Passengers - Sach Kahoon Punjabi
ਸਵਾਰੀਆਂ ਨਾਲ ਹੋਈ ਖੱਜਲ-ਖੁਆਰੀ ਤਾਂ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ
ਸਰਕਾਰੀ ਹੋਵੇ ਜਾਂ ਫਿਰ ਹੋਵੇ ਪ੍ਰਾਇਵੇਟ, ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ | Punjab News
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਹੁਣ ਤੋਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਬੱਸ ਵਿੱਚ ਕਿਸੇ ਵੀ ਸਵਾਰੀ ਨੂੰ ਖੱਜਲ-ਖੁਆਰ ਕੀਤਾ ਗਿਆ ਤਾਂ ਉਸ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਨਾਲ ਹੀ ਬੱਸ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਇਹ ਸਖ਼ਤ ਤਾੜਨਾ ਵੀਰਵਾਰ ਨੂੰ ਜਾਰੀ ਕਰਦੇ ਹੋਏ ਉੱਚ ਅਧਿਕਾਰੀਆਂ ਨੂੰ ਚੈਕਿੰਗ ਕਰਨ ਲਈ ਵੀ ਕਿਹਾ ਹੈ। Punjab News
ਇਹ ਵੀ ਪੜ੍ਹੋ: ਭਾਰੀ ਮੀਂਹ ਨਾਲ ਕਿਤੇ ਰਾਹਤ, ਕਿਤੇ ਆਫਤ
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਬੇ ’ਚ ਵੱਖ-ਵੱਖ ਥਾਵਾਂ ਦੇ ਦੌਰਿਆ ਦੌਰਾਨ ਅਤੇ ਦਫ਼ਤਰੀ ਫ਼ੋਨ ’ਤੇ ਈ-ਮੇਲ ਰਾਹੀਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਕਈ ਵਾਰ ਤਾਂ ਸਵਾਰੀਆਂ ਨਾਲ ਝਗੜਾ ਵੀ ਕੀਤਾ ਜਾਂਦਾ ਹੈ ਜਿਸ ਸਬੰਧੀ ਆਏ ਦਿਨ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ।
ਵਿਭਾਗੀ ਅਧਿਕਾਰੀਆਂ ਨੂੰ ਨਿਰੰਤਰ ਚੈਕਿੰਗ ਵਧਾਉਣ ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਤੇ ਪ੍ਰਬੰਧਕਾਂ ਨੂੰ ਸਵਾਰੀਆਂ ਨਾਲ ਉਚਿਤ ਵਿਹਾਰ ਯਕੀਨੀ ਬਣਾਉਣ ਦੀ ਹਦਾਇਤ
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਵੱਲੋਂ ਕਈ ਸਟਾਪਜ਼ ’ਤੇ ਬੱਸਾਂ ਵੀ ਨਹੀਂ ਰੋਕੀਆਂ ਜਾਂਦੀਆਂ ਅਤੇ ਸਵਾਰੀਆਂ ਨੂੰ ਬਣਦੇ ਸਟਾਪਜ਼ ਤੋਂ ਅੱਗੇ ਜਾਂ ਪਿੱਛੇ ਉਤਾਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸ ਮੁਲਾਜ਼ਮਾਂ ਦੇ ਇਸ ਤਰ੍ਹਾਂ ਦੇ ਵਤੀਰੇ ਕਾਰਨ ਆਮ ਪਬਲਿਕ ਵਿੱਚ ਟਰਾਂਸਪੋਰਟ ਵਿਭਾਗ ਦੇ ਅਕਸ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਲਾਲਜੀਤ ਸਿੰਘ ਭੁੱਲਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰੰਤਰ ਚੈਕਿੰਗ ਵਧਾਉਣ ਅਤੇ ਵਿਭਾਗੀ ਪੱਧਰ ’ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ/ਕੰਡਕਟਰਾਂ ਨੂੰ ਤੁਰੰਤ ਖੇਤਰੀ ਦਫ਼ਤਰਾਂ ਰਾਹੀਂ ਸਵਾਰੀਆਂ ਨਾਲ ਉਚਿਤ ਵਿਹਾਰ ਕਰਨਾ ਯਕੀਨੀ ਬਣਾਉਣ। Punjab News
ਡਰਾਈਵਰਾਂ ਤੇ ਕੰਡਕਟਰਾਂ ਨੂੰ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ
ਉਨ੍ਹਾਂ ਨਿਰਦੇਸ਼ ਦਿੱਤੇ ਕਿ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਿਰਧਾਰਤ ਬੱਸ ਸਟਾਪਜ਼ ’ਤੇ ਉਚਿਤ ਢੰਗ ਨਾਲ ਸਵਾਰੀਆਂ ਉਤਾਰਨ ਅਤੇ ਚੜ੍ਹਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਾਲ ਹੀ ਇਸ ਅਮਲ ਦੀ ਪੈਰਵੀ ਰੱਖਣੀ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਮਾਲਕਾਂ, ਉਨ੍ਹਾਂ ਦੇ ਪ੍ਰਾਈਵੇਟ ਪ੍ਰਬੰਧਕੀ ਅਦਾਰਿਆਂ ਨੂੰ ਆਮ ਸਵਾਰੀਆਂ ਨਾਲ ਉਚਿਤ ਵਿਹਾਰ ਕਰਨ ਅਤੇ ਆਪਣੇ ਡਰਾਈਵਰਾਂ/ਕੰਡਕਟਰਾਂ ਨੂੰ ਅਨੁਸਾਸ਼ਨ ਵਿੱਚ ਰਹਿਣ, ਸਵਾਰੀਆਂ ਨਾਲ ਮਿਲਵਰਤਣ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ। Punjab News
ਐਤਵਾਰ ਨੂੰ 64 ਹਜ਼ਾਰ ਯਾਤਰੀਆਂ ਨੇ ਕੀਤਾ ਹਵਾਈ ਸਫ਼ਰ
ਐਤਵਾਰ ਨੂੰ 64 ਹਜ਼ਾਰ ਯਾਤਰੀਆਂ ਨੇ ਕੀਤਾ ਹਵਾਈ ਸਫ਼ਰ
ਨਵੀਂ ਦਿੱਲੀ। 25 ਮਈ ਨੂੰ ਬਾਕਾਇਦਾ ਘਰੇਲੂ ਯਾਤਰੀ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ 14 ਵੇਂ ਦਿਨ ਐਤਵਾਰ ਨੂੰ ਹਵਾਈ ਯਾਤਰੀਆਂ ਦੀ ਗਿਣਤੀ 64 ਹਜ਼ਾਰ ਨੂੰ ਪਾਰ ਕਰ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ 7 ਜੂਨ ਨੂੰ ਕੁੱਲ 664 ਉਡਾਣਾਂ ਵਿਚ 64,304 ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ 6 ਜੂਨ ਨੂੰ 65,080 ਯਾਤਰੀ 674 ਉਡਾਣਾਂ ‘ਤੇ ਆਪਣੀ ਮੰਜ਼ਲ ‘ਤੇ ਪਹੁੰਚੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਦੀ ਮੌਤ 17 ਜਖਮੀ
ਜਗਰਾਓਂ | ਅੱਜ ਸਵੇਰੇ ਸਥਾਨਕ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ਦੀ ਸੜਕ ‘ਤੇ ਖੜ੍ਹੇ ਇੱਕ ਟਿੱਪਰ ਵਿੱਚ ਸਵਾਰੀਆਂ ਨਾਲ ਭਰੀ ਬੱਸ (accident) ਜਾ ਵੱਜੀ ਜਿਸ ਨਾਲ ਬੱਸ ‘ਚ ਸਵਾਰ ਇੱਕ ਵਿਅਕਤੀ ਦੀ ਮੋਕੇ ‘ਤੇ ਹੀ ਮੌਤ ਹੋ ਗਈ ਅਤੇ 17 ਸਵਾਰੀਆਂ ਗੰਭੀਰ ਜਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਮੋਗੇ ਨੂੰ ਜਾ ਰਹੀ ਇੱਕ ਪ੍ਰਾਈਵੇਟ ਬੱਸ ਜਦ ਜਗਰਾਓਂ ਤੋਂ ਕੁਝ ਦੂਰ ਨਾਨਕਸਰ ਗੁਰਦੁਆਰਾ ਕੋਲ ਪੁੱਜੀ ਤਾਂ ਸੰਘਣੀ ਧੂੰਦ ਕਾਰਨ ਜੀ-ਟੀ ਰੋਡ ‘ਤੇ ਖੜ੍ਹੇ ਇੱਕ ਟਿੱਪਰ ਵਿੱਚ ਜਾ ਵੱਜੀ, ਇਹ ਟਕੱਰ ਇਨ੍ਹੀ ਭਿਅਨਕ ਸੀ ਕਿ ਰੇਤੇ ਨਾਲ ਭਰਿਆ ਸੜਕ ‘ਤੇ ਖੜ੍ਹਾ ਅਤੇ ਬੱਸ ਦੋਵੇਂ ਪਲਟ ਗਏ, ਹਾਦਸਾ ਵਾਪਰਦੇ ਹੀ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਉੱਥੋਂ ਦੀ ਲੰਘ ਰਹੇ ਲੋਕਾਂ ਨੇ ਜਖਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਪੁਲਿਸ ਦੀ ਮਦੱਦ ਨਾਲ ਸਰਕਾਰੀ ਐਂਬੂਲੈਂਸਾਂ ਰਾਹੀਂ ਜਖਮੀਆਂ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 17 ਨੂੰ ਗੰਭੀਰ ਸੱਟਾਂ ਲੱਗੀਆਂ ਹਨ,
ਜਿੰਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਜਗਰਾਓਂ ਦੇ ਹਸਪਤਾਲ ਵਿਖੇ ਦਾਖਲ 10 ਵਿਅਕਤੀਆਂ ਦੀਆਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਅਤੇ 7 ਸਵਾਰੀਆਂ ਦੇ ਜਿਆਦਾ ਸੱਟਾ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਮੋਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਰੇਤੇ ਨਾਲ ਭਰਿਆ ਕੈਂਟਰ ਜੋ ਕਿ ਖਰਾਬ ਹੋਣ ਕਾਰਨ ਸੜਕ ‘ਤੇ ਖੜ੍ਹਾ ਸੀ ਅਤੇ ਸਵੇਰੇ ਸੰਘਣੀ ਧੁੰਦ ਕਾਰਨ ਲੁਧਿਆਣਾ ਤੋਂ ਮੋਗੇ ਨੂੰ ਜਾ ਰਹੀ ਬੱਸ ਉਸ ਵਿੱਚ ਜਾ ਟਕਰਾਈ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਮ੍ਰਿਤਕ ਵਿਅਕਤੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਅਤੇ ਅਗਲੀ ਕਾਰਵਾਈ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲੰਬੀਆ ‘ਚ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ  | Accident
ਬਗੋਟਾ (ਏਜੰਸੀ)। ਕੋਲੰਬੀਆ ਦੇ ਦੱਖਣੀ-ਪੱਛਮੀ ਖ਼ੇਤਰ ‘ਚ ਇੱਕ ਵੱਡੇ ਬੱਸ ਹਾਦਸੇ Accident ‘ਚ ਘੱਟ ਤੋਂ ਘੱਟ ਨੌਂ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਡਿਪਟੀ ਕਮਾਂਡਰ ਵਿਕਟਰ ਵਾਲੇਂਸਿਆ ਨੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸ਼ੁੱਕਰਵਾਰ ਨੂੰ ਪੇਨ-ਅਮਰੀਕਾ ਰਾਜਮਾਰਗ ਤੋਂ ਪੋਪਾਇਨ ਲਾਅ ਕਰੂਜ਼ ਜਾ ਰਿਹਾ ਸੀ ਕਕਿ ਕਰਸਤੇ ‘ਚ ਪਏ ਕੁਝ ਪੱਥਰਾਂ ਨਾਲ ਟਕਰਾ ਕੇ ਪਲਟ ਗਈ। ਸ੍ਰੀ ਵਿਕਟਰ ਨੇ ਕਿਹਾ ਕਿ ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ ਦੇ ਮੁੱਖ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਬੱਸ ਦੀ ਬ੍ਰੇਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜਿਸ ਕਾਰਨ ਇਹ ਹਾਦਸਾ ਹੋਇਆ।
ਬੱਸ ਦੇ ਪਲਟਣ ਕਾਰਨ ਕਈ ਜਣੇ ਵਾਹਨ ਦੇ ਅੰਦਰ ਫਸ ਗਏ ਜਦੋਂਕਿ ਜਖ਼ਮੀਆਂ ਦੇ ਕੋਲ ਹੀ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ਼ ਲਈ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Accident
ਪੁਲਿਸ ਨੇ ਕਿਹਾ, ਸ਼ਨਾਖਤ ਲਈ ਕਰਵਾਇਆ ਜਾਵੇਗਾ ਡੀਐੱਨਏ ਟੈਸਟ
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
ਕੰਨੌਜ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ‘ਚ ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ (Accident Kannauj) ‘ਚ 20 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇੱਥੇ ਇੱਕ ਡਬਲ ਡੈਕਰ ਬੱਸ ਅਤੇਟਰੱਕ ‘ਚ ਟੱਕਰ ਹੋਣ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਸਿਰੋਹੀ ਪਿੰਡ ਦੇ ਨੇੜੇ ਹੋਇਆ। ਮੌਕੇ ‘ਤੇ ਮੌਜ਼ੂਦ ਲੋਕਾਂ ਅਨੁਸਾਰ ਟੱਕਰ ਬੇਹੱਦ ਖ਼ਤਰਨਾਕ ਸੀ। ਵਾਹਨਾਂ ਦੇ ਟਕਰਾਉਂਦੇ ਹੀ ਦੋਹਾਂ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਕਈ ਮੁਸਾਫਿਰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਨਿੱਕਲੇ। ਕੁਝ ਅਜਿਹੀ ਵੀ ਸਨ ਜੋ ਬੱਸ ‘ਚ ਫਸੇ ਰਹਿ ਗਏ। ਯੂ.ਪੀ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਦੀ ਸ਼ਨਾਖਤ ਲਈ ਡੀਐੱਨਏ ਟੈਸਟ ਕਰਵਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਬੱਸ ‘ਚ ਸਵਾਰ ਸਨ ਕਰੀਬ 45 ਯਾਤਰੀ Truck and Bus Accident Kannauj
ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਬੱਸ ‘ਚ ਕਰੀਬ 45 ਜਣੇ ਸਵਾਰ ਸਨ। 25 ਜਣਿਆਂ ਨੂੰ ਬਚਾਇਆ ਗਿਆ। 12 ਜਣੇ ਤਿਰਵਾ ਮੈਡੀਕਲ ਕਾਲਜ ਅਤੇ 11 ਜਣੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਹਨ। ਦੋ ਜਣੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। 20 ਜਣੇ ਮਾਰੇ ਗÂੈ ਹਨ। ਅੱਗ ਐਨੀ ਤੇਜ਼ ਸੀ ਕਿ ਇਸ ਦੀ ਚਪੇਟ ‘ਚ ਆਉਣ ਵਾਲਿਆਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਅਤੇ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ।
ਉੱਤਰ ਪ੍ਰਦੇਸ਼ ਦੇ ਕੰਨੌਜ ‘ਚ ਹੋਏ ਭਿਆਨਕ ਸੜਕ ਹਾਸਦੇ ਬਾਰੇ ਜਾਣ ਕੇ ਦੁੱਖ ਹੋਇਆ : ਮੋਦੀ
ਇਸ ਹਾਦਸੇ ‘ਚ ਕਈ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।
ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ, ਨਾਲ ਹੀ ਜਖਮੀਆਂ ਦੇ ਜਲਦੀ ਠੀਕ ਹੋ ਦੀ ਕਾਮਨਾ ਕਰਦਾ ਹਾਂ: ਮੋਦੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਦੋਂ ਡੇਰਾ ਸ਼ਰਧਾਲੂ ਰੇਲਵੇ ਮੁਲਾਜ਼ਮ ਨੇ ਇੱਕ ਕਿਲੋਮੀਟਰ ਦੌੜ ਕੇ ਬਚਾਈ ਸੈਂਕੜੇ ਯਾਤਰੀਆਂ ਦੀ ਜਾਨ
25000 ਵੋਲਟੇਜ ਵਾਲੀ ਬਿਜਲੀ ਦੀ ਤਾਰ ਡਿੱਗ ਪਈ ਸੀ ਰੇਲਵੇ ਲਾਈਨ ‘ਤੇ
ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ‘ਚ ਮੌਜ਼ੂਦ ਸੀ ਸੈਂਕੜੇ ਯਾਤਰੀ
ਬਠਿੰਡਾ (ਸੁਖਜੀਤ ਮਾਨ) | ਜ਼ਿਲ੍ਹੇ ਦੇ ਸ਼ਹਿਰ ਮੌੜ ਮੰਡੀ ‘ਚ ਪਿਛਲੇ ਦਿਨੀਂ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਝੋਨੇ ਦਾ ਭਰਿਆ ਇੱਕ ਟਰੱਕ ਫਾਟਕ ਤੋੜਕੇ ਖੰਭੇ ਨਾਲ ਜਾ ਟਕਰਾਇਆ ਖੰਭਾ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟਕੇ ਟਰੈਕ ‘ਤੇ ਡਿੱਗ ਪਈਆਂ ਸਨ ਪਰ ਗੇਟਮੈਨ ਨੇ ਫੁਰਤੀ ਵਿਖਾਉਂਦਿਆਂ ਗੱਡੀ ਨੂੰ ਤਾਰ ਕੋਲ ਪੁੱਜਣ ਤੋਂ ਪਹਿਲਾਂ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ  Railway
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜਾਇਬ ਸਿੰਘ ਵਾਸੀ ਮੌੜ ਕਲਾਂ ਨੇ ਦੱਸਿਆ ਕਿ 3 ਨਵੰਬਰ ਨੂੰ ਜਦੋਂ ਉਹ ਗੇਟ ਨੰਬਰ 219-ਸੀ (ਕੋਟਲੀ ਕਲਾਂ ਵਾਲਾ ਫਾਟਕ) ‘ਤੇ ਡਿਊਟੀ ਕਰ ਰਿਹਾ ਸੀ ਤਾਂ ਸ਼ਾਮ ਨੂੰ 5:37 ਵਜੇ ਗੱਡੀ ਨੰਬਰ 12481 ਨੂੰ ਪਾਸ ਕਰਨ ਦਾ ਆਦੇਸ਼ ਮਿਲਿਆ ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਮੁਤਾਬਿਕ ਜਦੋਂ ਉਹ ਫਾਟਕ ਬੰਦ ਕਰਨ ਲੱਗਿਆ ਤਾਂ ਇਸੇ ਦੌਰਾਨ ਕੋਟਲੀ ਕਲਾਂ ਵੱਲੋਂ ਆ ਇੱਕ ਟਰੱਕ ਫਾਟਕ ਨਾਲ ਟਕਰਾ ਗਿਆ ਇਸ ਮੌਕੇ ਪਰਾਲੀ ਦਾ ਧੂੰਆਂ ਹੋਣ ਕਾਰਨ ਉਹ ਟਰੱਕ ਦਾ ਨੰਬਰ ਵੀ ਪੂਰਾ ਨਹੀਂ ਵੇਖ ਸਕਿਆ ਟਰੱਕ ਦੇ ਟਕਰਾਉਣ ਨਾਲ ਗੇਟ ਦਾ ਪੋਲ 25 ਹਜ਼ਾਰ ਵੋਲਟੇਜ਼ ਵਾਲੀ ਬਿਜਲੀ ਲਾਈਨ ‘ਤੇ ਡਿੱਗ ਪਿਆ ਤਾਂ ਬਹੁਤ ਜੋਰਦਾਰ ਧਮਾਕਾ ਹੋਇਆ
ਇਸੇ ਦੌਰਾਨ ਟਰੱਕ ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ ਰੇਲਵੇ ਲਾਈਨ ‘ਤੇ ਤਾਰ ਡਿੱਗਣ ਮੌਕੇ ਮਾਨਸਾ ਦੀ ਤਰਫੋਂ ਰੇਲਗੱਡੀ ਆਉਣ ਦਾ ਟਾਈਮ ਹੋ ਗਿਆ ਤਾਂ ਉਹ ਬਿਨ੍ਹਾਂ ਕੋਈ ਦੇਰੀ ਕੀਤਿਆਂ ਰੇਲਗੱਡੀ ਨੰਬਰ 12481 (ਦੈਨਿਕ ਐਕਸਪ੍ਰੈਸ) ਦੀ ਸੁਰੱਖਿਆ ਹਿੱਤ ਮਾਨਸਾ ਵੱਲ ਨੂੰ ਹੀ ਭੱਜ ਪਿਆ ਇੱਕ ਕਿਲੋਮੀਟਰ ਦੌੜਨ ਤੋਂ ਬਾਅਦ ਜਦੋਂ ਉਸ ਨੂੰ ਗੱਡੀ ਆਉਂਦੀ ਵਿਖਾਈ ਦਿੱਤੀ ਤਾਂ ਉਸਨੇ ਉੱਥੇ ਹੀ ਰੁਕਵਾ ਦਿੱਤੀ
ਜਿਸਦੇ ਸਿੱਟੇ ਵਜੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਇਸ ਦੌਰਾਨ ਕਾਫੀ ਸਮਾਂ ਰੇਲਗੱਡੀ ਰੁਕੀ ਰਹੀ ਤਾਂ ਮੌੜ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਯਾਤਰੀਆਂ ਦੀ ਸਾਂਭ-ਸੰਭਾਲ ਕਰਦਿਆਂ ਫਲਾਂ ਸਮੇਤ ਪਾਣੀ ਦੀਆਂ ਬੋਤਲਾਂ ਵੰਡੀਆਂ
ਯਾਤਰੀਆਂ ਸਮੇਤ ਸਟਾਫ਼ ਨੇ ਕੀਤੀ ਸ਼ਲਾਘਾ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਰੇਲਵੇ ਮੁਲਾਜ਼ਮ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜੈਬ ਸਿੰਘ ਨੇ ਆਪਣੀ ਜਾਨ ਜੋਖਮ ‘ਚ ਪਾ ਕੇ ਜਦੋਂ ਇਹ ਡਿਊਟੀ ਨਿਭਾਈ ਤਾਂ ਸੈਂਕੜੇ ਰੇਲਵੇ ਯਾਤਰੀਆਂ ਸਮੇਤ ਰੇਲਵੇ ਸਟਾਫ ਨੇ ਉਸਦੀ ਭਰਵੀਂ ਸ਼ਲਾਘਾ ਕੀਤੀ
ਡਿਊਟੀ ਪ੍ਰਤੀ ਫਰਜ਼ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਦਾ ਹੈ ਅਸਰ : ਅਮਨਦੀਪ ਇੰਸਾਂ
ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਨੇ ਆਖਿਆ ਕਿ ਆਪਣੀ ਡਿਊਟੀ ਦੌਰਾਨ ਉਸ ਵੱਲੋਂ ਅਜਿਹਾ ਕਰਨਾ ਫਰਜ਼ ਵੀ ਬਣਦਾ ਸੀ ਤੇ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਦਾ ਵੀ ਅਸਰ ਹੈ  ਉਨ੍ਹਾਂ ਆਖਿਆ ਕਿ ਡੇਰਾ ਸ਼ਰਧਾਲੂ ਹਰ ਸਮੇਂ ਹੀ ਲੋੜਵੰਦਾਂ ਦੀ ਮੱਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੜਕ ਕਿਨਾਰੇ ਸੁੱਤੇ ਯਾਤਰੀਆਂ ਨੂੰ ਬੱਸ ਨੇ ਕੁਚਲਿਆ
ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ‘ਚ ਬੁਲੰਦਸ਼ਹਿਰ ਦੇ ਨਰੋਰਾ ਖੇਤਰ ‘ਚ ਇਕ ਬੱਸ ਨੇ ਸੜਕ ਕਿਨਾਰੇ ਸੌਂ ਰਹੇ 7 ਤੀਰਥ ਯਾਤਰੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਤਿੰਨ ਕੁੜੀਆਂ ਅਤੇ ਚਾਰ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਤੀਰਥ ਯਾਤਰੀਆਂ ਦੀ ਬੱਸ ਰਾਤ ਕਰੀਬ ਡੇਢ ਵਜੇ ਨਰੋਰਾ ਲਿੰਕ ਮਾਰਗ ‘ਤੇ ਪੁੱਜੀ।
ਚਾਲਕ ਨੇ ਬੱਸ ਨੂੰ ਉੱਥੇ ਰੋਕ ਦਿੱਤਾ। ਇਸ ਦੌਰਾਨ ਤਿੰਨ ਔਰਤਾਂ ਆਪਣੀਆਂ ਬੇਟੀਆਂ ਨਾਲ ਜਦੋਂ ਕਿ ਇਕ ਬਜ਼ੁਰਗ ਔਰਤ ਵੀ ਉਨ੍ਹਾਂ ਨਾਲ ਸੜਕ ਕਿਨਾਰੇ ਸੌਂ ਗਈ। ਕੁਝ ਦੇਰ ਬਾਅਦ ਇਕ ਦੂਜੀ ਤੀਰਥ ਯਾਤਰੀਆਂ ਦੀ ਬੱਸ ਦੇ ਚਾਲਕ ਨੇ ਗੰਗਾ ਘਾਟ ਜਾਣ ਲਈ ਬੱਸ ਮੋੜੀ ਅਤੇ ਅੱਗੇ ਵਧਿਆ, ਉਸ ਨੇ ਸੜਕ ਕਿਨਾਰੇ ਸੌਂ ਰਹੇ ਤੀਰਥ ਯਾਤਰੀਆਂ ਨੂੰ ਨਹੀਂ ਦੇਖਿਆ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਹਾਥਰਸ ਵਾਸੀ ਮਹੇਂਦਰ ਦੀ 65 ਸਾਲਾ ਪਤਨੀ ਫੂਲਮਤੀ, ਉਦੇਵੀਰ ਦੀ ਪਤਨੀ 32 ਸਾਲਾ ਮਾਲਾ ਦੇਵੀ ਅਤੇ ਉਸ ਦੀ ਤਿੰਨ ਸਾਲਾ ਬੇਟੀ ਕਲਪਣਾ ਤੋਂ ਇਲਾਵਾ ਫਿਰੋਜ਼ਾਬਾਦ ਦੱਖਣ ਵਾਸੀ ਸਰਨਾਥ ਸਿੰਘ ਦੀ 35 ਸਾਲਾ ਪਤਨੀ ਸਾਵਿਤਰੀ ਅਤੇ 5 ਸਾਲ ਦੀ ਬੇਟੀ ਯੋਗਿਤਾ ਤੋਂ ਇਲਾਵਾ ਅਲੀਗੜ੍ਹ ਵਾਸੀ ਜਿਤੇਂਦਰ ਕੁਮਾਰ ਦੀ ਪਤਨੀ 22 ਸਾਲਾ ਰੇਨੂੰ ਅਤੇ ਚਾਰ ਦੀ ਬੇਟੀ ਕੁਮਾਰੀ ਸੰਜਣਾ ਦੀ ਮੌਤ ਹੋ ਗਈ। ਇਸ ਸਿਲਸਿਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ 7 ਸ਼ਰਧਾਲੂਆਂ ਦੀ ਮੌਤ ‘ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ।
ਯੋਗੀ ਨੇ ਜ਼ਿਲਾ ਅਧਿਕਾਰੀ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਮਰਹੂਮ ਆਤਮਾਵਾਂ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਲ ਯਾਤਰੀਆਂ ਨੂੰ 20 ਮਿੰਟ ਪਹਿਲਾਂ ਪਹੁੰਚਣਾ ਪਵੇਗਾ ਰੇਲਵੇ ਸਟੇਸ਼ਨ
202 ਰੇਲਵੇ ਸਟੇਸ਼ਨਾਂ ‘ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਖਾਕਾ ਤਿਆਰ
ਏਜੰਸੀ| ਭਾਰਤੀ ਰੇਲਵੇ ਹੁਣ ਹਵਾਈ ਅੱਡਿਆਂ ਵਾਂਗ ਰੇਲਵੇ ਸਟੇਸ਼ਨਾਂ ‘ਤੇ ਵੀ ਟਰੇਨਾਂ ਦੀ ਤੈਅ ਰਵਾਨਗੀ ਸਮੇਂ ਤੋਂ ਕੁਝ ਚਿਰ ਪਹਿਲਾਂ ਦਾਖਲ ਹੋਣ ਦੀ ਇਜਾਜ਼ਤ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ  ਮੁਸਾਫਰਾਂ ਨੂੰ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਪੂਰੀ ਕਰਨ ਲਈ 15 ਤੋਂ 20 ਮਿੰਟ ਪਹਿਲਾਂ ਸਟੇਸ਼ਨ ‘ਤੇ ਅਪੜਨਾ ਪਵੇਗਾ ਰੇਲਵੇ ਸੁਰੱਖਿਆ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਦੱਸਿਆ ਕਿ ਉੱਚ ਤਕਨੀਕ ਵਾਲੀ ਇਸ ਸੁਰੱਖਿਆ ਯੋਜਨਾ ਨੂੰ ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਨੂੰ ਮੁੱਖ ਰੱਖਦਿਆਂ ਇਲਾਹਾਬਾਦ ਅਤੇ ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ‘ਤੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ
ਇਸ ਦੇ ਨਾਲ ਹੀ 202 ਰੇਲਵੇ ਸਟੇਸ਼ਨਾਂ ‘ਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਨਵਾਂ ਖਾਕਾ ਤਿਆਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਯੋਜਨਾ ਰੇਲਵੇ ਸਟੇਸ਼ਨਾਂ ਨੂੰ ਸੀਲ ਕਰਨ ਦੀ ਹੈ, ਯੋਜਨਾ ਮੁੱਖ ਤੌਰ ‘ਤੇ ਐਂਟਰੀ ਪੁਆਇੰਟਸ ( ਦਾਖਲੇ) ਦੀ ਪਛਾਣ ਲਈ ਅਤੇ ਕਿੰਨਿਆਂ ਨੂੰ ਬੰਦ ਰੱਖਿਆ ਜਾ ਸਕਦਾ ਹੈ ਇਹ ਨਿਰਧਾਰਤ ਕਰਨ ਸਬੰਧੀ ਹੈ ਕੁਝ ਇਲਾਕੇ ਹਨ, ਜਿਹਨਾਂ ਨੂੰ ਪੱਕੀ ਹੱਦ ਦੀਆਂ ਕੰਧਾਂ ਬਣਾ ਕੇ ਬੰਦ ਕਰ ਦਿੱਤਾ ਜਾਵੇਗਾ
ਹੋਰਾਂ ‘ਤੇ ਆਰਪੀਐਫ ਮੁਲਾਜਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਇਸ ਤੋਂ ਬਾਅਦ ਰਹਿ ਜਾਣੇ ਵਾਲੇ ਪੁਆਇੰਟ ਤੇ ਬੰਦ ਹੋ ਸਕਣ ਵਾਲੇ ਗੇਟ ਲਾਏ ਜਾਣਗੇ ਕੁਮਾਰ ਨੇ ਹੋਰ ਦੱਸਿਆ ਕਿ ਹਰ ਐਂਟਰੀ ਪੁਆਇੰਟ ‘ਤੇ ਸੁਰੱਖਿਆ ਜਾਂਚ ਕੀਤੀ ਜਾਵੇਗੀ
ਏਅਰਪੋਰਟਾਂ ਵਾਂਗ ਮੁਸਾਫਰਾਂ ਨੂੰ ਘੰਟੇ ਪਹਿਲਾਂ ਆਉਣ ਦੀ ਲੋੜ ਨਹੀਂ ਪਵੇਗੀ, ਸਗੋਂ ਤੈਅ ਰਵਾਨਗੀ ਸਮੇਂ ਤੋਂ ਸਿਰਫ 15-20 ਪਹਿਲਾਂ ਆਉਣਾ ਪਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੁਰੱਖਿਆ ਪ੍ਰਕਿਰਿਆ ਕਾਰਨ ਮੁਸਾਫਰਾਂ ਨੂੰ ਦੇਰੀ ਨਾ ਹੋ ਸਕੇ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਨਾਲ ਸਿਰਫ ਮੁਸਾਫਰਾਂ ਦੀ ਸੁਰੱਖਿਆ ਹੀ ਵਧੇਗੀ, ਸੁਰੱਖਿਆ ਮੁਲਾਜ਼ਮਾ ਦੀ ਗਿਣਤੀ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀ ਦਿੱਲੀ, ਏਜੰਸੀ।
ਜੇਟ ਏਅਰਵੇਜ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ ‘ਚ ਪਾਈਲਟ ਬਲੀਡ ਸਿਵਚ ਆਨ ਕਰਨ ਭੁੱਲ ਗਿਆ ਜਿਸ ਨਾਲ 30 ਯਾਤਰੀਆਂ ਦੇ ਨੱਕ ‘ਚੋਂ ਖੂਨ ਆਉਣ ਲੱਗਿਆ ਤੇ ਕਈ ਹੋਰ ਯਾਤਰੀ ਬਿਮਾਰ ਹੋ ਗਏ। ਜਹਾਜ ਨੂੰ ਅੱਧੇ ਰਾਸਤੇ ‘ਚ ਵਾਪਸ ਮੁੰਬਈ ਲਿਆਦਾਂ ਗਿਆ। ਜੇਟ ਏਅਰਵੇਜ ਦੀ ਉਡਾਨ ਸੰਖਿਆ 9 ਡਬਲੂ-697 ‘ਚ ਉਸ ਸਮੇਂ 166 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ। ਜਹਾਜ ਮੁੰਬਈ ‘ਚ ਸੁਰੱਖਿਆ ਉਤਾਰਿਆ ਅਤੇ ਬਿਮਾਰ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ ਗਈ। ਇਯ ਮਾਮਲੇ ਦੀ ਰਿਪੋਰਟ ਨਾਗਰ ਜਹਾਜ ਮਹਾਨਿਦੇਸ਼ਕ (ਡੀਜੀਸੀਏ) ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੱਕ ਦੋਵਾਂ ਪਾਇਲਾਟਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ ਤੀਰਥ ਯਾਤਰੀ | Indian Travelers
ਨਵੀਂ ਦਿੱਲੀ, (ਏਜੰਸੀ)। ਨੇਪਾਲ ਦੇ ਪਹਾੜੀ ਹਿਲਸਾ ਖੇਤਰ ‘ਚੋਂ 250 ਤੋਂ ਜ਼ਿਆਦਾ ਭਾਰਤੀ ਤੀਰਥ ਯਾਤਰੀਆਂ ਨੂੰ ਕੱਢ ਲਿਆ ਗਿਆ ਹੈ। ਕੈਲਾਸ ਮਾਨਸਰੋਵਰ ਤੋਂ ਵਾਪਸ ਆ ਰਹੇ ਤੀਰਥ ਯਾਤਰੀ ਭਾਰੀ ਬਾਰਸ਼ ਕਾਰਨ ਫਸੇ ਹੋਏ ਸਨ। ਅਧਿਕਾਰੀਆਂ ਨੇ ਫਸੇ ਹੋਏ ਲੋਕਾਂ ਨੂੰ ਕੱਢਣ ਦਾ ਯਤਨ ਤੇਜ ਕਰ ਦਿੱਤਾ ਹੈ। ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ 336 ਹੋਰ ਭਾਰਤੀਆਂ ਨੂੰ ਵੀ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਪਹੁੰਚਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ‘ਹਿਲਸਾ-ਸਿਮੀਕੋਟ ਸੈਕਟਰ ‘ਚ ਹੈਲੀਕਾਪਟਰਾਂ ਨੇ 50 ਉਡਾਨਾਂ ‘ਚ 250 ਲੋਕਾਂ ਨੂੰ ਹਿਲਸਾ ‘ਚੋਂ ਬਾਹਰ ਕੱਢਿਆ ਹੈ। ਬੁਨਿਆਦੀ ਢਾਂਚੇ ਦੇ ਲਿਹਾਜ ਨਾਲ ਹਿਲਸਾ ਬਹੁਤ ਕਮਜ਼ੋਰ ਹੈ। ਸਿਮੀਕੋਟ ‘ਚ ਸੰਚਾਰ ਅਤੇ ਚਿਕਿਤਸਾ ਸਹੂਲਤਾਂ ਦੀ ਸਥਿਤੀ ਬਿਹਤਰ ਹੈ।
ਨੇਪਾਲੀ ਫੌਜ ਦੇ ਤਿੰਨ ਤੇ ਇੱਕ ਛੋਟੇ ਚਾਰਟਰਡ ਹੈਲੀਕਾਪਟਰ ਨੇ ਭਰੀਆਂ 17 ਉਡਾਨਾਂ | Indian Travelers
ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਨੇਪਾਲੀ ਫੌਜ ਦੇ ਤਿੰਨ ਅਤੇ ਇੱਕ ਛੋਟੇ ਚਾਰਟਰਡ ਹੈਲੀਕਾਪਟਰ ਨੇ 17 ਉਡਾਨਾਂ ਭਰੀਆਂ। 336 ਭਾਰਤੀਆਂ ਨੂੰ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਲਿਆਂਦਾ ਗਿਆ। ਸੁਰਖੇਤ ਲਿਆਂਦੇ ਗਏ ਲੋਕਾਂ ਨੇ ਨੇਪਾਲਗੰਜ ਤੱਕ ਜਾਣ ਲਈ ਬੱਸ ਮੁਹੱਈਆ ਕਰਵਾਈ ਗਈ। ਨੇਪਾਲਗੰਜ ਇੱਕ ਵੱਡਾ ਸ਼ਹਿਰ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇੱਥੋਂ ਸੜਕ ਰਾਹੀਂ ਲਖਨਊ ਪਹੁੰਚਣ ‘ਚ ਤਿੰਨ ਘੰਟੇ ਲਗਦੇ ਹਨ। (Indian Travelers)
ਮੁਸਲਿਮ ਡਰਾਈਵਰ ਨੇ ਬਚਾਏ 47 ਯਾਤਰੀ
ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਚਲਾਉਂਦਾ ਰਿਹਾ ਬੱਸ
ਸ੍ਰੀਨਗਰ: ਅਨੰਤਨਾਗ ‘ਚ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਈ ਅਮਰਨਾਥ ਯਾਤਰੀਆਂ ਦੀ ਬੱਸ ਦੇ ਡਰਾਈਵਰ ਸਲੀਮ ਸ਼ੇਖ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦਿਆਂ 47 ਯਾਤਰੀਆਂ ਨੂੰ ਬਚਾਇਆ।  ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਸਲੀਮ ਨੇ ਬੱਸ ਨੂੰ ਜਲਦੀ ਹੀ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਦੀ ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਬੱਸ ਚਲਾਉਂਦਾ ਰਿਹਾ।
ਸਲੀਮ ਦੇ ਪਰਿਵਾਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਸੱਤ ਲੋਕਾਂ ਦੀ ਜਾਨ ਨਹੀਂ ਬਚਾ ਸਕੇ। ਇਸ ਦੇ ਨਾਲ ਹੀ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਬੱਸ ਸਵਾਰ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਕਿਸੇ ਹੋਰ ਥਾਂ ‘ਤੇ ਲੈ ਗਏ। ਬੱਸ ‘ਚ ਕੁੱਲ 56 ਯਾਤਰੀ ਸਵਾਰ ਸੀ। ਉਹ ਗੋਲੀਆਂ ਦੀ ਵਾਛੜ ‘ਚ ਵੀ ਬੱਸ ਨੂੰ ਮਿਲਟਰੀ ਕੈਂਪ ਤੱਕ ਲੈ ਗਏ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅਤਿਵਾਦੀਆਂ ਤੇ ਪੁਲਿਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਸੀਆਰਪੀਐਫ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਬੱਸ ਇਸ ਅਧਿਕਾਰਤ ਯਾਤਰਾ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਇਹ ਅਮਰਨਾਥ ਧਾਮ ਬੋਰਡ ਕੋਲ ਰਜਿਸਟਰਡ ਸੀ।
ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ, ਜਿਸ ਦੌਰਾਨ ਹੀ ਫ਼ਰੀਦਕੋਟ ਨੇੜੇ ਪੁੱਜਣ ਤੇ ਬੱਸ ਉਪਰ ਇਕ ਖੰਭਾ ਡਿੱਗ ਪਿਆ, ਜਿਸ ਦੌਰਾਨ ਬੱਸ ਦੀ ਬਾਰੀ ਵਿਚ ਖੜ੍ਹਾ ਇੱਕ ਹਰਜੀਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ।  ਉਕਤ ਸਬੰਧੀ ਐਸ.ਡੀ.ਓ ਪਾਵਰ ਕਾਰਪੋਰੇਸ਼ਨ ਨੇ ਦੱÎਸਆ ਕਿ 11ਕੇਂਵੀ ਫੀਡਰ ਜੋ ਟੀਚਰ ਕਾਲੋਨੀ ਨਜਦੀਕ ਸਥਿਤ ਹੈ, ਬੀਤੀ ਰਾਤ ਮੀਹ ਕਾਰਨ ਜੋ ਪੋਲ ਇੱਥੇ ਮਚਾਕੀ ਮੱਲ ਸਿੰਘ ਰੋਡ ਤੇ ਲੱਗਾ ਸੀ, ਉਸ ਦੀ ਮਿੱਟੀ ਨਿਕਲ ਗਈ ਅਤੇ ਇਹ ਟੇਡਾ ਹੋ ਗਿਆ, ਜਿਸ ਕਾਰਨ ਹੀ ਇਹ ਬੱਸ ਤੇ ਡਿੱਗ ਪਿਆ, ਜਿਸ ਨੂੰ ਠੀਕ ਕਰਵਾਏ ਜਾਣ ਸਬੰਧੀ ਬਣਦੀ ਵਿਭਾਗੀ ਕਾਰਵਾਈ ਜਾਰੀ ਹੈ।