Farooq Abdullah - Sach Kahoon Punjabi

Farooq Abdullah : ਫਾਰੂੁਕ ਅਬਦੁੱਲਾ ਦਾ ਮਜ਼ਬੂਤ ਪੱਖ
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਖ ਅਬਦੁੱਲਾ ਨੇ ਕਸ਼ਮੀਰ ਸਬੰਧੀ ਬੜਾ ਸਪੱਸ਼ਟ ਤੇ ਢੁਕਵਾਂ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਦਾ ਭਾਰਤ ਦਾ ਸੀ ਅਤੇ ਹਮੇਸ਼ਾ ਰਹੇਗਾ ਇਸ ਬਿਆਨ ਦੀ ਅਹਿਮੀਅਤ ਸਿਰਫ਼ ਇਸ ਕਰਕੇ ਨਹੀਂ ਕਿ ਅਬਦੁੱਲਾ ਇੱਕ ਕਸ਼ਮੀਰੀ ਤੇ ਸਿਆਸੀ ਆਗੂ ਹਨ, ਸਗੋਂ ਉਹ ਮੌਜ਼ੂਦਾ ਲੋਕ ਸਭਾ ਮੈਂਬਰ ਵੀ ਹਨ ਪਾਕਿਸਤਾਨ ਨੂੰ ਕਸ਼ਮੀਰ ਦੀ ਹਕੀਕਤ ਸਮਝ ਲੈਣ ਲਈ ਅਬਦੁੱਲਾ ਦਾ ਬਿਆਨ ਕਾਫੀ ਹੈ ਅਬਦੁੱਲਾ ਕਸ਼ਮੀਰ ਦੀ ਜ਼ਮੀਨ ਨਾਲ ਜੁੜੇ ਆਗੂ ਹਨ ਤੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਲੋਕ ਸਭਾ ਭੇਜਿਆ ਹੋਇਆ ਹੈ ਉਹ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। (Farooq Abdullah)

Big Breaking : ਪੰਜਾਬ ‘ਚ ਅਚਾਨਕ ਹਿੱਲੀ ਧਰਤੀ, ਲੋਕਾਂ ‘ਚ ਦਹਿਸ਼ਤ

ਇਹ ਘਟਨਾ ਚੱਕਰ ਆਪਣੇ ਆਪ ’ਚ ਇਸ ਗੱਲ ਦੀ ਗਵਾਹੀ ਭਰਦਾ ਹੈ। ਕਿ ਪਾਕਿਸਤਾਨ ਦੀਆਂ ਕਸ਼ਮੀਰ ਬਾਰੇ ਚਾਲਾਂ ਸਫਲ ਹੋਣੀਆਂ ਨਾ ਮੁਮਕਿਨ ਹਨ ਪਿਛਲੇ ਸਮੇਂ ’ਚ ਆਗੂ ਦੂਹਰੀ ਬੋਲੀ ਬੋਲ ਕੇ ਆਏ ਹਨ ਪਰ ਅਬਦੁੱਲਾ ਦੇ ਤਾਜ਼ਾ ਬਿਆਨ ਨੇ ਸਾਰੀ ਗੱਲ ਮੁਕਾ ਦਿੱਤੀ ਹੈ ਹੋਰਨਾਂ ਸਿਆਸੀ ਪਾਰਟੀਆਂ ਲਈ ਵੀ ਇਹ ਘਟਨਾ ਚੱਕਰ ਬੜਾ ਅਹਿਮ ਹੈ ਇਨ੍ਹਾਂ ਹਾਲਾਤਾਂ ’ਚ ਸੁਆਰਥੀ ਸਿਆਸੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੀਆਂ ਇਸ ਦੇ ਨਾਲ ਹੀ ਧਾਰਮਿਕ ਕੱਟੜਤਾ ਤੇ ਵੱਖਵਾਦ ਦੀ ਸੋਚ ਵੀ ਕਮਜ਼ੋਰ ਹੋਵੇਗੀ ਜੇਕਰ ਸਿਆਸੀ ਆਗੂਆਂ ਨੇ ਇਸੇ ਤਰ੍ਹਾਂ ਅਮਨ-ਅਮਾਨ ਅਤੇ ਭਾਈਚਾਰੇ ’ਤੇ ਪਹਿਰਾ ਦਿੱਤਾ ਤਾਂ ਸੂਬੇ ’ਚ ਚੋਣਾਂ ਲਈ ਵਧੀਆ ਮਾਹੌਲ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (Farooq Abdullah)

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਰਿਹਾਅ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਰਿਹਾਅ

ਸ਼੍ਰੀਨਗਰ। ਜੰਮੂ-ਕਸ਼ਮੀਰ ਸਰਕਾਰ ਨੇ 7 ਮਹੀਨੇ ਤੱਕ ਨਜ਼ਰਬੰਦ ਰੱਖੇ ਜਾਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ (Farooq Abdullah) ਨੂੰ ਸ਼ੁੱਕਰਵਾਰ ਸਵੇਰੇ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਫਾਰੂਖ ਅਬਦੁੱਲਾ ਸ਼੍ਰੀਨਗਰ ਦੇ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਧਾਰਾ 370 ਦੇ ਅੰਤ ਦੇ ਬਾਅਦ ਤੋਂ ਹੀ ਸ਼੍ਰੀਨਗਰ ਦੇ ਗੁਪਕਾਰ ਰੋਡ ਸਥਿਤ ਉਨ੍ਹਾਂ ਦੇ ਘਰ ‘ਚ ਨਜ਼ਰਬੰਦ ਰੱਖਿਆ ਗਿਆ ਸੀ। ਰਿਹਾਈ ਦਾ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਫਾਰੂਖ ਦੀ ਇਕ ਤਸਵੀਰ ਵੀ ਸਾਹਮਣੇ ਆਈ, ਜਿਸ ‘ਚ ਉਹ ਆਪਣੇ ਪਰਿਵਾਰ ਨਾਲ ਖੜ੍ਹੇ ਦਿਖਾਈ ਦਿੱਤੇ। ਫਾਰੂਖ ਨੇ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਸੰਸਦ ਦੀ ਕਾਰਵਾਈ ‘ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼ਾਲੀਨ ਕਾਬਰਾ ਨੇ ਫਾਰੂਖ ਅਬਦੁੱਲਾ ‘ਤੇ ਪੀ.ਐੱਸ.ਏ. ਲਗਾਏ ਜਾਣ ‘ਤੇ ਆਦੇਸ਼ ਨੂੰ ਵਾਪਸ ਲੈ ਲਿਆ ਸੀ। ਸਰਕਾਰ ਨੇ ਫਾਰੂਖ ‘ਤੇ 15 ਸਤੰਬਰ ਨੂੰ ਪੀ.ਐੱਸ.ਏ. ਲਗਾਇਆ ਗਿਆ ਸੀ ਅਤੇ ਇਸ ਦੇ ਬਾਅਦ ਇਸ ਨੂੰ 13 ਦਸੰਬਰ ਤੋਂ ਤਿੰਨ ਮਹੀਨੇ ਲਈ ਫਿਰ ਵਧਾ ਦਿੱਤਾ ਗਿਆ ਸੀ। 13 ਮਾਰਚ ਨੂੰ ਇਸ ਦੀ ਮਿਆਦ ਖਤਮ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Farooq Abdullah

Farooq Abdullah ਦੀ ਹਿਰਾਸਤ 3 ਮਹੀਨੇ ਹੋਰ ਵਧੀ
ਵਾਰ ਰਹਿ ਚੁੱਕੇ ਹਨ ਸੰਸਦ ਮੈਂਬਰ | Farooq Abdullah

ਸ਼੍ਰੀਨਗਰ ((ਏਜੰਸੀ)। ਜੰਮੂ-ਕਸ਼ਮੀਰ ‘ਚ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬੁੱਦਲਾ ਦੀ ਹਿਰਾਸਤ ਮਿਆਦ ਸ਼ਨੀਵਾਰ ਨੂੰ 3 ਮਹੀਨੇ ਲਈ ਹੋਰ ਵਧਾ ਦਿੱਤੀ ਗਈ ਅਤੇ ਉਹ ਆਪਣੇ ਘਰ ‘ਚ ਹੀ ਨਜ਼ਰਬੰਦ ਰਹਿਣਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਬਦੁੱਲਾ 5 ਵਾਰ ਸੰਸਦ ਮੈਂਬਰ ਰਹੇ ਹਨ। ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਦੇ ਵੰਡ ਦਾ ਐਲਾਨ ਕੀਤਾ ਸੀ ਅਤੇ ਉਸੇ ਦਿਨ ਤੋਂ ਫਾਰੂਕ ਹਿਰਾਸਤ ‘ਚ ਹਨ। ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ‘ਤੇ ਸਖਤ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਪਹਿਲੀ ਵਾਰ 17 ਸਤੰਬਰ ਨੂੰ ਲਗਾਇਆ ਗਿਆ ਸੀ।

ਜਿਸ ਦੇ ਕੁਝ ਹੀ ਘੰਟੇ ਬਾਅਦ ਐੱਮ.ਡੀ.ਐੱਮ.ਕੇ. ਦੇ ਨੇਤਾ ਵਾਈਕੋ ਦੀ ਇਕ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਕਰਨ ਵਾਲਾ ਸੀ। ਪਟੀਸ਼ਨ ‘ਚ ਵਾਈਕੋ ਨੇ ਦੋਸ਼ ਲਗਾਇਆ ਸੀ ਕਿ ਨੇਕਾਂ ਨੇਤਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੇਕਾਂ ਪ੍ਰਧਾਨ ‘ਤੇ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਦੇ ‘ਸਰਕਾਰੀ ਆਦੇਸ਼’ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿਸੇ ਵਿਅਕਤੀ ਨੂੰ ਬਿਨਾਂ ਸੁਣਵਾਈ ਦੇ 3 ਤੋਂ 6 ਮਹੀਨੇ ਤੱਕ ਜੇਲ ‘ਚ ਰੱਖਣ ਦੀ ਮਨਜ਼ੂਰੀ ਦਿੰਦਾ ਹੈ।