Lightning - Sach Kahoon Punjabi
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ
ਭਿੰਡ, ਏਜੰਸੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਦਬੋਹ ਦੇ ਬੜਾਗਾਂਵ ਨੰਬਰ ਦੋ ਨਿਵਾਸੀ ਪਰਸ਼ੂਰਾਮ ਦੌਹਰੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮੀਰਾ (38) ਕੱਲ੍ਹ ਖੇਤ ‘ਤੇ ਧਾਨ ਦੀ ਬਿਜਾਈ ਕਰ ਰਹੀ ਸੀ। ਤਦ ਹੀ ਅਚਾਨਕ ਮੌਸਮ ‘ਚ ਬਦਲਾਅ ਹੋਇਆ ਅਤੇ ਬਾਰਸ਼ ਸ਼ੁਰੂ ਹੋ ਗਈ ਅਤੇ ਬਿਜਲੀ ਡਿੱਗਣ ਨਾਲ ਉੁਸ ਦੀ ਪਤਨੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸ਼ਾਮ ਰੌਨ ਥਾਣਾ ਖੇਤਰ ਦੇ ਰਾਏਕੋਟ ਪਿੰਡ ‘ਚ ਖੇਤ ‘ਤੇ ਪਸ਼ੂ ਚਰਾ ਰਹੇ ਬਦਲ ਬਘੇਲ (50) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਇਸੇ ਸਮੇਂ ਬੌਹਰਾ ਪਿੰਡ ‘ਚ ਸੁਕ੍ਰਿਤਾ ਜਾਟਵ (60) ਖੇਤ ਤੋਂ ਵਾਪਸ ਆ ਰਹੀ ਸੀ। ਤਦ ਹੀ ਰਸਤੇ ‘ਚ ਬਾਰਸ਼ ਹੋਣ ਦੌਰਾਨ ਬਿਜਲੀ ਡਿੱਗਣ ਨਾਲ ਉਸ ਦੀ ਵੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਡਿੱਗਣ ਨਾਲ 14 ਵਿਅਕਤੀਆਂ ਦੀ ਮੌਤ
ਢਾਕਾ, (ਏਜੰਸੀ)। ਬੰਗਲਾਦੇਸ਼ ਵਿੱਚ ਸ਼ਨਿੱਚਰਵਾਰ ਨੂੰ ਬਿਜਲੀ ਡਿੱਗਣ ਦੀਆਂ ਵੱਖ – ਵੱਖ ਘਟਨਾਵਾਂ ਵਿੱਚ ਘੱਟੋ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਪਬਨਾ , ਮਾਇਮੇਨਸਿੰਘ , ਨੇਤਰਾਕੋਨਾ , ਸੁਨਮਗੰਜ , ਚੌਡੰਗਾ ਅਤੇ ਰਾਜਸ਼ਾਹੀ ਜਿਲ੍ਹੇ ਵਿੱਚ ਬਿਜਲੀ ਡਿੱਗਣ ਦੀਆਂ ਵੱਖ – ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਇਹਨਾਂ ਵਿਅਕਤੀਆਂ ਦੀ ਮੌਤ ਹੋ ਗਈ। ਪਬਨਾ ਜਿਲ੍ਹੇ ਦੇ ਬੇਰਾ ਉਪਜਿਲਾ ਵਿੱਚ ਦੁਪਹਿਰ ਬਾਅਦ ਬਿਜਲੀ ਡਿੱਗਣ ਦੀ ਇੱਕ ਘਟਨਾ ਹੋਈ ਜਿਸ ਵਿੱਚ ਇੱਕ ਹੀ ਪਰਵਾਰ ਦੇ ਤਿੰਨ ਮੈਬਰਾਂ ਸਹਿਤ ਘੱਟ ਤੋਂ ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ। (Dhaka News)
ਮ੍ਰਿਤਕਾਂ ਦੀ ਪਹਿਚਾਣ ਮੋਟਾਲੇਬ ਸਰਦਾਰ (55) ਉਨ੍ਹਾਂ ਦੇ ਦੋ ਪੁੱਤਰ ਫਰੀਦ ਸਰਦਾਰ (22) ਅਤੇ ਸਰੀਫ ਸਰਦਾਰ (18) ਅਤੇ ਰਹਮ ਅਲੀ (50) ਵਜੋਂ ਕੀਤੀ ਗਈ ਹੈ। ਇਸ ਤਰ੍ਹਾਂ ਹੋਰ ਜਿਲ੍ਹਿਆਂ ਵਿੱਚ ਵੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ। ਬੰਗਲਾਦੇਸ਼ ਵਿੱਚ ਇਸ ਸਾਲ ਬਿਜਲੀ ਡਿੱਗਣ ਨਾਲ ਮਰਨੇ ਵਾਲਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇੱਕ ਗੈਰ – ਸਰਕਾਰੀ ਸੰਗਠਨ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਸਾਲ ਮਈ ਅਤੇ ਜੂਨ ਵਿੱਚ ਘੱਟੋਂ ਘੱਟ 126 ਲੋਕਾਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਮਾਰੇ ਗਏ ਲੋਕਾਂ ਵਿੱਚ 21 ਮਹਿਲਾਵਾਂ , ਸੱਤ ਬੱਚੇ ਅਤੇ 98 ਪੁਰਸ਼ ਸ਼ਾਮਿਲ ਹਨ। (Dhaka News)
ਹਨ੍ਹੇਰੀ ਨੇ ਪੁੱਟੇ ਦਰੱਖਤ, ਬਿਜਲੀ ਗੁੱਲ
ਹਨ੍ਹੇਰੀ ਨੇ ਦਰੱਖਤ ਪੁੱਟੇ ਤੇ ਟਰਾਈਸਿਟੀ 4 ਘੰਟੇ ਹਨ੍ਹੇਰੇ ‘ਚ ਡੁੱਬੀ ਰਹੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਮੋਹਾਲੀ ਤੇ ਪੰਚਕੂਲਾ (ਟਰਾਈਸਿਟੀ) ‘ਚ ਕੱਲ੍ਹ ਦੇਰ ਰਾਤ ਨੂੰ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨ੍ਹੇਰੀ ‘ਚ ਦਰੱਖਤ ਪੁੱਟੇ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਟਰਾਈਸਿਟੀ ‘ਤੇ ਕਰੀਬ ਚਾਰ ਘੰਟੇ ਹਨ੍ਹੇਰਾ ਛਾਇਆ ਰਿਹਾ  ਹਾਲਾਂਕਿ ਤੇਜ਼ ਹਵਾ ਨਾਲ ਪਏ ਤੇਜ਼ ਮੀਂਹ ਨੇ ਭਿਆਨਕ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਨਾਲ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਥਾਂ-ਥਾਂ ਟਾਹਣੀਆਂ ਟੁੱਟ ਗਈਆਂ ਤੇ ਦਰੱਖਤ ਪੁੱਟੇ ਗਏ, ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਤਾਰ ਟੁੱਟਣ ਨਾਲ ਸਾਹਮਣੋਂ ਆ ਰਹੀ ਕਾਰ ‘ਚ ਰਾਹਗੀਰ ਵਾਲ-ਵਾਲ ਬਚ ਗਏ ਜਲੰਧਰ ‘ਚ ਹਨ੍ਹੇਰੀ ਕਾਰਨ ਹਸਪਤਾਲ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਤੇ ਕਈ ਵਾਹਨ ਨੁਕਸਾਨੇ ਗਏ
ਹਾਲਾਂਕਿ ਗਰਮੀ ਦਾ ਕਹਿਰ ਝੱਲ ਰਹੇ ਲੋਕਾਂ ਨੂੰ ਤਾਪਮਾਨ ਘੱਟ ਹੋਣ ਨਾਲ ਕੁਝ ਰਾਹਤ ਮਿਲੀ ਤੂਫਾਨ ਕਾਰਨ ਟਰਾਈਸਿਟੀ ‘ਚ ਬਿਜਲੀ ਗੁੱਲ ਹੋ ਗਈ ਕਈ ਥਾਵਾਂ ‘ਤੇ ਤਾਰਾਂ ਟੁੱਟ ਗਈਆਂ, ਇਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਮੌਸਮ ਕੇਂਦਰ ਅਨੁਸਾਰ ਪੱਛਮ-ਉਤਰ ਖੇਤਰ ‘ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਆਉਣ ਤੇ ਕਿਤੇ-ਕਿਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰੀਆਂ
ਕਾਲਾ ਸੰਘਿਆਂ (ਸੱਚ ਕਹੂੰ ਨਿਊਜ਼) | ਨਜ਼ਦੀਕੀ ਪਿੰਡ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਡਰੇਨ ਨਜ਼ਦੀਕ ਚਰਾਂਦ ਲਈ ਆਏ ਪਸ਼ੂਆਂ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰ ਗਈਆਂ ਜ਼ਿਲ੍ਹਾ ਪਟਿਆਲਾ ਦਾ ਪਿੰਡ ਰਾਜਪੁਰ ਗੜੀ ਜੋ ਰਾਜਪੁਰੇ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਹੈ ਦੇ ਨਿਵਾਸੀ ਸੁਰਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਕੁੱਝ ਪਰਿਵਾਰ ਮਿਲ ਕੇ ਹਰ ਸਾਲ ਪਸ਼ੂ ਚਾਰਨ ਲਈ ਇੱਧਰ ਆਉਂਦੇ ਹਨ ਅਤੇ ਪਿੰਡ ਅਹਿਮਦਪੁਰ ਨੇੜੇ ਰੁਕੇ ਹਾਂ ਕਿ ਅੱਜ ਸਵੇਰੇ 10 ਵਜੇ ਅਸਮਾਨੀ ਬਿਜਲੀ ਦੇ ਕਹਿਰ ਨੇ ਉਨ੍ਹਾਂ ਦੀਆਂ 40 ਭੇਡਾਂ ਤੇ 5 ਬੱਕਰੀਆਂ ਨਿਗਲ ਲਈਆਂ ਪਰ ਕੋਈ ਇਨਸਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।]
ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ, ਜਿਸ ਦੌਰਾਨ ਹੀ ਫ਼ਰੀਦਕੋਟ ਨੇੜੇ ਪੁੱਜਣ ਤੇ ਬੱਸ ਉਪਰ ਇਕ ਖੰਭਾ ਡਿੱਗ ਪਿਆ, ਜਿਸ ਦੌਰਾਨ ਬੱਸ ਦੀ ਬਾਰੀ ਵਿਚ ਖੜ੍ਹਾ ਇੱਕ ਹਰਜੀਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ।  ਉਕਤ ਸਬੰਧੀ ਐਸ.ਡੀ.ਓ ਪਾਵਰ ਕਾਰਪੋਰੇਸ਼ਨ ਨੇ ਦੱÎਸਆ ਕਿ 11ਕੇਂਵੀ ਫੀਡਰ ਜੋ ਟੀਚਰ ਕਾਲੋਨੀ ਨਜਦੀਕ ਸਥਿਤ ਹੈ, ਬੀਤੀ ਰਾਤ ਮੀਹ ਕਾਰਨ ਜੋ ਪੋਲ ਇੱਥੇ ਮਚਾਕੀ ਮੱਲ ਸਿੰਘ ਰੋਡ ਤੇ ਲੱਗਾ ਸੀ, ਉਸ ਦੀ ਮਿੱਟੀ ਨਿਕਲ ਗਈ ਅਤੇ ਇਹ ਟੇਡਾ ਹੋ ਗਿਆ, ਜਿਸ ਕਾਰਨ ਹੀ ਇਹ ਬੱਸ ਤੇ ਡਿੱਗ ਪਿਆ, ਜਿਸ ਨੂੰ ਠੀਕ ਕਰਵਾਏ ਜਾਣ ਸਬੰਧੀ ਬਣਦੀ ਵਿਭਾਗੀ ਕਾਰਵਾਈ ਜਾਰੀ ਹੈ।