Vikram Lander - Sach Kahoon Punjabi
Chandrayaan 3: ਨਾਸਾ ਨੇ ਸ਼ੇਅਰ ਕੀਤੀ ਵਿਕਰਮ ਲੈਂਡਰ ਦੀ ਤਸਵੀਰ, ਵੇਖ ਕੇ ਮਜ਼ਾ ਆਵੇਗਾ!
ਨਵੀਂ ਦਿੱਲੀ। Chandrayaan 3: ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਚੰਦਰਯਾਨ-3 ਦੇ ਲੈਂਡਰ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਚੰਦ ਦੀ ਸ਼੍ਰੇਣੀ ’ਚ ਘੁੰਮ ਰਹੇ ਨਾਸਾ ਨੇ ਲੂਨਰ ਐਲਆਰਓ ਨੇ 27 ਅਗਸਤ ਲਈ ਸੀ। ਦੱਸ ਦੇਈਏ ਕਿ ਵਿਕਰਮ ਲੈਂਡਰ 23 ਅਗਸਤ ਨੂੰ ਸ਼ਾਮ 6.4 ਵਜੇ ਚੰਦਰਮਾ ‘ਤੇ ਉਤਰਿਆ ਸੀ। ਇਸ ਤੋਂ ਪਹਿਲਾਂ ਇਸਰੋ ਨੇ 5 ਸਤੰਬਰ ਦੀ ਸ਼ਾਮ ਨੂੰ ਵਿਕਰਮ ਲੈਂਡਰ ਦੀ 3ਡੀ ਫੋਟੋ ਸਾਂਝੀ ਕੀਤੀ ਸੀ। ISRO ਨੇ ਆਪਣੀ ਪੋਸਟ ‘ਚ ਲਿਖਿਆ- ਇਸ ਨੂੰ ਦੇਖਣ ਦਾ ਅਸਲੀ ਮਜ਼ਾ ਲਾਲ ਅਤੇ ਨੀਲੇ ਰੰਗ ਦੇ 3D ਗਲਾਸਾਂ ਤੋਂ ਆਵੇਗਾ। ਇਹ ਤਸਵੀਰ ਪ੍ਰਗਿਆਨ ਰੋਵਰ ਨੇ ਲੈਂਡਰ ਤੋਂ 15 ਮੀਟਰ ਦੂਰ ਭਾਵ ਕਰੀਬ 40 ਫੁੱਟ ਦੀ ਦੂਰੀ ਤੋਂ ਖਿੱਚੀ ਹੈ। (Chandrayaan 3)
ਨਾਸਾ ਦੁਆਰਾ ਲਈ ਗਈ ਪਹਿਲੀ ਤਸਵੀਰ | Chandrayaan 3
ਨਾਸਾ ਨੇ ਆਪਣੀ ਪੋਸਟ ‘ਚ ਲਿਖਿਆ- LRO ਨੇ ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਲੈਂਡਰ ਦੀ ਸੈਟੇਲਾਈਟ ਤਸਵੀਰ ਲਈ। ਨਾਸਾ ਨੇ ਤਸਵੀਰ ਵਿੱਚ ਲੈਂਡਰ ਨੂੰ ਇੱਕ ਬਕਸੇ ਦੇ ਅੰਦਰ ਦਿਖਾਇਆ ਹੈ। ਇਹ ਵੀ ਕਿਹਾ – ਲੈਂਡਰ ਦੇ ਆਲੇ ਦੁਆਲੇ ਜੋ ਰੋਸ਼ਨੀ ਵਿਖਾਈ ਦੇ ਰਹੀ ਹੈ, ਉਹ ਲੈਂਡਰ ਦੇ ਧੂਏਂ ਦੇ ਚੰਦ ਦੀ ਮਿੱਟੀ ਦੇ ਸੰਪਰਕ ਵਿੱਚ ਆਉਣ ਨਾਲ ਬਣੀ ਹੈ।
ਇਹ ਵੀ ਪੜ੍ਹੋ : ਗੁਰਸ਼ਰਨ ਕੌਰ ਰੰਧਾਵਾ ਨੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
ਦੂਜੀ ਤਸਵੀਰ ਪ੍ਰਗਿਆਨ ਰੋਵਰ ‘ਤੇ ਲੱਗੇ ਦੋ ਨੈਵੀਗੇਸ਼ਨ ਕੈਮਰਿਆਂ ਦੀ ਮਦਦ ਨਾਲ ਲਈ ਗਈ ਹੈ। ਇਸਰੋ ਨੇ ਕਿਹਾ- ਇਹ 3-ਚੈਨਲ ਦੀ ਤਸਵੀਰ ਹੈ। ਇਹ ਅਸਲ ਵਿੱਚ ਦੋ ਫੋਟੋਆਂ ਦਾ ਸੁਮੇਲ ਹੈ। ਇੱਕ ਤਸਵੀਰ ਲਾਲ ਚੈਨਲ ‘ਤੇ ਹੈ। ਦੂਜਾ ਬਲੂ ਅਤੇ ਗ੍ਰੀਨ ਚੈਨਲਾਂ ‘ਤੇ ਹੈ। ਇਹ ਤਸਵੀਰ ਦੋਵਾਂ ਨੂੰ ਮਿਲਾ ਕੇ ਬਣਾਈ ਗਈ ਹੈ। ਜੇਕਰ ਇਸ ਤਸਵੀਰ ਨੂੰ 3ਡੀ ਗਲਾਸ ਨਾਲ ਦੇਖਿਆ ਜਾਵੇ ਤਾਂ ਵਿਕਰਮ ਲੈਂਡਰ 3ਡੀ ‘ਚ ਦਿਖਾਈ ਦੇਵੇਗਾ।
ਸੌਂ ਗਿਆ ਲੈਂਡਰ ਅਤੇ ਰੋਵਰ । Chandrayaan 3
ਜਾਣਕਾਰੀ ਦਿੰਦੇ ਹੋਏ ਇਸਰੋ ਨੇ ਦੱਸਿਆ ਕਿ 4 ਸਤੰਬਰ ਨੂੰ ਵਿਕਰਮ ਲੈਂਡਰ ਨੂੰ ਸਲੀਪ ਮੋਡ ‘ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਪ੍ਰਗਿਆਨ ਰੋਵਰ ਨੂੰ ਸਲੀਪ ਮੋਡ ਵਿੱਚ ਰੱਖਿਆ ਗਿਆ ਸੀ। ਵਿਗਿਆਨੀਆਂ ਨੂੰ ਉਮੀਦ ਹੈ ਕਿ ਵਿਕਰਮ ਲੈਂਡਰ 22 ਸਤੰਬਰ 2023 ਨੂੰ ਦੁਬਾਰਾ ਜਾਗ ਸਕਦਾ ਹੈ। ਲੈਂਡਰ ਨੇ ਸਲੀਪ ਮੋਡ ਵਿੱਚ ਜਾਣ ਤੋਂ ਪਹਿਲਾਂ ਪੇਲੋਡ ਦੇ ਜ਼ਰੀਏ ਚੰਦਰਮਾ ‘ਤੇ ਨਵੀਆਂ ਥਾਵਾਂ ਦੀ ਜਾਂਚ ਕੀਤੀ ਸੀ। ਇਸ ਤੋਂ ਬਾਅਦ ਹੀ ਵਿਕਰਮ ਲੈਂਡਰ ਨੂੰ ਸਲਿਪ ਮੋਡ ਵਿੱਚ ਜਾਣ ਦੀ ਕਮਾਂਡ ਦਿੱਤੀ ਗਈ। ਵਰਤਮਾਨ ਵਿੱਚ ਸਾਰੇ ਪੇਲੋਡ ਬੰਦ ਹਨ। ਸਿਰਫ ਰਿਸੀਵਰ ਚਾਲੂ ਹੈ ਤਾਂ ਜੋ ਉਹ ਬੈਂਗਲੁਰੂ ਤੋਂ ਕਮਾਡ ਲੈ ਕੇ ਸਕੇ।
ਨਵੀਂ ਦਿੱਲੀ। ਇਸਰੋ ਨੇ ਚੰਦਰਮਾ ’ਤੇ ਵੱਡੀ ਪ੍ਰਾਪਤ ਹਾਸਲ ਕੀਤੀ ਤਾਂ ਦੇਸ਼ ਨੇ ਖੂਬ ਸਲਾਹਿਆ ਤੇ ਖੁਸ਼ੀ ਮਨਾਈ। ਚੰਦਰਯਾਨ-3 (Chandrayaan-3) ਨੂੰ ਚੰਦ ’ਤੇ ਉੱਤਰੇ 11 ਦਿਨ ਬੀਤ ਚੁੱਕੇ ਹਨ। ਹੁਣ ਚੰਦ ’ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਹੈ ਅਤੇ 3 ਦਿਨਾਂ ਬਾਅਦ ਰਾਤ ਹੋ ਜਾਵੇਗੀ। ਇਸਰੋ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪ੍ਰਗਿਆਨ ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਹੁਣ ਸੁਰੱਖਿਅਤ ਰੂਪ ’ਚ ਪਾਰਕ ਕਰ ਕੇ ਸਲੀਪ ਮੋਡ ’ਚ ਸੈੱਟ ਕੀਤਾ ਗਿਆ ਹੈ।
ਚੰਦ ’ਤੇ ਧਰਤੀ ਦੇ 14 ਦਿਨਾਂ ਦੇ ਬਰਾਬਰ ਇੱਕ ਦਿਨ ਹੁੰਦਾ ਹੈ। ਐਨੀ ਹੀ ਵੱਡੀ ਰਾਤ ਹੁੰਦੀ ਹੈ। ਰਾਤ ਦੌਰਾਨ ਚੰਦ ਦੇ ਸਾਊਥ ਪੋਲ ’ਤੇ ਤਾਪਮਾਨ ਮਾਈਨਸ 238 ਡਿਗਰੀ ਸੈਲਸੀਅਸ ਤੱਕ ਡਿੱਗ ਜਾਦਾ ਹੈ। ਇਸ ਆਰਟੀਕਲ ’ਚ ਅਸੀਂ ਜਾਣਾਂਗੇ ਵਿਕਰਮ ਤੇ ਪ੍ਰਗਿਆਨ ਐਨੀ ਠੰਢ ਦਾ ਮੁਕਾਬਲਾ ਕਰਕੇ ਦੁਬਾਰਾ ਖੜ੍ਹੇ ਹੋ ਸਕਣਗੇ ਜਾਂ ਹਮੇਸ਼ਾ ਲੲਂ ਸੁੱਤੇ ਰਹਿਣਗੇ? (Chandrayaan-3)
ਸੂਰਜ ਦੀ ਰੌਸ਼ਨੀ ’ਚ ਕੰਮ ਕਰਦਾ ਹੈ ਪ੍ਰਗਿਆਨ ਤੇ ਵਿਕਰਮ ਲੈਂਡਰ | Chandrayaan-3
ਚੰਦਰਯਾਨ-3 (Chandrayaan-3) ਦੇ ਵਿਕਰਤ ਤੇ ਪ੍ਰਗਿਆਨ ਲੈਂਡਰ ’ਚ ਸੋਲਰ ਪੈਨਲ ਲੱਗੇ ਹਨ। ਇਨ੍ਹਾਂ ਦੋਵਾਂ ਲੈਂਡਰਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸਿਰਫ਼ ਲੂਨਰ ਡੇ ਭਾਵ ਦਿਨ ਦੇ ਸਮੇਂ ਹੀ ਕੰਮ ਕਰ ਸਕਣਗੇ।
ਲੂਨਰ ਡੇ ਦੌਰਾਨ ਚੰਦਰਮਾ ਦੇ ਦੱਖਣੀ ਹਿੱਸੇ ’ਤੇ ਲਗਾਤਾਰ ਸੂਰਜ ਦੀ ਰੌਸ਼ਨੀ ਆਉਂਦੀ ਹੈ, ਜੋ ਇਸ ਪੂਰੇ ਮਿਸ਼ਨ ਨੂੰ ਅੰਜਾਮ ਤੱਕ ਪਹੰੁਚਾਉਣ ਲਈ ਬੇਹੱਦ ਜ਼ਰੂਰੀ ਹੈ। ਇਸੇ ਕਾਰਨ ਵਿਗਿਆਨੀਆਂ ਨੇ 23 ਅਗਸਤ ਨੂੰ ਚੰਦਰਮਾ ’ਤੇ ਲੂਨਰ ਡੇ ਸ਼ੁਰੂ ਹੁੰਦੇ ਹੀ ਉੱਥੇ ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ ਕਰਵਾਈ ਹੈ।
ਇਸਰੋ ਦੇ ਮੁਤਾਬਿਕ ਪ੍ਰਗਿਆਨ ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਹੁਣ ਸੁਰੱਖਿਅਤ ਰੂਪ ’ਚ ਪਾਰਕ ਕਰ ਕੇ ਸਲੀਪ ਮੋਡ ’ਚ ਸੈੱਟ ਕੀਤਾ ਗਿਆ ਹੈ। ਇਸ ’ਚ ਲੱਗੇ ਦੋਵੇਂ ਪੈਨਲ ਏਪੀਐੱਕਸਐੱਸ ਤੇ ਐੱਲਆਈਬੀਐੱਸ ਹੁਣ ਬੰਦ ਹਨ। ਇਨ੍ਹਾਂ ਪੇਲੋਡ ਤੋਂ ਡਾਟਾ ਲੈਂਡਰ ਦੇ ਜ਼ਰੀਏ ਧਰਤੀ ਤੱਕ ਪਹੰੁਚਾ ਦਿੱਤਾ ਗਿਆ ਹੈ।
ਚੰਦ ਦੀ ਠੰਢੀ ਰਾਤ ਵਿਕਰਮ ਤੇ ਪ੍ਰਗਿਆਨ ਲਈ ਬੇਹੱਦ ਮੁਸ਼ਕਿਲ
ਚੰਦਰਮਾ ’ਤੇ ਲੂਨਰ ਡੇ ਭਾਵ 14 ਦਿਨ ਖ਼ਤਮ ਹੁੰਦੇ ਹੀ ਉੱਥੇ ਸੂਰਜ ਢਲਣ ਲੱਗੇਗਾ। ਫਿਰ ਚੰਦਰਮਾ ਦੇ ਇਸ ਹਿੱਸੇ ’ਚ ਪੂਰੀ ਤਰ੍ਹਾਂ ਹਨ੍ਹੇਰਾ ਛਾ ਜਾਵੇਗਾ। ਇਸ ਦੌਰਾਨ ਚੰਦਰਮਾ ਦੇ ਦੱਖਣੀ ਧਰੂਵ ਦੀ ਸਤਹਿ ਦਾ ਤਾਪਮਾਨ ਤੇਜ਼ੀ ਨਾਲ ਘਟ ਕੇ ਮਾਈਨਸ 238 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ। (Chandrayaan-3)
ਇੱਥੇ ਜ਼ਿਆਦਾ ਠੰਢ ਤੇ ਸੂਰਜ ਦੀ ਰੌਸ਼ਨੀ ਨਾ ਹੋਣ ਕਾਰਨ ਵਿਕਰਮ ਤੇ ਪ੍ਰਗਿਆਨ ਕੰਮ ਕਰਨਾ ਬੰਦ ਕਰ ਦੇਣਗੇ। ਇਸਰੋ ਮੁਤਾਬਿਕ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਰਹਿਣ ਵਾਲਾ ਵਿਕਰਮ ਤੇ ਪ੍ਰਗਿਆਨ ਹਨ੍ਹੇਰੇ ’ਚ ਪੂਰੀ ਤਰ੍ਹਾਂ ਅਕ੍ਰਿਆਸ਼ੀਲ ਹੋ ਸ਼ਕਦਾ ਹੈ।
ਚੰਦਰਮਾ ’ਤੇ ਰਾਤ ਭਾਵ ਲੂਨਰ ਨਾਈਟ ਦੇ ਸਮੇਂ ਵਿਕਰਮ ਅਤੇ ਪ੍ਰਗਿਆਨ ਦੇ ਲੈਂਡਰ ਦੇ ਸੁਰੱਖਿਅਤ ਰਹਿ ਕੇ ਕੰਮ ਕਰਨ ਦੀ ਸੰਭਾਵਨਾ ਬੇਹੱਦ ਘੱਟ ਹੈ। ਲੈਂਡਰ ’ਚ ਲੱਗੀਆਂ ਬੈਟਰੀਆਂ ’ਚ ਕੁਝ ਸਮੇਂ ਤੱਕ ਹਨ੍ਹੇਰੇ ਨਾਲ ਨਜਿੱਠਣ ਦੀ ਸਮਰੱਥਾ ਹੈ। ਹਾਲਾਂਕਿ ਇਹ ਸਮਰੱਥਾ ਐਨੀ ਜ਼ਿਆਦਾ ਨਹੀਂ ਕਿ ਮਾਈਨਸ 238 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ’ਚ ਲੈੀਡਰ ਨੂੰ ਫੰਕਸ਼ਨਲ ਰੱਖ ਸਕੇ।
ਚੰਦਰਯਾਨ-3 ਮਿਸ਼ਨ ਦੇ ਵਿਗਿਆਨੀ ਐੱਮ ਸ੍ਰੀਕਾਂਤ ਮੁਤਾਬਿਕ ਵਿਕਰਮ ਅਤੇ ਪ੍ਰਗਿਆਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਦ ’ਤੇ ਰਾਤ ਖ਼ਤਮ ਹੋਣ ਤੋਂ ਬਾਅਦ ਵੀ ਲੈਂਡਰ ਤੇ ਰੋਵਰ ਨੂੰ ਦੁਬਾਰਾ ਕੰਮ ਕਰਨ ਦੀ ਉਮੀਦ ਵਧ ਗਈ ਹੈ।
ਲੂਨਰ ਨਾਈਟ ਖ਼ਤਮ ਹੋਣ ਤੋਂ ਬਾਅਦ ਕੀ ਦੁਬਾਰਾ ਲੈਂਡਰ ਕੰਮ ਕਰਨਗੇ?
ਇਸਰੋ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਲੂਨਰ ਨਾਈਟ ਦੇ ਦੌਰਾਨ ਠੰਢ ’ਚ ਲੈਂਡਰ ਦੇ ਇਲੈਕਟ੍ਰਾਨਿਕ ਸਿਸਟਮ ਖ਼ਰਾਬ ਨਹੀਂ ਹੁੰਦੇ ਤਾਂ ਦਿਨ ਚੜ੍ਹਦਿਆਂ ਹੀ ਦੁਬਾਰਾ ਲੈਂਡਰ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਹੋਵੇਗੀ। ਵੱਡੇ ਸੌਰ ਪੈਨਲਾਂ ਦੁਆਰਾ ਲੈਂਡਰ ਦਾ ਲੂਨਰ ਨਾਈਟ ਸਮੇਂ ਸੁਰੱਖਿਅਤ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ। ਇਨ੍ਹਾਂ ਲੈਂਡਰ ਨੂੰ ਲੂਨਰ ਨਾਈਟ ਤੋਂ ਪਹਿਲਾਂ ਜੇਕਰ ਚੰਦਰਮਾ ਦੇ ਉਸਹਿੱਸੇ ’ਚ ਭੇਜਿਆ ਜਾਵੇ ਜਿੱਥੇ ਥੋੜ੍ਹੀਬਹੁਤ ਪ੍ਰਸ਼ਾਨੀ ਆਉਂਦੀ ਹੈ। ਫਿਰ ਲੈਂਡਰ ਦੇ ਕੰਮ ਕਰਦੇ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਹ ਵੀ ਪੜ੍ਹੋ : ਮਹਾਂਰਾਸ਼ਟਰ ਦੇ ਜਲਗਾਂਵ ’ਚ ਤਿੰਨ ਕਤਲ, ਦੋ ਜਖ਼ਮੀ
ਰੋਵਰ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ। ਰੋਵਰ ਨੂੰ ਅਜਿਹੀ ਦਿਸ਼ਾ ’ਚ ਰੱਖਿਆ ਗਿਆ ਹੈ ਕਿ ਜਦੋਂ ਚੰਦ ’ਤੇ ਅਗਲਾ ਸੂਰਜ ਚੜ੍ਹੇਗਾ ਤਾਂ ਸੂਰਜ ਦੀ ਰੌਸ਼ਨੀ ਸੌਰ ਪੈਨਲਾਂ ’ਤੇ ਪਵੇ। ਇਸ ਦੇ ਰਿਸੀਵਰ ਨੂੰ ਵੀ ਚਾਲੂ ਰੱਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 22 ਸਤੰਬਰ ਨੂੰ ਇਹ ਫਿਰ ਤੋਂ ਕੰਮ ਕਰਨਾ ਸ਼ੁਰੂ ਕਰੇਗਾ।
ਕੀ ਚੰਦਰਯਾਨ-3 ਦੇ ਲੈਂਡਰ ਰੋਵਰ ਧਰਤੀ ’ਤੇ ਵਾਪਸ ਆਉਣਗੇ?
ਨਹੀਂ, ਇਸਰੋ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਕਰਮ ਤੇ ਪ੍ਰਗਿਆਨ ਧਰਤੀ ’ਤੇ ਵਾਪਸ ਨਹੀਂ ਆਉਣਗੇ। ਚੰਦਰਯਾਨ-3 ਦੇ ਲੈਂਡਰ ਤੇ ਰੋਵਰ ਚੰਦਰਮਾ ਦੀ ਸਤਹਿ ’ਤੇ ਹੀ ਰਹਿਣਗੇ। ਜਕੇਰ ਇਹ ਦੋਵੇਂ ਲੈਂਡਰ ਕੰਮ ਕਰਨਾ ਬੰਦ ਕਰ ਦੇਣ ਤਾਂ ਦੋਬਾਰਾ ਇਸ ਦੇ ਰਿਵਾਈਲ ਨੂੰ ਲੈ ਕੇ ਇਸਰੋ ਦੇ ਕੋਲ ਕੋਈ ਪਲਾਨ ਬੀ ਨਹੀਂ ਹੈ।
ਹਾਲਾਂਕਿ ਵਿਕਰਮ ਤੇ ਪ੍ਰਗਿਆਨ ਦੇ ਕੰਮ ਕਰਨਾ ਬੰਦ ਕਰਨ ਤੋਂ ਬਾਅਦ ਵੀ ਉਸ ਨੂੰ ਪੁਲਾੜ ਦਾ ਕਬਾੜ ਨਹੀਂ ਮੰਨਿਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਦੋਵੇਂ ਕੰਮ ਕਰਨਾ ਬੰਦ ਕਰਕੇ ਵੀ ਚੰਦਰਮਾ ਦੀ ਸਤਹਿ ’ਤੇ ਹੀ ਰਹਿਣਗੇ। ਪੁਲਾੜ ਤੇ ਰੱਖਿਆ ਮਾਹਿਰ ਦਾ ਕਹਿਣਾ ਹੈ ਕਿ ਪ੍ਰਗਿਾਨ ਤੇ ਵਿਕਰਮ ਕੰਮ ਕਰਨਾ ਬੰਦ ਕਰਕੇ ਧਰਤੀ ਦੀ ਕਲਾਸ ’ਚ ਆ ਜਾਂਦੇ ਤਾਂ ਉਸ ਨੂੰ ਪੁਲਾੜ ਦਾ ਮਲਬਾ ਮੰਨਿਆ ਜਾਂਦਾ ਹੈ।
ਆਖਰ ਮਿਲ ਹੀ ਗਿਆ Chandrayaan-2 ਦੇ ਵਿਕਰਮ ਲੈਂਡਰ ਦਾ ਮਲਬਾ
ਆਖਰ ਮਿਲ ਹੀ ਗਿਆ Chandrayaan-2 ਦੇ ਵਿਕਰਮ ਲੈਂਡਰ ਦਾ ਮਲਬਾ
ਨਾਸਾ ਨੇ ਤਸਵੀਰ ਪੋਸਟ ਕਰਕੇ ਕੀਤੀ ਪੁਸ਼ਟੀ
ਵਾਸ਼ਿੰਗਟਨ, ਏਜੰਸੀ। ਅਮਰੀਕੀ ਪੁਲਾੜ ਸੰਸਥਾਨ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੂੰ ਚੰਦ ਦੀ ਸਤ੍ਹਾ ‘ਤੇ ਭਾਰਤੀ ‘Chandrayaan-2‘ ਦੇ ਵਿਕਰਮ ਲੈਂਡਰ ਦੇ ਤਿੰਨ ਟੁਕੜੇ ਮਿਲੇ ਹਨ। ਨਾਸਾ ਨੇ ਸੋਮਵਾਰ ਦੇਰ ਰਾਤ ਡੇਢ ਵਜੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਨਾਸਾ ਨੇ ਆਪਣੇ ਟਵੀਟ ‘ਚ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਵਿਕਰਮ ਲੈਂਡਰ ਦੇ ਪ੍ਰਭਾਵ ਬਿੰਦੂ ਅਤੇ ਉਸ ਖੇਤਰ ਨੂੰ ਦਿਖਾਇਆ ਗਿਆ ਹੈ, ਜਿੱਥੇ ਮਲਬਾ ਮਿਲਿਆ ਹੈ। ਨਾਸਾ ਨੇ ਕਿਹਾ ਕਿ ‘ਨਾਸਾ ਦੇ ਮੂਨ ਮਿਸ਼ਨ ਨੇ ਭਾਰਤੀ ਪੁਲਾੜ ਯਾਨ ਚੰਦਰਯਾਨ-2 ਵਿਕਰਮ ਲੈਂਡਰ ਦਾ ਪਤਾ ਲਗਾਇਆ ਹੈ।’
ਚੰਦ ਦੇ ਇੰਨੇ ਨੇੜੇ ਪਹੁੰਚਣਾ ਵੱਡੀ ਪ੍ਰਾਪਤੀ
ਨਾਸਾ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦੇ ਨੁਕਸਾਨੇ ਜਾਣ ਦੇ ਬਾਵਜੂਦ ਚੰਦਰਮਾ ਦੀ ਸਤ੍ਹਾ ਦੇ ਇੰਨੇ ਕਰੀਬ ਪਹੁੰਚਣਾ ਇੱਕ ਵੱਡੀ ਪ੍ਰਾਪਤੀ ਹੈ।
ਸੱਤ ਸਤੰਬਰ ਨੂੰ ਚੰਦਰਮਾ ਦੇ ਦੱਖਣੀ ਪਾਸੇ ‘ਤੇ ਆ ਰਹੀ ਸੀ ਸਾਫਟ ਲੈਂਡਿੰਗ
ਉਸੇ ਸਮੇਂ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਇਸਰੋ ਦੇ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟਿਆ
ਚੰਦ ਦੀ ਸਤ੍ਹਾ ਤੋਂ ਸਿਰਫ 2.1 ਕਿਮੀ ਦੂਰ ਰਹਿ ਗਿਆ ਸੀ ਵਿਕਰਮ ਲੈਂਡਰ
ਕ੍ਰੈਸ਼ ਸਥਾਨ ਤੋਂ 750 ਮੀਟਰ ਦੂਰ ਮਿਲਿਆ ਮਲਬਾ
ਮਲਬੇ ਦੇ ਤਿੰਨ ਸਭ ਤੋਂ ਵੱਡੇ ਟੁਕੜੇ 2 ਗੁਣਾ2 ਪਿਕਸਲ ਦੇ
ਨੀਲੇ ਅਤੇ ਹਰੇ ਡਾਟਸ ਨਾਲ ਦਿਖਾਇਆ ਮਲਬੇ ਵਾਲਾ ਖੇਤਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।