Heart Attack - Sach Kahoon Punjabi
Sad News: ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Sad News: (ਸੁਰੇਸ਼ ਗਰਗ) ਸ਼੍ਰੀ ਮੁਕਤਸਰ ਸਾਹਿਬ। ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਜਾ ਰਹੀ ਵਿਸੇਸ਼ ਮੁਹਿੰਮ ਆਪਰੇਸ਼ਨ ਪ੍ਰਹਾਰ-2 ਦੇ ਦੌਰਾਨ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੋਮਵਾਰ ਨੂੰ ਡਿਊਟੀ ਨਿਭਾਉਂਦੇ ਹੋਏ ਮੁਕਤਸਰ ਜ਼ਿਲੇ ਦੇ ਬਰੀਵਾਲਾ ਥਾਣਾ ਵਿੱਚ ਤਾਇਨਾਤ ਇੱਕ ਪੁਲਿਸ ਕਰਮੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: Nepal Bus Accident: ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਦੀ ’ਚ ਡਿੱਗੀ, 12 ਦੀ ਮੌਤ
ਘਟਨਾ ਦੀ ਪੁਸ਼ਟੀ ਕਰਦੇ ਹੋਏ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਨੇ ਦੱਸਿਆ ਕਿ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਜ਼ਿਲ੍ਹੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸੇ ਅਭਿਆਨ ਦੇ ਦੌਰਾਨ ਡਿਊਟੀ ਨਿਭਾਅ ਰਹੇ ਹਵਾਲਦਾਰ ਲਖਵੀਰ ਸਿੰਘ ਨੂੰ ਹਾਰਟ ਅਟੈਕ ਆਇਆ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨਾਂ ਨੇ ਇਸ ਘਟਨਾ ਨੂੰ ਬੇਹੱਦ ਮਾੜੀ ਦੱਸਦੇ ਹੋਏ ਕਿਹਾ ਕਿ ਪੁਲਿਸ ਵਿਭਾਗ ਇੱਕ ਜਾਂਬਾਜ ਅਤੇ ਇਮਾਨਦਾਰ ਕਰਮਚਾਰੀ ਨੂੰ ਗੁਆ ਦਿੱਤਾ ਹੈ। ਡੀਆਈਜੀ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਅਜਿਹੇ ਮਾਮਲਿਆਂ ਵਿੱਚ ਸ਼ਹੀਦ ਜਾਂ ਹੋਰ ਕਰਮਚਾਰੀਆਂ ਨੂੰ ਜੋ ਵੀ ਸਰਕਾਰੀ ਸਹਾਇਤਾ ਤੇ ਲਾਭ ਦਿੱਤੇ ਜਾਂਦੇ ਹਨ, ਉਹ ਸਾਰੇ ਲਖਵੀਰ ਸਿੰਘ ਦੇ ਪਰਿਵਾਰ ਨੂੰ ਪ੍ਰਦਾਨ ਕੀਤੇ ਜਾਣਗੇ।
Heart Attack: ਪਤੰਗ ਉਡਾਉਂਦੇ ਸਮੇਂ ਅੱਠ ਸਾਲ ਦੇ ਬੱਚੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Heart Attack: ਫਿਰੋਜ਼ਪੁਰ (ਜਗਦੀਪ ਸਿੰਘ)। ਫ਼ਿਰੋਜ਼ਪੁਰ ’ਚ ਪਤੰਗ ਉਡਾਉਂਦੇ ਸਮੇਂ 8 ਸਾਲ ਦੇ ਬੱਚੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਛਾਣ ਮਨਮੀਤ ਸ਼ਰਮਾ ਪੁੱਤਰ ਚਾਂਦ ਸ਼ਰਮਾ ਵਾਸੀ ਦਫਤਰ ਵਣ ਵਿਭਾਗ ਫਿਰੋਜ਼ਪੁਰ ਦੇ ਬੈੱਕ ਸਾਇਡ ਵਜੋਂ ਹੋਈ ਹੈ, ਜੋ ਦੂਜੀ ਜਮਾਤ ਦਾ ਵਿਦਿਆਰਥੀ ਸੀ।
ਜਾਣਕਾਰੀ ਅਨੁਸਾਰ ਮਨਮੀਤ ਸ਼ਰਮਾ ਪਿੰਡ ਬਜ਼ੀਦਪੁਰ ਨਾਨਕੇ ਆਇਆ ਹੋਇਆ ਸੀ, ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦੇ ਸਮੇਂ ਅਚਾਨਕ ਉਸ ਨੂੰ ਘਬਰਾਹਟ ਮਹਿਸੂਸ ਹੋਈ। ਉਸ ਵੱਲੋਂ ਪਰਿਵਾਰ ਨੂੰ ਦੱਸਣ ’ਤੇ ਤੁਰੰਤ ਪਰਿਵਾਰ ਵੱਲੋਂ ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਮਨਮੀਤ ਸ਼ਰਮਾ ਮਾਪਿਆ ਦਾ ਇਕਲੌਤਾ ਬੱਚਾ ਸੀ।
Read Also : ਠੰਢ ਕਾਰਨ ਘਰੋਂ ਤੇ ਧੁੰਦ ਕਾਰਨ ਬਰੇਕਾਂ ਤੋਂ ਨਾ ਚੁੱਕਿਆ ਜਾਵੇ ਪੈਰ
Sad News: ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
Sad News: (ਜਸਵੀਰ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸਮਾਜ ਸੇਵੀ ਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ਕਿ ਨੌਜਵਾਨ ਤੇਜਪਾਲ ਸਿੰਘ ਸੇਖੋਂ (34) ਪੁੱਤਰ ਗੁਰਚਰਨ ਸਿੰਘ ਸੇਖੋਂ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਮੱਧਵਰਗੀ ਪਰਿਵਾਰ ਹੋਣ ਕਾਰਨ ਕੰਮਕਾਜ ਲਈ ਕਰੀਬ 5 ਸਾਲ ਪਹਿਲਾਂ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਖੇ ਗਿਆ ਹੋਇਆ ਸੀ, ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹਨਾਂ ਦੱਸਿਆ ਕਿ ਤੇਜਪਾਲ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਤੇਜਪਾਲ ਦੀ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ: Punjab Government: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ…
Sad News: ਕਿਸਾਨ ਆਗੂ ਮਾਲੀ ਸਿੰਘ ਹੀਰ ਦੀ ਹਾਰਟ ਅਟੈਕ ਨਾਲ ਹੋਈ ਮੌਤ
Sad News: (ਭੀਮ ਸੈਨ ਇੰਸਾਂ ਗੋਬਿੰਦਗੜ੍ਹ) ਜੇਜੀਆ। ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਇਕਾਈ ਪ੍ਰਧਾਨ ਮਾਲੀ ਸਿੰਘ ਹੀਰ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲੀ ਸਿੰਘ ਹੀਰ ਕਿਸਾਨ ਆਗੂ ਸੀ ਜੋ ਕਿ ਆਪਣੇ ਖੇਤ ਦੇ ਵਿੱਚ ਖੜੀ ਪਰਾਲੀ ਅਤੇ ਡੀਏਪੀ ਦੀ ਘਾਟ ਨਾ ਮਿਲਣ ਕਾਰਨ ਟੈਂਸ਼ਨ ਵਿੱਚ ਰਹਿੰਦਾ ਸੀ ,ਜਿਸ ਕਾਰਨ ਕਿਸਾਨ ਆਗੂ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Faridkot Crime News: ਦੀਵਾਲੀ ਵਾਲੇ ਦਿਨ ਫਾਇਰਿੰਗ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ 6 ਵਿਅਕਤੀ ਕਾਬੂ
ਮਾਲੀ ਸਿੰਘ ਹੀਰ ਆਪਣੇ ਪਿੱਛੇ ਆਪਣੇ ਬੇਟੇ ਅਤੇ ਆਪਣੀ ਪਤਨੀ ਨੂੰ ਰੋਂਦੇ ਕਰਲਾਉਂਦਿਆਂ ਛੱਡ ਗਿਆ, ਸੰਤ ਰਾਮ ਛਾਜਲੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੇ ਪਰਿਵਾਰ ਉਜੜ ਰਹੇ ਹਨ, ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਲੀ ਸਿੰਘ ਹੀਰ ਦੇ ਪਰਿਵਾਰ ਦੀ ਪੰਜਾਬ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਗਾਗੀ ਸਿੰਘ, ਤਾਰੀ ਸਿੰਘ ,ਹਰਬੰਸ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ, ਜਨਕ ਸਿੰਘ, ਬਲਜੀਤ ਸਿੰਘ, ਭੀਮ ਸਿੰਘ, ਬਿੰਦਰ ਸਿੰਘ, ਰਘਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।
ਅਨੁ ਸੈਣੀ। Heart Attack: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਤਣਾਅ ਤੇ ਸਰੀਰਕ ਗਤੀਵਿਧੀ ਦੀ ਘਾਟ ਕਾਰਨ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਪਹਿਲਾਂ ਜਿੱਥੇ ਇਹ ਬਿਮਾਰੀ ਸਿਰਫ਼ ਬਜ਼ੁਰਗਾਂ ਤੱਕ ਸੀਮਤ ਮੰਨੀ ਜਾਂਦੀ ਸੀ, ਉੱਥੇ ਹੁਣ ਨੌਜਵਾਨਾਂ ’ਚ ਵੀ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਅਸੀਂ ਸਮੇਂ ਸਿਰ ਆਪਣੇ ਦਿਲ ਦੀ ਰੱਖਿਆ ਕਰੀਏ – ਤੇ ਇਸਦਾ ਸਭ ਤੋਂ ਆਸਾਨ ਹੱਲ ਇੱਕ ਸੰਤੁਲਿਤ ਤੇ ਸਿਹਤਮੰਦ ਖੁਰਾਕ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਖਾਸ ਭੋਜਨਾਂ ਨੂੰ ਨਿਯਮਿਤ ਤੌਰ ’ਤੇ ਖੁਰਾਕ ’ਚ ਸ਼ਾਮਲ ਕਰਕੇ ਦਿਲ ਦੀਆਂ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ 10 ਅਜਿਹੇ ਸੁਪਰਫੂਡਜ਼ ਬਾਰੇ ਜੋ ਦਿਲ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
ਇਹ ਖਬਰ ਵੀ ਪੜ੍ਹੋ : Punjab Toll News: ਇਸ ਦਿਨ ਤੋਂ ਮਿਲੇਗੀ ਮਹਿੰਗੇ ਟੋਲ ਪਲਾਜ਼ਾ ਤੋਂ ਰਾਹਤ, ਕੇਂਦਰ ਸਰਕਾਰ ਨੇ ਦਿੱਤੀ ਖੁਸ਼ਖਬਰੀ
1. ਐਵੋਕਾਡੋ : ਸਿਹਤਮੰਦ ਚਰਬੀ ਨਾਲ ਭਰਪੂਰ | Heart Attack
ਐਵੋਕਾਡੋ ਵਿੱਚ ਮੋਨੋਅਨਸੈਚੁਰੇਟਿਡ ਚਰਬੀ ਹੁੰਦੀ ਹੈ ਜੋ ਮਾੜੇ ਕੋਲੈਸਟਰੋਲ ਨੂੰ ਘਟਾਉਂਦੀ ਹੈ ਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ। ਇਹ ਦਿਲ ਦੀਆਂ ਧਮਨੀਆਂ ਨੂੰ ਸਾਫ਼ ਰੱਖਣ ’ਚ ਮਦਦ ਕਰਦੀ ਹੈ ਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦੀ ਹੈ।
2. ਅਖਰੋਟ : ਸ਼ਾਕਾਹਾਰੀ ਓਮੇਗਾ-3 ਦਾ ਰਾਜਾ
ਅਖਰੋਟ ’ਚ ਅਲਫ਼ਾ-ਲਿਨੋਲੇਨਿਕ ਐਸਿਡ ਹੁੰਦਾ ਹੈ, ਜੋ ਕਿ ਓਮੇਗਾ-3 ਫੈਟੀ ਐਸਿਡ ਦਾ ਇੱਕ ਸ਼ਾਕਾਹਾਰੀ ਸਰੋਤ ਹੈ। ਇਹ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਤੇ ਧਮਨੀਆਂ ਨੂੰ ਸਿਹਤਮੰਦ ਰੱਖਦਾ ਹੈ।
3. ਹਰੀਆਂ ਸਬਜ਼ੀਆਂ : ਫਾਈਬਰ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ
ਪਾਲਕ, ਬ੍ਰੋਕਲੀ, ਮੇਥੀ, ਸਰ੍ਹੋਂ ਵਰਗੀਆਂ ਪੱਤੇਦਾਰ ਹਰੀਆਂ ਸਬਜ਼ੀਆਂ ਫਾਈਬਰ, ਆਇਰਨ, ਕੈਲਸ਼ੀਅਮ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ, ਜੋ ਧਮਨੀਆਂ ਨੂੰ ਸਾਫ਼ ਰੱਖਣ ਤੇ ਸੋਜ ਨੂੰ ਘਟਾਉਣ ’ਚ ਮਦਦ ਕਰਦੀਆਂ ਹਨ।
4. ਬੇਰੀਆਂ : ਦਿਲ ਲਈ ਮਿੱਠਾ ਤੋਹਫ਼ਾ
ਸਟ੍ਰਾਬੇਰੀ, ਬਲੂਬੇਰੀ, ਰਸਬੇਰੀ ਵਰਗੀਆਂ ਬੇਰੀਆਂ ਫਲੇਵੋਨੋਇਡ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀਆਂ ਹਨ ਤੇ ਧਮਨੀਆਂ ਦੀ ਲਚਕਤਾ ਨੂੰ ਬਣਾਈ ਰੱਖਦੀਆਂ ਹਨ।
5. ਗਿਰੀਦਾਰ : ਛੋਟਾ ਪੈਕੇਟ, ਵੱਡਾ ਲਾਭ | Heart Attack
ਬਦਾਮ, ਅਖਰੋਟ, ਕਾਜੂ ਤੇ ਪਿਸਤਾ ’ਚ ਸਿਹਤਮੰਦ ਚਰਬੀ, ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ। ਖਾਸ ਕਰਕੇ ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਵੀ ਹੁੰਦੇ ਹਨ। ਹਰ ਰੋਜ਼ ਮੁੱਠੀ ਭਰ ਗਿਰੀਦਾਰ ਦਿਲ ਨੂੰ ਲੰਬੇ ਸਮੇਂ ਲਈ ਸਿਹਤਮੰਦ ਰੱਖ ਸਕਦੇ ਹਨ।
6. ਜੈਤੂਨ ਦਾ ਤੇਲ : ਸਿਹਤਮੰਦ ਖਾਣਾ ਪਕਾਉਣ ਲਈ ਸਭ ਤੋਂ ਵਧੀਆ
ਜੈਤੂਨ ਦੇ ਤੇਲ ’ਚ ਮੋਨੋਅਨਸੈਚੁਰੇਟਿਡ ਚਰਬੀ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਕੋਲੈਸਟਰੋਲ ਨੂੰ ਕੰਟਰੋਲ ਕਰਦੇ ਹਨ ਤੇ ਸੋਜ ਨੂੰ ਘਟਾਉਂਦੇ ਹਨ। ਤੁਸੀਂ ਇਸ ਨੂੰ ਸਲਾਦ, ਸਬਜ਼ੀਆਂ ਜਾਂ ਪਕਵਾਨਾਂ ’ਚ ਵਰਤ ਸਕਦੇ ਹੋ।
7. ਟਮਾਟਰ : ਲਾਈਕੋਪੀਨ ਨਾਲ ਭਰਪੂਰ
ਟਮਾਟਰਾਂ ’ਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟ ਲਾਈਕੋਪੀਨ ਦਿਲ ਦੀਆਂ ਧਮਨੀਆਂ ਨੂੰ ਸਖ਼ਤ ਹੋਣ ਤੋਂ ਰੋਕਦਾ ਹੈ ਤੇ ਕੋਲੈਸਟਰੋਲ ਨੂੰ ਘਟਾਉਂਦਾ ਹੈ। ਇਹ ਸਰੀਰ ’ਚ ਸੋਜਸ਼ ਨੂੰ ਵੀ ਘਟਾਉਂਦਾ ਹੈ ਤੇ ਦਿਲ ਦੀ ਰੱਖਿਆ ਕਰਦਾ ਹੈ।
8. ਲਸਣ : ਦਿਲ ਦਾ ਕੁਦਰਤੀ ਰੱਖਿਅਕ | Heart Attack
ਲਸਣ ’ਚ ਐਲੀਸਿਨ ਨਾਮਕ ਤੱਤ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਨੂੰ ਕੰਟਰੋਲ ਕਰਦਾ ਹੈ। ਹਰ ਰੋਜ਼ ਸਵੇਰੇ ਖਾਲੀ ਪੇਟ ਇੱਕ ਜਾਂ ਦੋ ਲਸਣ ਦੀਆਂ ਕਲੀਆਂ ਖਾਣ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।
9. ਓਟਸ : ਫਾਈਬਰ ਦਾ ਵਧੀਆ ਸਰੋਤ
ਓਟਸ ’ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਮਾੜੇ ਕੋਲੈਸਟਰੋਲ ਨੂੰ ਘਟਾਉਂਦਾ ਹੈ। ਨਾਸ਼ਤੇ ’ਚ ਓਟਸ ਨੂੰ ਸ਼ਾਮਲ ਕਰਨਾ ਦਿਲ ਲਈ ਲਾਭਦਾਇਕ ਹੋ ਸਕਦਾ ਹੈ।
10. ਡਾਰਕ ਚਾਕਲੇਟ : ਸੁਆਦ ਤੇ ਸਿਹਤ ਦਾ ਸੁਮੇਲ
70 ਫੀਸਦੀ ਜਾਂ ਇਸ ਤੋਂ ਵੱਧ ਕੋਕੋ ਵਾਲੀ ਡਾਰਕ ਚਾਕਲੇਟ ’ਚ ਫਲੇਵੋਨੋਇਡ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ ਤੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੇ ਹਨ। ਹਫ਼ਤੇ ’ਚ 1-2 ਵਾਰ ਇੱਕ ਛੋਟਾ ਜਿਹਾ ਟੁਕੜਾ ਖਾਣਾ ਲਾਭਦਾਇਕ ਹੁੰਦਾ ਹੈ।
ਕਿਹੜੀਆਂ ਚੀਜ਼ਾਂ ਤੋਂ ਬਚਿਏ, ਦਿਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ
ਤਲੇ ਹੋਏ ਭੋਜਨ
ਜ਼ਿਆਦਾ ਨਮਕ ਤੇ ਖੰਡ
ਪ੍ਰੋਸੈਸਡ ਭੋਜਨ
ਕਾਰਬੋਨੇਟਿਡ ਡਰਿੰਕਸ ਤੇ ਫਾਸਟ ਫੂਡ
ਸਿਰਫ ਖੁਰਾਕ ਹੀ ਨਹੀਂ, ਸਗੋਂ ਜੀਵਨ ਸ਼ੈਲੀ ’ਚ ਵੀ ਸੁਧਾਰ ਕਰੋ
ਦਿਲ ਨੂੰ ਸਿਹਤਮੰਦ ਰੱਖਣ ਲਈ, ਨਾ ਸਿਰਫ਼ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ, ਸਗੋਂ ਪੂਰੀ ਜੀਵਨ ਸ਼ੈਲੀ ਨੂੰ ਸੰਤੁਲਿਤ ਬਣਾਉਣਾ ਜ਼ਰੂਰੀ ਹੈ।
ਇਹਨਾਂ ਆਦਤਾਂ ਨੂੰ ਅਪਣਾਓ | Heart Attack
ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਕਰੋ ਜਾਂ ਕਸਰਤ ਕਰੋ
ਤਣਾਅ ਘਟਾਓ, ਧਿਆਨ ਤੇ ਯੋਗਾ ਅਪਣਾਓ
ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹੋ
ਸਮੇਂ ਸਿਰ ਸੌਂਵੋ ਤੇ ਆਪਣੇ ਸਰੀਰ ਨੂੰ ਢੁਕਵਾਂ ਆਰਾਮ ਦਿਓ
ਨਿਯਮਿਤ ਸਿਹਤ ਜਾਂਚ ਕਰਵਾਓ
ਹੁਣ ਆਪਣੇ ਦਿਲ ਨੂੰ ਸੁਪਰਫੂਡਜ਼ ਦੀ ਸੁਰੱਖਿਆ ਦਿਓ
ਦਿਲ ਦੀ ਸਿਹਤ ਕੋਈ ਮਜ਼ਾਕ ਨਹੀਂ ਹੈ, ਸਗੋਂ ਇੱਕ ਗੰਭੀਰ ਜ਼ਿੰਮੇਵਾਰੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਿਲ ਲੰਬੇ ਸਮੇਂ ਤੱਕ ਸਿਹਤਮੰਦ ਅਤੇ ਮਜ਼ਬੂਤ ਰਹੇ, ਤਾਂ ਅੱਜ ਤੋਂ ਹੀ ਆਪਣੀ ਖੁਰਾਕ ’ਚ ਉੱਪਰ ਦੱਸੀਆਂ 10 ਚੀਜ਼ਾਂ ਨੂੰ ਸ਼ਾਮਲ ਕਰੋ। ਛੋਟੀਆਂ ਆਦਤਾਂ ਵੱਡੀਆਂ ਬਿਮਾਰੀਆਂ ਨੂੰ ਰੋਕਣ ’ਚ ਮਦਦ ਕਰਦੀਆਂ ਹਨ।
ਨੋਟ : ਕਿਸੇ ਵੀ ਲੇਖ ’ਚ ਦਿੱਤੇ ਗਏ ਸੁਝਾਅ ਤੇ ਟਿਪਸ ਸਿਰਫ਼ ਆਮ ਜਾਣਕਾਰੀ ਲਈ ਹਨ, ਕਿਰਪਾ ਕਰਕੇ ਇਸਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
Heart Attack: ਇਹ ਰਿਪੋਰਟ ਵੇਖ ਲਵੋ, ਇਸ ਲਈ ਪੈ ਰਹੇ ਹਨ ਦਿਲ ਦੇ ਦੌਰੇ!
Heart Attack: ਨਿਊਯਾਰਕ (ਏਜੰਸੀ)। ਪ੍ਰਦੂਸ਼ਣ ਦੇ ਸੁਰੱਖਿਅਤ ਪੱਧਰ (ਘੱਟ ਦਰਜੇ) ’ਤੇ ਮੰਨੀ ਜਾਣ ਵਾਲੀ ਹਵਾ ਵੀ ਹੌਲੀ-ਹੌਲੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਬਾਅਦ ’ਚ ਦਿਲ ਦਾ ਦੌਰਾ ਪਾ ਸਕਦੀ ਹੈ। ਪਹਿਲਾਂ ਇਸ ਹਵਾ ਨੂੰ ‘ਸੁਰੱਖਿਅਤ ਸ਼੍ਰੇਣੀ’ ਵਿੱਚ ਰੱਖਿਆ ਗਿਆ ਸੀ। ਵਿਗਿਆਨੀਆਂ ਨੇ ਐਡਵਾਂਸਡ ਐਮਆਰਆਈ ਸਕੈਨ ਦੀ ਰਿਪੋਰਟ ਦੇ ਆਧਾਰ ’ਤੇ ਇੱਕ ਨਵੀਂ ਖੋਜ ’ਚ ਕਿਹਾ ਹੈ ਕਿ ਲੰਬੇ ਸਮੇਂ ਤੱਕ ਹਵਾ ਪ੍ਰਦੂਸ਼ਣ ਦੇ ਇਸ ਪੱਧਰ ਦੇ ਸੰਪਰਕ ’ਚ ਰਹਿਣ ਵਾਲੇ ਲੋਕਾਂ ਨੇ ਦਿਲ ਦੀਆਂ ਮਾਸਪੇਸ਼ੀਆਂ ’ਚ ਜ਼ਖ਼ਮ ਦੇ ਸ਼ੁਰੂਆਤੀ ਸੰਕੇਤ ਦਿਖਾਏ। Heart Attack
ਇਹ ਖਬਰ ਵੀ ਪੜ੍ਹੋ : Single Use Plastic Pollution: ਸਿੰਗਲ-ਯੂਜ਼ ਪਲਾਸਟਿਕ ਆਉਣ ਵਾਲੇ ਸਮੇਂ ਦੀ ਭਿਆਨਕ ਸਮੱਸਿਆ
ਅਧਿਐਨ ਅਨੁਸਾਰ, ‘ਪ੍ਰਦੂਸ਼ਿਤ ਹਵਾ – ਭਾਵੇਂ ਇਹ ‘ਸੁਰੱਖਿਅਤ’ ਮੰਨੀ ਜਾਣ ਵਾਲੀ ਮਾਤਰਾ ’ਚ ਹੋਵੇ, ਚੁੱਪਚਾਪ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਇਹ ਸਮੇਂ ਦੇ ਨਾਲ ਦਿਲ ਦਾ ਦੌਰਾ ਪਾ ਸਕਦੀ ਹੈ। ਇਹ ਨੁਕਸਾਨ ਸਿਹਤਮੰਦ ਵਿਅਕਤੀਆਂ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੋਵਾਂ ’ਚ ਵੇਖਿਆ ਗਿਆ। ਇਹ ਖਾਸ ਤੌਰ ’ਤੇ ਔਰਤਾਂ, ਸਿਗਰਟਨੋਸ਼ੀ ਕਰਨ ਵਾਲਿਆਂ ਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ’ਚ ਵੇਖਿਆ ਗਿਆ। ਰੇਡੀਓਲੋਜੀਕਲ ਸੋਸਾਇਟੀ ਆਫ਼ ਨੌਰਥ ਅਮਰੀਕਾ (ਆਰਐਸਐਨਏ) ਦੇ ਜਰਨਲ ‘ਰੇਡੀਓਲੋਜੀ’ ’ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ, ਕਾਰਡੀਅਕ ਐਮਆਰਆਈ ਦੀ ਵਰਤੋਂ ਕਰਨ ਵਾਲੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਹਵਾ ਪ੍ਰਦੂਸ਼ਣ ਦੇ ਇਸ ਪੱਧਰ ਦੇ ਲੰਬੇ ਸਮੇਂ ਤੱਕ ਸੰਪਰਕ ਦਿਲ ਲਈ ਵੀ ਨੁਕਸਾਨਦੇਹ ਹੈ। Heart Attack
ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਖੋਜ ਦਰਸ਼ਾਉਂਦੀ ਹੈ ਕਿ ਹਵਾ ’ਚ ਬਰੀਕ ਕਣ ਦਿਲ ਦੀਆਂ ਮਾਸਪੇਸ਼ੀਆਂ ’ਚ ਫੈਲੇ ਹੋਏ ਮਾਇਓਕਾਰਡੀਅਲ ਫਾਈਬਰੋਸਿਸ ਦਾ ਕਾਰਨ ਬਣਦੇ ਹਨ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਦਾਗ਼ਦਾਰ, ਸਖ਼ਤ ਤੇ ਸੁੰਗੜ ਜਾਂਦੀਆਂ ਹਨ। ‘ਅਸੀਂ ਜਾਣਨਾ ਚਾਹੁੰਦੇ ਸੀ ਕਿ ਟਿਸ਼ੂ ਪੱਧਰ ’ਤੇ ਇਸ ਵਧੇ ਹੋਏ ਜੋਖਮ ਨੂੰ ਕੀ ਚਲਾਉਂਦਾ ਹੈ’ ਟੋਰਾਂਟੋ ਯੂਨੀਵਰਸਿਟੀ ਦੇ ਟੈਮਰਟੀ ਫੈਕਲਟੀ ਆਫ਼ ਮੈਡੀਸਨ ਤੇ ਟੋਰਾਂਟੋ ਵਿੱਚ ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਮੈਡੀਕਲ ਇਮੇਜਿੰਗ ਵਿਭਾਗ ਤੋਂ ਅਧਿਐਨ ਦੇ ਸੀਨੀਅਰ ਲੇਖਕ ਕੇਟ ਹੈਨੇਮੈਨ (ਐਮਡੀ, ਐਮਪੀਐਚ) ਨੇ ਕਿਹਾ।
ਵਾਹਨਾਂ ਦਾ ਨਿਕਾਸ, ਉਦਯੋਗਿਕ ਨਿਕਾਸ ਤੇ ਜੰਗਲੀ ਅੱਗ ਦਾ ਧੂੰਆਂ ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ। ਖੋਜਕਰਤਾ ਸਿਹਤਮੰਦ ਤੇ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਦੋਵਾਂ ’ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਚਾਹੁੰਦੇ ਸਨ, ਇਸ ਲਈ ਅਧਿਐਨ ਸਮੂਹ ’ਚ 201 ਸਿਹਤਮੰਦ ਵਿਅਕਤੀ ਤੇ ਡਾਇਲੇਟਿਡ ਕਾਰਡੀਓਮਾਇਓਪੈਥੀ ਵਾਲੇ 493 ਮਰੀਜ਼ ਸ਼ਾਮਲ ਸਨ, ਇੱਕ ਅਜਿਹੀ ਬਿਮਾਰੀ ਜੋ ਦਿਲ ਲਈ ਖੂਨ ਪੰਪ ਕਰਨਾ ਮੁਸ਼ਕਲ ਬਣਾਉਂਦੀ ਹੈ। Heart Attack
ਡਾ. ਹੈਨੇਮੈਨ ਨੇ ਕਿਹਾ, ‘ਬਾਰਕੀ ਕਣਾਂ ਵਾਲੇ ਹਵਾ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਉੱਚ ਸੰਪਰਕ ਕਾਰਡੀਓਮਾਇਓਪੈਥੀ ਦੇ ਮਰੀਜ਼ਾਂ ਤੇ ਸਿਹਤਮੰਦ ਲੋਕਾਂ ਦੇ ਦਿਲਾਂ ’ਚ ਮਾਇਓਕਾਰਡੀਅਲ ਫਾਈਬਰੋਸਿਸ ਦੇ ਉੱਚ ਪੱਧਰਾਂ ਨਾਲ ਜੁੜਿਆ ਹੋਇਆ ਸੀ। ਇਹ ਸੁਝਾਅ ਦਿੰਦਾ ਹੈ ਕਿ ਮਾਇਓਕਾਰਡੀਅਲ ਫਾਈਬਰੋਸਿਸ ਇੱਕ ਅੰਤਰੀਵ ਵਿਧੀ ਹੋ ਸਕਦੀ ਹੈ ਜਿਸ ਵੱਲੋਂ ਹਵਾ ਪ੍ਰਦੂਸ਼ਣ ਦਿਲ ਦੀਆਂ ਪੇਚੀਦਗੀਆਂ ਦਾ ਕਾਰਨ ਬਣਦਾ ਹੈ। ਸਭ ਤੋਂ ਵੱਧ ਪ੍ਰਭਾਵ ਔਰਤਾਂ, ਸਿਗਰਟਨੋਸ਼ੀ ਕਰਨ ਵਾਲਿਆਂ ਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ’ਚ ਵੇਖੇ ਗਏ। ਹਵਾ ਪ੍ਰਦੂਸ਼ਣ ਦੇ ਪੱਧਰ ’ਚ ਥੋੜ੍ਹਾ ਜਿਹਾ ਵਾਧਾ ਵੀ ਦਿਲ ’ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ।
Sad News: ਦਿਲ ਦਾ ਦੌਰਾ ਪੈਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ, ਪਿੰਡ ’ਚ ਸੋਗ ਦੀ ਲਹਿਰ
ਦੋਵੇਂ ਮ੍ਰਿਤਕ ਬਲਾਕ ਧਰਮਗੜ੍ਹ ਦੇ ਪ੍ਰੇਮੀ ਸੇਵਕ ਪ੍ਰਕਾਸ਼ ਦਾਸ ਇੰਸਾਂ ਦੇ ਛੋਟੇ ਭਰਾ ਸਨ | Sad News
(ਜੀਵਨ ਗੋਇਲ) ਧਰਮਗੜ੍ਹ। ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਕਣਕਵਾਲ ਭੰਗੂਆਂ ਵਿਖੇ ਦਿਲ ਦਾ ਦੌਰਾ ਪੈਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਲਾਲ (62 ਸਾਲ) ਅਤੇ ਮੋਹਨ ਦਾਸ (58 ਸਾਲ) ਨੂੰ ਥੋੜੇ ਕੁ ਸਮੇਂ ਦੇ ਫਰਕ ਨਾਲ ਅਚਨਚੇਤ ਦਿਲ ਦਾ ਦੌਰਾ ਪਿਆ, ਜਿਸ ਨਾਲ ਦੋਵੇ ਹੀ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। Sad News
ਇਹ ਵੀ ਪੜ੍ਹੋ: Delhi AQI Today: ਦਿੱਲੀ ਦੇ ਕਈ ਇਲਾਕਿਆਂ ’ਚ ਹਵਾ ਗੁਣਵੱਤਾ ਸੂਚਕਾਂਕ 450 ਕਰੀਬ ਪਹੁੰਚਿਆ
ਜਾਣਕਾਰੀ ਦਿੰਦਿਆਂ ਡਾ. ਰਾਮ ਕੁਮਾਰ ਕਣਕਵਾਲ ਅਤੇ ਬਲਵਿੰਦਰਪਾਲ ਬਿੰਦੀ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਦੱਸਿਆ ਕਿ ਰਾਮ ਲਾਲ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਅਤੇ ਮੋਹਨ ਦਾਸ ਇਲੈਕਟ੍ਰੀਸ਼ਨ ਸਨ ਪਹਿਲਾ ਵੱਡੇ ਭਰਾ ਰਾਮ ਲਾਲ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਕੁੱਝ ਘੰਟਿਆਂ ਬਾਅਦ ਛੋਟੇ ਭਰਾ ਮੋਹਨ ਦਾਸ ਵੀ ਦਿਲ ਦਾ ਦੌਰਾ ਪੈਣ ਨਾਲ ਚੱਲ ਵਸੇ। ਦੁਖਦਾਈ ਘਟਨਾ ਕਾਰਨ ਪਿੰਡ ਕਣਕਵਾਲ ਭੰਗੂਆਂ ਵਾਸੀਆਂ ’ਚ ਸੋਗ ਦਾ ਮਾਹੌਲ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰੈਸ ਸਕੱਤਰ ਸੁਖਪਾਲ ਮਾਣਕ ਨੇ ਦੁੱਖ ਜਾਹਿਰ ਕਰਦਿਆਂ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਮੰਡੇਰ, ਮਾਸਟਰ ਜਸਵੀਰ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਸੁਜਾਨ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਭੰਗੂ, ਰਾਜੂ ਰਿਸ਼ੀ ਅਤੇ ਸਮਾਜ ਸੇਵੀ ਸੰਸਥਾ ਟੀਮ ਆਗਾਜ ਦੇ ਮੈਬਰਾਂ ਨੇ ਵੀ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਦੋਵੇਂ ਭਰਾਵਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਲੋਕਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਬਲਾਕ ਧਰਮਗੜ੍ਹ ਦੇ ਪ੍ਰੇਮੀ ਸੇਵਕ ਪ੍ਰਕਾਸ਼ ਦਾਸ ਇੰਸਾਂ ਦੇ ਛੋਟੇ ਭਰਾ ਸਨ।
ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਲਾਡ਼ੇ ਦੀ ਹੋ ਗਈ ਅਚਾਨਕ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਲਾੜੇ ਦੀ ਮੌਤ (Sad News)
(ਸੱਚ ਕਹੂੰ ਨਿਊਜ਼) ਜਲੰਧਰ। ਨਵਾਂ ਸ਼ਹਿਰ ’ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਮਾਤਮ ’ਚ ਬਦਲ ਗਈਆਂ ਜਦੋਂ ਲਾਡ਼ੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਾੜਾ ਸਟੇਜ ‘ਤੇ ਆਪਣੀ ਲਾੜੀ ਨੂੰ ਮਾਲਾ ਪਾਉਣ ਲਈ ਸਟੇਜ ‘ਤੇ ਪਹੁੰਚਿਆ ਤਾਂ ਉਸ ਨੇ ਅਚਾਨਕ ਕਿਹਾ ਕਿ ਉਸ ਨੂੰ ਛਾਤੀ ‘ਚ ਦਰਦ ਹੋ ਰਿਹਾ ਹੈ। ਕੁਝ ਦੇਰ ਵਿਚ ਹੀ ਉਹ ਮੁੜ ਸੋਫੇ ‘ਤੇ ਡਿੱਗ ਪਿਆ। ਵਿਪਨ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਬੇਟੇ ਦੀ ਮੌਤ ਦੀ ਖਬਰ ਮਿਲਦੇ ਹੀ ਮਾਂ ਦੀ ਹਾਲਤ ਵਿਗੜ ਗਈ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। Sad News
ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਨੂੰ ਮਿਲੀ ਹਸਪਤਾਲ ’ਚੋਂ ਛੁੱਟੀ
ਦੱਸ ਦੇਈਏ ਕਿ ਐਨਆਰਆਈ ਵਿਪਨ ਸੱਲਣ ਕਰੀਬ ਪੰਜ ਮਹੀਨੇ ਪਹਿਲਾਂ ਵਿਆਹ ਲਈ ਅਮਰੀਕਾ ਤੋਂ ਭਾਰਤ ਆਇਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਅੱਜ ਬੰਗਾ ਦੇ ਬਜਾਜ ਰਿਜ਼ੋਰਟ ਵਿੱਚ ਵਿਆਹ ਲਈ ਪੁੱਜੇ। ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਸਭ ਰਿਸ਼ਤੇਦਾਰ ਨੱਚ ਗਾ ਕੇ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਸਨ। ਜਦੋਂ ਲਾਡ਼ਾ ਨੇ ਲਾਡ਼ੀ ਨੂੰ ਵਰ ਮਾਲਾ ਪਹਿਨਾਉਣੀ ਸੀ ਤਾਂ ਉਦੋਂ ਅਚਾਨਕ ਹੀ ਲਾਡ਼ੇ ਦੇ ਦਿਲ ਦਾ ਦੌਰਾ ਪੇੈ ਗਿਆ ਤੇ ਉੱਥੇ ਥੱਲੇ ਡਿੱਗ ਪਿਆ। ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਲਾਡ਼ੇ ਦੀ ਮੌਤ ਹੋ ਚੁੱਕੀ ਸੀ।  Sad News
ਏਅਰਪੋਰਟ ’ਤੇ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਵਿਖੇ ਸਥਿੱਤ ਏਅਰਪੋਰਟ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਹਿਚਾਣ ਹੌਲਦਾਰ ਬਲਜੀਤ ਸਿੰਘ ਵਜੋਂ ਹੋਈ ਹੈ।  ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਜੀਤ ਸਿੰਘ ਪੁਲਿਸ ਵਿਭਾਗ ਵਿੱਚ ਹੌਲਦਾਰ ਸਨ ਤੇ ਮੌਜੂਦਾ ਸਮੇਂ ਸਾਹਨੇਵਾਲ ਏਅਰਪੋਰਟ ’ਤੇ ਤਾਇਨਾਤ ਸਨ। ਜਿੰਨਾਂ ਦੀ ਸ਼ਨੀਵਾਰ ਦੀ ਰਾਤ ਨੂੰ 12 ਕੁ ਵਜੇ ਅਚਾਨਕ ਤਬੀਅਤ ਵਿਗੜ ਗਈ ਤੇ ਉਹ ਚੱਕਰ ਆਉਣ ਕਾਰਨ ਧਰਤੀ ’ਤੇ ਡਿੱਗ ਗਏ। (Heart Attack)
ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਉਸਦੇ ਮੁਲਾਜ਼ਮ ਸਾਥੀਆਂ ਨੇ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ ਪਰ ਜ਼ੇਰੇ ਇਲਾਜ਼ ਉਨ੍ਹਾਂ ਦੇ ਪਿਤਾ ਬਲਜੀਤ ਸਿੰਘ ਦਮ ਤੋੜ ਗਏ। ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੇ ਪਿਤਾ ਦੀ ਹਾਲਤ ਵਿਗੜੀ ਉਹ ਡਿਊਟੀ ’ਤੇ ਤਾਇਨਾਤ ਸਨ। ਪੁਲਿਸ ਨੇ ਬਲਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮ੍ਰਿਤਕ ਦੇਹ ਸੰਭਾਲ ਘਰ ’ਚ ਰਖਵਾ ਦਿੱਤਾ ਹੈ। (Heart Attack)
Also Read : ਹੁਣ 5 ਸਾਲ ਤੱਕ ਮਿਲੇਗਾ ਮੁਫਤ ਰਾਸ਼ਨ! ਮੋਦੀ ਦੀ ਗਰੰਟੀ
Heart Attack : ਹਾਰਟ ਅਟੈਕ ਦੇ ਵਧਦੇ ਮਾਮਲੇ
ਹਾਰਟ ਅਟੈਕ (Heart Attack) ਦੇ ਵਧਦੇ ਮਾਮਲੇ ਅੱਜ ਦੇ ਸਮੇਂ ’ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਚਿੰਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬਜ਼ੁਰਗਾਂ ’ਚ, ਸਗੋਂ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ’ਚ ਕੁੱਲ ਹਾਰਟ ਅਟੈਕ ’ਚ ਲੱਗਭੱਗ 20 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਹਨ ਜਦੋਂਕਿ ਪੱਛਮੀ ਜਗਤ ’ਚ ਇਹ ਵਰਗ 5 ਫੀਸਦੀ ਹੈ। ਦਿਲ ਰੋਗ ਮਾਹਿਰਾਂ ਅਨੁਸਾਰ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਤਣਾਅ ਹੈ।
ਤਲ਼ਿਆ ਹੋਇਆ ਭੋਜਨ, ਫਾਸਟ ਫੂਡ, ਜੰਕ ਫੂਡ, ਤੇ ਜ਼ਿਆਦਾ ਮਾਤਰਾ ’ਚ ਮਿੱਠਾ ਖਾਣ ਨਾਲ ਸਰੀਰ ’ਚ ਕੈਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਰਿਹਾ ਹੈ। ਸਿਗਰਟਨੋਸ਼ੀ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੀ ਹੈ। ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ’ਚ ਆਪਣੀ ਨੌਕਰੀ ਚਲੇ ਜਾਣ ਦਾ ਡਰ ਹੈ, ਉਨ੍ਹਾਂ ’ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਲਗਭਗ 20 ਫੀਸਦੀ ਵਧ ਜਾਂਦੀ ਹੈ। ਇਹ ਵੀ ਤੱਥ ਹੈ ਕਿ ਤਣਾਅ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ। (Heart Attack)
ਇਸ ਲਈ ਲਗਾਤਾਰ ਯਤਨ ਅਤੇ ਸਾਥ ਦੇਣ ਵਾਲੇ ਪਰਿਵਾਰ, ਮਿੱਤਰ, ਸਮਾਜਿਕ ਸੁਰੱਖਿਆ ਵਿਵਸਥਾ ਦੀ ਜ਼ਰੂਰਤ ਹੈ। ਕਿਉਂਕਿ ਕਸਰਤ ਕਰਨਾ ਵਿਅਕਤੀ ਦੀ ਤਣਾਅ ਝੱਲਣ ਦੀ ਸ਼ਕਤੀ ’ਚ ਇਜਾਫ਼ਾ ਕਰਦਾ ਹੈ ਇਸ ਲਈ ਲਗਾਤਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਦਿਲ ਰੋਗ ਦੀ ਰੋਕਥਾਮ ਲਈ ਸਵੱਛਤਾ, ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਉਪਲੱਬਧਤਾ ’ਤੇ ਕੰਮ ਕਰਨ ਦੀ ਜ਼ਰੂਰਤ ਹੈ।
Heart Attack
ਤਣਾਅ ਤੋਂ ਮੁਕਤੀ ਪਾਉਣ ਲਈ ਯੋਗ ਅਤੇ ਧਿਆਨ ਬੇਹੱਦ ਜ਼ਰੂਰੀ ਹੈ। ਨਾਲ ਹੀ ਦਿਨ ’ਚ ਘੱਟੋ-ਘੱਟ 30 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ। ਸਕੂਲਾਂ ’ਚ ਬੱਚਿਆਂ ਤੇ ਕਾਲਜਾਂ ’ਚ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਸਾਡੀਆਂ ਰਿਵਾਇਤੀ ਖੁਰਾਕਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਖੇਡਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਹਾਰਟ ਅਟੈਕ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੈ।
Also Tead : ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਨਾਕਾਬੰਦੀ
ਫਿਲੀਪੀਨਜ਼ ’ਚ ਪੰਜਾਬੀ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਵੀਡੀਓ ਕਾਲ ਦੌਰਾਨ ਪਿਆ ਦਿਲ ਦਾ ਦੌਰਾ | Patiala News
ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਮਨੀਸ਼ | Patiala News
ਪਟਿਆਲਾ (ਸੱਚ ਕਹੂੰ ਨਿਊਜ਼)। ਫਿਲੀਪੀਨਜ਼ ’ਚ 35 ਸਾਲਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ ਨਾਂਅ ਮਨੀਸ਼ ਸਿੰਗਲਾ ਹੈ। ਉਹ ਕਰੀਬ ਡੇਢ ਮਹੀਨਾ ਪਹਿਲਾਂ ਹੀ ਰੁਜਗਾਰ ਦੀ ਤਲਾਸ਼ ’ਚ ਫਿਲੀਪੀਨਜ਼ ਗਿਆ ਸੀ। ਦੇਰ ਰਾਤ ਉਹ ਵੀਡੀਓ ਕਾਲ ’ਤੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਛਾਤੀ ’ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। 20 ਮਿੰਟਾਂ ਬਾਅਦ ਹੀ ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲ ਗਈ। ਜਿਸ ਤੋਂ ਬਾਅਦ ਹੁਣ ਪੂਰਾ ਪਰਿਵਾਰ ਸਦਮੇ ’ਚ ਹੈ। ਮ੍ਰਿਤਕ ਕਰੀਬ 7 ਲੱਖ ਰੁਪਏ ਖਰਚ ਕਰਕੇ ਫਿਲੀਪੀਨਜ਼ ਗਿਆ ਸੀ।
ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ ਮ੍ਰਿਤਕ ਮਨੀਸ਼ | Patiala News
ਮਨੀਸ਼ ਸਿੰਗਲਾ ਦੀ ਮੌਤ ਦੀ ਖਬਰ ਸੁਣਦੇ ਹੀ ਰਿਸ਼ਤੇਦਾਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨੀਸ਼ ਦਾ ਪਟਿਆਲਾ ’ਚ ਕੰਮ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਉਹ ਕੰਮ ਦੀ ਤਲਾਸ਼ ’ਚ ਫਿਲੀਪੀਨਜ਼ ਗਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਮਨੀਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਹ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ’ਚ ਇੱਕ ਛੋਟੀ ਬੇਟੀ ਛੱਡ ਗਿਆ ਹੈ। (Patiala News)
ਇਹ ਵੀ ਪੜ੍ਹੋ : ਤਿਉਹਾਰ ਵਾਲੇ ਦਿਨ ਵਾਪਰਿਆ ਵੱਡਾ ਹਾਦਸਾ, ਮਿੱਟੀ ਹੇਠਾਂ ਦਬ ਗਏ ਮਜ਼ਦੂਰ
News Delhi : ਇਸ ਵਿਗਿਆਨੀ ਨੇ ਆਪਣੀ ਮੌਤ ਤੋਂ ਪਹਿਲਾਂ ਦੁਨੀਆਂ ਨੂੰ ਕੀਤਾ ਅਲਰਟ, ਦੇਖੋ ਮੌ+ਤ ਸਮੇਂ ਦੀ ਵੀਡੀਓ
Sameer Khandekar : ਕਹਿੰਦੇ ਨੇ ਮੌ+ਤ ਤੋਂ ਕੋਈ ਨਹੀਂ ਭੱਜ ਸਕਦਾ, ਇੱਕ ਅਟਲ ਸੱਚਾਈ ਹੈ। ਬਾਵਜ਼ੂਦ ਇਸ ਦੇ ਪਤਾ ਨਹੀਂ ਹਰ ਇਨਸਾਨ ਅੱਜ ਪੈਸਿਆਂ ਦੇ ਪਿੱਛੇ ਭੱਜਦਾ ਨਜ਼ਰ ਆ ਰਿਹਾ ਹੈ। ਇਨਸਾਨ ਦੇ ਕੋਲ, ਇਨਸਾਨ ਲਈ ਹੀ ਸਮਾਂ ਨਹੀਂ ਹੈ। ਲਾਲਚ, ਨਫ਼ਰਤ, ਹੰਕਾਰ ’ਚ ਡੁੱਬੇ ਹਿਨਸਾਨ ਭੁੱਲ ਜਾਂਦਾ ਹੈ ਕਿ ਨਾਲ ਹੀ ਕੁਝ ਨਹੀਂ ਜਾਂਦਾ। ਅਜਿਹਾ ਹੀ ਭਾਵੁਕ ਕਰਨ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਕਾਨਪੁਰ ਆਈਆਈਟੀ ’ਚ ਜਿੱਥੇ ਦੇਸ਼ ਦੇ ਲਈ ਸੀਨੀਅਰ ਵਿਗਿਆਨੀ ਪ੍ਰੋ. ਸਮੀਰ ਖਾਂਡੇਕਰ ਮੰਚ ’ਤੇ ਬੋਲਦੇ ਹੋਏ ਅਚਾਨਕ ਹੇਠਾਂ ਡਿੱਗ ਗਏ। ਲੋਕਾਂ ਨੂੰ ਲੱਗਿਆ ਸ਼ਾਇਦ ਉਹ ਭਾਵੁਕ ਹੋ ਕੇ ਬੈਠੇ ਹਨ। ਅਜਿਹੇ ’ਚ ਇਸ ਦੁੱਖ ਦੀ ਘੜੀ ’ਚ ਸੀਨੀਅਰ ਵਿਗਿਆਨੀ ਦੇ ਆਖ਼ਰੀ ਸ਼ਬਦ ਹਰ ਇਨਸਾਨ ਦੇ ਦਿਲ ਨੂੰ ਛੂਹ ਗਏ। ਮਰਨ ਤੋਂ ਪਹਿਲਾਂ ਉਲ੍ਹਾਂ ਕਿਹਾ, ‘‘ਆਪਣੀ ਸਿਹਤ ਦਾ ਧਿਆਨ ਰੱਖੋ। … ਦੋਸਤੋ ਇਹ ਸ਼ਬਦ ਜਿੰਨਾ ਛੋਟਾ ਹੈ ਓਨਾ ਹੀ ਡੂੰਘਾ ਵੀ ਹੈ। (News Delhi)
Also Read : ਭੂਚਾਲ ਦੇ ਤੇਜ਼ ਝਟਕੇ, ਸਹਿਮੇ ਲੋਕ
ਅੱਜ ਸੱਚਮੁਚ ਹੀ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਹੋਵੇਗਾ। ਕਿਉਂਕਿ ਪੈਸੇ ਨਾਲ ਐਸ਼ੋ ਆਰਾਮ ਖਰੀਦਿਆ ਜਾ ਸਕਦਾ ਹੈ, ਪਰ ਚੰਗੀ ਸਿਹਤ ਤੇ ਸਕੂਨ ਨਹੀਂ। ਮਰਨ ਤੋਂ ਪਹਿਲਾਂ ਵਿਗਿਆਨੀ ਦੇ ਆਖਰੀ ਸ਼ਬਦ ਪ੍ਰੋਗਰਾਮ ’ਚ ਮੌਜ਼ੂਦ ਹਰ ਇਨਸਾਨ ਨੂੰ ਇਹ ਸੋੋਚਣ ਲਈ ਮਜ਼ਬੂਰ ਕਰ ਗਏ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਂਦਾ, ਇਸ ਲਈ ਥੋੜ੍ਹਾ ਸਮਾਂ ਆਪਣੀ ਸਿਹਤ ਨੂੰ ਲੈ ਕੇ ਕੱਢਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 55 ਸਾਲ ਦੇ ਪ੍ਰੋ. ਖਾਂਡੇਕਰ ਆਈਆਈਟੀ ਕਾਨਪੁਰ ’ਚ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਸੀਨੀਅਰ ਵਿਗਿਆਨੀ ਹੋਣ ਦੇ ਨਾਲ ਹੀ ਡੀਨ ਆਫ਼ ਸਟੂਡੈਂਟ ਅਫੇਅਰ ਦੇ ਅਹੁਦੇ ’ਤੇ ਵੀ ਮੌਜ਼ੂਦ ਸਨ। (News Delhi)
ਪਰਿਵਾਰ ’ਚ ਮਾਤਾ ਪਿਤਾ ਤੋਂ ਇਲਾਵਾ ਆਪਣੀ ਪਤਨੀ ਤੇ ਪੁੱਤਰ ਨੂੰ ਛੱਡ ਗਏ ਹਨ। ਪ੍ਰੋ. ਖਾਂਡੇਕਰ ਦਾ ਜਨਮ 10 ਨਵੰਬਰ 1971 ਨੂੰ ਜਬਲਪੁਰ ’ਚ ਹੋਇਆ ਸੀ। ਸਾਲ 2000 ’ਚ ਆਈਆਈਟੀ ਕਾਨਪੁਰ ਤੋਂ ਬੀਟੈੱਕ ਅਤੇ ਜ਼ਰਮਨੀ ਤੋਂ 2004 ’ਚ ਪੀਐੱਚਡੀ ਕੀਤੀ ਸੀ। ਇਸ ਤੋਂ ਬਾਅਦ 2004 ’ਚ ਆਈਆਈਟੀ ’ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ’ਤੇ ਜੁਆਇਨ ਕੀਤਾ ਸੀ। 2009 ’ਚ ਐਸੋਸੀਏਟ ਪ੍ਰੋਫੈਸਰ, 2014 ਤੋਂ ਪ੍ਰੋਫੈਸਰ, 2020 ’ਚ ਮਕੈਨਿਕਲ ਇੰਜੀਨੀਅਰਿੰਗ ਦੇ ਵਿਭਾਗ ਪ੍ਰਧਾਨ ਬਣੇ। 2023 ’ਚ ਉਨ੍ਹਾਂ ਨੂੰ ਡੀਨ ਆਫ਼ ਸਟੂਡੈਂਟ ਅਫੇਅਰ ਅਹੁਦੇ ਦੀ ਜ਼ਿੰਮੇਵਾਰੀ ਮਿਲੀ। ਪ੍ਰੋ. ਖਾਂਡੇਕਰ ਪ੍ਰੋ. ਐੱਚਸੀ ਵਰਮਾ ਵੱਲੋਂ ਚਲਾਏ ਜਾ ਰਹੇ ਸਿੱਖਿਆ ਸਪਾਨ ਆਸ਼ਰਮ ਨਾਲ ਵੀ ਜੁੜੇ ਹੋਏ ਸਨ। (Sameer Khandekar)