Runs - Sach Kahoon Punjabi

ਆਸਟਰੇਲੀਆ ਨੇ ਦਿੱਤਾ 287 ਦੌੜਾਂ ਦਾ ਟੀਚਾ
india vs Australia | 1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ

ਬੰਗਲੌਰ, ਏਜੰਸੀ। ਆਸਟਰੇਲੀਆ ਨੇ ਤਿੰਨ ਵਨਡੇ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 286 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਦਾ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਸ਼ਿਖਰ ਧਵਨ ਸੱਟ ਲੱਗਣ ਕਾਰਨ ਬੱਲੇਬਾਜ਼ੀ ਕਰਨ ਨਹੀਂ ਆਏ। ਰੋਹਿਤ ਨੇ ਇਸ ਦੌਰਾਨ ਵਨਡੇ ਮੈਚਾਂ ਵਿੱਚ ਆਪਣੀਆਂ 9000 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। india vs Australia

ਕੋਹਲੀ ਨੇ 194 ਮੈਚਾਂ ਵਿਚ ਅਜਿਹਾ ਕੀਤਾ ਸੀ। ਉਥੇ ਹੀ ਰੋਹਿਤ ਨੇ 217 ਮੈਚ ਲਏ। ਇਸ ਤੋਂ ਪਹਿਲਾਂ ਸਟੀਵ ਸਮਿਥ ਨੇ 131 ਅਤੇ ਮਾਰਨਾਸ਼ ਲਬੂਸ਼ਾਨੇ ਨੇ ਆਸਟਰੇਲੀਆ ਲਈ 54 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸ਼ਮੀ ਨੇ 4 ਅਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ। ਰਾਜਕੋਟ ‘ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ ‘ਚ ਆਸਟਰੇਲੀਆ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਉਥੇ ਦੂਜੇ ਮੈਚ ‘ਚ ਭਾਰਤ ਨੇ ਵਾਪਸੀ ਕਰਦਿਆਂ ਲੜੀ 1-1 ਨਾਲ ਬਰਾਬਰ ਕਰ ਲਈ। ਅੱਜ ਦਾ ਮੈਚ ਲੜੀ ਕਿਸ ਦੇ ਨਾਂਅ ਜਾਂਦੀ ਹੈ ਦਾ ਫੈਸਲਾ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਸ੍ਰੀਲੰਕਾ ਨੇ ਬਣਾਈਆਂ 338 ਦੌੜਾਂ
ਖਬਰ ਲਿਖੇ ਜਾਣ ਤੱਕ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ 23.5 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾ ਲਈਆਂ ਸਨ

ਏਜੰਸੀ

ਚੇਸਟਰ ਲੀ ਸਟਰੀਟ, 1 ਜੁਲਾਈ

ਵਿਸ਼ਵ ਕੱਪ ਦੇ 39ਵੇਂ ਮੈਚ ‘ਚ ਸੋਮਵਾਰ ਨੂੰ ਰਿਵਰਸਾਈਡ ਗਰਾਊਂਡ ‘ਤੇ ਸ੍ਰੀਲੰਕਾ ਨੇ ਵੈਸਟਇੰਡੀਜ਼ ਸਾਹਮਣੇ 339 ਦੌੜਾਂ ਦਾ ਟੀਚਾ ਰੱਖਿਆ ਹੈ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸ੍ਰੀਲੰਕਾ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 338 ਦੌੜਾਂ ਬਣਾਈਆਂ ਉਸ ਲਈ ਅਵਿਸ਼ਕਾ ਫਰਨਾਂਡੋ ਨੇ 104 ਦੌੜਾਂ ਦੀ ਪਾਰੀ ਖੇਡੀ ਇਹ ਉਨ੍ਹਾਂ ਦੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਹੈ ਉਹ ਇਸ ਵਿਸ਼ਵ ਕੱਪ ‘ਚ ਸੈਂਕੜਾ ਲਾਉਣ ਵਾਲੇ ਸ੍ਰੀਲੰਕਾ ਦੇ ਪਹਿਲੇ ਬੱਲੇਬਾਜ਼ ਬਣੇ ਅਵਿਸ਼ਕਾ ਨੇ 103 ਗੇਂਦਾਂ ਦੀ ਪਾਰੀ ‘ਚ 9 ਚੌਕੇ ਅਤੇ 2 ਛੱਕੇ ਲਾਏ ਵੈਸਟਇੰਡੀਜ਼ ਲਈ ਜੇਸਨ ਹੋਲਡਰ ਨੇ ਦੋ ਵਿਕਟਾਂ ਹਾਸਲ ਕੀਤੀਆਂ

ਐਂਜਲੋ ਮੈਥਿਊਜ਼ 26 ਦੌੜਾਂ ਬਣਾ ਕੇ ਆਊਟ ਹੋਏ ਉਨ੍ਹਾਂ ਨੂੰ ਜੇਸਨ ਹੋਲਡਰ ਨੇ ਬੋਲਡ ਕੀਤਾ ਮੈਥਿਊਜ਼ ਨੇ ਅਵਿਸ਼ਵਾ ਨਾਲ 58 ਦੌੜਾਂ ਦੀ ਸਾਂਝੇਦਾਰੀ ਕੀਤੀ ਅਵਿਸ਼ਕਾ ਨੇ ਇਸ ਤੋਂ ਬਾਅਦ ਥਿਰੀਮਾਨੇ ਨਾਲ 67 ਦੌੜਾਂ ਦੀ ਸਾਂਝੇਦਾਰੀ ਕੀਤੀ

ਕੁਸ਼ਲ ਮੈਂਡਿਸ 39 ਦੌੜਾਂ ਬਣਾ ਕੇ ਫੈਬੀਅਨ ਅਲੇਨ ਦੀ ਗੇਂਦ ‘ਤੇ ਆਊਟ ਹੋਏ ਉਨ੍ਹਾਂ ਨੇ ਅਵਿਸ਼ਕਾ ਨਾਲ 85 ਦੌੜਾਂ ਦੀ ਸਾਂਝੇਦਾਰੀ ਕੀਤੀ ਥਿਰੀਮਾਨੇ 45 ਦੌੜਾਂ ਬਣਾ ਕੇ ਨਾਬਾਦ ਰਹੇ ਉਨ੍ਹਾਂ ਨੇ 33 ਗੇਂਦਾਂ ਦੀ ਪਾਰੀ ‘ਚ 4 ਚੌਕੇ ਲਾਏ

ਪਰੇਰਾ ਦਾ ਟੂਰਨਾਮੈਂਟ ‘ਚ ਤੀਜਾ ਸੈਂਕੜਾ

ਕੁਸ਼ਲ ਪਰੇਰਾ 63 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਉਨ੍ਹਾਂ ਨੇ ਇਸ ਵਿਸ਼ਵ ਕੱਪ ‘ਚ ਆਪਣਾ ਤੀਜਾ ਅਰਧ ਸੈਂਕੜਾ ਲਾਇਆ ਕਪਤਾਨ ਦਿਮੁਥ ਕਰੂਣਾਰਤਨੇ 32 ਦੌੜਾਂ ਬਣਾ ਕੇ ਜੇਸਨ ਹੋਲਡਰ ਦੀ ਗੇਂਦ ‘ਤੇ ਆਊਟ ਹੋਏ ਦਿਮੁਥ ਨੇ ਪਰੇਰਾ ਨਾਲ ਪਹਿਲੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿੰਡੀਜ਼ ਨੂੰ ਮਿਲਿਆ 289 ਦੌੜਾਂ ਦਾ ਟੀਚਾ
ਵਿਸ਼ਵ ਕੱਪ: ਅਸਟਰੇਲੀਆ ਦੀ ਪਾਰੀ 49 ਓਵਰਾਂ ‘ਚ ਸਿਮਟੀ, ਕਾਰਲੋਸ ਬ੍ਰੈਥਵੇਟ ਨੇ ਹਾਸਲ ਕੀਤੀਆਂ 3 ਵਿਕਟਾਂ

ਨਾਟਿੰਘਮ | ਵਿਸ਼ਵ ਕੱਪ ਦੇ 10ਵੇਂ ਮੁਕਾਬਲੇ ‘ਚ ਅਸਟਰੇਲੀਆ ਨੇ ਵੈਸਟਇੰਡੀਜ਼ ਸਾਹਮਣੇ 289 ਦੌੜਾਂ ਦਾ ਟੀਚਾ ਰੱਖਿਆ ਹੈ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਸਟਰੇਲੀਆਈ ਟੀਮ 49 ਓਵਰਾਂ ‘ਚ 288 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਨਾਥਨ ਕੂਲਟਰ ਨਾਈਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ ਉਨ੍ਹਾਂ ਨੇ 60 ਗੇਂਦਾਂ ‘ਚ 8 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸਾਬਕਾ ਕਪਤਾਨ ਸਟੀਵਨ ਸਮਿੱਥ ਨੇ 73 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱsਲੇਬਾਜ਼ੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਉਸ ਦੀਆਂ 4 ਵਿਕਟਾਂ 38 ਦੌੜਾਂ ‘ਤੇ ਹੀ ਡਿੱਗ ਚੁੱਕੀਆਂ ਸਨ ਕਪਤਾਨ ਐਰੋਨ ਫਿੰਚ 6 ਦੌੜਾਂ ਬਣਾ ਕੇ ਆਊਟ ਹੋਏ ਉਹ ਓਸਾਨੇ ਥਾਮਸ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠੇ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 3 ਦੌੜਾਂ ਹੀ ਬਣਾ ਸਕੇ ਉਨ੍ਹਾਂ ਨੇ ਸੇਲਡਨ ਕਾਟਰੇਲ ਦੀ ਗੇਂਦ ‘ਤੇ ਸਕਵਾਇਰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿਮਰਾਨ ਹੇਟਮਾਇਰ ਨੇ ਉਨ੍ਹਾਂ ਦਾ ਕੈਚ ਫੜ ਲਿਆ 7ਵੇਂ ਓਵਰ ‘ਚ ਉਸਮਾਨ ਖਵਾਜਾ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ ਅਗਲੇ ਓਵਰ ‘ਚ ਖਤਰਨਾਕ ਬੱਲੇਬਾਜ਼ ਗਲੇਨ ਮੈਕਸਵੇਲ ਵੀ ਆਊਟ ਹੋ ਗਏ ਮੈਕਸਵੇਲ ਖਾਤਾ ਵੀ ਨਹੀਂ ਖੋਲ੍ਹ ਸਕੇ ਕਾਟਰੇਲ ਦੀ ਗੇਂਦ ‘ਤੇ ਵਿਕਟਾਂ ਪਿੱਛੇ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਮਾਰਕਸ ਸਟੋਨਿਸ (19 ਦੌੜਾਂ) ਨੂੰ ਜੇਸਨ ਹੋਲਡਰ ਨੇ ਨਿਕੋਲਸ ਪੂਰਨ ਹੱਥੋਂ ਕੈਚ ਕਰਵਾਇਆ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਦਾਨ ‘ਤੇ ਆਏ ਤੇ ਉਨ੍ਹਾਂ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 5 ਦੌੜਾਂ ਤੋਂ ਆਪਣਾ ਦੂਜਾ ਵਨਡੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰਸੇਲ ਦੀ ਗੇਂਦ ‘ਤੇ ਸ਼ਾਈ ਹੋਪ ਨੇ ਉਨ੍ਹਾਂ ਦਾ ਕੈਚ ਫੜਿਆ ਇਸ ਤੋਂ ਬਾਅਦ ਅੱਠਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕੂਲਟਰ ਨਾਈਲ ਨੇ ਸਟੀਵਨ ਸਮਿੱਥ ਨਾਲ ਮਿਲ ਕੇ ਅਸਟਰੇਲੀਆ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ ਸਟੀਵਨ ਸਮਿੱਥ 73 ਦੌੜਾਂ ਬਣਾ ਕੇ ਆਊਟ ਹੋਏ ਸਮਿੱਥ ਨੇ ਆਪਣੀ ਪਾਰੀ ‘ਚ 7 ਚੌਕੇ ਲਾਏ ਅਤੇ 103 ਗੇਂਦਾਂ ਦਾ ਸਾਹਮਣਾ ਕੀਤਾ ਨਾਥਨ ਕੂਲਟਰ ਨਾਈਲ ਨੇ 92 ਦੌੜਾਂ ਬਣਾ ਕੇ ਕੈਰਲੋਸ ਬ੍ਰੈਥਵੇਟ ਦਾ ਸ਼ਿਕਾਰ ਬਣੇ ਬ੍ਰੈਥਵੇਟ ਨੇ ਮਿਚੇਲ ਸਟਾਰਕ ਨੂੰ ਆਊਟ ਕਰਕੇ ਅਸਟਰੇਲੀਆ ਪਾਰੀ ਨੂੰ 49ਵੇਂ ‘ਚ ਸਮੇਟ ਦਿੱਤਾ ਵੈਸਟਇੰਡੀਜ਼ ਵੱਲੋਂ ਕਾਰਲੋਸ ਬ੍ਰੈਥਵੇਟ ਨੇ ਸਭ ਤੋਂ ਵੱਧ 67 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਓਸਾਨੇ ਥਾਮਸ, ਸੇਲਡਨ ਕ੍ਰੋਟਰੇਲ ਅਤੇ ਆਂਧਰੇ ਰਸੇਲ ਨੇ 2-2 ਵਿਕਟਾਂ ਹਾਸਲ ਕੀਤੀਆਂ ਕਪਤਾਨ ਜੇਸਨ ਹੋਲਡਰ ਨੇ ਵੀ 1 ਵਿਕਟ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਭਾਰਤ ਸਾਹਮਣੇ 228 ਦੌੜਾਂ ਦੀ ਚੁਣੌਤੀ
ਦੱਖਣੀ ਅਫਰੀਕਾ ਨੇ ਬਣਾਈਆਂ 9 ਵਿਕਟਾਂ ‘ਤੇ 227 ਦੌੜਾਂ, ਯੁਜਵੇਂਦਰ ਚਹਿਲ ਨੇ ਹਾਸਲ ਕੀਤੀਆਂ ਚਾਰ ਵਿਕਟਾਂ

ਸਾਊਥੈਂਪਟਨ | ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ ਵਿਸ਼ਵ ਕੱਪ ‘ਚ ਯਾਦਗਾਰ ਆਗਾਜ਼ ਕਰਦਿਆਂ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਿਸ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ ਬੁੱਧਵਾਰ ਨੂੰ 9 ਵਿਕਟਾਂ ‘ਤੇ 227 ਦੌੜਾਂ ‘ਤੇ ਰੋਕ ਦਿੱਤਾ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਪੰਜ ਵਿਕਟਾਂ 89 ਦੌੜਾਂ ‘ਤੇ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਹੇਠਲ ੇ ਮੱਧਕ੍ਰਮ ਦੇ ਸ਼ਾਨਦਾਰ ਯੋਗਦਾਨ ਦੀ ਬਦੌਲਤ ਚੁਣੌਤੀਪੂਰਨ ਸਕੋਰ ਬਣਾਇਆ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਅਤੇ 23ਵੇਂ ਓਵਰ ਤੱਕ ਉਸ ਦੀਆਂ ਪੰਜ ਵਿਕਟਾਂ 89 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਪਰ ਡੇਵਿਡ ਮਿਲਰ ਨੇ 31, ਆਂਦਿਲੇ ਫੇਹਲੁਕਵਾਓ ਨੇ 34, ਕ੍ਰਿਸ ਮੌਰਿਸ ਨੇ 42 ਅਤੇ ਕੈਗਿਸੋ ਰਬਾਡਾ ਨੇ ਨਾਬਾਦ 31 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 227 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਲੈੱਗ ਸਪਿੱਨਰ ਚਹਿਲ ਨੇ 10 ਓਵਰਾਂ ‘ਚ 51 ਦੌੜਾਂ ਦੇ ਕੇ  ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਦੱਖਣੀ ਅਫਰੀਕਾ ਦੇ ਸਿਖਰਲੇ ਕ੍ਰਮ ਨੂੰ ਤਹਿਸ-ਨਹਿਸ ਕੀਤਾ

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ‘ਚ 35 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਭੁਵਨੇਸ਼ਵਰ ਕੁਮਾਰ ਨੇ ਆਪਣੀਆਂ ਦੋ ਵਿਕਟਾਂ ਪਾਰੀ ਦੇ ਆਖਰੀ ਓਵਰ ‘ਚ ਲਈਆਂ ਭੁਵਨੇਸ਼ਵਰ ਨੇ 10 ਓਵਰਾਂ ‘ਚ 44 ਦੌੜਾਂ ਦਿੱਤੀਆਂ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ‘ਚ 46 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ ਆਲਰਾਊਂਡਰ ਹਾਰਦਿਕ ਪਾਂਡਿਆ ਛੇ  ਓਵਰਾਂ ‘ਚ 31 ਦੌੜਾਂ ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਚਾਰ ਓਵਰਾਂ ‘ਚ 16 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿਸ਼ਵ ਕੱਪ: ਦੱ.ਅਫਰੀਕਾ ਸਾਹਮਣੇ 312 ਦੌੜਾਂ ਦਾ ਟੀਚਾ
ਇੰਗਲੈਂਡ ਨੇ 8 ਵਿਕਟਾਂ ਗਵਾ ਕੇ ਬਣਾਈਆਂ 311 ਦੌੜਾਂ, ਚਾਰ ਬੱਲੇਬਾਜ਼ਾਂ ਨੇ ਬਣਾਏ ਅਰਧ?ਸੈਂਕੜੇ

ਲੰਦਨ | ਬੇਨ ਸਟੋਕਸ (89), ਕਪਤਾਨ ਇਆਨ ਮੋਰਗਨ (57), ਓਪਨ ਜੇਸਨ ਰਾਏ (54) ਅਤੇ ਜੋ ਰੂਟ (51) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫਰੀਕਾ ਖਿਲਾਫ਼ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਅੱਜ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 311 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ ਪੰਜਵੀਂ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਅਤੇ ਆਪਣੇ ਪਹਿਲੇ ਖਿਤਾਬ ਦੀ ਭਾਲ ‘ਚ ਜੁਟੇ ਇੰਗਲੈਂਡ ਲਈ ਉਸ ਦੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਓਪਨਰ ਜਾਨੀ ਬੇਅਰਸਟੋ ਖਾਤਾ ਖੋਲ੍ਹੇ ਬਿਨਾ ਪਹਿਲੇ ਹੀ ਓਵਰ ਦੀ ਦੂਜੀ ਗੇਂਦ ‘ਤੇ ਆਊਟ ਹੋ ਗਏ ਪਰ ਉਸ ਤੋਂ ਬਾਅਦ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਠੋਕ ਕੇ ਇੰਗਲੈਂਡ ਨੂੰ 300 ਦੇ ਪਾਰ ਪਹੁੰਚਾ ਦਿੱਤਾ ਸਟੋਕਸ ਨੇ 79 ਗੇਂਦਾਂ ‘ਚ 9 ਚੌਕਿਆਂ ਦੀ ਮੱਦਦ ਨਾਲ 89 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਆਪਣੀ ਟੀ ਮਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਉਣ ‘ਚ ਅਹਿਮ ਯੋਗਦਾਨ ਦਿੱਤਾ ਕਪਤਾਨ ਮੋਰਗਨ ਨੇ 60 ਗੇਂਦਾਂ ‘ਚ 57 ਦੌੜਾਂ ‘ਚ ਚਾਰ ਚੌਕੇ ਅਤੇ ਤਿੰਨ ਛੱਕੇ ਲਾਏ ਰੂਟ ਨੇ 59 ਗੇਂਦਾਂ ‘ਚ 51 ਦੌੜਾਂ ‘ਚ ਪੰਜ ਚੌਕੇ ਲਾਏ ਜਦੋਂਕਿ ਰਾਏ ਨੇ 53 ਗੇਂਦਾਂ ‘ਚ 54 ਦੌੜਾਂ ‘ਚ ਅੱਠ ਚੌਕੇ ਲਾਏ  ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਸਭ ਨੂੰ ਹੈਰਾਨ ਕਰਦਿਆਂ ਪਹਿਲਾ ਓਵਰ ਲੈੱਗ ਸਪਿੱਨਰ ਇਮਰਾਨ ਤਾਹਿਰ ਨੂੰ ਫੜਾ ਦਿੱਤਾ ਜਿਨ੍ਹਾਂ ਨੇ ਦੂਜੀ ਹੀ ਗੇਂਦ ‘ਤੇ ਬੇਅਰਸਟੋ ਨੂੰ ਕਵਿੰਟਨ ਡੀ ਕਾਕ ਹੱਥੋਂ ਕੈਚ ਕਰਵਾ ਦਿੱਤਾ ਰਾਏ ਅਤੇ ਰੂਟ ਨੇ ਦੂਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ ਇੰਗਲੈਂਡ ਨੇ ਇਸ ਸਾਂਝੇਦਾਰੀ ਤੋਂ ਬਾਅਦ ਚਾਰ ਦੌੜਾਂ ਦੇ ਫਰਕ ‘ਚ ਰਾਏ ਅਤੇ ਰੂਟ ਦੀਆਂ ਵਿਕਟਾਂ ਗਵਾ ਦਿੱਤੀਆਂ ਰਾਏ ਨੂੰ ਆਂਦਿਲੇ ਫੇਹਲੁਕਵਾਓ ਅਤੇ ਰੂਟ ਨੂੰ ਕੈਗਿਸੋ ਰਬਾਡਾ ਨੇ ਆਊਟ ਕੀਤਾ ਮੋਰਗਨ ਨੇ ਫਿਰ ਸਟੋਕਸ ਨਾਲ ਚੌਥੀ ਵਿਕਟ ਲਈ 106 ਦੌੜਾਂ ਜੋੜੀਆਂ ਮੋਰਗਨ ਦੀ ਵਿਕਟ 37ਵੇਂ ਓਵਰ ‘ਚ ਡਿੱਗੀ ਅਤੇ ਉੁਨ੍ਹਾਂ ਨੂੰ ਤਾਹਿਰ ਨੇ ਹੀ ਆਂਊਟ ਕੀਤਾ ਗੇਂਦਬਾਜ਼ ਗੇਂਦਬਾਜ਼ ਲੁੰਗੀ ਐਨਗਿਦੀ ਨੇ ਜੋਸ ਬਟਲਰ (18) ਅਤੇ ਮੋਇਨ ਅਲੀ (3) ਦੀਆਂ ਵਿਕਟਾਂ ਲਈਆਂ ਰਬਾਡਾ ਨੇ ਕ੍ਰਿਸ ਵੋਕਸ (13) ਆਊਟ ਕੀਤਾ ਇਨ੍ਹਾਂ ਵਿਕਟਾਂ ਦੇ ਡਿੱਗਣ ਦਰਮਿਆਨ ਸਟੋਕਸ ਆਪਣੇ ਸਟੋਕ ਖੇਡਦੇ ਰਹੇ ਅਤੇ 49ਵੇਂ ਓਵਰ ‘ਚ ਉਨ੍ਹਾਂ ਨੇ ਟੀਮ ਦਾ ਸਕੋਰ 300 ਪਹੁੰਚਾ ਦਿੱਤਾ, ਪਰ ਇਸ ਓਵਰ ਦੀ ਆਖਰੀ ਗੇਂਦ ‘ਤੇ ਐਨਗਿਦੀ ਨੇ ਸਟੋਕਸ ਨੂੰ ਹਾਸ਼ਿਮ ਅਮਲਾ ਹੱਥੋਂ ਕੈਚ ਕਰਵਾ ਦਿੱਤਾ ਲਿਆਮ ਪੰਲੇਕਟ ਨੇ ਨਾਬਾਦ 9 ਅਤੇ ਜੋਫਰਾ ਆਰਚਰ ਨੇ ਨਾਬਾਦ 7 ਦੌੜਾਂ ਬਣਾ ਕੇ ਇੰਗਲੈਂਡ ਨੂੰ 311 ਤੱਕ ਪਹੁੰਚਾਇਆ ਦੱਖਣੀ ਅਫਰੀਕਾ ਵੱਲੋਂ ਐਨਗਿਦੀ ਨੇ 66 ਦੌੜਾਂ ‘ਤੇ ਤਿੰਨ ਵਿਕਟਾਂ, ਤਾਹਿਰ ਨੇ 61 ਦੌੜਾਂ ‘ਤੇ ਦੋ ਵਿਕਟਾਂ, ਰਬਾਡਾ ਨੇ 66 ਦੌੜਾਂ ‘ਤੇ ਦੋ ਵਿਕਟਾਂ ਅਤੇ ਫੇਹਲੁਕਵਾਓ ਨੇ 44 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਠ ਦੌੜਾਂ ਨਾਲ ਜਿੱਤਿਆ ਭਾਰਤ, ਵਿਰਾਟ ਦਾ 40ਵਾਂ ਸੈਂਕੜਾ
ਨਾਗਪੁਰ | ਭਾਰਤੀ ਕਪਤਾਨ ਵਿਰਾਟ ਕੋਹਲੀ ਦੇ (116) ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਇੱਥੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੁਕਾਬਲੇ ‘ਚ ਅਸਟਰੇਲੀਆ  ਨੂੰ ਅੱਠ ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦਾ ਵਾਧਾ ਬਣਾ ਲਿਆ ਹੈ  ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾਂ?ਬੱਲੇਬਾਜੀ ਕਰਦਿਆਂ?ਆਸਟਰੇਲੀਆ ਸਾਹਮਣੇ 251 ਦੌੜਾਂ ਦਾ ਟੀਚਾ ਰੱਖਿਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਕਪਤਾਨ ਵਿਰਾਟ ਨੇ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਕਰੀਅਰ ਦਾ 40ਵਾਂ ਇੱਕ ਰੋਜ਼ਾ ਸੈਂਕੜਾ ਲਾਇਆ ਵਿਰਾਟ ਨੇ 120 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 116 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਲੜਨ ਲਾਇਕ ਸਕੋਰ ਤੱਕ ਪਹੁੰਚਾਇਆ ਵਿਰਾਟ ਤੋਂ ਇਲਾਵਾ ਵਿਜੈ ਸ਼ੰਕਰ ਨੇ 46 ਦੌੜਾਂ ਬਣਾਈਆਂ ਸ਼ੰਕਰ ਨੇ ਆਪਣੀ ਪਾਰੀ ‘ਚ ਪੰਜ ਚੌਕੇ ਤੇ ਇੱਕ ਛੱਕਾ ਲਾਇਆ ਦੋਵੇਂ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਖੇਡਣ ‘ਚ ਨਾਕਾਮ ਰਿਹਾ ਤੇ ਭਾਰਤੀ ਪਾਰੀ 48.2 ਓਵਰਾਂ ‘ਚ 250 ਦੌੜਾਂ ‘ਤੇ ਸਿਮਟ ਗਈ

ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਟੀਮ ਨੇ ਚੰਗੀ ਸ਼ੁਰੂਆਤ  ਕੀਤੀ ਤੇ ਸਲਾਮੀ ਬੱਲੇਬਾਜਾਂ ਨੇ ਪਹਿਲੀ ਵਿਕਟ ਲਈ 83 ਦੌੜਾਂ ਜੋੜੀਆਂ ਆਸਟਰੇਲੀਆ ਦੀ ਪਹਿਲੀ ਵਿਕਟ ਕਪਤਾਨ ਫਿੰਚ ਦੇ ਰੂਪ ‘ਚ ਡਿੱਗੀ ਇਸ ਤੋਂ ਬਾਅਦ ਸਲਾਮੀ ਬੱਲੇਬਾਜ ਖੁਵਾਜਾ ਵੀ ਕਪਤਾਨ?ਦੇ ਪਿੱਛੇ ਹੀ ਪੈਵਲੀਅਨ?ਪਰਤ ਗਏ ਤੀਜੀ ਵਿਕਟ ਲਈ ਮਾਰਸ਼ ਤੇ ਹੈਂਡਸਕੌਂਬ ਵਿਚਕਾਰ 41 ਦੌੜਾਂ ਦੀ ਸਾਂਝੀ ਹੋਈ ਜਿਸ ਨੂੰ?ਰਵਿੰਦਰ ਜਡੇਜਾ ਨੇ ਕਪਤਾਨ ਧੋਨੀ ਦੇ ਹੱਥੋਂ ਮਾਰਸ਼ ਨੂੰ?ਆਊਟ?ਕਰਕੇ ਤੋੜਿਆ ਇਸ ਤੋਂ?ਬਾਅਦ ਆਸਟਰੇਲੀਆ ਦੇ ਵਿਕਟ ਥੋੜ੍ਹੇ ਥੋੜ੍ਹੇ ਅੰਤਰ ਬਾਅਦ ਡਿੱਗਦੇ ਰਹੇ ਤੇ ਭਾਰਤ ਨੇ ਆਸਟਰੇਲੀਆ ਨੂੰ?ਆਲ ਆਊਟ ਕਰਕੇ ਅੱਠ ਦੌੜਾਂ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ ਭਾਰਤ ਵੱਲੋਂ ਸਭ?ਤੋਂ ਸਫਲ ਗੇਂਦਬਾਜ ਕੁਲਦੀਪ ਯਾਦਵ ਰਹੇ ਜਿਹਨਾਂ?ਆਪਣੇ 10 ਓਵਰਾਂ ‘ਚ 3 ਆਸਟਰੇਲੀਆ ਬੱਲੇਬਾਜਾਂ?ਨੂੰ?ਆਉਟ?ਕੀਤਾ ਇਸਤੋਂ ਇਲਾਵਾ ਵਿਜੈ ਸ਼ੰਕਰ ਨੇ ਦੋ, ਜਸਪ੍ਰਤੀ ਬੁਮਰਾਹ ਨੇ ਦੋ ਅਤੇ ਕੇਦਾਰ ਯਾਦਵ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਆਸਟਰੇਲੀਆਈ ਬੱਲੇਬਾਜ ਨੂੰ ਆਉਟ?ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰਤ ਨੇ ਰੱਖਿਆ 253 ਦੌੜਾਂ ਦਾ ਟੀਚਾ
ਨਵੀਂ ਦਿੱਲੀ : ਅੰਬਾਤੀ ਰਾਇਡੂ (90), ਵਿਜੇ ਸ਼ੰਕਰ (45) ਅਤੇ ਆਖਰ ‘ਚ ਹਾਰਦਿਕ ਪੰਡਯਾ ਦੀ ਤੂਫਾਨੀ ਪਾਰੀ (22 ਗੇਂਦਾਂ ‘ਚ 45 ਦੌੜਾਂ) ਦੇ ਦਮ ‘ਤੇ ਭਾਰਤੀ ਟੀਮ ਨੇ 5ਵੇਂ ਅਤੇ ਆਖਰੀ ਵਨ ਡੇ ਵਿਚ ਨਿਊਜ਼ੀਲੈਂਡ ਸਾਹਮਣੇ 253 ਦੌੜਾਂ ਦਾ ਟੀਚਾ ਰੱਖਿਆ। ਵੇਲਿੰਗਟਨ ਦੇ 5ਵੇਂ ਵਨ ਡੇ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਹਾਲਾਂਕਿ ਅੰਬਾਤੀ ਰਾਇਡੂ ਅਤੇ ਵਿਜੇ ਸ਼ੰਕਰ ਨੇ ਪਾਰੀ ਸੰਭਾਲੀ। ਉੱਥੇ ਹੀ ਭਾਰਤੀ ਟੀਮ ਦੇ ਧਾਕੜ ਆਲਰਾਊਂਡਰ ਹਾਰਦਿਕ ਪੰਡਯਾ ਨੇ ਸਕੋਰ ਨੂੰ ਤੇਜ਼ੀ ਨਾਲ ਅੱਗੇ ਵਧਾਇਆ। ਪੰਡਯਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਇਕ ਵਾਰ ਫਿਰ ਵਿਰੋਧੀ ਟੀਮ ਦੇ ਹੌਂਸਲਿਆਂ ਨੂੰ ਪਸਤ ਕਰ ਦਿੱਤਾ। ਪੰਡਯਾ ਨੇ 47ਵੇਂ ਓਵਰ ਵਿਚ ਸਪਿਨ ਗੇਂਦਬਾਜ਼ ਟਾਡ ਐਸਟਲ ਦੀ 3 ਗੇਂਦਾਂ ‘ਤੇ ਲਗਾਤਾਰ 3 ਛੱਕੇ ਲਾਏ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਪੰਡਯਾ ਨੇ ਵਨ ਡੇ ਕ੍ਰਿਕਟ ਵਿਚ ਇਕ ਓਵਰ ਵਿਚ ਲਗਾਤਾਰ 3 ਛੱਕੇ ਲਾਏ ਹੋਣ। ਪੰਡਯਾ ਨੇ 22 ਗੇਂਦਾਂ ‘ਤੇ 5 ਛੱਕੇ ਅਤੇ 2 ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਪੰਡਯਾ ਇਕ ਵਾਰ ਪਹਿਲਾਂ ਵੀ ਅਜਿਹਾ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 2017 ਵਿਚ ਖੇਡੀ ਗਈ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਵੀ ਪੰਡਯਾ ਨੇ ਪਾਕਿਸਤਾਨ ਖਿਲਾਫ ਲਗਾਤਾਰ 3 ਗੇਂਦਾਂ ‘ਤੇ 3 ਛੱਕੇ ਲਾਏ ਸੀ। ਹਾਰਦਿਕ ਪੰਡਯਾ ਨੇ ਪਾਕਿਸਤਾਨ ਖਿਲਾਫ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਪਾਰੀ ਦੇ 23ਵੇਂ ਓਵਰ ਵਿਚ ਸ਼ਾਦਾਬ ਖਾਨ ਦੀ 3 ਗੇਂਦਾਂ ‘ਤੇ 3 ਛੱਕੇ ਲਾਏ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ

ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ ਨੂੰ ਆਲ ਰਾਊਂਡ ਖੇਡ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਟਾਸ ਜਿੱਤ ਕੇ ਸ੍ਰੀਲੰਕਾ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ ਜੋ ਸਹੀ ਸਾਬਤ ਹੋਇਆ ਮਾਰਟਿਨ ਗੁਪਟਿਲ ਮਹਿਜ ਇੱਕ ਦੌੜ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਇੱਕ ਸਮੇਂ ਨਿਊਜ਼ੀਲੈਂਡ ਦੀ ਅੱਧੀ ਟੀਮ 55 ਦੌੜਾਂ ‘ਤੇ ਪਵੇਲੀਅਤਨ ਪਰਤ ਗਈ ਸੀ ਸਟਾਕ ਕਗਲੇਇਨ ਨੇ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦਿਆ 4 ਛੱਕੇ ਅਤੇ ਇੱਕ ਚੌਕੇ ਦੀ ਮੱਦਦ ਨਾਲ 15 ਗੇਂਦਾਂ ‘ਤੇ ਨਾਬਾਦ 35 ਦੌੜਾਂ ਬਣਾਉਂਦਿਆਂ ਟੀਮ ਨੂੰ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਦੇ ਸਕੋਰ ‘ਤੇ ਪਹੁੰਚਾਇਆ ਸ੍ਰੀਲੰਕਾ ਲਈ ਕੁਸਲ ਰਜਿਤਾ ਨੇ 3 ਅਤੇ ਲਸਿਤ ਮਲਿੰਗਾ ਨੇ 2 ਵਿਕਟਾਂ ਕੱਢੀਆਂ ਟੀਚੇ ਦਾ ਪਿੱਛਾ ਕਰਦਿਆਂ ਸ੍ਰਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ, ਸਮਰਵਿਕ੍ਰਮਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ

ਇਸ ਤੋਂ ਬਾਅਦ ਕੁਸਲ ਪਰੇਰਾ ਵੀ 23 ਦੌੜਾਂ ਬਣਾ ਕੇ ਚੱਲਦੇ ਬਣੇ ਹੌਲੀ-ਹੌਲੀ ੱਿÂਕ ਤੌਂ ਬਾਅਦ ਇੱਕ ਮਹਿਮਾਨ ਖਿਡਾਰੀ ਆਊਟ ਹੁੰਦਾ ਗਿਆ  ਇਸ ਤਰ੍ਹਾਂ 17ਵੇਂ ਓਵਰ ਦੀ ਪੰਜਵੀਂ ਗੇਂਦ ਤੱਕ ਪੂਰੀ ਸ੍ਰੀਲੰਕਾਈ ਟੀਮ 144 ਦੌੜਾਂ ਬਣਾ ਕੇ ਆਊਟ ਹੋ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਧੋਨੀ ਬਣੇ ਚੌਥੇ 10 ਹਜ਼ਾਰੀ, ਕੈਚ ਲੈਣ ਦੇ ਵੀ ਤਿੰਨ ਸੈਂਕੜੇ ਕੀਤੇ ਪੂਰੇ
ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ | Mahendra Singh Dhoni

ਲੰਦਨ (ਏਜੰਸੀ)। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ 10 ਹਜ਼ਾਰੀ ਬਣ ਗਏ ਹਨ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕੇ ਸਨ ਅਤੇ ਉਹਨਾਂ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਸੀ ਧੋਨੀ ਤੋਂ ਪਹਿਲਾਂ ਇੱਕ ਰੋਜ਼ਾ ‘ਚ ਭਾਰਤ ਦੀ ਅੱਠ ਵਿਕਟਾਂ ਦੀ ਜਿੱਤ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲ ਸਕਿਆ ਸੀ। (Mahendra Singh Dhoni)

ਪਰ ਇੰਗਲੈਂਡ ਵਿਰੁੱਧ ਦੂਸਰੇ ਇੱਕ ਰੋਜ਼ਾ ‘ਚ 33 ਦਾ ਅੰਕੜਾ ਛੂੰਹਦੇ ਹੀ ਉਹਨਾਂ ਇਹ ਪ੍ਰਾਪਤੀ ਹਾਸਲ ਕਰ ਲਈ ਧੋਨੀ ਨੇ ਇਸ ਤੋਂ ਪਹਿਲਾਂ ਇਸ ਮੈਚ ‘ਚ ਵਿਕਟਾਂ ਦੇ ਪਿੱਛੇ 300 ਕੈਚ ਪੂਰੇ ਕੀਤੇ ਸਨ ਇੱਕ ਰੋਜ਼ਾ ‘ਚ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਨੰਬਰ ਇੱਕ ਬੱਲੇਬਾਜ਼ ਹਨ ਭਾਰਤ ਵੱਲੋਂ ਸੌਰਵ ਗਾਂਗੁਲੀ 11363 ਅਤੇ ਰਾਹੁਲ ਦ੍ਰਵਿੜ 10889 ਦੌੜਾਂ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਬੱਲੇਬਾਜ਼ ਹਨ ਧੋਨੀ ਇਸ ਕਲੱਬ ‘ਚ ਸ਼ਾਮਲ ਹੋਣ ਵਾਲੇ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ। (Mahendra Singh Dhoni)

ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼

ਧੋਨੀ ਨੇ 320 ਮੈਚਾਂ ‘ਚ 273 ਵੀਂ ਪਾਰੀ ‘ਚ ਇਹ ਪ੍ਰਾਪਤੀ ਹਾਸਲ ਕੀਤੀ ਧੋਨੀ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ ਸਚਿਨ ਨੇ 259, ਗਾਂਗੁਲੀ ਨੇ 263, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 266 ਅਤੇ ਦੱਖਣੀ ਅਫ਼ਰੀਕਾ ਦੇ ਜੈਕਸ ਕੈਲਿਸ ਨੇ 272 ਪਾਰੀਆਂ ‘ਚ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ ਧੋਨੀ ਦੀ ਇਹ ਪ੍ਰਾਪਤੀ ਇਸ ਲਈ ਵੀ ਖ਼ਾਸ ਹੈ ਕਿ ਉਹ ਜ਼ਿਆਦਾਤਰ ਚੌਥੇ, ਪੰਜਵੇਂ ਜਾਂ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਂੈਦੇ ਹਨ ਜਦੋਂਕਿ ਉਪਰੋਕਤ ਬੱਲੇਬਾਜ਼ ਉੱਪਰਲੇ ਕ੍ਰਮ ਦੇ ਬੱਲੇਬਾਜ਼ ਹਨ।

ਕ੍ਰਿਕਟ:ਵਾਧੇ ਲਈ ਉੱਤਰੇਗੀ ਟੀਮ ਇੰਡੀਆ
ਏਜੰਸੀ, ਨੌਰਥ ਸਾਊਂਡ:ਪਿਛਲੇ ਮੈਚ ‘ਚ ਆਸਾਨ ਜਿੱਤ ਅਤੇ ਆਪਣੀ ਪੂਰੀ ਮਜ਼ਬੂਤ ਟੀਮ ਨਾਲ ਖੇਡ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੱਕ ਰੋਜ਼ ਫਾਰਮੈਟ ‘ਚ ਕਾਫੀ ਥੱਲੇ ਖਿਸਕ ਚੁੱਕੀ ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਇੱਥੇ ਸ਼ੁੱਕਰਵਾਰ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰੇਗੀ ਭਾਰਤ ਨੇ ਪਹਿਲਾ ਮੈਚ ਰੱਦ ਹੋਣ ਤੋਂ ਬਾਅਦ ਦੂਜੇ ਮੈਚ ‘ਚ 105 ਦੌੜਾਂ ਨਾਲ ਆਸਾਨ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ ‘ਚ ਵਾਧਾ ਕਾਇਮ ਕਰ ਲਿਆ ਹੈ ਅਤੇ ਕੋਚ ਅਤੇ ਕਪਤਾਨ ਦੇ ਘਮਾਸਾਣ ਜਾਂ ਬੀਸੀਸੀਆਈ ‘ਚ ਚੱਲ ਰਹੀ ਖਿੱਚੋਤਾਣੀ ਨਾਲ ਉਸ ਦੇ ਖਿਡਾਰੀ ਪੂਰੀ ਤਰ੍ਹਾਂ ਆਪਣੀ ਖੇਡ ਅਤੇ ਕੈਰੇਬੀਆਈ ਜ਼ਮੀਨ ‘ਤੇ ਮੌਜ-ਮਸਤੀ ‘ਚ ਲੱਗੇ ਹੋਏ ਹਨ ਅਤੇ ਉਮੀਦ ਹੈ ਕਿ ਤੀਜੇ ਮੈਚ ‘ਚ ਵੀ ਨਤੀਜਾ ਕੋਈ ਉਲਟ ਸਾਬਤ ਨਹੀਂ ਹੋਵੇਗਾ

ਖਿਡਾਰੀਆਂ ਨੇ ਜਿੰਮ ‘ਚ ਕੀਤੀ ਕਸਰਤ

ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਬੁੱਧਵਾਰ ਨੂੰ ਜਿੰਮ ‘ਚ ਕਾਫੀ ਪਸੀਨਾ ਵਹਾਇਆ ਅਤੇ ਉਹ ਐਂਟੀਗਾ ‘ਚ ਮੈਚ ਲਈ ਤਿਆਰ ਦਿਸ ਰਹੇ ਹਨ ਆਈਪੀਐੱਲ ਤੋਂ ਸਿੱਧੇ ਚੈਂਪੀਅੰਜ਼ ਟਰਾਫੀ ਅਤੇ ਫਿਰ ਠੀਕ ਬਾਅਦ ਵਿੰਡੀਜ਼ ‘ਚ ਖੇਡਣ ਪਹੁੰਚੀ ਭਾਰਤੀ ਟੀਮ ਦੇ ਖਿਡਾਰੀਆਂ ਦੀਆਂ ਸੋਸ਼ਲ ਸਾਈਟਾਂ ‘ਤੇ ਤਸਵੀਰਾਂ ਨਾਲ ਇਹ ਵੀ ਸਾਫ ਹੈ ਕਿ ਲਗਾਤਾਰ ਕ੍ਰਿਕਟ ਦਾ ਬਹੁਤਾ ਦਬਾਅ ਟੀਮ ‘ਤੇ ਨਹੀਂ ਹੈ ਅਤੇ ਉਹ ਤਰੋਤਾਜਾ ਹੈ ਸਗੋਂ ਟੀਮ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਵੈਸਟਇੰਡੀਜ਼ ਤੋਂ ਬਾਅਦ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਸੀਰੀਜ਼ ਲਈ ਅਹਿਮ ਹੈ ਇਸ ਲਈ ਲਾਪਰਵਾਹੀ ਦੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਹੈ

ਉਂਜ ਸੀਰੀਜ਼ ‘ਚ 1-0 ਨਾਲ ਅੱਗੇ ਹੋ ਚੁੱਕੀ ਵਿਰਾਟ ਦੀ ਟੀਮ ਨੇ ਦੂਜੇ ਮੈਚ ‘ਚ ਇੱਕਤਰਫਾ ਖੇਡ ਵਿਖਾਈ ਸੀ ਜਿਸ ‘ਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਸੀ ਓਪਨਿੰਗ ‘ਚ ਅਜਿੰਕਿਆ ਰਹਾਣੇ ਨੇ 103 ਦੌੜਾਂ ਬਣਾ ਕੇ ਆਪਣਾ ਤੀਜਾ ਇੱਕ ਰੋਜ਼ਾ ਸੈਂਕੜਾ ਠੋਕਿਆ ਤਾਂ ਧਵਨ ਅਤੇ ਕੋਹਲੀ ਨੇ 63 ਅਤੇ 87 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਸਕੋਰ 300 ਤੋਂ ਪਾਰ ਪਹੁੰਚਾਇਆ ਅਤੇ ਵਿੰਡੀਜ਼ ਖਿਲਾਫ ਆਪਣੀ ਵੱਡੀ ਜਿੱਤ ਵੀ ਦਰਜ ਕੀਤੀ ਇਸ ਨਾਲ ਭਾਰਤੀ ਟੀਮ ਨੇ ਪਾਰੀ ‘ਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਐਂਟੀਗਾ ‘ਚ ਵੀ ਫਿਰ ਭਾਰਤੀ ਬੱਲੇਬਾਜ਼ਾਂ ਤੋਂ ਕਿਸੇ ਨਵੇਂ ਰਿਕਾਰਡ ਦੀ ਉਡੀਕ ਰਹੇਗੀ

ਭਾਰਤੀ ਟੀਮ ਕੋਲ ਹਨ ਓਪਨਿੰਗ ‘ਚ ਚੰਗੇ ਖਿਡਾਰੀ

ਵਿਸ਼ਵ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਕੋਲ ਓਪਨਿੰਗ ‘ਚ ਚੰਗੇ ਖਿਡਾਰੀ ਹਨ ਤਾਂ ਮੱਧ ਕ੍ਰਮ ‘ਚ ਆਲਰਾਊਂਡਰ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਰਹਿਣਗੇ ਸਗੋਂ ਯੁਵਰਾਜ ਦੀ ਫਾਰਮ ਹਾਲੇ ਵੀ ਚੰਗੀ ਨਹੀਂ ਚੱਲ ਰਹੀ ਹੈ ਉਹ ਸਿਰਫ 14 ਦੌੜਾਂ ਹੀ ਬਣਾ ਸਕੇ ਸਨ ਪਰ ਟੀਮ ਕੋਲ ਹਾਰਦਿਕ ਪਾਂਡਿਆ ਅਤੇ ਕੇਦਾਰ ਯਾਧਵ ਵਰਗੇ ਚੰਗੇ ਆਲਰਾਊਂਡਰ ਹਨ ਜਦੋਂ ਕਿ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਵੀ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਤੇ ਪਾਂਡਿਆ ਅਹਿਮ ਹਨ ਜਦੋਂ ਕਿ ਸਪਿੱਨ ਵਿਭਾਗ ‘ਚ  ਕਲਾਈ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਅਤੇ ਆਫ ਸਪਿੱਨਰ ਅਸ਼ਵਿਨ ‘ਤੇ ਜਿੰਮੇਵਾਰੀ ਹੈ

ਕੁਲਦੀਪ ਨੇ ਦੂਜੇ ਇੱਕ ਰੋਜ਼ਾ ‘ਚ 50 ਦੌੜਾਂ ‘ਤੇ ਸਭ ਤੋਂ ਵੱਧ ਵਿਕਟਾਂ ਕੱਢੀਆਂ ਸਨ ਜਦੋਂ ਕਿ ਅਸ਼ਵਿਨ ਨੂੰ ਵੀ ਇੱਕ ਵਿਕਟ ਮਿਲੀ ਸੀ ਉੱਥੇ ਭੁਵੀ ਦੋ ਵਿਕਟਾਂ ਲੈ ਕੇ ਸਫਲ ਰਹੇ ਹਨ ਜਦੋਂ ਕਿ ਉਨ੍ਹਾਂ ਨੇ ਸਿਰਫ ਨੌਂ ਦੌੜਾਂ ਦਿੱਤੀਆਂ ਉੱਥੇ ਵਿੰਡੀਜ਼ ਟੀਮ ‘ਚ ਹੁਣ ਕੁਝ ਬਦਲਾਅ ਹੋਏ ਹਨ ਅਤੇ ਬਾਕੀ ਦੇ ਤਿੰਨਾਂ ਮੈਚਾਂ ਲਈ 13 ਮੈਂਬਰੀ ਟੀਮ ‘ਚ ਕਾਈਲ ਹੋਪ ਅਤੇ ਸੁਨੀਲ ਐਂਬ੍ਰਿਸ ਨੂੰ ਜੋਨਾਥਨ ਕਾਰਟਰ ਤੇ ਕੇਸਰਿਕ ਦੀ ਜਗ੍ਹਾ ਲਿਆ ਗਿਆ ਹੈ ਅਤੇ ਮੇਜ਼ਬਾਨ ਟੀਮ ਘਰੇਲੂ ਜ਼ਮੀਨ ‘ਤੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ