Bridge - Sach Kahoon Punjabi
Bathinda News: ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਦਾ ਪੁਲ, ਕਿਸੇ ਵੀ ਸਮੇਂਂ ਵਾਪਰ ਸਕਦਾ ਹੈ ਵੱਡਾ ਹਾਦਸਾ
ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਪੁਲ ਬਣਿਆ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਨੇੜੇ ਬਿਨ੍ਹਾਂ ਰੇਲਿੰਗ ਤੋਂ ਬਣਿਆ ਪੁਲ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਅਜਿਹੇ ਪੁਲਾਂ ’ਤੇ ਬੇਸ਼ੱਕ ਪਹਿਲਾਂ ਕਾਫੀ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਇਨ੍ਹਾਂ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਪਰ ਬਾਅਦ ਵਿੱਚ ਲਿਪਾ-ਪੋਚੀ ਜ਼ਰੂਰ ਕੀਤੀ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਮੁੱਖ ਸੜਕ ਤੋਂ ਪਿੰਡ ਸ਼ੇਰਗੜ੍ਹ ਤੋਂ ਹੁੰਦੀ ਹੋਈ ਲਿੰਕ ਸੜਕ ਅੱਗੇ ਡੱਬਵਾਲੀ ਨੈਸ਼ਨਲ ਹਾਈਵੇ ਨਾਲ ਜੁੜਦੀ ਹੈ। ਇਸ ਸੜਕ ’ਤੇ ਲਾਸਾੜਾ ਡਰੇਨ ’ਤੇ ਦੋ ਪੁਲ ਪੈਂਦੇ ਹਨ ਜੋ ਬਿਨ੍ਹਾਂ ਰੇਲਿੰਗ ਤੋਂ ਬਹੁਤ ਤੰਗ ਬਣੇ ਹੋਏ ਹਨ। ਇਹ ਪੁਲ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੇ ਹਨ। ਪਿੰਡ ਸ਼ੇਰਗੜ੍ਹ ਦੇ ਨੰਬਰਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਲਸਾੜਾ ਨਾਲੇ ਦਾ ਇਹ ਪੁਲ ਜਿਸ ਸਮੇਂ ਬਣਾਇਆ ਗਿਆ ਸੀ ਉਸ ਸਮੇਂ ਸੀਮਤ ਸਾਧਨ ਹੀ ਚੱਲਦੇ ਸਨ ਪਰ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਟਰੱਕਾਂ, ਕਾਰਾਂ, ਬੱਸਾਂ, ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਾਂਦੇ-ਆਉਂਦੇ ਹਨ।
ਇਹ ਵੀ ਪੜ੍ਹੋ: Lightning Strikes Faridkot: ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ’ਚ ਆਈਆਂ ਤਰੇੜਾਂ ਅਤੇ ਬਿਜਲੀ ਦਾ ਸਾਮਾਨ ਵੀ ਨੁਕਸਾਨਿਆ..
ਸਮਾਜ ਸੇਵੀ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਇਹ ਪੁਲ ਐਨਾ ਭੀੜਾ ਹੈ ਕਿ ਇੱਕੋ ਹੀ ਸਮੇਂ ਇਸ ਪੁਲ ਤੋਂ ਇੱਕ ਹੀ ਵਹੀਕਲ ਲੰਘ ਸਕਦਾ ਹੈ ਕਿਉਂਕਿ ਇਸ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਲਈ ਰੇਲਿੰਗ ਨਹੀਂ ਲੱਗੀ ਹੋਈ ਜਿਸ ਕਾਰਨ ਯਾਤਰੀਆਂ ਨੂੰ ਡਰ ਹੁੰਦਾ ਹੈ ਕਿ ਲੰਘਦੇ ਸਮੇਂ ਕੋਈ ਨੁਕਸਾਨ ਨਾ ਹੋ ਜਾਵੇ। ਰਾਤ ਦੇ ਸਮੇਂ ਦੌਰਾਨ ਇਸ ਪੁਲ ਉੱਪਰੋ ਲੰਘਣ ਵਾਲੇ ਯਾਤਰੀਆਂ ਨੂੰ ਵੀ ਬਿਨਾਂ ਰੇਲਿੰਗ ਤੋਂ ਇਹ ਪੁਲ ਘੱਟ ਹੀ ਦਿਖਾਈ ਦਿੰਦਾ ਹੈ ਜਿਸ ਕਰਕੇ ਕਿਸੇ ਵੀ ਸਮੇਂਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਰੋਜ਼ਾਨਾਂ ਸਕੂਲ ਵੈਨ ਚਾਲਕ ਨਿੱਕੀਆਂ ਜਿੰਦਾਂ ਲੈ ਕੇ ਇਨ੍ਹਾਂ ਪੁਲਾਂ ਤੋਂ ਲੰਘਦੇ ਹਨ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਪੁਲਾਂ ਤੋਂ ਡਰ ਡਰ ਕੇ ਲੰਘਦੇ ਹਨ ਕਿਉਂਕਿ ਜੇਕਰ ਰੱਤੀ ਭਰ ਵੀ ਗੱਡੀ ਇੱਧਰ-ਓਧਰ ਹੋ ਜਾਵੇ ਤਾਂ ਗੱਡੀ ਨਾਲੇ ਵਿੱਚ ਡਿੱਗ ਸਕਦੀ ਹੈ। ਲੋਕਾਂ ਨੇ ਇਨ੍ਹਾਂ ਪੁਲਾਂ ਦੇ ਮਸਲੇ ਨੂੰ ਪ੍ਰਸ਼ਾਸਨ ਦੇ ਬਹੁਤ ਵਾਰ ਧਿਆਨ ਵਿੱਚ ਲਿਆਂਦਾ ਹੈ ਪਰ ਹਾਲੇ ਤੱਕ ਇਨ੍ਹਾਂ ਪੁਲਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਗਿਆ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਲਾਂ ਦਾ ਜਲਦੀ ਸੁਧਾਰ ਕੀਤਾ ਜਾਵੇ। ਦੱਸ ਦਈਏ ਕਿ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਹਨ ਤਾਂ ਲੀਡਰ ਚੋਣਾਂ ਦੌਰਾਨ ਇਨ੍ਹਾਂ ਪੁਲਾਂ ਉਪਰੋਂ ਹੀ ਲੰਘਦੇ ਹਨ ਪਰ ਸਤ੍ਹਾ ਦੇ ਲਾਲਚ ਵਿੱਚ ਉਨ੍ਹਾਂ ਨੂੰ ਇਹ ਪੁਲ ਦਿਖਾਈ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਪੁਲਾਂ ਦੇ ਸੁਧਾਰ ਦੀ ਕਦੇ ਲੀਡਰਾਂ ਨੇ ਕੋਈ ਗੱਲ ਕੀਤੀ ਹੈ। Bathinda News
Bathinda News: ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਅਧੂਰੇ ਛੱਡੇ ਪੁੱਲ ਕਾਰਨ ਵਾਪਰ ਸਕਦਾ ਐ ਵੱਡਾ ਹਾਦਸਾ
Bathinda News: ਜੋੋਧਪੁਰ ਰੋਮਾਣਾ ਨੇੜੇ ਓਵਰ ਬਰਿੱਜ ਪੁਲ ਦੀਆਂ ਸਾਈਡਾਂ ’ਤੇ ਨਹੀਂ ਬਣਾਏ ਗਏ ਸੀਮਿੰਟ ਦੇ ਪਿੱਲਰ ਤੇ ਰੇਲਿੰਗ
Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਬਣ ਰਹੀ ਫੋਰ ਲਾਈਨ ਸੜਕ ’ਤੇ ਜੋਧਪੁਰ ਰੋਮਾਣਾ ਕੋਲ ਪੁਲ ਉਪਰ ਛੱਡਿਆ ਅਧੂਰਾ ਕੰਮ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ਦੀਆਂ ਕੁਝ ਸਾਈਡਾਂ ’ਤੇ ਡਵਾਈਡਰ ਅਤੇ ਸੀਮਿੰਟ ਦੇ ਪਿੱਲਰ ਨਹੀਂ ਬਣਾਏ ਗਏ ਅਤੇ ਅਧੂਰੇ ਛੱਡੇ ਗਏ ਪੁਲ ਨੂੰ ਚਾਲੂ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਨੂੰ ਫੋਰ ਲਾਈਨ ਬਣਾਉਣ ਲਈ ਕਰੀਬ ਦੋ ਸਾਲ ਪਹਿਲਾਂ ਕੰਮ ਚਾਲੂ ਹੋਇਆ ਸੀ। ਇਸ ਰੋਡ ’ਤੇ ਕੁੱਝ ਹਿੱਸੇ ’ਤੇ ਰੋਡ ਚਾਲੂ ਕਰ ਦਿੱਤਾ ਹੈ ਅਤੇ ਬਠਿੰਡਾ ਤੋਂ ਆਉਣ ਲਈ ਕੈਂਚੀਆਂ ਤੱਕ ਤਕਰੀਬਨ ਚਾਰ ਓਵਰ ਬਰਿੱਜ ਆਉਂਦੇ ਹਨ ਪਰ ਇਨ੍ਹਾਂ ਪੁਲਾਂ ’ਤੇ ਦੋਵਾਂ ਪਾਸੀਂ ਡਵਾਈਡਰ ਨਹੀਂ ਬਣਾਏ ਗਏ ਅਤੇ ਜੋਧਪੁਰ ਰੋਮਾਣਾ ਕੋਲ ਤਾਂ ਪੁਲ ਉਪਰ ਦੋਵੇਂ ਪਾਸਿਆਂ ’ਤੇ ਕੁਝ ਥਾਂ ਬਿਨ੍ਹਾਂ ਰੇਲਿੰਗ ਤੋਂ ਹੀ ਛੱਡ ਦਿੱਤੀ ਹੈ ਜਿਸ ਨਾਲ ਹਾਦਸੇ ਵਾਪਰ ਰਹੇ ਹਨ। ਪਤਾ ਲੱਗਿਆ ਹੈ ਕਿ ਡਵਾਈਡਰ ਨਾ ਹੋਣ ਕਾਰਨ ਜੋਧੁਪਰ ਰੋਮਾਣਾ ਕੋਲ ਰਾਤ ਸਮੇਂ ਗਹਿਰੀ ਦੇ ਵਸਨੀਕ ਇੱਕ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਪੁੱਲ ’ਤੇ ਡਿੱਗ ਪਏ ਜਿਥੇ ਉਸ ਦੀ ਪਤਨੀ ਰੇਲਿੰਗ ਨਾ ਹੋਣ ਕਾਰਨ ਪੁਲ ਤੋਂ ਹੇਠ ਜਾ ਡਿੱਗੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Kisaan Railway Track Jaam: ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ
ਇਸੇ ਤਰ੍ਹਾਂ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਟਰੈਕਟਰ-ਟਰਾਲੀ ਵੀ ਪੁਲ ’ਤੇ ਲਟਕਦੀ ਦੇਖੀ ਗਈ। ਲੋਕਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਧੁੰਦ ਦੇ ਮੌਸਮ ਵਿੱਚ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ ਕਿਉਂਕਿ ਪੁੱਲ ਉੱਪਰ ਦੋਵੇਂ ਪਾਸੇ ਕਾਫੀ ਜਗ੍ਹਾ ਬਿਨ੍ਹਾਂ ਰੇਲਿੰਗ ਤੋਂ ਘੋਨੀ ਛੱਡ ਦਿੱਤੀ ਹੈ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਕਿਤੇ ਖਾਮੀਆਂ ਨਜ਼ਰ ਪੈਂਦੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਖਤਮ ਨਾ ਹੋਣ।
ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ
ਰੋਜ਼ਾਨਾ ਆਉਣ ਜਾਣ ਵਾਲੇ ਵਾਹਨ ਚਾਲਕ ਇਕਬਾਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਬਣਨ ਨਾਲ ਬੇਸ਼ੱਕ ਲੋਕਾਂ ਨੂੰ ਬਹੁਤ ਜਿਆਦਾ ਰਾਹਤ ਮਿਲ ਜਾਵੇਗੀ ਪਰ ਇੱਥੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਹੁਤ ਸਾਰੀਆਂ ਖਾਮੀਆਂ ਛੱਡ ਦਿੱਤੀਆਂ ਜਿਸ ਨੂੰ ਅਣੇਦਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰੂਸਰ ਸੈਣੇਵਾਲਾ ਓਵਰ ਬਰਿੱਜ ਕੋਲ ਸਰਵਿਸ ਰੋਡ ’ਤੇ ਕੋਈ ਹੰਪ ਨਹੀਂ ਬਣਾਇਆ ਗਿਆ ਸਗੋਂ ਇੱਥੇ ਇੱਕ ਵੱਡਾ ਕੱਟ ਛੱਡ ਕੇ ਹਾਦਸਿਆਂ ਨੂੰ ਸੱਦਾ ਦੇ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੋਧਪੁਰ ਰੋਮਾਣਾ ਕੋਲ ਬਣੇ ਓਵਰ ਬਰਿੱਜ ਉੱਪਰ ਵੀ ਕੁਝ ਹਿੱਸਾ ਬਿਨ੍ਹਾਂ ਰੇਲਿੰਗ ਛੱਡ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਤਾਂ ਧੁੰਦ ਦਾ ਮੌਸਮ ਸ਼ੁਰੂ ਹੋਣ ਕਾਰਨ ਹੋਰ ਵੀ ਹਾਦਸੇ ਵਾਪਰਨ ਦਾ ਡਰ ਹੈ। Bathinda News
ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ
ਸਮਾਜ ਸੇਵੀ ਸੰਸਥਾ ਸੰਗਤ ਸਹਾਰਾ ਦੇ ਵਰਕਰ ਸਿੰਕਦਰ ਮਛਾਣਾ ਨੇ ਦੱਸਿਆ ਕਿ ਰੋਡ ਬਣਨ ਹਾਦਸਿਆਂ ਵਿੱਚ ਬਹੁਤ ਜਿਆਦਾ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਦਾ ਕੁਝ ਕਾਰਨ ਤੇ਼ਜ਼ ਸਪੀਡ ਹੈ ਅਤੇ ਜਿਆਦਾ ਨੈਸ਼ਨਲ ਹਾਈਵੇ ਅਥਾਰਟੀਆਂ ਦੀਆਂ ਅਣਗਹਿਲੀਆਂ ਦਾ ਕਾਰਨ ਹੈ ਜਿਸ ਦਾ ਲੋਕ ਆਪਣੀਆ ਜਾਨਾਂ ਗੁਆ ਕੇ ਨਤੀਜਾ ਭੁਗਤ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ’ਤੇ ਚੱਲ ਰਹੇ ਕੰਮ ਦੌਰਾਨ ਸਹੀ ਢੰਗ ਨਾਲ ਕਿਤੇ ਬੈਰੀਕੇਡ ਨਹੀਂ ਲਾਏ ਜਾਂਦੇ ਅਤੇ ਨਾ ਹੀ ਕਿਤੇ ਸਾਈਨ ਬੋਰਡ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਇਸ ਸੜਕ ’ਤੇ ਵਾਪਰ ਰਹੇ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਸੁਧਾਰ ਲਈ ਉਨ੍ਹਾਂ ਨੇ ਕਈ ਵਾਰ ਸੜਕ ਦੇ ਕੰਮ ਦੀ ਦੇਖ ਰੇਖ ਕਰ ਰਹੇ ਇੰਚਾਰਜ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਗੌਰ ਨਹੀਂ ਕੀਤੀ ਗਈ।
ਸਕੂਲ ਦੀ ਡਿੱਗੀ ਛੱਤ, ਚਾਰ ਅਧਿਆਪਕਾਵਾਂ ਮਲਬੇ ਹੇਠ ਦਬੀਆਂ, ਇੱਕ ਅਧਿਆਪਕਾ ਦੀ ਮੌਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਸਥਾਨਕ ਬੱਦੋਵਾਲ ਸਥਿੱਤ ਸਰਕਾਰੀ ਸਕੂਲ ਵਿੱਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਸਰਕਾਰੀ ਸਮਾਰਟ ਸਕੂਨ ਦੀ ਉਸਾਰੀ ਅਧੀਨ ਬਿਲਡਿੰਗ ਦੀ ਛੱਤ ਡਿੱਗ ਗਈ। ਛੱਤ ਡਿੱਗਣ ਨਾਲ ਚਾਰ ਅਧਿਆਪਕਾਵਾਂ ਤੇ ਕੁਝ ਹੋਰ ਲੋਕ ਮਲਬੇ ਹੇਠ ਆ ਗਏ। ਜਿਸ ਵਿੱਚੋਂ ਚਾਰਾਂ ਅਧਿਆਪਕਾਵਾਂ ਨੂੰ ਲੋਕਾਂ ਨੇ ਬਚਾ ਲਿਆ। ਇਸ ਦੇ ਨਾਲ ਹੀ ਮਲਬੇ ਵਿੱਚ ਦਬੇ ਬਾਕੀ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। (Baddowal News Today)
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਸਟਾਫ਼ ਰੂਮ ਦਾ ਲੈਂਟਰ ਡਿੱਗ ਗਿਆ ਹੈ। ਘਟਨਾ ਤੋਂ ਬਾਅਦ ਆਪ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਅਰੰਭ ਦਿੱਤੇ। ਬਚਾਈਆਂ ਗਈਆਂ ਅਧਿਆਪਕਾਵਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜ਼ੂਦ ਸਨ। ਜਖਮੀ ਅਧਿਆਪਕਾਵਾਂ ਦੀ ਪਛਾਣ ਨਰਿੰਦਰ ਜੀਤ ਕੌਰ, ਰਵਿੰਦਰ ਕੌਰ, ਇੰਦੂ ਰਾਣੀ ਤੇ ਸੁੁਰਜੀਤ ਕੌਰ ਵਜੋਂ ਹੋਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾਂ ਪ੍ਰਸ਼ਾਸਨ ਨੇ ਐੱਨਡੀਆਰਐੱਫ਼ ਟੀਮ ਨੂੰ ਸੂਚਿਤ ਕੀਤਾ। ਐੱਨਡੀਆਰਐੱਫ਼ ਦੀ ਟੀਮ ਦੇ 18 ਜਵਾਨ ਮੌਕੇ ’ਤੇ ਪਹੰੁਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਚਾਰ ਅਧਿਆਪਕਾਵਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦਬੇ ਦੀ ਦੀ ਸੰਭਾਵਨਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਸਕੂਲ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਵਿੱਚ ਐੱਨਡੀਆਰਐੱਫ਼ ਟੀਮ ਬਚਾਅ ਕਾਰਜ ਚਲਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਅਧਿਆਪਕਾਵਾਂ ਵਿੱਚੋਂ ਇੱਕ ਅਧਿਆਪਕਾ ਦੀ ਇਲਾਜ ਅਧੀਨ ਮੌਤ ਹੋ ਚੁੱਕੀ ਹੈ। ਮਿ੍ਰਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਕੁਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਤ ਹੋਈ ਸੀ।
ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ | Baddowal News Today
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਾਪਰੀ ਘਟਨਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ 4 ਅਧਿਆਪਕ ਮਲਬੇ ਹੇਠਾਂ ਦਬ ਗਏ। ਜਿੰਨਾਂ ਵਿੱਚੋਂ ਇੱਕ ਮਹਿਲਾ ਅਧਿਆਪਕ ਦੀ ਹਸਪਤਾਲ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ। ਮਿ੍ਰਤਕ ਅਧਿਆਪਕਾ ਦੀ ਪਹਿਚਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕੁੱਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਾਤ ਹੋਈ ਸੀ।
ਇਹ ਵੀ ਪੜ੍ਹੋ : ਪੁਲਿਸ ਦੀ ਕਾਰਜ ਪ੍ਰਣਾਲੀ ਤੋਂ ਜਾਣੂੰ ਹੋਣਗੇ ਸਕੂਲੀ ਵਿਦਿਆਰਥੀ
ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ
(ਸੱਚ ਕਹੂੰ ਨਿਊਜ਼) ਖਗੜੀਆ। ਬਿਹਾਰ ਦੇ ਖਗੜੀਆ ‘ਚ ਅਗਵਾਨੀ-ਸੁਲਤਾਨਗੰਜ ਵਿਚਾਲੇ ਗੰਗਾ ‘ਤੇ ਬਣਿਆ ਪੁਲ ਢਹਿ ਗਿਆ। ਹਾਦਸੇ ਜਾਨੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀ ਹੈ। ਪੁਲ ਦੇ ਚਾਰ ਖੰਭੇ ਵੀ ਨਦੀ ਵਿੱਚ ਡੁੱਬ ਗਏ। ਪੁਲ ਦਾ ਕਰੀਬ 192 ਮੀਟਰ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। (Bihar Bridge ) ਹਾਦਸੇ ਦੇ ਸਮੇਂ ਮਜ਼ਦੂਰ ਉੱਥੋਂ 500 ਮੀਟਰ ਦੂਰ ਕੰਮ ਕਰ ਰਹੇ ਸਨ। ਹਾਲਾਂਕਿ ਪੁਲ ਢਹਿ ਜਾਣ ਕਾਰਨ ਗੰਗਾ ਨਦੀ ਵਿੱਚ ਕਈ ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਇਸ ਕਾਰਨ ਨਦੀ ‘ਚ ਕਿਸ਼ਤੀ ‘ਤੇ ਬੈਠੇ ਲੋਕ ਡਰ ਗਏ। ਇਸ ਕਾਰਨ ਕਿਸ਼ਤੀ ਰਾਹੀਂ ਸਫ਼ਰ ਕਰਨ ਵਾਲੇ ਲੋਕ ਦਹਿਸ਼ਤ ਵਿੱਚ ਆ ਗਏ। ਕਿਸੇ ਤਰ੍ਹਾਂ ਲੋਕਾਂ ਨੂੰ ਕਿਸ਼ਤੀਆਂ ਦੇ ਕੰਢੇ ਲਿਆ ਕੇ ਬਾਹਰ ਕੱਢਿਆ ਗਿਆ।
#UPDATE | The incident of under-construction bridge collapse happened at around 6 pm. No casualties reported till now. Local administration on the spot, we have asked for a report from 'Pul Nirman Nigam': DDC Bhagalpur Kumar Anurag to ANI https://t.co/MoeA7wF1nN
— ANI (@ANI) June 4, 2023
ਜਿਕਰਯੋਗ ਹੈ ਕਿ 23 ਫਰਵਰੀ 2014 ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖਗੜੀਆ ਜ਼ਿਲ੍ਹੇ ਦੇ ਪਰਬਤਾ ਵਿਖੇ ਪੁਲ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ 9 ਮਾਰਚ 2015 ਨੂੰ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਪੁਲ ਦੀ ਲੰਬਾਈ 3.16 ਕਿਲੋਮੀਟਰ ਹੈ।
ਮੁਸਾਫਰਾਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਡਰਾਈਵਰ ਦੀ ਮੌਤ
ਨੈਨੀਤਾਲ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਸੜਕ ਹਾਦਸਾ ਟਲ ਗਿਆ। ਸਵਾਰੀਆਂ ਨਾਲ ਭਰੀ ਉਤਰਾਖੰਡ ਰੋਡਵੇਜ਼ ਦੀ ਬੱਸ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਪਲਟ ਗਈ। (Accident) ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ 6 ਸਵਾਰੀਆਂ ਜ਼ਖਮੀ ਹੋ ਗਈਆਂ ਹਨ।
ਇਹ ਵੀ ਪੜ੍ਹੋ : ਔਰਤ ਨੂੰ ਨਹਿਰ ‘ਚ ਦਿੱਤਾ ਧੱਕਾ, ਆਸਪਾਸ ਦੇ ਲੋਕਾਂ ਨੇ ਬਚਾਈ ਜਾਨ
ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਨੰਬਰ ਯੂਕੇ 07 ਪੀਏ 2487 ਹਲਦਵਾਨੀ ਤੋਂ ਰਾਮਨਗਰ ਆ ਰਹੀ ਸੀ। ਜਿਵੇਂ ਹੀ ਬੱਸ ਰਾਮਨਗਰ ਬਾਈਪਾਸ ‘ਤੇ ਬਣੇ ਨਵੇਂ ਪੁਲ ‘ਤੇ ਪੁੱਜੀ ਤਾਂ ਦੂਜੇ ਪਾਸਿਓਂ ਤੇਜ਼ ਰਫਤਾਰ ਨਾਲ ਆ ਰਹੀ ਟਾਟਾ 407 (ਛੋਟਾ ਹਾਥੀ) ਨੂੰ ਬਚਾਉਣ ਲਈ ਪੁਲ ਤੋਂ ਹੇਠਾਂ ਡਿੱਗ ਕੇ ਪਲਟ ਗਈ।
ਕਿਵੇਂ ਵਾਪਰਿਆ ਹਾਦਸਾ (Accident)
ਬੱਸ ਵਿੱਚ 16 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਵੀ ਯਾਤਰੀ ਦੀ ਜਾਨ ਨਹੀਂ ਗਈ। ਡਰਾਈਵਰ ਗੁਲਬਦਨ ਸਿੰਘ ਵਾਸੀ ਪਿੰਡ ਕਾਲੂਵਾਲਾ, ਰੇਹੜ, ਬਿਜਨੌਰ, ਯੂਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪੰਜ ਜਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਦੋ ਔਰਤਾਂ ਗੰਭੀਰ ਜ਼ਖ਼ਮੀ ਹਨ। ਮੌਕੇ ‘ਤੇ ਰੌਲਾ ਪੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਨਗਰ ਪੁਲਿਸ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਤੁਰੰਤ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। (Accident)
ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਰਾਮਨਗਰ ਹਸਪਤਾਲ ਪਹੁੰਚਾਇਆ ਗਿਆ। ਕਰੇਨ ਦੀ ਮੱਦਦ ਨਾਲ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਟਾਟਾ 407 ਵੀ ਟਕਰਾਉਣ ਤੋਂ ਬਾਅਦ ਕੁਝ ਦੂਰੀ ‘ਤੇ ਪਲਟ ਗਿਆ। ਇਸ ਦਾ ਡਰਾਈਵਰ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਭੂਨਾਥ ਸ਼ੁਕਲ
ਭਾਰਤ ਦੀ ਸਮਾਜਿਕ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਬੋਗੀਬੀਲ ਸੇਤੂ ਨੂੰ ਲੰਮੀ ਉਡੀਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਭਾਵ ਅਟਲ ਜੀ ਦੇ ਜਨਮ ਦਿਨ ‘ਤੇ ਦੇਸ਼ ਨੂੰ ਸੌਂਪ ਦਿੱਤਾ ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ ‘ਚ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਹੈਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ‘ਚ ਬ੍ਰਹਮਪੁੱਤਰ ਨਦੀ ‘ਤੇ ਬਣੇ ਇਸ ਪੁਲ਼ ਨਾਲ ਅਸਾਮ ਅਰੁਣਾਚਾਲ ਪ੍ਰਦੇਸ਼ ਦੀ ਦੂਰੀ ਰੇਲ ਤੇ ਸੜਕ ਮਾਰਗ ਬੇਹੱਦ ਘੱਟ  ਹੋ ਜਾਵੇਗੀ ਏਸ਼ੀਆ ਦਾ ਇਹ ਦੂਜਾ ਸਭ ਤੋਂ ਵੱਡਾ ਰੇਲ ਰੋਡ ਬ੍ਰਿਜ ਹੋਵੇਗਾ ਜਿਸ ‘ਚ ਪੁਲ ਦੇ ਉਪਰੀ ਹਿੱਸੇ ‘ਚ ਤਿੰਨ ਲੇਨਾਂ ਦੀ ਸੜਕ ਤੇ ਹੇਠਾਂ ਡਬਲ ਰੇਲ ਟਰੈਕ ਹੋਵੇਗਾ ਪੀਐੱਮ ਮੋਦੀ ਨੇ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ।
ਇਸ ਤੋਂ ਪਹਿਲਾਂ ਮਾਲਗੱਡੀ ਚਲਾ ਕੇ ਰੇਲ ਟਰੈਕ ਦਾ ਪ੍ਰੀਖਣ ਕੀਤਾ ਗਿਆ ਸੀ ਇਹ ਦੇਸ਼ ਦਾ ਸਭ ਤੋਂ ਚੌੜਾ ਪੁਲ ਹੈ ਪੂਰਵ-ਉਤਰ ਭਾਰਤ ਦੇ ਵਿਕਾਸ ਤੇ ਦੇਸ਼ ਦੀ ਸੁਰੱਖਿਆ ਦੇ ਲਿਹਾਜ ਨਾਲ ਇਹ ਸਭ ਤੋਂ ਅਹਿਮ ਕੜੀ ਮੰਨਿਆ ਜਾ ਰਿਹਾ ਹੈ ਦੇਸ਼ ਦੀ ਸਾਮਰਿਕ ਸੁਰੱਖਿਆ ਦੇ ਲਿਹਾਲ ਨਾਲ ਇਸ ਦਾ ਨਿਰਮਾਣ ਬੇਹੱਦ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਸਾਡੀ ਸਰਕਾਰੀ ਨੀਤੀਆਂ ਦੀ ਵਜ੍ਹਾ ਨਾਲ 21 ਸਾਲਾਂ ਬਾਅਦ ਇਹ ਸੰਭਵ ਹੋ ਸਕਿਆ ।
ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ  ਭਾਰਤ ਦਾ ਸਭ ਤੋਂ ਵੱਡਾ ਦੁਸ਼ਮਨ ਚੀਨ ਹਮੇਸ਼ਾ ਅਰੁਣਾਂਚਲ ‘ਤੇ ਆਪਣੇ ਦਾਅਵੇ ਠੋਕਦਾ ਰਹਿੰਦਾ ਹੈ ਚੀਨੀ ਫੌਜ ਕਿੰਨੀ ਵਾਰ ਅਰੁਣਾਚਲ ਦੀ ਹੱਦ ‘ਚ ਦਾਖਲ ਹੋ ਕੇ ਆਪਣੀ ਤਾਕਤ ਦਿਖਾਉਂਦੀ ਰਹਿੰਦੀ ਹੈ 1962 ‘ਚ ਚੀਨ ਤੋਂ ਸਾਡੀ ਹਾਰ ਦਾ ਮੁੱਖ ਕਾਰਨ ਫੌਜ ਪਹੁੰਚ ਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਸਨ ਪੁਲ ਦੇ ਨਿਰਮਾਣ ਨਾਲ ਚੀਨ ਦੀ ਨੀਂਦੀ ਉੱਡ ਗਈ ਹੈ ਕਿਉਂਕਿ ਚੀਨ ਦੇ ਨਾਲ ਭਾਰਤ ਦੀ 4,000 ਹਜ਼ਾਰ ਕਿਲੋਮੀਟਰ ਦੀ ਹੱਦ ਹੈ ਜਿਸ ਦਾ 75 ਫੀਸਦੀ ਹਿੱਸਾ ਅਰੁਣਾਚਲ ਪ੍ਰਦੇਸ਼ ‘ਚ ਪੈਂਦਾ ਹੈ ਸੇਤੂ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਿਰਫ਼ ਸੇਤੂ ਨਹੀਂ ਪੂਰਵ ਉੱਤਰ ਭਾਰਤ ਦੀ ਲਾਈਫ ਲਾਈਨ ਹੈ ਪਰ ਇੱਕ ਗੱਲ ਸਾਨੂੰ ਵਾਰ-ਵਾਰ ਕਚੋਟਤੀ ਹੈ ਕਿ ਸਮਾਰਿਕ ਮਹੱਤਵ ਦੇ ਮਸਲਿਆਂ ‘ਤੇ ਅਸੀਂ ਕੁੰਭਕਰਨੀ ਨੀਂਦ ਤੋਂ ਕਦੋਂ ਜਾਗਾਂਗੇ।
ਕੇਂਦਰ ‘ਚ ਜਦੋਂ ਐਚ. ਡੀ ਦੇਵਗੌੜਾ ਦੀ ਸਰਕਾਰ ਸੀ ਤਾਂ ਉਸ ਦੌਰਾਨ 1997 ‘ਚ ਇਸ ਦੀ ਮਨਜ਼ੂਰੀ ਮਿਲੀ ਸੀ ਜਦੋਂਕਿ ਨਿਰਮਾਣ 2002 ‘ਚ ਸ਼ੁਰੂ ਉਦੋਂ ਹੋਇਆ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਆਈ ਪਰ 21 ਸਾਲਾਂ ਤੱਕ ਕਈ ਵਾਰ ਇਸ ਪੁਲ ਦਾ ਨਿਰਮਾਣ ਬਜਟ ਜਾਂ ਫਿਰ ਤਕਨੀਕੀ ਦਿੱਕਤਾਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਇਆ ਪੁਲ ਦੇ ਸਾਮਰਿਕ ਮਹੱਤਵ ਨੂੰ ਦੇਖਦਿਆਂ ਇਸ ਦਾ ਨਿਰਮਾਣ ਕਾਫ਼ੀ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਇਸ ਦੀ ਦੂਜੀ ਵਜ੍ਹਾ ਬ੍ਰਹਮਪੁੱਤਰ ‘ਚ ਜ਼ਿਆਦਾ ਪਾਣੀ ਦਾ ਵਹਾਅ ਵੀ ਹੈ ਕਿਉਂਕਿ ਇੱਥੇ ਰੇਲ ਇੰਜੀਨੀਅਰਾਂ ਕੋਲ ਸਿਰਫ਼ ਪੰਜ ਮਹੀਨਿਆਂ ਦਾ ਸਮਾਂ ਹੁੰਦਾ ਸੀ ਉਸ ਸਮੇਂ ਦੌਰਾਨ ਪੁਲ ਦਾ ਨਿਰਮਾਣ ਕੀਤਾ ਜਾਂਦਾ ਸੀ ਕਿਉਂਕਿ ਪੁਲ ਦੇ ਪਿੰਲਰਾਂ ਦੀ ਡੂੰਘਾਈ ਵੀ ਬਹੁਤ ਹੈ ਇਹ      ਭਾਰਤੀ ਰੇਲ ਤੇ ਇਸ ਦੀ ਇੰਜੀਨੀਅਰਿੰਗ ਦਾ ਅਨੋਖਾ ਨਮੂਨਾ ਹੈ ਪੁਲ ਦੇ ਨਿਰਮਾਣ ‘ਤੇ ਤਕਰੀਬਨ 59,00 ਕਰੋੜ ਦਾ ਖਰਚ ਆਇਆ ਹੈ ।
ਪੁਲ ਦੇ ਨਿਰਮਾਣ ਨਾਲ ਅਸਾਮ  ਤੇ ਅਰੁਣਾਂਚਲ ਪ੍ਰਦੇਸ਼ ਦਰਮਿਆਨ ਦੀ ਜੋ ਦੂਰੀ 500 ਕਿਲੋਮੀਟਰ ਸੀ ਉਹ ਸਿਰਫ਼ 100 ਕਿਮੀ ਰਹਿ ਜਾਵੇਗੀ ਡਿਬਰੂਗਜ਼ ਤੋਂ ਈਟਾਨਗਰ ਦੀ ਦੂਰੀ ‘ਚ 150 ਕਿਮੀ ਘੱਟ ਹੋ ਜਾਵੇਗੀ ਜਿਸ ਦੂਰੀ ਨੂੰ ਤੈਅ ਕਰਨ ‘ਚ ਲਗਭਗ 24 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਇਹ ਸਿਰਫ਼ ਤਿੰਨ ਘੰਟੇ ‘ਚ ਤੈਅ ਹੋ ਜਾਵੇਗੀ ਪੁਲ ਦੇ ਵੀਮ ਨਿਰਮਾਣ ਲਈ ਇਟਲੀ ਤੋਂ ਮਸ਼ੀਨਾਂ ਮੰਗਵਾਈਆਂ ਗਈਆਂ ਸਨ ਪੰਜ ਕਿਮੀ ਲੰਮੇ ਪੁਲ ‘ਚ 42 ਖੰਭੇ ਬਣਾਏ ਗਏ ਹਨ ਜੋ ਭੂਚਾਲ ਦੇ ਝਟਕਿਆਂ ਨੂੰ ਵੀ ਸਹਿਣ ਲਾਇਕ ਹਨ ਪੁਲ ‘ਚ 80 ਹਜ਼ਾਰ ਟਨ ਸਟੀਲ ਪਲੇਟਾਂ ਦੀ ਵਰਤੋਂ ਕੀਤੀ ਗਈ ਹੈ ਇਸ ਦੀ ਉਮਰ 120 ਸਾਲ ਤੈਅ ਕੀਤੀ ਗਈ ਹੈ ਚੀਨ ਨੇ 1962  ‘ਚ ਜਦੋਂ ਭਾਰਤ ‘ਤੇ ਹਮਲਾ ਕੀਤਾ ਸੀ ਉਸ ਦੌਰਾਨ 1965 ‘ਚ ਅਸਮਾਨ ਦੇ ਡਿਬਰੂਗਜ਼ ‘ਚ ਕੌਮੀ ਸੁਰੱਖਿਆ ਨੂੰ ਦੇਖਦਿਆਂ ਸੇਤੂ ਨਿਰਮਾਣ ਦੀ ਮੰਗ ਉਠਾਈ ਗਈ ਸੀ ਕਿਉਂਕਿ ਇਸ ਦੌਰਾਨ ਚੀਨੀ ਫੌਜ ਅਸਾਮ ਦੇ ਤੇਜਪੁਰ ਤੱਕ ਪਹੁੰਚ ਗਈ ਸੀ ਜਿਸ ਦੀ ਵਜ੍ਹਾ ਨਾਲ ਭਾਰਤ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ ਸੀ ।
ਬੀਬੀਸੀ ਅਨੁਸਾਰ ਕਾਂਗਰਸ ਰਾਜ ‘ਚ ਕੇਂਦਰੀ ਖੇਤੀ ਮੰਤਰੀ ਜਗਜੀਵਨ ਰਾਮ ਜਦੋਂ ਅਸਾਮ ਦੌਰੇ ‘ਤੇ ਆਏ ਸਨ ਤਾਂ ਈਸਟਰਨ ਅਸਾਮ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਸੇਤੂ ਦੀ ਮੰਗ ਚੁੱਕੀ ਸੀ ਕਿਉਂਕਿ ਚੀਨ ਫੌਜ ਗਤੀਵਿਧੀਆਂ ਦੀ ਪਹੁੰਚ ਬੇਹੱਦ ਅਸਾਨ ਸੀ ਪਰ ਹੁਣ ਇਸ ਪੁਲ ਰਾਹੀਂ ਭਾਰਤ ਚੀਨ ਦੀ ਅੱਖ ‘ਚ ਅੱਖ ਪਾ ਕੇ ਚੁਣੌਤੀ ਦੇ ਸਕਦਾ ਹੈ ਇਸ ਪੁਲ ਦੇ ਨਿਰਮਾਣ ਦੀ ਵਜ੍ਹਾ ਨਾਲ ਚੀਨ ਦੀ ਹੱਦ ਭਾਰਤ ਆਸਾਨੀ ਨਾਲ ਫੌਜੀ ਸਾਜੋ ਸਮਾਨ ਤੇ ਰਸਦ ਸਮੱਗਰੀ ਪਹੁੰਚਾ ਸਕਦਾ ਹੈ ਸੇਤੂ ਦਾ ਨਿਰਮਾਣ ਜੰਗ ਦੀ ਸਥਿਤੀ  ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ, ਕਿਉਂਕਿ ਚੀਨ  ਨਾਲ ਮੁਕਾਬਲਾ ਕਰਨ ਤੇ ਉਸ ਦੀ ਬਾਂਦਰ ਘੁਰਕੀ ਨਾਲ ਨਜਿੱਠਣ ਲਈ ਇਸ ਸੇਤੂ ਦਾ ਨਿਰਮਾਣ ਸਾਡੇ ਲਈ ਬੇਹੱਦ ਅਹਿਮ ਸੀ ਦੂਜੇ ਪਾਸੇ ਦਿੱਲੀ ਤੇ ਡਿਬਰੂਗਡ ਦੀ ਦੂਰੀ ਤਿੰਨ ਘੰਟੇ ਘੱਟ ਹੋ ਜਾਵੇਗੀ ।
ਬ੍ਰਹਮਪੁੱਤਰ ਦੇ ਦੋਵੇਂ ਉੱਤਰੀ ਦੱਖਣੀ ਸਿਰੇ ‘ਤੇ ਰੇਲ ਤੇ ਰੋਡ ਹੁਣ ਇਸ ਸੇਤੂ ਨਾਲ ਸਿੱਧੇ ਜੁੜ ਜਾਣਗੇ ਪੂਰਵ ਉੱਤਰ ਭਾਰਤ ਦੇ ਵਿਕਾਸ ‘ਚ ਇਹ ਬੇਹੱਦ ਅਹਿਮ ਕੜੀ ਹੋਵੇਗੀ ਜੰਗ ਦੀ ਸਥਿਤੀ ‘ਚ ਭਾਰਤ ਬੇਹੱਦ ਅਸਾਨੀ ਨਾਲ ਅਰੁਣਾਚਲ ‘ਚ ਚੀਨ ਦੀ ਹੱਦ ‘ਚ ਫੌਜੀ ਸਮਾਨ ਜ਼ਿਆਦਾ ਤੇਜ਼ੀ ਨਾਲ ਪਹੁੰਚਾਇਆ ਜਾ ਸਕਦਾ ਹੈ 1100 ਅਰਜੁਨ ਟੈਂਕ ਨੂੰ ਇਸ ‘ਤੇ ਗੁਜਾਰਿਆ ਜਾ ਸਕਦਾ ਹੈ ਜਿਸ ਦੀ ਵਜ੍ਹਾ ਨਾਲ ਸਾਡੀ ਫੌਜ ਕੂਟਨੀਤੀ ਮਜ਼ਬੂਤ ਹੋਵੇਗੀ ਸਾਡੀ ਫੌਜ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਵੇਗੀ ਅਸੀਂ ਸੇਤੂ ਦੀ ਵਰਤੋਂ ਜੰਗ ਦੌਰਾਨ ਲੜਾਕੂ ਜਹਾਜ਼ਾਂ ਲਈ ਵੀ ਕਰ ਸਕਦੇ ਹਾਂ ਸਾਡੀ ਪੂਰਬੀ ਭਾਰਤ ਦੀ ਹੱਦ ਨੂੰ ਸੁਰੱਖਿਅਤ ਰੱਖਣ ‘ਚ ਇਸ ਦਾ ਵਿਸ਼ੇਸ਼ ਯੋਗਦਾਨ ਹੋਵੇਗਾ ਅਸੀਂ ਚੀਨ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ ।
1962 ਦੀ ਹਾਰ ਦੀ ਵਜ੍ਹਾ ਨਾਲ ਚੀਨ ਭਾਰਤ ਨੂੰ ਹਮੇਸ਼ਾ ਆਪਣੀ ਫੌਜੀ ਗਤੀਵਿਧੀਆਂ ਨਾਲ ਡਰਾਉਂਦਾ ਰਹਿੰਦਾ ਹੈ ਭਾਰਤ ਨਾਲ ਜੁੜੀ ਹੱਦ ‘ਤੇ ਉਹ ਆਪਣੀ ਫੌਜੀ ਵਿਵਸਥਾ ਨੂੰ ਲਗਾਤਾਰ ਮਜ਼ਬੂਤ ਕਰਦਾ ਆ ਰਿਹਾ ਹੈ ਭਾਰਤ ਨਾਲ ਲੱਗਦੀਆਂ ਸੀਮਾਵਾਂ ‘ਤੇ ਫੌਜ ਏਅਰਬੇਸ, ਸੜਕ ਮਾਰਗ ਦਾ ਨਿਰਮਾਣ ਕਰਦਾ ਆ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਸਾਡੀ ਤਿਆਰੀਆਂ ਵੀ ਉਸ ਅਧਾਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਚੀਨ ਭਾਰਤ ਨੂੰ ਆਪਣਾ ਦੁਸ਼ਮਨ ਨੰਬਰ ਇੱਕ ਮੰਨਦਾ ਹੈ ਜਦੋਂਕਿ ਇਹ ਸਥਿਤੀ ਭਾਰਤ ਲਈ ਵੀ ਹੈ ਕੂਟਨੀਤਿਕ ਤੌਰ ‘ਤੇ ਦੋਵੇਂ ਇੱਕ ਦੂਜੇ ‘ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ ਹਨ ਸਰਕਾਰ ਨੂੰ ਦੇਸ਼ ਦੀ ਸਾਮਰਿਕ ਸੁਰੱਖਿਆ ਨੂੰ ਦੇਖਦਿਆਂ ਇਸ ਤਰ੍ਹਾਂ ਦੇ ਪੁਲਾਂ ਦੇ ਨਿਰਮਾਣ ‘ਤੇ ਨੀਤੀਗਤ ਫੈਸਲਾ ਕਰਨਾ ਚਾਹੀਦਾ ਹੈ ਰੇਲ, ਆਵਾਜਾਈ ਤੇ ਗ੍ਰਹਿ ਮੰਤਰਾਲੇ ਦੇ ਨਾਲ ਫੌਜ ਵਿਭਾਗ ਨੂੰ ਮਿਲ ਕੇ ਇਸ ਦਿਸ਼ਾ ‘ਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਫੌਜ ਨੂੰ ਵੀ ਸਰਕਾਰ ਨੂੰ ਵੀ ਇਸ ਤਰ੍ਹਾਂ ਦੇ ਪੁਲ ਜਾਂ ਦੂਜੀ ਜ਼ਰੂਰਤ ਲਈ ਸਰਕਾਰ ਨੂੰ ਰਿਪੋਰਟ ਸੌਂਪਣੀ ਚਾਹੀਦੀ ਹੈ ਸਰਕਾਰ ਨੂੰ ਉਨ੍ਹਾਂ ਰਿਪੋਰਟਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਨਿਰਮਾਣ ‘ਚ ਦੇਰੀ ਦੀ ਵਜ੍ਹਾ ਨਾਲ ਇਸ ਦੀ ਲਾਗਤ ‘ਚ 85 ਫੀਸਦੀ ਵਾਧਾ ਹੋ ਗਿਆ ਜਦੋਂਕਿ ਸ਼ੁਰੂਆਤ ਦੌਰ ‘ਤੇ ਇਸ ਦੀ ਲਾਗਤ 3,200 ਹਜ਼ਾਰ ਕਰੋੜ ਤੋਂ ਵੱਧ ਰੱਖੀ ਗਈ ਸੀ ਜੋ ਬਾਅਦ ‘ਚ ਵਧ ਕੇ 5,960  ਕਰੋੜ ਪਹੁੰਚ ਗਈ ਕੌਮੀ ਸੁਰੱਖਿਆ ਦੇ ਲਿਹਾਜ ਨੂੰ ਦੇਖਦਿਆਂ 2007 ‘ਚ ਮਨਮੋਹਨ ਸਰਕਾਰ ਨੇ ਇਸ ਨੂੰ ਰਾਸ਼ਟਰੀ ਯੋਜਨਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਇਸ ਲਈ ਵਿਸ਼ੇਸ਼ ਬਜਟ ਮੁਹੱਈਆ ਕਰਵਾਇਆ ਗਿਆ ਤੇ ਨਿਰਮਾਣ ‘ਚ ਤੇਜ਼ੀ ਆਈ ਪੁਲ ਦੇ ਨਿਰਮਾਣ ਦੌਰਾਨ ਕੌਮੀ ਸੁਰੱਖਿਆ ਤੇ ਉਸ ਦੀਆਂ ਚੁਣੌਤੀਆਂ ਨੂੰ ਵਿਸ਼ੇਸ਼ ਧਿਆਨ ‘ਚ ਰੱਖ ਕੇ ਇਸ ਨੂੰ ਬਣਾਇਆ ਗਿਆ ਹੈ ਦੇਸ਼ ‘ਚ ਜੇਕਰ ਹੋਰ ਬੋਗੀਬੀਲ ਵਰਗੇ ਪੁਲਾਂ ਦੀ ਲੋੜ ਹੈ ਤਾਂ ਉਸ ‘ਤੇ ਛੇਤੀ ਫੈਸਲਾ ਕਰਨਾ ਚਾਹੀਦਾ ਹੈ ਪਰ ਇਸ ਦੇ ਨਿਰਮਾਣ ‘ਚ ਜਿਸ ਤਰ੍ਹਾਂ 21 ਸਾਲਾਂ ਦਾ ਸਮਾਂ ਲੱਗਿਆ ਹੈ ਤੇ ਲਾਗਤ ਦੁੱਗਣੀ ਪਹੁੰਚ ਗਈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦੇ ਬੋਗੀਬੀਲ ਵਰਗੇ ਪੁਲ ਸਾਡੀ ਕੌਮੀ ਸੁਰੱਖਿਆ ਲਈ ਬੇਹੱਦ ਅਹਿਮ ਹਨ ਉਂਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁਲ ਦੇ ਉਦਘਾਟਨ ਰਾਹੀਂ ਪੂਰਵ ਉੱਤਰ ਭਾਰਤ ਦੇ ਵਿਕਾਸ ‘ਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਨੇ ਦੇਸ਼ ਦੀ ਸਭ ਤੋ ਵੱਡੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ
ਗੁਵਾਹਟੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਪੁਰਵੀ ਅਸਮ ਦੇ ਡਿਬਰੂਗਡ ਜਿਲੇ ‘ਚ ਬ੍ਰਮਪੁਤਰ ਨਦੀ ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ  ਕੀਤਾ। ਸ੍ਰੀ ਮੋਦੀ ਨੇ 4.94 ਕਿਲੋਮੀਟਰ ਲੰਬੀ ਡਬਲ ਲਾਈਨ ਬੀਜੀ ਟ੍ਰੈਕ ਅਤੇ ਤਿੱਨ ਲਾਈਨ ਦੀ ਸੜਕ ਦਾ ਡਿਬ੍ਰਰੂਗਡ ਦੇ ਦੱਖਣੀ ਕਿਨਾਰੇ ਤੋਂ ਯਾਤਰੀ ਟ੍ਰੇਨ ਨੂੰ ਝੰਡੀ ਸ਼ੁਰੂਆਤ ਕੀਤੀ। ਉਨਾਂ ਨੇ ਇਸਦੇ ਨਾਲ ਹੀ ਲਾਲ ਫੀਤਾ ਕੱਟ ਕੇ ਥ੍ਰੀ ਲੇਨ ਰੋਡ ਬੁਗੀਬੀਲ ਪੁਲ ਦਾ ਉਦਘਾਟਨ ਕੀਤਾ। ਉਦਘਾਟਨ ਕਰਨ ਤੋਂ ਬਾਅਦ ਸ੍ਰੀ ਮੋਦੀ ਦੇ ਵਾਹਨਾਂ ਦਾ ਬੋਗੀਬੀਲ ਪੁਲ ਨੂੰ ਪਾਰਰ ਕਰਨ ਵਾਲੇ ਪਹਿਲਾ ਕਾਫਿਲਾ ਬਣਿਆ। ਸ੍ਰੀ ਮੋਦੀ ਪੁਲ ਕੋਲ ਬ੍ਰਮਪੁਤਰ ਤਟ ਤੇ ਖੜੇ ਲੋਕਾਂ ਦਾ ਅਭਿਵਾਦਨ ਕਰਦੇ ਹੋਈ ਥੋੜੀ ਦੂਰ ਪੈਦਲ ਚੱਲੇ। ਇਸ ਮੌਕੇ ਤੇ ਰੇਲ ਮੰਤਰੀ ਪੀਯੂਸ਼ ਗੋਇਲ, ਅੋਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਅਰੂਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾਖਾਂਡੂ ਸਹਿਤ ਕਈ ਲੋਕ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਰਾ ਲੈਣ ਦੀ ਹੋੜ ‘ਚ ਜਨਤਾ ਦੇ ਨੁਮਾਇੰਦਿਆਂ ਦੀਆਂ ਹਰਕਤਾਂ ਤੋਂ ਜਨਤਾ ਹੈਰਾਨ
ਏਜੰਸੀ, ਨਵੀਂ ਦਿੱਲੀ
ਯਮਨਾ ਨਦੀ ‘ਤੇ ਵਿਸ਼ਾਲ ਸਿਗਨੇਚਰ ਬ੍ਰਿਜ ਦਾ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੋਮਵਾਰ ਨੂੰ ਆਮ ਲੋਕਾਂ ਲਈ ਇਹ ਬ੍ਰਿਜ ਖੁੱਲ੍ਹ ਜਾਵੇਗਾ ਹਾਲਾਂਕਿ, ਆਪ ਅਤੇ ਭਾਜਪਾ ਦਰਮਿਆਨ ਸਿਹਰਾ ਲੈਣ ਦੀ ਹੋੜ ਨੇ ਉਦਘਾਟਨ ਤੋਂ ਪਹਿਲਾਂ ਬਦਸੂਰਤ ਮੋੜ ਲੈ ਲਿਆ ਉਦਘਾਟਨ ਸਥਾਨ ‘ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸਥਾਨਕ ਸਾਂਸਦ ਮਨੋਜ ਤਿਵਾੜੀ ਦੇ ਪਹੁੰਚਣ ‘ਤੇ ਆਪ ਅਤੇ ਭਾਜਪਾ ਵਰਕਰ ਆਪਸ ‘ਚ ਭਿੜ ਗਏ
ਦਰਅਸਲ ਸਥਾਨਕ ਸਾਂਸਦ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ‘ ਬਿਨਾ ਸੱਦੇ’ ਉਥੇ ਪਹੁੰਚ ਗਏ ਇਸ ਦੌਰਾਨ ਭਾਜਪਾ ਅਤੇ ਆਪ ਦੇ ਵਰਕਰ ਇੱਕ ਦੂਜੇ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਉਦਘਾਟਨ ਵਾਲੀ ਜਗ੍ਹਾ ‘ਤੇ ਧੱਕਾਮੁੱਕੀ ਵੀ ਵੇਖਣ ਨੂੰ ਮਿਲੀ, ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਿਵਾੜੀ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਪੁਲਿਸ ‘ਤੇ ਧੱਕਾਮੁੱਕੀ ਅਤੇ ਬਦਸਲੂਕੀ ਦਾ ਦੋਸ਼ ਲਾਇਆ, ਉੱਥੇ ਆਪ ਨੇ ਤਿਵਾੜੀ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਮਾਰਕੁੱਟ ਅਤੇ ਹੰਗਾਮਾ ਕਰਨ ਦਾ ਦੋਸ਼ ਲਾਇਆ ਹੈ
ਤਿਵਾੜੀ ਦੀ ਪੁਲਿਸ ਵਾਲਿਆਂ ਨੂੰ ਧਮਕੀ
ਮਨੋਜ ਤਿਵਾੜੀ ਦੇ ਉਦਘਾਟਨ ਸਥਾਨ ਪਹੁੰਚਣ ਦੇ ਥੋੜੀ ਦੇਰ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਤਿਵਾੜੀ ਦੇ ਸਮਰਥਕਾਂ ਅਤੇ ਆਪ ਵਰਕਰਾਂ ਦਰਮਿਆਨ ਝੜਪ ਹੋ ਗਈ ਮੌਕੇ ‘ਤੇ ਮੌਜ਼ੂਦ ਪੁਲਿਸ ਨੇ ਸਥਿਤੀ ਨੂੰ ਸੰਭਾਲਣ ਦਾ ਕੰਮ ਕੀਤਾ ਹਾਲਾਂਕਿ ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਦਘਾਟਨ ਸਮਾਰੋਹ ਲਈ ਸੱਦਾ ਮਿਲਿਆ ਹੈ ਹੰਗਾਮੇ ਤੋਂ ਬਾਅਦ ਮਨੋਜ ਤਿਵਾੜੀ ਨੇ ਕਿਹਾ, ਪੁਲਿਸ ਦੇ ਜਿਨ੍ਹਾਂ ਵਿਅਕਤੀਆਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ ਹੈ ਉਨ੍ਹਾਂ ਦੀ ਪਛਾਣ ਹੋ ਗਈ ਹੈ ਮੈਂ ਇਨ੍ਹਾਂ ਨੂੰ ਪਛਾਣ ਚੁੱਕਾ ਹਾਂ ਅਤੇ 4 ਦਿਨਾਂ ‘ਚ ਇਨ੍ਹਾਂ ਨੂੰ ਦੱਸਾਗਾਂ ਕਿ ਪੁਲਿਸ ਕੀ ਹੁੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੋਨੇ ਨਾਲ ਭਰੀਆਂ ਟਰਾਲੀਆਂ ਟਰੈਕਟਰ ਸਮੇਤ ਪੁਲ ਤੋਂ ਹੇਠਾਂ ਡਿੱਗੀਆਂ, ਦੋ ਕਿਸਾਨਾਂ ਦੀ ਮੌਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੁਮਿਤ ਗੁਪਤਾ, ਸੰਗਰੂਰ/ਹੰਡਿਆਇਆ
ਸੰਗਰੂਰ ਨੇੜੇ ਟਰੈਕਟਰ ਦੇ ਨਾਲ ਝੋਨੇ ਦੀਆਂ ਦੋ ਭਰੀਆਂ ਟਰਾਲੀਆਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਕਿਸਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ| ਹਾਸਲ ਕੀਤੀ ਜਾਣਕਾਰੀ ਮੁਤਾਬਕ ਬਰਨਾਲਾ ਨੇੜਲੇ ਕਸਬੇ ਹੰਡਿਆਇਆ ਦੇ ਵਸਨੀਕ ਅਮਰੀਕ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਟਰੈਕਟਰ ਤੇ ਟਰਾਲੀਆਂ ‘ਤੇ ਸਵਾਰ ਹੋ ਕੇ ਸੰਗਰੂਰ ਅਨਾਜ ਮੰਡੀ ਵਿੱਚ ਝੋਨਾ ਲੈ ਕੇ ਆ ਰਹੇ ਸਨ|
ਜਿਉਂ ਹੀ ਟਰੈਕਟਰ ਉੱਪਲੀ ਰੋਡ ਵਾਲੇ ਬਾਈਪਾਸ ‘ਤੇ ਬਣੇ ਆਰਓਬੀ ‘ਤੇ ਚੜ੍ਹਿਆ ਅਚਾਨਕ ਸੰਤੁਲਨ ਵਿਗੜਨ ਕਾਰਨ ਪੁਲ ਤੋਂ ਹੇਠਾਂ ਡਿੱਗ ਪਿਆ| ਇਹ ਦੋਵੇਂ ਟਰਾਲੀਆਂ ਇੱਕ ਟਰੈਕਟਰ ਦੇ ਪਿੱਛੇ ਜੋੜੀਆਂ ਹੋਈਆਂ ਸਨ ਤੇ ਉਕਤ ਦੋਵੇਂ ਕਿਸਾਨ ਟਰਾਲੀਆਂ ‘ਤੇ ਸਵਾਰ ਸਨ ਅਤੇ ਡਿੱਗਣ ਕਾਰਨ ਦੋਵੇਂ ਮੌਕੇ ‘ਤੇ ਹੀ ਦਮ ਤੋੜ ਗਏ ਟਰੈਕਟਰ ਚਾਲਕ ਭਗਤ ਸਿੰਘ ਦਾ ਬਚਾਅ ਹੋ ਗਿਆ ਥਾਣਾ ਸਦਰ ਸੰਗਰੂਰ ਵਿਖੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ‘ਤੇ ਸੀਐਮ ਯੋਗੀ ਨਾਲ ਕੀਤੀ ਗੱਲਬਾਤ | Varanasi News
ਸੀਐਮ ਯੋਗੀ ਨੇ ਪ੍ਰਗਟਾਇਆ ਦੁੱਖ | Varanasi News
ਵਾਰਾਣਸੀ (ਏਜੰਸੀ)। ਵਾਰਣਸੀ ਦੇ ਕੈਂਟ ਏਰੀਆ ‘ਚ ਨਿਰਮਾਣ ਅਧੀਨ ਪੁਲ ਡਿੱਗਣ ਨਾਲ ਇੱਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਥੇ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਤੇ ਉਸ ਦੇ ਹੇਠਾਂ ਵੱਡੀ ਗਿਣਤੀ ‘ਚ ਲੋਕ ਤੇ ਗੱਡੀਆਂ ਦੱਬ ਗਈਆਂ। ਹਾਦਸੇ ‘ਚ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਤੋਂ ਵੱਧ ਵਿਅਕਤੀਆਂ ਦੇ ਮਲਬੇ ‘ਚ ਦੱਬੇ ਹੋਣ ਦੀ ਸੂਚਨਾ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਨ ਲਈ ਕਿਹਾ ਹੈ ਕੈਂਟ ਖੇਤਰ ‘ਚ ਫਲਾਈਓਵਰ ਦਾ ਨਿਰਮਾਣ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਮੰਗਲਵਾਰ ਸ਼ਾਮ ਅਚਾਨਕ ਇਸ ਪੁਲ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਆ ਡਿੱਗਿਆ। ਇਸ ਦੇ ਹੇਠਾਂ ਖੜੀਆਂ ਗੱਡੀਆਂ ਸਮੇਤ ਕਈ ਲੋਕ ਪੁਲ ਦੇ ਹੇਠਾਂ ਦਬ ਗਏ ਹੁਣ ਤੱਕ 15 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਜਦੋਂਕਿ ਕਈ ਲੋਕ ਹਾਲੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ ਮਲਬੇ ਦੇ ਹੇਠਾਂ ਕਾਰਾਂ, ਆਟੋ ਤੇ ਦੋਪਹੀਆ ਗੱਡੀਆਂ ਸਮੇਤ ਕਈ ਵਾਹਨ ਦੱਬੇ ਹਨ, ਜਿਨ੍ਹਾਂ ‘ਚ ਵਿਅਕਤੀ ਹੋ ਸਕਦੇ ਹਨ।
ਟੀਮਾਂ ਪਹੁੰਚੀਆਂ, ਬਚਾਅ ਕਾਰਜ ਜਾਰੀ | Varanasi News
ਕੈਂਟ ਰੇਲਵੇ ਸਟੇਸ਼ਨ ਕੋਲ ਹੋਏ ਇਸ ਹਾਦਸੇ ‘ਚ ਹੇਠਾਂ ਖੜੀਆਂ ਗੱਡੀਆਂ ਜਿੱਥੇ ਬੁਰੀ ਤਰ੍ਹਾਂ ਨੁਕਸਾਨੇ ਗਏ ਉੱਥੇ ਭਾਰੀ ਪੁਲ ਦੇ ਮਲਬੇ ‘ਚ ਦੱਬ ਕੇ ਕਈ ਵਿਅਕਤੀਆਂ ਨੂੰ ਜਾਨ ਗਵਾਉਣੀ ਪਈ। ਮਲਬੇ ‘ਚੋਂ ਲੋਕਾਂ ਨੂੰ ਕੱਢਣ ਲਈ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਪੁਲਿਸ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਤੁਰੰਤ ਬਚਾਅ ਟੀਮਾਂ ਨੂੰ ਭੇਜ ਕੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਹਾਦਸੇ ‘ਚ ਬਚਾਅ ਲਈ ਪਹੁੰਚੀਆਂ ਹਨ ਤੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਲੰਮੇ ਸਮੇਂ ਤੋਂ ਚੱਲ ਰਿਹਾ ਸੀ ਨਿਰਮਾਣ ਕਾਰਜ | Varanasi News
ਜਿਕਰਯੋਗ ਹੈ ਕਿ ਹਾਲ ਹੀ ‘ਚ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਇੱਥੋਂ ਦਾ ਦੌਰਾ ਕੀਤਾ ਸੀ ਤੇ ਇਸ ਪੁਲ ਦਾ ਨਿਰਮਾਣ ਕਾਰਜ ਛੇਤੀ ਪੂਰਾ ਕਰਨ ਦਾ ਆਦੇਸ਼ ਵੀ ਦਿੱਤਾ ਸੀ। ਉੱਤਰ ਪ੍ਰਦੇਸ਼ ਸੇਤੂ ਨਿਗਮ ਦੇ ਤਹਿਤ 7741.47 ਲੱਖ ਦੀ ਲਾਗਤ ਨਾਲ ਬਣ ਰਹੇ। ਇਸ ਪੁੱਲ ‘ਚ ਨਿਗਮ ‘ਤੇ ਘਟੀਆ ਨਿਰਮਾਣ ਸਮੱਗਰੀ ਲਾਉਣ ਦਾ ਦੋਸ਼ ਵੀ ਲੱਗ ਰਿਹਾ ਹੈ। ਪੁਲ ਦਾ ਨਿਰਮਾਣ ਇਸੇ ਸਾਲ ਅਕਤੂਬਰ ਤੱਕ ਪੂਰਾ ਹੋਣਾ ਸੀ ਅਜਿਹੇ ‘ਚ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਕੰਮ ਜਲਦਬਾਜ਼ੀ ‘ਚ ਜਿਵੇਂ-ਤਿਵੇਂ ਨਿਪਟਾਇਆ ਜਾ ਰਿਹਾ ਸੀ ਤੇ ਗੁਣਵੱਤਾ ਦਾ ਧਿਆਨ ਨਹੀਂ ਰੱਖਿਆ ਗਿਆ।
ਭਤੀਜੇ ਨੂੰ ਬਚਾਉਣ ਗਏ ਚਾਚੇ ਦੀ ਵੀ ਮੌਤ
ਸੱਚ ਕਹੂੰ ਨਿਊਜ਼, ਢਾਂਡ: ਜ਼ਿਲ੍ਹਾ ਫਤੇਹਾਬਾਦ ‘ਚ ਪੈਂਦੇ ਪਿੰਡ ਸੋਲੂਮਾਜਰਾ ਤੋਂ ਖੇੜੀ ਰਾਇਵਾਲੀ ਨੂੰ ਜਾਣ ਵਾਲੀ ਸੜਕ ‘ਤੇ ਬਣੇ ਰੇਲਵੇ ਅੰਡਰ ਬ੍ਰਿਜ਼ ‘ਚ ਭਰੇ ਪਾਣੀ ਵਿੱਚ ਦੋ ਮਾਸੂਮਾਂ ਦੀ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਗਿਆ ਇੱਕ ਬੱਚੇ ਦਾ ਚਾਚਾ ਵੀ ਪਾਣੀ ‘ਚ ਡੁੱਬ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪਿੰਡ ਵਾਲੇ ਮੌਕੇ ‘ਤੇ ਪਹੁੰਚ ਗਏ ਅਚਾਨਕ ਹੋਈਆਂ ਤਿੰਨ ਮੌਤਾਂ ਨਾਲ ਪੂਰੇ ਪਿੰਡ ‘ਚ ਮਾਤਮ ਛਾਇਆ ਹੋਇਆ ਹੈ।
ਮ੍ਰਿਤਕ ਬੱਚਿਆਂ ‘ਚ ਇੱਕ ਪਿੰਡ ਖੇੜੀ ਰਾਇਵਾਲੀ ਨਿਵਾਸੀ ਨਵੀਨ (12) ਪੁੱਤਰ ਓਮਪ੍ਰਕਾਸ਼ ਜੋ ਛੇਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਕੋਲ ਦੇ ਪਿੰਡ ਬੰਦਰਾਨਾ ਦੇ ਸਕੂਲ ‘ਚ ਪੜ੍ਹਦਾ ਹੈ ਦੂਜਾ ਪਿੰਡ ਦੇਦਨਾ ਜ਼ਿਲ੍ਹਾ ਪਟਿਆਲਾ ਨਿਵਾਸੀ ਅਕਾਸ਼ਦੀਪ (13) ਪੁੱਤਰ ਜਰਨੈਲ ਸਿੰਘ ਆਪਣੇ ਨਾਨਾ ਕਾਬਜ਼ ਸਿੰਘ ਦੇ ਘਰ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਇਆ ਸੀ
ਇਸ ਦੌਰਾਨ ਦੋਵੇਂ ਬੱਚੇ ਰੇਲਵੇ ਅੰਡਰ ਬ੍ਰਿਜ਼ ਦੇ ਉੱਪਰੋਂ ਨਿਕਲ ਰਹੇ ਸਨ ਕਿ ਅਚਾਨਕ ਪੈਰ ਫਿਸਲਣ ਨਾਲ ਪੁਲ ‘ਚ ਹੇਠਾਂ ਕਈ ਫੁੱਟ ਗਹਿਰੇ ਪਾਣੀ ‘ਚ ਜਾ ਡਿੱਗੇ ਦੋਵਾਂ ਬੱਚਿਆਂ ਨੂੰ ਪੁੱਲ ਤੋਂ ਹੇਠਾਂ ਡਿੱਗਦਾ ਦੇਖਕੇ ਨਵੀਨ ਦੇ ਚਾਚਾ ਜਰਨੈਲ ਸਿੰਘ ਨੇ ਪੁਲ ਦੇ ਉੱਪਰੋਂ ਛਲਾਂਗ ਮਾਰ ਦਿੱਤੀ, ਪਰ ਉਹ ਡੂੰਘੇ ਪਾਣੀ ‘ਚ ਹੇਠਾਂ ਜੰਮੀ ਦਲਦਲ ‘ਚ ਫਸ ਗਿਆ ਇਸ ਦੌਰਾਨ ਵੱਡੀ ਗਿਣਤੀ ‘ਚ ਪਿੰਡ ਵਾਲੇ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਤੇ ਬਚਾਅ ਕਾਰਜਾਂ ‘ਚ ਜੁੱਟ ਗਏ ਪਰ ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਬਹੁਤ ਦੇਰ ਹੋ ਚੁੱਕੀ ਸੀ ਘਟਨਾ ਵਾਲੇ ਸਥਾਨ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕੈਥਲ ਸਰਕਾਰੀ ਹਸਤਪਾਲ ਭੇਜ ਦਿੱਤਾ