Minibus - Sach Kahoon Punjabi
12 ਦੀ ਮੌਕੇ ‘ਤੇ ਮੌਤ, 10 ਗੰਭੀਰ ਰੂਪ ਵਿਚ ਜਖਮੀ
ਜੰਮੂ, ਏਜੰਸੀ।
ਜੰਮੂ ਕਸ਼ਮੀਰ ‘ਚ ਕਿਸ਼ਤਵਾੜ ਜਿਲ੍ਹੇ ‘ਚ ਅੱਜ ਇਕ ਮਿੰਨੀ ਬੱਸ ਚਿਨਾਬ ਨਦੀ ‘ਚ ਡਿੱਗਣ ਨਾਲ 12 ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਰਜਿੰਦਰ ਗੁਪਤਾ ਨੇ ਦੱਸਿਆ ਕਿ ਕੇਸ਼ਵਾਨ ਤੋਂ ਕਿਸ਼ਤਵਾੜ ਜਾ ਰਹੀ ਮਿੰਨੀ ਬਸ ਠਕਰਾਈ ਦੇ ਸਮੀਪ ਕੁਰਿਆ-ਕੇਸ਼ਵਾਨ ਮਾਰਗ ‘ਤੇ ਪਲਟ ਗਈ ਅਤੇ ਚਿਨਾਬ ਨਦੀ ‘ਚ ਡਿੱਗ ਗਈ। ਹਾਦਸੇ ‘ਚ 12 ਨਾਗਰਿਕਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਗੰਭੀਰ ਰੂਪ ਵਿਚ ਜਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਬਰਾਮਦ ਕਰਕੇ ਲਿਆਂਦਾ ਗਿਆ ਹੈ ਅਤੇ ਜਖਮੀਆਂ ਨੂੰ ਸਮੀਪ ਦੇ ਜਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਗੰਭੀਰ ਰੂਪ ਵਿਚ ਕੁਝ ਜਖਮੀਆਂ ਨੂੰ ਜੰਮੂ ਲਿਜਾਇਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ, ਜਿਸ ਦੌਰਾਨ ਹੀ ਫ਼ਰੀਦਕੋਟ ਨੇੜੇ ਪੁੱਜਣ ਤੇ ਬੱਸ ਉਪਰ ਇਕ ਖੰਭਾ ਡਿੱਗ ਪਿਆ, ਜਿਸ ਦੌਰਾਨ ਬੱਸ ਦੀ ਬਾਰੀ ਵਿਚ ਖੜ੍ਹਾ ਇੱਕ ਹਰਜੀਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ।  ਉਕਤ ਸਬੰਧੀ ਐਸ.ਡੀ.ਓ ਪਾਵਰ ਕਾਰਪੋਰੇਸ਼ਨ ਨੇ ਦੱÎਸਆ ਕਿ 11ਕੇਂਵੀ ਫੀਡਰ ਜੋ ਟੀਚਰ ਕਾਲੋਨੀ ਨਜਦੀਕ ਸਥਿਤ ਹੈ, ਬੀਤੀ ਰਾਤ ਮੀਹ ਕਾਰਨ ਜੋ ਪੋਲ ਇੱਥੇ ਮਚਾਕੀ ਮੱਲ ਸਿੰਘ ਰੋਡ ਤੇ ਲੱਗਾ ਸੀ, ਉਸ ਦੀ ਮਿੱਟੀ ਨਿਕਲ ਗਈ ਅਤੇ ਇਹ ਟੇਡਾ ਹੋ ਗਿਆ, ਜਿਸ ਕਾਰਨ ਹੀ ਇਹ ਬੱਸ ਤੇ ਡਿੱਗ ਪਿਆ, ਜਿਸ ਨੂੰ ਠੀਕ ਕਰਵਾਏ ਜਾਣ ਸਬੰਧੀ ਬਣਦੀ ਵਿਭਾਗੀ ਕਾਰਵਾਈ ਜਾਰੀ ਹੈ।