈ ਦੂਸਰਾ ਲੰਦਨ(ਲਾਰਡਸ) ਸ਼ਾਮ 3.30
17 ਜੁਲਾਈ ਤੀਸਰਾ ਲੀਡਜ਼ ਸ਼ਾਮ 5 ਵਜੇ
ਪੰਜ ਟੈਸਟ ਮੈਚਾਂ ਦੀ ਲੜੀ
1-5 ਅਗਸਤ ਐਜਬੈਸਟਨ ਸ਼ਾਮ 3.30 ਤੋਂ
9-13 ਦੂਸਰਾ ਲੰਦਨ 3.30
18-22 ਤੀਸਰਾ ਨਾਟਿੰਘਮ 3.30
30-3 ਸਤੰਬਰ ਚੌਥਾ ਸਾਊਥੈਂਪਟਨ 3.30
7-11 ਸੰਤਬਰ 5ਵਾਂ ਲੰਦਨ (ਓਵਲ) 3.30
ਏਜੰਸੀ, (ਬੰਗਲੁਰੂ) । ਬੱਲੇਬਾਜ਼ ਅੰਬਾਤੀ ਰਾਇਡੂ ਦੇ ਜ਼ਰੂਰੀ ਫਿਟਨੈੱਸ ਟੈਸਟ ਚੋਂ ਪਾਸ ਨਾ ਹੋਣ ‘ਤੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਰਾਇਡੂ ਦੀ ਜਗ੍ਹਾ ਭਾਰਤੀ ਟੀਮ ‘ਚ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਸ਼ਨਿੱਚਰਵਾਰ ਨੂੰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਇੱਕ ਰੋਜ਼ਾ ਟੀਮ ‘ਚ ਹੁਣ ਰਾਇਡੂ ਦੀ ਜਗ੍ਹਾ ਰੈਨਾ ਨੂੰ ਦਿੱਤੀ ਗਈ ਹੈ 31 ਵਰ੍ਹਿਆਂ ਦੇ ਰੈਨਾ ਨੇ ਢਾਈ ਸਾਲ ਦੇ ਲੰਮੇ ਅਰਸੇ ਬਾਅਦ ਇੱਕ ਰੋਜ਼ਾ ਟੀਮ ‘ਚ ਵਾਪਸੀ ਕੀਤੀ ਹੈ ਭਾਰਤ ਲਈ 223 ਇੱਕ ਰੋਜ਼ਾ ਖੇਡਣ ਵਾਲੇ ਰੈਨਾ ਨੇ ਆਪਣਾ ਆਖ਼ਰੀ ਇੱਕ ਰੋਜ਼ਾ 25 ਅਕਤੂਬਰ 2015 ‘ਚ ਖੇਡਿਆ ਸੀ  ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ ‘ਚ ਰਾਇਡੂ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ ਫਿਟਨੈੱਸ ਟੈਸਟ ਲਈ ਹਿੱਸਾ ਲਿਆ ਅਤੇ ਟੈਸਟ ਪਾਸ ਕੀਤਾ।